@@jashandeepsingh116kide thode fufar thode bhand ne kdiya ohi nokriya jihde ch bhiya nu rkhya 😂😂😂😂jine police de afsar sare up haryana delhi bhr de punjabi diyadiya kr rhe ja chitta launde choriya kr rhe ja jina kol jmeen c oh Canada ds kide punjabi nokriya kr rhe dsi
Ohi dimpy jinu hla bhand lutera khnda c busa chla chla ke hun avdi party ch dudh da nhata ho gya😂😂ave andbgt nhi bni da bhand ne sare congress akaliya de chor that avdi party ch rkhe hun aam party kive shi ho gi
Oh bs kr aghe punjab da beda garak Hindustan da beda garak krta khas kr sikha de dushman gurdware dha te kine je pb ch aa ge gurdware dha den ge bs kr bjp sab to luteri party hai
ਸਹੀ ਗੱਲ ਹੈ ਬਾਬਾ ਜੀ ਦੀ ਲਵ ਯੂ
ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਹੀ ਜਿੱਤੇਗਾ ਜੀ 💯%
ਰਾਜਾ ਵੜਿੰਗ ਭਾਈ ਜੀ,,, ਬਾਬਾ ਜੀ ਦਾ ਸਾਥ ਦੇਵੋ ਸਬਜ਼ੀ ਵਾਲੇ ਬਾਬਾ ਜੀ ਦਾ
ਡਿੰਪੀ ਨੀ ਜਿੱਤਦਾ 100 ਪਰਸ਼ੈਟ ਹਾਰੂ
@@harjinderbajak4930ਤੇਰੀ ਵੋਟ ਨਾਲ ਨਹੀ ਹਾਰਦਾ ਤੂ ਨਾ ਪਾਈ
ਦੀਪ ਸਿੱਧੂ ਦੀ ਭਰਾ Adv. ਮਨਦੀਪ ਸਿੱਧੂ ਜ਼ਿੰਦਾਬਾਦ, ਵੱਧ ਤੋਂ ਵੱਧ ਵੋਟ ਅਤੇ ਸਪੋਟ ਕਰਿਓ ਜੀ
ਸਿੱਖ ਕੌਮ ਦਾ ਸ਼ਹੀਦ ਦੀਪ ਸਿੱਧੂ ਦੇ ਭਰਾ Adv. ਮਨਦੀਪ ਸਿੱਧੂ ਜ਼ਿੰਦਾਬਾਦ, ਵਕੀਲ ਮਨਦੀਪ ਸਿੱਧੂ ਨੂੰ ਫੁੱਲ ਵੋਟ ਅਤੇ ਸਪੋਟ ਕਰੋ ਜੀ
Raje de Rani Amarta warring ji jeetu gidderbaha sheet 101%
ਉਹ ਭਾਈ ਸਾਹਿਬ ਭਈਏ ਹਰ ਕੰਮ ਕਰ ਰਹੇ ਹਨ ਸਾਨੂੰ ਕੰਮ ਛੋਟਾ ਲੱਗਦਾ ਅਸੀਂ ਸ਼ਰਮ ਮੰਨਦੇ ਹਾਂ ਜਿੱਥੇ ਵੇਖੋ ਉੱਥੇ ਹੀ ਪ੍ਰਵਾਸੀਆਂ ਨੇ ਕੰਮ ਚਲਾਏ ਹੋਏ ਹਨ ਸਾਨੂੰ ਪੰਜਾਬੀਆਂ ਨੂੰ ਹਰ ਕੰਮ ਵਿਚ ਡਟ ਜਾਣਾ ਚਾਹੀਦਾ ਹੈ ਇਹਨਾਂ ਨਾਲ ਕੰਪੀਟੀਸ਼ਨ ਕਰਨਾ ਪਵੇਗਾ ਇਹਨਾਂ ਦੇ ਬਰਾਬਰ ਕੰਮ ਕਰਨੇ ਪੈਣਗੇ
ਬਾਬੇ ਵਿੱਚ ਸਿੱਖ ਕੌਮ ਲਈ ਦਰਦ ਤਾਂ ਬਹੁਤ ਹੈ ਪਰ ਵਿਚਾਰੇ ਨੂੰ ਇਹ ਨਹੀਂ ਪਤਾ ਕਿ ਸਿੱਖ ਕੌਮ ਦੇ ਸ਼ਹੀਦ ਦੀਪ ਸਿੱਧੂ ਦਾ ਭਰਾ Adv. ਮਨਦੀਪ ਸਿੱਧੂ ਵੀ ਗਿੱਦੜਬਾਹਾ ਤੋਂ ਚੋਣ ਮੈਦਾਨ ਵਿੱਚ ਹੈ, ਉਸ ਨੂੰ ਵੋਟ ਅਤੇ ਸਪੋਟ ਕੀਤਾ ਜਾਣਾ ਚਾਹੀਦਾ ਹੈ ਜੀ
Congress party jitu
ਬਹੁਤ ਵਧੀਆ ਬਾਈ ਜੀ
Amrita wading winner 🏆
Adv. M.S.Sidhu is Winner Advanced
ਬਹੁਤ ਵਧੀਆ ਗੱਲਬਾਤ ਬਾਬਾ ਜੀ ਦੀ ਧੰਨਵਾਦ ਜੀ ॥ usa
ਏਸ ਸਾਫ ਬੰਦੇ ਦੇ ਦਿਲ ਵਿੱਚ ਸਿੱਖ ਕੌਮ ਦੇ ਲਈ ਦਰਦ ਤਾਂ ਹੈਗਾ ਪਰ ਵਿਚਾਰ ਇਹ ਵੱਡੇ ਬਾਦਲ ਦੀ ਗਿਰੀ ਹੋਈ ਨੀਅਤ ਤੋਂ ਅਣਜਾਣ ਇਹ ਭੋਲਾ ਬੰਦਾ ਸਿੱਖ ਕੌਮ ਸਭਤੋਂ ਵੱਡੇ ਗਦਾਰ ਵੱਡੇ-ਬਾਦਲ ਨੂੰ ਹੀਰੋ ਦੱਸ ਰਿਹਾ ਹੈ, ਪਰ ਬਾਬੇ ਨੂੰ ਇਹ ਚਾਹੀਦਾ ਹੈ ਕਿ ਸਿੱਖ ਕੌਮ ਦੇ ਸ਼ਹੀਦ ਦੀਪ ਸਿੱਧੂ ਦੇ ਭਰਾ Adv. ਮਨਦੀਪ ਸਿੱਧੂ ਨੂੰ ਵੋਟ ਅਤੇ ਸਪੋਟ ਕੀਤਾ ਜਾਵੇ ਜੀ
ਗਿੱਦੜਬਾਹਾ ਤੋਂ ਦੀਪ ਸਿੱਧੂ ਦਾ Brother ਮਨਦੀਪ ਸਿੱਧੂ ਹੀ ਜਿੱਤੇਗਾ ਜੀ
Mom waring will definitely win with great margin.
ਮੁਖਮੰਤਰੀ ਚੱਨੀ ਬਣੂ ਅੱਗਲੀ ਵਾਰ
ਸਹੀ ਕਿਹਾ ਤੁਸੀਂ ਜੀ👍🏻
ਕਿਉਂਕਿ ਓਹੀ ਬੰਦਾ (ਚੰਨੀ) ਸੈਂਟਰ ਦੇ ਅੱਖ ਵਿੱਚ ਅੱਖ ਪਾਕੇ ਗੱਲ ਕਰਦਾ ਹੈ ਜੀ, ਮੋਦੀ ਨੂੰ ਵੀ ਝਾੜਿਆ ਅਤੇ ਪੰਜਾਬ ਦੇ ਇੱਕੋ-ਇੱਕ ਏਸ ਦਲੇਰ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਰਿਹਾਈ ਬਾਰੇ ਵੀ ਮੁੱਦਾ ਉਠਾਇਆ
Raja ta fer Raja hi rahega. win raje de Rani 101 persent ❤❤❤❤❤❤❤
Congress should choose any one from Moti Mehra family.. Franky505
Sahi gl a bai di
Raja warring zindabad
Congress
Right👍
Rani rani hoyi pyi aa👍👍👍👍👍
Congress should loose as Badal should win... Franky505
Amrita warring winner
Adv. M.S.Sidhu is Winner
💥💥💥💥💥💥💥💥💥💥
💥💥💥💥💥💥💥💥💥💥
💥💥💥💥💥💥💥💥💥💥
Moti Mehra is the greatest martyr in history and no one made anything for his martyrship... Franky505
Raja waring
AAP NE KE KETA HAI
Manpreet Badal Nu Koi Vote Nahi Paonda
veer ji Raja ee jitu
Baba g ❤❤
ਮਨਪ੍ਰੀਤ। ਨਹੀਂ। ਖ਼ਜ਼ਾਨਾ ਖਾਲੀ। ਹੈਂ। ਉਸਦਾ। ਨਾ
Congras party Jitu
Rahul gandhi, raja waring nd congress party jindabad.
Good job sir
Baba sahi kehnda ke Manprit ta kenda ke Pippa khali he khajana be khali he ehe kehna Manprit ne so ehnu vote na paeio
ਕਾਂਗਰਸ
ਕਾਂਗਰਸ ਦੇ ਕੰਮ ਤਾ ਗਿਣਾਓ ਕਿਹੜੇ ਕਰੇ ਆ ਜਿਸ ਕੰਮ ਨਾਲ ਗਰੀਬ ਲੋਕਾ ਨੂ ਫਾਇਦਾ ਹੋਇਆ ਹੋਵੇ
Aam aadmi vale de kam gin lo
ਨੌਕਰੀਆਂ ਤੁਹਾਡੇ ਫੁੱਫੜ ਨੇ ਕੱਢੀਆਂ
@@AmanDeep-x4f5rਨੌਕਰੀਆਂ ਤੁਹਾਡੇ ਫੁੱਫੜ ਨੇ ਕੱਢੀਆਂ ਭਗਵੰਤ ਮਾਨ ਨੇ
@@jashandeepsingh116kide thode fufar thode bhand ne kdiya ohi nokriya jihde ch bhiya nu rkhya 😂😂😂😂jine police de afsar sare up haryana delhi bhr de punjabi diyadiya kr rhe ja chitta launde choriya kr rhe ja jina kol jmeen c oh Canada ds kide punjabi nokriya kr rhe dsi
Aata dal scheme, rti,rate,mnerega
Raja warring zindbaad ✌️✌️
Azad jitao change rahoge.
Raja warring will win
Jittu ta raja e
Congress only
Raja wading jindabad
Amrita warring win
Jihnu etni var jita ke dekh lea hai har war usnu moka dena shi gall nhi kise nme bande nu moka dena chahiye ...
Jittu ta raja.warding..di..wife..
Raja Bading Zituga
amrta win
10:49 ਬੁੱਢਾ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰਤਾ ਨਾ ਪਰ ਸਾਨੂੰ ਕਹਿੰਦਾ ਕੋਈ ਫ਼ਾਇਦਾ ਨਾ ਨਾ ਹੋਇਆ ਬੰਦਾ ਪੁੱਛੇ ਤੇਨੂ ਇਕੱਲੇ ਨੂੰ ਥੋੜੀ ਦੇਖਣਾ ਸੀ ਗੁਰੂ ਗੋਬਿੰਦ ਸਿੰਘ ਨੇ ਕਮਾਲ ਹੋ ਗੀ
Dhahrha kati firda na guru wale banne . Gal guru ji wah ue yar
Dukhi,,,vechara
ਡਿੰਪੀ ਬਾਈ ਜਿਤੋ
Patarkar.nu.Ik.Bande.To.Hor.Koi.Nahi.Millia.Ik.Kol.hi.Khara.Hai
ਡਿੰਪੀ ਢਿੱਲੋਂ ਜਿੱਤੂ ਇਸ ਵਾਰ
Dimpy Dhillon Jindabad
Dimpy dhillon zindabad
Ohi dimpy jinu hla bhand lutera khnda c busa chla chla ke hun avdi party ch dudh da nhata ho gya😂😂ave andbgt nhi bni da bhand ne sare congress akaliya de chor that avdi party ch rkhe hun aam party kive shi ho gi
Dimpy.dhillo.jitu
ਡਿੰਪੀ ਢਿੱਲੋਂ ਜਿੱਤੂ
U apni bejti karvoon gia kehnda, pase, kar le
ਬਰਾੜ
BJP jindabad ❤
Oh bs kr aghe punjab da beda garak Hindustan da beda garak krta khas kr sikha de dushman gurdware dha te kine je pb ch aa ge gurdware dha den ge bs kr bjp sab to luteri party hai
Raja waring