Canada ਹੀ ਕਿਓ ਰਹਿਣਾ ਚਾਹੁੰਦੀਆ ਨੇ ਕੁੜੀਆ । ਨਾ ਸੱਸ ਲੜਦੀ ਏ ਨਾ ਘਰ ਵਾਲਾ ਦਬਕਾ ਮਾਰ ਸਕਦਾ । ਜਿੱਥੇ ਮਰਜੀ ਆਓ ਜਾਓ

แชร์
ฝัง
  • เผยแพร่เมื่อ 17 พ.ค. 2024
  • Gurpreet kotli
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

ความคิดเห็น • 62

  • @billsingh8188
    @billsingh8188 5 วันที่ผ่านมา +6

    ਇੰਨਾ ਦੇਸੀ ਫੈਮੀਨਿਸਟਸ ਦਾ ਸਿੱਧਾ ਤਲਾਕ ਹੀ ਹੁੰਦਾ , ਦੋ ਬਚਿਆਂ ਤੋ ਬਾਅਦ ।

  • @buttasinghdhaliwal5470
    @buttasinghdhaliwal5470 6 วันที่ผ่านมา +4

    ਬਾਈ ਇੱਕ ਗੱਲ ਤਾਂ ਹੈਗੀ ਆ ਪੱਕੀ ਆਪਣੇ ਆਲ਼ੇ ਪੰਜਾਬ ਚ ਕੰਮ ਨਈ ਕਰ ਸਕਦੇ ਗੋਰਿਆਂ ਦੇ ਜਾਕੇ ਫ਼ਲੱਸ਼ਾਂ ਵੀ ਸਾਫ਼ ਕਰ ਦੇਣਗੇ ਲੋਕਾਂ ਨੂੰ ਸਮਝਣਾ ਪੈਣਾ ਵੀ ਤੁਸੀਂ ਫ਼ੌਰਨ ਜਾਕੇ ਉੱਥੇ ਰਹਿ ਤਾਂ ਸਕਦੇ ਓ ਪਰ ਰਹਿਣਾ ਤੁਸੀਂ ਪੰਜਾਬ ਦੇ ਹੀ ਓ ਤੇ ਸਾਂਭਣਾ ਵੀ ਪੰਜਾਬ ਨੇ ਹੀ ਆ ਵੱਸ ਏਨਾ ਏ ਕੀ ਲੋਕ ਆਪਣੀਆਂ ਜ਼ੁਮੇਵਾਰੀਆਂ ਤੋ ਭੱਜਦੇ ਆ ਸਾਰੇ ਫ਼ੌਰਨ ਚ ਕਿਹੜਾ ਪੈਸੇ ਦਰੱਖਤਾ ਤੇ ਲੱਗਦੇ ਆ ਕੰਮ ਤਾਂ ਕਰਨਾ ਹੀ ਆ ਫਿਰ ਪੰਜਾਬ ਚ ਰਹਿ ਕੇ ਕਿਉਂ ਨਈ

  • @harpreetsinghmoga
    @harpreetsinghmoga 14 วันที่ผ่านมา +11

    ਜਿੱਥੇ ਰਹੋ,ਖ਼ੁਸ਼ ਰਹੋ।
    ਆਪਣਾ ਦੇਸ਼,ਕਲਚਰ ਅਤੇ ਕਦਰਾਂ-ਕੀਮਤਾਂ ਨਾ ਭੁੱਲੋ।

    • @gurwindersinghgssidhu2936
      @gurwindersinghgssidhu2936 14 วันที่ผ่านมา +1

      ਖੁਸ਼ ਰਹੋ ਪਰ ਆਪਣੇ ਦੇਸ ਵਿੱਚ ਨਾਂ ਰਹੋ, ਜੇ ਆਪਣੇ ਦੇਸ਼ ਰਹਿਣਾ ਹੀ ਨਹੀਂ ਫਿਰ ਕੱਲੀਆਂ ਕਦਰਾਂ ਕੀਮਤਾਂ ਵੀ ਕੀ ਕਰਨ ਗੀਆਂ ਬਾਈ ਜੀ ।

    • @harpreetsinghmoga
      @harpreetsinghmoga 14 วันที่ผ่านมา +1

      @@gurwindersinghgssidhu2936 ਜੀ ,ਤੁਹਾਡੀ ਗੱਲ ਠੀਕ ਹੈ।

    • @harpreetkaur5022
      @harpreetkaur5022 วันที่ผ่านมา +2

      ਬਿਲਕੁੱਲ ਸਹੀ ਕਿਹਾ 👍

  • @GurjeetsinghDhillon-jg6zd
    @GurjeetsinghDhillon-jg6zd 14 วันที่ผ่านมา +12

    ਮੇਰਾ ਭਾਰਤ ਦੇਸ਼ ਮਹਾਨ ਹੈ ਅਸੀ ਕਿਤੇ ਕੀ ਲੈਣਾ .. .......... dhillon ❤❤
    ਖੁਸ਼ ਹਾਂ ਖੁਸ਼ ਸੀ......ਖੁਸ਼ ਰੱਖੇ ਰੰਬ
    .
    ਮੇਰਾ ਵਸਦਾ ਰਹੇ ਪੰਜਾਬ 🇮🇳🇮🇳ਵੀਰ ਜੀ।

  • @kaurmanjeet336
    @kaurmanjeet336 14 วันที่ผ่านมา +4

    ਭੈਣੋ ਤੇ ਭਰਾਵੋ ਤੁਸੀ ਸੱਚੇ ਤੇ ਰੱਬ ਝੂਠਾ ਹੋ ਗਿਆ ਉਸ ਨੂੰ ਨਹੀ ਪਤਾ ਕਿੱਥੇ ਜੀਵਨ ਠੀਕ ਤੇ ਕਿੱਥੇ ਗਲਤ ਇਹ ਸਭ ਤੂਹਾਨੂ ਹੀ ਪਤਾ ਕੀ ਦੂਜੇ ਦੇਸ਼ਾ ਦਾ ਰੱਬ ਹੋਰ ਹੈ ਤੇ ਪੰਜਾਬ ਦਾ ਹੋਰ ਹੈ

  • @MadanLal-zk3wt
    @MadanLal-zk3wt 15 วันที่ผ่านมา +23

    ਸਿਰ ਤੇ ਨਹੀਂ ਕੁੰਡਾ,ਹਾਥੀ ਫਿਰੇ ਲੁੰਡਾ

  • @sakinderboparai3046
    @sakinderboparai3046 15 วันที่ผ่านมา +7

    ਗੁਰਦੁਆਰਾ ਸਾਹਿਬ ਲੰਗਰ ਹਾਲ। ਵਿੱਚ ਜਿੰਨੇ ਮਰਜੀ ਬੰਦਿਆਂ ਨੂੰ ਮਿਲ ਲੈ।

  • @user-pj1ot8wf8j
    @user-pj1ot8wf8j 14 วันที่ผ่านมา +4

    Canada wich hospital facilities bahut ghat hn ji. Health facilities wich India is best. So bimaar lokan lyi India hi changa ji

    • @jass2748
      @jass2748 6 วันที่ผ่านมา

      Haan eh gal ta hai..chahe same day vaddi to vaddi surgery krwa lo..canada vich ta minor surgery lyi bi 6-6 month di appointment mildi😂
      Addi to vad bimaria ta india vich Medical store wale hi treat kr dende 😂😂😂

  • @aml9993
    @aml9993 11 วันที่ผ่านมา +1

    🙏 ਜਿਹੜੀ ਬੀਬੀ ਨੇ ਪਿਲਾਨੀ ਰਾਜਸਥਾਨ ਪੜਨ ਦਾ ਜਿਕਰ ਕੀਤਾ ਉਹ ਐ ਲੱਗਦਾ ਉਸ ਦਾ ਵਾਸਤਾ ਖੇਤੜੀ ਨਗਰ ਨਾਲ ਹੋਵੇਗਾ। ਜੇ ਉਹ ਬੀਬਾ ਇਹ ਜਾਣਕਾਰੀ ਦੇਵੇ ਤਾ ਧੰਨਵਾਦ ਹੈ। ਸਾਡਾ ਵੀ ਖੇਤੜੀ ਨਗਰ ਨਾਲ ਨਾਤਾ ਹੈ। ਹੁਣ ਅਸੀ ਕੈਨੇਡਾ ਵਿੱਚ ਹਾ। ਜੇ ਤੁਸੀ ਕੈਮੇਟ ਪੜੋ ਤਾ ਸਾਡੇ ਨਾਲ ਰਾਬਤਾ ਬਣਾਉ। ਧੰਨਵਾਦ ਜੀ ❤ 🥳

  • @rajuarora3163
    @rajuarora3163 9 วันที่ผ่านมา +1

    Good ਇੰਟਰਵਿਊ ladies ਨਾਲ ❤️

  • @SS-qz6zg
    @SS-qz6zg 14 วันที่ผ่านมา +5

    Sach ih v a k jawani vich India vich aurat gulami wali zindgi jeundian ihna countries vich confident ho jandian

    • @jass2748
      @jass2748 6 วันที่ผ่านมา

      Confidant nhi balki sex worker bn jandia jo ke india vich possible nhi😂😂

  • @iampinkz2627
    @iampinkz2627 15 วันที่ผ่านมา +2

    Very nice.....

  • @harjindervirk7928
    @harjindervirk7928 14 วันที่ผ่านมา +4

    India is good

  • @amarsingh-bd9ul
    @amarsingh-bd9ul 9 วันที่ผ่านมา +2

    ਪੰਜਾਬੀ ਆ ਨੂੰ ਪੰਜਾਬੀ ਬੋਲਣ ਈ ਚਾਹੀਦੀ ਹੈ

  • @uday2741
    @uday2741 14 วันที่ผ่านมา +9

    Banan nu kehra tusi MBBS doctor ban gayiaan ...kardiya ta labour hi ho

    • @gurnoorpandher4831
      @gurnoorpandher4831 5 วันที่ผ่านมา

      Labour kr k thode naalo jada successful ne

    • @uday2741
      @uday2741 5 วันที่ผ่านมา

      @@gurnoorpandher4831 mai ithe lecturer haan ......hun tusi aap v samajhdaar hovoge ...ini umeed ta kr hi sakde aa tuhada varge canada bhagtaan ton

    • @gurnoorpandher4831
      @gurnoorpandher4831 5 วันที่ผ่านมา

      @@uday2741 no matter tuci India ki ho,oh sare ethe lecturer nhi bnn sakdiya, hai ta sab kuch mehnat da e hai ohna ne din raat ek kita family v dekhi aa so oh happy ne khud kmaa k khud life jee rhe sa

    • @uday2741
      @uday2741 5 วันที่ผ่านมา +2

      @@gurnoorpandher4831 INDIA 🇮🇳 IS ALWAYS BEST ...JAI HIND

    • @sidakrai1579
      @sidakrai1579 4 วันที่ผ่านมา

      @Uday2741 100%right

  • @paramhitech80
    @paramhitech80 2 วันที่ผ่านมา

    ਘਰੋਂ ਬੇਘਰ ਬੇਡਰ ਬਸ ਖਤਮ ਕਹਾਣੀ

  • @usausa3673
    @usausa3673 15 วันที่ผ่านมา +1

    Karan singh kuwait very good brother

  • @RajpalGill-rw4wp
    @RajpalGill-rw4wp 5 วันที่ผ่านมา +2

    Khan nu roti ni. Doctor ni. Sari Umar di labour nal Ghar banda.

  • @user-nr6jx9kf5y
    @user-nr6jx9kf5y 9 วันที่ผ่านมา

    Bhut wadiaa gal a tusi mil k hass rehe o punjab ch ta sass bhu nu kise naal gal ni karn dindi 17 saal baad v apda ghar ni hunda koi

  • @Aaj361
    @Aaj361 14 วันที่ผ่านมา +1

    ਕੋਟਲੀ ਸਾਬ ਤੁਸੀਂ ਵੀ ਗੱਲ.ਸਾਫ ਕਰਨੀ ਸਿੱਖੋ ਇੱਕ ਸਨਟੈਨਸ਼ ਚ ਕਈ ਵਾਰੀ (ਹਨਾ ਮਤਲਬ ਮੰਨਲਓ) ਸ਼ਬਦ ਬੋਲਦੇ ਹੋ l
    ਬਾਕੀ ਇੰਟਰਵਿਊ ਵਧੀਆ ਸੀ

  • @jaspalsingh1650
    @jaspalsingh1650 15 วันที่ผ่านมา +2

    Eh mla kithe firda

  • @TourismPromoterMrSinghIndia
    @TourismPromoterMrSinghIndia 2 วันที่ผ่านมา

    ਕੋਈ ਮੇਰਾ ਵਿਆਹ ਕਰਾ ਦਵੋ ਯਾਰ

  • @mankind905
    @mankind905 15 วันที่ผ่านมา +6

    ਨਿਤ ਨਵੇ ਜਿਨੂੰ ਮਿਲਣ ਉਹ ਕਿਉ ਜਾਵੇ ਗੁਰੂ ਨਾਨਕ ਦੇ ਬੁੱਢੇ ਪੁਰਾਣੇ ਘਟੀਆ ਸੋਚ ਆਲੇ ਪੰਜਾਬ ਚ। ਬਾਕੀ ਇਨਾਂ ਦੀ ਕਿਹੜੀ ਜਾਤ ਬਿਰਾਦਰੀ ਧਰਮ ਹੁੰਦਾ ਮੁਗਲ ਨਾਲ ਤੁਰਗੀ ਮੁਸਲਮਾਨੀ , ਹਿੰਦੂ ਨਾਲ ਹਿੰਦੂ , ਤੇ ਇਸਾਈ ਕਾਲੇ ਗੋਰਿਆ ਘਰ ਕਾਠੀ ਅੰਗ੍ਰੇਜਣ ਸੈਣ, ਨਜਾਰੇ ਲਵੋ 60 ਸਾਲ ਤੱਕ ਮਿਠੀ ਪੀਆ ਕਰੋ ਤੇ ਨਵੇ ਗਾਣੇ ਦੀ ਤਰਜ ਤੇ ਔਦਾ ਜਾਂਦਾ ਰਹੀ ਮਿਤਰ ਬੁਲੇ ਲੁਟੋ❤

    • @gurveg6487
      @gurveg6487 12 วันที่ผ่านมา

      Pher is to Punjabi loka nu sikhna chaida ke kudia di izzat Kive karni, sirf kehn naal hi brabrata ni hundi

  • @user-rv3is6ci6t
    @user-rv3is6ci6t 15 วันที่ผ่านมา +11

    Besharam ne sirre diya

  • @gurmeetkaur-zw7pi
    @gurmeetkaur-zw7pi 9 วันที่ผ่านมา

    Malve vale mn lo ..mtlb k …chhdo hun ..time waste hunda ..enia ladies ekthhe beth k enjoy krdia..eh bahut vadiaa

  • @ProGaming-yq7fe
    @ProGaming-yq7fe 9 วันที่ผ่านมา +2

    Tatte. Fad. Lo. Canada. De

  • @GurjeetsinghDhillon-jg6zd
    @GurjeetsinghDhillon-jg6zd 14 วันที่ผ่านมา +4

    100 ਪਰਸੈਨਟ ਆਜਾਦੀ ਏ ਵੀਰ ਜੀ🦅🦅🦅।,,
    Hindustan 🇮🇳🇮🇳jindabad ❤ 👍👍✌️❤punjab 🇮🇳🇮🇳a
    dhillon 🌾🌾

    • @uday2741
      @uday2741 14 วันที่ผ่านมา

      Hindustan jindabaad 🎉🎉🎉🎉

  • @sidakrai1579
    @sidakrai1579 4 วันที่ผ่านมา

    Apna ghar nahi ji bank da ghar kaho tusi ta aje kishta denia 35saal labour krke

  • @sidakrai1579
    @sidakrai1579 4 วันที่ผ่านมา

    Tim hortons te mc donald di labour kida labb gai kotli ?😅😅😅😅

  • @leemoz
    @leemoz 4 วันที่ผ่านมา +1

    Khacha jama hoyia 😂

  • @JaspalSingh-go6db
    @JaspalSingh-go6db 11 วันที่ผ่านมา

    Ithe kudiya nhi laab nhi ya waya waste sriya niklgaiya baar

  • @jagtarsinghbajwa2254
    @jagtarsinghbajwa2254 14 วันที่ผ่านมา

    Sponsered by immigration companies

  • @pbawa2191
    @pbawa2191 8 วันที่ผ่านมา

    WE COME TO KANANDA COZ OF $ $ $ MORE $ $ $ MORE $ $ $ MORE $ $ , REST ARE STORIES

  • @jinderpoohla
    @jinderpoohla 10 วันที่ผ่านมา

    ਪੰਜੇ ਘਿਉ ਚ ਨੇ ਕੋਟਲੀ ਦੀਆਂ ਕਨੇਡਾ ਵਿੱਚ ਜਾ ਕੇ 😂

  • @meesharahi8381
    @meesharahi8381 8 วันที่ผ่านมา

    He doesn't have some or any common sense to talk with these ladies. He is calling them" budhia" (old ladies) mata etc or making fun of them by mentioning their ear rings. First of all you are sitting in their house and on the top, trying to find any negative stuff in their life. Can't believe no one corrected him right away.

  • @SS-qz6zg
    @SS-qz6zg 14 วันที่ผ่านมา +1

    Ih young lagies ne khush ne lkin jadon ihna de bachay chad kay chlay gaye fir yaad auna India Panjab

  • @jagtarsinghbajwa2254
    @jagtarsinghbajwa2254 14 วันที่ผ่านมา +1

    Hun pain ge paware Ghar ghar. Rehandia kuria hun ma pio de gal pangia ke Sanu vi bheju canada

  • @SatnamSingh-zk4ce
    @SatnamSingh-zk4ce 15 วันที่ผ่านมา +1

    Love open ho marji karo koi rohkne tokne wala nai a

  • @kulwantsingh-qj1lb
    @kulwantsingh-qj1lb 14 วันที่ผ่านมา +5

    kudiya nu khuli chuti mil jandi koi puchan wala nahi jo marji karo,jjinda marji ajashi maro

    • @gurveg6487
      @gurveg6487 12 วันที่ผ่านมา +1

      Te mundia nu india wich already hegi a so una di ajadi band karke kudia naal brabrata karo ji

  • @hundalsaab3706
    @hundalsaab3706 15 วันที่ผ่านมา

    bhabhi a jada kaim a canada 😋😜

  • @gurmeetkaur-zw7pi
    @gurmeetkaur-zw7pi 9 วันที่ผ่านมา

    Tu tu krke nhi sambodhan krna chahida ..khaas kr jdo tusi screen te ho …2…budiaa kehna v thik nhi ..orta v keh skde ho ..ene anpr v nhi h …ladies v keha ja skda…

    • @jass2748
      @jass2748 6 วันที่ผ่านมา

      Hahahahaha 😂😂kinnia mircha lg rhia fcking feminists nu😂😂😂buddia nu buddia hi kehna😂😂