ਇਨਕਲਾਬੀ ਲੋਕ ਕਵੀ Sant Ram Udasi ਜੀ ਦੇ ਜਨਮਦਿਨ ਤੇ ਜਗਬਾਣੀ ਦੀ ਖਾਸ ਰਿਪੋਰਟ

แชร์
ฝัง
  • เผยแพร่เมื่อ 25 ต.ค. 2024

ความคิดเห็น • 60

  • @kultarsingh9161
    @kultarsingh9161 4 ปีที่แล้ว +18

    ਸਭ ਤੋਂ ਪਹਿਲਾ ਤੇ ਜਗ ਬਾਣੀ ਵਾਲਿਆਂ ਦਾ ਤਹਿ ਦਿਲ ਤੋਂ ਸ਼ੁਕਰੀਆ ਜਿਨਾ ਨੇ ਪੰਜਾਬੀ ਬੋਲੀ ਦੇ ਮਹਾਨ ਸਿਰਮੌਰ ਕਵੀ ਸੰਤ ਰਾਮ ਉਦਾਸੀ ਜੀ ਦੀ ਜੀਵਨੀ ਨੂੰ ਸਰੋਤਿਆ ਸਾਹਮਣੇ ਰੂ- ਬਰੂ ਕੀਤਾ ਹੈ ਜੀ । ਉਦਾਸੀ ਸਰਮਾਏਦਾਰੀ ਲੋਟੂ- ਜਮਾਤ ਦੇ ਖਿਲਾਫ ਮੂਹਰਲੀ ਕਤਾਰ ਦਾ ਝੰਡਾ ਬਰਦਾਰ ਇਕ ਅਣਥੱਕ ਯੋਧਾ ਸੀ। ਜ਼ੁਲਮ ਦੇ ਖਿਲਾਫ ਲੜਣ ਦਾ ਆਪ- ਮੁਹਾਰਾ ਜਜ਼ਬਾ ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਭਰੀ ਹੋਈ ਸਪਿਰਟ ਦਾ ਹੀ ਨਤੀਜਾ ਸੀ । ਵਾਹਿਗੁਰੂ ਉਹਨਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ਜੀ । ਬੀਬਾ ਵਲੋਂ ਕੀਤੀ ਪੇਸ਼ਕਾਰੀ ਅਤੇ ਬੋਲੀ ਸਲਾਹੁਣਯੋਗ ਹੈ ਜੀ । ਧੰਨਵਾਦ ।

    • @RajinderKumar-ql1mb
      @RajinderKumar-ql1mb 4 ปีที่แล้ว +1

      Bilkul sahi paji ajj to 10 saal pehla ajj de halaat dsde a

    • @rajudhaliwalbathinda5893
      @rajudhaliwalbathinda5893 3 ปีที่แล้ว +1

      ਬਹੁਤ ਵਧੀਆ ਲੱਗਿਆ ਵੀਰ ਤੁਹਾਡਾ ਕੁਮੈੰਟ ਪੜ੍ਹਕੇ🙏🙏ਬੰਦੇ ਦੀ ਗੱਲ ਬਾਤ ਤੋਂ ਹੀ ਓਸਦੀ ਸ਼ਖਸੀਅਤ ਦਾ ਅੰਦਾਜ਼ਾ ਹੋ ਜਾਂਦਾ ਹੈ।ਜਿਓੁਂਦੇ ਵਸਦੇ ਰਹੋ ਵੀਰ

    • @beantbrar3791
      @beantbrar3791 ปีที่แล้ว

      Mvmv

  • @shawindersingh6931
    @shawindersingh6931 16 วันที่ผ่านมา

    ਇਕ ਮਹਾਨ ਕਵੀ ਮਹਾਨ ਲੇਖਕ l ਇਕ ਬਹੁਤ ਉੱਚੀ ਸੋਚ ਦੇ ਮਾਲਕ ਨੂੰ 100 ਵਾਰ ਪ੍ਰਣਾਮ l ਸੰਤ ਰਾਮ ਉਦਾਸੀ ਜੀ ਹਮੇਸ਼ਾਂ ਜਿੰਦਾ ਰਹਿਣਗੇ l

  • @SunnyBRA
    @SunnyBRA 2 ปีที่แล้ว +2

    ਸੰਤ ਰਾਮ ਉਦਾਸੀ ਜੀ ਸਾਡੇ ਲਈ ਪ੍ਰੇਰਨਾ ਸਰੋਤ ਸ਼ਖਸੀਅਤ ਹਨ

  • @jagsirsingh7454
    @jagsirsingh7454 2 ปีที่แล้ว +2

    ਬਹੁਤ ਬਹੁਤ ਧੰਨਵਾਦ ਪੱਤਰਕਾਰ g jina ne sant ram udasi g de ਜੀਵਨ ਬਾਰੇ ਚਾਨਣਾ ਪਾਇਆ

  • @jasdevbhangu4406
    @jasdevbhangu4406 3 ปีที่แล้ว +3

    ਸਲਾਮ ਹੈ ਕੰਮੀਆਂ ਦੇ ਮਸੀਹਾ ਅਤੇ ਗਰੀਬ ਗੁਰਬੀਆਂ ਦੀ ਅਵਾਜ ਚੁੱਕਣ ਵਾਲੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਨੂੰ।

  • @chardikalamalwanews
    @chardikalamalwanews 3 ปีที่แล้ว +1

    ਬਹੁਤ ਵਧੀਆ ਜਾਣਕਾਰੀ ਜੀ

  • @MandeepSingh-kf7rf
    @MandeepSingh-kf7rf 2 ปีที่แล้ว +2

    Salute

  • @KuldeepSingh-ch8dw
    @KuldeepSingh-ch8dw 6 หลายเดือนก่อน

    ਸੰਤ ਰਾਮ ਉਦਾਸੀ ਅਮਰ ਰਹੇ

  • @AjeetSingh-tg3us
    @AjeetSingh-tg3us 4 ปีที่แล้ว +5

    Sant Ram Udasi Ji Ko SALUTE karte hain. very deep.

  • @KALM-Di-NAZAR-TON
    @KALM-Di-NAZAR-TON 2 ปีที่แล้ว

    ਬਹੁਤ ਵਧੀਆ ਜੀ

  • @ਇੰਦਰਜੀਤਸਿੰਘਵੜੈਚ
    @ਇੰਦਰਜੀਤਸਿੰਘਵੜੈਚ 4 ปีที่แล้ว +2

    ਧੰਨਵਾਦ ਜਾਨਕਾਰੀ ਲਈ

  • @ninderambedkari6810
    @ninderambedkari6810 2 ปีที่แล้ว

    Salute hai ji✍️✍️🙏🙏

  • @bikkarsingh3583
    @bikkarsingh3583 2 ปีที่แล้ว +2

    ਰੋਵੇ, ਰੋਇਆ ਨਹੀਂ ।

  • @gennicamusic
    @gennicamusic 3 ปีที่แล้ว +2

    Mahaan Kavi Jindabad Jindabad

  • @Sukhwindersingh-bt2ic
    @Sukhwindersingh-bt2ic 3 ปีที่แล้ว +2

    Salaam to Sant Ram Udasi Ji nu

  • @gurdeepsaron1938
    @gurdeepsaron1938 4 ปีที่แล้ว +3

    ਮਾਂ ਬੋਲੀ ਪੰਜਾਬੀ ਦੇ ਪੁੱਤ ਨੂੰ ਸਲਾਮ

  • @randheermarday9603
    @randheermarday9603 2 ปีที่แล้ว

    Udasi saab amar rahe

  • @naibsingh9971
    @naibsingh9971 3 ปีที่แล้ว +2

    Thanks Sade kavi nu vi yad kita

  • @ArunKumar-it6qg
    @ArunKumar-it6qg 4 ปีที่แล้ว +2

    Ina de yadgari mele laye jane chahiye...
    Connect all audience...
    Inklaab.. zindabad

  • @SurinderSurinder-jf6mh
    @SurinderSurinder-jf6mh 6 หลายเดือนก่อน

    Sant ram ji great personality

  • @jasveersingh-po3qk
    @jasveersingh-po3qk 2 ปีที่แล้ว +1

    wah ji wah

  • @sampurangrewal5740
    @sampurangrewal5740 ปีที่แล้ว +2

    ਬੇਟਾ , ਬੋਹੱਲਾਂ ,ਨਹੀਂ ਹੁੰਦਾ ਬੋਹਲ਼ਾਂ(ਅਨਾਜ ਦਾ ਢੇਰ) ਵਿੱਚੋਂ ਨੀਰ ਵਗਿਆ।

  • @surinderchopra5565
    @surinderchopra5565 2 หลายเดือนก่อน

    Red salute udasi ji nu

  • @gurkeetsingh11
    @gurkeetsingh11 2 ปีที่แล้ว +1

    Great personality sant ram udasi

  • @surjitsingh6327
    @surjitsingh6327 3 ปีที่แล้ว +2

    The best

  • @bsingh2804
    @bsingh2804 ปีที่แล้ว

    Bahut he wadhya

  • @balbirsinghsingh4911
    @balbirsinghsingh4911 ปีที่แล้ว

    Waheguru hi

  • @gennicamusic
    @gennicamusic 3 ปีที่แล้ว +1

    Salute hai Ji

  • @ramdas8842
    @ramdas8842 2 ปีที่แล้ว +1

    Sant Ram Udasi ji ek mahaan kavi hi nahi balki inquilabi bhi the

  • @navreetsivia
    @navreetsivia 5 ปีที่แล้ว +4

    Wah ... baa kmaal ... jeonde raho

  • @ARSHDEEPSINGH-ec1nq
    @ARSHDEEPSINGH-ec1nq 5 ปีที่แล้ว +1

    Thnq jag bani
    Sachi Rooh kush ho gy

  • @SukhjinderSingh-pz9hl
    @SukhjinderSingh-pz9hl 4 ปีที่แล้ว +1

    ਪੰਜਾਬ ਦਾ ਕਵੀ

  • @ARSHDEEPSINGH-ec1nq
    @ARSHDEEPSINGH-ec1nq 5 ปีที่แล้ว +3

    Great poet of punjabi poetry

  • @reshamsingh1618
    @reshamsingh1618 4 ปีที่แล้ว +2

    Good coverage ji

  • @ARSHDEEPSINGH-ec1nq
    @ARSHDEEPSINGH-ec1nq 5 ปีที่แล้ว +2

    Bhen ji sachi thnq🙏🙏
    🙏🙏🙏🙏

  • @baljindersandhu1627
    @baljindersandhu1627 6 หลายเดือนก่อน

    They were all Naxalites revolutionarys red salute to all of them

  • @gurwindersingh-kr7lt
    @gurwindersingh-kr7lt 4 ปีที่แล้ว +2

    👌🏻👌🏻🙏🏻🙏🏻🙏🏻🙏🏻

  • @baljindersandhu1627
    @baljindersandhu1627 ปีที่แล้ว

    He will never die

  • @lovepreetkaler9353
    @lovepreetkaler9353 4 ปีที่แล้ว +1

    ਕੀ ਹੈ ਕ੍ਰਾਂਤੀਕਾਰੀ? ਪਤਾ ਨਹੀਂ ਕਦੇ ਕੋਈ ਦੇਖਿਆ ਤਾਂ ਨਹੀਂ, ਸ਼ਾਇਦ ਇਹ ਸਿਰਫ ਕਿਤਾਬਾਂ ਵਾਲੀ ਦੁਨੀਆਂ ਵਿੱਚ ਹੀ ਹੁੰਦਾ ਹੈ ਜਿੱਥੇ ਭਗਤ ਸਿੰਘ ਵਰਗੇ ਸੁਪਨਮਈ ਲੋਗ ਰਹਿੰਦੇ ਨੇ।

  • @MandeepSingh-kf7rf
    @MandeepSingh-kf7rf ปีที่แล้ว

    🙏🙏🙏🙏🙏

  • @karammattu3706
    @karammattu3706 3 ปีที่แล้ว +1

    ❤️

  • @MohinderSingh-jk4kf
    @MohinderSingh-jk4kf 2 ปีที่แล้ว

    Good

  • @Singh-zf8sq
    @Singh-zf8sq ปีที่แล้ว

    Gurshan bhaji

  • @justlearning7411
    @justlearning7411 3 ปีที่แล้ว +1

    Sashi kaal nahi hunda sohneyo sat shree akaal hunda..🙏🏻

  • @ARSHDEEPSINGH-ec1nq
    @ARSHDEEPSINGH-ec1nq 5 ปีที่แล้ว +2

    Plz avtar pash
    Ram saroop ankhi
    Sant singh sekhon
    Laal singh dil
    Bawa balwant
    Bare v plz videos bna devo ji🙏🙏🙏🙏🙏🙏🙏🙏

  • @RajinderKaur-hz2vw
    @RajinderKaur-hz2vw 3 ปีที่แล้ว +1

    Word 'Ji ' vi use karo

  • @GagandeepSingh-gm3te
    @GagandeepSingh-gm3te 4 ปีที่แล้ว +1

    MULLAPUR.. LUDHIANA

  • @baljitsingh1126
    @baljitsingh1126 6 หลายเดือนก่อน

    ਸਸਾਈਕਲ ਨੀ ਸਤ ਸ੍ਰੀ ਅਕਾਲ ਬੋਲੋ ਜੀ

  • @Sushilkumar-jg2wd
    @Sushilkumar-jg2wd 4 ปีที่แล้ว +3

    3.8k views wah janta...sabhiyacharaka da eh haal h

  • @gurjindersingh9397
    @gurjindersingh9397 2 ปีที่แล้ว

    Dhan ma da udasi ..jihde jarke ni hadd

  • @P.SPARMINDER
    @P.SPARMINDER ปีที่แล้ว

    AJJ BE BHARAT DE LOKA DE LUOT HUNDI HIA.BIG COPNYIA SANU KESNA MUDRA NU SADE HUK KHATM KURDIA NE

  • @somdevsaini970
    @somdevsaini970 4 ปีที่แล้ว +1

    Lola de Kavi nu naman

  • @MadanLal-yl2eq
    @MadanLal-yl2eq 5 ปีที่แล้ว +2

    Aap keh ke bullao

  • @amanwarraich5926
    @amanwarraich5926 5 ปีที่แล้ว +3

    Salute