Sachmuch eh kalakar rab da roop han jo asal manukh dia dili bhavnavan nu geeta de roop vich likh ya gaa k bande de dhur andar tak dhoo paunde han eha vich gal bhave kise v rishte di keeti gai hove mai khud pali veer de geetan di mureed ha khas kar ehna de veer bhain te dhiya vale geeta di salute hai ehna beshkeemti heeriya nu❤
ਵੀਰ ਜੀ ਤੁਹਾਡਾ ਗੀਤ ਅੰਬ ਦਾ ਬੂਟਾ ਸੁਣ ਕੇ ਮੈਂ ਆਪਣੀਂ ਪਿਆਰੀ ਮਾਂ ਦੀ ਯਾਦ ਵਿੱਚ ਇੱਕ ਅੰਬ ਦਾ ਬੂਟਾ ਲਾਇਆ ਹੈ, ਮੇਰੀ ਬੇਟੀ ਨੂੰ ਵੀ ਬਚਪਨ ਤੋਂ ਹੀ ਗਾਉਂਣ ਦਾ ਸ਼ੌਕ ਹੈ ਤੇ ਤੁਹਾਡੀ ਸਾਰਿਆਂ ਦੀ ਸਪੋਟ ਦੀ ਜ਼ਰੂਰਤ ਹੈ ਤਾਂ ਜੋ ਉਸ ਨੂੰ ਵੀ ਪਹਿਚਾਣ ਮਿਲ ਸਕੇ ਸੋਫੀਆ ਬੇਬੀ ਇੰਟਰਵਿਊ ਜਰੂਰ ਦੇਖਿਓ ਜੀ ਧੰਨਵਾਦ ਜੀ 🙏🏻
Sachmuch eh kalakar rab da roop han jo asal manukh dia dili bhavnavan nu geeta de roop vich likh ya gaa k bande de dhur andar tak dhoo paunde han eha vich gal bhave kise v rishte di keeti gai hove mai khud pali veer de geetan di mureed ha khas kar ehna de veer bhain te dhiya vale geeta di salute hai ehna beshkeemti heeriya nu❤
Very good
Nice pali detwalia ji❤
🌹🌹🌹🌹🌟🌟🌟👌👌👌👌
Veryverypali.detwila
ਪਾਲੀ ਬਾਈ ਨੇ ਐਂਕਰ ਨੂੰ ਬੋਲਣ ਹੀ ਨਾਹੀ ਦਿੱਤਾ
Manak jind jaan sadi ❤️❤️. Detwalia sahib v sadi jind jaan.
ਸਾਂਤਿ ਸ੍ਰੀ ਆਕਾਲ ਭੈਣ ਜੀ ਇਸ ਤਰ੍ਹਾਂ ਦੇ ਗਾਇਕਾਂ ਦੀ ਇੰਟਰਵਿਊ ਕਰਿਆ ਕਰੋ ਜੀ ਸੁਣ ਕੇ ਵਧੀਆ ਲੱਗਿਆ ਜੀ 🙏
ਖਾਦੀ ਨੀ ਖਵਾਈ ਆ ਪੰਜਾਬੀ ਬੇਅਕਲੇ ਆ ਭਰਾਵਾਂ
❤❤❤
sade pind lopon v riha pal nal
Gud singer
ਘੈੰਟ ਸਿੰਗਰ