Emergency News 23 Dec 2024 | Punjabi News Today । ਪੰਜਾਬ ਦੀਆਂ 5 ਵੱਡੀਆਂ ਖ਼ਬਰਾਂ | THE KHALAS TV

แชร์
ฝัง
  • เผยแพร่เมื่อ 10 ม.ค. 2025

ความคิดเห็น • 21

  • @balvirsingh3076
    @balvirsingh3076 18 วันที่ผ่านมา +8

    ਕਿਸਾਨ ਨੇਤਾ ਸ੍ਰ ਜਗਜੀਤ ਸਿੰਘ ਜੀ ਡੱਲੇਵਾਲ ਸਾਬ ਦੀ ਜ਼ਿੰਦਗੀ ਬਹੁਤ ਕੀਮਤੀ ਤੇ ਅਣਮੁੱਲੀ ਹੈ।ਐਨੇ ਸੂਝਵਾਨ, ਦਲੇਰ ਅਤੇ ਪਰੋਪਕਾਰੀ ਇਨਸਾਨ ਦੇ ਜੀਵਨ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ। ਕਿਸਾਨੀ ਸੰਘਰਸ਼ ਦਾ ਸਭ ਤੋਂ ਵੱਡਾ ਅਤੇ ਨਿੱਗਰ ਥੰਮ੍ਹ ਜਿਸ ਤੇ ਮੋਰਚਾ ਖੜ੍ਹਾ ਹੈ।ਇਸ ਥੰਮ੍ਹ ਨੂੰ ਕਾਇਮ ਰੱਖਣਾ ਅਤੀ ਤੋਂ ਅਤਿਅੰਤ ਜ਼ਰੂਰੀ ਹੈ।ਮੇਰੇ ਵੀਰੋ ਇਸ ਥੰਮ੍ਹ ਨੂੰ ਬਚਾਓ ਕਿਸੇ ਵੀ ਕੀਮਤ ਤੇ ਬਚਾਓ। ਸਰਕਾਰ ਦੀ ਜ਼ਿੱਦ ਤੋੜਨ ਵੱਲ ਧਿਆਨ ਕਰੀਏ ਤਾਂ ਸਾਢੇ ਸੱਤ ਸੌ ਸ਼ਹੀਦੀਆਂ ਲੈ ਕੇ ਕੰਨ ਤੇ ਜੂੰ ਨਹੀਂ ਸਰਕੀ।ਜਰਨੈਲ ਸਾਡਾ ਹੈ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਣਾ।ਉਹ ਕਿਸਾਨੀ ਮਾਰਨਾ ਚਾਹੁੰਦੀ ਹੈ, ਅਸੀਂ ਆਪਣੇ ਆਪ ਨਹੀਂ ਮਰਨਾ।ਬਚੌਣਾ ਹੈ।

  • @BudhSingh-tu8vt
    @BudhSingh-tu8vt 18 วันที่ผ่านมา +3

    ਬੀਬਾ ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @virsasingh6859
    @virsasingh6859 18 วันที่ผ่านมา +1

    ਵਾਹਿਗੁਰੂ ਡੱਲੇਵਾਲ ਸਾਹਿਬ ਤੇ ਮੇਹਰ ਕਰਨੀ 🙏🙏

  • @harjeetkaurharjeet2843
    @harjeetkaurharjeet2843 18 วันที่ผ่านมา +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @virsasingh6859
    @virsasingh6859 18 วันที่ผ่านมา +1

    ਮੁਕਾਬਲਾ ਮਨਘੜਤ ਕਹਾਣੀ ਜਾਪਦਾ ਹੈ

  • @jagjitsingh6085
    @jagjitsingh6085 18 วันที่ผ่านมา +1

    Dalewal ji zindawad

  • @sodhisingh2033
    @sodhisingh2033 18 วันที่ผ่านมา +1

    Satsriakal ji 🙏

  • @SitalRam-o9f
    @SitalRam-o9f 18 วันที่ผ่านมา

    🙏🙏sat shri akaal ji

  • @SureshPawar-nz9by
    @SureshPawar-nz9by 18 วันที่ผ่านมา +1

    Sat shri akal ji

  • @JagtaarSingh-
    @JagtaarSingh- 18 วันที่ผ่านมา +1

    ਬਹੁਤ ਵਧੀਆ।ਭੈਣਜੀ

  • @harbansbhullar7318
    @harbansbhullar7318 18 วันที่ผ่านมา +1

    ਬਹੁਤ ਅੱਛਾ ਬੇਟਾ ਜੀ

  • @BalwantsinghDhillon-t7p
    @BalwantsinghDhillon-t7p 18 วันที่ผ่านมา +1

    ਠੀਕ ਹੈ

  • @JaswinderKaur-gp1on
    @JaswinderKaur-gp1on 18 วันที่ผ่านมา +1

    Good news

  • @dyalsingh9461
    @dyalsingh9461 18 วันที่ผ่านมา +1

    Pandher sahb and Dallewal Sahb Zindabad

  • @jagjitsingh6085
    @jagjitsingh6085 18 วันที่ผ่านมา +1

    Kesan viran nu ral mil ke morcha jetna chaheda hai

  • @teramera853
    @teramera853 18 วันที่ผ่านมา +2

    ਸਤਿ ਸ਼੍ਰੀ ਅਕਾਲ ਭੈਣ ਜੀ 🙏🙏🙏🙏ਕੁਲਵੰਤ ਸਿੰਘ ਸੱਦਾ ਸਿੰਘ ਵਾਲਾ ਮਾਨਸਾ

  • @ArwinderPal-up3gp
    @ArwinderPal-up3gp 18 วันที่ผ่านมา

    Sat Shri akal harsharan ji

  • @harbhansingh9541
    @harbhansingh9541 18 วันที่ผ่านมา

    Ssa sister g