Chajj Da Vichar (1872) || ਨੀਰੂ ਬਾਜਵਾ ਨੇ ਖੋਲ੍ਹੇ ਵੱਡੇ ਭੇਤ | ਨਿਰਮਲ ਰਿਸ਼ੀ ਦੇ ਵਿਆਹ ਦਾ ਮੁੱਦਾ ਕਿਉਂ

แชร์
ฝัง
  • เผยแพร่เมื่อ 15 ก.ย. 2023
  • #primeasiatv #chajjdavichar #swarnsinghtehna #harmanthind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 155

  • @parmindersinghkhurana6689
    @parmindersinghkhurana6689 8 หลายเดือนก่อน +45

    ਨੀਰੂ ਜੀ ਤੁਹਾਡੇ ਜਿੰਨੇਂ ਸੋਹਣੇ,
    ਬਹੁਤ ਹੀ ਘੱਟ ਕਲਾਕਾਰ ਨੇ ਹੋਣੇ,
    ਪਰਦੇ ਤੇ ਅਦਾਕਾਰੀ ਤੁਸੀ ਕਰਦੇ,
    ਪੰਜਾਬੀਆਂ ਨੂੰ ਲੱਗੋ ਖ਼ੂਬ ਮਨਮੋਹਣੇ।

  • @balbirmand1854
    @balbirmand1854 8 หลายเดือนก่อน +36

    ਨਿਰਮਲ ਰਿਸ਼ੀ ਜੀ ਅਤੇ ਭੰਗੂ ਮੈਡਮ ਜੀ ਦੇ ਵਿਚਾਰ ਵੱਡਮੁੱਲੇ ਬਹੁਤ ਕੁਝ ਸਿੱਖ ਸਕਦੇ ਇਹਨਾ ਵਿਚਾਰਾਂ ਤੋਂ।

  • @manjitmann7943
    @manjitmann7943 8 หลายเดือนก่อน +34

    ਟਹਿਣਾ ਸਾਹਿਬ ਜੀ ਸੱਚੀ ਗੱਲ ਐਂ ਇਹਨਾਂ ਐਕਟਰਾਂ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ

  • @manjeetkaurwaraich1059
    @manjeetkaurwaraich1059 หลายเดือนก่อน

    ਤੁਸੀਂ ਸਾਰੇ ਬੈਠੇ ਹੋ ਵੀਰ ਜੀ ਤੇ ਭੈਣਾਂ ਛੋਟੇ ਤੇ ਵੱਡੇ ਜਿਹੜਾ ਮਾਵਾਂ ਬਾਰੇ ਦੱਸਿਆ ਉਹ ਬਿਲਕੁਲ ਠੀਕ ਕਿਹਾ ਅਜ ਵੀ ਮਾਂ ਦੀ ਕੋਈ ਕਦਰ ਨਹੀਂ ਹੈ

  • @Parmjeet_sandhu
    @Parmjeet_sandhu 8 หลายเดือนก่อน +2

    ਰੱਬ ਕਰੇ ਲੋਕਾਂ ਦੀ ਸੋਚ ਇਹ ਫਿਲਮ ਦੇਖ ਕੇ ਹੀ ਬਦਲ ਜਾਵੇ ਤੇ ਤੁਹਾਡਾ ਸਾਰਿਆਂ ਦਾ ਇਸ ਫਿਲਮ ਨੂੰ ਬਨਾਉਣ ਦਾ ਮਕਸਦ ਪੂਰਾ ਹੋ ਜਾਵੇ ਰੱਬ ਮਿਹਰ ਕਰੇ ਜੀ ਸਾਰੀ ਟੀਮ ਤੇ 🙏🏻🙏🏻

  • @bahadursingh9718
    @bahadursingh9718 8 หลายเดือนก่อน +7

    ਟਹਿਣਾ ਸਾਹਿਬ ਮੈਡਮ ਥਿੰਦ ਬਹੁਤ ਹੀ ਵਧੀਆ ਕੀਤਾ ਜੋਂ ਸਾਰੀਆਂ ਬੀਬੀਆਂ ਨੂੰ ਸ਼ਤ ਸ਼ਤ ਸ੍ਰੀ ਆਕਾਲ ਇਹ ਬੀਬੀਆਂ ਨੇ ਪੰਜਾਬੀ ਸਾਹਿਤ ਨੂੰ ਸੰਭਾਲ਼ ਕੇ ਸਿਨੇਮਾ ਤੱਕ ਲੈਂ ਆਉਂਦੀਆਂ ਹਨ ਇੰਨ੍ਹਾਂ ਸਾਰੇ ਕਲਾਕਾਰਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ

  • @balvirkaur778
    @balvirkaur778 2 หลายเดือนก่อน

    ਟਹਿਣਾ ਸਾਹਿਬ ਅੱਜ ਖੁਲ੍ਹ ਕੇ ਹੱਸੇ ਹਨ ।

  • @Parmjeet_sandhu
    @Parmjeet_sandhu 8 หลายเดือนก่อน +1

    ਸਾਨੂੰ ਤਾਂ ਘਰਦੇ ਇਹ ਫਿਲਮ ਦਿਖਾਉਣ ਲਈ ਸਿਨੇਮੇ ਚ ਹੀ ਲੈ ਜਾਣ ਤਾਂ ਬਹੁਤ ਵੱਡੀ ਗੱਲ ਆ ਜੀ 😢🙏🏻

  • @parmindersidhu5135
    @parmindersidhu5135 8 หลายเดือนก่อน +12

    ਬਹੁਤ ਹੀ ਵਧੀਆ ਲੱਗਿਆ ਪ੍ਰੋਗਰਾਮ 👌👌❤

  • @gurdevkaur1209
    @gurdevkaur1209 8 หลายเดือนก่อน +7

    ਸਾਰਿਆ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਪ੍ਰੋਗਰਾਮ ਦੱਸਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 8 หลายเดือนก่อน +3

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @navneetkalra3772
    @navneetkalra3772 8 หลายเดือนก่อน +19

    ਸਤਿਕਾਰਯੋਗ ਨੀਰੂ ਬਾਜਵਾ (ਅਸਲੀ ਨਾਂ-ਅਰਸ਼ਵੀਰ ਕੌਰ ਬਾਜਵਾ), ਵੈਨਕੂਵਰ, ਕੈਨੇਡਾ ਦੀ ਜੰਮਪਲ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕਾਫ਼ੀ ਕੰਮ ਕੀਤਾ ਪਰ ਇਨ੍ਹਾਂ ਨੂੰ ਅਸਲੀ ਸਫ਼ਲਤਾ ਪੰਜਾਬੀ ਸਿਨੇਮਾ ਤੋਂ ਮਿਲੀ। ਇਨ੍ਹਾਂ ਦੀ ਪਹਿਲੀ ਰਿਲੀਜ਼ ਪੰਜਾਬੀ ਫ਼ਿਲਮ, ਅਸਾਂ ਨੂੰ ਮਾਣ ਵਤਨਾਂ ਦਾ ਜੋ ਕਿ 2004 ਵਿੱਚ ਰਿਲੀਜ਼ ਹੋਈ ਸੀ ਅਤੇ ਕਾਫ਼ੀ ਸੁਪਰਹਿੱਟ ਵੀ ਰਹੀ। ਇੰਨ੍ਹਾਂ ਨੇ ਕੁਝ ਦਿਨ ਪਹਿਲਾਂ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਕਿ ਇਨ੍ਹਾਂ ਨੂੰ ਕੈਨੇਡਾ (ਜਨਮ ਸਥਾਨ) ਨਾਲੋਂ ਪੰਜਾਬ ਨਾਲ ਜ਼ਿਆਦਾ ਮੋਹ ਹੈ। ਨੀਰੂ ਜੀ, ਤੁਹਾਡੀ ਸਾਦਗੀ ਅਤੇ ਤੁਹਾਡਾ ਰਹਿਣ ਸਹਿਣ ਦਰਸ਼ਕਾਂ ਨੂੰ ਕੀਲ ਦਿੰਦਾ ਹੈ। ਰੱਬ ਤੁਹਾਡੀ ਉਮਰ ਲੰਮੀ ਕਰੇ। ਧੰਨਵਾਦ।

  • @AvtarSingh-vn9zu
    @AvtarSingh-vn9zu 8 หลายเดือนก่อน +2

    ਬੂਹੇ ਬਾਰੀਆਂ movie sachi bahut vadia me dekh k aya 15 nu❤❤❤❤❤❤

  • @user-kk7gj9lg1k
    @user-kk7gj9lg1k 8 หลายเดือนก่อน +12

    ਲੁਧਿਅਾਣੇ ਖਾਲਸਾਂ ਕਾਲਜ ਵਿੱਚ ਪੜਦੇ ਮੈਡਮ ਿਨਰਮਲ ਿਰਸ਼ੀ ਨੂੰ ਹਰ ਰੌਜ ਦੇਖਦੇ ਹੁਣ ਬਹੁਤ ਹੀ ਲਿਸੇ ਹੌਗੇ❤❤❤❤❤❤very nice programs 🎉🎉

    • @makhanlal6295
      @makhanlal6295 8 หลายเดือนก่อน +1

      ❤❤❤

    • @satwinderkaur4371
      @satwinderkaur4371 8 หลายเดือนก่อน +2

      Tusi kehde year vich Khalsa College vich c ? Q k mai v Khalsa College vich c

    • @user-kk7gj9lg1k
      @user-kk7gj9lg1k 8 หลายเดือนก่อน

      @@satwinderkaur4371 2oo5 vich

    • @gurvindersingh8216
      @gurvindersingh8216 8 หลายเดือนก่อน +1

      Dp mam

  • @gurmeetjossan1653
    @gurmeetjossan1653 8 หลายเดือนก่อน +3

    ਸਵਰਨ ਸਿੰਘ ਟਹਿਣਾ ਜੀ ਤੇ ਹਰਮਨਪ੍ਰੀਤ ਕੌਰ ਥਿੰਦ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਗੁਰਮੀਤ ਸਿੰਘ ਜੋਸਨ ਮੱਲਾਂ ਵਾਲੇ ਤੋਂ

  • @SandeepSingh-eg5sj
    @SandeepSingh-eg5sj 8 หลายเดือนก่อน +3

    ਬੀਬੀ ਜੀ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਮੇਹਰ ਕਰਨਾ ਇਹਨਾਂ ਤੇ

  • @BaljitKaur-gg6os
    @BaljitKaur-gg6os 8 หลายเดือนก่อน +2

    ਜਦੋ ਬੰਦਿਆ ਦੀ ਗੱਲ ਹੁੰਦੀ ਆ ਤਾ ਟੈਹਣਾ ਸਾਬ ਬੜੇ ਗੋਰ ਨਾਲ ਦੇਖਦੇ ਆ ਕਿ ਮੈ ਵੀ ਇੱਕ ਆਦਮੀ ਆ 😜🫶

  • @ToshiPawar-db2yy
    @ToshiPawar-db2yy 8 หลายเดือนก่อน +5

    ਨੀਰੂ ਦੀਦੀ ਮੇਰੀ ਬੇਟੀ ਦ ਵਿਆਹ ਕਰਨ ੲਸ ਲੲੀ ਿਤਨ ਲੱਖ ਰੁਪਏ ਦੋਦੋ

  • @boharsingh7725
    @boharsingh7725 8 หลายเดือนก่อน +5

    ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
    🙏🙏🙏🙏🙏

  • @mahalentertainment8610
    @mahalentertainment8610 8 หลายเดือนก่อน +5

    Madam Rishi is an outstanding person besides being a great artist.
    She was my wife's teacher in Khalsa College Ludhiana.

    • @Parmjeet_sandhu
      @Parmjeet_sandhu 8 หลายเดือนก่อน

      Mere v teacher c ge g 😊

  • @mandeepkaurdeep2968
    @mandeepkaurdeep2968 8 หลายเดือนก่อน +7

    ਟਹਿਣਾ ਵੀਰੇ ਤੁਹਾਨੂੰ ਕੀ ਹੋ ਗਿਆ.... ਐਨੇ ਕਮਜ਼ੋਰ ਕਿਉ ਹੋ ਗੁਏ 😇😇😇😇

  • @jasbirmaan6340
    @jasbirmaan6340 8 หลายเดือนก่อน +3

    Gud, nirmal rishi mam ne jo kuj keha, bilkul sahi keha, bahut achhe vichar rakhe sareyan ne, rabb kre eda hi punjabi film industry dino din wdhe

  • @SharanJeetkaur-sl6bl
    @SharanJeetkaur-sl6bl 8 หลายเดือนก่อน +6

    ਚਿੱਟੇ ਤੇ ਵੀ ਇੱਕ ਫਿਲਮ ਬਣਾਉਣੀ ਚਾਹੀਦੀ ਹੈ ਤਾ ਕਿ ਨਵੀ ਜਨਰਸਨ ਜਾਗਰੂਕ ਹੋ ਸਕੇ ਹੱਥ ਜੋੜ ਕੇ ਬੇਨਤੀ ਹੈ ਜੀ ਇਹ ਵਿਚ ਆਪ ਦਾ ਵਧਿਆ ਹੋਇਆ ਇੱਕ ਕਦਮ ਲੱਖਾਂ ਜਾਨਾਂ ਬਚਾ ਸਕਦਾ ਜਿਸ ਤਰਾਂ ਪਿੰਡ ਦੇ ਲੋਕਾਂ ਨੇ ਕਮੇਟੀਆਂ ਬਣਾਈਆਂ ਹਨ ਤੇ ਬੀਬੀਆਂ ਦੀਆਂ ਵੀ ਕਮੇਟੀਆਂ ਬਣਾਈਆਂ ਹਨ ਬਾਕੀ ਅੱਜ ਦਾ ਜੂਥ ਆਪ ਦਾ ਫੈਨ ਹੈ ਜੀ ਬਾਕੀ ਬੂਹੇ ਬਾਰੀਆਂ ਗੁੱਡ ਮੂਵੀ ਜਿਉਂਦੇ ਰਹੋ

  • @harsarupbhasin592
    @harsarupbhasin592 3 หลายเดือนก่อน

    Soul searching discussion,

  • @user-hw6yq4it5u
    @user-hw6yq4it5u 8 หลายเดือนก่อน +1

    Beta Ji bahut dhañvaad Hai Ji because àap de program vich hasa bahut aunda ha i

  • @rajkaur6341
    @rajkaur6341 7 หลายเดือนก่อน

    Bhot vdiya lgaa program

  • @ManjitSingh-ey5gv
    @ManjitSingh-ey5gv 8 หลายเดือนก่อน +5

    Sat sari akal ji 🙏🙏

  • @jaswantkaur1748
    @jaswantkaur1748 8 หลายเดือนก่อน +2

    Rishiadam ji tuhanu salute tuhadi soch nu salute ji

  • @kirankaur4504
    @kirankaur4504 8 หลายเดือนก่อน +8

    ਸਤਿ ਸ੍ਰੀ ਅਕਾਲ ਜੀ 🙏🙏🙏🙏🙏

  • @RamandeepSingh-zu3dk
    @RamandeepSingh-zu3dk 8 หลายเดือนก่อน +15

    Mn kol 3 betia ne mn kde sochia hi nhi ke ke munde v chahida , 1st beti de aun de time mn gurughar to beti mangi c, 2time mn gurughar to Changi health te aun vle bache di Changi life mngi c, 3time mn gurughar v sb changa hove jo jee Ave oh hor v Jada khusi le ke ame mangia c , na ki Munda , te jdo to mere kol 3 betia mere Ghar guru ji ne ditia os to le ke AJ Tak meri life har pase to aeni khushal hai jis Lia mn apnia betia , meri wife , meri maa ,ahna saria da rab jina satkar krda te sukarana v krda meri life vich aun li

    • @ravithind5005
      @ravithind5005 8 หลายเดือนก่อน

      ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ, ਬਹੁੱਤ ਵਧੀਆ ਸੋਚ ਏ ਜੀ ਤੁਹਾਡੀ।। ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ।।

    • @harpreetkaurrandhawa6586
      @harpreetkaurrandhawa6586 8 หลายเดือนก่อน

      Thank you bhaji tuhadi inni sohni soch aa tuhade maa bhot changge hune aa❤

  • @SurjitKaur-qz3fl
    @SurjitKaur-qz3fl 7 หลายเดือนก่อน

    Very nice program❤🎉🎉👌👌🌹👌

  • @karnailsinghcheema7286
    @karnailsinghcheema7286 8 หลายเดือนก่อน

    ਬਹੁਤ ਵਧੀਆ ਲੱਗਿਆ ਪ੍ਰੋਗਰਾਮ 🙏🙏

  • @kamaljitkaur6039
    @kamaljitkaur6039 8 หลายเดือนก่อน +2

    ਬਹੁਤ ਵਧੀਆ ਲੱਗਿਆ 😍👍

  • @dharampalsingh3378
    @dharampalsingh3378 8 หลายเดือนก่อน +1

    Ajj Buhe Batiyan movie dekhi .....
    Bhut hi jabardast ve...
    Plz go and watch with your family

  • @Jagsir7003
    @Jagsir7003 8 หลายเดือนก่อน +1

    Rabb kare tuhadi film bhut successful hove

  • @GurpreetKaur-gb1fd
    @GurpreetKaur-gb1fd 8 หลายเดือนก่อน +3

    Bahut vadia programe 👌👌👌👌

  • @bainsjeet
    @bainsjeet 8 หลายเดือนก่อน +2

    ਬਹੁਤ ਵਧੀਆ ਵੀਡਿਓ ਐ..

  • @harpreetsinghsra7253
    @harpreetsinghsra7253 8 หลายเดือนก่อน +1

    ਬਹੁਤ ਵਧੀਆ

  • @baldevsinghkular3974
    @baldevsinghkular3974 8 หลายเดือนก่อน +4

    A good & very interesting talk.i hold honourable Nirmal Rishi Ji & all of you in very high esteem. Thanks for the nice presentation.

  • @devindersingh3916
    @devindersingh3916 8 หลายเดือนก่อน +1

    ਨਿਰਮਲ ਮੈਮ ਤੁਸੀਂ ਬਹੁਤ ਸੋਹਣੇ ਹੋ

  • @Parmjeet_sandhu
    @Parmjeet_sandhu 8 หลายเดือนก่อน

    Boht mzaa ayea nirmal rishi madam dia glla sun k 🥰 mai ehna nu khalsa college Ludhiana 1996 ch dekhea hoya jdo eh otthe physical de teacher hunde c te college de youth festival lyi acting v sikhaunde hunde c mai v ehna nu ikk play lyi dialogue sunayea c tebehna ne boht vdia sikhaeya v kis trah bolna 🥰 ajj v dubara madam ji nu milan nu bdaa e dil krda 😍GOD bless you madam ji Rabb tohanu lammia umeran denn ji 🙏🏻🙏🏻

  • @jatinderkaur4685
    @jatinderkaur4685 8 หลายเดือนก่อน +1

    Very nice interview God bless you always be happy jatinder kaur pind Sivian district bathinda🙏 ❤👌👍💯✌

  • @punjabitadkakitchen1185
    @punjabitadkakitchen1185 8 หลายเดือนก่อน +2

    Boht vdia concept aa ji film da i really like it❤❤❤❤😊

  • @akbarkhan3528
    @akbarkhan3528 8 หลายเดือนก่อน +6

    ਰਿਸ਼ੀ ਮੈਮ ਕਹਿੰਦੇ ਕੱਲ ਨੂੰ ਮੈਂ ਵੀ ਬੁੱਢੀ ਹੋਣਾ ਪਰ ਹੁਣ ਕੀ ਨੇ ਸਮਝ ਜਿਹੀ ਨੀ ਆਈ

  • @ajmersingh3905
    @ajmersingh3905 8 หลายเดือนก่อน +22

    ਟਹਿਣਾ ਸਾਹਿਬ ਬੀਬੀਆਂ ਦੇ ਵਿਚਾਰ ਸੁਨਣ ਨੂੰ ਮਿਲੇ ਬਹੁਤ ਕੁਝ ਸੁਨਣ ਸਿੱਖਣ ਵਾਲਾ ਸੀ ਖਾਸ ਕਰਕੇ ਨਿਰਮਲ ਰਿਸ਼ੀ ਜੀ ਬਾਰੇ ਜਾਣਕੇ ਚੰਗਾ ਲਗਾ ਧਨਵਾਦ

  • @simba13ish
    @simba13ish 8 หลายเดือนก่อน +5

    Excited to all my favourite actress

  • @jaswantkaur1748
    @jaswantkaur1748 8 หลายเดือนก่อน +2

    All including reporters r my favourite actors

  • @tejinderpalsingh7817
    @tejinderpalsingh7817 8 หลายเดือนก่อน +2

    Sat shri akal Tehna j and Harman Thind j

  • @ravsingh31
    @ravsingh31 8 หลายเดือนก่อน +2

    Very Very nice movie. We went to watch it with whole family .Sat sri akaal sab nu ji

  • @lakshdeepsharma1148
    @lakshdeepsharma1148 8 หลายเดือนก่อน +5

    ਬੀਬੀਆਂ ਤਾਂ ਬਦਨਾਮ ਨੇ ਚੁਗਲੀਆਂ ਤਾਂ ਬੰਦੇ ਕਰਦੇ ਹਨ 🙏 ਨਿਰਮਲ ਭੂਆ ਜੀ ਬਹੁਤ ਪਿਆਰ 🙏🙏

  • @ginderkaur6274
    @ginderkaur6274 8 หลายเดือนก่อน +1

    Three very nice personalities bahut vadhia episode and good chennel

  • @satkartarsingh3901
    @satkartarsingh3901 8 หลายเดือนก่อน +1

    Very nice video god,bless you all teem

  • @Gopy_Pannu_Turh
    @Gopy_Pannu_Turh 8 หลายเดือนก่อน

    Bahut vadhia ji

  • @ramandeepsingh4310
    @ramandeepsingh4310 8 หลายเดือนก่อน +1

    Good

  • @GURDEEPSINGH-fw4gl
    @GURDEEPSINGH-fw4gl 8 หลายเดือนก่อน

    Sat Sri kal g ❤

  • @harbanskaur1767
    @harbanskaur1767 8 หลายเดือนก่อน +1

    ਨਿਰਮਲ। sis। ਮੈ। ਤੁਹਾਨੂੰ। ਪਹਿਲੀ। ਵਾਰ। ਚੰਨ ਪਰਦੇਸੀ। ਫ਼ਿਲਮ ਵਿੱਚ। ਵੇਖਿਆ। ਕਿਆ। ਕਮਾਲ। ਦੀ। ਬੋਲੀ। ਮਾਲਵੇ। ਦੀ। ਤੇ। ਨਿੱਕਾ। ਜ਼ੈਲਦਾਰ। ਇਹ। ਸਟੋਰੀ। ਸੇਮ। ਮੇਰੇ। ਰਿਸ਼ਤੇਦਾਰ। ਕਿਸੇ। ਤੇ। ਢੁੱਕਦੀ। ਹੈ। ਕਮਾਲ। ਦੀ। acting। god bless U sister

  • @sureshrani7256
    @sureshrani7256 8 หลายเดือนก่อน

    🎉 very good sab ka thanks

  • @jasveersarao1154
    @jasveersarao1154 8 หลายเดือนก่อน

    Dhnvad ji🙏

  • @SurinderSingh-og4us
    @SurinderSingh-og4us 8 หลายเดือนก่อน

    Very good vichar g

  • @bunnysandhay3820
    @bunnysandhay3820 8 หลายเดือนก่อน

    Boht vdiya

  • @ranjitbhangu1246
    @ranjitbhangu1246 8 หลายเดือนก่อน +1

    Bhangu bhen ji bhut vdya

  • @gorakala8376
    @gorakala8376 8 หลายเดือนก่อน +7

    ਜਿਉਂਦੇ ਰਹੋ ਜਿਉਣ ਜੋਗਿਓ

  • @Raisaab911
    @Raisaab911 8 หลายเดือนก่อน

    Very nice ❤❤

  • @user-bv9wh1hk9t
    @user-bv9wh1hk9t 8 หลายเดือนก่อน +3

    Waheguru,,,ji,,mehar,,,Karna,,,Bibi,,,normal,,,g,,te❤

  • @surindernijjar7024
    @surindernijjar7024 8 หลายเดือนก่อน

    Very nice

  • @KuldeepSingh-un8cb
    @KuldeepSingh-un8cb 8 หลายเดือนก่อน

    Bhut khub

  • @jotkhangura8565
    @jotkhangura8565 8 หลายเดือนก่อน

    Dhana

  • @GURPREETKAUR-zl9ly
    @GURPREETKAUR-zl9ly 8 หลายเดือนก่อน

    Very nice program 👌👌♥️

  • @gaganwadhwa9535
    @gaganwadhwa9535 8 หลายเดือนก่อน

    Very nice 👌👌

  • @ManjinderSingh-dq5xj
    @ManjinderSingh-dq5xj 8 หลายเดือนก่อน

    ❤❤❤❤❤

  • @pavittergill265
    @pavittergill265 8 หลายเดือนก่อน

    Bohot hi vadia lagia bibiyaan diya gala sunke 🌹❤🌹🙏🙏🌹

  • @paramjeetkaur2264
    @paramjeetkaur2264 8 หลายเดือนก่อน

    Bahut bdhiya Rishi mam bhangu mam te neeru g eh har naari di kahani h

  • @parmeetsingh4804
    @parmeetsingh4804 8 หลายเดือนก่อน

    Nice ji

  • @user-yf4vl4kc6e
    @user-yf4vl4kc6e 8 หลายเดือนก่อน +5

    ਬਹੁਤ ਵਧੀਆ ਇੰਟਰਵਿਊ ਮਜ਼ਾ ਆ ਗਿਆ ਪ੍ਰੋਗਰਾਮ ਦਾ ਮੈਨੂੰ ਪਤਾ ਸੀ ਟਹਿਣਾ ਬੂਹੇ ਬਾਰੀਆਂ ਦੀ ਟੀਮ ਇੰਟਰਵਿਊ ਕਰੇਗਾ ਬਾਈ ਮਨ ਸਰਸ਼ਾਰ ਹੋ ਗਿਆ ਨੀਰੂ ਬਾਜਵਾ ਅਜ ਦੇ ਸਮੇਂ ਦੀ ਪ੍ਰੀਤੀ ਸਪਰੂ ਹੈ ਮੇਰੀ ਫੇਵਰਿਟ ਹੀਰੋਇਨ ਹੈ ਗੁਰਮੁੱਖ ਸਿੰਘ ਕਾਉਂਕੇ ਕਲਾਂ

  • @manjitkaurdhillon1874
    @manjitkaurdhillon1874 8 หลายเดือนก่อน +2

    🙏🙏🙏🙏🙏🌳🌳

  • @sureshrani7256
    @sureshrani7256 8 หลายเดือนก่อน

    Bhot badia lagi vdo
    Beebe g neeru and sath wale didi bhot good ho

  • @Kabalaboharvala
    @Kabalaboharvala 8 หลายเดือนก่อน

    Good ji

  • @HarnekSingh-ew5yx
    @HarnekSingh-ew5yx 8 หลายเดือนก่อน

  • @sarojkainth-ip9xw
    @sarojkainth-ip9xw 8 หลายเดือนก่อน

    asi v kal dekhi movie bht vadiya lagi

  • @ProfessorSKVirk
    @ProfessorSKVirk 8 หลายเดือนก่อน

    All of u r soooooooooo Sweet ma'am g.

  • @amanbrar273
    @amanbrar273 8 หลายเดือนก่อน

    🙏

  • @ProfessorSKVirk
    @ProfessorSKVirk 8 หลายเดือนก่อน

    Salute to u G ⭐⭐⭐⭐⭐⭐

  • @rajgur4794
    @rajgur4794 8 หลายเดือนก่อน

    Very high level gal baat

  • @kashmirsingh1619
    @kashmirsingh1619 8 หลายเดือนก่อน

    Sohna concept hai.Chardikla rhe

  • @KulbirKaurKeeru
    @KulbirKaurKeeru 8 หลายเดือนก่อน

    ❤❤👍👍

  • @gurpreetsinghdhaliwal807
    @gurpreetsinghdhaliwal807 8 หลายเดือนก่อน

    nice

  • @harbhajanmalhi7269
    @harbhajanmalhi7269 8 หลายเดือนก่อน

    🙏👍

  • @user-uu7jf1fg6i
    @user-uu7jf1fg6i 8 หลายเดือนก่อน

    🙏🙏🙏🙏

  • @bintrai6178
    @bintrai6178 8 หลายเดือนก่อน

    Nice Tehnna bai je 👍I'm Bintu Jodhpur PAKHAR ( Maur mandi)

  • @amarjitkaur3658
    @amarjitkaur3658 8 หลายเดือนก่อน +2

    Nirmal rishi di gal bilkul sach aa bache jande aonde nhi mapean nu dasde

  • @satpalsharma3420
    @satpalsharma3420 8 หลายเดือนก่อน +1

    Insan,andron,man,da,saf,hona,chahida,ji,dhanwad

  • @pachitarsingh9580
    @pachitarsingh9580 8 หลายเดือนก่อน +2

    Sat sri akal g 🙏

  • @parminderkaur6955
    @parminderkaur6955 8 หลายเดือนก่อน

    🎉🎉🎉🎉🎉

  • @user-rp5uu7dg1z
    @user-rp5uu7dg1z 8 หลายเดือนก่อน

    🌹🌹🌹🙏🙏🙏

  • @satvinderkaur1796
    @satvinderkaur1796 8 หลายเดือนก่อน

    Sabhi great ladies in buhe wariyan

  • @rajwantkaursran7777
    @rajwantkaursran7777 8 หลายเดือนก่อน

    Neeru Very good ❤❤

  • @harpreetkaur5022
    @harpreetkaur5022 8 หลายเดือนก่อน +1

    👌👌👌👌👌👍👍👍👍❤️❤️❤️❤️

    • @navjotsinghjosan7892
      @navjotsinghjosan7892 8 หลายเดือนก่อน +1

      👌👌👌👌👌👌👍👍👍👍👍💖💖💖💖💖💖💖

  • @satvinderkaur1796
    @satvinderkaur1796 8 หลายเดือนก่อน

    Mai bhi apne pind vich buhe wadiyan kholan di koshish kr rhi

  • @gurwindersingh4165
    @gurwindersingh4165 8 หลายเดือนก่อน

    ਟਹਿਣਾ ਵੀਰ ਤੁਸੀਂ ੲਇੰਨੇ ਪਤਲੇ ਕਿਵੇਂ ਹੋ ਗਏ

  • @rajwantkaursran7777
    @rajwantkaursran7777 8 หลายเดือนก่อน

    Rishi mam bilkul sahi..