ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਇਕ ਗੱਲ ਤਾਂ ਹੈ ਸ਼ਿੰਦਰ ਦਿਲ ਨੀ ਮਾੜੀ ❤❤❤❤
ਪਹਲੀ ਸਰਪੰਚਣੀ ਘਰ ਲਿਆ ਓਜੀ ਰਾਜੂ ❤❤❤❤❤
ਦੂਜੀ ਪਤਨੀ, ਪਹਿਲੀ ਨੂੰ ਵੀ ਘਰੇ ਲੈ ਕਿ ਆਉਗੀ , ਕਿਉਂਕਿ ਉਸ ਨੇ ਸਰਪੰਚ ਦੇ ਸਹੁਰੇ ਨੂੰ ਆਪਣਾ ਪਿਓ ਮੰਨਿਆ ਹੈ,ਉਹ ਉਸ ਨੂੰ ਕਦੇ ਦੁਖੀ ਨਹੀਂ ਦੇਖ ਸਕਦੀ, ਦੋਨੋਂ ਭੈਣਾਂ ਇੱਕਠੀਆਂ ਰਹਿਣਗੀਆਂ ❤❤❤
Hmm
ਜੱਗੀ ਸਰਪੰਚ ਦੇ ਮੁੰਡੇ ਦਾ ਸ਼ਗਨ ਪਵੇਗਾ, 100 episode ਪੂਰੇ ਹੋਣ ਤੇ ਵਧਾਈਆਂ ਸਰਪੰਚ ਸਾਬ ਪਰਮਾਤਮਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ
❤❤ ਬਹੁਤ ਵਧੀਆ ਰਾਜੂ ਵੀਰ ਸਰਪੰਚਣੀ ਵਧੀਆ ਬੌਲਣ ਲਾਤਾ਼਼਼਼਼਼਼਼ਹੁਣ ਬਣੀਆ ਜੱਗੀ ਸਰਪੰਚ ਵਾਲੀ ਗੱਲ ਼਼਼਼਼਼ਇਹਦਾ ਹੀ ਖਿੱਚ ਕੇ ਰੱਖ ਸਰਪੰਚਣੀ ਨੂੰ 🔥🔥
101 ਵਿੱਚ ਮੇਰੇ ਹਿਸਾਬ ਨਾਲ ਜੱਗੀ ਸਰਪੰਚ ਦੀ ਪਹਿਲੀ ਘਰਵਾਲੀ ਆਉਗੀ ਵਿਆਹ ਵਿੱਚ
100 ਵੇਂ ਐਪੀਸੋਡ ਵਿਚ ਸਰਪੰਚਣੀ ਨੇ ਮਾਂ ਬਣਕੇ ਵਧੀਆ ਕ੍ਰੇਕਟਰ ਨਿਭਾਇਆ
Congratulations ਜੱਗੀ ਸਰਪੰਚ ❤😂 ਸ਼ਗਨ ਪਾਉ ਜੱਗੀ ਸਰਪੰਚ ਦੇ ਲੜਕੇ ਨੂੰ ❤❤
Respected sarpanchi mam ji Tohadi acting bahut he vedia God bless you 🙏
❤🎉Congretulations 🎊 Veer Raju Sarpanch Saab ji ❤️
ਹਾਏ ਵੇ ਸਰਪੰਚਾ ਡਰਾ ਈ ਦਿੱਤਾ ਸੀ 😂😂
Congratulations jaggi. Sarpanch. Sahib puri teem nu
ਮੈਬਰ ਬੁੱਲਟ ਗੁਜਰਾਤ ਨੰਬਰ ਲਈ ਫਰਦਾ ਚੋਰੀ ਦਾ ਨਹੀਂ ਕਿਤੇ😅😅😅😅😅😅😂😂😂😂
ਜੱਗੀ ਦਾ ਮੁੰਡਾ ਘਰ ਆਵੇਗਾ ਅਤੇ ਉਸ ਦਾ ਵਿਆਹ ਹੋਵੇਗਾ ਅਤੇ ਉਸ ਦੀ ਪਹਿਲੀ ਪਤਨੀ ਵਿਆਹ ਵਿੱਚ ਆਵੇਗੀ ਅਤੇ ਉਹ ਵੀ ਇਸ ਘਰ ਵਿਚ ਰਹੇਗੀ
101ਪਾਰਟ, ਦੀਆਂ ਮੁਬਾਰਕਾਂ ਹੋਣ ਜੀ
ਮੁੰਡੇ ਦਾ ਸਗਨ ਤੇ ਰੁੱਲ੍ਹਾ ਪਿਓ ਸਰਪੰਚਨੀ no1 ਅਯੂ ਤੇ ਮੋਟਰ ਦਾ ਰੌਲਾ pakka
Asi sari family thide program bht enjoy krde aa god bless u sanu hassun lyi
ਜੱਗੀ ਸਰਪੰਚ ਦੇ ਲੜਕੇ ਨੂੰ ਸ਼ਗਨ ਪਵੇਗਾ, ਸਰਪੰਚ ਦੀ ਪਹਿਲੀ ਪਤਨੀ ਵੀ ਆਵੇਗੀ, ਕਿਉਂ ਕਿ ਮੋਜੂਦਾ ਪਤਨੀ ਨੂੰ ਤਾਂ ਪੂਰੀ ਕਹਾਣੀ ਦਾ ਪਤਾ ਨਹੀਂ। ਬਾਕੀ ਸੀਰੀਅਲ ਕਾਫੀ ਦਿਲਚਸਪ ਹੈ। 100 ਐਪੀਸੋਡ ਪੂਰੇ ਕਰਨ ਤੇ ਬਹੁਤ ਬਹੁਤ ਵਧਾਈ।
ਰਾਜੂ ਬਾਈ ਜੀ ਵਾਹਿਗੁਰੂ ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ, ਬਹੁਤ ਖ਼ੂਬ ਜੀ, 🌹🌹🌹🌹🙏🙏
ਜੱਗੀ ਸਰਪੰਚ ❤❤ ਆਪਣੇ ਲੜਕੇ ਦਾ ਸਗਨ ਪਾਉ ❤😢❤❤
ਘੈਂਟ ਸਰਪੰਚ ਘੈਂਟ ਹੈ ਮੈਂਬਰ ਸਰਪੰਚਨੀ ਮੱਘਰ ਸ਼ਿੰਦਰ ਕਲਵੰਤ ਬਾਪੂ ❤
ਬਹੁਤ ਵਧੀਆ ਵੀਡੀਉ ਹੈ ਜੀ ਮੁਬਾਰਕਾਂ ਹੋਵਣ ਜੀ ਮੇਹਰ ਭਰਿਆ ਹੱਥ ਸਦਾ ਰਹੇ ਵਹਿਗੁਰੂ ਜੀ ਦਾ
ਬਹੁਤ ਬਹੁਤ ਮੁਬਾਰਕਾਂ ਸਰਪੰਚ ਵੀਰ
ਬਹੁਤ ਬਹੁਤ ਮੁਬਾਰਕਾਂ ਰਾਜੂ ਵੀਰ 100ਵੇਂ part ਲਈ
ਸਰਪੰਚ ਮੈ ਵੀ ਤੁਹਾਡੇ ਨਾਲ ਕੰਮ ਕਰਨਾ ਚਹੁਦਾ 100 ਪਾਰਟ ਦੀ ਬਹੁਤ ਬਹੁਤ ਵਧੀਆ ❤❤
ਮੋਟਰ 'ਤੇ
ਬਹੁਤ ਬਹੁਤ ਮੁਬਾਰਕਾਂ 100 ਭਾਗ ਪੁਰਾ ਹੋਣ ਤੇ ਅਮਰੀਕਾ ਸਿੰਘ ਕੁਲਰੀਆਂ ਮਾਨਸਾ
Congratulations ਸਰਪੰਚ ਸਾਹਿਬ 100 ਭਾਗ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ 🎉🎉
ਬਾਈ ਬਹੁਤ ਵਧੀਆ ਸਾਰਿਆਂ ਨਾਲੋਂ ਜ਼ਿਆਦਾ ਤਾਂ ਜੱਗੀ ਔਰ ਸਰਪੰਚ ਦੀ ਬੱਲੇ ਬੱਲੇ ਆ ਛਿਦਰੇ ਆਹ ਜਿਹੜਾ ਤੈਨੂੰ ਹੁਣ ਕੇਰ ਕੇ ਖੜਾ ਹੈ ਨਾ ਇਹਦਾ ਲਾਵਾ ਲੂਤਾ ਹੀ ਆ ਇਹ ਤਾਂ ਇੱਕ ਦਿਨ ਫਸਾਈ ਜਾਂਦਾ ਬਸ ਪਰ ਲੱਗਦੀ ਬਹੁਤ ਪਿਆਰੀ ਭੈਣ ਤੈਨੂੰ ਮਿਲਣ ਆਉਣਾ ਦਿਲੋਂ
❤🎉 ਡਬਲ ਰੋਲ ਅਦਾ ਕਰਨਾ ਪੳਊਗਾ ਜੱਗੀ ਬਾਈ ਨੂੰ ਆਪਣੇ ਬੇਟੇ ਰਾਜੂ ਦਾ ਵੀ ਰੋਲ ਨਿਭਾਉਣਾ ਪਊ ਗਾ ਜੀ
ਵਧਾਈਆਂ ਸਰਪੰਚ ਸਾਬ ਸੌ ਕਿਸ਼ਤਾਂ ਪੂਰੀਆਂ ਹੋਣ ਤੇ
ਪਹਿਲੀ ਪਤਨੀ ਘਰ ਆਨੀ ਆ ਸਰਪੰਚ ਸਾਬ ਜੀ 😂😂😂 ਪੱਕਾ ❤❤❤
ਜੱਗੀ ਵੀਰ ਜੀ ਅਸੀਂ ਤੇਰੇ ਸ਼ਹਿਰ ਮਾਨਸਾ ਆਏ ਭਾਈ ਗੁਰਦਾਸ ਦਾਂ ਡੇਰਾ ਟਰੱਕ ਯੂਨੀਅਨ ਕੋਲ ਵੀਰ ਜੀ ਅਸੀਂ ਆਏ ਤੁਹਾਨੂੰ ਜ਼ਰੂਰੀ ਮਿਲਣਾ
ਬਹੁਤ ਵਧੀਆ ਜੀ 🎉
100 ਐਪਿਸੋਡਾਂ ਵਿਚ ਮੋਟਰ ਸ਼ਬਦ ਹੀ ਵੱਧ ਮਸ਼ਹੂਰ ਹੋਇਆ
Congratulations sarpanch sahib , you have shown a real picture of our villages
ਸਰਪੰਚ ਦੇ ਮੁੰਡੇ ਦਾ ਸ਼ਗਨ ਅਤੇ ਪੁਰਾਣੀ ਸਰਪੰਚਣੀ ਵੀਂ ਆ ਸਕਦੀ ਹੈ.
Deepu Superrrrrrrrrrrrrrr t lift ...
ਸਰਪੰਚ ਸਹਿਬ congratulation ❤❤❤❤❤🎉🎉🎉🎉🎉
Boht boht mubarkan betaji god bless u
ਬਹੁਤ ਵਧੀਆ ਵੀਡਿਓ ਆ ਰਾਜੂ ਸੰਰਪਚ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤❤
ਵਧਾਈਆਂ ਜੀ ਮੁੰਡੇ ਦੇ ਮੰਗਣੇ ਦੀਆਂ ਸਰਪੰਚ ਸਾਬ
Congratulations Sarpanch SAB 100 episode ਪੂਰੇ ਹੋਣ ਤੇ 🎉🎉❤❤🎉
ਪਹਿਲੀ ਸਰਪੰਚਨੀ ਤੇ ਮੁੰਡਾ ਦੋਵੇਂ ਘਰ ਆਉਣਗੇ।
Congratulations ❤🎉ji
ਜੱਗੀ ਸਰਪੰਚ vs ਜੱਗੀ ਸਰਪੰਚ ਦਾ ਮੁੰਡਾ
Congratulations jaggie sarpanch 100 complete ho gaya
ਹੱਸਦੇ ਵੱਸਦੇ ਰਹੋ ਜੀ 100✅ ਏਪਿਸੋਡ ਦੀਆਂ ਬਹੁਤ ਬਹੁਤ ਵਧਾਈ ਜੀ ਸਾਰੀ ਟੀਮ ਨੂੰ ਵਧਾਈ
ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ
ਜੱਗੀ ਸਰਪੰਚ ਦੇ ਮੁੰਡੇ ਦੀ ਘਰਵਾਲੀ ਗਰੀਬ ਘਰ ਦੀ ਹੋਣੀ ਆ ਜਿਸ ਨੂੰ ਜੱਗੇ ਸਰਪੰਚ ਬਹੁਤ ਅਮੀਰ ਸਮਝਦਾ
101 ਪਾਰਟ ਤੇ ਸਰਪੰਚ ਸਾਹਿਬ ਦੇ ਮੁੰਡੇ ਦਾ ਸਗਨ ਪਊਗਾ ਬਹੁਤ ਬਹੁਤ ਮੁਬਾਰਕਾਂ🎉🎉🎉🎉 ਗੁਰਮੀਤ ਸਿੰਘ ਐਸ ਐਸ ਨਗਰ
Yes
ਸਰਪੰਚ ਹਲੇ ਵੀ ਮੋਟਰਾਂ ਤੇ ਜਾਂਦਾ❤❤❤
ਮੁਬਾਰਕਾ ਹੋਣ ਸਰਪੰਚ ਸਾਹਿਬ ਸੋ ਐਪੀਸੋਡ ਪੂਰੇ ਹੋਣ ਤੇ ਬਹੁਤ ਵਧੀਆ ਤੁਸੀਂ ਮਨੋਰੰਜਨ ਕਰਦੇ ਹੋ ਬਹੁਤ ਹੱਸੀ ਮਜਾਕ ਵਾਲੀਆਂ ਵੀਡੀਓ
ਜੱਗੀ ਸਰਪੰਚ ਦਾ ਹਮ ਸ਼ਕਲ ਆਉ
ਹੁਣ ਜੱਗੀ ਸਰਪੰਚ ਤੇ ਸਿੰਦਰ ਨਾਲ ਮੋਟਰ ਤੇ ਕੁੱਟ ਪਵੇਗੀ ਅਗਲੇ ਭਾਗ ਵਿੱਚ
100 ਐਪੀਸੋਡ ਪੂਰੇ ਹੋਣ ਤੇ ਵਧਾਇਆ ❤
V veery good your khand masti sarpanchi roll veery good brij singla
ਗਮਦੂਰ ਸਿੰਘ ਪੰਚ ਘਰਾਚੋਂ ਜੱਗੀ ਸਰਪੰਚ ਦੀਆਂ ਵੀਡੀਓ ਸੋਹਣੀਆਂ ਲੱਗਦੀਆਂ ਹਨ
ਸਰਪੰਚ ਦੇ ਮੁੰਡੇ ਦਾ ਸ਼ਗਨ ❤❤❤❤❤❤❤❤🎉🎉🎉🎉🎉🎉
Congratulations sarpanch sabb🎉🎉🎉🎉❤❤❤❤ love you bro..
ਸਿਰਾ ਬਾਈ ਸਿਰਾ ਇਸ ਤੋਂ ਉਤੇ ਕੁੱਛ ਨੀ ਬਸ
100 ਪਾਰਟ ਪੂਰਾ ਹੋਣ ਤੇ ਸਾਰੀ ਟੀਮ ਨੂੰ ਮੁਬਾਰਕਾਂ,,
ਬਹੁਤ ਵਧੀਆ Background music is very nice ❤👌
Congratulations ji 🎉🎉❤❤
ਬਹੁਤ ਵਧੀਆ ਵੀਡੀਓ ਐ👌👌 ਜੱਗੀ ਜੀ 100 ਐਪੀਸੋਡ ਪੂਰੇ ਹੋਣ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ🎉🎉 ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ☝️ਸਾਰੀ ਟੀਮ ਨੂੰ ਲੰਮੀਆਂ ਉਮਰਾਂ ਬਖਸ਼ੇ 🙏🙏ਗੁਰਮੀਤ ਸਿੰਘ ਐਸਏਐਸ ਨਗਰ❤🥰
ਬਹੁਤ ਬਹੁਤ ਮੁਬਾਰਕਾਂ ਜੀ
Very very nice saree video sare paath bahut hone se very very nice good ji agale paanchvi lekar aayojit 100🎉🎉🎉🎉🎉❤❤❤❤
ਬਹੁਤ ਵਧੀਆ ਜੀ ਜੱਗੀ ਤੇ ਸ਼ਿੰਦਰ ਦੀ ਐਕਟਿੰਗ, ਜੱਗੀ ਸਰਪੰਚ ਦੇ ਘਰਵਾਲੀ ਦੀ ਐਕਟਿੰਗ ਬੜੀ ਘੈਂਟ ਹੈ ਜੀ
Congratulations sarpanch saab
Jaggi sarpanch yaar ve sirra he kar de da hai
ਸਾਰੀ ਟਾਇਮ ਨੂੰ ਲੱਖ - ਲੱਖ ਵਧਾਈਆਂ 𝟏𝟎𝟎 congartuations alll team ❤
ਮੋਟਰ 'ਤੇ ਸਗ
❤ ਮੈਂਬਰ ਦੀ ਐਕਟਿੰਗ ਵੀ ਬਹੁਤ ਜ਼ਿਆਦਾ ਵਧੀਆ ਹੈ ❤
Thank ji ❤
Vadai brother ji God bless you 🎉🎉🎉🎉🎉🎉🎉🎉
❤🎉congretulations❤❤🎉🎉veer sarpanch saab
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ। ਸਰਪੰਚਣੀ ਦੀ ਐਕਟਿੰਗ ਘੈਂਟ ਬਾਈ ਜੀ
ਮੁੰਡਾ ਦਾ ਸ਼ਗਨ ਤੇ ਰੁਲਾੱ੍ਹਪਿਓ ਸਰਪੰਚੀ no1ਅਯੂ ਤੇ ਮੋਟਰ ਦਾ ਰੌਲਾ ❤
ਬਹੁਤ ਬਹੁਤ ਵਧਾਈ ਸਰਪੰਚ ਸਾਹਿਬ। ਮੈ ਸਾਰੇ episodes ਦੇਖੇ ਹਨ। ਬਹੁਤ ਵਧੀਆ।
Vari ❤❤❤❤nice🎉🎉🎉 congratulations okk jiii
100 ਪਾਰਟ ਪੂਰਾ ਹੋਣ ਤੇ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜਿਹੜੇ ਜਿਹੜੇ ਵੀਰ ਚਾਹੁੰਦੇ ਆ ਕਿ ਵੀਡੀਓ ਲਗਾਤਾਰ ਚੱਲੇ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਟਰਾਲੀ ਭਰਕੇ👍👍👍❤❤❤
😂 Congratulations 😅 Perfect comedy video really nice 💯 enjoy 😀😎
ਪਹਿਲਾ ਵਾਲੀ ਸਰਪੰਚਨੀ ਆੳ ਅਤੇ ਤੇ ਰੌਲਾ ਪਾੳਊ
ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਜੀ ਸਾਰਿਆਂ ਤੇ ਮਿਹਰ ਕਰੇ
Congratulations ji❤❤❤
100 ਕਿਸ਼ਤਾਂ ਪੂਰੀਆ ਹੋਣ ਤੇ ਮੁਬਾਰਕਾਂ
ਸਰਪੰਚ ਸਾਬ ਜੀ ਤੁਹਾਨੂੰ ਡਬਲ ਰੋਲ ਕਰਨਾ ਪਵੇਗਾ ਤੇ ਮੁੰਡੇ ਦਾ ਸ਼ਗਨ ਪਵੇਗਾ ❤❤❤❤
Congratulations raju paji
congratulation Sarpanch sahib and full team ON COMPLETE 100 APICODE. Now in 101 apisode your son means your doubble roll coming . GREAT
ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ
Congartulations ਸਰਪੰਚ ਸਾਹਿਬ 100 episode ਪੂਰੇ ਹੋਣ ਤੇ
❤🎉
Congratulations Raju Mansa wala keep it up
Congrates sarpanch Saab super acting member and hagi sarpanch Saab100 apisode meh sare dekhe janab
ਅਗਲੇ 101ਪਾਰਟਜੱਗੀ ਸਰਪੰਚ ਦੇ ਮੁੰਡੇ ਦਾ ਸ਼ਗਨ ਸਪੈਸ਼ਲ
😢 ਜੱਗੀ ਬਾਈ ਜੀ ਬਹੁਤ ਬਹੁਤ ਮੁਬਾਰਕਾਂ 100 ਵੀਡੀਓ ਪੂਰੀ ਕਰਨ ਤੇ
Nice 100 ਬਾਈ
ਸਰਪੰਚਨੀ ਤਾਂ ਇਹ ਵੀ ਸੋਹਣੀ ਆ
Congratulations ji v nice video
ਵਧਾਈਆ ਹੋਣ ਸਾਰੀਆ ਨੂੰ 100 ਪਾਰਟ ਹੋਣ ਤੇ ਪਰਮਾਤਮਾ ਸਾਰੀਆ ਨੂੰ ਚੜਦੀ ਕਲਾ ਵਿੱਚ ਰੱਖੇ🎉
hlo
Astitva ke sare part bade dilon dekhe very very nice ji
Very nice love you Jaggi god bless you we like ur role god bless you
ਅਗਲੇ ਪਾਰਟ ਵਿੱਚ ਸਰਪੰਚ ਦੇ ਮੁੰਡੇ ਸ਼ਗਨ ਹੋਵੇਗਾ ਤੇ ਪਹਿਲਾਂ ਵਾਲੀ ਘਰਵਾਲੀ ਦੀ ਧਮਾਕੇਦਾਰ ਐਂਟਰੀ ਹੋਵੇਗੀ ਕੁੰਡੀਆਂ ਦੇ ਸਿੰਙ ਫਸਨ ਗੇ ਕੋਈ ਨਿਤਰੂ ਵੜੇਵੇਂ ਖਾਣੀ 😅😅❤
Congratulations Jaggi sarpanch ji
ਇਕ ਗੱਲ ਤਾਂ ਹੈ ਸ਼ਿੰਦਰ ਦਿਲ ਨੀ ਮਾੜੀ ❤❤❤❤
ਪਹਲੀ ਸਰਪੰਚਣੀ ਘਰ ਲਿਆ ਓਜੀ ਰਾਜੂ ❤❤❤❤❤
ਦੂਜੀ ਪਤਨੀ, ਪਹਿਲੀ ਨੂੰ ਵੀ ਘਰੇ ਲੈ ਕਿ ਆਉਗੀ , ਕਿਉਂਕਿ ਉਸ ਨੇ ਸਰਪੰਚ ਦੇ ਸਹੁਰੇ ਨੂੰ ਆਪਣਾ ਪਿਓ ਮੰਨਿਆ ਹੈ,ਉਹ ਉਸ ਨੂੰ ਕਦੇ ਦੁਖੀ ਨਹੀਂ ਦੇਖ ਸਕਦੀ, ਦੋਨੋਂ ਭੈਣਾਂ ਇੱਕਠੀਆਂ ਰਹਿਣਗੀਆਂ ❤❤❤
Hmm
ਜੱਗੀ ਸਰਪੰਚ ਦੇ ਮੁੰਡੇ ਦਾ ਸ਼ਗਨ ਪਵੇਗਾ, 100 episode ਪੂਰੇ ਹੋਣ ਤੇ ਵਧਾਈਆਂ ਸਰਪੰਚ ਸਾਬ ਪਰਮਾਤਮਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ
❤❤ ਬਹੁਤ ਵਧੀਆ ਰਾਜੂ ਵੀਰ ਸਰਪੰਚਣੀ ਵਧੀਆ ਬੌਲਣ ਲਾਤਾ਼਼਼਼਼਼਼਼ਹੁਣ ਬਣੀਆ ਜੱਗੀ ਸਰਪੰਚ ਵਾਲੀ ਗੱਲ ਼਼਼਼਼਼ਇਹਦਾ ਹੀ ਖਿੱਚ ਕੇ ਰੱਖ ਸਰਪੰਚਣੀ ਨੂੰ 🔥🔥
101 ਵਿੱਚ ਮੇਰੇ ਹਿਸਾਬ ਨਾਲ ਜੱਗੀ ਸਰਪੰਚ ਦੀ ਪਹਿਲੀ ਘਰਵਾਲੀ ਆਉਗੀ ਵਿਆਹ ਵਿੱਚ
100 ਵੇਂ ਐਪੀਸੋਡ ਵਿਚ ਸਰਪੰਚਣੀ ਨੇ ਮਾਂ ਬਣਕੇ ਵਧੀਆ ਕ੍ਰੇਕਟਰ ਨਿਭਾਇਆ
Congratulations ਜੱਗੀ ਸਰਪੰਚ ❤😂 ਸ਼ਗਨ ਪਾਉ ਜੱਗੀ ਸਰਪੰਚ ਦੇ ਲੜਕੇ ਨੂੰ ❤❤
Respected sarpanchi mam ji
Tohadi acting bahut he vedia
God bless you 🙏
❤🎉Congretulations 🎊 Veer Raju Sarpanch Saab ji ❤️
ਹਾਏ ਵੇ ਸਰਪੰਚਾ ਡਰਾ ਈ ਦਿੱਤਾ ਸੀ 😂😂
Congratulations jaggi. Sarpanch. Sahib puri teem nu
ਮੈਬਰ ਬੁੱਲਟ ਗੁਜਰਾਤ ਨੰਬਰ ਲਈ ਫਰਦਾ ਚੋਰੀ ਦਾ ਨਹੀਂ ਕਿਤੇ😅😅😅😅😅😅😂😂😂😂
ਜੱਗੀ ਦਾ ਮੁੰਡਾ ਘਰ ਆਵੇਗਾ ਅਤੇ ਉਸ ਦਾ ਵਿਆਹ ਹੋਵੇਗਾ ਅਤੇ ਉਸ ਦੀ ਪਹਿਲੀ ਪਤਨੀ ਵਿਆਹ ਵਿੱਚ ਆਵੇਗੀ ਅਤੇ ਉਹ ਵੀ ਇਸ ਘਰ ਵਿਚ ਰਹੇਗੀ
101ਪਾਰਟ, ਦੀਆਂ ਮੁਬਾਰਕਾਂ ਹੋਣ ਜੀ
ਮੁੰਡੇ ਦਾ ਸਗਨ ਤੇ ਰੁੱਲ੍ਹਾ ਪਿਓ ਸਰਪੰਚਨੀ no1 ਅਯੂ ਤੇ ਮੋਟਰ ਦਾ ਰੌਲਾ pakka
Asi sari family thide program bht enjoy krde aa god bless u sanu hassun lyi
ਜੱਗੀ ਸਰਪੰਚ ਦੇ ਲੜਕੇ ਨੂੰ ਸ਼ਗਨ ਪਵੇਗਾ, ਸਰਪੰਚ ਦੀ ਪਹਿਲੀ ਪਤਨੀ ਵੀ ਆਵੇਗੀ, ਕਿਉਂ ਕਿ ਮੋਜੂਦਾ ਪਤਨੀ ਨੂੰ ਤਾਂ ਪੂਰੀ ਕਹਾਣੀ ਦਾ ਪਤਾ ਨਹੀਂ। ਬਾਕੀ ਸੀਰੀਅਲ ਕਾਫੀ ਦਿਲਚਸਪ ਹੈ। 100 ਐਪੀਸੋਡ ਪੂਰੇ ਕਰਨ ਤੇ ਬਹੁਤ ਬਹੁਤ ਵਧਾਈ।
ਰਾਜੂ ਬਾਈ ਜੀ ਵਾਹਿਗੁਰੂ ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ, ਬਹੁਤ ਖ਼ੂਬ ਜੀ, 🌹🌹🌹🌹🙏🙏
ਜੱਗੀ ਸਰਪੰਚ ❤❤ ਆਪਣੇ ਲੜਕੇ ਦਾ ਸਗਨ ਪਾਉ ❤😢❤❤
ਘੈਂਟ ਸਰਪੰਚ ਘੈਂਟ ਹੈ ਮੈਂਬਰ ਸਰਪੰਚਨੀ ਮੱਘਰ ਸ਼ਿੰਦਰ ਕਲਵੰਤ ਬਾਪੂ ❤
ਬਹੁਤ ਵਧੀਆ ਵੀਡੀਉ ਹੈ ਜੀ ਮੁਬਾਰਕਾਂ ਹੋਵਣ ਜੀ ਮੇਹਰ ਭਰਿਆ ਹੱਥ ਸਦਾ ਰਹੇ ਵਹਿਗੁਰੂ ਜੀ ਦਾ
ਬਹੁਤ ਬਹੁਤ ਮੁਬਾਰਕਾਂ ਸਰਪੰਚ ਵੀਰ
ਬਹੁਤ ਬਹੁਤ ਮੁਬਾਰਕਾਂ ਰਾਜੂ ਵੀਰ 100ਵੇਂ part ਲਈ
ਸਰਪੰਚ ਮੈ ਵੀ ਤੁਹਾਡੇ ਨਾਲ ਕੰਮ ਕਰਨਾ ਚਹੁਦਾ 100 ਪਾਰਟ ਦੀ ਬਹੁਤ ਬਹੁਤ ਵਧੀਆ ❤❤
ਮੋਟਰ 'ਤੇ
ਬਹੁਤ ਬਹੁਤ ਮੁਬਾਰਕਾਂ 100 ਭਾਗ ਪੁਰਾ ਹੋਣ ਤੇ ਅਮਰੀਕਾ ਸਿੰਘ ਕੁਲਰੀਆਂ ਮਾਨਸਾ
Congratulations ਸਰਪੰਚ ਸਾਹਿਬ 100 ਭਾਗ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ 🎉🎉
ਬਾਈ ਬਹੁਤ ਵਧੀਆ ਸਾਰਿਆਂ ਨਾਲੋਂ ਜ਼ਿਆਦਾ ਤਾਂ ਜੱਗੀ ਔਰ ਸਰਪੰਚ ਦੀ ਬੱਲੇ ਬੱਲੇ ਆ ਛਿਦਰੇ ਆਹ ਜਿਹੜਾ ਤੈਨੂੰ ਹੁਣ ਕੇਰ ਕੇ ਖੜਾ ਹੈ ਨਾ ਇਹਦਾ ਲਾਵਾ ਲੂਤਾ ਹੀ ਆ ਇਹ ਤਾਂ ਇੱਕ ਦਿਨ ਫਸਾਈ ਜਾਂਦਾ ਬਸ ਪਰ ਲੱਗਦੀ ਬਹੁਤ ਪਿਆਰੀ ਭੈਣ ਤੈਨੂੰ ਮਿਲਣ ਆਉਣਾ ਦਿਲੋਂ
❤🎉 ਡਬਲ ਰੋਲ ਅਦਾ ਕਰਨਾ ਪੳਊਗਾ ਜੱਗੀ ਬਾਈ ਨੂੰ ਆਪਣੇ ਬੇਟੇ ਰਾਜੂ ਦਾ ਵੀ ਰੋਲ ਨਿਭਾਉਣਾ ਪਊ ਗਾ ਜੀ
ਵਧਾਈਆਂ ਸਰਪੰਚ ਸਾਬ ਸੌ ਕਿਸ਼ਤਾਂ ਪੂਰੀਆਂ ਹੋਣ ਤੇ
ਪਹਿਲੀ ਪਤਨੀ ਘਰ ਆਨੀ ਆ ਸਰਪੰਚ ਸਾਬ ਜੀ 😂😂😂 ਪੱਕਾ ❤❤❤
ਜੱਗੀ ਵੀਰ ਜੀ ਅਸੀਂ ਤੇਰੇ ਸ਼ਹਿਰ ਮਾਨਸਾ ਆਏ ਭਾਈ ਗੁਰਦਾਸ ਦਾਂ ਡੇਰਾ ਟਰੱਕ ਯੂਨੀਅਨ ਕੋਲ ਵੀਰ ਜੀ ਅਸੀਂ ਆਏ ਤੁਹਾਨੂੰ ਜ਼ਰੂਰੀ ਮਿਲਣਾ
ਬਹੁਤ ਵਧੀਆ ਜੀ 🎉
100 ਐਪਿਸੋਡਾਂ ਵਿਚ ਮੋਟਰ ਸ਼ਬਦ ਹੀ ਵੱਧ ਮਸ਼ਹੂਰ ਹੋਇਆ
Congratulations sarpanch sahib , you have shown a real picture of our villages
ਸਰਪੰਚ ਦੇ ਮੁੰਡੇ ਦਾ ਸ਼ਗਨ ਅਤੇ ਪੁਰਾਣੀ ਸਰਪੰਚਣੀ ਵੀਂ ਆ ਸਕਦੀ ਹੈ.
Deepu Superrrrrrrrrrrrrrr t lift ...
ਸਰਪੰਚ ਸਹਿਬ congratulation ❤❤❤❤❤🎉🎉🎉🎉🎉
Boht boht mubarkan betaji god bless u
ਬਹੁਤ ਵਧੀਆ ਵੀਡਿਓ ਆ ਰਾਜੂ ਸੰਰਪਚ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤❤
ਵਧਾਈਆਂ ਜੀ ਮੁੰਡੇ ਦੇ ਮੰਗਣੇ ਦੀਆਂ ਸਰਪੰਚ ਸਾਬ
Congratulations Sarpanch SAB 100 episode ਪੂਰੇ ਹੋਣ ਤੇ 🎉🎉❤❤🎉
ਪਹਿਲੀ ਸਰਪੰਚਨੀ ਤੇ ਮੁੰਡਾ ਦੋਵੇਂ ਘਰ ਆਉਣਗੇ।
Congratulations ❤🎉ji
ਜੱਗੀ ਸਰਪੰਚ vs ਜੱਗੀ ਸਰਪੰਚ ਦਾ ਮੁੰਡਾ
Congratulations jaggie sarpanch 100 complete ho gaya
ਹੱਸਦੇ ਵੱਸਦੇ ਰਹੋ ਜੀ 100✅ ਏਪਿਸੋਡ ਦੀਆਂ ਬਹੁਤ ਬਹੁਤ ਵਧਾਈ ਜੀ ਸਾਰੀ ਟੀਮ ਨੂੰ ਵਧਾਈ
ਬਹੁਤ ਵਧੀਆ ਉਪਰਾਲਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ
ਜੱਗੀ ਸਰਪੰਚ ਦੇ ਮੁੰਡੇ ਦੀ ਘਰਵਾਲੀ ਗਰੀਬ ਘਰ ਦੀ ਹੋਣੀ ਆ ਜਿਸ ਨੂੰ ਜੱਗੇ ਸਰਪੰਚ ਬਹੁਤ ਅਮੀਰ ਸਮਝਦਾ
101 ਪਾਰਟ ਤੇ ਸਰਪੰਚ ਸਾਹਿਬ ਦੇ ਮੁੰਡੇ ਦਾ ਸਗਨ ਪਊਗਾ ਬਹੁਤ ਬਹੁਤ ਮੁਬਾਰਕਾਂ🎉🎉🎉🎉 ਗੁਰਮੀਤ ਸਿੰਘ ਐਸ ਐਸ ਨਗਰ
Yes
ਸਰਪੰਚ ਹਲੇ ਵੀ ਮੋਟਰਾਂ ਤੇ ਜਾਂਦਾ❤❤❤
ਮੁਬਾਰਕਾ ਹੋਣ ਸਰਪੰਚ ਸਾਹਿਬ ਸੋ ਐਪੀਸੋਡ ਪੂਰੇ ਹੋਣ ਤੇ ਬਹੁਤ ਵਧੀਆ ਤੁਸੀਂ ਮਨੋਰੰਜਨ ਕਰਦੇ ਹੋ ਬਹੁਤ ਹੱਸੀ ਮਜਾਕ ਵਾਲੀਆਂ ਵੀਡੀਓ
ਜੱਗੀ ਸਰਪੰਚ ਦਾ ਹਮ ਸ਼ਕਲ ਆਉ
ਹੁਣ ਜੱਗੀ ਸਰਪੰਚ ਤੇ ਸਿੰਦਰ ਨਾਲ ਮੋਟਰ ਤੇ ਕੁੱਟ ਪਵੇਗੀ ਅਗਲੇ ਭਾਗ ਵਿੱਚ
100 ਐਪੀਸੋਡ ਪੂਰੇ ਹੋਣ ਤੇ ਵਧਾਇਆ ❤
V veery good your khand masti sarpanchi roll veery good brij singla
ਗਮਦੂਰ ਸਿੰਘ ਪੰਚ ਘਰਾਚੋਂ ਜੱਗੀ ਸਰਪੰਚ ਦੀਆਂ ਵੀਡੀਓ ਸੋਹਣੀਆਂ ਲੱਗਦੀਆਂ ਹਨ
ਸਰਪੰਚ ਦੇ ਮੁੰਡੇ ਦਾ ਸ਼ਗਨ ❤❤❤❤❤❤❤❤🎉🎉🎉🎉🎉🎉
Congratulations sarpanch sabb🎉🎉🎉🎉❤❤❤❤ love you bro..
ਸਿਰਾ ਬਾਈ ਸਿਰਾ ਇਸ ਤੋਂ ਉਤੇ ਕੁੱਛ ਨੀ ਬਸ
100 ਪਾਰਟ ਪੂਰਾ ਹੋਣ ਤੇ ਸਾਰੀ ਟੀਮ ਨੂੰ ਮੁਬਾਰਕਾਂ,,
ਬਹੁਤ ਵਧੀਆ Background music is very nice ❤👌
Congratulations ji 🎉🎉❤❤
ਬਹੁਤ ਵਧੀਆ ਵੀਡੀਓ ਐ👌👌 ਜੱਗੀ ਜੀ 100 ਐਪੀਸੋਡ ਪੂਰੇ ਹੋਣ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ🎉🎉 ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ☝️ਸਾਰੀ ਟੀਮ ਨੂੰ ਲੰਮੀਆਂ ਉਮਰਾਂ ਬਖਸ਼ੇ 🙏🙏ਗੁਰਮੀਤ ਸਿੰਘ ਐਸਏਐਸ ਨਗਰ❤🥰
ਬਹੁਤ ਬਹੁਤ ਮੁਬਾਰਕਾਂ ਜੀ
Very very nice saree video sare paath bahut hone se very very nice good ji agale paanchvi lekar aayojit 100🎉🎉🎉🎉🎉❤❤❤❤
ਬਹੁਤ ਵਧੀਆ ਜੀ ਜੱਗੀ ਤੇ ਸ਼ਿੰਦਰ ਦੀ ਐਕਟਿੰਗ, ਜੱਗੀ ਸਰਪੰਚ ਦੇ ਘਰਵਾਲੀ ਦੀ ਐਕਟਿੰਗ ਬੜੀ ਘੈਂਟ ਹੈ ਜੀ
Congratulations sarpanch saab
Jaggi sarpanch yaar ve sirra he kar de da hai
ਸਾਰੀ ਟਾਇਮ ਨੂੰ ਲੱਖ - ਲੱਖ ਵਧਾਈਆਂ
𝟏𝟎𝟎 congartuations alll team ❤
ਮੋਟਰ 'ਤੇ ਸਗ
❤ ਮੈਂਬਰ ਦੀ ਐਕਟਿੰਗ ਵੀ ਬਹੁਤ ਜ਼ਿਆਦਾ ਵਧੀਆ ਹੈ ❤
Thank ji ❤
Vadai brother ji God bless you 🎉🎉🎉🎉🎉🎉🎉🎉
❤🎉congretulations❤❤🎉🎉veer sarpanch saab
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ। ਸਰਪੰਚਣੀ ਦੀ ਐਕਟਿੰਗ ਘੈਂਟ ਬਾਈ ਜੀ
ਮੁੰਡਾ ਦਾ ਸ਼ਗਨ ਤੇ ਰੁਲਾੱ੍ਹਪਿਓ ਸਰਪੰਚੀ no1ਅਯੂ ਤੇ ਮੋਟਰ ਦਾ ਰੌਲਾ ❤
ਬਹੁਤ ਬਹੁਤ ਵਧਾਈ ਸਰਪੰਚ ਸਾਹਿਬ। ਮੈ ਸਾਰੇ episodes ਦੇਖੇ ਹਨ। ਬਹੁਤ ਵਧੀਆ।
Vari ❤❤❤❤nice🎉🎉🎉 congratulations okk jiii
100 ਪਾਰਟ ਪੂਰਾ ਹੋਣ ਤੇ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜਿਹੜੇ ਜਿਹੜੇ ਵੀਰ ਚਾਹੁੰਦੇ ਆ ਕਿ ਵੀਡੀਓ ਲਗਾਤਾਰ ਚੱਲੇ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਟਰਾਲੀ ਭਰਕੇ👍👍👍❤❤❤
😂 Congratulations 😅 Perfect comedy video really nice 💯 enjoy 😀😎
ਪਹਿਲਾ ਵਾਲੀ ਸਰਪੰਚਨੀ ਆੳ ਅਤੇ ਤੇ ਰੌਲਾ ਪਾੳਊ
ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਜੀ ਸਾਰਿਆਂ ਤੇ ਮਿਹਰ ਕਰੇ
Congratulations ji❤❤❤
100 ਕਿਸ਼ਤਾਂ ਪੂਰੀਆ ਹੋਣ ਤੇ ਮੁਬਾਰਕਾਂ
ਸਰਪੰਚ ਸਾਬ ਜੀ ਤੁਹਾਨੂੰ ਡਬਲ ਰੋਲ ਕਰਨਾ ਪਵੇਗਾ ਤੇ ਮੁੰਡੇ ਦਾ ਸ਼ਗਨ ਪਵੇਗਾ ❤❤❤❤
Congratulations raju paji
congratulation Sarpanch sahib and full team ON COMPLETE 100 APICODE. Now in 101 apisode your son means your doubble roll coming . GREAT
ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ
Congartulations ਸਰਪੰਚ ਸਾਹਿਬ 100 episode ਪੂਰੇ ਹੋਣ ਤੇ
❤🎉
Congratulations Raju Mansa wala keep it up
Congrates sarpanch Saab super acting member and hagi sarpanch Saab
100 apisode meh sare dekhe janab