Lahu Peeni Jok | Ravinder Grewal | Punjabi Song | Sant Ram Udasi | DJ Duster | Tedi Pag Records

แชร์
ฝัง
  • เผยแพร่เมื่อ 21 ธ.ค. 2020
  • Tedi Pag Records presents Latest punjabi song "Lahu Peeni Jok" sung by Ravinder Grewal
    #LahuPeeniJok #RavinderGerwal #FarmerProtest
    Song: Lahu Peeni Jok
    Singer: Ravinder Grewal
    Music: DJ Duster
    Mix & Master: 13 db
    Lyrics: Mahan Kavi Sant Ram Udasi
    Video: Red frame Films
    Poster: Pangebaaz
    -------------------------------------------------------------------------------------------
    ♪ Available On ♪
    ♪ iTunes - music.apple.com/us/album/lahu...
    ♪ Apple Music - music.apple.com/us/album/lahu...
    ♪ Gaana - gaana.com/album/lahu-peeni-jok
    ♪ Wynk - wynk.in/music/album/lahu-peen...
    ♪ JioSaavn - www.jiosaavn.com/album/lahu-p...
    ♪ Hungama - www.hungama.com/album/lahu-pee...
    ♪ Spotify - open.spotify.com/album/39zFuj...
    ♪ Sound Cloud - / lahu-peeni-jok
    ♪ Resso - m.resso.app/ZSnCkBdj/
    ♪ Amazon Music - music.amazon.in/albums/B08R7W...
    -------------------------------------------------------------------------------------------
    Enjoy & stay connected with us!
    ► Subscribe To Tedi Pag Records bit.ly/TediPagRecords
    Managed and Promoted by Erik Business Consultancy, Mumbai
    This Punjabi Song is For Free Online Watch. For More Best & Latest Videos Subscribe To Our TH-cam Channel.
  • เพลง

ความคิดเห็น • 318

  • @vc5172
    @vc5172 3 ปีที่แล้ว +14

    Ravinder Singh Grewal , you are great especially your contribution for this Farmers Agitation is gonna be remembering. ਇਹੋ ਜਿਹਾ ਪਿਆਰਾ ਗੀਤ ਇਸ ਸੰਘਰਸ਼ ਲਈ ਸਿਰੇ ਦਾ ਯਾਦਗਾਰੀ ਹੋ ਨਿਬੜਿਆ ਛੋਟੇ ਵੀਰ

  • @narinderjitkaur2488
    @narinderjitkaur2488 3 ปีที่แล้ว +11

    ਵਾਹ ਗਰੇਵਾਲ ਜੀ ਜਿਊਦੇ ਰਹੋ ਸੰਤ ਰਾਮ ਉਦਾਸੀ ਜੀ ਇਕ ਬਹੁਤ ਹੀ ਨੇਕ ਸੂਝਵਾਨ ਸੋਚ ਵਾਲੇ ਕਵੀ ਸਨ ਜੋ ਜਦੋ ਗਾਉਦੇ ਸਨ ਤਾਂ ਲੋਕਾਂ ਨੂੰ ਆਪਣੀ ਅਵਾਜ਼ ਨਾਲ ਕੀਲ ਲੈਦੇ ਸਨ

  • @satindersingh3410
    @satindersingh3410 3 ปีที่แล้ว +17

    22 ਜੀ ਬੜੇ ਸਮੇਂ ਬਾਅਦ ਵਧੀਆ ਗਾਣਾ ਗਾਇਆ।ਪੁਰਾਣੇ ਅੰਦਾਜ਼ ਵਿੱਚ। ✊✊✊✊✊

    • @riverocean4380
      @riverocean4380 3 ปีที่แล้ว +2

      ਤੂਬਾ ਬਹੁਤ ਚਿਰ ਤੋ ਸੁਣਿਆ ਜਦੋ ਛੋਟੇ ਹੁੰਦੇ ਲੋਕ ਪਿੰਡਾ ਵਿਚ ਮੰਜੇ ਤੇ speaker ਲਾਓਦੇ ਸੀ ਸਾਡੇ ਮਾਲਵੇ ਦੇ ਪਿੰਡਾ ਵਿਚ - ਪਹਿਲਾ ਗਾਣਾ ਧਾਰਮਿਕ ਹੁੰਦਾ ਸੀ - ਤਵਿਆ ਤੇ ...ਤਵੇ(record) ਨੂ ਕਹਿੰਦ=ਦੇ ਸੀ

    • @bhangraloverbrotherandsist877
      @bhangraloverbrotherandsist877 3 ปีที่แล้ว

      @@riverocean4380 67346y7y656

    • @bhangraloverbrotherandsist877
      @bhangraloverbrotherandsist877 3 ปีที่แล้ว

      @@riverocean4380 y86469

  • @user-jh2nl8do3z
    @user-jh2nl8do3z 3 ปีที่แล้ว +2

    Sant Ram Udasi ji da geet, Bahut badhai hai.

  • @lakshyapreetsinghjatt6034
    @lakshyapreetsinghjatt6034 3 ปีที่แล้ว +1

    Kisan ekta zindabad 🙏✊🌾🚜
    .
    .
    Asi torh deni.......!
    Lahu peeni jok kahaniya......!!

  • @user-eu6go3sg3f
    @user-eu6go3sg3f 3 ปีที่แล้ว +37

    ਜੈ ਕਿਸਾਨ ਜੈ ਸੰਘਰਸ਼
    ਜਿੱਤ ਜੂਝਦੇ ਲੋਕਾਂ ਦੀ।

  • @bhawnoorsingh3528
    @bhawnoorsingh3528 3 ปีที่แล้ว

    ਸੰਤ ਰਾਮ ਉਦਾਸੀ ਸਾਹਿਬ ਜੀ ਦੇ ਅਮਰ ਸੁਨੇਹੜੇ ਹਮੇਸ਼ ਗੂੰਜਦੇ ਰਹਿਣਗੇ

  • @punjabishortvideo3904
    @punjabishortvideo3904 3 ปีที่แล้ว +3

    ਸੰਤ ਰਾਮ ਉਦਾਸੀ ਜੀ ਅਮਰ ਰਹੇ।
    🙏🙏ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏

  • @harvindersinghrurki1046
    @harvindersinghrurki1046 3 ปีที่แล้ว

    ਬਹੁਤ ਪਿਆਰੀ ਰਚਨਾ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੀ ਤੁਹਾਡੀ ਆਵਾਜ਼ ਕਮਾਲ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ।
    ਇੰਨਕਲਾਬ ਜਿੰਦਾਬਾਦ।

  • @narinderjitkaur2488
    @narinderjitkaur2488 3 ปีที่แล้ว +2

    ਸੰਤ ਰਾਮ ਉਦਾਸੀ ਜੀ ਇਕ ਲੋਕ ਕਵੀ ਤੇ ਨੇਕ ਇਨਸਾਨ ਸਨ ਸੰਤਰਾਮ ਉਦਾਸੀ ਜੀ ਨੂੰ ਲਾਲ ਸਲਾਮ ।

  • @miaschaub3026
    @miaschaub3026 3 ปีที่แล้ว +1

    Wooooow very niec Song 🙏
    Zindabad kisan Ekta Zindabad

  • @gurbhajansinghgill
    @gurbhajansinghgill 2 ปีที่แล้ว +1

    ਬਹੁਰ ਸੁਰਵੰਤਾ ਗੀਤ ਮਿੱਠੇ ਅੰਦਾਜ਼ ਚ ਗਾਇਐ। ਮੁਬਾਰਕ

  • @user-eu6go3sg3f
    @user-eu6go3sg3f 3 ปีที่แล้ว +2

    20 ਅਪ੍ਰੈਲ 1939 ਮਹਾਨ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਜੀ ਦੇ ਜਨਮ ਦਿਨ ਦੀਆਂਸਭ ਨੂੰ ਮੁਬਾਰਕਾਂ ।

  • @sukhmanpreetsingh1126
    @sukhmanpreetsingh1126 3 ปีที่แล้ว +4

    ਉਦਾਸੀ ਜੀ ਨੂੰ ਸਲੂਟ ਆ ,ਤੇ ਅਫਸੋਸ ਆ ਕਿ ਅਸੀਂ ਓਦੋਂ ਕਿਉਂ ਨਾ ਜਾਗੇ ✍🏻

  • @sonyhathur1931
    @sonyhathur1931 3 ปีที่แล้ว +7

    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਡੱਲੇਵਾਲ ਅਸੀਂ ਨਾਲ ਹਾ ਬਲਵੀਰ ਸਿੰਘ ਜੀ

  • @jagmohanshahraisar9330
    @jagmohanshahraisar9330 3 ปีที่แล้ว +27

    ਲੋਕ ਕਵੀ ਸੰਤ ਰਾਮ ਉਦਾਸੀ ਜੀ ਨੂੰ ਲਾਲ ਸਲਾਮ

    • @harmanpindiala8528
      @harmanpindiala8528 3 ปีที่แล้ว

      Harman pindi ala subscribe karo please like kare please

  • @user-eu6go3sg3f
    @user-eu6go3sg3f 3 ปีที่แล้ว +20

    ਬਹੁਤ ਹੀ ਵਧੀਆ ਗੀਤ।
    ਜਿਉਂਦਾ ਵਸਦਾ ਰਹਿ ਵੀਰਾ।

    • @harmanpindiala8528
      @harmanpindiala8528 3 ปีที่แล้ว

      Harman pindi ala subscribe karo please like karen

  • @user-eu6go3sg3f
    @user-eu6go3sg3f 3 ปีที่แล้ว +27

    ਡੀ ਜੇ ਡਸਟਰ ਲਈ ਵੀ ਲਾਈਕ ਬਣਦਾ।
    ਬਹੁਤ ਹੀ ਵਧੀਆ ਮਿਊਜਕ।

  • @daljitam
    @daljitam 3 ปีที่แล้ว +1

    Waah kya Khoob Geet ! Fateh Jabar Utte Sabar Di Hi Howegi ! Insha-Allah ! Modi Labb Le Godi !
    Jaag Gaye Sher
    Hun Duniya Vekhegi Udta Zaalim Modi !!
    Insha-Allah

  • @user-dc5fc2wh4l
    @user-dc5fc2wh4l 3 หลายเดือนก่อน

    ਅਸੀਂ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਧੰਨਵਾਦ ਕੀਤਾ

  • @BalbirMaan-se7jb
    @BalbirMaan-se7jb 3 ปีที่แล้ว +1

    Grewal
    Putt.jug.jug.jeeo.
    Beautiful.all.song.
    Solute.ssa.
    Canada 🌷🌷🌷🌷🌷🌷👃🌷🌷🌷🌷🌷🌷

  • @jonykumar9158
    @jonykumar9158 3 ปีที่แล้ว +1

    Love you Paji maza aagya manu maan tuhde te jai kisan

  • @nihalsingh3132
    @nihalsingh3132 3 ปีที่แล้ว +1

    Bahut Sona song hai dil khush kar deta veer ji 👍

  • @narinderjitkaur2488
    @narinderjitkaur2488 3 ปีที่แล้ว

    ਓ ਲੋਕੋ!ਅਣਖਾਂ ਵਾਲਿਉ!ਕਿਉਂ ਬੈਠੇ ਅਣਖ ਮੁੱਕਾ।
    ਜੱਗ ਤੇ ਜੀਓ ਜ਼ਿੰਦਗੀ ਅਣਖ ਦੀ,ਧਿ,ਗ ਜੀਣਾ ਸਿਰ ਝੁਕਾ।
    ਹੱਕ ਨਾ ਮਿਲਦੇ ਝੋਲੀ ਅੱਡਿਆਂ ਬੜਾ ਵੇਖ ਲਿਆ ਅਜਮਾ।
    ਸਾਡਾ ਵਿਰਸਾ ਸਾਨੂੰ ਦਸਦਾ,ਸਾਡਾ ਇਤਹਾਸ ਗਵਾਹ।
    ਲੇਖਕ ਸ਼ਹੀਦ ਕਾ: ਜੈਮਲ ਪੱਡਾ

  • @gurdeepgill3505
    @gurdeepgill3505 3 ปีที่แล้ว +10

    ਮੈਂ ਪਿੰਡ ਰਾਏਸਰ ਤੋਂ ਹਾਂ। ਰਵਿੰਦਰ ਗਰੇਵਾਲ ਸਾਹਿਬ ਜੀ ਸੰਤ ਰਾਮ ੳਦਾਸੀ ਜੀ ਗੀਤ ਗਾਉਣ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਗੁਰਦੀਪ ਸਿੰਘ ਵੱਲੋਂ

    • @riverocean4380
      @riverocean4380 3 ปีที่แล้ว

      ਓਹ ਕਿਥੇ ਹੈ ਜੀ?

    • @jagtarsingh-wg9ye
      @jagtarsingh-wg9ye 3 ปีที่แล้ว

      ਬਾਈ ਜੀ ਸਾਹਿਬ ਨੀ ਰਵਿੰਦਰ ਗਰੇਵਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੀ

  • @jaggisingh7969
    @jaggisingh7969 3 ปีที่แล้ว +3

    🙏🙏ਕਵੀ ਸੰਤ ਰਾਮ ਉਦਾਸੀ ਜੀ 🙏🙏ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ 🌹🌷

  • @riverocean4380
    @riverocean4380 3 ปีที่แล้ว +1

    ਬਾਈ ਜੀ ਅਸੀਂ ਪੰਜਾਬੀ ਗਾਣੇ ਬਹੁਤ ਘਟ ਸੁਣਦੇ ਹਾ ਪਰ ਤੁਹਾਡਾ ਇਹ ਗਾਣਾ ਬਹੁਤ ਵਾਰੀ ਸੁਣਿਆ ਤੇ ਆਪਣੇ ਮਾਤਾ ਪਿਤਾ ਨੂ ਵੀ ਸੁਨਾਇਆ. ਕਿਸਾਨ ਅੰਦੋਲਨ ਕਰਕੇ ਬਹੁਤ ਗਾਣੇ ਆਏ ਹਨ - ਵਧੀਆ ਉਪਰਾਲਾ

  • @gurdevwarha7150
    @gurdevwarha7150 3 ปีที่แล้ว +2

    ਲੋਕ ਸੰਘਰਸ਼ਾਂ ਨੂੰ ਸਮਰਪਿਤ ਸਵਰਗੀ ਸੰਤ ਰਾਮ ਉਦਾਸੀ ਦਾ 50 ਸਾਲਾਂ ਬਾਅਦ ਅਮਰ ਗੀਤ ਗਾ ਕੇ ਕਿਸਾਨ ਅੰਦੋਲਨ ਵਿੱਚ ਚੇਤਨਤਾ ਜਾਗ੍ਰਿਤ ਕਰਨ ਲਈ ਵਧਾਈ ਦੇ ਹੱਕਦਾਰ ਹੋ। ਪ੍ਰਮਾਤਮਾ ਲੰਬੀ ਅਤੇ ਗੌਰਵਮਈ ਜਿੰਦਗੀ ਬਖਸ਼ੇ। ਕੈਨੇਡਾ

  • @shivkumarmaan3609
    @shivkumarmaan3609 3 ปีที่แล้ว +1

    Kisan majdoor ekta jindabad

  • @virpalkaur1781
    @virpalkaur1781 3 ปีที่แล้ว +1

    ਅਸੀ ਤੋੜ ਦੇਣੀ ਲਹੂ ਪੀਣੀ ਜੋਕ ਹਣਿਆ

  • @hakambahadarpuria776
    @hakambahadarpuria776 3 ปีที่แล้ว

    ਬਹੁਤ ਵਧੀਆ ਵੀਰ

  • @happyhundal38
    @happyhundal38 3 ปีที่แล้ว

    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @gurjantkumar1256
    @gurjantkumar1256 3 ปีที่แล้ว

    ਕਿਸਨ ਮਜਦੂਰ ਏਕਤਾ ਜ਼ਿੰਦਾਬਾਦ...

  • @varindersingh4490
    @varindersingh4490 3 ปีที่แล้ว +6

    Waheguru ji 🙏

  • @authragujjar
    @authragujjar 3 ปีที่แล้ว

    Zinda baad zinda baad Punjabi 🚀🚀🚀🚀🚀🚀🚀🚀⚔️⚔️⚔️⚔️⚔️⚔️⚔️⚔️⚔️

  • @taransingh1530
    @taransingh1530 3 ปีที่แล้ว +1

    Kisan zindabad kisan zindabad kisan zindabad kisan zindabad kisan zindabad kisan zindabad kisan zindabad kisan zindabad waheguru ji

  • @jonykumar9158
    @jonykumar9158 3 ปีที่แล้ว +1

    Tuhada veer kisano k sath h love you Paji bjp or RSS murdabad

  • @talwinderrai9815
    @talwinderrai9815 11 หลายเดือนก่อน

    ਵੈਰੀ ਗੁੱਡ

  • @babbubabbu766
    @babbubabbu766 3 ปีที่แล้ว +4

    Bhut vadiya veer g

  • @KuldeepSingh-wy8yv
    @KuldeepSingh-wy8yv 3 ปีที่แล้ว

    Lajawab hai bhai

  • @officialmalkeetsidhu1235
    @officialmalkeetsidhu1235 3 ปีที่แล้ว

    Garewal saab ji super veer ji

  • @jotjhajj5274
    @jotjhajj5274 3 ปีที่แล้ว +2

    ਗਰੇਵਾਲ ਸਾਬ💪💪💪

  • @gindasingh8093
    @gindasingh8093 2 ปีที่แล้ว

    Wàheguru ji ka khalsa waheguru ji ki fathe 🌹🌹

  • @BalwinderSingh-bn3uz
    @BalwinderSingh-bn3uz 9 หลายเดือนก่อน

    Kia bat a

  • @SandeepSingh-0009
    @SandeepSingh-0009 3 ปีที่แล้ว

    Kisan Mazdoor Ekta ZINDABAD

  • @SandeepSingh-0009
    @SandeepSingh-0009 3 ปีที่แล้ว

    Siraaa song aaa ji

  • @varindersingh336
    @varindersingh336 3 ปีที่แล้ว

    ਸੰਤ ਰਾਮ ਉਦਾਸੀ ਜੀ ਦੀ ਲਿਖਤ

  • @amritjassar8066
    @amritjassar8066 3 ปีที่แล้ว +1

    👌👌🙏

  • @prabhdiyalsingh3930
    @prabhdiyalsingh3930 3 ปีที่แล้ว

    Lajawab Grewal brother

  • @mandeepkumar6028
    @mandeepkumar6028 3 ปีที่แล้ว +1

    Punjabian nal jeve koi chalda a punjabi b uda hi chalna jannde ne. Jai jawan jai kisan r grewal y sda hsde vsde rho g

  • @jatinderb7595
    @jatinderb7595 3 ปีที่แล้ว

    Waheguruji waheguruji waheguruji waheguruji waheguruji waheguruji

  • @Brar-Farming744
    @Brar-Farming744 3 ปีที่แล้ว

    ਕਿਸਾਨ ਏਕਤਾ ਜ਼ਿੰਦਾਬਾਦ

  • @JaswinderKaur-oj6fr
    @JaswinderKaur-oj6fr 3 ปีที่แล้ว +10

    Very nice bata 👍🙏🙏🙏🙏🙏

  • @kaurwaheguruji1252
    @kaurwaheguruji1252 3 ปีที่แล้ว +2

    Nice song Bro. God bless you. Parmatma hamesha khush rakhay. Kisan ikta zindabad

  • @sukhdevsingh7518
    @sukhdevsingh7518 ปีที่แล้ว

    Sant ram udasi is the legend of punjab

  • @binderkhokhar7314
    @binderkhokhar7314 3 ปีที่แล้ว +3

    ਗਰੇਵਾਲ ਵੀਰ ਜੀ ਵਾਹਿਗੁਰੂ ਮੇਹਰ ਕਰੇ ਸਾਰੇ ਪੰਜਾਬ ਤੇ ਹਰਿਆਣਾ ਖੁਸ਼ੀ ਨਾਲ ਘਰਾਂ ਨੂੰ ਪਰਤ ਜੀ

  • @BaljitSingh-do9zs
    @BaljitSingh-do9zs 3 ปีที่แล้ว

    ਵਾਹਿਗੁਰੂ ਜੀ

  • @dbenipal77
    @dbenipal77 3 ปีที่แล้ว +1

    Very good verrji ...,,,

  • @kuldipbajwa8385
    @kuldipbajwa8385 3 ปีที่แล้ว

    ਕਿਸਾਨ ਏਕਤਾ ਜਿਦਾਬਾਦ

  • @harpreetsandhu7774
    @harpreetsandhu7774 3 ปีที่แล้ว +3

    Jai jwan jai kisan

  • @DeepSingh-qd6br
    @DeepSingh-qd6br 3 ปีที่แล้ว +2

    Kisan ekta jindabad 💪💪💪💪

  • @satnamwahegurug1118
    @satnamwahegurug1118 3 ปีที่แล้ว

    Bahut vadhya g

  • @goldycheema1592
    @goldycheema1592 3 ปีที่แล้ว +1

    Raaj karega khalsa 🚩💖🙏

  • @marythomas2189
    @marythomas2189 3 ปีที่แล้ว +6

    I don't know Punjabi.. But I love this song.. Listening Ravinder Grewal songs every day.. 🌹

  • @gogei62xxxx65
    @gogei62xxxx65 3 ปีที่แล้ว

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮੇਰੇ ਕਿਸਾਨ ਵੀਰਾਂ ਨੂੰ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ ਪੰਜਾਬ ਜਿੰਦਾਬਾਦ ਪੰਜਾਬੀ ਜਿੰਦਾਬਾਦ

  • @jasmanbirsingh9037
    @jasmanbirsingh9037 3 ปีที่แล้ว

    Bohat vadea boll

  • @hindurashtravadi2563
    @hindurashtravadi2563 3 ปีที่แล้ว

    Grewal veerji vaapis aa gaye

  • @mackeysandhu2388
    @mackeysandhu2388 3 ปีที่แล้ว

    Kya baat

  • @SurinderSingh-jz9gw
    @SurinderSingh-jz9gw 3 ปีที่แล้ว

    Bhut vadiya song

  • @user-fh5tr3mq3p
    @user-fh5tr3mq3p 3 ปีที่แล้ว

    ਵਾਰ ਵਾਹ। ਗਰੇਵਾਲ। ਸਾਬ

  • @DeepakSharma-mz1hk
    @DeepakSharma-mz1hk 3 ปีที่แล้ว

    Kisan Ekta jindabad

  • @bhangusaab1863
    @bhangusaab1863 3 ปีที่แล้ว

    Kisan Mazdoor ekta jindabad

  • @parmdeepsingh9104
    @parmdeepsingh9104 3 ปีที่แล้ว

    Good 22 ji

  • @pargatsinghkhosa859
    @pargatsinghkhosa859 3 ปีที่แล้ว

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @bunntysingh9628
    @bunntysingh9628 3 ปีที่แล้ว

    WaheGuru ji WaheGuru ji 🙏🙏🙏🙏

  • @user-dc5fc2wh4l
    @user-dc5fc2wh4l 3 หลายเดือนก่อน

    Good my dear

  • @tugalriarsingh1128
    @tugalriarsingh1128 3 ปีที่แล้ว +1

    Mera Punjab
    Dhakk pa ditti pure word ch jeonde rho
    Kanwar grewal harf cheema lakha sdhana deep sidhu vir
    Jinna ny lehar tori salute y tuhanu

  • @balbirpalesher8079
    @balbirpalesher8079 3 ปีที่แล้ว

    Kisan majdoor ekta jindabaad 🙏🙏🙏🌺🌹

  • @kabelsingh713
    @kabelsingh713 3 ปีที่แล้ว

    Waheguru ji roti baceya de hatho na khushe waheguru ji

  • @AmandeepSingh-vn9sw
    @AmandeepSingh-vn9sw 3 ปีที่แล้ว +2

    Garewal sir👍🏻👍🏻👍🏻👍🏻👍🏻 Jai Jawan Jai kisahn ekta andulon zindhabad

  • @heersaab6949
    @heersaab6949 3 ปีที่แล้ว

    Kisan Mazdoor ekta zindabad

  • @Alrounderrrr
    @Alrounderrrr 3 ปีที่แล้ว +9

    Ravinder Grewal you are great , your number 1 fan since 1998 when I heard bhaiyia bhaiyia vich hoya batwara

    • @ashurattowal
      @ashurattowal 3 ปีที่แล้ว

      ਇੱਕ ਵਾਰ ਜ਼ਰੂਰ ਸੁਣਿਓ ਤੇ ਸ਼ੇਅਰ ਵੀ ਕਰੀਓ
      ਸੁਣੋ ਕਿਵੇਂ ਕੰਗਣਾ ਰਣੌਤ ਦਾ ਜਲੂਸ ਕੱਢਿਆ ਪੰਜਾਬੀਆਂ ਨੇ |
      th-cam.com/video/JWvlLTiwYmE/w-d-xo.html
      th-cam.com/video/JWvlLTiwYmE/w-d-xo.html

    • @harmanpindiala8528
      @harmanpindiala8528 3 ปีที่แล้ว

      Harman pindi ala subscribe karo please like karen

  • @budhsingh2626
    @budhsingh2626 3 ปีที่แล้ว +1

    Bahut hi vadeaa geet gaaea Ravinder Grewal Ne

  • @gurindersohi6314
    @gurindersohi6314 3 ปีที่แล้ว

    Very Good Garewal Sahib ji thx

  • @BalwinderKaur-jr9ci
    @BalwinderKaur-jr9ci 2 ปีที่แล้ว

    🙏🏻 KAKA ❤️ MOJA 💛 KSiN 🌾 BAI 💛🚜🌾❤️🌾🌾📿🕌📿🌾🌾🌅🏋️🚜🌾🌾🌾💐🌹🌟🌟🌷💐🌾🌾🌾🚜💛💛💪💪💪💃🙋🌾🌾🌾💪💪🚜

  • @LakhvirSingh-dt5hw
    @LakhvirSingh-dt5hw 3 ปีที่แล้ว

    Kaisaan majdoor ekta jindabad jindabad 🙏🙏

  • @LakhvirSingh-dt5hw
    @LakhvirSingh-dt5hw 3 ปีที่แล้ว

    Punjaab punjaabi punjaabiyat jindabad jindabad jindabad 🙏🙏🙏

  • @bunntysingh9628
    @bunntysingh9628 3 ปีที่แล้ว

    To Shan majdur Ekta jindabad

  • @jagseerchahal1866
    @jagseerchahal1866 3 ปีที่แล้ว +1

    Grewal good sira song veer

  • @harry.7534
    @harry.7534 3 ปีที่แล้ว

    love u jatto kisanktazindabad khicch k rkheyo kamm

  • @A123-_.
    @A123-_. 3 ปีที่แล้ว +2

    siraa y ji

  • @MangalHathurRecordz
    @MangalHathurRecordz 3 ปีที่แล้ว +1

    ਬਹੁਤ ਹੀ ਵਧੀਆ

  • @tanveersingh7455
    @tanveersingh7455 3 ปีที่แล้ว

    Good song kisaan ekta jindabad

  • @amrindersingh5593
    @amrindersingh5593 3 ปีที่แล้ว

    Kisan majdur ekta zindabad

  • @gurpritesingh9105
    @gurpritesingh9105 3 ปีที่แล้ว

    👏👏👏👏👏👏👌👌👌👌

  • @pinderdeol7379
    @pinderdeol7379 3 ปีที่แล้ว +1

    Vry good ji

  • @goldycheema1592
    @goldycheema1592 3 ปีที่แล้ว +1

    Jhoolde nishaan rahen sda guru maharaj de 🚩🚩🚩🚩🚩🚩🚩🚩🚩🚩💖🙏

  • @user-eu6go3sg3f
    @user-eu6go3sg3f 3 ปีที่แล้ว +1

    ਬੱਚਾ ਬੱਚੀ ਝੋਕ ਦਿਆਂਗੇ
    ਜਮੀਨਾਂ ਦੇ ਕਬਜੇ ਰੋਕ ਦਿਆਂਗੇ

  • @JS9h
    @JS9h 3 ปีที่แล้ว +2

    👌👌👌👌👌👌👍👍👍🙏🙏🙏

  • @vimalkdhanda5767
    @vimalkdhanda5767 3 ปีที่แล้ว

    बहुत अच्छा लगा।