ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਣਾ - ਜੋ ਕਰੇਗਾ ਖਾਲਸਾ ਪੰਥ ਮੀਆਂ ।

แชร์
ฝัง
  • เผยแพร่เมื่อ 4 ม.ค. 2025

ความคิดเห็น • 56

  • @narindersingh2387
    @narindersingh2387 2 วันที่ผ่านมา +4

    ਸੰਗਤਾਂ ਕਹਿੰਦੀਆਂ ਹਨ ਕਿ ਜਥੇਦਾਰ ਰਘਬੀਰ ਸਿੰਘ ਹੁਕਮਨਾਮਾ ਨ ਮੰਨਣ ਵਾਰੇ ਸੰਗਤਾਂ ਨੂੰ ਸਾਫ ਸਾਫ ਕਿਓਂ ਨਹੀਂ ਦਸਦੇ ਇਹਨਾਂ ਦੇ ਚੁਪ ਰਹਿਣ ਕਰਕੇ ਸੰਗਤਾਂ ਵਿੱਚ ਦੁਬਿਧਾ ਪੈਦਾ ਹੋ ਗਈ ਹੈ ਜੇ ਸੰਗਤਾਂ ਨੇ ਹੀ ਦੇਖਣਾ ਹੈ ਫਿਰ ਹੁਕਮਨਾਮਾ ਜਾਰੀ ਹੀ ਨਹੀਂ ਹੋਣਾ ਚਾਹੀਦਾ ਸੀ

  • @satvindersingh6037
    @satvindersingh6037 2 วันที่ผ่านมา

    Walia ji eh jehre Akaal Takhat Sahib ji de naal matha lai baithe ne Rabb da khouf khaan nahi taaa Rabb di dang bahut bhaari hundi hai, Waheguru ji ehna nu sumatt bakhshan

  • @AmrinderSingh-s7x
    @AmrinderSingh-s7x 2 วันที่ผ่านมา +2

    ਬਾਦਲ ਵਲੋਂ 1990 ਤੋਂ ਬਾਅਦ ਅਕਾਲ ਤਖਤ ਨੂੰ ਨੀਵਾਂ ਦਿਖਾਉਣ ਚ ਕੋਈ ਕਸਰ ਬਾਕੀ ਨਹੀ ਰਹਿ ਗਈ

  • @nvirk3631
    @nvirk3631 2 วันที่ผ่านมา +1

    Sat Shri Akaal Ji 💐

    • @DrHarjinderWalia
      @DrHarjinderWalia  วันที่ผ่านมา

      ਸਤਿ ਸ੍ਰੀ ਅਕਾਲ ਜੀ

  • @aparsingh5343
    @aparsingh5343 วันที่ผ่านมา

    ਜੇੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਗੌੜਿਆਂ ਨੂੰ ਤਲਬ ਨਹੀਂ ਕਰਨਾ ਚਾਹੁੰਦੇ ਤਾਂ ਘਟੋ ਘੱਟ ਕੌਮ ਨਾਂ ਸੰਦੇਸ਼ ਦੇ ਕੇ ਪੰਥ ਨੂੰ ਇਨ੍ਹਾਂ ਭਗੌੜਿਆਂ ਦਾ ਫੈਸਲਾ ਕਰਨ ਲਈ ਕਿਹਾ ਜਾਵੇ।

  • @karnailsinghdhillon6489
    @karnailsinghdhillon6489 2 วันที่ผ่านมา +1

    ਪਬਲਿਕ ਸਭ ਜਾਣਦੀ ਹੈ ।

  • @balwindersidhu4463
    @balwindersidhu4463 วันที่ผ่านมา

    S S Akal Ji 🙏👍✅👏✌️

    • @DrHarjinderWalia
      @DrHarjinderWalia  วันที่ผ่านมา

      ਸਤਿ ਸ੍ਰੀ ਅਕਾਲ ਜੀ

  • @sohansingh721
    @sohansingh721 2 วันที่ผ่านมา +1

    ਵਾਲਿਆ ਸਾਹਿਬ ਸੁਖਬੀਰ ਸਿੰਘ ਸਾਹਿਬ ਜੁੰਡਲੀ ਜੋ ਕੁਝ ਡਰਾਮਾ ਕਰ ਰਹੀ ਹੈ,ਇਸ ਮੁਤਾਬਕ ਇਹ ਸਿਖ ਕਹਾਉਣ ਦੇ ਹੱਕਦਾਰ ਨਹੀ ਹਨ।ਜਥੇਦਾਰ ਸਾਹਿਬਾਨ ਨੂੰ ਇਨ੍ਹਾ ਨੂੰ ਭਗੌੜੇ ਕਰਾਰ ਜਾਂ ਜੋ ਵੀ ਸਬਦ ਇਹ ਦਰਸਾਏ ਕਿ ਸਿੱਖ ਨਹੀ ਘੋਸ਼ਤ ਕਰਨਾ ਚਾਹੀਆ ਹੈ।ਭਾਂਵੇ ਜਥੇਦਾਰ ਸਾਹਿਬਾਨ ਕੋਲ ਫੌਜ ਨਹੀ ਕੋਈ ਐਕਸ਼ਨ ਲੈਣ ਲਈ ਪਰ ਉਹ ਆਪਣਾ ਫੁਰਮਾਨ ਤਾਂ ਜਾਰੀ ਕਰ ਸਕਦੇ ਹਨ।ਫੁਰਮਾਨ ਮੁਤਾਬਕ ਸੰਗਤਾ ਐਕਸ਼ਨ ਲੈਣ।

  • @palasinghsandhujatsikh9929
    @palasinghsandhujatsikh9929 2 วันที่ผ่านมา +1

    ਬਿਲਕੁਲ ਠੀਕ ਹੈ ਜਥੇਦਾਰ ਸਿੰਘ ਸਾਹਿਬ ਨੇ ਜੋ ਹੁਕਮ ਸੁਣਾਉਣੇ ਸੀ ਉਹ ਸੁਣਾਅ ਦਿੱਤੇ, ਬਾਕੀ ਹੁਣ ਸੰਗਤ ਦੇਖੇ। ਇਕ ਗੱਲ ਸਾਫ਼ ਹੈ ਕਿ ਸੁਧਾਰ ਲਹਿਰ ਵਾਲੇ ਆਪਣੇ ਬੁਣੇ ਜਾਲ ਵਿੱਚ ਆਪ ਹੀ ਫਸ ਗਏ ਹਨ। ਸੁਧਾਰ ਲਹਿਰ ਵਾਲਿਆਂ ਨੂੰ ਹੁਣ ਕਿਸੇ ਨੇ ਚੁਆਨੀ ਕਿਲੋ ਵੀ ਨਹੀਂ ਪੁੱਛਣਾ। ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਗੱਬਰੂ, ਬਾਕੀ ਰਹਿ ਗਏ ਹੱਥ ਮਲਦੇ।

  • @surinderdamdami3598
    @surinderdamdami3598 2 วันที่ผ่านมา

    Sat shri Akal ji 🙏 🎉

    • @DrHarjinderWalia
      @DrHarjinderWalia  วันที่ผ่านมา

      ਸਤਿ ਸ੍ਰੀ ਅਕਾਲ ਜੀ

  • @BhagSingh-r8c
    @BhagSingh-r8c 2 วันที่ผ่านมา +3

    ਵੇਖੋ ਊਠ ਕਿਸ ਕਰਵਟ ਬੈਠਦਾ ਹੋਇਆ ਨੀ ਵਾਹਿਗੁਰੂ ਜਾਣੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕੀ ਭਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Singh-p7v
    @Singh-p7v วันที่ผ่านมา +2

    ਪੰਥ ਵਿਚੋ ਛੇਕ ਦੇਣਾ ਚਾਹੀਦਾ

  • @HarpreetSingh-dh1ln
    @HarpreetSingh-dh1ln 2 วันที่ผ่านมา +1

    Good evening sir jee 🙏🙏👍👍

    • @DrHarjinderWalia
      @DrHarjinderWalia  วันที่ผ่านมา

      ਸਤਿ ਸ੍ਰੀ ਅਕਾਲ ਜੀ

  • @beantvirk8592
    @beantvirk8592 2 วันที่ผ่านมา

    🌷🙏🌷

  • @VikramSingh-qm5hc
    @VikramSingh-qm5hc 2 วันที่ผ่านมา

    ਅੱਸਲ ਵਿਚ ਵਾੱਲੀਆ ਜੀ ਇਹੈ ਸ੍ਰੀ ਅੱਕਾਲ ਤਂਖਤ ਸਾਹਿਬ ਦੀ ਮੱਰੇਆਦਾ ਘੱਟਾ ਰੱਹੈ ਨੇ ਕੋਈ ਸੱਰਕਾਰ ਜਾੰ ਹੋਰ ਧਰੰਮਾਂ ਨੂੰ ਇਹੈ ਇਸਾ਼ਰਾ ਦੇਣਾੰ ਚੌਹੌਦੇ ਨੇ ਕੋਈ ਪੱਰਵਾਹਾ ਅੱਕਾਲ ਤੱਖਤ ਦੀ ਨਾਂ ਕਰੋ ਅੱਕਾਲ ਤੱਖਤ ਬਾੱਦਲ੍ ਐਡੰ ਕੰਪਨੀ ਨਾੰਲ ਹੀ ਵੱਡਾ ਏ ਨੰਹੀ ਤਾੰ ਕੂੱਜ ਨੰਹੀ ਕੋਈ ਪੱਰਵਾ ਨਾਂ ਕੱਰੇ ਕੋਈ ਇਹੈ ਜੱਥੇਦਾਰਾੰ ਦੇ ਕੱਮਜੋਰੀ ਦੇ ਕੰਡੇ ਬੀਜੇ ਨੇ ਉਹੋ ਪਰਵਾਹਾ ਨੰਹੀ ਕੱਰਦੇ ਪੱਰ ਜੱਥੇਦਾਰਾੰ ਕੋਈ ਰਾੱਹਾ ਨੰਹੀ ਲੱਬਦਾ ।

  • @VikramSingh-qm5hc
    @VikramSingh-qm5hc 2 วันที่ผ่านมา

    👍🙏

  • @KanwaljitSingh-n5e
    @KanwaljitSingh-n5e 2 วันที่ผ่านมา +1

    ਜੱਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਅਕਾਲੀ ਫੂਲਾ ਸਿੰਘ ਬਨਣ ਦੀ ਬਜਾਏ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਰਾਜਨੀਤੀ ਕਰ ਰਹੇ ਹਨ।ਮਿਲਣ ਗਏ ਮੈਂਬਰਾਂ ਨੂੰ ਨਵੇਂ ਚੱਕਰਾਂ ਵਿੱਚ ਫਸਾਉਂਦੇ ਨਜ਼ਰ ਆ ਰਹੇ ਹਨ। ਗਿਆਨੀ ਰਘਬੀਰ ਸਿੰਘ ਕੋਲ ਹੁਕਮਨਾਮੇ ਲਾਗੂ ਕਰਵਾਉਣ ਦਾ ਕੋਈ ਜਵਾਬ ਨਹੀਂ ਸਿਰਫ਼ ਟਰਕੋਲੋਜੀ ਲਾਰਾ ਲੱਪਾ ਰਾਹੀਂ ਇੱਕ ਧਿਰ ਦਾ ਪੱਖ ਲੈਂਦੇ ਨਜ਼ਰ ਆ ਰਹੇ ਹਨ ਜੀ। ਸਿੱਖ ਸੰਕਟ ਘਟਣ ਦੀ ਬਜਾਏ ਵੱਧ ਸਕਦਾ ਹੈ ਜੀ।

  • @rashpalsingh2784
    @rashpalsingh2784 2 วันที่ผ่านมา

    Ss akal, walia sahib.
    Good analysis.
    Old saying, mukar gaya so mar gaya.
    Regards.

  • @kspp615
    @kspp615 วันที่ผ่านมา

    ਸੁਖਵੀਰ ਦੇ ਘੰਡ ਵਿਚੋਂ ਕਿੱਲਾ ਨੀ ਨਿਕਲਿਆ

  • @satvindersingh6037
    @satvindersingh6037 2 วันที่ผ่านมา

    Eh bhull jaan hun Punjab ch eh nahi uthne walia ji , Guru Granth Sahib ji di beadbi karan waley kiven accept kitay ja sakde hann

  • @ajaybatra2024
    @ajaybatra2024 2 วันที่ผ่านมา

    Walia Ji tussi Sargarmiya na kaho Akali dal bare oh tan Shareek ban ke aungae koum nu gumraah karn vaste

  • @sarupsingh2978
    @sarupsingh2978 2 วันที่ผ่านมา

    Harpreet sahib hun pateon ton miti jhar dio

  • @ajaybatra2024
    @ajaybatra2024 2 วันที่ผ่านมา

    Walia Ji Tussi White Kapde vich Smart nahi lagde Tussi Brown 🧥 vich Bahut mohak lagde ho ji PLZ don't mind I am your Fan of journalism

  • @SukhmandeepSingh-v6c
    @SukhmandeepSingh-v6c วันที่ผ่านมา

    WaliaSahib ji Badal Privar never respected Sri Akal Takhat Sahib Always twisted the Honour of Jathedar Sahib for Their political ends

  • @sarupsingh2978
    @sarupsingh2978 2 วันที่ผ่านมา

    Athe chandu ziada ho gaye han

  • @GurmitSingh-on7vx
    @GurmitSingh-on7vx วันที่ผ่านมา

    Yeh .to. Dada giri..kr. Rahe hain .akaali .dal .wale

  • @BalwinderSinghSohi-hl4ui
    @BalwinderSinghSohi-hl4ui วันที่ผ่านมา

    Badal ka na apni kat dikha deti