ਨਵੀਂ ਜਮਾਬੰਦੀ ਵਿੱਚ ਨਵੇਂ ਮਾਲਕਾਂ ਦੇ ਹਿੱਸੇ ਬਟੇ ਇਸ ਤਰਾਂ ਬਣਾਏ ਜਾਂਦੇ ਹਨ ।YouTube ਤੇ ਪਹਿਲੀ Monty cyber cafe

แชร์
ฝัง
  • เผยแพร่เมื่อ 27 พ.ย. 2024

ความคิดเห็น • 19

  • @KaurSingh-r8t
    @KaurSingh-r8t ปีที่แล้ว

    ਵਧੀਆ ਜਾਣਕਾਰੀ ਹੈ ।ਸਹਿਜ ਦਾ ਫਲ ਮੀਠਾ ।

  • @GurpreetSinghDhillon-v2u
    @GurpreetSinghDhillon-v2u ปีที่แล้ว

    ਨਾਲੇ ਵੀਰ ਜੀ ਦੱਸੋ ਜੇ ਕਿਸੇ 5ਮਰਲੇ ਵੇਚੀ ਹੋਈ ਤੇ ਕਿੰਨਾ ਹਿੱਸਾ ਬਚਿਆਂ ਕਿਵੇਂ ਬਚਿਆ ਦੱਸੋ ਕਮਿਟ ਕਰਕੇ ਜੀ

  • @darshangrewal9262
    @darshangrewal9262 ปีที่แล้ว +2

    Jmeen khridan to vad intkal hon to vad 3 number khane vich nam kdo sunday hai

    • @MontyCyberCafe
      @MontyCyberCafe  ปีที่แล้ว

      ਜਦੋ ਚਾਰ ਸਾਲੇ ਬਾਅਦ ਨਵੀਆਂ ਖੇਵਟਾ ਬਣੀਆਂ। ਮੰਨ ਲੳਉ ਜੇ ਤੁਹਾਡੇ 2027-18 ਦੀ ਜਮਾਬੰਦੀ ਚੱਲ ਰਹੀ ਹੈ ਅਗਲੀ 2022-23 ਵਿੱਚ ਖੇਵਟਾਂ ਬਦਲ ਜਾਣਗੀਆ ਜਿਸਦਾ ਪ੍ਰੋਸੈੱਸ 2023 ਚ ਸੁਰੂ ਹੋਵੇਗਾ 2024 ਵਿੱਚ ਲਾਗੂ ਹੋ ਜਾਵੇਗਾ

  • @JashanSingh-py2gv
    @JashanSingh-py2gv 5 หลายเดือนก่อน

    ਬਾਈ ਜੀ ਸਾਡੇ ਨਾਲ ਅੱਧਾ ਕਲਾਕਾਰੀ ਲੱਗੀ ਹੋਈ ਹੈ ਬੜੇ ਸਮੇਂ ਤੋਂ ਪਰ ਸਾਡੇ ਕੋਲ ਉਸ ਦਾ ਕੋਈ ਨੰਬਰ ਹਿੱਸਾ ਸਾਡਾ ਬਣਦਾ ਹੈ ਨਾ ਬੋਲਦਾ ਹੈ ਸਾਨੂੰ ਦੱਸਿਓ ਅਸੀਂ ਕਿਦਾ ਨੰਬਰ ਗਵਾ ਸਕਦੇ ਹਾਂ ਪਹਿਲਾਂ ਭਰਾ ਆਉਂਦਾ ਸੀ ਹੁਣ ਅਸੀਂ ਲੈਦੇ ਹਾਂ ਪਰ ਆਨਲਾਈਨ ਨਹੀਂ ਚੜੀ

  • @navjotsingh3202
    @navjotsingh3202 10 หลายเดือนก่อน

    Bhai sahib ਜੇ ਖਰੀਦਣ ਵਾਲਾ ,ਸਾਂਝੀ ਮਾਲਕੀ ਵਿਚ ਪਹਿਲਾ ਵੀ ਮਾਲਕ ਹੋਵੇ,ਪਰ ਵੇਚਣ ਵਾਲਾ ਉਸਨੂ ਆਪਣੇ ਹਿਸੇ ਵਿਚੋ ਵਧ ਹਿਸਾ ਵੇਚ ਜਾਵੇ ਬਹੁਤ ਸਮਾ ਪਹਿਲਾ,ਤਾ ਕੀ ਉਸ ਮਾਲਕ ਦਾ ਮਾਲਕੀ ਹਿਸੇ ਦੀ ਦਰੁਸਤੀ ਵੇਲੇ ਹਿਸਾ ਘਟ ਜਾਵੇਗਾ ਕਿ ਬਰਕਰਾਰ ਰਹੇਗਾ, ਬਾਕੀ ਸਾਝੀ ਜਗਾ ਅਜੇ ਵੇਚਣ ਵਾਲੀ ਬਚੀ ਹੋਵੇ

  • @GurpreetSinghDhillon-v2u
    @GurpreetSinghDhillon-v2u ปีที่แล้ว

    ਵੀਰ ਜੀ ਮੈਂ ਆਖਿਆ ਜੀ ਦੱਸੋ ਜੀ ਇਹ ਕਿਵੇਂ ਘਟਾਇਆ ਸ਼ਬਦਾਂ ਵਿੱਚ ਜੀ ਲਿਖ ਕੇ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ 20ਬਟਾ800ਚੋ 19ਬਟਾ40ਕਿਸ ਤਰਾਂ ਆਇਆ ਜੀ ਦੱਸੋ ਜੀ ਕਮਿਟ ਵਿਚ ਲਿਖ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @redleaf3807
    @redleaf3807 ปีที่แล้ว

    Very nice video

  • @GurpreetSinghDhillon-v2u
    @GurpreetSinghDhillon-v2u ปีที่แล้ว

    ਨਾਲੇ ਦੱਸੋ ਵੀਰ ਜੀ ਕਿੰਨੀ ਜ਼ਮੀਨ ਬਚ ਗੲਈ ਬਾਕੀ ਕਮਿਟ ਕਰਕੇ ਦੱਸੋ ਜੀ

  • @GurpreetSinghDhillon-v2u
    @GurpreetSinghDhillon-v2u ปีที่แล้ว

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣੀ

  • @gurisandhu8688
    @gurisandhu8688 ปีที่แล้ว

    Sir khas numbra bare jaroor dasya jave

  • @AmandeepBath
    @AmandeepBath ปีที่แล้ว

    👌👌👌👌

  • @amriksinghsingh140
    @amriksinghsingh140 4 หลายเดือนก่อน

    40 k da 20/800 hisa Kive niklu full video upload 😢

  • @gurnamspodcast
    @gurnamspodcast 6 หลายเดือนก่อน

    0 ਬਾਈ ਬਟਿਆਂ ਵਾਲੇ ਨੰਬਰਾਂ ਚ ਅੱਠ ਕਨਾਲ ਨਹੀਂ ਹੁੰਦੀਆਂ ਸਾਰੇ ਮੈਂਬਰ ਅੱਠ ਕਨਾਲ ਘੱਟ ਹੁੰਦੇ

    • @akbajk1594
      @akbajk1594 4 หลายเดือนก่อน

      ਇਹ ਕਿੱਲਾ ਨੰਬਰ ਹੈ।

  • @baljeetgill4792
    @baljeetgill4792 ปีที่แล้ว

    22 ਜੀ ਅਸੀ ਜ਼ਮੀਨ ਗਹਿਣੇ ਲਈ ਸੀ ਬਿਆਨੇ ਤੇ।
    ਉਸ ਬੰਦੇ ਨੇ ਓਹ ਜ਼ਮੀਨ ਅੱਗੇ ਵੇਚ ਤੀ।
    ਅਜੇ ਬਿਆਨਾਂ ਹੀ ਹੋਇਆ
    2 ਸਾਲ ਤੋਂ ਨਾ ਠੇਕਾ ਦਿੱਤਾ ਤੇ ਨਾ ਪੈਸੇ ।ਸਾਡੇ ਕੋਲ ਗਹਿਣੇ ਦਾ ਬਿਆਨਾਂ ਹੈ ਮਿਆਦ ਵੀ ਹੈ। ਕੀ ਅਸੀ ਰਜਿਸਟਰੀ ਰੋਕ ਸਕਦੇ ਹਾਂ।
    ਪਲੀਜ਼ ਜਰੂਰ reply ਕਰਨਾ ਜਾਂ video ਬਣਾਉਨਾ

    • @MontyCyberCafe
      @MontyCyberCafe  ปีที่แล้ว

      ਹਾਂਜੀ , ਜੇਕਰ ਜੋ ਮਿਤੀ ਤੁਸੀਂ ਬਿਆਨੇ ਦੇ ਰੁਪਏ ਵਾਪਸ ਨਹੀਂ ਕਰਦਾ ਤਾ ਤੁਸੀਂ ਗਹਿਣੇ ਦੀ ਰਜਿਸਟਰੀ ਤਿਆਰ ਕਰਵਾਕੇ ਤਹਿਸੀਲਦਾਰ ਕੋਲ ਹਾਜਰੀ ਲਗਵਾ ਸਕਦੇ ਹੋ।। ਕਾਨੂੰਨ ਮੁਤਾਬਕ ਜੋ ਬਿਆਨਾ ਪਹਿਲਾਂ ਹੋਇਆ ਹੋਵੇ ਉਸ ਨੂੰ ਪਹਿਲ ਦਿੱਤੀ ਜਾਂਦੀ ਹੈ। ਤੁਸੀਂ ਨਿਸਚਿਤ ਤਾਰੀਖ ਤੋਂ ਪਹਿਲਾਂ ਜਾਂ ਤਾ ਰਜਿਸਟਰੀ ਤਿਆਰ ਕਰਵਾਕੇ ਜਾਂ ਸਿਰਫ ਬਿਆਨੇ ਰਾਹੀਂ ਵੀ ਤਹਿਸੀਲਦਾਰ ਦੇ ਪੇਸ ਹੋ ਸਕਦੇ ਹੋ।
      ਜੇਕਰ ਰੋਕ ਲਗਾਉਣੀ ਚਾਹੁੰਦੇ ਹੋ ਤਾ ਇਸ ਦੇ ਲਈ ਤਹਾਨੂੰ ਰਜਿਸਟਰੀ ਕਲਰਕ ਅਤੇ ਪਟਵਾਰੀ ਨੂੰ ਐਪਲੀਕੇਸ਼ਨ ਲਿਖਕੇ ਦੇ ਦੋਵੋ ਕੋਈ ਵੀ ਵਸੀਕਾ ਦਰਜ ਨਾ ਕਰਨ ਸਬੰਧੀ ਤਹਿਸੀਲਦਾਰ ਤੋਂ ਐਪਲੀਕੇਸ਼ਨ ਮਾਰਕ ਕਰਵਾਕੇ।
      ਜੇਕਰ ਬਿਲਕੁਲ ਹੀ ਪੱਕਾ ਕੰਮ ਕਰਨਾ ਤਾਂ ਸਟੇਅ ਲੈ ਸਕਦੇ ਹੋ ਉਹਨਾਂ ਖਿਲਾਫ਼

  • @RamKumar-cv5qv
    @RamKumar-cv5qv ปีที่แล้ว

    ਵੀਰ ਜੀ ਆਪਣਾ ਮੋਬਾਇਲ ਨੰਬਰ ਦੇ ਦਿਉ ਸਾਡੇ ਪਿੰਡ ਦਾ ਪਟਵਾਰੀ ਕਹਿੰਦਾ ਥੋਡੀ ਜ਼ਮੀਨ ਹੈ ਨੀ ਜਦਕਿ ਫਰਦ ਮੇਰੇ ਪਿਤਾਜੀ ਦੇ ਨਾਮ ਨਿਕਲਦੀ ਹੈ

  • @darshangrewal9262
    @darshangrewal9262 ปีที่แล้ว +1

    Jmeen khridan to vad intkal hon to vad 3 number khane vich nam kdo sunday hai