ਜਿਸ ਸਾਧ ਉਤੇ ਮਹਿਰੋਂ ਨੇ ਕਰਵਾਇਆ ਰੇਪ ਦਾ ਪਰਚਾ, ਉਹਨੇ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਹੀ ਫਸਾ ਦਿੱਤਾ ਸੀ ਉਲਟਾ

แชร์
ฝัง
  • เผยแพร่เมื่อ 16 ก.ย. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel

ความคิดเห็น • 264

  • @NirvairBaba
    @NirvairBaba 6 วันที่ผ่านมา +71

    ਭਾਈ ਅਮ੍ਰਿਤਪਾਲ ਸਿੰਘ ਮਾਹਿਰੋ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ

  • @tarsemmannp5499
    @tarsemmannp5499 6 วันที่ผ่านมา +81

    ਭਾਈ ਅਮਰਤਪਾਲ ਸਿੰਘ ਨੇ ਜੌ ਞੀ ਕੀਤਾ ਹੈ ਬਹੁਤ ਹੀ ਵਧੀਆ ਕੰਮ ਕੀਤਾ ਸਲਾਘਾ ਯੌਗ ਕੰਮ ਕੀਤਾ ਮੈ ਪਤਰਕਾਰ ਤੇ ਹਰਾਨ ਆ ਕਿਧਾ ਦੇ ਸਞਾਲ ਪੂਛੀ ਜਾਦਾ ਭਾਈ ਅਮਰਤਪਾਲ ਸਿੰਘ ਹਰ ਇਕ ਨਾਲ ਖੜ੍ਹ ਦਾ ਹੈ ਅਸੀ ਇਸ ਦਾ ਧੰਨਵਾਦ ਕਰਦੇ ਹਾ ❤❤❤❤❤❤❤❤❤❤❤❤

  • @jashpalsingh1875
    @jashpalsingh1875 6 วันที่ผ่านมา +150

    ਆਹ ਹੁੰਦੀ ਆ ਜਥੇਦਾਰਾਂ ਵਾਲੀ ਜੁਰਅਤ
    ਇਹ ਨੇ ਮੇਰੀ ਕੌਮ ਦੇ ਵਾਰਿਸ ❤❤❤

    • @sabi-mansa
      @sabi-mansa 6 วันที่ผ่านมา +6

      🙏ਧਰਮ ਸਿੱਖਿਆ ਸਿਹਤ ਰੋਜ਼ਗਾਰ ਬਚਾਓ
      ਬੁੱਚੜ ਮਸੰਦ ਭੰਡ ਸਾਰੇ ਦਿੱਲੀ ਦੇ ਪਾਲਤੂ ਭਜਾਓ
      2027🦅

  • @TaranBajwa-j8e
    @TaranBajwa-j8e 6 วันที่ผ่านมา +43

    ਬਹੁਤ ਵਧੀਆ ਵਿਚਾਰ ਖਾਲਸਾ ਜੀ

  • @JaswantSingh-fg3qs
    @JaswantSingh-fg3qs 6 วันที่ผ่านมา +41

    ਭਾਈ ਅੰਮ੍ਰਿਤਪਾਲ ਸਿੰਘ ਮੈਹਰੂ ਜ਼ਿੰਦਾਬਾਦ

  • @KalaSerron
    @KalaSerron 6 วันที่ผ่านมา +94

    ਸ਼੍ਰੋਮਣੀ ਕਮੇਟੀ ਕਿੱਥੇ ਹੈ ਲੋਕੋ ਜਾਗੋ ਬਾਦਲ ਗ਼ਦਾਰ ਕੋਲ ਸਿੱਖਾਂ ਦਾ ਦੁਸਮਣ

  • @KalaSerron
    @KalaSerron 6 วันที่ผ่านมา +62

    ਉਏ ਲੋਕੋ ਜਾਗੋ ਜਾਗੋ ਕਮੈਟੀ ਸ਼੍ਰੋਮਣੀ ਮਰ ਗੲਈ।ਪਰ ਖਾਲਸਾ ਆ ਗਿਆ ਰੱਬ ਬਣ ਕੇ ਵਾਹਿਗੁਰੂ

  • @MagharSingh-r7o
    @MagharSingh-r7o 6 วันที่ผ่านมา +34

    ਭਾਈ ਆਮਰੀਤਪਾਲ,ਮੈਰੋ,ਜ਼ਿਆਦਾ,ਬਾਦ

  • @HarjindaraKumar
    @HarjindaraKumar 6 วันที่ผ่านมา +32

    ਪੰਜਾਬ ਦੇ ਲੋਕੋ ਅੰਮ੍ਰਿਤ ਪਾਲ ਦਾ ਸਾਥ ਦਿਓ ਨਹੀਂ ਤਾਂ ਕੁੜੀਆਂ ਨਾਲ ਹੀ ਹਾਲ ਹੋਣਗੇ

  • @KalaSerron
    @KalaSerron 6 วันที่ผ่านมา +80

    ਮਿਹਰੋ ਸਹੀ ਗੱਲ ਕਰਦਾ ਹੈ ਧੰਨਵਾਦ

  • @kanwaljeetkaur3340
    @kanwaljeetkaur3340 6 วันที่ผ่านมา +60

    ਕੌਮ ਦਾ ਸਿਰਲਥ ਯੋਧਾ ਧੰਨ ਜਨਮ ਦੇਣ ਵਾਲੀ ਮਾਂ

  • @jaspreetsinghbrar286
    @jaspreetsinghbrar286 6 วันที่ผ่านมา +32

    ਮੈਰੋ ਬਿਲਕੁਲ ਸਹੀ ਬੰਦਾ

  • @jassingh8292
    @jassingh8292 6 วันที่ผ่านมา +28

    ਪੰਥ ਬਹੁਗਿਣਤੀ ਦਾ ਨਾ ਨਹੀ
    ਇੱਕਲਾ ਸਿਧਾਂਤ ਦਾ ਰਾਖਾ ਬਾਣੀ ਬਾਣੇ ਦਾ ਧਾਰਨੀ ਵੀ ਪੰਥ ਹੀ ਆ
    ਭਾਈ ਗਰਜਾ ਸਿੰਘ ਬੋਤਾ ਸਿੰਘ ਖਾਲਸਾ ਰਾਜ ਘੋਸ਼ਤ ਕਰਣ ਵੇਲੇ ਕਿਸੇ ਬੁੱਢਾ ਦਲ ਜਾਂ ਜਥੇਦਾਰ ਨੂੰ ਪੁੱਛਣ ਨਹੀ ਸੀ ਗਏ ਸਿਧਾਂਤ ਤੇ ਪਹਿਰਾ ਦਿੱਤਾ ਜੋ ਪੰਥ ਨੂੰ ਪ੍ਰਵਾਨ ਸੀ ਹੈ ਤੇ ਰਹੇਗਾ

  • @GuruNanakDevJi1313
    @GuruNanakDevJi1313 6 วันที่ผ่านมา +14

    ਭਾਈ ਅਮਿ੍ਰਤਪਾਲ ਸਿੰਘ ਮਹਿਰੋ ਨੇ ਜੋ ਕੀਤਾ ਸਹੀ ਕੀਤਾ ਸਭ ਨੂੰ ਮਹਿਰੋ ਵੀਰ ਦਾ ਸਾਥ ਦੇਣਾ ਚਾਹੀਦਾ ਵਾਹਿਗੁਰੂ ਜੀ 🙏

  • @gurnamsingh1404
    @gurnamsingh1404 6 วันที่ผ่านมา +30

    ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਦਾ ਨੋਜਵਾਨਾਂ ਨੂੰ ਸਾਥ ਦੇਣਾ ਚਾਹੀਦਾ ਹੈ

    • @thehunterking8711
      @thehunterking8711 5 วันที่ผ่านมา +1

      ਬਿਲਕੁੱਲ ਸਹੀ ਕਿਹਾ
      ❤💯%✅️

  • @gogosinghgogasingh8298
    @gogosinghgogasingh8298 3 วันที่ผ่านมา +4

    ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਜੋ ਕੁਝ ਕੀਤਾ ਬਿਲਕੁੱਲ ਸਹੀ ਕੀਤਾ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਹਾਂ

  • @kanwaljeetkaur3340
    @kanwaljeetkaur3340 6 วันที่ผ่านมา +60

    ਜਥੇਦਾਰ ਇਹੋ ਜਿਹੇ ਹੋਣੇ ਚਾਹੀਦੇ

    • @SinghRaj-dz9lh
      @SinghRaj-dz9lh 6 วันที่ผ่านมา +9

      Jis din eho jehe naujawan singh akal takhat te jathedar ban gye sikhan da Raj poori dharti te hojau..par eho jehe singhan nu piche hi rakhea janda..vision ni hai

  • @komalpreetkaur2955
    @komalpreetkaur2955 6 วันที่ผ่านมา +13

    ਭਾਈ ਅੰਮ੍ਰਿਤਪਾਲ ਮੈਰੋ ਇੱਕ ਨੰਬਰ ਸਹੀ ਹੈ

  • @Busbodybuilder
    @Busbodybuilder 5 วันที่ผ่านมา +4

    ਬਹੁਤ ਵਧੀਆ ਕੰਮ ਕੀਤਾ ਅੰਮ੍ਰਿਤਪਾਲ ਮਹਿਰੋਂ ਜੀ ਨੇ । ਪਰਮਾਤਮਾ ਓਹਨਾ ਨੂੰ ਚੜਦੀਕਲਾ ਚ ਰੱਖਣ

  • @panjabmixtv-vq1vc
    @panjabmixtv-vq1vc 2 วันที่ผ่านมา +2

    ਇਸ ਵੀਰ ਦਾ ਸਭ ਸਿੱਖਾਂ ਨੂੰ ਸਾਥ ਦੇਣਾ ਚਾਹੀਦਾ

  • @rebelsikh.
    @rebelsikh. 6 วันที่ผ่านมา +57

    ਐਵੇ ਦਾ ਜਥੇਦਾਰ ਹੋਣਾ ਚਾਹੀਦਾ ਏ ਸਿੱਖ ਕੋਮ ਦਾ

    • @gurdeepkaur4259
      @gurdeepkaur4259 6 วันที่ผ่านมา +10

      Iklla jthedaar nhi har amrit dhaari sikh eho jeha hona chahida e ji

  • @thehunterking8711
    @thehunterking8711 5 วันที่ผ่านมา +8

    ਬਲਜਿੰਦਰ ਸਾਧ ਨਹੀਂ ਸਾਹਣ ਹੈ,
    ਉਸ ਪਾਪੀ ਨੂੰ ਜੇਲ੍ਹ ਅਤੇ ਉਸਦਾ
    ਡੇਰਾ ਸੀਲ ਕੀਤਾ ਜਾਣਾ ਜਾਵੇ
    👆🏻👆🏻👆🏻👆🏻👆🏻👆🏻👆🏻👆🏻

  • @user-hs8hf4fm2m
    @user-hs8hf4fm2m 6 วันที่ผ่านมา +21

    Mehro ni jindabad ❤

  • @sevaksingh9469
    @sevaksingh9469 5 วันที่ผ่านมา +5

    ਬਹੁਤ ਵਧੀਆ ਕੰਮ ਕਰ ਰਹੇ ਨੇ ਮਹਿਰੋ, ਮੈ ਹਿੰਦੂ ਧਰਮ ਦਾ ਮੁੰਡਾ ਹੋਣ ਤੇ ਬਾਬਾ ਜੀ ਦੀ ਸਪੋਟ ਕਰਦਾ ❤

  • @thehunterking8711
    @thehunterking8711 5 วันที่ผ่านมา +5

    ਸੱਚੀ ਰੂਹ ਦੇ ਮਾਲਕ ਹਨ ਮਹਿਰੋਂ ਸਾਹਿਬ
    ❤❤❤❤❤❤❤❤❤❤❤

  • @gurpreetdhandli8389
    @gurpreetdhandli8389 5 วันที่ผ่านมา +6

    ਇਹ ਹੈ ਅਸਲੀ ਸਿੱਖ ਸਿੰਘ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ

  • @sabi-mansa
    @sabi-mansa 6 วันที่ผ่านมา +6

    ਭਾਈ ਅੰਮ੍ਰਿਤਪਾਲ ਖਾਲਸਾ 2027🦅
    🙏ਧਰਮ ਸਿੱਖਿਆ ਸਿਹਤ ਰੋਜ਼ਗਾਰ ਪੰਜਾਬ ਬਚਾਓ
    ਬੁੱਚੜ ਮਸੰਦ ਭੰਡ ਸਾਰੇ ਦਿੱਲੀ ਦੇ ਦੱਲੇ ਭਜਾਓ

  • @HarmeetSingh-hk3fk
    @HarmeetSingh-hk3fk วันที่ผ่านมา +1

    Waheguru ji mehar kro apni koum teh bs tahuda he sahara ha 🙏🙏🙏🙏

  • @sukhrajsinghsukh8048
    @sukhrajsinghsukh8048 27 นาทีที่ผ่านมา +1

    Waheguru ji 🙏🙏

  • @HarnishKaurKandhola
    @HarnishKaurKandhola 6 วันที่ผ่านมา +17

    Mehro jindabad

  • @thehunterking8711
    @thehunterking8711 5 วันที่ผ่านมา +3

    ਅੰਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ
    ਬਲਜਿੰਦਰ ਸਾਹਣ ਪਾਪੀ ਮੁਰਦਾਬਾਦ
    💥💥💥💥💥💥💥💥💥💥

  • @dhaliwalsaab-hb5ge
    @dhaliwalsaab-hb5ge 6 วันที่ผ่านมา +20

    ਅਮ੍ਰਿਤਪਾਲ ਸਿੰਘ ਮਹਿਰੋਂ ਸਹੀ ਬੰਦਾ

  • @sabi-mansa
    @sabi-mansa 6 วันที่ผ่านมา +7

    ਭਾਈ ਅੰਮ੍ਰਿਤਪਾਲ ਖਾਲਸਾ 2027🦅
    ਬੁੱਚੜ ਮਸੰਦ ਭੰਡ ਸਾਰੇ ਦਿੱਲੀ ਦੇ ਦੱਲੇ ਭਜਾਓ
    🙏ਧਰਮ ਸਿੱਖਿਆ ਸਿਹਤ ਰੋਜ਼ਗਾਰ ਬਚਾਓ

  • @RishabSharma-f1f
    @RishabSharma-f1f 6 วันที่ผ่านมา +15

    ਅਸਲੀ ਜਥੇਦਾਰ ਕੌਮ ਦੇ ਭਾਈ ਸਾਹਬ 🙏

  • @hardeepsinghsandhu8321
    @hardeepsinghsandhu8321 3 วันที่ผ่านมา +1

    ਭਾਈ ਅੰਮ੍ਰਿਤਪਾਲ ਮਹਿਰੋਂ ਸਹੀ ਕੀਤਾ ਪਾਪੀ ਨਾਲ

  • @CanadaKD
    @CanadaKD 5 วันที่ผ่านมา +3

    ਸ਼੍ਰੋਮਣੀ ਕਮੇਟੀ ਤਾਂ ਬਾਦਲਾਂ ਦੇ ਕਹੇ ਤੇ ਕਾਰਵਾਈ ਕਰਦੀ ਆ। ਭਾਈ ਸਾਹਿਬ ਨੇ ਬਹੁਤ ਚੰਗਾ ਕੰਮ ਕੀਤਾ ਹੈ।

  • @TarsemSingh-fk1dy
    @TarsemSingh-fk1dy 6 วันที่ผ่านมา +10

    ਸਿੱਖੀ ਦਾ ਤਾਂ ਬਾਬੇ ਨੂੰ ਕੋਈ ਭੈ ਪਿਆਰ ਹੀ ਰਿਹਾ ਜਦੋਂ ਗੁਰੂ ਸਾਹਿਬ ਜੀਆਂ ਦੀ ਹਜੂਰੀ ਵਿਚ ਅਜਿਹਾ ਕੁਝ ਕਰ ਰਿਹਾ

  • @ManpreetKaur-x9m
    @ManpreetKaur-x9m 6 วันที่ผ่านมา +8

    👏👏👏👏ਬਹੁਤ ਵਧੀਆ ਕੀਤਾ ਵੀਰ ਨੇ

  • @user-ny1vy2gq4v
    @user-ny1vy2gq4v 6 วันที่ผ่านมา +14

    ਐਂਵੇਂ ਈ ਧਾਮੀਂ ਧਾਂਮੀਂ ਲਾ ਛੱਡੀ ਆ, ਕੀ ਕਿਤਾ ਪ੍ਰਬੰਧਕ ਨੇਂ, ਜਥੇਦਾਰ ਕਹਾਉਣਾਂ ਈ ਸੌਖਾ,ਬਣਨ ਦੇ ਘਰ ਬਹੁਤ ਦੂਰ ਐ। ਭਾਈ ਮਹਿਰੋਂ ਧਾਂਮੀ ਦੇ ਬੱਚਿਆਂ ਬਰਾਬਰ ਐ, ਪਰ ਕੰਮ ਵੇਖੋ ਸਾਰੀ ਕੌਮ ਦੀਆਂ ਧੀਆਂ ਦੀ ਰਾਖੀ, ਪਹਿਰੇਦਾਰੀ ਵਾਲੇ ਆ, ਸਾਡੀ ਕੌਮ ਨੂੰ ਇਕੱਤਰ ਕਰਨ ਵਾਲੇ ਆ, ਕੌਮ ਨੂੰ ਸੇਧ ਦੇਣ ਵਾਲੇ ਆ ਤੇ ਸਹੀ ਲਫਜ਼ਾਂ ਚ ਇਹਨੂੰ ਕਹਿੰਦੇ ਨੇਂ ਜਥੇਦਾਰ। ਧਾਮੀਂ ਸਾਹਿਬ, ਸਿੱਖਲੋ ਕੁੱਝ ਜੇ ਬਾਣੇਂ ਤੇ ਕੌਮ ਦੀ ਲਾਜ ਰੱਖਣੀਂ ਆ ਤਾਂ। ਥੋਡੇ ਨੱਕ ਦੀ ਨੋਕ ਥੱਲੇ ਸਾਡੇ ਪਿਤਾ ਗੁਰੂ ਦੀ ਬੇਅਦਬੀ ਧੜੱਲੇ ਨਾਲ ਹੋ ਰਹੀ ਐ। ਕੀ ਧਾਂਮੀ ਦਾ, ਜ਼ਮੀਰ ਨ੍ਹੀਂ ਹਲੂਣਿਆਂ ਗਿਆ। ਸਗੋਂ ਇਸੇ ਧਾਂਮੀ ਵੱਲ਼ੋਂ, ਪ੍ਰਬੰਧਕ ਕਮੇਟੀ ਵੱਲ਼ੋਂ ਸਿੱਖ ਜਥੇਬੰਦੀਆਂ ਤੇ ਸਿੱਖ ਸੰਸਥਾਵਾਂ ਦੇ ਨਾਲ ਸਿੱਖ ਕੌਮ ਦੇ ਨੁਮਾਇੰਦਿਆਂ ਵੱਲ਼ੋਂ ਭਾਈ ਮਹਿਰੋਂ ਨੂੰ ਕੌਂਮ ਦੀਆਂ ਪ੍ਰੰਪਰਾਵਾਂ ਅਨੁਸਾਰ ਨਿਵਾਜ਼ਿਆ ਜਾਣਾਂ ਚਾਹੀਦਾ ਸੀ। ਕੌਂਮ ਨੂੰ ਭਾਈ ਮਹਿਰੋਂ ਵਰਗੇ ਜਥੇਦਾਰ ਦੀ ਲੋੜ ਐ, ਕੌਮ ਵੱਲੋਂ ਭਾਈ ਮਹਿਰੋਂ ਨੂੰ ਕੌਮ ਦੀ ਵਾਗਡੋਰ ਸੰਭਾਲਣ ਵਾਲ਼ੇ ਨੁਮਾਇੰਦਿਆਂ ਦੀ ਲਾਈਨ ਚ ਅਗੇਰੇ ਰਾਹੇ ਲਿਆਉਣਾਂ ਚਾਹੀਦਾ। ਬਾਕੀ ਅਣਜਾਣੇੱ ਤੋਂ ਕੋਈ ਭੁੱਲ ਹੋਈ ਹੋਵੇ ਤਾਂ ਕੌਮ ਸਮੇਤ ਹਰ ਛੋਟੇ ਵੱਡੇ ਤੋਂ ਮੁਆਫ਼ੀ ਚਾਹੁੰਨਾਂ।
    ਵਾਹਿਗੁਰੂ ਜੀ ਕਾ ਖਾਲਸਾ !
    ਵਾਹਿਗੁਰੂ ਜੀ ਕੀ ਫ਼ਤਿਹ !

    • @ManjitSingh-hq5wn
      @ManjitSingh-hq5wn 6 วันที่ผ่านมา +2

      ਬਹੁਤ ਕੀਮਤੀ ਵਿਚਾਰ ਆਪ ਜੀ ਦੇ ਜੀਵਨ ਤੋਂ ਕੁੱਝ ਸਿੱਖਣਾ ਚਾਹੀਦਾ ਹੈ ਸ਼ਰੋਮਣੀ ਕਮੇਟੀ ਵਾਲੇ ਆਪਣਿਆਂ ਨਾਲ ਲੜਨ ਯੋਗੇ ਰਹਿਗੇ 1000% ਸਹੀ ਲਿਖਿਆ ਤੁਸੀ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @balwinderkaurbabbu8613
    @balwinderkaurbabbu8613 22 ชั่วโมงที่ผ่านมา

    ਭਾਈ ਸਾਹਿਬ ਜੀ ਨੇ ਬਹੁਤ ਵਧੀਆ ਕੀਤਾ

  • @bhagtsingh5935
    @bhagtsingh5935 6 วันที่ผ่านมา +2

    ਬਾਬਾ ਜੀ eh ਤਾਂ ਗੱਲ ਗ਼ਲਤ ਆ ਗੁਰੂ ਜੀ ਦੀ ਹਜ਼ੂਰੀ ਵਿੱਚ ਗ਼ਲਤ ਕੰਮ ਕਰਨਾ ਖ਼ਾਲਸਾ ਜੀ ਸਹੀ ਗੱਲ ਕਰ ਰਹੇ ਆ ❤

  • @HarjitSingh-il4ce
    @HarjitSingh-il4ce 6 วันที่ผ่านมา +8

    ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਸੀ ਕਲਯੁਗ ਵਿੱਚ ਹੰਸ ਦੇ ਪਰਾਂ ਵਿੱਚ ਮਾਸ ਫਸਿਆ ਹੋਊਗਾ ਦੇਖਣ ਨੂੰ ਤੇ ਬਾਬੇ ਹੰਸ ਲੱਗਦੇ ਨੇ ਅੱਜ ਇਹ ਕ੍ਰਿਸ਼ਨ ਭਗਵਾਨ ਜੀ ਦੇ ਬਚਨ ਸੱਚ ਹੋ ਗਏ ਨੇ। ਬਾਕੀ ਦੇ ਵੱਡੇ ਵੱਡੇ ਜਥੇਦਾਰ ਕਿਉਂ ਨਹੀਂ ਬੋਲ ਰਹੇ। ਅੰਮ੍ਰਿਤਪਾਲ ਸਿੰਘ ਮਹਿਰੁ ਜੀ ਨੇ ਆਪਣਾ ਫਰਜ ਬਹੁਤ ਬਹੁਤ ਵਧੀਆ ਨਿਭਾਇਆ। ਇਹ ਨੇ ਕੌਮ ਦੇ ਅਸਲੀ ਹੀਰੋ

  • @paramjeetsinght4743
    @paramjeetsinght4743 6 วันที่ผ่านมา +11

    Satnam singh ji good job mehero jinda bad

  • @deepbhullar2048
    @deepbhullar2048 5 วันที่ผ่านมา +1

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ ਭਾਈ ਅਮ੍ਰਿੰਤਪਾਲ ਸਿੰਘ ਮਹਿਰੋ ਨੂੰ 🙏🏻

  • @user-fh7ln5op5n
    @user-fh7ln5op5n วันที่ผ่านมา

    ਭਾਈ ਅਮ੍ਰਿਤ ਪਾਲ ਸਿੰਘ ਮਹੀਰੋ ❤❤❤❤

  • @singhggy892
    @singhggy892 6 วันที่ผ่านมา +13

    Amritpal.jindabad.ji

  • @GoldyAthwal-j3e
    @GoldyAthwal-j3e 6 วันที่ผ่านมา +3

    ਭਾਈ ਅੰਮ੍ਰਿਤਪਾਲ ਸਿੰਘ ਮੈਹਰੋ ਜਿੰਦਾਬਾਦ

  • @ParwinderSingh-je2nk
    @ParwinderSingh-je2nk 6 วันที่ผ่านมา +9

    Bhai Amritpal Singh Ji mehro JI Nu Salute Hai Ji

  • @user-ml4bb8qs1s
    @user-ml4bb8qs1s 6 วันที่ผ่านมา +22

    ਮਹਿਰੋਂ ਗੁੱਡ ਬੰਦਾ ਬਾਈ

  • @thehunterking8711
    @thehunterking8711 5 วันที่ผ่านมา +3

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ

  • @satgurkotra2543
    @satgurkotra2543 5 วันที่ผ่านมา +2

    ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ

  • @raniitsingh3915
    @raniitsingh3915 5 วันที่ผ่านมา +2

    ਵੈਰੀ ਗੁੱਡ,, ਮਹਿਰੋਂ ਵੀਰ ਜੀ,, ਕੋਈ ਲੋੜ ਨਹੀਂ, ਕਿਸੇ ਨਾਲ ਕੋਈ ਰਾਬਤਾ ਨਹੀਂ ਕਰਨਾ ਹੈ,,, ਹਜੇ ਤਾਂ ਤੁਸੀਂ ਸਪੈਸ਼ਲ ਸੱਦੋ , ਫੇਰ ਵੇਖੇਓ ,, ਨੋਜਵਾਨਾਂ ਦਾ ਕੱਠ ,,, ਸਾਨੂੰ ਸਿਆਣੇ। ਸਾਡੇ ਲੀਡਰ ਨੇ ਰੋਕਿਆ ਸੀ,, ਕੇ ਨਹੀਂ ਹਜੇ ਲੋੜ ਨਹੀਂ , ਜਿਸ ਦਿਨ ਮਹਿਰੋਂ ਨੂੰ ਲੋੜ ਹੋਵੇਗੀ,,ਓਹਦੋ ਤਹਾਨੂੰ ਦੱਸਾਂਗੇ,,, ਅਸੀਂ ਮਹਿਰੋਂ ਲਈ ਹਾਜ਼ਰ ਹੋਵਾਂਗੇ,, ਜਦੋਂ ਕਹੋਗੇ,,ਓਹਦੋ ਹੀ ਹਾਜ਼ਰ ਹੋਵਾਂਗੇ ,,, ਮਹਿਰੋਂ ਵੀਰ ਚੜਦੀ ਕਲਾ ਚਂਂ ਰਿਹੋ

    • @faujicarbazaarlongowal5708
      @faujicarbazaarlongowal5708 3 วันที่ผ่านมา

      Baba ji jis din awaz deoge hajir ho javage
      Khoon da ik ik Katra vahaa deage aar paar to bina koi hall nahi

  • @baljitratol2981
    @baljitratol2981 5 วันที่ผ่านมา +3

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਮਹਿਰੋਂ ਜ਼ਿੰਦਾਬਾਦ

  • @gurdeepkaur4259
    @gurdeepkaur4259 6 วันที่ผ่านมา +6

    Waheguru ji mehar karn hor eho jehe sikh paida hon

  • @virsasingh6859
    @virsasingh6859 5 วันที่ผ่านมา +3

    ਬਾਬਾ ਮਹਿਰੋ ਬਹੁਤ ਚੰਗਾ ਕੰਮ ਕਰ ਰਿਹਾ ਹੈ ਸਾਬਾਸ 👌👌

  • @Par.tap_Singh
    @Par.tap_Singh 6 วันที่ผ่านมา +9

    ਇਹੋ ਜਿਹਾ ਪੱਤਰਕਾਰ ਪੰਥ ਦੀ ਗੱਲ ਨਹੀ ਕਰ ਸਕਦਾ ਇਹਨੂ ਸਵਾਲ ਕਰਨ ਦਾ ਪਤਾ ਨਹੀ

  • @DSinghBaringYG
    @DSinghBaringYG 6 วันที่ผ่านมา +9

    Amritpal Singh ❤

  • @AmandeepSingh-bu4wn
    @AmandeepSingh-bu4wn 6 วันที่ผ่านมา +22

    ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਪੁਲਿਸ ਮੁਰਾਦਾਬਾਦ ਜੀ

    • @baljitsingh9283
      @baljitsingh9283 6 วันที่ผ่านมา +1

      ਕਸੂਰ ਹੀ ਸਾਰਾ ਸਰਕਾਰਾ ਦਾ ਪ੍ਰਸ਼ਾਸ਼ਨ ਦਾ ਡੇਰਾਵਾਦ ਦੇ ਨਿਕੇਲ ਕਿਓ ਨਈਂ ਪਾਉਂਦੀ ਸਰਕਾਰ

    • @baljitsingh9283
      @baljitsingh9283 6 วันที่ผ่านมา

      @@Amit.1985-s9w ਜੇ ਕੰਮ ਛਿਤਰਾ ਵਾਲੇ ਕਰਨੇ ਫਿਰ ਖਾਣੇ ਹੀ ਪੈਣੇ ਸਾਲਾ ਮੇਰਾ ਹਰੇਕ ਹੀ ਬਾਬਾ ਬਣਿਆ ਫਿਰਦਾ ਜੇਹੜਾ ਕੋਈ ਚੱਜ ਦਾ ਕੰਮ ਕਰਦਾ ਉਸ ਬਾਰੇ ਕੁਤੇ ਭੌਂਕਦੇ ਹੀ ਹੁਂਦੇ

    • @baljitsingh9283
      @baljitsingh9283 6 วันที่ผ่านมา

      @@Amit.1985-s9w ਜਦੋਂ ਕੰਮ ਛਿਤਰੋਲ ਵਾਲੇ ਕਰਨੇ ਫਿਰ ਖਾਣੇ ਪੈਣੇ ਜਦੋਂ ਕੋਈ ਕੰਮ ਚੱਜਦਾ ਕਰਦਾ ਫਿਰ ਕੁਤੇ ਬਹੁਤ ਭੌਂਕਦੇ ਨਾਲੇ ਜੇ ਗਲ ਕਰਨੀ ਹੋਵੇ ਜਾ ਦੱਸਣਾ ਹੋਵੇ ਕੁਝ ਫਿਰ ਲੱਤਾ ਵਿਚ ਜਾਨ ਰੱਖੀ ਦੀ ਮਿਤਰਾ

  • @ManvinderSingh-g3j
    @ManvinderSingh-g3j 5 วันที่ผ่านมา

    Bahut hi vdia karaj kita babeyo guru saab tuhanu chardikala vich rakhan

  • @user-bv1io4hj6k
    @user-bv1io4hj6k 6 วันที่ผ่านมา +8

    Good 22 G

  • @HarnishKaurKandhola
    @HarnishKaurKandhola 6 วันที่ผ่านมา +7

    Right

  • @daljitsingh6590
    @daljitsingh6590 5 วันที่ผ่านมา

    Waheguru ji Chardi Kla Kre Khalse di🙏🙏

  • @JaswinderSingh-mm6qo
    @JaswinderSingh-mm6qo 5 วันที่ผ่านมา +1

    ਮਹਿਰੋ ਖ਼ਾਲਸਾ ਚੜ੍ਹਦੀ ਕਲਾ ਵਿੱਚ ਰਹੋ

  • @JagjeetSingh-j4t
    @JagjeetSingh-j4t วันที่ผ่านมา

    ਸਿਰ ਤੇ ਚੁੰਨੀ ਉਨ੍ਹਾਂ ਪਿਆਰੀਆਂ ਔਰਤਾਂ ਲੜਕੀਆਂ ਦੀਆਂ ਹੋਣ ਗੲੀਆ ਜੋ ਬਾਂਬੇ ਕੋਲ ਜਾਂਦੀਆਂ ਹਨ ਉਨ੍ਹਾਂ ਵਲੋਂ ਇਹ ਪਿਆਰ ਭੇਟਾਂ ਦਿਤੀਆਂ ਗਈਆਂ ਚੂਨੀਆਂ ਫਿਰ ਬਾਬਾ ਜੀ ਸਿਰ ਤੇ ਬੰਨਦੇ ਹੋਣਗੇ

  • @rahulbhardwaj9490
    @rahulbhardwaj9490 6 วันที่ผ่านมา +5

    Bahot badhia jathedar g

  • @kulvinderhappy8671
    @kulvinderhappy8671 6 วันที่ผ่านมา +2

    ਯੋਧੇ ਦੀ ਸਮਝ ਤੇ ਸਮੱਰਪਣ ਸਿੱਖੀ ਲਈ ਸ਼ਲਾਘਾਯੋਗ ਹੈ। ਡੇਰੇਦਾਰਾਂ ਜਥੇਦਾਰ ਦੀ ਸਮਝ ਤੇ ਜੁਰਅਤ ਮਹਿਰੋਂ ਸਾਮਣੇ ਕੀਤੇ ਨੀਂ ਟਿਕਦੀ ਆ

  • @culprit_but_innocent
    @culprit_but_innocent 5 วันที่ผ่านมา

    Mehro 22ji zindabad

  • @SinghParamjeet-n6v
    @SinghParamjeet-n6v 6 วันที่ผ่านมา +7

    Sai a vir

  • @bhupindershergillshergill4119
    @bhupindershergillshergill4119 6 วันที่ผ่านมา +7

    🙏🙏👌👌

  • @shivanisharma5562
    @shivanisharma5562 6 วันที่ผ่านมา +7

    ਪੰਜਾਬ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਤੇ ਬਜਰ ਕੁਰਹਿਤਾਂ ਜ਼ੋਰਾਂ ਤੇ ਹਨ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢

    • @ParminderKaur-zm4kw
      @ParminderKaur-zm4kw 5 วันที่ผ่านมา

      Bhrawa tu hai kehdi chwl !?? Roj Tera Hrr vieo te eho comment aaunda gl ki aa bai

  • @HarmanSingh-gk9mb
    @HarmanSingh-gk9mb 5 วันที่ผ่านมา

    Bohut Vadiya kida Bhai Saab ne. Eho jeha naal eda hi hoona chahida. Asi Tuhade naal aa. ❤

  • @99620
    @99620 5 วันที่ผ่านมา +1

    ਇਨ੍ਹਾਂ ਸਾਧਾਂ ਨੇ ਸਿੱਖ ਕੌਮ ਨੂੰ ਬਦਨਾਮ ਕੀਤਾ ਹੈ ਇਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @kirpalsingh2765
    @kirpalsingh2765 5 วันที่ผ่านมา

    Vv nice khalsa ji

  • @ajaibsingh3873
    @ajaibsingh3873 6 วันที่ผ่านมา +9

    ਇਸਨੂੰ ਲੁੱਚੇ ਨੂੰ ਬਾਬਾ ਕਿਓਂ ਕਹਿ ਰਹੇ ਹੋ? ਮਹਰੋ ਜੀ।

  • @KulwinderSingh-l4l
    @KulwinderSingh-l4l 4 วันที่ผ่านมา

    ਜਥੇਦਾਰ ਚਾਹੀਦਾ ਅਮਰਤਪਾਲ. ਮਹਿਰੋਕ ਜੀ

  • @gurwinderpunia1522
    @gurwinderpunia1522 4 วันที่ผ่านมา

    Mehron bhai keep it up god is with you

  • @honeysekhon5860
    @honeysekhon5860 3 วันที่ผ่านมา

    Bahout shi kita

  • @nirvairsingh6732
    @nirvairsingh6732 วันที่ผ่านมา

    Waheguru ji chardi kala ch rakhn thonu 🙏

  • @harbabsingh2417
    @harbabsingh2417 5 วันที่ผ่านมา +1

    Waheguru g ❤❤❤❤

  • @dkkhalsa1551
    @dkkhalsa1551 5 วันที่ผ่านมา +2

    ਭਾਈ ਅੰਮ੍ਰਿਤ ਪਾਲ ਸਿੰਘ ਮਹਿਰੋਂ ਨੇ ਠੀਕ ਕੀਤਾ ,,,,ਇਲਜਾਮ ਲਗਦੇ ਨੀ ਸੱਚ ਮੁੱਚ ਹੀ ਓਹ ਕਟੀੜ੍ਹ ਆ ਬੇਵਕੂਫ਼ ਪਤਰਕਾਰ,,,,ਓਹ ਦੋਸ਼ੀ

  • @GurcharanjitSingh-z7y
    @GurcharanjitSingh-z7y 5 วันที่ผ่านมา

    Good ji👍👍👍👍👍

  • @IqbalSingh-ps1mg
    @IqbalSingh-ps1mg 6 วันที่ผ่านมา +2

    ਮਹਿਰੋਂ ਗੁਡ ਬਾਬਾ ਜੀ

  • @gurdarshansingh4526
    @gurdarshansingh4526 3 วันที่ผ่านมา

    WAHEGURU chadikala wich rakhe punjab tv te amritpal singh khalsa mahron te

  • @majorsingh1285
    @majorsingh1285 3 วันที่ผ่านมา

    ਬਹੁਤ ਵਧੀਆ ਕਰੀਆਂ

  • @JAGJITSINGH-vx1nb
    @JAGJITSINGH-vx1nb 6 วันที่ผ่านมา +7

    ਮਹਿਰੋਂ ਭਾਈ ਸਹਿਬ ਸਹੀ ਹੈ ਉਹ ਸਾਧ ਨੂੰ ਛਿਤਰ ਫੇਰੋ....ਸਿੰਘ ਸਹਿਬ ਮਹਿਰੋਂ ਸਾਹਿਬ ਕੌਮ, ਯੂਥ ਤੁਹਾਡੇ ਨਾਲ ਹੈ ਬਹੁਤ ਵਧੀਆ ਕਦਮ ਚੁਕਿਆ.....ਕੌਮ ਦਾ ਜਥੇਦਾਰ ਮਹਿਰੋਂ ਹਕਦਾਰ ਹੈ..ਧਾਮੀsgpc ਦਾ ਪਰਧਾਨ ਕੁੜੀ ਚੋ...ਕਿਥੇ ਹੈ ਖਾਲਸਾ ਕੌਮ ਇਕ ਹੈ ਮਹਿਰੋੰ ਸਹਿਬ ਮਜਬੀ ਸਿਖ ਕੌਮ ਦੀ ਰੀੜ ਦੀ ਹਡੀ ਹੈ ਇਹ ਇਸ਼ਾਈ ਧਰਮ ਅਪਣਾਂ ਰਹੇ ਇਸ਼ ਨੂੰ ਰੋਕੋ..ਇਹ ਹਨ ਕੌਮ ਦੇ ਵਾਰਸ ਸੁਖੇ ਬਾਦਲ ਤੇਰੀ ਕੁ....ਤੇਰੇ ਟਬਰ ਨੇਂ ਕੌਮ ਦਾ ਬੇੜਾ ਗਰਕ ਕਰ ਦਿਤਾ..

  • @VickySingh-ji2pp
    @VickySingh-ji2pp 5 วันที่ผ่านมา +1

    ਅਮ੍ਰਿਤਪਾਲ ਮਹਿਰੋਂ ਨੇ ਜੋ ਕੁੱਝ ਵੀ ਕੀਤਾ ਸੱਭ ਕੁੱਝ ਠੀਕ ਕੀਤਾ ਅਜਿਹੇ ਸਾਧ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ

  • @gurnamsingh1737
    @gurnamsingh1737 6 วันที่ผ่านมา +1

    ਬਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ

  • @TheilluminatiTraval6
    @TheilluminatiTraval6 6 วันที่ผ่านมา +2

    Good job bhai saab

  • @user-xc6rb2gv4v
    @user-xc6rb2gv4v 2 วันที่ผ่านมา

    Sirra bnda veer

  • @mandeepsandhu9690
    @mandeepsandhu9690 3 วันที่ผ่านมา

    Bhut vdia kam kita amritpal singh mehron bhra tusi

  • @KuldeepSandhu-z3i
    @KuldeepSandhu-z3i 5 วันที่ผ่านมา +1

    ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ ਬਣਾਉਣ ਦੀ ਲੋੜ ਹੈ

  • @gmaxstudio9772
    @gmaxstudio9772 6 วันที่ผ่านมา +3

    Good job bro

  • @Princejassowal1984
    @Princejassowal1984 5 วันที่ผ่านมา +1

    ਭਾਈ ਅੰਮ੍ਰਿਤਪਾਲ ਸਿੰਘ ਬਿੱਲਕੁਲ ਸਹੀ ਆ। ਚਾਹੀਦਾ ਤਾਂ ਪਖੰਡੀ ਮਾਰਨਾ ਸੀ ਪਰ ਸਮੇਂ ਦੀ ਲਿਹਾਜ ਨਾਲ ਜੋ ਕਰਿਆ ਸਹੀ ਕਰਿਆ 🚩

  • @AmanDeep-nn6ph
    @AmanDeep-nn6ph 5 วันที่ผ่านมา

    Good bhaisaab

  • @SurinderKaur-co9ji
    @SurinderKaur-co9ji 6 วันที่ผ่านมา +1

    Mehro buhut wadia kita god bless u

  • @sarbjitsgh6827
    @sarbjitsgh6827 3 วันที่ผ่านมา +1

    ਪੱਤਰਕਾਰ ਵੀ ਐਵੇਂ ਉਲ ਜਲੂਲ ਸਵਾਲ ਕਰ ਰਿਹਾ ਜਾਇਜ ਗੱਲ ਹੋਣੀ ਚਾਹੀਦੀ

  • @thehunterking8711
    @thehunterking8711 5 วันที่ผ่านมา +1

    Bhai Amritpal Singh Mehron Zindabad 🌿🌿🌿

  • @kaurjapp998
    @kaurjapp998 6 วันที่ผ่านมา +3

    MehroSinghGoodSacha

  • @BaldeepDhaliwal-
    @BaldeepDhaliwal- 6 วันที่ผ่านมา +1

    Bhut vadya kam kita bai ❤❤❤

  • @SinghBh-mu8wv
    @SinghBh-mu8wv 6 วันที่ผ่านมา +3

    ਪੰਥ ਦੇ ਮਖੌਟੇ ਪਾਏ ਧਾਮੀ ਜਥੇਦਾਰੋ ਥੋੜੀ ਜਿਹੀ ਨਿਗਾ ਪੰਥ ਵੱਲ ਵੀ ਮਾਰੋ ਹਾਏ ਸੁੱਖਾ ਨੇ ਛੇੜੀ ਹਾਏ ਸੁੱਖਾ ਨਛੇੜੀ ਨਾ ਪੁਕਾਰੋ ਹੁਕਮਨਾਮੇ ਦੇਵੋ ਮਸਾਲੀ ਸਜ਼ਾ ਹੋਣੀ ਚਾਹੀਦੀ ਕਿਸੇ ਵੀ ਪੰਥ ਗ੍ਰੰਥ ਨੂੰ ਕੋਈ ਢਾ ਲਾਉਂਦਾ ਬਾਦਲ ਜੁੰਡਲੀ ਤੋਂ ਸ਼ੁਰੂ ਕਰੋ