ਭੂਤਾਂ ਵਾਲੇ ਖੂਹ ਦੀ ਅਸਲੀਅਤ ਆਈ ਸਾਮਣੇ ਕਿਸਨੇ ਬਣਾਇਆ ਇਹ ਖੂਹ ? ਕਿਵੇਂ ਸਿੱਧਾ ਕੀਤਾ ਭੂਤਾਂ ਨੇ ਬੂਟੇ ਗੱਪੀ ਨੂੰ !

แชร์
ฝัง
  • เผยแพร่เมื่อ 17 ต.ค. 2024
  • ਭੂਤਾਂ ਵਾਲੇ ਖੂਹ ਦੀ ਅਸਲੀਅਤ ਆਈ ਸਾਮਣੇ ਕਿਸਨੇ ਬਣਾਇਆ ਇਹ ਖੂਹ ? ਕਿਵੇਂ ਸਿੱਧਾ ਕੀਤਾ ਭੂਤਾਂ ਨੇ ਗੋਲੇਵਾਲੇ ਵਾਲੇ ਬੂਟੇ ਗੱਪੀ ਨੂੰ ! | Punjab News
    Punjab News is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/Pu...
    #PunjabNews #PunjabiNews #Well #PunjabHistory #DhanShriGuruGobindSinghJi
    Music Credits-
    tinyurl.com/mu...

ความคิดเห็น • 84

  • @ManiSingh-hy8fy
    @ManiSingh-hy8fy 3 ปีที่แล้ว +11

    🙏🙏ਭਾਈ ਬਹਿਲੋ ਸਭ ਤੋਂ ਪਹਿਲੋ🙏🙏 ਮੇਰੇ ਪਿੰਡ ਵਿੱਚ ਵੱਸਦਾ ਰੱਬ ਓਏ ਆ ਅੱਖੀਂ ਦੇਖ ਲੈ ( ਭਗਤਾ ਭਾਈ ਕਾ - - - - ਜਿਲਾ ਬਠਿੰਡਾ)

  • @UMID-z9l
    @UMID-z9l 3 ปีที่แล้ว +5

    ਵਾਹਿਗੁਰੂ ਜੀ ਪੰਜਾਬ ਨਿਊਜ ਦੇ ਪੱਤਰਕਾਰ ਵੀਰਾਂ ਦਾ ਧੰਨਵਾਦ ਜੀ ਜਾਣਕਾਰੀ ਦੇਣ ਲਈ ਬਹੁਤ ਵਧੀਆ ਲੱਗਿਆ

  • @gurpalsingh8605
    @gurpalsingh8605 3 ปีที่แล้ว +9

    ਕਰਮਜੀਤ ਪੁਰੀ ਭਗਤੇ ਭਾਈਕਾ miss pooja nu Star bnaun wala one like for him

  • @atmasingh5372
    @atmasingh5372 3 ปีที่แล้ว +5

    ਇਹ ਖੂਹ ਭੁਤਾ ਨੇ ਹੀ ਬਣਾਇਆ ਹੈ।ਬਿਲ ਕੁਲ ਸਚ ਹੈ।ਲੋਹਰ ਤੋ ਸਮਾਣ ਆਇਆ ਸੀ ਸਾਰਾ।

    • @baltejsinghdhillon691
      @baltejsinghdhillon691 3 ปีที่แล้ว +2

      ਲਾਹੋਰ ਤੋਂ ਸਮਾਨ ਆਵੇ ਭਾਵੇਂ ਪਿਸ਼ੌਰ ਤੋਂ ਉਨ੍ਹਾਂ ਦਾ ਕਿਹੜਾ ਭਾੜਾ ਲਗਣਾ ਸੀ।

    • @gurdeepbadesha1708
      @gurdeepbadesha1708 3 ปีที่แล้ว

      @@baltejsinghdhillon691 🤣🤣🤣

    • @harmailsingh6472
      @harmailsingh6472 3 ปีที่แล้ว

      @@baltejsinghdhillon691 ਸਹੀ ਕਿਹਾ ਹਰਮੇਲ ਸਿੰਘ ਟੀਟੂ ਕੋਕਰੀ ਕਲਾਂ ।

  • @harwindersinghharwindersin5200
    @harwindersinghharwindersin5200 3 ปีที่แล้ว +7

    Waheguru ji 🙏 meher kriio subna te 🙏🙏

  • @gurpreetsidhu4668
    @gurpreetsidhu4668 3 ปีที่แล้ว +2

    ਵਾਹੇਗੁਰੂ ਜੀ

  • @darshansingh6293
    @darshansingh6293 3 ปีที่แล้ว +1

    ਭੂਤਾ ਨੂੰ ਗਲਤ ‌ਸਬਦ ਕਿਵੇਂ ‌‌ਪਤਾ ਸੀ

  • @dhindsafamilyvlogs6627
    @dhindsafamilyvlogs6627 3 ปีที่แล้ว +5

    ਇਹ ਖੂਹ ਮੇਰੇ ਪਿੰਡ ਵਿੱਚ ਹੈ ਜੀ।ਵੀਡੀਉ ਦੇਖਕੇ ਮੇਰਾ ਬਚਪਨ ਮੇਰੀਆਂ ਅੱਖਾਂ ਅੱਗੇ ਘੁੰਮ ਗਿਆ।ਮੇਰਾ ਦਿਲ ਕਰਦਾ ਮੈਂ ਹੁਣੇ ਆਪਣੇ ਪਿੰਡ ਚਲੀ ਜਾਵਾਂ।ਬਹੁਤ ਸ਼ਰਧਾ ਹੈ ਇਸ ਜਗਾ ਪ੍ਰਤੀ ਸਾਡੇ ਪਿੰਡ ਦੇ ਲੋਕਾਂ ਦੀ ਅਤੇ ਹੁਣ ਤਾਂ ਕਈ ਸਾਲਾਂ ਤੋਂ ਇਥੇ ਸੰਗਤ ਬਾਹਰੋਂ ਵੀ ਗੱਡੀਆ ਭਰ ਭਰ ਕੇ ਆਉਂਦੀ ਅਾ ਦਰਸ਼ਨ ਕਰਨ ਲਈ।

    • @GurdeepSingh-rc8jb
      @GurdeepSingh-rc8jb 3 ปีที่แล้ว

      ਇਸ ਖੂਹ ਵਿੱਚ ਹੁਣ ਵੀ ਭੂਤਾਂ ਹੈ ਗੀਆ ਜੀ

    • @baltejsinghdhillon691
      @baltejsinghdhillon691 3 ปีที่แล้ว

      ਅੱਸੀ ਵਿਚ ਵੇਖਿਆ ਸੀ ਬੰਦ ਸੀ

    • @ramanbrar4191
      @ramanbrar4191 3 ปีที่แล้ว +1

      M from bhagta bhai ka 100% truth a ji ke eh khuuh bhuta ne hi banvaya ....he jise nu koi v doubt a tan dso ....nd hun bhuuta nahi han ji ithe ..... . Bhai bhagte di power bhut a je koi ajmauna chaunda tan most welcome

  • @jasbirkaur1620
    @jasbirkaur1620 3 ปีที่แล้ว +3

    Waheguru ji mehar kreo sab te

  • @manpreet7108
    @manpreet7108 3 ปีที่แล้ว +4

    Waheguru ji mehar ji

  • @RajKumar-ge1gl
    @RajKumar-ge1gl 3 ปีที่แล้ว +4

    Waheguru ji

  • @MSGaminG-cc4dz
    @MSGaminG-cc4dz 3 ปีที่แล้ว +2

    Satnam Wahiguru ji

  • @gurbhejsingh9970
    @gurbhejsingh9970 3 ปีที่แล้ว +4

    ਭਾਈ ਭਰੋਸਾ ਨਾਂ ਕਰਨ ਵਾਲੇ ਇਹਦੇ ਚ ਕੇਹੜੀ ਗੱਲ ਆ

  • @upnorsingh5983
    @upnorsingh5983 3 ปีที่แล้ว +1

    Waheguruji

  • @charanpreetsran2456
    @charanpreetsran2456 3 ปีที่แล้ว

    Waheguru tera shukar hai 🙏🙏🙏🙏🙏

  • @MSGaminG-cc4dz
    @MSGaminG-cc4dz 3 ปีที่แล้ว +1

    Dhan Bhai Bahillo ji

  • @MSGaminG-cc4dz
    @MSGaminG-cc4dz 3 ปีที่แล้ว +2

    Dhan shiri Guru Arjan Sahib ji Kirpa Kro Sab te

  • @darbarasingh4527
    @darbarasingh4527 3 ปีที่แล้ว +4

    ਬਿਲਕੁਲ ਝੂਠ 1979 ਵਿਚ ਨਹੀਂ ਚਲਦਾ ਸੀ ਖੂਹ ਅੱਜ ਤੋਂ 42 ਸਾਲ ਪਹਿਲਾਂ

    • @baltejsinghdhillon691
      @baltejsinghdhillon691 3 ปีที่แล้ว +1

      1980 ਵਿੱਚ ਮੈਂ ਵੀ ਗਿਆ ਸੀ ਭਗਤੇ ਦੇ ਨਾਮੀ ਥਰੋਅਰ ਨੂੰ ਮਿਲਣ ਉਦੋਂ ਵੇਖਿਆ ਸੀ ਬੰਦ ਸੀ।

  • @cartoonvideo864
    @cartoonvideo864 3 ปีที่แล้ว +3

    Satnam Shri wheguru ji

  • @gpuadh5768
    @gpuadh5768 3 ปีที่แล้ว +1

    ਬੂਟਾ ਗੱਪੀ ਵਾਲੀ ਘਟਨਾ 40 ਸਾਲ ਤੋਂ ਪੁਰਾਣੀ ਹੋ ਸਕਦੀ l 35 ਕੁ ਸਾਲ ਪਹਿਲਾਂ ਇੱਕ ਮੁਲਾਕਾਤ ਦੌਰਾਨ 5-6 ਸਾਲ ਪਹਿਲਾਂ ਵਾਪਰੀ ਘਟਨਾ ਦੱਸਦੇ ਹੋਏ ਬੂਟਾ ਗੱਪੀ ਨੇ ਖੁਦ ਸੁਣਾਈ ਸੀ l

  • @jagjeetaulakh4308
    @jagjeetaulakh4308 3 ปีที่แล้ว

    Nice info

  • @sonifirozpuria7776
    @sonifirozpuria7776 3 ปีที่แล้ว +2

    Waheguru waheguru waheguru waheguru waheguru waheguru waheguru waheguru waheguru waheguru

  • @satpal8161
    @satpal8161 3 ปีที่แล้ว +3

    ਤੁਸੀਂ ਵੀ ਤਾਂ ਦਿਓ ਅਪਣਾ ਵਿਚਾਰ

  • @SukhdevSingh-rx3om
    @SukhdevSingh-rx3om 3 ปีที่แล้ว

    Good 👍, Real estate 👌

  • @dhillon3995
    @dhillon3995 3 ปีที่แล้ว

    ਇਹ ਤਾਂ ਨਵੀਂ ਗਲ ਸੁਣੀ ਗੁਰੂ ਸਾਹਿਬ ਇਤਿਹਾਸ ਤੇ ਸਾਖੀਆਂ ਤਾਂ ਸੁਣਿਆ ਪਰ ਇਹ ਤਾਂ ਕਦੇ ਨਹੀਂ ਸੁਣਿਆ ਇਹ ਤਾ ਅਣਸੁਣੀ ਗਲ ਹੈ ਪਰ ਭਗਤੂ ਭਾਈ ਇਹ ਸਾਖੀ ਨਹੀਂ ਹੈ

    • @SurinderSingh-mw4yf
      @SurinderSingh-mw4yf 3 ปีที่แล้ว

      Bhai tusi aithe aa ke dekh lo pher pta lgna history da

  • @darshansingh6293
    @darshansingh6293 3 ปีที่แล้ว

    ਪਾਣੀ ‌ਹੈ ਨਹੀ ਫਿਰ ਚਿਕੜ ਕਿਥੋ ਇੱਕਠਾ ਕਰ ਲਿਆ

  • @deshpremi6295
    @deshpremi6295 3 ปีที่แล้ว +1

    हई जमालो, आजा भूतां वाले खूह ते।

  • @GurdeepSingh-rc8jb
    @GurdeepSingh-rc8jb 3 ปีที่แล้ว +3

    ਵੀਰ ਮੈਂ ਤਾਂ ਸੁਣਿਆਂ ਕਿ ਇਸ ਖੂਹ ਵਿੱਚ ਹੁਣ ਵੀ ਭੂਤਾਂ ਹੈ ਗੀਆ

    • @baltejsinghdhillon691
      @baltejsinghdhillon691 3 ปีที่แล้ว

      ਨਹੀਂ

    • @anmolchahal6167
      @anmolchahal6167 3 ปีที่แล้ว

      @@baltejsinghdhillon691 bilkjl jhuth

    • @ManiSingh-hy8fy
      @ManiSingh-hy8fy 3 ปีที่แล้ว

      @@anmolchahal6167 ਨਹੀਂ ਜੀ ਹੁਣ ਤਾਂ ਸਵੇਰੇ ਸ਼ਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੀ ਜਾਂਦੀ ਹੈ ਲੋਕ ਦੂਰੋ ਦੂਰੋ ਨਤਮਸਤਕ ਹੋਣ ਲਈ ਆਉਂਦੇ ਹਨ ਭੂਤਾਂ ਵਾਲੇ ਖੂਹ ਤੇ

    • @gurdeepbadesha1708
      @gurdeepbadesha1708 3 ปีที่แล้ว +2

      @@baltejsinghdhillon691 suniya v guru Ji ne Ohna nu bardan dita c v tusi apne khuu te do bar aa skdiya Ho kyo Ke aini mehnt bhuta ne kri c guru Ji frr ohna nu hmesa baste nhi kdd skde c te frr guru shib ne ohna to bachn lye v oh 2 din khhu ch niwas kriya kro gia kise v tra da kise nuksan nhi kar Sakdia.. Waheguru Ji

    • @HMT5911di
      @HMT5911di 3 ปีที่แล้ว +1

      I think bhoota da yogdan iss khu nu bnon vich manneya janda hai , iss karke he isnu bhoota wala khu kiha jaan lagga....

  • @jarnailkaur4180
    @jarnailkaur4180 3 ปีที่แล้ว

    🙏🙏🙏🙏🙏

  • @mohindersandhu9950
    @mohindersandhu9950 3 ปีที่แล้ว

    Wehagurujigoodknolegdthanksji

  • @gurmailsra3832
    @gurmailsra3832 3 ปีที่แล้ว

    bhai behlo ji

  • @RameshKumar-zr5gk
    @RameshKumar-zr5gk 3 ปีที่แล้ว +4

    ਅੰਧਵਿਸ਼ਵਾਸ

    • @gurwinderbrar2703
      @gurwinderbrar2703 3 ปีที่แล้ว +1

      ਤੂੰ ਇਤਹਾਸ ਪੜਿਆ ??ਮੂੰਹ ਚਕ ਕੇ ਕਿਹਤਾ ਅੰਧਵਿਸਵਾਸ ਆ

    • @ramanbrar4191
      @ramanbrar4191 3 ปีที่แล้ว +1

      Fer tuuu koi panga laike dekh ...tanu 1 raat vich e das devaga bhai bhagta tnu khud vi ki power a es asthaaan da...thax

    • @HMT5911di
      @HMT5911di 3 ปีที่แล้ว

      Bolda bi hun

  • @rancydhillon232
    @rancydhillon232 3 ปีที่แล้ว

    Mera pind bhagta he sada ghar ne re si khana Patti s.jeeta Singh sarpanch dee putri rajinder

  • @gurmailsingh-dt2ef
    @gurmailsingh-dt2ef 3 ปีที่แล้ว

    Bhai sahib buta gappi village golevala nu lobu gal yada purnni nahi hai

  • @maheshbrar
    @maheshbrar 3 ปีที่แล้ว

    Introduction too long. Just start right way when we can read the caption

  • @inderjit748
    @inderjit748 3 ปีที่แล้ว

    BAI JI NU SAHI JANKARI NAHI HISTORY DI INTERVIEW KRAN WALA ANJAN AA DE DASAN WALA VE

  • @NarinderSingh-og9ni
    @NarinderSingh-og9ni 3 ปีที่แล้ว

    Mera pind a Bhagta Bhai ka dist Bathinda

  • @kandaayurved8527
    @kandaayurved8527 3 ปีที่แล้ว

    1977 I'm drink water it's walle

  • @gopygill2210
    @gopygill2210 3 ปีที่แล้ว

    Gurbani.vich.boot.preet.pesach.jin.sab.da.zikar.hay

  • @lovesingh2785
    @lovesingh2785 3 ปีที่แล้ว +1

    Phela interviews karni sikh

  • @dashmeshmorinda8557
    @dashmeshmorinda8557 3 ปีที่แล้ว +1

    bai sab kuj hega kisi b bulekhe vich na reho

  • @lovesingh2785
    @lovesingh2785 3 ปีที่แล้ว

    Tenu interview nhi karni aundi

  • @baldevsingh3568
    @baldevsingh3568 3 ปีที่แล้ว

    Sirf vakhri kism di it lagan karke hi isnu bhoota Wala khooh kiha janda hai bhoot kisne dekhe ne

  • @tarsemsran4901
    @tarsemsran4901 3 ปีที่แล้ว +5

    Buta gappi chmkile da sala c ek ta

  • @RamKumar-xc5sk
    @RamKumar-xc5sk 3 ปีที่แล้ว

    Yaar tu video bahut lambi kar dinda

    • @gurdeepbadesha1708
      @gurdeepbadesha1708 3 ปีที่แล้ว +1

      Shi aa eho video 5 mint ch v khtm ho sakdi c Good veer

  • @BalwinderSingh-qd3jl
    @BalwinderSingh-qd3jl 3 ปีที่แล้ว

    unbreakable glass lagia ja sakda c

  • @HappySingh_47
    @HappySingh_47 3 ปีที่แล้ว

    Karmjit puri da v nam lena c

  • @liveyungstayhappy4424
    @liveyungstayhappy4424 3 ปีที่แล้ว

    Sch hai

  • @deshpremi6295
    @deshpremi6295 3 ปีที่แล้ว

    इस धरती पर कोई भी भेत- प्रेत नहीं होता - सन्त डॉ० गुरमीत राम रहीम सिंह जी इन्सां।

    • @jashandeep-gv3ge
      @jashandeep-gv3ge 3 ปีที่แล้ว +1

      😂

    • @HMT5911di
      @HMT5911di 3 ปีที่แล้ว +1

      Only rapist he hote hai bss 😄🤣😂😆😄🤣

  • @narinderpal7983
    @narinderpal7983 3 ปีที่แล้ว

    Fake news he bhai

    • @SurinderSingh-mw4yf
      @SurinderSingh-mw4yf 3 ปีที่แล้ว

      Bhai tusi aithe aa ke history bare pta kro pher pta lgna

  • @satveendersinghkala
    @satveendersinghkala 3 ปีที่แล้ว +1

    Waheguru ji

  • @gurmeetsinghdhaliwal802
    @gurmeetsinghdhaliwal802 3 ปีที่แล้ว +4

    Waheguru Ji