176 ਸਾਲ ਪੁਰਾਣੀ Haveli ਜਿਸ ਦੀ ਇਕ ਵੀ ਇੱਟ ਨਹੀ ਉਖੜੀ | ਤਿਜੌਰੀ ਵਿੱਚ ਸੀ ਤਹਿਖਾਨਾ | Punjab News
ฝัง
- เผยแพร่เมื่อ 2 ก.ย. 2021
- 176 ਸਾਲ ਪੁਰਾਣੀ Haveli ਜਿਸ ਦੀ ਇਕ ਵੀ ਇੱਟ ਨਹੀ ਉਖੜੀ | ਤਿਜੌਰੀ ਵਿੱਚ ਸੀ ਤਹਿਖਾਨਾ | Punjab News
Punjab News is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/PunjabiNews
#PunjabNews #PunjabiNews #HeritageBuilding #Haveli #OldHaveli #Vintage #IndiaPakistan
Music Credits-
tinyurl.com/musiccreditt
Bhut hi khoobsurat haveli hai 👌👌
Thank for showing this haveli
Renovate nu Revonate khi janda
V nyc ji
👌👍❤️
P,?-lehz
fazilka di shan ne eh family
par paterkar ne bda kush shad dita vediographi is low
ਵੀਡੀਓ ਬਣਾਉਣ ਵਾਲੇ ਨੇ video ਸਹੀ ਨਹੀਂ ਫਿਲਮ ਬਣਾਈ
ਬਜਰੁਗਾ ਨੂੰ ਰਾਏ ਸਾਬ ਦਾ ਖਿਤਾਬ ਕਿਸ ਗੱਲ ਦਾ ਮਿਲਿਆ ਕੀ ਕੋਈ ਗਦਾਰੀ ਕੀਤੀ ਸੀ ਪੰਜਾਬ ਨਾਲ ਬਜੁਰਗਾ ਨੇ
ਏਵੈ ਨਾ ਖਿਤਾਬ ਦੇ ਦਿਆ ਕਰੋ ਬਿਨਾ ਸੋਚੇ ਸਮਝੇ ਕੀ ਪਤਾ ਕੀ ਇਤਿਹਾਸ ਸੀ ਏਸ ਪਰਿਵਾਰ ਦਾ ਜੋ ਇਸ ਪਰਿਵਾਰ ਨੇ ਕੀਤਾ ਬਹੁਤ ਵਧੀਆ ਕੀਤਾ । ਸਲਾਹੁਣਯੋਗ ਆ ਏਸ ਪਰਿਵਾਰ ਦੇ ਵਾਰਿਸ ਜੋ ਆਪਣੇ ਪੁਰਖਿਆ ਦੀ ਵਿਰਾਸਤ ਨੂੰ ਸੰਭਾਲ ਰਹੇ ਹਨ ਪੁਰਾਣੇ ਸਮਿਆ ਵਿਚ ਖੁਲੀਆ ਜਮੀਨਾ ਹੁੰਦੀਆ ਸੀ ਸਮੇ ਅਨੁਸਾਰ ਅਬਾਦੀ ਵੱਧਦੀ ਗਈ ਜਮੀਨ ਘੱਟਦੀ ਗਈ
Veer ji desh bhagtan dian jaidad kurk hundi si,desh bhagtan nu tasihe dite jande te julm kita janda si.mukhbaran te gaddaran nu hi angrej jagian te I am dinde si.
ਜਿਵੇਂ ਮਜੀਠੀਆ ਪਰਿਵਾਰ ਨੂੰ ਅੰਗਰੇਜ਼ਾਂ ਨੇ ਜਗੀਰਾਂ ਦਿੱਤੀਆਂ ਇਨਾਂ ਨੂੰ ਵੀ ਰਾਏ ਸਾਹਿਬ ਦਾ ਖਿਤਾਬ ਮਿਲਿਆ ਹੋਣਾ
Log apne dukh tu dukhi nahi loga de sukha tu dukhi ne 😭😭😭
Jina wada desh da dagaddar te mukhbar si,os nu oni wadi jagir te rai Saab di padvi mildi si.shame ,shame.
💯/ true.
Kithe
ਦਸ ਹਜਾਰ ਏਕੜ ਤਾ ਗਦਾਰੀ ਕਰਕੇ ਹੀ ਆ ਸਕਦੀ ਆ