ਬਾਹਰ ਆਈ ਚਿੱਠੀ! ਆਗੀ ਸਾਹਮਣੇ ਦੱਬੀ ਹੋਈ ਸਿਆਸਤ! ਕਰਵਾਉਣਗੇ ਲਾਗੂ ਹੁਕਮਨਾਮਾ ਜਥੇਦਾਰ ਰਘਬੀਰ ਸਿੰਘ…Punjab Television

แชร์
ฝัง
  • เผยแพร่เมื่อ 4 ม.ค. 2025

ความคิดเห็น •

  • @deepbrar.
    @deepbrar. วันที่ผ่านมา +25

    ਰੱਬ ਇੱਕ ਐਸਾ ਜੱਜ ਹੈ ਜਿਹਨੇ
    *ਤੁਹਾਨੂੰ ਤੁਹਾਡੀ ਇੱਕ ਇੱਕ ਸੋਚ ਦਾ ਫ਼ਲ ਦੇਣਾ ਹੈ*

  • @piarasingh7405
    @piarasingh7405 วันที่ผ่านมา +14

    ਇਥੇ ਡੱਲੇਵਾਲ ਸਾਹਿਬ ਦੀ ਗ਼ਲਤੀ ਨਹੀਂ ਹੈ ਇਹ ਜਿਹੜਾ ਪੰਧੇਰ ਹੈ ਇਹ ਕਦੇ ਨਹੀਂ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਦਾ ਏਕਾ ਹੋਵੇ ਤੇ ਕਿਸਾਨੀ ਮਸਲੇ ਹੱਲ ਹੋਣ ਇਸ ਪੰਧੇਰ ਪਿਛਲੇ ਸਮੇਂ ਦਿੱਲੀ ਮੋਰਚੇ ਵੇਲੇ ਵੀ ਬਹੁਤ ਅੜੀਕੇ ਖੜ੍ਹੇ ਕੀਤੇ ਸੀ। ਜੇਕਰ ਸਾਰੀਆਂ ਜਥੇਬੰਦੀਆਂ ਇਕ ਜੁੱਟ ਹੋ ਕੇ ਤੇ ਪੰਧੇਰ ਨੂੰ ਬਾਹਰ ਕੱਢ ਦੇਣ ਤਾਂ ਕਿਸਾਨਾਂ ਦੇ ਸਾਰੇ ਮਸਲੇ ਹੱਲ ਹੋ ਸਕਦੇ ਜਥੇਬੰਦੀਆਂ ਵਿੱਚ ਸਾਂਝਾ ਪ੍ਰੋਗਰਾਮ ਨਾਂ ਬਣਨਾਂ ਜਾਂ ਜਥੇਬੰਦੀਆਂ ਦਾ ਇਕੱਠੇ ਨਾਂ ਹੋਣਾਂ ਉਸਦੀ ਜੜ ਸਿਰਫ਼ ਤੇ ਸਿਰਫ਼ ਪੰਧੇਰ ਹੈ। ਇਹ ਬੀ ਜੇ ਪੀ ਦਾ ਪਿੱਠੂ ਹੈ। ਹਰਿਆਣੇ ਵਿੱਚ ਭਾਜਪਾ ਦੀ ਸਰਕਾਰ ਬਣਨ ਪਿੱਛੇ ਵੀ ਪੰਧੇਰ ਦਾ ਦਿਮਾਗ ਹੈ। ਜਦੋਂ ਤੱਕ ਪੰਧੇਰ ਜਥੇਬੰਦੀਆਂ ਵਿੱਚ ਹੈ ਕਿਸਾਨਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾਂ।

  • @deepbrar.
    @deepbrar. วันที่ผ่านมา +16

    *ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ*
    ਵਾਹਿਗੁਰੂ ਜੀ 🙏

  • @deepbrar.
    @deepbrar. วันที่ผ่านมา +8

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
    ਕਿਸਾਨਾਂ ਤੇ ਪੰਜਾਬ ਪੰਜਾਬੀਅਤ ਅਤੇ
    *ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਜਲਦੀ ਠੀਕ ਹੋਵੇ* 🌾🌾🌾

  • @g.boparai8835
    @g.boparai8835 วันที่ผ่านมา +8

    ਅਕਾਲ ਤਖਤ ਸਾਹਿਬ ਦੇ ਭਗੌੜੇ ਸੁਖਬੀਰ ਦੇ ਲੁਟੇਰੇ ਟੋਲੇ ਨੂੰ ਪੰਥ ਕਦੇ ਮੂੰਹ ਨੀ ਲਾਉਂਦਾ ਵੈਸੇ ਵੀ ਸੁਖਬੀਰ RSS ਲਈ ਕੰਮ ਕਰਦਾ ਇਕ ਤਰਾਂ ਦਾ ਸੁਖਬੀਰ ਟੋਲਾ ਖਤਮ ਹੋ ਚੁੱਕਿਆ

  • @hardevsinghsidhu4557
    @hardevsinghsidhu4557 วันที่ผ่านมา +10

    ਸਿੰਘ ਸਾਹਿਬ ਦਾ ਹੁਣ ਕੋਈ ਕੰਮ ਨਹੀ??
    ਹੁਕਮਨਾਮਾ ਲਾਗੂ ਕੌਣ ਲਾਗੂ ਕਰਵਾੇਗਾ
    ਇਸਤਰਾ ਤਾ ਹਰੇਕ ਹੀ ਅਕਾਲ ਤਖਤ ਤੋ ਮੁਨਕਰ ਹੋ ਜਾਇਆ ਕਰੇਗਾ,ਅਕਾਲ ਤਖਤ ਦੀ ਕੀ ਬੁੱਕਤ ਰਹਿਗੀ??

  • @Surjeet_singh.
    @Surjeet_singh. วันที่ผ่านมา +6

    ਕਾਂਗਰਸ ਦਾ ਗੈਰ ਸਿੱਖ ਚੇਹਰਾ ਪੰਜਾਬ ਵਿੱਚ ਸਿਰਫ਼ ਤੇ ਸਿਰਫ਼ ਇੱਕ ਹੀ ਸੀ ਉਹ ਹੈ ਸੁਨੀਲ ਜਾਖੜ ਜੀ, He honestly Punjabi ❤

    • @Kiranpal-Singh
      @Kiranpal-Singh วันที่ผ่านมา

      @@Surjeet_singh.
      ਉਹ ਭਾਜਪਾ ਚ ਹੈ

  • @KamalPreet-k9z
    @KamalPreet-k9z วันที่ผ่านมา +4

    ਪੰਥ ਨੇਂ ਰਾਜ ਭਾਗ ਬਖਸ਼ਿਆ ਪਰ ਰਾਜ ਭਾਗ ਲੈਣ ਵਾਲੇ ਕਹੀ ਗਏ ਕਿ ਰਾਜ ਨਹੀਂ ਸੇਵਾ, ਰਾਜ ਨਹੀਂ ਸੇਵਾ, ਰਾਜ ਨਹੀਂ ਸੇਵਾ। ਫੇਰ ਪੰਥ ਨੇਂ ਰਾਜ ਖੋਹ ਲਿਆ ਤੇ ਸੇਵਾ ਬਖਸ਼ ਦਿੱਤੀ ਕਿ ਬਰਛਾ ਫੜ੍ਹ ਕੇ ਪਹਿਰੇਦਾਰੀ ਕਰੋ ਹੁਣ ਫੇਰ ਰਾਜ ਭਾਗ ਲਈ ਤਰਲੋਮੱਛੀ ਹੋ ਰਹੇ ਹਨ । ਦੱਸੋ ਪੰਥ ਕੀ ਕਰੇ ???

  • @iqbalsingh5034
    @iqbalsingh5034 วันที่ผ่านมา +5

    ਵੈਸੇ ਤਾਂ ਹਰਜਿੰਦਰ ਸਿੰਘ, ਭੱਟੀ ਜੀ ਤੇ ਸ ਜਗਤਾਰ ਸਿੰਘ ਜੀ ਮੈਂ ਕੋਈ ਪੰਡਿਤ ਨਹੀਂ ਪਰ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਕੀ ਤੁਸੀਂ ਇਹ ਨਹੀਂ ਸਮਝਦੇ ਕਿ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਨੇ ਗਿ: ਹਰਪ੍ਰੀਤ ਸਿੰਘ ਕੇਸ ਦੇ ਫੈਸਲੇ ਲਈ ਇੱਕ ਮਹੀਨਾ ਕਿਉਂ ਵਧਾਈਆ ਹੈ ? ਕਿਉਂਕਿ ਕਿ ਉਹ ਚਾਹੁੰਦੇ ਹਨ ਕਿ ਹਰਪ੍ਰੀਤ ਸਿੰਘ ਇਹ ਕੰਮ ਕਰੇ ਕਿ ਉਸਨੇ ਨਵੀਂ ਬਨਣ ਵਿੱਚ ਪਾਰਟੀ ਵਿੱਚ 😮ਹਿੱਸਾ ਲਿਆ ਹੈ ਇਸ ਕਰਕੇ ਇਸਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾਉਣ ਦਾ ਕੋਈ ਹੱਕ ਨਹੀਂ ਇਸ ਕਰਕੇ ਇਹਨਾਂ ਨੂੰ ਜਥੇਦਾਰ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਵਿਹਲਿਆਂ ਕੀਤਾ ਜਾਂਦਾ ਹੈ।‌ ਦੂਸਰੀ ਗੱਲ ਬਹੁਤ ਅਚੰਭੇ ਵਾਲੀ ਹੈ ਕਿ ਭਾਈ ਰਘਬੀਰ ਸਿੰਘ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਧਾਰੀ ਚੁੱਪ ਬਹੁਤ ਸਵਾਲ ਪੈਦਾ ਕਰ ਰਹੀ ਹੈ, ਜਿਹੜਾ ਕਹਿੰਦਾ ਸੀ ਕਿ ਜੇਕਰ ਗਿ: ਹਰਪ੍ਰੀਤ ਸਿੰਘ ਤੇ ਕਾਰਵਾਈ ਕੀਤੀ ਤਾਂ ਮੈਂ ਵੀ ਅਸਤੀਫ਼ਾ ਦੇ ਦਿਆਂਗਾ? ਪ੍ਰੰਤੂ ਹੁਣ ਉਹਨਾਂ ਦੀ ਚੁੱਪ ਬਹੁਤ ਸਵਾਲਾਂ ਨੂੰ ਜਨਮ ਦੇ ਰਹੀ ਹੈ।

    • @rashpalsingh5699
      @rashpalsingh5699 วันที่ผ่านมา

      ਜਦੋਂ ਡੁੱਬਣ ਤੇ ਆਏ, ਤਾਂ ਇਨ੍ਹਾਂ ਸਾਰਿਆਂ ਨੇ ਈ ਡੁੱਬਣਾ, ਇੱਕ ਨੇ ਨੀ ।

  • @santdhillon9805
    @santdhillon9805 วันที่ผ่านมา +3

    ਸੱਜਨੋ, ਪਹਿਲਾਂ ਸਿੱਖ ਮਿਸਲਾਂ ਵਿੱਚ ਵੀ ਵਖਰੇਵਾਂ ਹੋ ਜਾਂਦਾ ਸੀ ਪਰ ਓਹ ਔਖੇ ਟਾਇਮ ਤੇ ਇਕੱਠੇ ਹੋ ਜਾਂਦੇ ਸੀ ਪਰ ਕਿਸਾਨ ਇਹ ਨਹੀਂ ਕਰ ਰਹੇ ਸਗੋ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਿੱਚ ਲੱਗੇ ਹੋਏ ਹਨ, ਜੇਕਰ ਸੈਂਟਰ ਸਰਕਾਰ ਹੱਥ ਨਹੀ ਫੜਾ ਰਹੀ ਤਾ ਕਿਸਾਨਾਂ ਅੱਗੇ ਤਾ ਕੋਈ ਪਹਾੜ ਨਹੀਂ ਹੈ ਕਿ ਉਹ ਇੱਕ ਦੂਜੇ ਕੋਲ ਨਹੀਂ ਆ ਸਕਦੇ, ਕਿਸਾਨ ਸੰਗਠਨ ਅਪਣੀ ਹਉਮੇ ਛੱਡਕੇ ਇਕੱਠੇ ਹੋਣ ਤੇ ਡੱਲੇਵਾਲ ਸਾਹਿਬ ਨੁੰ ਵੀ ਬਚਾਉਣ ਤੇ ਸਾਂਝੀ ਤਾਕਤ ਨਾਲ ਅਪਣੀ ਮੁਹਿੰਮ ਨੁੰ ਵੀ ਅੱਗੇ ਵਧਾਉਣ, ਜੇਕਰ ਇਕੱਠੇ ਨਾ ਹੋਏ ਤਾ ਬਹੁਤ ਨੁਕਸਾਨ ਕਰ ਲੈਣਗੇ🙏🙏🙏

  • @iqbalsingh5034
    @iqbalsingh5034 วันที่ผ่านมา +7

    ਬਹੁਤ ਵਧੀਆ ਹੁੰਦਾ ਜੇਕਰ ਹਰਜਿੰਦਰ ਸਿੰਘ ਜੀ ਤੇ ਹਰਵਿੰਦਰ ਸਿੰਘ ਭੱਟੀ ਜੀ ਵੀ ਅੱਜ ਮਰਹੂਮ ਸ ਮਨਮੋਹਨ ਸਿੰਘ ਜੀ ਦੇ ਭੋਗ ਨੂੰ ਸਮਰਪਿਤ ਉਹਨਾਂ ਦਾ ਮਨਭਾਉਂਦਾ ਰੰਗ ਜੋ ਸ ਜਗਤਾਰ ਸਿੰਘ ਜੀ ਨੇ ਬੰਨਿਆਂ ਹੈ ਤੁਸੀਂ ਵੀ ਸਜਾਅ ਲੈਂਦੇ ਤਾਂ ਪੰਜਾਬ ਟੈਲੀਵਿਜ਼ਨ ਦੀ ਤਰਫ਼ੋਂ ਸ਼ਰਧਾਂਜਲੀ ਹੋਣੀ ਸੀ।

  • @NarinderKaur-nl4gd
    @NarinderKaur-nl4gd วันที่ผ่านมา +5

    Tankhayia Dal will never be supported by sikh sangat. Even Guru Hargobind Sahib will never forgive Tankhayia Dal. Akal Takhat Jathedar Raghbir Singh should not be silent and should take strong stand to get implement it's order completely even at cost of any sacrifice just as bravery shown by Jathedar Harpreet Singh.

  • @baljitsingh6957
    @baljitsingh6957 วันที่ผ่านมา +6

    ਮੌਜ਼ੂਦਾ ਹਾਲਾਤ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਇੱਕਮੁੱਠ ਹੋ ਕੇ ਚੱਲਣਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਦਾ ਹਾਲ ਵੀ ਕੋਈ ਵਧੀਆ ਨਹੀਂ ਹੋਵੇਗਾ।

  • @tonygill598
    @tonygill598 วันที่ผ่านมา +2

    ਸਰਦਾਰ ਜਗਤਾਰ ਸਿੰਘ ਜੀ ਨੇ ਸ਼ੁਰੂ ਵਿੱਚ ਕਿਹਾ ਸੀ ਜਾਂ ਤਾਂ ਆਕਾਲੀ ਫੂਲਾਂ ਸਿੰਘ ਬਣ ਜਾਣ ਜਾਂ ਅਸਤੀਫਾ ਦੇ ਦੇਣ ਅਸੀਂ ਆਸ ਕਰਦੇ ਹਾਂ ਜਥੇਦਾਰ ਜੀ ਕੋਲੋਂ ਕਿ ਇਤਿਹਾਸ ਵਿੱਚ ਅਪਣਾ ਨਾਂ ਲਿਖਾਂ ਕਿ ਜਾਣਗੇ ਜੀ 🇺🇸🙏🏽

  • @ginderkaur6274
    @ginderkaur6274 วันที่ผ่านมา +1

    ਪੰਜਾਬ ਟੇਲੀਵਿਜ਼ਨ ਦੇ ਸੂਝਵਾਨ ਵੀਰ ਵਧੀਆ ਗੱਲਬਾਤ ਧਨਵਾਦ

  • @Kiranpal-Singh
    @Kiranpal-Singh วันที่ผ่านมา +5

    *ਸਰਕਾਰ ਗੰਭੀਰ ਨਹੀਂ, ਕਹਿ ਕੇ ਮੁੱਕਰ ਜਾਂਦੇ ਹਨ* ……
    *ਪੰਧੇਰ-ਡੱਲੇਵਾਲ ਨੇ ਇਕੱਲਿਆਂ ਮੋਰਚਾ ਲਾਉਣ ਦਾ ਫੈਸਲਾ ਕੀਤਾ, ਇਕੱਠੇ ਹੋ ਕੇ ਮੋਰਚਾ ਲਾਉਂਣਾ ਚਾਹੀਦਾ ਸੀ* !
    ਡੱਲੇਵਾਲ ਜੀ ਨਾਲ ਸਾਰੇ ਹਮਦਰਦੀ ਰੱਖਦੇ ਹਨ, ਪਰ ਅੰਮ੍ਰਿਤਧਾਰੀ ਡੱਲੇਵਾਲ ਜੀ ਨੇ ਦ੍ਰਿੜਤਾ ਨਾਲ ਮਰਨ ਵਰਤ ਦਾ ਫੈਸਲਾ ਲੈ ਲਿਆ ਹੈ, ਭਾਵੇਂ ਇਹ ਸਿੱਖ ਪਰੰਪਰਾ ਅਨੁਸਾਰ ਨਹੀਂ ਹੈ, ਜਿਵੇਂ ਰੱਬ ਰਜਾ !

  • @rajindercheema4985
    @rajindercheema4985 วันที่ผ่านมา +1

    ਸਤਿ ਸ੍ਰੀ ਅਕਾਲ ਰੰਧਾਵਾ ਜੀ ਡਾਕਟਰ ਭੱਟੀ ਸ੍ਹਾਬ ਸ੍ਰ ਜਗਤਾਰ ਸਿੰਘ ਜੀ ਅਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹like #258ਧੰਨਵਾਦ ਸਹਿਤ 🌹🌺ਅੰਕੜਿਆਂ ਸਮੇਤ ਜਾਣਕਾਰੀ ਦੇਣ ਲਈ ਧੰਨਵਾਦ ਤਿੰਨੋਂ ਸਰਦਾਰਾਂ ਦਾ

  • @BaldevSingh-lm8zp
    @BaldevSingh-lm8zp วันที่ผ่านมา +3

    ਮੋਰਚਾ ਲਾ ਕੇ ਬੈਠੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਜ਼ਿੰਮੇਂਵਾਰੀ ਲੈ ਕੇ ਡੱਲੇਵਾਲ ਦਾ ਭੁੱਖ ਹੜਤਾਲ ਤੁੜਵਾਉਣ ਚਾਹੀਦੀ ਹੈ....ਸੰਘਰਸ਼ਾਂ ਵਿਚ ਭੀ ਹਟਨਾ ਪੈਦਾ ਕਈ ਵਾਰ ...

  • @Kiranpal-Singh
    @Kiranpal-Singh วันที่ผ่านมา +3

    *ਪੰਥਕ ਧਿਰਾਂ ਵਿੱਚ ਇਮਾਨਦਾਰੀ ਨਾਲ ਏਕਤਾ ਬਹੁਤ ਜ਼ਰੂਰੀ ਹੈ* ….
    ਸਾਂਸਦ ਅੰਮ੍ਰਿਤਪਾਲ ਸਿੰਘ ਧਿਰ ਨੂੰ ਏਕਤਾ ਲਈ ਸਭ ਧਿਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਤਾਨਾਸ਼ਾਹੀ ਤਰੀਕਾ ਸਫਲ ਨਹੀਂ ਹੋਣਾ !

  • @deepbrar.
    @deepbrar. วันที่ผ่านมา +9

    ਖੂਨ ਪਿਲਾ ਕੇ ਜਿਹੜਾ ਸ਼ੇਰ ਪਾਲਿਆ ਸੀ
    *ਉਸਨੇ ਸਰਕਸ ਵਿੱਚ ਨੌਕਰੀ ਕਰ ਲਈ*

  • @satnambhutta6449
    @satnambhutta6449 วันที่ผ่านมา

    SSA Ji ਕਾਂਗਰਸ ਨੇ ਤਾਂ ਸਿਰਫ ਬਿਲਡਿੰਗ ਹੀ ਗਿਰਾਈ ਸੀ ਪਰ ਅਕਾਲੀਆਂ ਨੇ ਤਾਂ ਸਾਰੇ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਹੀ ਗਿਰਾ ਦਿੱਤੀ ਹੈ ਹੁਕਮਨਾਮੇ ਰੀਜੈਕਟ ਕਰਕੇ

  • @shallysingh829
    @shallysingh829 วันที่ผ่านมา +2

    ਤਿੰਨਾਂ ਸਤਿਕਾਰਯੋਗ ਸਰਦਾਰ ਵੀਰਾਂ ਨੂੰ 🙏 ਜੀ 👍

  • @swaransingh3985
    @swaransingh3985 วันที่ผ่านมา +1

    ਅਗਰ ਹੁਣ ਵੀ ਸਾਰੀਆਜਥੇਬੰਦੀਆ ਇਕੱਠੀਆ ਨਹੀ ਹੁੰਦੀਆ ਤਾ ਅਸੀ ਸਮਝਾਂਗੇ ਕਿ ਜੇਹੜੇ ਲੋਕ
    ਜੱਥੇਬੰਦੀਆ ਦੇ ਲੀਡਰ। ਹਨ ਨਿਕੰਮੇ ਤੇ ਧੋਖੇ ਬਾਜ
    ਸਾਬਤ ਹੋਣਗੇ ਤੇ ਆਪਣਾ ਭਵਿੱਖ ਵੀ ਗੁਆ
    ਬੈਠਣਗੇ ਤੇ ਪੰਜਾਬ ਦੀ ਬਦਕਿਸਮਤੀ ਵੱਲਧੱਕ
    ਦੇਣਗੇ ਜਿਸਦੀ ਕਾਲਖ ਇਹਨਾ ਦੇ ਮੁੰਹਾ ਤੇ ਹੀ
    ਮੱਲੀ ਜਾਵੇਗੀ ਇਸ ਵਾਸਤੇ ਇਹ ਤਿਆਰ ਰਹਿਣ
    ਮੈਂ ਇੱਕ ਛੋਟਾ ਕਿਸਾਨ ਹਾ ਮੇਰੀ ਚਿੰਤਾ ਇਹ ਹੈ
    ਕਿਮੇਰੀ ਵਜਹ ਨਾਲ ਤਾਂ ਨਹੀਂ ਮੇਰੀ ਆਉਣਪੀਹੜੀ
    ਪਿਤਾ ਪੁਰਖੀ ਵਿਰਸੇ ਤੋਂ ਵਾਝੀਹੋ ਰਹੀ ਕਿੱਤੇ। ਮੇਰੀ
    ਬੇਨਤੀ ਇਹ ਹੈਕਿ ਇਕੱਠੇੇ ਹੋਵੋ ਰੱਬ ਦਾ ਵਾਸਤਾ
    ਆਪਣੀ ਆਪਣੀ ਚੋਧਰ ਛੱਡੋ ਤੇ ਏਕਤਾ ਦਾ ਸਬੂਤ
    ਪੇਸਕਰੀਏ ਜਿੱਤ ਦਾ ਸੇਹਰਾ ਅਵੱਸ਼ ਹੋਵੇਗੀ।

  • @JarnailSingh-nj5zi
    @JarnailSingh-nj5zi วันที่ผ่านมา

    ਜਿਨ੍ਹਾਂ ਨੇ 2 ਦਸੰਬਰ ਦਾ ਫੈਸਲਾ ਨਹੀਂ ਮੰਨਿਆ ਉਨਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਣਾ ਚਾਹੀਦਾ ।

  • @SatishSharma-sx1vc
    @SatishSharma-sx1vc วันที่ผ่านมา +1

    Pandit sohan watching every day United States of America 🇺🇸 ❤

  • @iqbalsingh5034
    @iqbalsingh5034 วันที่ผ่านมา +4

    ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਮਸਲਾ ਕੇਂਦਰ ਸਰਕਾਰ ਨਾਲ ਸਬੰਧਤ ਹੈ, ਇਸ ਲਈ ਮਾਨ ਨੂੰ ਵੀ ਮੋਦੀ ਸਰਕਾਰ ਨੂੰ ਰਜਿਸਟਰਡ ਪੱਤਰ, ਟੈਲੀਗਰਾਮ ਅਤੇ ਨਾਲ ਹੀ ਸੁਪਰੀਮ ਕੋਰਟ ਨੂੰ ਵੀ ਇਹਨਾਂ ਪੱਤਰਾਂ ਦੀ ਕਾਪੀ ਭੇਜਣੀਆਂ ਚਾਹੀਦੀਆਂ ਸਨ।

  • @pargatsingh-nf8zm
    @pargatsingh-nf8zm วันที่ผ่านมา

    ਰੰਧਾਵਾ ਜੀ ਸਿੰਘ ਸਾਹਿਬ ਨੂੰ ਚਾਹੀਦਾ ਹੈ ਕਿ ਜੇ ਉਹ ਸਖਤ ਸਟੈਂਡ ਨਹੀ ਲੈਦੇ ਤਾ ਇੰਨਾ ਕਰ ਦੇਣ ਕੇ ਉਹ ਕੌਮ ਨੂੰ ਹੁਕਮ ਕਰਨ ਕੇ ਜੋ ਅਕਾਲ ਤਖਤ ਸਾਹਿਬ ਦੇ ਭਗੋੜੇ ਹਨ ਪੰਥ ਇੰਨਾ ਨੂੰ ਮੂੰਹ ਨਾ ਲਗਾਵੇ ਇੰਨਾ ਦੀ ਵੈਸੇ ਹੀ ਬੱਸ ਹੋ ਜਾਣੀ ਹੈ

  • @SatishSharma-sx1vc
    @SatishSharma-sx1vc วันที่ผ่านมา +1

    Randhawa sir 🙏 ❤you have a good day

  • @manjitsinghmatharu
    @manjitsinghmatharu วันที่ผ่านมา +2

    🙏🙏🙏
    ਮੁਫਤਖੋਰੀਆਂ ਦੀ ਰਾਜਨੀਤੀ ਦਾ ਲੋਕ ਵੀ ਵਿਰੋਧ ਨਹੀਂ ਕਰ ਰਹੇ!,ਜਿਸ ਕਰਕੇ ਪੰਜਾਬ ਸੰਤਾਪ ਭੋਗ ਰਿਹਾ ਹੈ!,ਸਰਕਾਰੀ ਮਹਿਕਮਿਆਂ ਦਾ ਭੋਗ ਪੈ ਰਿਹਾ ਹੈ!,ਫਲਸਰੂਪ ਪ੍ਰਵਾਸ ਹੋ ਰਿਹਾ ਹੈ!ਹਰ ਇੱਕ ਚੀਜ ਕਾਰਪੋਰੇਟਸ ਦੇ ਅਧੀਨ ਹੋ ਗਈ ਹੈ!,ਸਰਕਾਰਾਂ ਵੀ ਕਾਰਪੋਰੇਟਸ ਚਲਾ ਰਹੇ ਹਨ ,ਇਸ ਲਈ ਮਰੀ ਜਮੀਰ ਵਾਲੇ ਸਿਆਸਤਦਾਨ ਅਤੇ ਬਾਬੂਸ਼ਾਹੀ ਜਿੰਮੇਵਾਰ ਹੈ!ਦੇਸ਼ ਤਾਨਾਸ਼ਾਹ ਵਲ ਵਧ ਰਿਹਾ ਹੈ!
    ਅੰਗਰੇਜਾਂ ਵਾਲਾ ਕਲੋਨੀਅਲ ਸਿਸਟਮ ਹੀ ਚੱਲ ਰਿਹਾ ਲਗਦਾ !

  • @baljitsingh6957
    @baljitsingh6957 วันที่ผ่านมา +1

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @SatishSharma-sx1vc
    @SatishSharma-sx1vc วันที่ผ่านมา +1

    ZAYN Sharma watching every single day New York city USA

  • @SatishSharma-sx1vc
    @SatishSharma-sx1vc วันที่ผ่านมา +1

    Devan watch the punjab news from the USA 🇺🇸 New York

  • @sukarmjitsingh6026
    @sukarmjitsingh6026 วันที่ผ่านมา +1

    ਨਾਂ ਜੀ ਨਾਂ । ਪੁਰਾਣੇ ਇਤਿਹਾਸ ਤੇ ਕਬਜੇ ਦਾ ਸਵਾਲ ਹੈ ਜੀ ।

  • @niranjansinghsandhu1520
    @niranjansinghsandhu1520 วันที่ผ่านมา +3

    ਆਸ਼ੂ ਕਾਂਗਰਸ ਦਾ ਸਫਾਇਆ ਕਰ ਦੇਣਗੇ ਬਿੱਟੂ ਪੂਰੀ ਕੋਸ਼ਿਸ਼ ਕਰਨਗੇ

  • @sohansingh721
    @sohansingh721 วันที่ผ่านมา +1

    😮ਕੀ ਇਹ ਕਿਸਾਨ ਸੈਂਟਰ ਨੇ ਖਰੀਦ ਲਏ ਹਨ।?ਇਸ ਡਵੀਜਨ ਦੇ ਤਰੀਕੇ ਹੀ ਭਾਰਤ 1000ਸਾਲ ਗੁਲਾਮ ਰਿਹਾ।ਪੰਜਾਬੀਆਂ ਨੇ ਤਾਂ ਬਹੁਤ ਕੁਰਬਾਨੀ ਦਿਤੀ ਹੈ ।ਇਨ੍ਹਾ ਦੀ ਸਮਝ ਫਿਰ ਖੂਹ ਪੈ ਗਈ। ਗੁਰੂ ਸਾਹਿਬਾਨਾ ਦੀਆਂ ਸ਼ਿਖਿਆਵਾ ਦਾ ਕੁਝ ਅਸਰ ਨਹੀ ਹੋਇਆ।

  • @SatishSharma-sx1vc
    @SatishSharma-sx1vc วันที่ผ่านมา +1

    Mr dilan said ❤SIR

  • @gurus1213
    @gurus1213 วันที่ผ่านมา

    Thanks

  • @gurdeepkular7599
    @gurdeepkular7599 วันที่ผ่านมา

    Good Debate

  • @paramjitdhamrait5185
    @paramjitdhamrait5185 วันที่ผ่านมา +1

    Waheguru ji bless you all.

  • @harpreetsinghjatana3103
    @harpreetsinghjatana3103 วันที่ผ่านมา +1

    Prof Bhatti has much better understanding of the current issues and his analysis is very good ..NO JOURNALIST MATCH HIM IN THIS RESPECT.

  • @CharanjitShergill-p6o
    @CharanjitShergill-p6o วันที่ผ่านมา

    ਸਾਰੇ ਵਿਦਵਾਨਾਂ ਨੂੰ ਬਹੁਤ ਸਤਿਕਾਰ ਜੀ

  • @NarinderSingh-ti4sq
    @NarinderSingh-ti4sq วันที่ผ่านมา +1

    ਰੰਧਾਵਾ ਸਾਬ ਡਾਕਟਰ ਭੱਟੀ ਸਾਬ ਅਤੇ ਜਗਤਾਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ ਜੀ।

  • @joginderbal4504
    @joginderbal4504 วันที่ผ่านมา +1

    Well done to all three members of the penal

  • @balbindrasinghbalbindra5692
    @balbindrasinghbalbindra5692 วันที่ผ่านมา +2

    Dynasor Vapas A Sakde Par Sukhbir Insa Vapsi Nahi kar Sakda

  • @balwantsinghdhadda2644
    @balwantsinghdhadda2644 วันที่ผ่านมา

    Very nice discussion Randhawa Ji

  • @ਸੁਰਜੀਤਸਿੰਘਲੱਟੀ
    @ਸੁਰਜੀਤਸਿੰਘਲੱਟੀ วันที่ผ่านมา

    👍👍👌

  • @TechHiraMaster
    @TechHiraMaster วันที่ผ่านมา

    ❤❤❤❤❤

  • @RamKumar-ce8xy
    @RamKumar-ce8xy วันที่ผ่านมา +1

    ਪੰਜਾਬ ਦੀਆਂ ਜਥੇਬੰਦੀਆਂ ਨੂੰ ਪਹਿਲਾਂ ਇਕੱਠੇ ਹੋਣਾ ਚਾਹੀਦਾ ਹੈ, ਫਿਰ ਅੱਗੇ ਵਧਿਆ ਜਾਵੇ

  • @HarpreetSingh-dh1ln
    @HarpreetSingh-dh1ln วันที่ผ่านมา +1

    Good job Veerji 🙏🙏🙏🙏👍👍

  • @singhrita8048
    @singhrita8048 วันที่ผ่านมา

    Watching from Holland.

  • @Ranjeetdaliwal-kz2nc
    @Ranjeetdaliwal-kz2nc วันที่ผ่านมา

    ਸਤਿ ਸ੍ਰੀ ਆਕਾਲ ਜੀ।

  • @dilbagpannu7799
    @dilbagpannu7799 วันที่ผ่านมา

    ❤❤❤👏👏👏

  • @hermindersingh7008
    @hermindersingh7008 วันที่ผ่านมา

    ਜੇ ਕਿਸਾਨ ਜਥੇਬੰਦੀਆ ਰਲ ਕੇ ਇਹ ਐਲਾਨ ਕਰ ਦੇਣ ਕੇ ਜਦੋ ਤੱਕ ਸਾਡੀਆ ਜਾਇਜ਼ ਸਾਰੀਆ ਮੰਗਾਂ ਨਹੀ ਮੰਨਦੇ ਉਦੋ ਤੱਕ ਅਸੀ ਅਨਾਜ ਸੈਟਰ ਸਰਕਾਰ ਲਈ ਬੀਜਣਗੇ ਉਹ ਆਪਣੇ ਲਈ ਤੇ ਆਪਣੇ ਪੰਜਾਬ ਦੇ ਲੋਕਾਂ ਦੀ ਲੋੜ ਅਨੁਸਾਰ ਹੀ ਬੀਜਾਗੇ ਬੁਹਤ ਸਾਲ ਪਹਿਲਾ ਸਰਦਾਰਾ ਸਿੰਘ ਜੌਹਲ ਨੇ ਵੀ ਇਹੋ ਕਰਨ ਲਈ ਕਿਹਾ ਸੀ ਪਰ ਕਿਸਾਨ ਉਦੋ ਵੀ ਨਹੀਮੰਨੇ ਸਾਇਦ ਹੁਣ ਇਹੋ ਜਿਹਾ ਹੀ ਕੁਝ ਕਰਨਾ ਪੈਣਾ ਹੈ

  • @Nanak-rc1go
    @Nanak-rc1go วันที่ผ่านมา

    ਇਹ ਧਰਨਾ ਹੀ BJP ਦਾ ਲਵਾਇਆ ਲੱਗਦਾ ਜੀ। ਤਾ ਕੇ ਸਾਰੀਆਂ ਕਿਸਾਨ ਜਥੇ ਬੰਦੀਆਂ ਰਲਕੇ ਵੱਡਾ ਸੰਘਰਸ਼ ਨਾ ਵਿੰਡ ਲੈਣ।॥
    ਇਹ ਦੋਵੇਂ ਪਾਰਟੀਆ ਵੱਡੇ ਸੰਘਰਸ਼ ਹੋਣ ਚ ਰੋੜਾ ਬਣਕੇ ਖੜੀਆਂ ਹਨ। ਕਿਸਾਨ ਜਥੇਬੰਦੀਆਂ ਜਥੇਬੰਦੀਆਂ ਸਾਰੀਆ ਚੱਕਰਾਂ ਚ ਪਾ ਰੱਖੀਆਂ ਨੇ।

  • @bimalchawla5599
    @bimalchawla5599 วันที่ผ่านมา

    Es var kisana da ਇੱਕਠ ਨੂੰ ਅੰਦੋਲਨ ਦਾ ਰੂਪ ਧਾਰਨ ਕਰਨ ਲਈ ਰੁਕਾਵਟਾਂ ਪੈਦਾ ਕਿਸਾਨਾਂ ਦੇ ਦੂਸਰੇ ਧੜੇ ਵੱਲੋਂ ਕੀਤੀਆਂ ਜਾ ਰਹੀਆਂ ਹਨ। ਫ਼ੇਰ ਸਰਕਾਰਾਂ ਨੂੰ ਕੀ ਦੇਣ ਲਈ ਮਜ਼ਬੂਰ ਕਰ ਸਕਦੇ ਹਨ। ਬਹੁਤ ਮੰਦਭਾਗਾ ਮਾਹੌਲ ਵਿਚ ਕਿਸਾਨ ਧੜੇ ਖ਼ੁਦ ਨੂੰ ਪਾ ਲਿਆ ਮਹਿਸੂਸ ਕਰ ਰਹੇ ਹਨ।ਆਪਸ ਵਿੱਚ ਕੋਈ ਸਾਂਝਾ ਉਪਰਾਲਾ ਕਰਨ ਦੀ ਲੋੜ ਹੈ, ਇੰਨਾ ਦੇ ਵਖਰੇਵੇਂ ਦਾ ਅਸਰ ਸਮੁੱਚੇ ਸਧਾਰਨ ਗੈਰ ਕਿਸਾਨੀ ਤਬਕਿਆਂ ਤੇ ਪਵੇਗਾ,ਕਿਉਂਕਿ ਆਪਸ ਵਿੱਚ ਕੋਈ ਸਾਂਝ ਨਹੀਂ ਤਾਂ ਕਾਰੋਬਾਰ ਬੰਦ,ਰੇਲ ਰੋਕੋ, ਆਵਾਜਾਈ ਰੋਕੋ ਪ੍ਰੋਗਰਾਮ ਵਿੱਚ ਕਿਵੇਂ ਜਾਂ ਕਿਉਂ ਕਿਸਾਨਾਂ ਦੀ ਮੱਦਦ ਤੇ ਆਉਣਗੇ,ਕਿਉਂਕਿ ਆਮ ਤੇ ਖਾਸ ਸੱਭ ਤਬਕੇ ਪ੍ਰਭਾਵਿਤ ਹੁੰਦੇ ਹਨ। ਸੋ ਸਭ ਕਿਸਾਨੀ ਤਬਕਿਆਂ ਵਿੱਚ ਏਕੇ ਵਿਚ ਬਰਕਤ ਨਾਲ ਹੀ ਸੜਕਾਂ ਵੱਲ ਵਧਿਆ ਜਾ ਸਕਦਾ ਹੈ।

  • @rajindersinghdhaliwal1700
    @rajindersinghdhaliwal1700 วันที่ผ่านมา

    ਕੇਜਰੀਵਾਲ ਦਾ ਸੰਘ ਕੋਲ ਜਾਣਾ ਇਥੋਂ ਇਹ ਗੱਲ ਸਮਝ ਆਉਂਦੀ ਆ ਕਿ ਆਪ ਨੂੰ ਦਿੱਲੀ B ਟੀਮ ਨੂੰ ਇਵਜਾਨੇ ਵਜੋਂ ਦਿੱਤੀ ਜਾਂਦੀ ਆ, ਜਦੋਂ ਕਿ ਪਾਰਲੀਮੈਂਟ ਦੀਆਂ ਸਾਰੀਆਂ ਸੀਟਾਂ ਬੀ ਜੇ ਪੀ ਜਿੱਤ ਜਾਂਦੀ ਆ।

  • @ArvinderRandhawa-q9t
    @ArvinderRandhawa-q9t วันที่ผ่านมา

    🙏🏻🙏🏻

  • @angrejsingh-zk5lj
    @angrejsingh-zk5lj วันที่ผ่านมา

    🙏🙏👍

  • @rashpalsingh5699
    @rashpalsingh5699 วันที่ผ่านมา

    ਸ਼ਹਾਦਤਾਂ ਤਾਂ ਐਦਾਂ ਈ ਹੁੰਦੀਆਂ ਨੇ ਇਤਿਹਾਸ ਗਵਾਹ ਐ, ਫੇਰੂਮਾਨ ਜੀ ਉਧਾਹਰਣ ਨੇ ਪਰ ......
    ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਪ੍ਰੈਸਟਿਜ਼ ਬਣਾ ਕੇ ਬੈਠੀਆਂ ਨੇ, ਜਮ੍ਹਾਂ ਈ ਗਲਤ ਨੇ, ਕੀ ਉਨ੍ਹਾਂ ਦੀਆਂ ਵੀ ਓਹੀ ਮੰਗਾਂ ਨਹੀਂ ਹਨ ? ਉਨ੍ਹਾਂ ਦਾ ਅਕੜੇਵਾਂ ਤਾਂ ਏਹੀ ਐ ਨਾ, ਕਿ ਪਹਿਲਾਂ ਜਿਹੜੀਆਂ ਜਥੇਬੰਦੀਆਂ ਨੂੰ ਅਸੀਂ ਆਪਣੀ ਸਟੇਜ ਤੇ ਨੀ ਸੀ ਚੜ੍ਹਨ ਦਿੱਤਾ, ਉਹ ਮੋਹਰੀ ਕਿਉਂ ਹੋ ਗਈਆਂ ?
    ਬਾਕੀ ਦੋਵੇਂ ਜਥੇਬੰਦੀਆਂ ਨੂੰ ਵੀ ਅਪੀਲ ਐ, ਕਿ ਨਹੋਰੇ ਬਾਜੀ ਛੱਡ ਕੇ ਸੁਹਿਰਦਤਾ ਨਾਲ ਭਰਾ ਸਮਝ ਕੇ ਸਾਰਿਆਂ ਨਾਲ ਇੱਕ ਭਰਾਤਰੀ ਮੀਟਿੰਗ ਕੀਤੀ ਜਾਵੇ ਤੇ ਸਾਰਿਆਂ ਨੂੰ ਸੰਘਰਸ਼ ਵਿੱਚ ਨਾਲ ਜੋੜਿਆ ਜਾਵੇ ਜੇ ਆਇਓਂ ਅਲੱਗ ਥਲੱਗ ਚੱਲਣੈ ਫੇਰ ਤਾਂ ਇੱਕ ਨਾ ਇੱਕ ਦਿਨ ਸੈਂਟਰ ਨੇ ਗਰਦਣ ਮਰੋੜ ਏ ਦੇਣੀ ਐਂ, ਫੇਰ ਤਾਂ ਊਂਂਹੀਂ ਜ਼ਮੀਨਾਂ ਸੰਭਾਲ ਦੋ ਉਨ੍ਹਾਂ ਨੂੰ, ਕਾਹਨੂੰ ਐਵੇਂ ਖੱਜਲ਼ ਖੁਆਰ ਹੁੰਦੇ ਓ ??!
    ਜੈ ਸ਼ੰਘਰਸ਼

  • @sukhdarshansingh7661
    @sukhdarshansingh7661 วันที่ผ่านมา +1

    ਜਗਤਾਰ ਸਿੰਘ ਸਿਰਫ ਅਕਾਲੀ ਦਲ ਦੇ ਦੁਸ਼ਮਣ ਹੁੰਦੇ ਨੇ ਕਹਿੰਦੇ ਨੇ ਮੈ ਅਕਾਲੀ ਦਲ ਨਾਲ ਰਿਹਾ ਹਾਂ ਪਤਾ ਨਹੀਂ ਕਿਸ ਤਰਾ ਦੇ ਇਤਹਾਸਕਾਰ ਨੇ

  • @ajaibsinghpanesarCanada
    @ajaibsinghpanesarCanada วันที่ผ่านมา

    S S A 🙏🙏🙏 Randhawa Sahib ji Dr Harvinder Singh Bhatti ji and S.Jagtar Singh ji

  • @balwantgill3319
    @balwantgill3319 วันที่ผ่านมา

    Good Night Good Luck 🌹🙏🙏👍👍🌹

  • @ਇਕਬਾਲਸਿੰਘਗਿੱਲਮੱਦੋਕੇ
    @ਇਕਬਾਲਸਿੰਘਗਿੱਲਮੱਦੋਕੇ วันที่ผ่านมา

    ਸਰਦਾਰ ਜਗਤਾਰ ਸਿੰਘ ਜੀ ਦੀ ਰਿਹਾਇਸ ਕਿੱਥੇ ਹੈ? ਕੀ ਓਹਨਾਂ ਦਾ ਨੰਬਰ ਮਿਲ ਸਕਦਾ?

  • @pardesibheenia
    @pardesibheenia วันที่ผ่านมา

    🙏👍

  • @HARJITSINGH-qo6pl
    @HARJITSINGH-qo6pl วันที่ผ่านมา +5

    Hunger strike till death is not a tradition of Sikhism. Sikhs are not beggars . Mr Dallewal should quit this hunger strike immediately. Peacefully struggle is his right but he has not any right to suicidal act.

    • @Kiranpal-Singh
      @Kiranpal-Singh วันที่ผ่านมา +1

      ਸਹੀ ਕਿਹਾ

  • @gurmailsingh994
    @gurmailsingh994 วันที่ผ่านมา

    ਸਾਰੇਅਨੂ ਸਤਿ ਸ੍ਰੀ ਅਕਾਲ ਜੀ

  • @ShamsherSingh-zt1vo
    @ShamsherSingh-zt1vo วันที่ผ่านมา

    ਭੱਟੀ ਸਾਹਿਬ, ਰੰਧਾਵਾ ਸਾਹਿਬ ਤੇ ਜਗਤਾਰ ਸਿੰਘ ਜੀ ਕੀ ਤੁਸੀਂ ਵੀ ਕੋਈ ਉਦਮ ਨਹੀਂ ਕਰ ਸਕਦੇ? ਤੁਸੀਂ ਹੀ ਬੁੱਧੀਜੀਵੀਆਂ ਦਾ ਕੋਈ ਇਕੱਠ ਕਰੋ ਤਾਂ ਕਿ ਸਰਕਾਰ ਤੱਕ ਸੁਨੇਹਾ ਜਾਵੇ ਕਿ ਪੰਜਾਬ ਦਾ ਪੜਿਆ ਤੇ ਚੇਤੰਨ ਵਰਗ ਵੀ ਸੰਵੇਦਨਸ਼ੀਲ ਹੋ ਕੇ ਆਪਣੀ ਚਿੰਤਾ ਜ਼ਾਹਿਰ ਕਰ ਰਿਹਾ ਹੈ।

  • @jagjitsingh5212
    @jagjitsingh5212 วันที่ผ่านมา

    Good news and views thanks Randhawa saab Jagtar saab and Dr Bhatti saab ❤🙏🏻🙏🏻🙏🏻

  • @baljitsingh6957
    @baljitsingh6957 วันที่ผ่านมา +2

    ਜੇਕਰ ਡੱਲੇਵਾਲ ਸਾਹਿਬ ਨੂੰ ਕੁੱਝ ਹੁੰਦਾ ਹੈ ਤਾਂ ਮੌਜੂਦਾ ਸਰਕਾਰਾਂ ਦੇ ਨਾਲ ਨਾਲ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹੋਣਗੀਆਂ।

    • @Kiranpal-Singh
      @Kiranpal-Singh วันที่ผ่านมา +2

      ਪਰ ਉਸ ਲਈ ਹਉਮੈ ਵੱਸ ਇਕੱਲੇ ਮੋਰਚਾ ਲਾਉਣ ਵਾਲੇ ਕਿਸਾਨ ਆਗੂ ਵੱਧ ਜਿੰਮੇਵਾਰ ਹਨ !

    • @karamjitsingh1588
      @karamjitsingh1588 วันที่ผ่านมา +2

      ਬਿਲਕੁਲ ਠੀਕ​@@Kiranpal-Singh

    • @shivdevsingh3626
      @shivdevsingh3626 วันที่ผ่านมา +2

      ਦੂਜੀਆਂ ਜਥੇਬੰਦੀਆਂ ਦਾ ਇਸ ਵਿੱਚ ਕੀ ਰੋਲ ਹੈ ? ਇਹਨਾਂ ਦੋਹਾਂ ਕਿਸਾਨ ਨੇਤਾਵਾਂ ਨੇ ਇਹ ਸੰਘਰਸ਼ ਦੂਜਿਆਂ ਨੂੰ ਨਾਲ ਲਏ ਬਿਨਾਂ ਸ਼ੁਰੂ ਕਰ ਦਿੱਤਾ ਸੀ |

    • @shivdevsingh3626
      @shivdevsingh3626 วันที่ผ่านมา +1

      ਡੱਲੇਵਾਲ ਨੂੰ ਕੈਂਸਰ ਹੈ ਜਿਸ ਕਰਕੇ ਉਹਨੇ ਆਪਣੇ ਸਰੀਰ ਨੂੰ ਕੁਰਬਾਨੀ ਲਈ ਚੁਣਿਆ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਜਾਣਾ ਤਾਂ ਹੈ ਹੀ ਕਿਉਂ ਨਾਂ ਕੁਰਬਾਨੀ ਦੇ ਕੇ ਇਤਿਹਾਸ ਵਿੱਚ ਨਾਂ ਲਿਖਾ ਲੈਈਏ |

    • @Kiranpal-Singh
      @Kiranpal-Singh วันที่ผ่านมา

      @
      ਫਿਰ ਵੀ ਜਾਨ ਦਾਅ ਤੇ ਲਾਉਣੀ ਔਖੀ ਹੁੰਦੀ ਹੈ, ਇਸ ਤਰ੍ਹਾਂ ਆਪਣਾ ਸਰੀਰ ਖਤਮ ਕਰਨਾ ਸਿੱਖ ਪਰੰਪਰਾ ਅਨੁਸਾਰ ਗਲਤ ਹੈ !

  • @pargatbal1065
    @pargatbal1065 วันที่ผ่านมา

    Welcome ❤😂.

  • @dalbirsinghpalakikuwait6515
    @dalbirsinghpalakikuwait6515 วันที่ผ่านมา

    Ssa ji 🙏

  • @ajaibsinghpanesarCanada
    @ajaibsinghpanesarCanada วันที่ผ่านมา

    S S A 🙏🙏🙏🙏🙏🙏🙏🙏🙏🌹 to all members present in program at this time

  • @JassaGill-qx2et
    @JassaGill-qx2et วันที่ผ่านมา +1

    Badal Tempu party

  • @sarabjitsinghsekhon1636
    @sarabjitsinghsekhon1636 วันที่ผ่านมา

    Rights in our country are spoken, In western countries they are given.

  • @bikkarsingh3583
    @bikkarsingh3583 วันที่ผ่านมา

    ਕੀ ਕੋਈ ਕੇਂਦਰ ਸਰਕਾਰ ਹੈ ? ਅਸਲ ਕੇਂਦਰ ਸਰਕਾਰ ਨਹੀਂ ਯੂਨੀਅਨ ਸਰਕਾਰ ਹੈ ।

  • @Balwindersingh-oj2eb
    @Balwindersingh-oj2eb วันที่ผ่านมา

    Good evening ji Tracy ca

  • @balbindrasinghbalbindra5692
    @balbindrasinghbalbindra5692 วันที่ผ่านมา

    ❤🎉🎉🎉🎉🎉❤SAB Jathebandiya katthiya Hongiya Akalidal pradhan Amritpal Singh Khalsa Ji Banega ❤❤❤❤❤❤❤

  • @RamKumar-ce8xy
    @RamKumar-ce8xy วันที่ผ่านมา

    ਬਾਰ ਬਾਰ ਪੰਥ ਪੰਥ, ਪੰਥਕ ਪਾਰਟੀ ਤਾਂ ਅਕਾਲੀ ਦਲ ਹੈ ਹੀ ਨਹੀਂ।

  • @sarpanchkhalsa735
    @sarpanchkhalsa735 วันที่ผ่านมา

    ਤੁਸੀਂ ਵੀ ਤਾਂ ਸਵਾਦ ਹੀ ਲੈ ਰਹੇ ਹੋ। ਤੁਸੀਂ ਵਿਦਵਾਨ ਲੋਕ ਹੋ ਲੋਕਾਂ ਪ੍ਰੇਰਿਤ ਕਰੋ ਇਹ ਅੰਦੋਲਨ ਕ੍ਰਾਂਤੀ ਬਣ ਜਾਵੇ ਤਾਂ ਕਿਹੜੀ ਸਰਕਾਰ ਰਾਹ ਰੋਕ ਸਕਦੇ ਹਨ।

  • @ShivShiv-k4n
    @ShivShiv-k4n วันที่ผ่านมา

    ❤❤❤❤❤❤🎉

  • @inderjitsinghgill2754
    @inderjitsinghgill2754 วันที่ผ่านมา

    🙏🙏

  • @Nanak-rc1go
    @Nanak-rc1go วันที่ผ่านมา

    ਅਕਾਲੀ ਦੱਲ ਨੇ 25 ਸਾਲ ਦਾ ਪ੍ਰਧਾਨਗੀ ਤੇ ਕਬਜ਼ਾ ਹੀ ਕਰ ਰੱਖਿਆ।
    ਕਾਂਗਰਸ ਇਹ ਕੰਮ ਨੀ ਕਰਦੀ, ਇਸ ਕਰਕੇ ਅੱਜ ਵੀ ਆਪੋਜੀਸ਼ਨ ਦੀ ਮੁੱਖ ਪਾਰਟੀ ਹੈ। map ਵੀ ਜਿੱਤੇ ਨੇ।
    ਬਾਦਲਾਂ ਦੇ ਕਬਜ਼ੇ ਵਾਲੀ ਪ੍ਰਧਾਨਗੀ ਚ ਤਾ 10 ਦੀਆਂ ਜ਼ਮਾਨਤਾਂ ਜ਼ਬਤ ਕਰਾ ਦਿੱਤੀਆਂ ਲੋਕਾ ਨੇ।

  • @BalbirSingh-dt9xd
    @BalbirSingh-dt9xd วันที่ผ่านมา

    ਕੇਜਰੀਵਾਲ ਵੱਲੋਂ RSS ਨੂੰ ਚਿੱਠੀ ਲਿਖ ਕੇ ਗੁਪਤ ਰੂਪ ਵਿੱਚ ਮਦਦ ਮੰਗ ਕੇ ਇਹ ਸਾਬਤ ਕਰ ਦਿੱਤਾ ਹੈ ਕਿ BJP ਦੀ B ਟੀਮ ਹੈ ਕੇਜਰੀਵਾਲ ਹਰਿਆਣੇ ਦਾ ਜੰਮਪਲ ਪੰਜਾਬ ਬਾਰੇ ਚੰਗਾ ਨਹੀਂ ਸੋਚ ਸਕਦਾ

  • @BhupinderSingh-ik4gj
    @BhupinderSingh-ik4gj วันที่ผ่านมา +1

    ਸ਼ੁਕਰ ਹੈ ਕਿ ਤੁਸੀ ਪਹਿਲੀ ਵਾਰ ਮੰਨਿਆ ਕਿ ਆਪ ਨੂੰ ਆਰ ਐਸ ਐਸ ਦੀ ਬੀ ਟੀਮ ਕਿਹਾ ਜਾਂਦਾ ਹੈ ਜਦਕਿ ਤੁਸੀ ਪਹਿਲਾ ਸਦਾ ਆਪ ਨੂੰ ਭਾਜਪਾ ਦੀ ਬੀ ਟੀਮ ਕਿਹਾ ਜਾਂਦਾ ਹੈ ਇਹ ਗੱਲ ਹੀ ਕਰਦੇ ਰਹੇ ਹੋ।
    ਪਿੰਡ ਲੈਵਲ ਉਪਰ ਵੀ ਆਪਣੇ ਸਰਪੰਚ ਦੇ ਇਕ ਉਮੀਦਵਾਰ ਦੇ ਫਿਹਲ ਹੋਣ ਤੇ ਦੂਸਰੇ ਬਦਲ ਨੂੰ ਤਿਆਰ ਰੱਖਿਆ ਜਾਂਦਾ ਹੈ ਤਾਂ ਆਰ ਐਸ ਵਰਗਾ ਵੱਡਾ ਅਤੇ ਦੂਰ ਅੰਦੇਸ਼ ਸੰਗਠਨ ਅਜਿਹਾ ਕਿਉ ਨਹੀ ਕਰੇਗਾ?
    ਸ਼ਪਸ਼ਟ ਹੈ ਕਿ ਆਪ ਆਰ ਐਸ ਐਸ ਦੀ ਬੀ ਟੀਮ ਹੈ ਨਾ ਕਿ ਭਾਜਪਾ ਦੀ । ਆਪ ਆਰ ਐਸ ਐਸ ਦੀ ਏ ਟੀਮ ਭਾਜਪਾ ਦੀ ਸ਼ਰੀਕ ਜਾ ਕੰਪੀਟੀਟਰ ਹੈ।

    • @shivdevsingh3626
      @shivdevsingh3626 วันที่ผ่านมา

      ਇਹ ਤਾਂ ਸਾਰਾ ਕੁੱਝ ਉਲਟ ਪੁਲਟ ਲਿਖਿਆ ਹੈ |

  • @pawankumargoyal4255
    @pawankumargoyal4255 วันที่ผ่านมา

    जेकर हरियाणा सरकार MSP 24
    फसलें से दे रही है तो पंजाब लावारिस क्यूं किया जा रहा ❤❤❤

    • @narindersaini7652
      @narindersaini7652 วันที่ผ่านมา

      Haryana ch BJP di government hei.
      Punjab nu dehli ne dena ta ki sgo oh ta gal krn nu v tyar nhi kyunki shayed Punjab India da part nhi ?

  • @AHUJASS
    @AHUJASS วันที่ผ่านมา

    Apart from msp another important issue is national plan for Agriculture keeping in view the storage capacity nationally and keeping track of international prices and trends. Such plan is important for keeping Agriculture productivity potentials in the future of the country. Certainly central government has been failing in such economic planning.

  • @vijaymohan2398
    @vijaymohan2398 วันที่ผ่านมา

    Randhawa ji, is it feasible to have three seasons in a day (morning, afternoon & evening) instead of presently two. Our wait becomes too long to connect with you and your team. Wishing you and your team all the best 👍

  • @shivdevsingh3626
    @shivdevsingh3626 วันที่ผ่านมา

    ਅੱਜ ਤਾਂ ਰੰਧਾਵਾ ਸਾਹਮਣੇ ਬੋਲਦਾ ਦਿਸ ਰਿਹੈ |

  • @AvtarSingh-ov2ns
    @AvtarSingh-ov2ns วันที่ผ่านมา

    All other farmer associations along with Punjab ministers should approach Dallewal Sahib and request him to break the fast with a proposal that a united action on mutually fixed date will be initiated. Even Akaal Takhat sahib can also be associated. I feel he may not be able to refuse and we will save a great leaders life

  • @balbindrasinghbalbindra5692
    @balbindrasinghbalbindra5692 วันที่ผ่านมา

    ❤❤❤❤❤Bhai Amritpal Singh Khalsa Ji jindabad khalsapanth Di AWAAJ Akalidal De pradhan Amritpal Singh Khalsa Ji Banan ge❤❤❤❤❤❤❤❤❤❤❤❤❤❤

  • @harbhajansingh865
    @harbhajansingh865 วันที่ผ่านมา

    Good jagtar singh

  • @sharmatenthouse1848
    @sharmatenthouse1848 วันที่ผ่านมา

    Jagtarsingh Dr harvinder Singh Bhatti Randhawa by sat shri akal

  • @harbhajansinghcheema7582
    @harbhajansinghcheema7582 วันที่ผ่านมา +1

    This letter is nothing more than a formality

  • @user-sl9sj8jf6f
    @user-sl9sj8jf6f วันที่ผ่านมา

    ਕੁਝ ਦੇਰ ਬਾਅਦ ਦੇਖਣਾ ਸਾਫ ਹੋ ਜਾਵੇਗਾ ਕਿ ਬਹੁਤੇ ਕਿਸਾਨ ਨੇਤਾ ਮੋਦੀ ਦੇ ਇਸ਼ਾਰੇ ਤੇ ਹੋ ਕੰਮ ਕਰ ਰਹੇ ਸੀ

  • @RamKumar-ce8xy
    @RamKumar-ce8xy วันที่ผ่านมา

    ਕੇਂਦਰ ਨੇ ਨਹੀਂ ਝੁਕਣਾ

  • @OP-HARMAN-GAMERZ
    @OP-HARMAN-GAMERZ วันที่ผ่านมา +1

    Sarwan Singh Pandher is exclusively responsible....

    • @Kiranpal-Singh
      @Kiranpal-Singh วันที่ผ่านมา +1

      ਪੰਧੇਰ ਤੇ ਡੱਲੇਵਾਲ ਜੀ

    • @karamjitsingh1588
      @karamjitsingh1588 วันที่ผ่านมา +1

      ਦੋਵੇਂ ​@@Kiranpal-Singh

  • @AHUJASS
    @AHUJASS วันที่ผ่านมา

    National Agriculture policy is the prime responsibility for the central government because Agriculture is the occupation of the majority of the population in this country. But the central government is doing politics for the same issue by announcing that Haryana will give the msp for twenty six crops.

  • @VeerBrar-p1h
    @VeerBrar-p1h 10 ชั่วโมงที่ผ่านมา

    Waheguru ji kirpa karn dalleawal saab di jit hove ji

  • @SatnamSingh-gj7mb
    @SatnamSingh-gj7mb วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harbanssingh2167
    @harbanssingh2167 วันที่ผ่านมา

    Only and only Pandher is hurdle in the unity of Kissan unions . If kissan want to save the life of Dalewal they should immediately kick out him