RADIO SARGAM TORONTO RE: COVID-19 (Special Thanks to Dr. Ari Greenwald)
ฝัง
- เผยแพร่เมื่อ 10 ก.พ. 2025
- ਟੋਰਾਂਟੋ ਦੇ ਡਾ: ਅਰੀ ਗਰੀਨਵਾਲਡ ਜੋ ਕਿ ਕਰੋਨਾ ਵਾਇਰਸ ਦੇ ਸਮੇਂ ਦੌਰਾਨ ਖੁਦ ਫਰੰਟ-ਲਾਇਨਜ਼ `ਤੇ ਕੰਮ ਕਰ ਰਹੇ ਹਨ, ਵਲੋਂ ਯਹੂਦੀ ਭਾਈਚਾਰੇ ਵਾਸਤੇ ਇੱਕ ਸੁਨੇਹਾ ਅੰਗਰੇਜ਼ੀ ਵਿੱਚ ਤਿਆਰ ਕੀਤਾ ਗਿਆ ਹੈ, ਪਰ ਅਸੀਂ ਸਮਝਦੇ ਹਾਂ ਕਿ ਇਹ ਸੁਨੇਹਾ ਸਭਨਾਂ ਲਈ ਜ਼ਰੂਰੀ ਹੈ। ਟੋਰਾਂਟੋ ਤੋਂ ਪ੍ਰਸਾਰਿਤ ਹੁੰਦੇ ਰੇਡਿਓ ‘ਸਰਗਮ’ ਵਲੋਂ ਪੇਸ਼ ਹੈ ਇਸ ਸੁਨੇਹਾ ਦਾ ਪੰਜਾਬੀ ਵਿੱਚ ਅਨੁਵਾਦ ਡਾ: ਬਲਵਿੰਦਰ ਹੁਰਾਂ ਦੀ ਜ਼ੁਬਾਨੀ
ਵੱਟਸਐਪ 'ਤੇ ਵੀਡੀਓ ਲਈ ਤੁਸੀਂ text message ਭੇਜ ਸਕਦੇ ਹੋ।
416 737 6600 or 647 678 0077