Sajna sawera Katar c baldev singh nu yaad aaya kya yaad aati hai beli di sajna punjaban gajna and love to pilibhit Wale neoria Wale hai hasde t wasdey Milo rab Rakha sajna AAP sare Veera Da waheguru chardi kala rakhe ❤sir palosdan hai
Bahut hi vadhia vlog beta ji waheguru ji tuhanoo lambi ummar bakhshan keep it up brta ji god bless you lot's of wishea From Lakhwinder Kaur gurdaspur🙏🙏🙏🙏🙏🙏🙏🙏🙏🙏🙏🙏🙏🙏🙏🙏🙏
Great episode. It is so nice to see our Sikh brothers showering their love for you Mr Ghudda Singh. God bless you always safe riding and keep bringing us such wonderful videos.
ਵੀਰ ਘੁੱਦੇ ਤੇਰੇ ਨਾਲ ਕਿੰਨਾ ਕੁਝ ਪਿਆਰ ਆ ਇਹ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਸੋਹਣੇ ਵੀਰ ਤੇਰੇ ਤੋਂ ਜਾਨ ਕੁਰਬਾਨ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
ਮਨ ਬਹੁਤ ਖੁਸ਼ ਹੁੰਦਾ ਜਦੋਂ ਪੰਜਾਬ ਦੇ ਮੁੰਡੇ ਉਡ ਉਡ ਮਿਲ਼ਦੇ ਨੇ। ਸਾਰਿਆਂ ਦਾ ਧੰਨਵਾਦ। ਵਾਹਿਗੂਰੁ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖਣ। ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੂਰੁ ਜੀ ਕੀ ਫ਼ਤਹਿ।।
ਪਰਦੇਸਾਂ ਵਿੱਚ ਵੱਸਦੇ ਪੰਜਾਬੀ ਭਰਾਵਾਂ ਦਾ 💖 ਪਿਆਰ ਦੇਖ ਰੂਹ ਖੁਸ਼ ਹੋ ਜਾਂਦੀ ਵਾਹਿਗੁਰੂ ਜੀ ਤੁਹਾਡੀਆਂ ਕਮਾਈਆਂ ਬਰਕਤਾਂ ਪਾਉਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ 🙏
ਇਹ ਮਸ਼ਹੂਰ ਬੰਦੇ ਹੋ ਗਏ ਇਸ ਲਈ ਪੰਜਾਬੀ ਦੂਰੋਂ ਆ ਕੇ ਦਰਸ਼ਨ ਕਰਦੇ ਹਨ!
ਸਾਰੇ ਪੰਜਾਬੀ ਵੀਰਾਂ ਦਾ ਪਿਆਰ ਦੇਖ ਕਰ ਮਨੁ ਗਦਗਦ ਹੋ ਜਾਂਦਾ ਵਾਹਿਗੁਰੂ ਸਾਰੇ ਵੀਰਾਂ ਨੂੰ ਤੰਦਰੁਸਤੀ ਚੜ੍ਹਦੀਕਲਾ ਬਖਸ਼ੇ ਆਪਣੀਆਂ ਰਹਿਮਤਾਂ ਨਾਲ ਨਿਵਾਜੇ ਗੁਰਸਿੱਖੀ ਜੀਵਨ ਨਾਮਦਾਨ ਨਾ ਨੀਵਾਜੇ
ਸਤਿ ਸ੍ਰੀ ਅਕਾਲ ਪੜ੍ਹਦੇ ਸੁਣਦੇ ਸਾਰੇ ਛੋਟੇ ਵਡਿਆਂ ਨੂੰ 🙏❤
ਤੁਮ ਰੁਕੇ ਮਹਿਫਲੇਂ ਸੱਜ ਗੱਈ, ਤੁਮ ਚੱਲੇ ਕਾਫਿਲੇ ਚੱਲਦੀਏ।
ਤੁਮ ਰੋਏ ਸੈਲਾਬ ਆਗਿਆ ,ਤੁਮ ਹਸੇ ਸਮਾਂ ਰੌਸ਼ਨਾ ਗਿਆ।
ਜਿਉ ਸਿੰਘਾਂ ਜਿੱਥੇ ਖੱੜਦਾ ਰੌਂਨਕਾਂ ਲਾਈ ਜਾਣਾ
ਹੁਕਮਰਾਨਾਂ ਦਾ ਸਤਾਇਆ ਸਹਿਕਦਾ ਪੰਜਾਬ
ਮੋਹ ਦੀਆਂ ਤੰਦਾਂ ਤੋੜ
ਮਾਰੂਥਲਾਂ ਵਿਚ ਕਾਮਯਾਬ ਹੋਇਆ ਪੰਜਾਬ
ਰੋਜ਼ ਦਿਖਾਉਣ ਦਾ ਧੰਨਵਾਦ।
ਘੁੱਦੇ ਵੀਰ ਪਿਆਰ ਭਰੀ ਸਤਿ ਸ੍ਰੀ ਆਕਾਲ ਵੀਰ ਜੀ ਦਿਲ ਜਿੱਤ ਲਿਆ ਪੰਜਾਬੀਆਂ ਨੇ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਣ ❤
ਘੁੱਦੇ ਵੀਰ ਕੱਲਾ ਰਹਿ ਗਿਆ ਯਾਰ, ਦੇਵ ਵੀਰ ਦਾ ਕੀ ਹਾਲ ਆ, ਹੁਣ ਸਿਹਤ ਕਿੱਦਾਂ ਓਹਦੀ ਤੁਹਾਨੂੰ ਦੋਹਾਂ ਨੂੰ ਘੁੰਮ ਦਿਆਂ ਦੇਖ ਕੇ ਜੀ ਕਰਦਾ ਕਨੇਡਾ ਛੱਡ ਸਾਈਕਲ ਤੇ ਉਡਾਰੀਆਂ ਮਾਰਾਂ. ਪਰ ਮਜਬੂਰੀਆਂ ਹਿੱਲਣ ਨੀ ਦਿੰਦੀਆਂ
Bai tere Ala haal e edhar a na
ਵੀਰ ਅੰਗਰੇਜ ਸਿੰਘ ਵਰਗੇ ਦਰਸ਼ਨੀ ਸਿੰਘ ਘਟ ਹੀ ਮਿਲਦੇ ਬਹੁਤ ਵਧੀਆ ਬਲੌਗ ਲਗਿਆ ਪੁਤਰ ਘੁਦਾ ਜੀ ਰਬ ਤੁਹਾਨੂੰ ਤਰੱਕੀਆਂ ਬਖਸ਼ੇ ਜੀ ਗੁਰਤੇਜ ਸਿੰਘ ਕੋਟਕਪੂਰਾ
❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਖੁਸ ਕਿਸਮਤ ਵਾਲੇ ਨੇ ਉਹ ਕਤਰ ਦੇ ਵੀਰ ਜਿੰਨਾ ਨੂੰ ਤੁਹਾਡੀ ਸੇਵਾ ਕਰਨ ਦਾ ਸਮਾਂ ਮਿਲਿਆ ਤੇ ਧੰਨਵਾਦ ਘੁੱਦੇ ਵੀਰ ਪੇਕਿਆ ਤੋਂ ਪ੍ਰਦੇਸੀ ਵੀਰ ਦੇ ਦੇਸ ਮਿਲਣ ਗਿਆ । ਇਹ ਤਾਂ ਸਧਾਰਿਆ ਵਾਲਾ ਕੰਮ ਹੋਇਆ ਪਿਆ ❤
ਸਤਿਨਾਮ ਸ੍ਰੀ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਬਖਸ਼ਣ ❤❤❤❤
ਅੰਮ੍ਰਿਤ ਵੀਰ ਸਤਿ ਸ੍ਰੀ ਆਕਾਲ ਘੁੱਦੇ ਵੀਰ ਬੜੀ ਖੁਸ਼ੀ ਹੁੰਦੀ ਆ ਏਨੇ ਪੰਜਾਬੀਆਂ ਪਿਆਰ ਦੇਖਕੇ ਬੜੀ ਖੁਸ਼ੀ ਹੋਈ ਵਾਹਿਗੁਰੂ ਇਸੇ ਤਰ੍ਹਾਂ ਹੀ ਪੰਜਾਬੀਆਂ ਦਾ ਪਿਆਰ ਦੇਂਦਾ ਰਹੇ ਵੀਰੇ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ ❤❤❤❤❤❤
ਬਹੁਤ ਵਧੀਆ ਅਮ੍ਰਿਤ ਵੀਰੇ,
ਜਿਉਂਦੇ ਰਹੋ ਸੁਰਖਿਅਤ ਰਹੋ।
ਪਰ ਦੇਵ ਤੋਂ ਬਿਨਾਂ ਸੁੰਨਾ ਸੁੰਨਾ ਜਿਹਾ ਲਗਦਾ ਵੀਰੇ।
ਛੋਟੇ ਵੀਰ ਅਮ੍ਰਿੰਤਪਾਲ ਸਤਿ ਸ੍ਰੀ ਅਕਾਲਿ , ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।
❤ ਘੁੱਦੇ ਵੀਰ ਆਪਣੇ ਵੀਰਾ ਨੇ ਦਿਲ ਹੀ ਜਿੱਤ ਲਿਆ ਹਰ ਕੋਈ ਕਹਿੰਦਾ ਸਾਡੇ ਕੋਲ ਰਵੋ ਬਹੁਤ ਪਿਆਰ ਕਰਦੇ ਨੇ ਲੋਕ ਤੁਹਾਨੂੰ ਘੁੱਦੇ ਵੀਰ
ਵਾਹਿਗੁਰੂ ਜੀ
ਬਾਈ ਘੁੱਦੇ ਦੇਵ ਨੂੰ ਸੱਦ ਲਾ ਯਾਰ
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਅੱਜ ਮਿਲੇ ਸਾਰੇ ਵੀਰਾਂ ਨੂੰ ਜੀ। ਬਾਈ ਅੰਮ੍ਰਿਤ ਨੂੰ ਐਨਾ ਪਿਆਰ ਸਤਿਕਾਰ ਦੇਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ।❤❤❤❤❤
ਘੁੱਦੇ ਵੀਰ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ ਬਹੁਤ ਸਾਰਾ ਪਿਆਰ ਸਤਿਕਾਰ ❤
Sare punjabi veeran nu parmtma chardi kla vich rakhe...
ਸਾਰੇ ਵੀਰਾ ਦਾ ਦਿੱਲੋ ਧੰਨਵਾਦ ਜਿਹੜੇ ਸਫਰ ਦੋਰਾਨ ਘੂਦੇ ਨੇ ਰੂਬ ਰੂ ਕਰਾਏ❤❤
ਯੋਧੇ ਦੀ ਮਹਾਨ ਧਰਤੀ ਤੋ
ਸਹੀਦ ਉਧਮ ਸਹਿਰ ਸੁਨਾਮ ਨੇੜੇ ਪਿੰਡ
ਸ਼ਹੀਦਾ ਦੀ ਧਰਤੀ ਫਿਰੋਜ਼ਪੁਰ ਤੋਂ
❤❤❤❤❤❤❤❤
ਮੈੰ ਵੀ ਸੁਨਾਮ ਨੇੜਿਓੰ ਬਾਈ❤
@@Rangli_duniya ❤👍👌
@@Rangli_duniya ❤❤❤😆
21:39 ਕਤਰ ਦੇ ਟਿੱਬੇ। ਧੰਨ ਹੋ। ਇਕੱਲੇ ਨੇ ਤੰਬੂ ਗੱਡਿਆ।
ਰਾਤ ਕਿਵੇਂ ਗੁਜਰਗੀ? ਸੱਪ ਸਲੂਟੀ ਦਾ ਵੀ ਡਰ ਹੈ।
ਬਹੁਤ ਹੀ ਵਧੀਆ ਬਲੌਗ
ਘੁੱਦਾ ਸਿੰਘ ਜਿੰਦਾਬਾਦ
ਬਹੁਤ ਵਧੀਆ ਬਾਈ ਜੀ ਥੋਨੂੰ ਦੇਖ ਕੇ ਬਹੁਤ ਲੋਕ ਸਾਈਕਲ ਚਲਾਉਣ ਲੱਗ ਪਏ ਬਾਕੀ ਸਾਦਗੀ ਦੇਖ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਮੇਹਰ ਰੱਖੇ ਜੀ
ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖੇ ਤਹਾਨੂੰ ਬਹੁਤ ਸਾਰੀਆਂ ਗੱਲਾਂ ਕਰਨ ਨੂੰ ਜੀ ਕਰਦਾ ਹੈ ਕਦੇ ਵਾਹਿਗੁਰੂ ਜੀ ਨੇਂ ਕਿਰਪਾ ਕਿਤੀ ਜਰੂਰ ਮਿਲਾ ਗੇ
ਇੱਕ ਪਿਆਰ ਕਾ ਨਗਮਾਂ ਹੈ,, ਮੌਜੋਂ ਕੀ ਰਵਾਨੀ ਹੈ
ਜ਼ਿੰਦਗੀ ਔਰ ਕੁਸ਼ ਵੀ ਨਹੀਂ,, ਤੇਰੀ ਮੇਰੀ ਕਹਾਣੀ ਹੈ
ਬਹੁਤ ਵਧੀਆ ਗੀਤ ਹੈ ਘੁੱਦੇ ਬਾਈ
ਇਹ ਗੀਤ ਜਵਾਨੀ ਵੇਲੇ ਲੋਰ ਤੇ ਨਸ਼ਾ ਦਿੰਦਾ ਹੈ। ਬੁਢਾਪੇ ਵਿੱਚ ਦਰਦਾਂ ਦੀਆਂ ਚੀਕਾਂ ਸ਼ੁਰੂ ਹੁੰਦੀਆਂ ਹਨ।
ਮੈਂ ਕੀਹਦਾ ਕੀਹਦਾ ਨਾਮ ਲਵਾਂ ਘੁੱਦੇ ਬਾਈ
ਸਾਰੇ ਟਰੱਕ ਡਰਾਈਵਰ ਬਾਈ ਗੱਡੀਆਂ ਰੋਕ ਰੋਕ ਕੇ ਭੱਜ ਕੇ ਮਿਲ ਰਹੇ ਨੇ,, ਸਤਿ ਸ੍ਰੀ ਆਕਾਲ ਸਾਰਿਆਂ ਨੂੰ,, ਜਿਉਂਦੇ ਵੱਸਦੇ ਰਹੋ ਬਾਈ ਮੇਰਿਓ
ਰਾਤ ਨੂੰ ਬਾਈ ਹੋਰੀਂ ਰੋਟੀ ਪਾਣੀ ਲੈਕੇ ਆਏ ,, ਲੱਗਿਆ ਲਗਾਇਆ ਟੈਂਟ ਚਕਾ ਦਿੱਤਾ ਬਾਈਆਂ ਨੇ ,, ਕਹਿੰਦੇ ਕਤਰ ਵਿੱਚ ਅਸੀਂ ਘੁੱਦੇ ਨੂੰ ਟੈਂਟ ਨਹੀਂ ਲਾਉਣ ਦੇਣਾ,, ਦਿਲ ਖੁਸ਼ ਹੋ ਗਿਆ ਬਾਈ ਘੁੱਦੇ,, ਇਹਨਾਂ ਬਾਈਆਂ ਦਾ ਵੀ ਧੰਨਵਾਦ
ਢਾਬੇ ਤੇ ਬੈਠ ਕੇ ਰੋਟੀ ਪਾਣੀ ਖਾਧਾ ਬਾਈਆਂ ਨਾਲ
ਬਾਈ ਹੋਰਾਂ ਨੇ ਚਿੱਟੇ ਰੰਗ ਦੀਆਂ ਐਨਕਾਂ ਦਿੱਤੀਆਂ
ਧੰਨਵਾਦ
ਮੰਨਿਆ ਜਾਂਦਾ ਕਿ ਆਪਣੇ ਪੰਜਾਬੀਆਂ ਚ ਆਪਸੀ ਫੁੱਟ ਬਹੁਤ ਆ ਪਰ ਜਿਵੇਂ ਅਰਬ ਦੇਸ਼ਾਂ ਚ ਆਪਣੇ ਵੀਰ ਆਓ ਭਗਤ ਕਰ ਰਹੇ ਆ। ਲਗਦਾ ਆਪਣੇ ਚ ਪਿਆਰ ਵੀ ਬਥੇਰਾ ਆ। ❤❤
ਜੇਹੜੇ ਬਾਕੀ ਰਾਜਾ ਦੇ ਇਨਸਾਨ ਮਿਲ ਰਹੇ ਨੇ ਉਹ ਵੀ ਇੱਜ਼ਤ ਕਰਦੇ ਆ ਸਾਰੇ ਭਾਰਤੀ I ਇੱਜ਼ਤ ਕਰਦੇ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
ਸਾਰੇ ਟਰੱਕ ਡਰਾਇਵਰ ਬਾਈਆਂ ਨੂੰ ਸਤਿ ਸ੍ਰੀ ਆਕਾਲ,,, ਜਿਉਂਦੇ ਵੱਸਦੇ ਰਹੋ,, ਰੱਜ਼ ਕੇ ਤਰੱਕੀਆਂ ਕਰੋ
ਸਤਿ ਸ੍ਰੀ ਅਕਾਲ ਬਾੲੀ ਅੰਮ੍ਰਿਤ ਅਤੇ ਜੋ ਅੱਜ ਪੰਜਾਬੀ ਵੀਰ ਮਿਲੇ ਸਾਰੇ ਅਾ ਨੂੰ ਜੀ
waheguru ji chardi kallan rakan miss u dev brother dev gal karke hasa kda denda
ਬਹੁਤ ਵਧੀਆ ਵੀਡੀਓ ਜੀ
ਬਹੁਤ ਵਧੀਆ ਜੀ ਚੰਡੀਗੜ੍ਹ ਆਪਣਾ ਇਲਾਕ਼ਾ ਜੀ 🙏
ਪੰਜਾਬ ਪੰਜਾਬੀ ਜਿੰਦਾਬਾਦ ❤
ਬਹੁਤ ਵਧੀਆ
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਜ਼ਿੰਦਗੀ ਜ਼ਿੰਦਾਬਾਦ🙏❣️
Done wonderfuly, you are great and I proud of you. ❤❤❤❤❤❤❤❤
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮਿਹਰ ਕਰੇ ਜੀ ❤🎉
ਜਿਉਂਦਾ ਵੱਸਦਾ ਰਹਿ ਯਾਰਾ ।
ਘੁੱਦੇ ਵੀਰ ਬਹਰੀਨ ਆਉਣ ਤੇ ੩੬੩੫੦੯੫੬ ਤੇ ਸਪੰਰਕ ਜ਼ਰੂਰ ਕਰਨਾ
ਬਹੁਤ ਵਧੀਆ ਲੱਗਿਆ ਬਹੁਤ ਵੀਰਾਂ ਦੇ ਦਰਸ਼ਣ ਹੋਏ🚲🙏
ਜਿਹਦਾ ਵੀਰ ਜੀ ਵਾਂਗ ਉਡਾਰੀਆਂ ਮਾਰਨ ਨੂੰ ਦਿਲ ਕਰਦਾ ਹੈ,
ਉਹ ਜੀਵਨ ਖਤਰੇ ਚ ਪਾਕੇ, ਸਾਲ ਮਿਸ਼ਨ ਤੇ ਲਗਾਓ, ਖਰਚੇ ਕਰੋ ਤੇ ਹਰ ਰੋਜ ਸਾਇਕਲ ਘੰਟੇ-ਵੱਧੀ ਚਲਾਓ, ਫੇਰ ਗਲ ਬਣਦੀ ਹੈ।
ਪੰਜਾਬ ਵਿੱਚ ਆਪਾਂ ਗਾਲਾ ਕੱਢੀ ਜਾਂਦੇ ਯੂਪੀ ਬਿਹਾਰ ਦੇ ਬੰਦਿਆਂ ਨੂੰ,ਪਰ ਪਿਆਰ ਵੀ ਕਰਦੇ ਐ ਇਹ ਸਿੱਖਾਂ ਨੂੰ,ਭਾਈਚਾਰਾ ਜਿੰਦਾਬਾਦ ਰੱਖਣਾ ਚਾਹੀਦਾ ਸਾਰੇ ਭਾਰਤੀਆਂ ਨੂੰ❤
ਸਤਿ ਸ੍ਰੀ ਅਕਾਲ ਘੁੱਦੇ ਬਾਈ ਵਾਹਿਗੁਰੂ ਜੀ ਵਿਦੇਸ਼ਾ ਚ ਵਸਦੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਖੁਸ਼ ਰਹੋ ਰੱਬ ਰਾਖਾ😂❤
Sat Sri Akal Dhan ho maharaj tusi...Guru nanak sahib ji chardikala bakshan🌹
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ
ਨਿਰਾ ਪਿਆਰ ਬਾਈ ਘੁੱਦੇ ❤❤❤
Sardar is well wishers every country good good Bata ji
ਚੰਗਾ ਬਾਈ ਘੁੱਦੇ ਕੱਲ੍ਹ ਨੂੰ ਮਿਲਦੇ ਹਾਂ ਅਗਲੇ ਬਲੌਗ ਵਿੱਚ,, ਰੱਬ ਰਾਖਾ ਬਾਈ ਸਿਆਂ
, ਵਾਹਿਗੁਰੂ ਜੀ ਮੇਹਰ ਕਰੇ
ਰੱਖ ਖੈਰ ਕਰੇ,,,
vv nice video
ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖਣ
ਬਹੁਤ ਵਧੀਆ ਵੀਡਿਉ ਹੁੰਦੀਆ ਵੀਰ
ਪੰਜਾਬੀ ਭਰਾਵਾਂ ਦਾ ਪਿਆਰ ਜਿੰਦਾਬਾਦ
ਬਹੁਤ ਵਧੀਅਾ ਵੀਰੇ
ਚੜਦੀ ਕਲਾ
ਖੂਬ ❤
Kam ok repot amrit bai khich ke rakh❤ best of luck rest of toor ❤
Punjab di tasveer dikh jndi har jagah 🎉
ਸਤਿ ਸ੍ਰੀ ਆਕਾਲ ਜੀ ਨਵਾਸ਼ਹਿਰ ਵਾਲ਼ੇ ਵੀਰ ਨੂੰ ਨੇਪਾਲ ਵਾਲੇ ਵੀਰ ਨੂੰ ਵੀ ਸਤਿ ਸ੍ਰੀ ਆਕਾਲ।ਨਵਾਸ਼ਹਿਰ ਵਾਲੇ ਵੀਰ ਦੇ ਪਿੰਡ ਤੋਂ 6ਕਿਲੋਮੀਟਰ ਤੇ ਮੇਰਾ ਪਿੰਡ ਹੈ। ਚੜ੍ਹਦੀ ਕਲਾ ਵਿੱਚ ਰਹੋ
💪👌👍 ਵੀਰ ਜੀ
ਸਤਿ ਸ੍ਰੀ ਆਕਾਲ ਜੀ ਪਿਆਰੇਓ ❤ ਚੜ੍ਹਦੀ ਕਲਾ 👍👌🙏🙏
Beut Sohni video bai g🎉🎉🎉🎉🎉
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਰੱਖਣ ਬੇਟਾ
Very beautiful interesting and informative video
Speaking ways is very good god bless you
Its so nice to see our people in these Countries. Thanks to each one who is greeting and showing lots of love and care to Ghudha Singh!!!
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Waheguru chardi kala rakhe veer di
Saanu maan Punjabi hon te ,love you punjab aaleo❤❤❤❤
ਵਾਹਿਗੁਰੂ ਦੇਵ ਵੀਰ ਨੂੰ ਜਲਦੀ ਤੰਦਰੁਸਤ ਕਰੇ ਤੇ ਇਹ 👣👣🚜ਸਫ਼ਰ ਦੁਬਾਰਾ ਦੋਨੋ ਵੀਰ ਕਰੇ। ਘੁੁੱਦੇ ਵੀਰ ਤੁੰਵੀ ਖਿਆਲ ਰੰਖੀ ਆਪਣਾ। ਜਿੱਥੇ ਪੈਰ👣👣👣👣 ਉੱਥੇ ਖੈਰ
❤❤❤❤❤❤❤❤❤ਧੰਨ ਬਾਦ ਬਾਈ ਜੀ ❤❤❤❤❤❤❤❤❤❤❤
Up ਵਾਲੇ ਵੀਰ ਕਮਾਲ ਕਰਤੀ
ਐਨਾ ਪਿਆਰ ਬਾਈ ਘੁੱਦੇ ਰਾਤ ਨੂੰ ਵੀ ਗੱਡੀਆਂ ਰੋਕ ਰੋਕ ਕੇ ਮਿਲ ਰਹੇ ਨੇ ਆਪਣੇ ਟਰੱਕ ਡਰਾਇਵਰ ਭਰਾ
ਘੁੱਦੇ ਵੀਰ ਸਲਿਊਟ ਤੇਨੂੰ ਪਰ ਦੇਵ ਬਾਈ ਬਿਨਾ ਇਕ ਘਾਟ ਜਿਹੀ ਲੱਗ ਰਹੀ ਆ 🙏🙏🙏🙏🙏🙏🙏
Good bai ji from moga punjab Ajit pal singh thanks very much
❤ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
Ghude putt waheguru chari mla bkhshe
Bache jdon tainu bahr munde milan aunde ne tan sada mn boht bhr aunda piar vich upr wala khush rakhe
Sajna sawera Katar c baldev singh nu yaad aaya kya yaad aati hai beli di sajna punjaban gajna and love to pilibhit Wale neoria Wale hai hasde t wasdey Milo rab Rakha sajna AAP sare Veera Da waheguru chardi kala rakhe ❤sir palosdan hai
Panjabiya di balle balle balle hai sab nu sat siri Akal ji
Satguru ji app noo chardi cala ch rakhe 🌺🙏🏿
ਜਗ੍ਹਾ ਵਧੀਆ ਮਿਲ ਗਈ ਬਾਈ ਟੈਂਟ ਲਾਉਣ ਵਾਸਤੇ,, ਸਫ਼ਰ ਬਹੁਤ ਵਧੀਆ ਰਿਹਾ ਅੱਜ ਦਾ,, ਹਵਾ ਬਹੁਤ ਤੇਜ਼ ਚੱਲ ਰਹੀ ਸੀ,,, ਹੁਣ ਅਰਾਮ ਕਰੋ ਬਾਈ
ਛਾਹ ਜਾ ਵੀਰਾ
ghudda veer sat shri akai gog bless you in the every fieldof your life AMEEN Waheguru Waheguru Waheguru
Amritpal. Veere. Noo. Punjab. De. Sare. Pinda. Da. Patava
Bahut hi vadhia vlog beta ji waheguru ji tuhanoo lambi ummar bakhshan keep it up brta ji god bless you lot's of wishea From Lakhwinder Kaur gurdaspur🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਸਾਤਿ ਸ੍ਰੀ ਆਕਾਲ ਵੀਰ ਜੀ
ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
ਬਹੁਤ ਵਧੀਆ ਬਾਈ ਜੀ ਚੜ੍ਹਦੀ ਕਲ੍ਹਾ ਵੀਰ❤
Sat shri akaal bai ji. Chrhdi kla ch rkhe waheguru tuhanu.
Anandpur Sahib
ਘੁੱਦਾ ਵੀਰ ਇਕੱਲਾ ਖੁਸ਼ ਨ੍ਹੀ ਲੱਗਦਾ...
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
Kaint video ❤❤❤❤❤
Great episode. It is so nice to see our Sikh brothers showering their love for you Mr Ghudda Singh. God bless you always safe riding and keep bringing us such wonderful videos.