ਜਮੀਨ ਗਹਿਣੇ ਕਰਨ ਤੋਂ ਪਹਿਲਾਂ ਜਾਣ ਲਵੋ ਇਹ ਡੂੰਘੀ ਜਾਣਕਾਰੀ ਕੋਈ ਨਹੀਂ ਦੱਸੇ। Monty cyber cafe

แชร์
ฝัง
  • เผยแพร่เมื่อ 27 พ.ย. 2024

ความคิดเห็น •

  • @AmandeepBath
    @AmandeepBath ปีที่แล้ว +1

    👍👍very good

  • @bittusharma8358
    @bittusharma8358 ปีที่แล้ว +1

    good information

  • @SukhwinderSingh-yr3re
    @SukhwinderSingh-yr3re 9 หลายเดือนก่อน

    Vary good job

  • @sukhveerdmk
    @sukhveerdmk 11 หลายเดือนก่อน +1

    ਜੇ ਜ਼ਮੀਨ ਤੇ ਲਿਮਿਟ ਹੈ ਤਾਂ ਜ਼ਮੀਨ ਕਿਸ ਤਰ੍ਹਾਂ ਗਹਿਣੇ ਹੋ ਸਕਦੀ ਹੈ?

    • @MontyCyberCafe
      @MontyCyberCafe  10 หลายเดือนก่อน

      ਲਿਮਟ ਜਮੀਨ ਅਸਟਾਮ ਪਰ ਗਹਿਣੇ ਹੋ ਸਕਦੀ ਹੈ ਪਰ ਰਜਿਸਟਰੀ ਨਹੀ ਹੋ ਸਕਦੀ ਜੀ

    • @sukhveerdmk
      @sukhveerdmk 10 หลายเดือนก่อน

      ਅਰਜੀ ਨਵੀਸ ਤਾਂ ਕਹਿੰਦੇ ਹਨ ਕਿ ਲਿਮਿਟ ਵਾਲੀ ਜਮੀਨ ਦੁਬਾਰਾ ਗਹਿਣੇ ਨਹੀਂ ਹੋ ਸਕਦੀ।

    • @MontyCyberCafe
      @MontyCyberCafe  10 หลายเดือนก่อน

      @@sukhveerdmk ਰਜਿਸਟਰੀ ਨਹੀਂ ਹੋ ਸਕਦੀ ਪਰ ਅਸਟਾਮ ਤੇ ਇਕਰਾਰਨਾਮਾ ਰਹਿਣ ਵਾ ਕ੍ਜਬਾ ਲਿਖ ਦਿੱਤਾ ਜਾਦਾ ਹੈ ਜੀ, ਇਕਰਾਰਨਾਮਾ ਦੀ ਐਟਰੀ ਜਮਾਬੰਦੀ ਵਿੱਚ ਨਹੀਂ ਹੁੰਦੀ ਪਰ ਨੋਟਰੀ ਰਜਿਸਟਰਡ ਹੋ ਜਾਦਾ ਹੈ ਜਿਸ ਕਰਕੇ ਇਸ ਪ੍ਰਤੀ ਸਰਕਾਰੀ ਵਕੀਲ ਦੀ ਗਵਾਹੀ ਹੋ ਜਾਦੀ। ਅਸਟਾਮ ਵਿੱਚ ਇਹ ਸਰਤ ਲਿਖ ਲਈ ਜਾਦੀ ਕਿ ਜੇਕਰ ਭਵਿੱਖ ਵਿਚ ਜੇਕਰ ਨਿਸਚਤ ਮਿਆਦ ਤੇ ਰੁਪੈ ਵਾਪਸ ਨਹੀਂ ਕੀਤੇ ਜਾਦੇ ਤਾ ਰਜਿਸਟਰੀ ਕਰਵਾਈ ਜਾਵੇਗੀ ਤੇ ਰਜਿਸਟਰੀ ਤੋ ਪਹਿਲਾਂ ਲਿਮਟ ਫੱਕ ਕਰਵਾਉਣ ਦੀ ਜਿੰਮੇਵਾਰੀ ਅਸਲ ਮਾਲਕ ਦੀ ਹੋਵੇਗੀ।ਨਾਲ ਹੀ ਬਤੌਰ ਸਕਿਓਰਿਟੀ ਚੈੱਕ ਪਰ ਦਸਤਖਤ ਕਰਕੇ ਲੈ ਲੲਏ ਜਾਦੇ ਨੇ। ਜੇਕਰ ਰਜਿਸਟਰੀ ਨਹੀਂ ਕਰਵਾਉਦਾ ਅਸਲ ਮਾਲਕ ਤਾ ਇਸ ਚੈੱਕ ਨੂੰ ਕੈਸ ਕਰਵਾਇਆ ਜਾ ਸਕਦਾ ਹੈ , ਚੈੱਕ ਸਬੰਧੀ ਸਰਤਾ ਵੀ ਵੱਖਰੀਆਂ ਲਿਖੀਆਂ ਜਾਦੀਆਂ ਨੇ

  • @Arshgaming9975
    @Arshgaming9975 8 หลายเดือนก่อน

    ਗੈਰ ਮਰੂਸੀ ਜਮੀਨ ਦਾ ਕਬਜ਼ਾ ਮਾਲਕ ਲੈ ਸਕਦਾ। ਜਿਸਦੇ ਨਾਮ ਹੈ ਜਾ ਨਹੀਂ ਲੈ ਸਕਦਾ 10 ਸਾਲ ਹੋ ਗਏ ਹੋਰ ਬੰਦੇ ਨੂੰ ਕਬਜ਼ਾ ਕਰੇ ਨੂੰ।ਪਲੀਜ ਰੀਪਲੇ ਜੀ ਧੰਨਵਾਦੀ

  • @gudeepgill3619
    @gudeepgill3619 11 หลายเดือนก่อน +1

    ਵੀਰ ਜੀ ਰਹਿਣ ਫੱਕ ਕਰਵਾਉਣ ਵਾਰੇ ਵੀਡੀਓ ਪਾਓ

  • @amrindersingh9660
    @amrindersingh9660 ปีที่แล้ว

    ਸਰ ਜੀ ਸਾਡੇ ਪਰਦਾਦੇ ਜਮੀਨ ਗਹਿਣੇ ਕੀਤੀ ਸੀ 1965 ਸੰਨ ਦੇ ਕਰੀਬ ਕਰਜਾ ਮੋੜ ਤਾ ਸੀ ਪਟਵਾਰੀ ਨੇ ਫੱਕ ਕਰਨ ਸਮੇ 2 ਕਨਾਲ ਦਾ ਨੰਬਰ ਛੱਡਤਾ ਹੁਣ ਉਮੇ ਹੀ ਚੱਲਿਆ ਆ ਰਿਹਾ ਹੈ ਹੁਣ 60 ਮੈਬਰ ਹੋਣਗੇ ਉਹਨਾ ਦੇ ਵਿਰਾਸਤ ਵਾਲੇ ਅੱਗੇ ਤੋ ਅੱਗੇ ਕਬਜ਼ਾ ਜਦ ਦਾ ਸਾਡੇ ਕੋਲ ਆ ਹੱਲ ਦੱਸੋ

  • @GurpreetSinghDhillon-v2u
    @GurpreetSinghDhillon-v2u ปีที่แล้ว +1

    ਵੀਰ ਜੀ ਮੈਂ ਆਖਿਆ ਜੀ ਮੈਂ ਅੱਗੇ ਵੀ ਬਟਿਆ ਵਾਲੀ ਵੀਡੀਓ ਬਣਾ ਕੇ ਤੁਸੀਂ ਦੱਸੀ ਹੋਈ ਵਾ ਜੀ ਥੋੜਾ ਜਿਹਾ ਡਾਊਟ ਵਾ ਜੀ ਜਿਵੇਂ ਇਕ ਬੰਦਾ ਜੀ ਮੰਨ ਲਉ ਜੀ ਉਸ ਦਾ ਹਿੱਸਾ 1ਬਟਾ48ਜਾ1ਬਟਾ2ਇਹਨਾ ਬਾਰੇ ਦੱਸੋ ਜੀ ਇਹਨਾਂ ਵਿਚੋਂ ਕਿਸੇ ਇੱਕ 10.5ਮਰਲੇ ਵੇਚੀ ਜਾ ਕਨਾਲ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਇਸੇ ਤਰ੍ਹਾਂ ਕੋਈ ਵੀ ਹਿੱਸਾ ਹੋਵੇ ਸਾਰਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

    • @MontyCyberCafe
      @MontyCyberCafe  ปีที่แล้ว

      ਹਾਜੀ ਵੀਰ ਅੱਜ ਸਾਮ ਨੂੰ ਤੁਹਾਡੇ ਲਈ ਸਪੈਸ਼ਲ ਵੀਡੀਓ ਆ ਰਹੀ ਏ , ਜਰੂਰ ਦੇਖਿਓ ਆਪਣੇ ਦੋਸਤਾ ਮਿੱਤਰਾ ਤੱਕ ਸੇਅਰ ਕਰਦੇ ਰਹੋ । ਵੀਡੀਓ ਦੇਖਣ ਲਈ ਧੰਨਵਾਦ

  • @HarpreetKora-qo8ot
    @HarpreetKora-qo8ot หลายเดือนก่อน

    20 marle plot te kini limit bn skdi

  • @GurtejSingh-bc1lj
    @GurtejSingh-bc1lj 3 หลายเดือนก่อน

    10 lakh ch 2 kille te kina krch ayega

  • @gurbakhshishsingh2956
    @gurbakhshishsingh2956 ปีที่แล้ว +2

    Bai ji apna area kihra hai.

  • @LakhwinderSingh-cr2tg
    @LakhwinderSingh-cr2tg ปีที่แล้ว

    1050000 da kina kharcha hovega 3 acar da

  • @Punjabpolice382
    @Punjabpolice382 ปีที่แล้ว +1

    ਨਗਰ ਕੌਂਸਲ ਦੀ ਕਿਵੇਂ ਪ੍ਰੋਸੈਸਿੰਗ ਹੁੰਦੀ ਹੈ ਮਾਲਕ ਦਾ ਨਾਮ ਬਦਲਣ ਵਾਸਤੇ