ਲੰਬੀਆਂ ਉਡੀਕਾਂ ਬਾਅਦ ਨਵਾਂ ਸਫਰ ਸ਼ੁਰੂ🙏ਤਰੱਕੀ ਦਾ ਬਾਦਸ਼ਾਹ ਇਹ ਦੇਸ਼ 🔥Punjabi Travel Vlog| Navdeep Brar

แชร์
ฝัง
  • เผยแพร่เมื่อ 9 ก.พ. 2025
  • Short Videos Channel Link 👉 / @navdeepbrarshorts
    Travel Info Channel Link 👉 / @navdeepbrartravel
    2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #china

ความคิดเห็น • 374

  • @Kuldeep06sraw
    @Kuldeep06sraw 6 วันที่ผ่านมา +58

    ਚੀਨ ਤਰੱਕੀ,ਦਾ,ਬਾਦਸ਼ਾਹ,,,ਭਾਰਤ ਭ੍ਰਿਸਟਾਚਾਰ, ਦਾ,ਬਾਦਸ਼ਾਹ,,,

    • @1wmn-dz9td
      @1wmn-dz9td 5 วันที่ผ่านมา +3

      India ch jina cheeer tax a India development ni krdha

    • @BBNM-x7d
      @BBNM-x7d วันที่ผ่านมา

      @@1wmn-dz9td Which tex ? How it should work without tex? Dubai Model ?

  • @manindersingh5178
    @manindersingh5178 3 วันที่ผ่านมา +7

    CHINA ਦੀ ਤਰੱਕੀ ਦਾ ਰਾਜ ਇਥੇ ਵੀਰ G ਇੱਕ ਇੱਕ ਬੰਦਾ, ਔਰਤ ਤਰੱਕੀ ਚ ਹਿੱਸਾ ਪਾ ਰਹੇ ਆ ਇਹਨਾਂ ਨੇ ਹੋਰ ਵੀ ਅੱਗੇ ਜਾਣਾ,ਪਰ ਅਫਸੋਸ਼ ਆਪਣਾ ਭਾਰਤ ਮਹਾਨ ਆਮ ਬੰਦਾ ਔਰਤ ਤਰੱਕੀ ਚ ਹਿੱਸਾ ਪਾ ਰਹੇ ਅੰਦਰੋ ਵੀ ਚਾਉਂਦੇ ਆ ਸਾਡਾ ਦੇਸ਼ ਅੱਗੇ ਵਧੇ🙏ਪਰ ਮੁਆਫ ਕਰਨਾ ਨੇਤਾ ਅਤੇ ਵੱਡੇ business man ਲੋਕ ਭਾਰਤ ਮਾਤਾ ਨੂੰ ਖਾ ਰਹੇ ਆ🙏 ਤਰੱਕੀਆਂ ਵਾਲੇ ਦੇਸ਼ ਸਭ ਨੂੰ ਇੱਕ ਨਿਗਾ ਨਾਲ ਦੇਖ ਦੇ ਆ ਸਭ ਲਈ ਬਰਾਬਰ ਦਾ ਕਨੂੰਨ ਪਰ ਆਪਣੇ ਨੇਤਾ, ਮੰਤਰੀ ਕਨੂੰਨ ਦੀਆਂ ਧੱਜੀਆ ਉਡਾ ਰਹੇ ਆ 🙏👍ਬਹੁਤ ਪਿਆਰਾ ਵਲੋਗ 🥰ਵੀਰ ਜੀ 🙏

  • @Gurlal_60Sandhu
    @Gurlal_60Sandhu 6 วันที่ผ่านมา +27

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    • @Navdeepbrarvlogs
      @Navdeepbrarvlogs  6 วันที่ผ่านมา +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ❤️❤️🙏🙏

    • @IshfaqAli-o5t
      @IshfaqAli-o5t 5 วันที่ผ่านมา

      ​@Navdeepbrarvl nyc vlogs,travel to saudi arabia

  • @sewasingh4224
    @sewasingh4224 4 วันที่ผ่านมา +3

    ਨਵਦੀਪ ਮੈ ਕਾਫੀ ਚੇਰਾ ਤੌ ਤੇਰੇ ਨਾਲ ਜੁੜਿਆ ਹਾ ਵੀਰ ਜੀ, ਮੈ ਆ ਦੇਖਿਆ ਕੀ indian & western media ਚਾਇਨਾ ਬਾਰੇ ਬਿਲਕੁਲ ਨੀ ਦਸ਼ਦੇ, ਸੋ ਵੀਰ ਜੀ ਤੁਸੀ ਦਸਨੇ ਆ ਇਥੋ ਦਾ ਰੁਲ ਵਾਰੇ, ਇਥੋ ਲੋਕਾ ਦਾ ਰੀਏਕਟ, ਟ੍ਰੈਫਿਕ, ਪੁਲਸ, ਪ੍ਰਸ਼ਾਸਨ , ਧਾਰਮਿਕ ਕਟੜਤਾ, ਚੀਨ ਈੰਨੀਆ ਤਰੱਕੀ ਕਰਨ ਕਾਰਨ,,,,,,,❤❤❤❤❤

  • @rajindersingh8536
    @rajindersingh8536 5 วันที่ผ่านมา +7

    ਸੁੱਕਰ ਆ ਬੇਟਾ ਨਵੇ ਸਫਰ ਚ ਤੇਰੀ ਮੁਲਾਕਤ ਤੇ ਹੋਈ ਚਲ ਫੇਰ ਕਰਾ ਸੈਰ❤❤🎉🎉🎉

  • @SatpalSharma-y5q
    @SatpalSharma-y5q 6 วันที่ผ่านมา +6

    ਬਹੁਤ ਵਧੀਆ ਨਵਦੀਪ ਵੀਰ ਤੇ ਬਹੁਤ ਦੇਰ ਬਾਅਦ ਆ ਰਹੇ ਹੋ ਨਵਦੀਪ ਵੀਰ ਗੌਡ ਬਲੈਸ ਯੂ ਵੀਰ ਤੇ ਹੈਪੀ ਯਾਤਰਾ🏠🚘✈🚢🗼🌉 ਵੀਰ 🎉ਪਰਮਾਤਮਾ ਤੁਹਾਨੂੰ ਚੜੵਦੀ ਕਲਾ ਵਿੱਚ ਰੱਖੇ🎉ਸੱਤਪਾਲ ਸ਼ਰਮਾ ਅਲੀਸ਼ੇਰ ਸੰਗਰੂਰ

  • @umarjee1155
    @umarjee1155 6 วันที่ผ่านมา +7

    Love From Jhang ((Heer Ranjha City ) Pakistan 🇵🇰🇵🇰🇵🇰

  • @Bhupinder1968-u8u
    @Bhupinder1968-u8u 6 วันที่ผ่านมา +5

    ਅੱਜ ਵੀਲੋਗ ਦੇਖ ਕੇ ਬਹੁਤ ਖੁਸ਼ੀ ਹੋਈ ਬਹੁਤ ਫਿਕਰ ਸੀ ਕਿ ਵੀਡੀਓ ਕਿਊ ਨਹੀ ਆ ਰਹੀ ਵਾਹਿਗੂਰ ਜੀ ਤੰਦਰੁਸਤੀ ਤਰੀਕਿਆਂ ਬਖਸੇ❤❤❤❤❤ ਜੀ ਆਇਆ ਨੂੰ ਭਾਈ 🎉🎉🎉🎉🎉

  • @GurwinderSingh-zi4fd
    @GurwinderSingh-zi4fd 5 วันที่ผ่านมา +5

    ਕਾਫ਼ੀ ਦਿਨਾਂ ਬਾਦ ਦਰਸ਼ਣ ਹੋਏ ਹਨ,,, ਅੱਜ ਸਵੇਰੇ ਹੀ ਤੁਹਾਡੇ ਪਿਤਾ ਜੀ ਨੂੰ, ਮਿਲੇ ਸੀ,,,, ਬਹੁਤ ਵਧੀਆ ਬਲੋਗ ਜੀ

  • @SukhwinderSingh-wq5ip
    @SukhwinderSingh-wq5ip 5 วันที่ผ่านมา +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @davinderpal987
    @davinderpal987 6 วันที่ผ่านมา +8

    ਨਵਦੀਪ ਸਿੰਘ ਬਰਾੜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਪੰਜਾਬ ਤੋਂ ਚੀਨ ਦੀ ਯਾਤਰਾ ਤੇ ਜਾ ਣ ਦੀ ਵਧਾਈਆਂ ਹੋਣ ਜੀ

  • @jagirsandhu6356
    @jagirsandhu6356 6 วันที่ผ่านมา +5

    ਵਾਹ ਜੀ ਵਾਹ ਕਿਆ ਬਾਤ ਹੈ ਜੀੳ ਬੇਟਾ love from Kotisakhanmoga Punjab ❤❤❤

  • @jagdishrana3254
    @jagdishrana3254 6 วันที่ผ่านมา +5

    ਨਵਦੀਪ ਜੀ...ਤੁਸੀਂ ਵਧੀਆ ਵੀਡਿਓ ਬਣਾਉਂਦੇ ਹੋ।
    ਪਿਆਰ ਦੁਆਵਾਂ ਤੇ ਸ਼ੁੱਭ ਕਾਮਨਾਵਾਂ ਜਲੰਧਰ ਵਲੋਂ

  • @Struggler2449
    @Struggler2449 5 วันที่ผ่านมา +4

    ਪਤਾ ਨਹੀਂ ਕਿਉਂ paji ਪਰ ਤੁਹਾਡੀ ਆਵਾਜ਼ ਸੁਣ ਕੇ ਮੇਰੇ ਦਿਲ ਨੂੰ skoon milda ਹੈ

    • @shahibaaz
      @shahibaaz 5 วันที่ผ่านมา +1

      ਸਾਡੇ ਇਕ ਬਿੱਲੇ ਦਾ ਨਾਮ ਅਸੀਂ Struggler ਰੱਖਿਆ ਹੋਇਆ ਹੈ !

    • @Struggler2449
      @Struggler2449 5 วันที่ผ่านมา +1

      @shahibaaz Billa mtlb veer

    • @shahibaaz
      @shahibaaz 5 วันที่ผ่านมา +1

      @@Struggler2449 male Cat ਵੀਰੇ,

    • @AmritMehra892
      @AmritMehra892 3 วันที่ผ่านมา

      😂​@@shahibaaz

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 6 วันที่ผ่านมา +5

    ਵਾਹਿਗੁਰੂ ਸਫਰ ਚੜ੍ਹਦੀ ਕਲਾ ਵਿੱਚ ਬੀਤੇ ਜੀ

  • @HarpreetSingh-ro8bj
    @HarpreetSingh-ro8bj 6 วันที่ผ่านมา +5

    ਇੱਕ ਹੋਰ ਨਵੇਂ ਸਫ਼ਰ ਲਈ ਬਹੁਤ- ਬਹੁਤ ਮੁਬਾਰਕਾਂ ਵੀਰ ਜੀ।
    ਵਾਹਿਗੁਰੂ ਜੀ ਤੁਹਾਡਾ ਹਰ ਸਫ਼ਰ ਸਫ਼ਲ ਕਰਨ।🙏

  • @souravsama1313
    @souravsama1313 5 วันที่ผ่านมา +3

    ਸ਼ੁਕਰ ਆ ਬਈ ਵੀਡਿਓ ਪਾਈ ਆ ਅੱਖਾਂ ਹੀ ਤਰਸ ਗਈਆਂ ਸੀ 😊

  • @jagdeepsinghkingra7268
    @jagdeepsinghkingra7268 6 วันที่ผ่านมา +4

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਪੁੱਤਰ

  • @MANJEETSINGH-nz1qh
    @MANJEETSINGH-nz1qh 6 วันที่ผ่านมา +3

    ਸਤਿ ਸ੍ਰੀ ਆਕਾਲ ਬਾਈ ਜੀ ਨਵੇਂ ਸਫ਼ਰ ਦੀਆਂ ਮੁਬਾਰਕਾਂ

  • @Gaganpreet-sing
    @Gaganpreet-sing 6 วันที่ผ่านมา +5

    ਸ਼ੁੱਕਰ ਆ ਭਰਾਵਾ ਸਫ਼ਰ ਸ਼ੁਰੂ ਕਿੱਤਾ ਕਦੋਂ ਦਾ ਉਡੀਕੀ ਜਾਂਦਾ ਸੀ ❤❤❤

  • @shahibaaz
    @shahibaaz 5 วันที่ผ่านมา +1

    ਸਤਿ ਸ਼੍ਰੀ ਅਕਾਲ ਨਵਦੀਪ ਵੀਰੇ ! ਬਹੁਤ ਵਧੀਆ ਲੱਗਾ ਇੰਨੇ ਦਿਨਾਂ ਬਾਅਦ ਤੇਰਾ ਨਵਾਂ ਬਲੌਗ ਦੇਖ ਕੇ !

  • @SatnamSingh-fe3tg
    @SatnamSingh-fe3tg 5 วันที่ผ่านมา +3

    Dhan Guru Nanak Dev g Chadikala Rakhna 🙏

  • @satnamsinghsidhu5730
    @satnamsinghsidhu5730 6 วันที่ผ่านมา +3

    ਜਿਉਂਦੇ ਵਸਦੇ ਰਹੋ ❤❤

  • @parwinderkaur8425
    @parwinderkaur8425 6 วันที่ผ่านมา +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @sawasahib007
    @sawasahib007 5 วันที่ผ่านมา

    ਨਵਦੀਪ ਬਰਾੜ ਜੀ ਬਹੁਤ ਵਧੀਆ ਲੱਗਿਆ ਤੁਸੀਂ ਫਿਰ ਆਪਣੇ ਸਫ਼ਰ ਨੂੰ ਸ਼ੁਰੂ ਕੀਤਾ।
    ਰੱਬ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ੇ, ਚੜ੍ਹਦੀ ਕਲ੍ਹਾ ਵਿੱਚ ਰੱਖੇ।
    🙏

  • @sarajmanes4505
    @sarajmanes4505 5 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਨਵਾ ਸਫਰ ਬਹੁਤ ਵਧੀਆ ਰਹੇ ਬਹੁਤ ਬਹੁਤ ਪਿਆਰ ਸਤਿਕਾਰ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏

  • @brarsaab007
    @brarsaab007 6 วันที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @Navdeepbrarvlogs
      @Navdeepbrarvlogs  6 วันที่ผ่านมา +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ❤️❤️🙏🙏

  • @Gurmeet_Kaur16
    @Gurmeet_Kaur16 5 วันที่ผ่านมา

    Finally veere aa hi gai tuhadi video mai tuhadi 1 to 2 saal purani sari hi video dekh chuki ha nice video undekhi countries dekhan nu miliya ❤❤❤

  • @tonyjhajj1995
    @tonyjhajj1995 5 วันที่ผ่านมา +2

    ਸੋਰੀ ਵੀਰੇ ਆਪਣੇ ਇੰਡੀਅਨ ਇਮੀਗ੍ਰੇਸ਼ਨ ਵਾਲਿਆਂ ਨੂੰ ਕਹਿਣਾ ਸੀਗਾ ਕਿ ਇੰਡੀਆ ਨਾਲੋਂ ਹਜ਼ਾਰ ਗੁਣਾ ਵਧੀਆ ਹੈਗਾ ਚਾਈਨਾ 🎉🎉

  • @manindersingh4830
    @manindersingh4830 5 วันที่ผ่านมา +1

    🎉 22 ena na wait kraya kro.

  • @SuperTechGuru
    @SuperTechGuru 5 วันที่ผ่านมา

    Good Brother
    Singh is King , and You are representing Punjab all over the world

  • @KulwinderSingh-jq5or
    @KulwinderSingh-jq5or 4 วันที่ผ่านมา +1

    China is very beutiful country I also want visit china soon ❤❤❤

  • @ashvirk4444
    @ashvirk4444 5 วันที่ผ่านมา +1

    ❤❤❤❤❤ nice

  • @ssikhuniverse
    @ssikhuniverse 6 วันที่ผ่านมา +2

    Naveep veer always favourite
    maharaj chardikla wich rakhn ❤❤❤❤

  • @chamkaur_sher_gill
    @chamkaur_sher_gill 5 วันที่ผ่านมา +1

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤

  • @harpalsingh1449
    @harpalsingh1449 5 วันที่ผ่านมา

    ਸਤਿ ਸ੍ਰੀ ਆਕਾਲ ਨਵਦੀਪ ਸਿੰਘ ਜੀ ਬਹੁਤ ਖੁਸ਼ੀ ਹੋਈ ਆਪ ਜੀ ਨੂੰ ਨਵੇਂ ਸਫ਼ਰ ਤੇ ਵੇਖ ਕੇ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਵਲੋਂ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @SherSingh-ec7jr
    @SherSingh-ec7jr 2 ชั่วโมงที่ผ่านมา

    ਵਾਹਿਗੁਰੂ ਚੜਦੀਕਲਾ ਚ ਰੱਖਣ 🙏

  • @harbindersahota5352
    @harbindersahota5352 6 วันที่ผ่านมา +1

    Good luck for new trip👏🏻👏🏻👏🏻👏🏻

  • @shahibaaz
    @shahibaaz 5 วันที่ผ่านมา +2

    ਵੀਰੇ ਨਾਲ ਥੋੜ੍ਹਾ ਫਲਾਈਟਸ ਦਾ ਰੇਟ ਵੀ ਦੱਸ ਦਿਆ ਕਰੋ ਅੰਦਾਜ਼ਨ, ਤਾਂ ਜੋ।ਸਾਡੇ ਵਰਗੇ ਜੇ ਕਿਤੇ ਜਾਣ ਦਾ ਪ੍ਰੋਗਰਾਮ ਬਣਾਉਣ ਤਾਂ ਕੁਛ idea ਹੋ ਜਾਵੇ, ਸ਼ੁਕਰੀਆ।

  • @DarshanSingh-rw3kg
    @DarshanSingh-rw3kg 5 วันที่ผ่านมา

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @VikasKumar-kb7ko
    @VikasKumar-kb7ko 5 วันที่ผ่านมา

    Bhut vdiaa vlog veer ji 👌👍❤🎉❤❤

  • @shawindersingh6931
    @shawindersingh6931 2 วันที่ผ่านมา

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @rajindersingh-so4hw
    @rajindersingh-so4hw 31 นาทีที่ผ่านมา

    ਬਹੁਤ ਵਧੀਆ, nice turben 🎉

  • @malkiatsingh2054
    @malkiatsingh2054 6 วันที่ผ่านมา +1

    ਬਰਾੜ ਸਾਬ ਗੁਡ ਲੱਕ ਨਵੇਂ ਟੂਰ ਲਈ ।

  • @BalkarSingh-dc1oq
    @BalkarSingh-dc1oq 5 วันที่ผ่านมา

    ਬਹੁਤ ਹੀ ਵਧੀਆ ਚਾਈਨਾ ਸਫਰ ਹੋ ਰਿਹਾ ਵਾਹਿਗੁਰੂ ਜੀ ਕੀ ਕਿਰਪਾ ਹੈ

  • @gurmailsinghdhillon6268
    @gurmailsinghdhillon6268 5 วันที่ผ่านมา

    ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @amarjitkaur1995
    @amarjitkaur1995 5 วันที่ผ่านมา

    ਲੰਬੀ ਉਡੀਕ ਤੋਂ ਬਾਅਦ ਸੋਹਣੀ ਜਿਹੀ ਵੀਡੀਉ ❤

  • @Traveller_Singhs
    @Traveller_Singhs 5 วันที่ผ่านมา

    🙌🙌🙌ਚੜਦੀਕਲਾ 💝💝

  • @jasbirsodhi7074
    @jasbirsodhi7074 วันที่ผ่านมา

    Bahut Badhiya 👏

  • @jagdishtatlah2012
    @jagdishtatlah2012 5 วันที่ผ่านมา

    Great. Good luck, sat sari akal to all say hi to sarpanch sahib.

  • @RameshKumar-fr1vz
    @RameshKumar-fr1vz 5 วันที่ผ่านมา +1

    ਬੋਲ਼ੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਖਿੱਚ ਕੇ ਰੱਖ ਕੱਮ ਨੂੰ ਛੋਟੇ ਵੀਰ ਬਰਾੜ ਸਾਹਬ 👍👍👍👌👌🇮🇳 HINDUSTAN JINDABAD

  • @Uniearthiiiansocial.lbeing
    @Uniearthiiiansocial.lbeing 4 วันที่ผ่านมา +1

    ❤🙂❤

  • @JapaniPintu
    @JapaniPintu 5 วันที่ผ่านมา

    Brother, We are proud of you🙏

  • @LakhwinderSingh-ex1to
    @LakhwinderSingh-ex1to 5 วันที่ผ่านมา

    ਵਾਹਿਗੁਰੂ ਮੇਹਰ ਕਾਰੇ ਵੀਰ ਤੇ

  • @singhstreetstyle
    @singhstreetstyle 6 วันที่ผ่านมา +2

    Waheguru Ji Bless You Always

  • @Ravinder324R
    @Ravinder324R 4 วันที่ผ่านมา

    Very nice 👍 God bless and wish you happy journey 🎉

  • @DavinderSingh-sj4kc
    @DavinderSingh-sj4kc 6 วันที่ผ่านมา +1

    ਚੀਨ-2, ਸ਼ੁਰੂ ਕਰ ਦਿਤਾ l
    ਮੁਬਾਰਕ ਹੋਣ

  • @harvinderbedi9739
    @harvinderbedi9739 3 วันที่ผ่านมา +1

    ਚਲੋ ਇਸੀ ਬਹਾਨੇ ਅਸੀਂ ਵੀ ਤੁਹਾਡੇ ਨਾਲ ਚਾਇਨਾ ਘੁੰਮ ਲੈਂਦੇ ਆਂ! 🙏

  • @HimmatGill-v9g
    @HimmatGill-v9g 5 วันที่ผ่านมา

    Waheguru ji chardi Kala ch rakhn bai navdeep barar

  • @amansinghchandigarh1455
    @amansinghchandigarh1455 5 วันที่ผ่านมา +1

    East or West
    Real vishav guru
    china iz best ❤❤

  • @jatinderpalsingh4997
    @jatinderpalsingh4997 6 วันที่ผ่านมา +1

    ❤❤❤

  • @ideastechnology5866
    @ideastechnology5866 2 วันที่ผ่านมา

    Shukar haa bai gg vlog aaya parmas daya mehar bharya hath rakhe g

  • @ranjeetsinghsingh9248
    @ranjeetsinghsingh9248 5 วันที่ผ่านมา

    ਜਿਉਂਦਾ ਰਹਿ ਵੀਰ ❤❤❤

  • @shahibaaz
    @shahibaaz 5 วันที่ผ่านมา +2

    ਵੀਰ ਜੀ ਏਅਰਪੋਰਟਾਂ ਤੇ ਗਾਰਡ ਤੋਂ ਲੈ ਕੇ ਅਫਸਰ ਤੱਕ ਬਈਏ ਬਿਠਾਏ ਹੋਏ ਆ ਜੋ ਯੂਪੀ ਬਿਹਾਰ ਤੋਂ ਅਲਾਵਾ ਕੁਝ ਨਹੀਂ ਜਾਣਦੇ!

  • @lovemansa621
    @lovemansa621 5 วันที่ผ่านมา

    Brother ji i love you ao much ❤❤ hun tusi boht sone hoge waheguru ji hamesha khush rakhe ji ❤❤❤❤

  • @HajiMustfa-m4v
    @HajiMustfa-m4v 5 วันที่ผ่านมา +1

    Good video Yar ma Mustafa Pakistan sa ho yar ❤

  • @waseemanjamkhan5635
    @waseemanjamkhan5635 6 วันที่ผ่านมา +1

    Like from Punjab pakistan ❤

  • @manjindersinghsidhu1275
    @manjindersinghsidhu1275 5 วันที่ผ่านมา

    ਚੜਦੀ ਕਲਾ ਵਿੱਚ ਰਹੋ

  • @balrajsingh9754
    @balrajsingh9754 6 วันที่ผ่านมา

    ਸ਼ੁਕਰ ਹੈ ਵਾਹਿਗੁਰੂ ਦਾ ਤੁਹਾਡਾ ਵੀਲੋਗ ਆਇਆ❤❤❤❤

  • @PrinceKumar-go5yl
    @PrinceKumar-go5yl 5 วันที่ผ่านมา

    Paji ji nice trip I hope next time I am travel with you have a nice journey stay tuned on TH-cam countinue love from Canada 🇨🇦

  • @ParkashSingh-nh6op
    @ParkashSingh-nh6op 6 วันที่ผ่านมา

    Welcome Navdeep singh je
    Waheguru je ka Khalsa
    Waheguru je ke fathe

  • @JapaniPintu
    @JapaniPintu 5 วันที่ผ่านมา

    Satshri akaal ji🙏, good job keep it up brother, brother please take care your self🙏

  • @kuldipkaur9086
    @kuldipkaur9086 5 วันที่ผ่านมา

    Good job brother keep it up

  • @veerpalkaur695
    @veerpalkaur695 6 วันที่ผ่านมา

    Waheguru Ji ka Khalsa Waheguru ji ki Fateh 🙏😊

  • @Kingdom_of_Sikhism
    @Kingdom_of_Sikhism 6 วันที่ผ่านมา +8

    ਅੱਜ ਪੱਗ ਬਣਨ ਤੇ ਪੂਰੀ ਰੀਜ ਲਾਈ ਲਗਦੀ ਹੈ।।

  • @thelakshrider
    @thelakshrider 5 วันที่ผ่านมา

    ❤❤welcome back paji❤❤love you🧿🧿♾️

  • @jsaran50
    @jsaran50 6 วันที่ผ่านมา +1

    Have a safe trip Navdeep Brar son✈

  • @bapudilliwala
    @bapudilliwala 6 วันที่ผ่านมา +1

    good , best of luck for china yatra .sir ji , show gurdwaras in china also .

  • @baldeephamrahi2697
    @baldeephamrahi2697 5 วันที่ผ่านมา

    BEST WISHES FOR A SUCESSFULL TOUR. GOD BLESS YOU.

  • @paramjitsinghsingh251
    @paramjitsinghsingh251 6 วันที่ผ่านมา

    ਬਹੁਤ ਵਧੀਆ ਜੀ ❤️❤️ ਰੱਬ ਰਾਖਾ

  • @starbug928
    @starbug928 6 วันที่ผ่านมา

    Nice to see you once again in China 🇨🇳 after Pakistan 🇵🇰 tour. God bless 🙏

  • @momisaab007
    @momisaab007 6 วันที่ผ่านมา

    bot vadia veer ji ❤raab lamia umra kre thodia❤❤❤

  • @ਹਰਦੀਪਸਿੰਘBrar
    @ਹਰਦੀਪਸਿੰਘBrar 6 วันที่ผ่านมา +1

    ਸਤਿ ਸ੍ਰੀ ਆਕਾਲ ਜੀ 🙏🙏

  • @rubbalsingh7807
    @rubbalsingh7807 5 วันที่ผ่านมา +1

    China best bai❤

  • @Neverforget1551
    @Neverforget1551 6 วันที่ผ่านมา

    Bahut vadiya 👍🏻👍🏻👍🏻

  • @balwantattal7132
    @balwantattal7132 4 วันที่ผ่านมา

    Happy new year nice to see you again and keep it up

  • @monunarula6597
    @monunarula6597 5 วันที่ผ่านมา

    ❤ welcome back 🎉

  • @SinghFiesta
    @SinghFiesta 5 วันที่ผ่านมา

    ਵੀਰ ਈਦਾ ਹੱਸਦਾ ਵਸਦਾ ਰਹਿ ਵਾਹਿਗੁਰੂ ਮੇਹਰ ਕਰੇ ❤

  • @AjitSarpal
    @AjitSarpal 6 วันที่ผ่านมา

    Sat Sri Akaal brother, best wishes for new journey. Enjoy

  • @sawarnsingh9989
    @sawarnsingh9989 6 วันที่ผ่านมา

    well come back good vedio keep it up god bless sawarn Singh from UK

  • @gurdeepsidhu4216
    @gurdeepsidhu4216 5 วันที่ผ่านมา

    Good happy journey.

  • @gurpreetsingh09696
    @gurpreetsingh09696 6 วันที่ผ่านมา

    ਬਹੁਤ ਵਧੀਆ ❤❤❤❤

  • @jaskaransingh3-c904
    @jaskaransingh3-c904 3 วันที่ผ่านมา

    Nice video byji ❤❤❤❤❤❤ 👍 👌

  • @amriksingh8506
    @amriksingh8506 5 วันที่ผ่านมา

    ਵਾਹ

  • @hardeepkaur1628
    @hardeepkaur1628 6 วันที่ผ่านมา

    Nice video Bro. Was waiting ur tour

  • @MuhammadWaseem160-sg3ei
    @MuhammadWaseem160-sg3ei 6 วันที่ผ่านมา +2

    Thanks for 999 Subscribers TH-cam family
    🎉❤🎉❤🎉❤🎉❤🎉

  • @sukhraj_singh1999
    @sukhraj_singh1999 5 วันที่ผ่านมา

    welcome back veere❤️

  • @yachitmahajan3579
    @yachitmahajan3579 6 วันที่ผ่านมา

    paaji regular paande reha karo bohot vadia lagda tuhadi videos dekh ke

  • @jasvirmaan2074
    @jasvirmaan2074 6 วันที่ผ่านมา

    ਬਾਈ ਨਵਦੀਪ ਬਰਾੜ 🙏👍👌💐

  • @jarnailchahal8891
    @jarnailchahal8891 6 วันที่ผ่านมา

    Khush reho te lokan nu khush rakho