ਕਨੇਡਾ ਤੋਂ ਪਹੁੰਚ ਗਏ ਸਿੱਧਾ ਅਮਰੀਕਾ USA Canada Border | Punjabi Travel Couple | Ripan Khushi | Canada

แชร์
ฝัง
  • เผยแพร่เมื่อ 7 ก.พ. 2025

ความคิดเห็น • 495

  • @PUNJABITRAVELCOUPLE
    @PUNJABITRAVELCOUPLE  5 หลายเดือนก่อน +145

    ਮਿਲਣ ਦਾ ਸਹੀ ਸਮਾਂਃ 25 ਅਗਸਤ, ਐਤਵਾਰ ਸ਼ਾਮ 4 ਵਜੇ
    Dhaliwal's Lounge +1 (604) 712-1299
    7938 128 St, Surrey, BC V3W 4E8, Canada

    • @Bhupender6562
      @Bhupender6562 5 หลายเดือนก่อน +1

      Very nice

    • @amrindersingh8817
      @amrindersingh8817 5 หลายเดือนก่อน +6

      @@PUNJABITRAVELCOUPLE ਸਾਨੂੰ ਕੈਨਡਾ ਸੱਦੋਗੇ ਫਿਰ ਹੀ ਮਿਲਾਂਗੇ

    • @PunjabiFamilyvlogs555
      @PunjabiFamilyvlogs555 5 หลายเดือนก่อน +1

      Good job ❤

    • @sewasingh3343
      @sewasingh3343 5 หลายเดือนก่อน +2

      0:56 ripan meet. May likhia gia

    • @sewasingh3343
      @sewasingh3343 5 หลายเดือนก่อน +1

      August di jaga may likhia gia

  • @somadevi1570
    @somadevi1570 5 หลายเดือนก่อน +209

    ਪਹਿਲਾਂ ਮੈਂ ਸੋਚਿਆ ਕਰਦੀ ਸੀ ਕਿ ਕਿੰਨੀ ਕਿਸਮਤ ਵਾਲੀ ਹੈ ਇਹ ਜੋੜੀ, ਰਿਪਨ ਤੇ ਖੁਸ਼ੀ ਦੀ। ਪਰ ਹੁਣ ਲੱਗਦਾ ਹੈ ਇਹਨਾਂ ਵਿਚਾਰਿਆ ਨੂੰ ਏਨੇ ਦੇਸ਼ ਘੁੰਮਣ ਲਈ ਤਾਂ ਮਿਲੇ, ਪਰ ਨਾਲ ਹੀ ਮਿਹਨਤ ਵੀ ਬਹੁਤ ਕਰਨੀ ਪੈਂਦੀ ਹੈ। ਕਿਸਮਤ ਤਾਂ ਸਾਡੀ ਵਧੀਆ ਹੈ, ਜਿਨ੍ਹਾਂ ਨੂੰ ਘਰ ਬੈਠਿਆਂ ਬਿਨਾ ਮਿਹਨਤ, ਬਿਨਾ ਖਰਚ ਕੀਤੇ ਇੰਨੇ ਵਧੀਆ ਤਰੀਕੇ ਨਾਲ ਇਹ ਬੱਚੇ ਸੈਰ ਕਰਵਾ ਰਹੇ ਹਨ। ਧੰਨਵਾਦ ਬੇਟਾ ਖੁਸ਼ ਰਹੋ।

    • @sandeepkaur331
      @sandeepkaur331 5 หลายเดือนก่อน +5

      ❤❤❤❤❤❤❤❤

    • @somadevi1570
      @somadevi1570 5 หลายเดือนก่อน +14

      @@Ranglapunjab103 ਠੀਕ ਹੈ ਬੇਟਾ, ਜਾਂਦੇ ਵੀ ਨੇ ਲੋਕ, ਯੂਟਿਊਬ ਵੀ ਬਹੁਤ ਹਨ। ਇਹਨਾਂ ਨੂੰ ਕਮਾਈ ਵੀ ਹੈ। ਪਰ ਸਾਨੂੰ ਤਾਂ ਇਹੋ ਜਿਹੇ ਲੋਕਾਂ ਤੋਂ ਇਹ ਫਾਇਦਾ ਹੈ ਕਿ ਸਾਨੂੰ ਘਰ ਬੈਠਿਆਂ ਕਈ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਹੋ ਜਾਂਦੇ ਹਨ। ਜਿਥੇ ਅਸੀਂ ਨਹੀਂ ਪਹੁੰਚ ਸਕਦੇ ਹੁਣ, ਸ਼ਰੀਰਕ ਤੌਰ ਤੇ ਵੀ ਤੇ ਬਾਹਰਲੇ ਦੇਸ਼ਾਂ ਵਿੱਚ ਫਾਈਨੈਂਸ ਕਰਕੇ ਵੀ। ਬਾਕੀ ਮੈਂ ਹੇਮਕੁੰਟ ਸਾਹਿਬ ਜਾਣਾ ਚਾਹੁੰਦੀ ਸੀ ਪਰ ਨਹੀਂ ਜਾ ਸਕੀ। ਹੁਣ ਇਹਨਾਂ ਲੋਕਾਂ ਦੁਆਰਾ ਕਰਾਏ ਗਏ ਦਰਸ਼ਨਾ ਜਰੀਏ ਇਸ ਤਰ੍ਹਾਂ ਲੱਗਦਾ ਹੈ ਕਿ ਸਚਮੁੱਚ ਅਸੀਂ ਦਰਸ਼ਨ ਕਰ ਰਹੇ ਹਾਂ।

    • @manjindersingh5879
      @manjindersingh5879 5 หลายเดือนก่อน +2

      Sat sri akal ji

    • @koichakarni9287
      @koichakarni9287 5 หลายเดือนก่อน +2

    • @balbirgill9961
      @balbirgill9961 4 หลายเดือนก่อน +2

      ਬਾਈ ਮੈਂ ਜਾਂਣਾ ਅਲੀਗਲ ਕੈਨੇਡਾ ਤੋਂ ਅਮਰੀਕਾ । ਮੇਰੀ ਬੇਟੀ ਉੱਥੇ ਕੈਲੇਫੋਰਨੀਆ ਵਿੱਚ ਪੜ੍ਹਾਈ ਕਰ ਰਹੀ ਆ ।

  • @jaspreetsekhon4633
    @jaspreetsekhon4633 5 หลายเดือนก่อน +19

    ਮੈਂ ਰੱਬ ਨੂੰ ਬੇਨਤੀ ਕਰਦਾ ਅੰਮ੍ਰਿਤਸਰ ਤੇ ਲਹੌਰ ਦਾ ਵੀ ਬਾਰਡਰ ਇਸ ਤਰਾਂ ਦਾ ਹੋਵੇ❤❤

  • @GurpreetKaur-pc3lu
    @GurpreetKaur-pc3lu 5 หลายเดือนก่อน +17

    ਧੰਨਵਾਦ ਜੀ ਸਾਰਾ ਕੁਝ ਦਿਖਾਉਣ ਲਈ ਮੈਂ ਇਹ ਕੁਮੈਂਟ ਮੈਂ ਕੁਲਦੀਪ ਲਈ ਕੀਤਾ ਮੈਂ ਜਿਹੜੇ ਦਿਨ ਦੇ ਤੁਸੀਂ ਸਰੀ ਚ ਗਏ ਓ ਮੈਂ ਤੁਹਾਡੇ ਬਲੌਗ ਹਰ ਰੋਜ਼ ਦੇਖਦੀ ਹਾਂ ਪਰ ਅੱਜ ਦਿਮਾਗ ਵਿੱਚ ਆਇਆ ਕਿ ਕੁਲਦੀਪ ਬਠਿੰਡੇ ਹੁੁੰਦੀ ਸੀ ਮੇਰੇ ਕੋਲ ਦਸਮੇਸ਼ ਬੁਟੀਕ ਤੇ ਆਉਂਦੀ ਹੁੰਦੀ ਸੀ ਮੈਨੂੰ ਨੀ ਪਤਾ ਕਿ ਇਹਦੇ ਨਾਲ਼ ਸਾਡਾ ਕਿਹੜੇ ਜਨਮ ਦਾ ਸੰਬੰਧ ਹੈ ਕੁਲਦੀਪ ਨੂੰ ਅਸੀਂ ਕੁਛ ਦਿਨਾਂ ਬਾਅਦ ਯਾਦ ਕਰਦੇ ਰਹਿੰਦੇ ਹਾਂ ਇਹਨੂੰ ਪਤਾ ਨੀ ਯਾਦ ਆਵੇ ਕਿ ਨਾ ਆਵੇ ਇਹ ਕੁਮੈਂਟ ਕੁਲਦੀਪ ਨੂੰ ਜਰੂਰ ਦਿਖਾਉਣਾ ਧੰਨਵਾਦ

  • @harimitter5620
    @harimitter5620 5 หลายเดือนก่อน +16

    Apne hamari aankhe khol di duniya mein indian logon ne Kamal kr diya 100 truck k malik mehnat no ego indipendent India mein aese talented logo ko mauka mile to bharat swarg bn jaye aese log sachmuch devta hai jo kye logon ko rozgar dete hai salute hai aesse mahapuran nu

  • @SukhwinderSingh-wq5ip
    @SukhwinderSingh-wq5ip 5 หลายเดือนก่อน +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @balwinderkaur2508
    @balwinderkaur2508 5 หลายเดือนก่อน +21

    ਛੋਟਾ ਬੱਚਾ ਜੂੜੇ ਵਾਲਾ ਬਹੁਤ ਪਿਆਰਾ ਲੱਗਦਾ ਹੈ ਜੀ ਕਰਦਾ ਵਾਰ ਵਾਰ ਦੇਖੀ ਜਾਈਏ🥰🥰

  • @tonysappal7792
    @tonysappal7792 5 หลายเดือนก่อน +8

    ਇਹਨਾਂ ਦੇਸ਼ਾਂ ਚ ਅੰਗਰੇਜ਼
    ਜਾਤ ਦੀ ਫੁੱਟ ਨੀ ਪਾ ਸਕਿਆ
    ਜੋ ਸਾਡੇ ਸਾਝੀ ਜ਼ੁਬਾਨ ਆਲਿਆ ਚ ਅੰਗਰੇਜ਼ ਪਾ ਗਿਆ
    ਤਾ ਈ ਸਾਡੇ ਭਰਾਵਾਂ ਨੂੰ ਸਾਡੇ ਦੁਸ਼ਮਣ
    ਗਰਦਾਨ ਤਾ ਸਿਆਸਤਦਾਨਾਂ ਨੇ

    • @jugsingh2006
      @jugsingh2006 5 หลายเดือนก่อน

      Jati tusin khud bnayee.Angrezan nu kahda dosh.

  • @SherSingh-ec7jr
    @SherSingh-ec7jr 5 หลายเดือนก่อน +5

    ਜਿਉਦੇ ਵਸਦੇ ਰਹੋ ਰਿਪਨ ਖੁਸੀ ਬੇਟਾ ਘਰ ਬੈਠਿਆਂ ਨੂੰ ਦੁਨੀਆਂ ਦਖਾ ਰਹੇ ਹੋ🙏

  • @avtarcheema3253
    @avtarcheema3253 5 หลายเดือนก่อน +5

    ਬਹੁਤ ਹੀ ਖੂਬਸੂਰਤ ਬਾਰਡਰ ਦੋਨਾਂ ਦੇਸ਼ਾਂ ਦਾ 👍👍🙏

  • @travelwithnagyal
    @travelwithnagyal 5 หลายเดือนก่อน +5

    ਬਹੁਤ ਵਧੀਆ l ਗੁਰੂ ਸਾਹਿਬ ਜੋੜੀ ਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣ l

  • @jjakmsksks2585
    @jjakmsksks2585 5 หลายเดือนก่อน +4

    ਬਾਈ ਸਹੰ ਲੱਗੇ ਇੰਜ ਲਗਦਾ ਜਿਵੇ ਆਪ ਨਾਲ ਫਿ,ਦੇ ਹੋਈਏ

  • @GurmeetKaur-fm3tk
    @GurmeetKaur-fm3tk 5 หลายเดือนก่อน +9

    ਪੱਤਣ ਸ਼ਬਦ ,ਪੱਤਣਾਂ ਰੌਣ ਖੜਿਅਾਂ ਕੱਚੀ ਟੁੱਟ ਗੲੀ ਜਿੰਨਾਂ ਯਾਰੀ।ਅਸਲ ਪੰਜਾਬੀ ਸ਼ਬਦ ਹੈ।

  • @butasingh7964
    @butasingh7964 5 หลายเดือนก่อน +4

    ਇਸ ਬੋਡਡਰ ਤੇ ਇੱਕ ਪੰਜਾਬੀ ਦਾ ਘਰ ਹੈ ਦੋਵੇਂ ਮੀਆਂ, ਬੀਵੀ ਰਹਿੰਦੇ ਹਨ ਉਸਦੇ ਮੁੰਡੇ ਅਮਰੀਕਾ ਚ ਰਹਿੰਦੇ ਹਨ

  • @bharatsidhu1879
    @bharatsidhu1879 5 หลายเดือนก่อน +7

    ਕਨੇਡਾ ਅੱਤੇ ਅਮਰੀਕਾ ਦਾ ਬਾਰਡਰ ਦਖੌਣ ਲਈ ਤੁਹਾਡਾ ਬਹੁਤ - ਬਹੁਤ ਧੰਨਵਾਦ । ਬੜੀਆਂ ਹੀ ਅੱਛੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਤੁਹਾਡੇ ਅੱਜ ਦੇ ਵਲੌਗ ਚੋਂ ।

  • @HarpreetSingh-zl3qe
    @HarpreetSingh-zl3qe 5 หลายเดือนก่อน +5

    🎉ਸਦਾ ਖੁਸ਼ ਰਹੋ।🎉 ਸੁੱਖ ਬਰਾੜ ਭਾਜੀ ਨਾਲ ਮਿਲਾਉਣ ਲਈ ਜਿਆਦਾ ਧੰਨਵਾਦ।

  • @bhupinderkaur59
    @bhupinderkaur59 5 หลายเดือนก่อน +2

    Khushi ripan Dona nu bhut bhut payar meri beti vi sarey vich hi hai agle blog vich tuci canada diya markita dikhyiya uhna nu dekh ke nahi lagda ki ih canada hai sub kuch milda hai sade bacheya layi koi pareshani wali gal nahi hai app ji da dhanbad ❤❤

  • @gurdialsingh3664
    @gurdialsingh3664 5 หลายเดือนก่อน +28

    ਰਿਪਨ ਤੇ ਖੁਸ਼ੀ ਨੇ ਬਹੁਤ ਸੇਵਾ ਕੀਤੀ ਹੈ ਬਹੁਤ ਸਾਰੀਆਂ ਥਾਵਾਂ ਤੇ ਜਾ ਕੇ ਸੈਰ ਕਰਾਈ ਤੇ ਜਾਣਕਾਰੀ ਦਿੱਤੀ ਬਹੁਤ ਮਿਹਨਤ ਕੀਤੀ ਹੈ ,ਇੰਡੀਆ ਆਉਣ ਤੇ ਮੈਂ ਪੰਜਾਹ ਹਜ਼ਾਰ ਨਾਲ ਸੁਆਗਤ ਕਰੂੰਗਾ, ਮਨੁੱਖਤਾ ਦੀ ਸੇਵਾ ਕਰਨਾ ਦਇਆ ਕਰਨੀ ਬਹੁਤ ਵੱਡਾ ਪੁੰਨ ਹੈ ਸੋ ਮੈਂ ਬਹੁਤ ਲੋਕਾਂ ਦੀ ਮਦਦ ਕਰਨ ਲਈ ਤਤਪਰ ਹਾਂ ਗੁਰੂ ਨਾਨਕ ਸਾਹਿਬ ਜੀ ਮਿਹਰ ਕਰਨ ਸਭ ਜੀਵਾਂ ਤੇ🎉

    • @amrindersingh8817
      @amrindersingh8817 5 หลายเดือนก่อน +3

      ਇਸ ਨਹੀਂ ਲਿਖਿਆ ਬਾਬਾ ਜੀ ਪੰਜਾਬ ਦੇ ਲੋਕਾਂ ਨੂੰ ਮੇ ਕੇਨਡਾ ਅਮਰੀਕਾ ਲੇ ਕੇ ਜਾਣਾ ਉਹ ਵੀ ਫ੍ਰੀ 😂😂

    • @palwindersingh708
      @palwindersingh708 5 หลายเดือนก่อน

      ਵਾਹਿਗੁਰੂ ਵਾਹਿਗੁਰੂ

    • @sukhbirdhillon4315
      @sukhbirdhillon4315 5 หลายเดือนก่อน +3

      ਬਾਬਾ ਜੀ ਸਾਡੀ ਵੀ ਮੱਦਦ ਕਰ ਦਿਓ ਬਹੁਤ ਬਹੁਤ ਧੰਨਵਾਦ ਹੋਵੇਗਾ

    • @amardeepsinghbhattikala189
      @amardeepsinghbhattikala189 5 หลายเดือนก่อน

      Bai ji ma ek hor TH-camr de video vich v tuhada coment dekhia c bohat dhanwad tuhada je tusi eh kam kar deo ji tusi coment vich likhea

    • @DhAliwAlsAAb000
      @DhAliwAlsAAb000 5 หลายเดือนก่อน

      ਭੇਣੈ ਆਪਣੇ ਪੇਸੈ ਤੇ ਜਾਦੇ ਨੇ। youtube ਤੋ ਮੋਟਾ ਪੈਸਾ ਬਣਦਾ ਇਹਨਾ ਨੂੰ ਨਹੀ ਤਾ ਇਹ ਇੱਕ ਵਿਡਿਉ ਨਾ ਪਾਉਣ

  • @satdevsharma7039
    @satdevsharma7039 5 หลายเดือนก่อน +3

    ਰਿਪਨ ਖੁਸ਼ੀ , ਸਤਿ ਸ੍ਰੀ ਆਕਾਲ।ਤੁਸੀਂ ਯਾਦ ਤਾਜ਼ਾ ਕਰਵਾ ਦਿੱਤੀ। ਮੈਂ ਵੀ 15 ਜੂਨ ਨੂੰ ਇਸੇ ਪੁਲ ਉਪਰ ਸੀ। ਇਥੋਂ ਕੁਝ ਗਜ ਦੀ ਦੂਰੀ ਤੇ ਮੇਰੇ ਦੋਸਤ ਦਾ ਘਰ ਹੈ ਜਿਸਨੂੰ ਮੈਂ 55 ਸਾਲ ਬਾਅਦ ਮਿਲਿਆ। ❤❤❤🙏🙏🇺🇸

    • @gurpindersingh5700
      @gurpindersingh5700 5 หลายเดือนก่อน

      55 ਸਾਲ ਬਾਅਦ ਦੋਸਤ ਨੇ ਪਹਿਚਾਣ ਲਯਾ ਤੁਹਾਨੂੰ

  • @GurlalSingh-ms4ci
    @GurlalSingh-ms4ci 5 หลายเดือนก่อน +3

    ਬਹੁਤ ਵਧੀਆ ਜਾਣਕਾਰੀ ਜਿਉਂਦੇ ਵਸਦੇ ਰਹੋ

  • @manjeetkaurwaraich1059
    @manjeetkaurwaraich1059 5 หลายเดือนก่อน +4

    ਲਿਪਟ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਕਿਸਨੇ ਵਿਖਆਉਣਾ ਸੀ ਇਹ ਦੇਸ਼ ਅਮਰੀਕਾ ਤੇ ਕੈਨੇਡਾ 🎉🎉🎉🎉🎉🎉🎉

  • @meenasingh2841
    @meenasingh2841 5 หลายเดือนก่อน +2

    SSA Ripan Bhaj mein Germany
    rehnni A Tusi Surry ehna vadhia Tarife nal Dekhia Surry Shifft Hon Nu Dil Kar aaya

  • @captainsingh4396
    @captainsingh4396 5 หลายเดือนก่อน +7

    ਕਦੇ ਪਨਾਮਾ ਦੇ ਜੰਗਲ ਵਿ ਦਿਖਾਵੋ 🙏🙏😄

  • @abnashsingh512
    @abnashsingh512 5 หลายเดือนก่อน +8

    ਬਜ਼ੁਰਗਾਂ ਲਈ ਕਨੇਡਾ ਦੇ ਗੁਰੂ ਘਰ,ਆਸਰਾ ਬਣੇ ਹਨ। ਬਜ਼ੁਰਗ ਆਪਣਾ ਦਿਨ ਓਥੇ ਆ ਕੇ ਕੱਟਦੇ ਹਨ। ਉਹ ਵੀ ਕਵਰ ਕਰੋ

  • @DavinderSingh-us4cx
    @DavinderSingh-us4cx 5 หลายเดือนก่อน +14

    ਬਿਨਾਂ ਟਿਕਟ ਦੇਸ਼ ਵਿਦੇਸ਼ ਘੁਮਾਣ ਘਮਾਉਣ ਲਈ ਤੁਹਾਡੇ ਭਾ ਜੀ ਦੀਦੀ ਤੇ ਪਿਆਰੇ ਬਚਿਆ ਦਾ ਧੰਨਵਾਦ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ 🙏

  • @ravinderkour7802
    @ravinderkour7802 5 หลายเดือนก่อน +2

    Dono sis
    Sandeep and kuldeep
    Way of talk bahut acha hi g

  • @arshdhillon1484
    @arshdhillon1484 5 หลายเดือนก่อน +6

    ਬਹੁਤ ਸੋਹਣਾ ਹੁੰਦਾ ਵੀਰ ਤੁਹਾਡਾ ਬਲੋਕ ਮੈਂ ਰੋਜ਼ ਵੇਟ ਕਰਦਾ ਰਹਿੰਦਾ ਹਾਂ ਤੁਹਾਡੇ ਬਲੋਗ ਦੀ ਸ਼ਾਮ ਨੂੰ ਇੰਡੀਆ ਦੇ ਵਿੱਚ

  • @Balbirsinghusa
    @Balbirsinghusa 5 หลายเดือนก่อน +2

    ਪਿੱਛਲੇ ਮਹੀਨੇ ਥਲੀ ਬਾਈ ਪੰਜਾਬੀ ਲੋਕ ਵਾਲ਼ੇ ਨਾਲ਼ ਗਏ ਸੀ ਸਾਂਝੇ ਬਾਡਰ ਤੇ ।ਵਧੀਆ ਲੱਗਿਆ।

  • @jalourSingh-bz4dj
    @jalourSingh-bz4dj 5 หลายเดือนก่อน +1

    ਰਿਪਨ ਬੇਟਾ ਤੁਹਾਡਾ ਸਰੀ ਦਾ ਬਲੋਗ ਬਹੁਤ ਹੀ ਸੋਹਣਾ ਹੈ ਕਿਉਂਕਿ ਮੇਰਾ ਪੋਤਰਾ ਵੀ ਸਰੀ ਚ ਰਹਿੰਦਾ ਹੈ ਬੱਚੇ ਆਏ ਸੀ ਬੱਗੀਆਂ ਬੰਨੇ ਸੋਹਣੇ ਸੋਹਣੇ ਮੇਰਾ ਪੋਤਰਾ ਮੈ ਉਹ ਵੀ ਸ਼ਾਇਦ ਹੋਵੇ ਤੇ ਇੱਕ ਸਾਨੂੰ ਬੜੀ ਖੁਸ਼ੀ ਹੋਈ ਇਥੇ ਆਪਣੇ ਜੱਟਾਂ ਦੇ ਮੁੰਡੇ ਪੱਗਾਂ ਬੰਨਦੇ ਆ ਸੋਹਣੀਆਂ ਸੋਹਣੀਆਂ ਤੇ ਬੜਾ ਕਰੇਜ਼ ਹੋਇਆ ਹੋਇਆ ਸਾਨੂੰ ਬੜੀ ਖੁਸ਼ੀ ਹੋਈ ਬਲੋਗ ਦੇਖ ਕੇ ਬੱਚਿਆਂ ਨੂੰ ਮੈਂ ਬਹੁਤ ਭਰੀ ਪਿਆਰ ਸਤਿ ਸ੍ਰੀ ਅਕਾਲ ਬੁਲਾ ਹਾਂ ਤੇ ਉਹਨਾਂ ਨੂੰ ਦੁਆਵਾਂ ਕਰਦਾ ਕਿ ਤੁਸੀਂ ਸਵਾ ਖੁਸ਼ੀਆਂ ਮਾਣੋ ਚੰਗੀਆਂ ਤਰੱਕੀਆਂ ਕਰੂ

  • @babbubajwa11
    @babbubajwa11 5 หลายเดือนก่อน +6

    Ripan veer boht wadiya vlog hunde tuhade. 5 star rating waale. Just ik suggestion k jad koi bolda hunda tuc wich tokya na kro. Like Sukh Brar Bai address wadiya dass rahe c but tuc interrupt Kari jande c, pehla v kdi kdi Edda hunda, just a viewer's suggestion, no offense. 🇨🇦

  • @ਸਿੱਧੂ1331
    @ਸਿੱਧੂ1331 5 หลายเดือนก่อน +1

    ਘਾਟ ਤਾਂ ਹਿੰਦੀ ਦਾ ਸ਼ਬਦ ਹੈ ਜੀ

  • @AhmadBilal-j4k
    @AhmadBilal-j4k 5 หลายเดือนก่อน +3

    Because you have travelled the world 🌎 you tell the truth about every country

  • @manjindersinghbhullar8221
    @manjindersinghbhullar8221 5 หลายเดือนก่อน +14

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਵਧੀਆ ਖਿੱਚ ਕੇ ਰੱਖ ਕੰਮ ਨੂੰ

  • @kukli4136
    @kukli4136 5 หลายเดือนก่อน +2

    ਰਿਪਨ ਤੁਹਾਡੇ ਵ੍ਲੋਗ ਬਹੁਤ ਹੀ ਸੋਹਣੇ ਹੁੰਦੇ ਆ ਜੀ ਕਰਦਾ ਦੇਖੀ ਜਾਓ ਮੈ ਤੁਹਾਡੇ ਸਾਰੇ ਵੋਲਗ ਦੇਖੇ ਆ ਵਾਹਿਗੁਰੂ ਜੀ ਤੁਹਾਨੂੰ ਦੋਨਾਂ ਨੂੰ ਖੁਸ਼ ਰੱਖਣ ਜੀ ❤❤

  • @maanpb13ala28
    @maanpb13ala28 5 หลายเดือนก่อน +5

    ਸਾਨੂੰ ਮਾਣ ਸਾਡੇ ਚੌਹਟਾ ਸਾਹਿਬ ਸਕੂਲ ਦੇ ਮੁੰਡੇ ਤੇ ਜਿਸਨੇ ਸਾਰੀ ਦੁਨੀਆਂ ਦਿਖਾਤੀ ਲੋਕਾਂ ਨੂੰ ਅਸੀ ਮਾਣ ਨਾਲ ਕਹਿੰਦੇ ਹੁੰਦੇ ਆ ਜਦੋ ਕੋਈ ਤੁਹਾਡੇ ਬਾਰੇ ਗੱਲਾਂ ਕਰਦਾ ਫਿਰ ਅਸੀ ਦੱਸਦੇ ਆ ਵੀ ਸਾਡਾ ਸੀਨੀਅਰ ਸੀ ਵੀਰਾ ਬਹੁਤ ਸਾਰੀਆਂ ਯਾਦਾ ਪਤਾ ਸਾਨੂੰ ਤੁਹਡੀ ਕਲਾਸ ਦੀਆਂ ਕਦੀ ਮਿਲਕੇ ਕਰਾਂਗੇ ਗੱਲਾਂ ਵੀਰੇ

  • @rajwantkaur3683
    @rajwantkaur3683 5 หลายเดือนก่อน +26

    ਵਾਹਿਗੁਰੂ ਜੀ ਵੀਰ ਜੀ ਭੈਣ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੋ ❤❤

    • @palwindersingh3731
      @palwindersingh3731 5 หลายเดือนก่อน

      Veere mai.ik gorra vakhia canada vich.

  • @jaspreetsekhon4633
    @jaspreetsekhon4633 5 หลายเดือนก่อน +1

    ਸਾਡੇ ਆਕੇ ਮਾਨਸਾ ਵਾਲੇ ਮਿਲ ਗਏ

  • @BhupinderKaur-xj7fc
    @BhupinderKaur-xj7fc 5 หลายเดือนก่อน +1

    ripan nd khushi ssa g thnku so much . apne nal nal sanu bhi gumre o ❤❤

  • @williamghotra2338
    @williamghotra2338 5 หลายเดือนก่อน +4

    ripan veere....
    tohada bahut dhanwad ke tusi sanu desha di sair kra diti...
    mein kade vi india to bahar nhi ja sakda or na hi kade soch sakde ha..
    sadi kismat vich bahar jana nhi likheya..par tusi sada supna pura kar rahe ho
    bahut bahut dhanwad
    rab tohanu dona nu khush rakhe....

  • @ParamjitSingh-rh9hl
    @ParamjitSingh-rh9hl 5 หลายเดือนก่อน +4

    ਰਿਪਨ ਵੀਰੇ ਨੇ ਤੇ ਖੁਸ਼ੀ ਭੈਣ ਨੇ ਸਾਨੂੰਸੈਰਕਰਾਦਿੱਤੀਮਨਦੀਪਕੋਰ

  • @RajKumar-tl1ov
    @RajKumar-tl1ov 5 หลายเดือนก่อน +1

    2 country iko var ch vkhaun laee aap jian da bahut bahut dhanbad RAJ JOGA

  • @SatnamSingh-fe3tg
    @SatnamSingh-fe3tg 5 หลายเดือนก่อน +4

    Dhan Guru Nanak Dev g Chadikala Rakhna 🙏

  • @DilbagSingh-xh8sd
    @DilbagSingh-xh8sd 5 หลายเดือนก่อน +2

    ਧੰਨਵਾਦ ਬਾਈ ਸਾਰੇ ਜਣਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਸੋਹਣੇ ਆ ਜਨਾਬ ਸ਼ਹਿਰ ਪੁਰਾਈ ਅਮਰੀਕਾ ਕਨੇਡਾ ਬਾਰਡਰ ਦਿਖਾਇਆ ਬਹੁਤ ਸੋਹਣਾ ਲੱਗਿਆ ਏਸੀਆ ਵਿੱਚ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਨੇ ਦੇਸ ਪਰ ਇਹਨਾਂ ਦੇਸਾ ਦਾ ਪਿਆਰ ਦੇਖ ਕੇ ਬਹੁਤ ਸੋਹਣਾ ਲੱਗਿਆ ਧੰਨਵਾਦ❤❤❤😂❤ ਧਾਲੀਵਾਲ ਭੈਣੀ ਜੱਸਾ ❤❤

  • @sidhu_mehraj_wala
    @sidhu_mehraj_wala 5 หลายเดือนก่อน +8

    ਆਪਣੇ ਵੀ ਬਾਡਰ ਖੁੱਲੇ ਹੀ ਆ ਚੀਨ ਤੇ ਪਾਕਿਸਤਾਨ ਨੂੰ ਛੱਡ ਕੇ ਨੇਪਾਲ ਭੁਟਾਨ ਵਰਮਾ ਬੰਗਲਾਦੇਸ਼ ਦਾ ਵੀ ਸੋਖਾ ਹੀ ਵੀਜ਼ਾ ਲੱਗ ਜਾਂਦਾ ਬਾਡਰ ਪਾਕਿਸਤਾਨ ਦਾ ਵੀ ਖੁੱਲ ਜੇ ਜੇ ਕਸ਼ਮੀਰ ਦਾ ਮਸਲਾ ਹੱਲ ਹੋ ਜਾਏ ਤਾਂ

  • @HardeepSingh-tr5qb
    @HardeepSingh-tr5qb 5 หลายเดือนก่อน +1

    Ripan and khushi kanada da amreka naal border vekhia ji bhut changa lagia ji.dill to dhanwad ji.❤deepa bathinda to.❤❤

  • @darasran556
    @darasran556 5 หลายเดือนก่อน +3

    ਰਿਪਨ। ਖੁਸ਼ੀ। ਜਿੰਦਾ।ਵਾਦ।❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @komalkaur6618
    @komalkaur6618 5 หลายเดือนก่อน +1

    Tuhada boht dhanwad ji sanu ghar baithe nu sohnian thanwan dikhon lai. ❤

  • @SubySuby-vf3bj
    @SubySuby-vf3bj 5 หลายเดือนก่อน +5

    Ripan bhaji dusre nu v puri gal kehn diya kro tudi dusre di sunde hi nhi 😅

  • @himmatgill2090
    @himmatgill2090 5 หลายเดือนก่อน +1

    bhut vadia lgda ripan khusi tuhade volog dekh ke bhut maja anda God bless you bai ripan khusi

  • @baljindersingh1898
    @baljindersingh1898 5 หลายเดือนก่อน

    ਸ਼ੈਰੀ ਮਾਨ ਦੇ ਪਿੰਡ ਗੀਤ ਦੀ ਵੀਡੀਓ ਵੀ ਇੱਥੇ ਬਣੀ ਹੋਈ ਹੈ 🙏🙏❤️

  • @alyaanali9015
    @alyaanali9015 5 หลายเดือนก่อน +2

    Bhaut ache mezbaan hn ap k love from Pakistan 💞💞💞

  • @manjitsinghkandholavpobadh3753
    @manjitsinghkandholavpobadh3753 5 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @seemarani-rm6tn
    @seemarani-rm6tn 5 หลายเดือนก่อน

    ਕੁਲਦੀਪ ਭੈਣ ਜੀ ਬਹੁਤ ਪਿਆਰੇ ਨੇ❤❤

  • @sidhu_mehraj_wala
    @sidhu_mehraj_wala 5 หลายเดือนก่อน +2

    ਬਾਈ ਇਸ ਭੈਣ ਦੀ ਸ਼ਕਲ ਸੋਡੇ ਨਾਲ ਜਾਂਦਾ ਮਿੱਲ ਦੀ ਹੇ ਸੋਡੀ ਆ ਸਕਈਆ ਭੈਣ ਨਾਲੋ ਜੀ

  • @NXT_APEX-69
    @NXT_APEX-69 5 หลายเดือนก่อน +2

    Rab chardi kalah c rekhan sari family nu

  • @bhupindersingh9316
    @bhupindersingh9316 5 หลายเดือนก่อน +2

    ਬਹੁਤ ਵਧੀਆ ਵਾਈਟ ਰੌਕ(ਚਿੱਟਾ ਪੱਥਰ) ਸਾਡੇ ਬੱਚੇ ਤਾਂ ਇਸ ਨੂੰ ਕਹਿੰਦੇ ਜਠੇਰਿਆ ਦੇ ਮੱਥਾ ਟੇਕ ਆਈਏ ।

  • @baljindersingh7802
    @baljindersingh7802 5 หลายเดือนก่อน +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @SatnamSingh-bc5zm
    @SatnamSingh-bc5zm 5 หลายเดือนก่อน +5

    ਪੱਥਰ ਗਿਆਰਾਂ ਹਜ਼ਾਰ ਸਾਲ ਪੁਰਾਣਾ ਤਾਂ ਨਹੀਂ ਹੋ ਸਕਦਾ, ਗਿਆਰਾਂ ਸੌ ਸਾਲ ਪੁਰਾਣਾ ਹੋ ਸਕਦਾ ਹੈ।

  • @JasveerSingh-ew2vv
    @JasveerSingh-ew2vv 5 หลายเดือนก่อน +1

    ਰਿਪਨ ਵੀਰ ਤੁਸੀਂ ਸਾਨੂੰ ਸਟੂਡੈਂਟਾਂ ਦੀ ਵੀ ਲਾਈਫ ਦਿਖਾਓ ਜੋ ਅੱਜ ਕੱਲ ਅਟੈਕ ਨਾਲ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ ਉਸਦਾ ਕੀ ਕਾਰਨ ਹੈ

  • @JagtarSingh-wg1wy
    @JagtarSingh-wg1wy 5 หลายเดือนก่อน

    ਰਿਪਨ ਜੀ ਤੁਸੀਂ ਸਾਨੂੰ ਕੈਨੇਡਾ ਦੇ ਨਾਲ ਅਮਰੀਕਾ ਦੇ ਸ਼ਹਿਰ ਨੂੰ ਘੁਮਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰੇ ਪਰਿਵਾਰ ਤੇ ਮਿਹਰਬਾਨ ਰਹਿਣ ਜੀ

  • @gurdevsinghvirk7598
    @gurdevsinghvirk7598 5 หลายเดือนก่อน

    ਰਿਪਨ ਖੁਸ਼ੀ ਤੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਬਹੁਤ ਵਧੀਆ ਜੀ।

  • @PreetDhaliwal-xh6dm
    @PreetDhaliwal-xh6dm 5 หลายเดือนก่อน +1

    To many memory’s sher with us thanks all of you kuldeep voice same Sandeep love you all ❤💕😍🍁🙏

  • @jasveerpandher7931
    @jasveerpandher7931 5 หลายเดือนก่อน +3

    Ripan petrol nu gas bolde ne buhat hi sunder he

  • @vikasKumar-to9uy
    @vikasKumar-to9uy 5 หลายเดือนก่อน

    Bai jo marzi ripan veer sukh paji da nature bohat hi jada badiya kine din hogy khushi khushi hi enjoy karva rh tuhanu

  • @ManpreetKaur-hp2br
    @ManpreetKaur-hp2br 5 หลายเดือนก่อน +1

    Bhot interesting lag riha hai ji Canada tour ❤ bhot kuch dekhan nu mil riha hai sanu ghar badhiya hi 😊😊 waheguru ji Ripan 💞 Khushi nu hmesha khush rakhe 🙏🙏❤️

  • @venusfurnituresangherabarn7970
    @venusfurnituresangherabarn7970 5 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ

  • @lehrisukhraj1405
    @lehrisukhraj1405 5 หลายเดือนก่อน

    ਰਿਪਨ ਵੀਰੇ ਖੁਸ਼ੀ ਭੈਣ ਦਾ ਬਹੁਤ ਬਹੁਤ ਧੰਨਵਾਦ

  • @harbhajansingh8872
    @harbhajansingh8872 5 หลายเดือนก่อน +4

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @zahoorahmad456
    @zahoorahmad456 5 หลายเดือนก่อน +2

    Love 💕💕 you work bro thanks Love ❤ from Pakistan

  • @JasbirSingh-y8p
    @JasbirSingh-y8p 5 หลายเดือนก่อน

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ &ਸੁੱਖ ਫੈਮਲੀ❤ਬਹੁਤ ਵਧੀਆ ਵਲੌਗ ਖੁਸ਼ ਰਹੋ 😄ਹਸਦੇ ਵਸਦੇ ਰਹੋ🎉❤❤❤❤

  • @Param-u3j
    @Param-u3j 5 หลายเดือนก่อน

    Small child is very quite❤

  • @NavjotKaur-mq6uc
    @NavjotKaur-mq6uc 5 หลายเดือนก่อน

    Veera welcome to Canada.
    Main 3 saal di thode vlog dekhdi a. Saadi saari family thode vlog dekhdi a.Main Avde ghr 3 saal pehla e keha c k Tusi sara Europe v jaoge, America Canada v ghumoge. O gal soch ho gayi. Hasde raho always . Lots of love from all punjabis living in Canada. Have a great traveling around. 🍁🇨🇦

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 5 หลายเดือนก่อน

    ਬਹੁਤ ਖੂਬਸੂਰਤ ਵਲੌਗ

  • @agamjotsinghpannu5918
    @agamjotsinghpannu5918 5 หลายเดือนก่อน

    ਬਹੁਤ ਬਹੁਤ ਸ਼ੁਕਰੀਆ ਵੀਰ ਜੀ 🎉

  • @SukhpalDhaliwal-j1g
    @SukhpalDhaliwal-j1g 5 หลายเดือนก่อน

    ਵਾਈ ਜੀ ਘੈਟ ਜੱਟ ਪੰਜਾਬੀ ਜੱਟ🙏🙏🙏🙏🙏🙏🙏👍👍👌👌🚜🚗🚜🚗🚜😃🚜🚗🚗🚗🚗🚗🙏🙏🌷🌹❤️

  • @didarmaan4934
    @didarmaan4934 5 หลายเดือนก่อน

    Best vlogger veere tusi bhut vdiaa lgde aa thode vlogs dekhne alot of love and respect ❤

  • @user-wj2nl9ml9s
    @user-wj2nl9ml9s 5 หลายเดือนก่อน

    ਬਹੁਤ ਵਧੀਆ ਜੀ ਜਿਉਂਦੇ ਰਹੇ ਪੁੱਤ ❤

  • @sukhdeepkaur7723
    @sukhdeepkaur7723 5 หลายเดือนก่อน

    Rippen your way of presentation is very impressive and natural

  • @preetinerkaur6287
    @preetinerkaur6287 5 หลายเดือนก่อน

    Thanks ji khush raho Waheguru ji

  • @MYD235
    @MYD235 5 หลายเดือนก่อน

    Ripon veer & khushi..bhen😊 Tuhada bht bht dhanbad sanu ghr bethya nu dunia de wakh wakh rang dekhin lyi ....m feel nd happy see u in canada county nd feel in canada too....bro plz ravish blogs nal contact krlio oh tuhnu bht badia spaces drlhon ge oh na apne bachya nd wife nal canada de bht e wonderful places nu search kita jo tuc v dekha skde ho apne youtube channel te .m❤🎉 rajvir from dist ludhiana

  • @vishwanathsharma1919
    @vishwanathsharma1919 4 หลายเดือนก่อน

    Very nice blog free Canada dekh liya thanks

  • @ManjitSingh-wj1vi
    @ManjitSingh-wj1vi 5 หลายเดือนก่อน

    Very beautiful vlog Ripen Veer ji 📹👍 Waheguru chardi kalah ch Rekhan sari Family nu 🙏🙏

  • @KP_814
    @KP_814 5 หลายเดือนก่อน +3

    واہ جی واہ مزہ اگیا بارڈر دیکھ کر

  • @RajatJoshi-v7z
    @RajatJoshi-v7z 5 หลายเดือนก่อน +9

    Veer ji thode hawa kran lgg gye ho jo v apne bhen praa milde a tuc ohna nu ignore kran lgg gye ho

  • @Balbirsinghusa
    @Balbirsinghusa 5 หลายเดือนก่อน

    ਸੈਕਰਾਮੈਂਟੋ ਵਾਲ਼ਿਉ ਬਾਈ ਆਪਾਂ ਐਲਕ ਗਰੋਵ ਤੋਂ

  • @Kularfam
    @Kularfam 5 หลายเดือนก่อน +1

    Bohat sohniyan videos veer g.. mere massi g Surrey rehnde a.. 😊

  • @amardeepsinghbhattikala189
    @amardeepsinghbhattikala189 5 หลายเดือนก่อน

    Sat shri akal ji sarea nu ardas ha waheguru ji chardikla tandrusti te sarbat da bhla wakshan baba nanak ji tuhadi Jodi bnai rkhn hamesha

  • @Gurprxtpbx1
    @Gurprxtpbx1 5 หลายเดือนก่อน +1

    Ripan veere Canada ch kabaddi match jrur dikhao plz🙏

  • @ninderkaur1080
    @ninderkaur1080 5 หลายเดือนก่อน +1

    Very very thanks full ji bahut sundar city Surrey ❤️❤️💐💐💐💐

  • @rupindersingh7851
    @rupindersingh7851 5 หลายเดือนก่อน

    Ripan Brother and my dear sister khusi bhain veer Mai khanne city to aw asi all family members Tuhade Block Need see krde aw bahut vadia lagda brother God bless you vr

  • @zahoorahmad456
    @zahoorahmad456 5 หลายเดือนก่อน +6

    Parmatma chardi kalah vich rakhay

  • @gillgurtej7252
    @gillgurtej7252 5 หลายเดือนก่อน

    sister kuldeep your very very thanks for full support...to make a beautiful blog

  • @tejinderbhathal9223
    @tejinderbhathal9223 5 หลายเดือนก่อน +2

    Pier ਪੀਅਰ ਪੁੱਲ ਦੇ ਥੱਲੇ ਬਣੇ ਥਮਲੇ ਨੂੰ ਕਿਹਾ ਜਾਂਦਾ ਹੈ

  • @paramjeetsaini7979
    @paramjeetsaini7979 5 หลายเดือนก่อน

    ਰਿਪਨ ਬਾੲੀ ਜਿੰਦਾਬਾਦ❤🎉

  • @sarbjitsara7615
    @sarbjitsara7615 5 หลายเดือนก่อน +1

    Great job for all the valuable information God bless you both and your sisters beautiful family ❤❤❤

  • @gurbhejsinghbatth224
    @gurbhejsinghbatth224 5 หลายเดือนก่อน

    ❤❤❤well done Ripon and khusi milde a York centre Sunday bro ❤

  • @harpreetsingh-us8zu
    @harpreetsingh-us8zu 5 หลายเดือนก่อน

    Ssag veer g asi v tuhade sare vlog ਦੇਖਦਿਆਂ boht ਵਧੀਆ video upload krdeo tuhadi family v boht Changi ha god bless you tusi veer g israel v jrur jaeo asi us vlog nu dekhna chaondea

  • @suchasing6624
    @suchasing6624 5 หลายเดือนก่อน +1

    We'ri NEIC ji WERI NEIC ji

  • @navigationchannelmarkerbou8183
    @navigationchannelmarkerbou8183 5 หลายเดือนก่อน +2

    Udi baba Sardar Ji video bahut Bhari banaya hai video Bahut Mast banaya hai kirae Baba Re udi baba

  • @Balbirsinghusa
    @Balbirsinghusa 5 หลายเดือนก่อน

    ਯੂ ਟਿਊਬ ਵੱਧੇ ਫੁੱਲੇ