Dr Balwinder Singh
Dr Balwinder Singh
  • 19
  • 10 814
"ਸੋਚਾਂ `ਚ ਭੂਚਾਲ਼ ਆਇਆ"॥ ਨਾਹਰ ਸਿੰਘ ਔਜਲਾ ਦੀ ਕਵਿਤਾ ਡਾ: ਬਲਵਿੰਦਰ ਦੀ ਜ਼ੁਬਾਨੀ ॥ ਰੇਡੀਓ ਸਰਗਮ ਟੋਰਾਂਟੋ ਦੀ ਪੇਸ਼ਕਸ਼
ਨਾਹਰ ਸਿੰਘ ਔਜਲਾ ਦੀ ਕਵਿਤਾ ਡਾ: ਬਲਵਿੰਦਰ ਦੀ ਜ਼ੁਬਾਨੀ ॥ ਰੇਡੀਓ ਸਰਗਮ ਟੋਰਾਂਟੋ ਦੀ ਪੇਸ਼ਕਸ਼
Tunein live radio @ 1320 AM Monday to Friday 4:00 to 6:00 PM (Toronto Time)
Download App; CJMR1320 ( 4:00 to 6:00 PM)
Online live; www.cjmr1320.ca
Contact no; 416 737 6600
Thanks fo listening!
มุมมอง: 29

วีดีโอ

ਰੇਡੀਓ ਸਰਗਮ ਟੋਰਾਂਟੋ ਦੀ ਪੇਸ਼ਕਸ਼ . . . ਲੇਖਕ: ਡਾ: ਗੁਰਬਖ਼ਸ਼ ਸਿੰਘ ਭੰਡਾਲ; ਆਵਾਜ਼ : ਡਾ: ਬਲਵਿੰਦਰ ਸਿੰਘ
มุมมอง 98ปีที่แล้ว
ਰੇਡੀਓ ਸਰਗਮ ਟੋਰਾਂਟੋ ਦੀ ਪੇਸ਼ਕਸ਼ . . . ਲੇਖਕ: ਡਾ: ਗੁਰਬਖ਼ਸ਼ ਸਿੰਘ ਭੰਡਾਲ; ਆਵਾਜ਼ : ਡਾ: ਬਲਵਿੰਦਰ ਸਿੰਘ
*ਰੋਹੀ ਦਾ ਭੌਰ ਸੀ ਬੂਟਾ ਸਿੰਘ ਸ਼ਾਦ* - ਪ੍ਰਿੰਸੀਪਲ ਸਰਵਣ ਸਿੰਘ. ਆਵਾਜ਼ ਡਾ: ਬਲਵਿੰਦਰ ਸਿੰਘ ॥ Radio Sargam Toronto
มุมมอง 70ปีที่แล้ว
Edited by: lil.×͜×.md open.spotify.com/artist/20zZaA2d5ngbUd1sO6OYTi?si=QilrraQdSZuV91OaaYYGUA&dd=1 By: Radio Sargam Toronto 📻
ਪੰਜਾਬੀਆਂ ਅਤੇ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਦੇ ਨਾਮ ਇੱਕ ਖੁੱਲ੍ਹੀ ਚਿੱਠੀ॥ RADIO 'SARGAM' TORONTO
มุมมอง 2342 ปีที่แล้ว
ਪੇਸ਼ ਹੈ ਟੋਰਾਂਟੋ ਤੋਂ ਪ੍ਰਸਾਰਿਤ ਹੁੰਦੇ ਰੇਡੀਓ ਪ੍ਰੋਗਰਾਮ ‘ਸਰਗਮ’ ਵੱਲੋਂ ਪੰਜਾਬ ਦੀਆਂ ਚੋਣਾਂ ਦੇ ਨਤੀਜਿਆਂ ਉਪਰੰਤ, ਪੰਜਾਬੀਆਂ ਅਤੇ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਦੇ ਨਾਲ ਇਕ ਖੁੱਲ੍ਹੀ ਚਿੱਠੀ। ਪ੍ਰੋਡਿਊਸਰ ਅਤੇ ਹੋਸਟ ਨਾਲ ਹੇਠ ਦਿੱਤੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ; ਡਾ: ਬਲਵਿੰਦਰ ਸਿੰਘ 416 737 6600 ਸੰਦੀਪ ਕੌਰ 647 678 0077 Song Credit with Thanks; Shamsher Lehri & Birender Dhillon
RADIO SARGAM TORONTO PAYS RICH TRIBUTE TO SARDOOL SIKANDER ਸੁਰਾਂ ਦੇ ਬਾਦਸ਼ਾਹ ਨੂੰ ਸ਼ਰਧਾਂਜਲੀ !!
มุมมอง 3383 ปีที่แล้ว
ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਨੂੰ ਅਲਵਿਦਾ ਕਹਿਣਾ ਬੇਹੱਦ ਦੁਖਦਾਈ, ਸੋਗਮਈ ਅਤੇ ਮੁਸ਼ਕਿਲ ਹੈ। ਸਰਦੂਲ ਦੇ ਤੁਰ ਜਾਣ ਤੇ ਸੁਰਾਂ ਉਦਾਸੀਆਂ ਗਈਆਂ, ਤਾਲ ਥਿੜਕਣ ਲੱਗੀ ਅਤੇ ਉਸ ਦੇ ਚਾਹੁਣ ਵਾਲਿਆਂ ਦੀਆਂ ਅੱਖੀਆਂ ਨੇ ਹੰਝੂਆਂ ਦੀਆਂ ਝੜੀਆਂ ਲਗਾ ਦਿੱਤੀਆਂ . . . ਅਸੀਂ ਟੋਰਾਂਟੋ ਤੋਂ ਪ੍ਰਸਾਰਿਤ ਹੁੰਦੇ ਰੇਡੀਓ ਪ੍ਰੋਗਰਾਮ ‘ਸਰਗਮ’ ਵਲੋਂ ਆਪਣੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਰਾਹੀਂ ਪੇਸ਼ ਕਰ ਰਹੇ ਹਾਂ ਇਹ ਸ਼ਰਧਾਂਜਲੀ।
RADIO SARGAM TORONTO PRESENTS SURJIT PATAR ॥ 'ਤੇ ਤੈਨੂੰ ਕੁੱਝ ਪਤਾ ਹੀ ਨਹੀਂ, ਇਹਦੇ ਵਿੱਚ ਕੌਣ ਸ਼ਾਮਿਲ ਨੇ' ??॥
มุมมอง 284 ปีที่แล้ว
ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਹੁਰਾਂ ਦੀ ਰਚਨਾ, ਜਿਸ ਨੂੰ ਟੋਰਾਂਟੋ ਤੋਂ ਪ੍ਰਸਾਰਤ ਹੁੰਦੇ ਰੇਡੀਓ ਸਰਗਮ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਆਵਾਜ਼ ਦਿੱਤੀ ਹੈ ਡਾ: ਬਲਵਿੰਦਰ ਹੋਰਾਂ ਨੇ।
ਇਹ ਬਾਤ ਨਿਰੀ ਏਨੀ ਹੀ ਨਹੀਂ . . . ਸੁਰਜੀਤ ਪਾਤਰ॥ RADIO SARGAM TORONTO॥ SURJIT PATAR POETRY
มุมมอง 3.9K4 ปีที่แล้ว
ਇਹਨੀ ਦਿਨੀਂ ਭਾਰਤ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਗਏ ਨਵੇਂ ਕਾਨੂੰਨ ਵਿਰੁੱਧ ਲਾਮਬੰਦ ਹੋਏ ਕਿਸਾਨੀ ਵਰਗ ਦੇ ਦੁਖਾਂਤ ਨੁੰ ਲੈ ਕੇ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਵਲੋਂ ਲਿਖੀ ਗਈ ਇੱਕ ਕਵਿਤਾ ਨੂੰ ਟੋਰਾਂਟੋ ਤੋਂ ਪ੍ਰਸਾਰਿਤ ਹੁੰਦੇ ਰੇਡੀਓ 'ਸਰਗਮ' ਵਲੋਂ ਪੇਸ਼ ਕੀਤਾ ਜਾ ਰਿਹਾ। ਸੰਪਰਕ ਕਰਨ ਲਈ ਫੋਨ ਨੰਬਰ ਹੈ: 416 737 -6600
RADIO SARGAM TORONTO॥ Love you Dad!! ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਹੈ।
มุมมอง 1.3K4 ปีที่แล้ว
Radio Sargam Toronot Presents . . . Dr. Pargat Singh Bagga's sentiments on Father's Day. ਰੇਡੀਓ ‘ਸਰਗਮ’ ਟੋਰਾਂਟੋ ਵਲੋਂ ਪੇਸ਼ ਹੈ ਡਾ: ਪਰਗਟ ਸਿੰਘ ਬੱਗਾ ਹੁਰਾਂ ਦੀ ਸੰਵੇਦਨਸ਼ੀਲ ਕਲਮ ਤੋਂ ਫਾਦਰਜ਼ ਡੇਅ ਦੇ ਮੌਕੇ `ਤੇ ਲਿਖੀ ਰਚਨਾ . . . ਜਿਸ ਨੂੰ ਸੁਣਦਿਆਂ ਹੀ ਆਪ-ਮੁਹਾਰੇ ਹੰਝੂਆਂ ਦਾ ਵਹਿ ਜਾਣਾ ਸੁਭਾਵਿਕ ਹੈ। ਇਸ ਰਚਨਾ ਨੂੰ ਬੋਲ ਦਿੱਤੇ ਨੇ ਰੇਡੀਓ ਸਰਗਮ ਦੇ ਹੋਸਟ ਡਾ: ਬਲਵਿੰਦਰ ਹੁਰਾਂ ਨੇ।
RADIO SARGAM TORONTO॥ ਨਹੀਂ ਅਸੀਂ ON THE WAY ਨਹੀਂ ਹਾਂ . . .! written by Gurjant Marar (ਕਾਲਾ ਪਾਇਲ ਵਾਲਾ)
มุมมอง 2554 ปีที่แล้ว
A story named 'ON THE WAY' written by Gurjant Marad (Kala Payal Wala) recited by Dr. Balwinder Singh
ਕਵੀਜਨ ਅਤੇ ਕਰੋਨਾ ਵਾਇਰਸ॥ RADIO SARGAM TORONTO॥ ਗੁਰਭਜਨ ਗਿੱਲ ਹੁਰਾਂ ਦੇ ਵਿਸ਼ੇਸ਼ ਸਹਿਯੋਗ ਨਾਲ।
มุมมอง 2584 ปีที่แล้ว
ਪਿਛਲੇ ਦਿਨੀ Radio Sargam Toronto ਦੀ ਟੀਮ ਨੇ ਟੋਰਾਂਟੋ ਦੇ Dr. Ari Greenwald ਵੱਲੋਂ ਕੋਰੋਨਾ ਵਾਇਰਸ ਦੇ ਸੰਭਾਵੀ ਖ਼ਤਰਿਆਂ ਸਬੰਧੀ (ਜੋ ਕਿ ਸਿੱਧ ਹੋ ਰਹੇ ਹਨ) ਤਿਆਰ ਕੀਤੀ ਇਕ (audio) ਰੀਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ Facebook, TH-cam ਅਤੇ WhatsApp ਰਾਹੀਂ ਸਾਂਝਾ ਕੀਤਾ ਸੀ, ਜਿਸ ਨੂੰ ਕਿ ਸੰਸਾਰ ਭਰ ਵਿੱਚ ਲੱਖਾਂ ਲੋਕਾਂ ਨੇ ਦੇਖਿਆ/ਸੁਣਿਆ ਅਤੇ ਹਜ਼ਾਰਾਂ ਨੇ ਅੱਗੇ ਸਾਂਝਾ ਕੀਤਾ। ਪੰਜਾਬੀ ਸਾਹਿਤ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ Gurbhajan Gill ਨੇ ਵੀ ਏਸ ਉਦਮ ਦੀ ਸ਼ਲ...
RADIO SARGAM TORONTO RE: COVID-19 (Special Thanks to Dr. Ari Greenwald)
มุมมอง 1814 ปีที่แล้ว
ਟੋਰਾਂਟੋ ਦੇ ਡਾ: ਅਰੀ ਗਰੀਨਵਾਲਡ ਜੋ ਕਿ ਕਰੋਨਾ ਵਾਇਰਸ ਦੇ ਸਮੇਂ ਦੌਰਾਨ ਖੁਦ ਫਰੰਟ-ਲਾਇਨਜ਼ `ਤੇ ਕੰਮ ਕਰ ਰਹੇ ਹਨ, ਵਲੋਂ ਯਹੂਦੀ ਭਾਈਚਾਰੇ ਵਾਸਤੇ ਇੱਕ ਸੁਨੇਹਾ ਅੰਗਰੇਜ਼ੀ ਵਿੱਚ ਤਿਆਰ ਕੀਤਾ ਗਿਆ ਹੈ, ਪਰ ਅਸੀਂ ਸਮਝਦੇ ਹਾਂ ਕਿ ਇਹ ਸੁਨੇਹਾ ਸਭਨਾਂ ਲਈ ਜ਼ਰੂਰੀ ਹੈ। ਟੋਰਾਂਟੋ ਤੋਂ ਪ੍ਰਸਾਰਿਤ ਹੁੰਦੇ ਰੇਡਿਓ ‘ਸਰਗਮ’ ਵਲੋਂ ਪੇਸ਼ ਹੈ ਇਸ ਸੁਨੇਹਾ ਦਾ ਪੰਜਾਬੀ ਵਿੱਚ ਅਨੁਵਾਦ ਡਾ: ਬਲਵਿੰਦਰ ਹੁਰਾਂ ਦੀ ਜ਼ੁਬਾਨੀ ਵੱਟਸਐਪ 'ਤੇ ਵੀਡੀਓ ਲਈ ਤੁਸੀਂ text message ਭੇਜ ਸਕਦੇ ਹੋ। 416 737 6600 or 64...
RADIO SARGAM TORONTO ॥ ਢਿੱਡੋਂ ਜੰਮੀਆਂ ਨਾਲ ਵੀ ਇਹੋ ਜਿਹਾ ਕੁੱਝ ਹੋਣ ਦੇਵੋਗੇ???
มุมมอง 3265 ปีที่แล้ว
ਦੁਰ ਲਾਹਣਤ ਹੈ ਉਨ੍ਹਾਂ ਲੋਕਾਂ ਦੇ ਜਿਨ੍ਹਾਂ ਵਲੋਂ ਦੂਰ ਦੁਰਾਡੇ ਬੈਠਿਆਂ ਇਸ ਵਹਿਸ਼ੀ ਇਨਸਾਨ ਨੂੰ ਹੱਲਾ ਸ਼ੇਰੀ ਦਿੱਤੀ ਗਈ ਅਤੇ ਇੱਕ ਬੇਵੱਸ ਹੋ ਚੁੱਕੀ ਔਰਤ ਨੂੰ ਘੜੀਸਦਿਆਂ ਉਸ ਦੇ ਲੱਤਾਂ ਮਾਰ ਰਹੇ ਦੋਸ਼ੀ ਨੂੰ ਉਸ ਦੀ ਮਰਦਾਨਗੀ ਅਤੇ ਦਲੇਰੀ ‘ਤੇ ਥਾਪੜਾ ਦਿੱਤਾ ਗਿਆ।
RADIO SARGAM TORONTO ॥ ਹੈਂ! ਕੈਨੇਡਾ ਵਰਗੇ ਖੁਸ਼ਹਾਲ ਮੁਲਕ ਵਿੱਚ ਵੀ ਲੋਕ ਭੁੱਖੇ ਸੌਂਦੇ ਨੇ . . .
มุมมอง 535 ปีที่แล้ว
'ਰੇਡੀਓ ਸਰਗਮ ਟੋਰਾਂਟੋ' ਦੀ ਹਫਤਾਵਰ ਸੈਗਮੈਂਟ ‘ਗੱਲਾਂ `ਚੋਂ ਗੱਲ’
'ਮੈਂ ਸਰਗਮ ਨੂੰ ਤਰਸ ਰਿਹਾ' - Iqbal Brar in Sargam Studio
มุมมอง 1075 ปีที่แล้ว
ਟੋਰਾਂਟੋ ਵਸਦੇ ਗਾਇਕ ਇਕਬਾਲ ਬਰਾੜ ਹੁਰਾਂ ਦੀ ਰੇਡੀਓ 'ਸਰਗਮ' ਦੇ ਸਟੂਡੀਓ 'ਚ ਆ ਕੇ ਇੰਗਲੈਂਡ 'ਚ ਵਸਦੇ ਸ਼ਾਇਰ ਜਸਮੇਰ ਸਿੰਘ ਲਾਲ ਦੇ ਲਿਖੇ ਹੋਏ ਗੀਤ 'ਮੈਂ ਸਰਗਮ ਨੂੰ ਤਰਸ ਰਿਹਾ' ਬਾਰੇ ਅਤੇ ਆਪਣੀ ਗਾਇਕੀ ਸਬੰਧੀ ਕੀਤੀ ਗੱਲਬਾਤ।
A Poetic & Musical Evening with Surjit Patar, Dec Dildar & Upkar Singh
มุมมอง 1949 ปีที่แล้ว
A Poetic & Musical Evening with Surjit Patar, Dec Dildar & Upkar Singh
AAP di nazar Radio Sargam Toronto presents 'KHULHIYAN CHITHIYAN'
มุมมอง 769 ปีที่แล้ว
AAP di nazar Radio Sargam Toronto presents 'KHULHIYAN CHITHIYAN'
Now or Never: AAP'S Appeal ਸੁਣੋ ਸੁਣੋ! Aam Aadmi Chithi no. 37 (Radio Sargam Toronto)
มุมมอง 44910 ปีที่แล้ว
Now or Never: AAP'S Appeal ਸੁਣੋ ਸੁਣੋ! Aam Aadmi Chithi no. 37 (Radio Sargam Toronto)
ਸੁਣੋ ਸੁਣੋ! Aam Aadmi Chithi no. 36 Radio Sargam Toronto Presenting 'KHULHIYAN CHITHIYAN'
มุมมอง 1.8K10 ปีที่แล้ว
ਸੁਣੋ ਸੁਣੋ! Aam Aadmi Chithi no. 36 Radio Sargam Toronto Presenting 'KHULHIYAN CHITHIYAN'