It is a great lesson for our endless unions. The leaders should finish their small groups. They should make a very strong union. Our leaders should give up their chairs. All the Presidents failed badly.
Punjab sarkar jab free me sab kuchh bant rahi to mulajmon ka haq kyon mara ja Raha hai, sarkar ko turant da da ka arear payscale ka arear dena chahiye, mulajam aikta jindabad jindabad jindabad jindabad jindabad sat shree akal 🙏
पंजाब सरकार ने 2016 दे पे कमीशन दा बकाया भुगतान नहीं किया है, जद के 2026वाला पे कमीशन ड्यू हो गया है ,2024 साल खतम होने वाला है, जो पेंशनर्स 80साल दे हो गए हैं और जीवन दे आखरी पड़ा पर है उनको कब मिलेगा 2016 दा बकाया, और 2026 वाले को तो भूल जाओ,आप सरकार जनता से टैक्स क्यों ले रही है ,जब एम एल ए की सैलरी बढ़ानी होती है तो बिना शंका एक मिनट नही लगता , पेंशनर्स , मूलाजम्म को डी ए भी समय पर नहीं दिया जाता शर्म करो पंजाब सरकार ,यही हाल रहा तो फिर अगली बार आप को भी पंजाब की जनता नकार देगी ,होश में आ जाओ।
Very good decision of Pb& Hya court but Cheema And CM will cannot be given to Govt Emply & Pensioners.both of them will be semms resultl to the Next Election in 2027 just like Manpreet. Badal.
Lolipop te Sirf Lolipop🍭 🍡🍡milda A Raha Sab Nu Na Koi Protest kar sakda Na Koi Sunwai Sarkar de Larre Adhe Vaihe Adhe Kuware wale Work Sab toh Mada System Punjab Sarkar da A😏😏👎👎👎👎🏴🏴🏴🏴🏴🏴🏴🏴🏴🏴🏴🏴🏴🏴🏴🏴🏴🏴🏴🏴🏴🏴🏴🏴
Mojuda govt aaj tak di sabto kutti govt hai. Ehna ne agey appeal krni aa. Aah faisla kdi vi laagu nhi krna khaas party ne. So ehna nu next election vich sare employees retiries sabak sikhao . And sare ehna khilaaf vote kro
@@sandeepsharma1362 hun sada kive pta lgo sade te apply hega k nhi. Asi ta hun new bharti hoye a 2024 ch according to 7th pay commission nal basic 19900 a
Sir bahut sare pensioner es duniya ko alvida keh chuke hai par es sarkar ne kisi ko kush nahi diya hai ji ye sarkar sare paise khud kha rahe hai or kejriwal ko bhej rahe hai
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਕੋਲ ਇੰਨੀ ਤਾਕਤ ਨਹੀਂ ਹੈ ਕਿ ਉਹ ਸਰਕਾਰ ਵਿਰੁੱਧ ਕੋਈ ਵੱਡਾ ਕਦਮ ਚੁੱਕ ਸਕਣ। ਇਹਨਾਂ ਦੇ ਖਿਲਾਫ ਇੱਕ ਵੱਡਾ ਸਿਸਟਮ ਬਣਾਉ। ਕਿਉਂਕਿ ਕਾਂਗਰਸ ਦੇ 5 ਸਾਲ ਅਤੇ ਆਮ ਆਦਮੀ ਪਾਰਟੀ ਦੇ 3 ਸਾਲ ਬੀਤ ਜਾਣ ਤੋਂ ਬਾਅਦ ਵੀ ਮੁਲਾਜ਼ਮਾਂ ਕੁਝ ਵੀ ਹਾਸਲ ਕਰਨ ਵਿੱਚ ਅਸਫਲ ਰਹੇ ਹਨ। daaam hai te. ਜੇਕਰ ਪੰਜਾਬ ਦੇ ਸਾਰੇ ਮੁਲਾਜ਼ਮ ਪੰਜਾਬ ਦਾ ਕੰਮ ਬੰਦ ਕਰ ਦਿੰਦੇ ਹਨ ਤਾਂ 24 ਘੰਟਿਆਂ ਵਿੱਚ ਸਰਕਾਰ ਗੋਡਿਆਂ ਭਾਰ ਆ ਜਾਵੇਗੀ। ਸਾਰੀਆਂ ਮੰਗਾਂ 101% ਪੂਰੀਆਂ ਕੀਤੀਆਂ ਜਾਣਗੀਆਂ।
P
ਮੁਲਾਜਮਾਂ ਦੀ ਤਾਕਤ ਕਿਸਤਰਾਂ ਹੋਵੇਗੀ ਜਦ ਮੁਲਾਜ਼ਮ ਸਿਆਸਤ ਵਿੱਚ ਅਧਿਕ ਹਿੱਸਾ ਲੈਂਦੇ ਹਨ ਜਿਸਤਰਾਂ caa ਦਾ ਵਿਰੋਧ ਨਿਰੋਲ ਰਾਜਨੀਤਿਕ ਸੀ। ਜੇਕਰ ਮੁਲਾਜ਼ਮ ਯੂਨੀਅਨ ਨੂੰ ਇਹ ਹੀ ਨਹੀਂ ਪਤਾ ਕਿ caa ਕੀ ਸੀ ਤਾਂ ਉਹ ਸਰਕਾਰ ਦੇ ਕਾਨੂੰਨ ਅਤੇ ਨੀਤੀਆਂ ਤਾਂ ਬਣਾ ਹੀ ਨਹੀਂ ਸਕਦੇ।
@@ramsarup3076 ਜੇਕਰ ਪੰਜਾਬ ਦੇ ਸਾਰੇ ਮੁਲਾਜ਼ਮ ਪੰਜਾਬ ਦਾ ਕੰਮ ਬੰਦ ਕਰ ਦਿੰਦੇ ਹਨ ਤਾਂ 24 ਘੰਟਿਆਂ ਵਿੱਚ ਸਰਕਾਰ ਗੋਡਿਆਂ ਭਾਰ ਆ ਜਾਵੇਗੀ। ਸਾਰੀਆਂ ਮੰਗਾਂ 101% ਪੂਰੀਆਂ ਕੀਤੀਆਂ ਜਾਣਗੀਆਂ।
ਜੇਕਰ ਪੰਜਾਬ ਦੇ ਸਾਰੇ ਮੁਲਾਜ਼ਮ ਪੰਜਾਬ ਦਾ ਕੰਮ ਬੰਦ ਕਰ ਦਿੰਦੇ ਹਨ ਤਾਂ 24 ਘੰਟਿਆਂ ਵਿੱਚ ਸਰਕਾਰ ਗੋਡਿਆਂ ਭਾਰ ਆ ਜਾਵੇਗੀ। ਸਾਰੀਆਂ ਮੰਗਾਂ 101% ਪੂਰੀਆਂ ਕੀਤੀਆਂ ਜਾਣਗੀਆਂ।
😊
ਮੁਲਾਜ਼ਮਾਂ ਤੇ ਪੈਂਸ਼ਨਰਜ਼ ਦੇ ਹੱਕ ਵਿੱਚ ਹਾਈ ਕੋਰਟ ਪੰਜਾਬ ਤੇ ਹਰਿਆਣਾ ਵਲੋਂ ਅਨੇਕਾਂ ਹੀ ਫੈਸਲੇ ਦਿਤੇ ਗਏ ਹਨ ਅਤੇ ਟਾਈਮ ਬੌਂਡ ਵੀ ਕੀਤੇ ਗਏ ਹਨ ਪਰ ਹੈਰਾਨੀ ਹਾਈ ਕਿ ਪੰਜਾਬ ਸਰਕਾਰ ਦੇ ਕੰਨਾਂ ਤੇ ਜੂੰ ਹੀ ਨਹੀਂ ਸਰਕਦੀ ?
Thank you sir ji for Information ji
Bahut2 vadhia kr raho, thanks
ਜਦੋਂ ਮਿਲੇਗਾ ਉਦੋਂ ਜਾਣੀਏਂ ਮੁਸ਼ਕਿਲ ਲੱਗਦਾ ਇਹ ਸਰਕਾਰ ਬਹੁਤ ਢੀਠ ਆ
ਮਾਨ ਸਰਕਾਰ ਨੂੰ ਕੋਰਟ ਦਾ ਫ਼ੈਸਲਾ ਮੰਨਣਾ ਪਵੇਗਾ ਨਹੀਂ ਤਾਂ ਫਿਰ ਮੁਲਜ਼ਮਾਂ ਨੂੰ ਜ਼ਿਮਣੀ ਚੋਣਾਂ ਵਿੱਚ ਆਪਣੀ ਭੂਮਿਕਾ ਨਿਭਾਣੀ ਆਉਂਦੀ ਹੈ
Punjab sarkar murdabad
Cm baghtman murdabad
Punjab sarkar de mulazama and pensioner Sathi zindabad ji
ਇਹ ਕੋਰਟ ਕਰਕੇ ਲਾਭ ਮਿਲਿਆ ਹੈ ਨਹੀਂ ਤਾਂ ਸਰਕਾਰ ਨੇ ਆਪ ਕੁਛ ਨਹੀਂ ਸੀ ਦੇਣਾ।
@@amarjeetsingh-er4bq ਜਦ ਭਰੋਸਾ ਮਿਲ ਜੇ ਤਾਂ ਨਹੀਂ ਉਲਟ ਜਾਂਦੇ ,,,,ਛੁਣਛੁਣਾ ਵਿਖਾ ਕੇ ਵੋਟਾਂ ਲੈ ਜਾਂਦੇ ਐ ਅਗਲੇ,,,,ਹਰ ਵਾਰ। ਮਿਲਿਆ ਕੀ ਐ ??ਅਸੀ ਕਿਹੜਾ ਭੀਖ ਮੰਗਦੇ ਆਂ ਕੁਛ ਕੁ ਨੂੰ 2.59 ਦੇ ਕੇ ਵੱਲ ਕਰਲੇ
Mannpreet badal da berha garak hoyia cci. Amrindar singh te mannpreet badal ne punjab noo bahut karjai keeta cci
ਏਹ ਪੱਤਰ ਹੁਣ ਬਹੁਤ ਪੁਰਾਣਾ ਹੋ ਗ਼ਿਆ ਹੈ,ਕੋਈ ਨਵੀਂ ਅਪਡੇਟ ਹੈ ਤਾਂ ਗੱਲ ਕਰੋ।
Hun Punjab di AAP Sarkar High Court di judgement vall jaroor diyan deve
Veer jituhada bahut bahut shukeria sanu information dan wasta. Shukria
ਇਸ ਦਾ ਜ਼ਿੰਮੇਵਾਰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹਨ , ਉਨ੍ਹਾਂ ਨੂੰ ਖਰਚਾ ਸਰਕਾਰ ਵਲੋਂ ਨਾ ਦੇਣਾ ਚਾਹੀਦਾ ਹੈ।
V good
AAP Govt.......
No hope..
Bhut vdiya jankari diti hai ji. Thanks
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ
ਕੲਈ ਬਹੁਤ ਸਿਆਣੇ ਆਪਣੇ ਆਪ ਨੂੰ ਵਿਦਵਾਨ ਸਮਝਣ ਵਾਲੇ ਆਪਣੇ ਪੈਰੀਂ ਕੁਹਾੜਾ ਮਾਰਨ ਵਾਲੇ ਬਿਆਨ ਵੀ ਹੁੱਬ ਕੇ ਲਿਖਦੇ ਹੈ। ਜਿਨਾਂ ਦਾ ਬੁਰਾ ਪ੍ਰਭਾਵ ਪੈਂਦੈ ਇਹ ਛੁਪੀ ਗਦਾਰੀ ਵੀ ਹੈ
ਵਧੀਆ ਜੀ ਵਧਾਈਆਂ ਜੀ।
Thanks for this information
Very good decision
Good decision
It is a great lesson for our endless unions. The leaders should finish their small groups. They should make a very strong union. Our leaders should give up their chairs. All the Presidents failed badly.
2.59 ਦਾ ਫੈਕਟਰ ਦੇਣਾ ਬਣਦਾ ਸੀ। ਇੰਪਲਾਇਜ਼ ਨੂੰ 2.59 ਦਾ ਫੈਕਟਰ ਮਿਲਿਆ ਹੈ। ਇਹੋ ਫਾਰਮੂਲਾ ਰਿਟਾਇਰੀਆਂ ਨੂੰ ਵੀ ਦੇਣਾ ਬਣਦਾ ਹੈ।
Jihde bechare sarkari ਸਕੀਮਾਂ ch ਕੰਮ krde hn ਉਹਨਾਂ ਨੂੰ ਤਨਖਾਹ ਵੀ ਪੂਰੀ ਨਹੀਂ ਮਿਲਦੀ
Waheguru ji kirpa karo g
Very nice sir g
Laggda Punjab di AAP Sarkar High Court de decision te aje bilkul serious ni .Shame Shame Shame Shame
Good. News
ਫੈਸਲਾ ਤਾਂ ਬਹੁਤ ਵਧੀਆ ਪਰ ਅੱਗੇ ਕੀ ਹੋਣਾ , ਇਹ ਨੀ ਪਤਾ
Bs faisla hi vdhiya ae hor milna milauna kakh ni😅
Very nice Sir ji
Thank yoy ji.
Good jaaj Saab ji high court ❤
Aje sodhan hi hoi jandia is raj nu agg lag jawe
CM sahib highcourt noo tich sumjde hun kion ke next AAP sarkar banni hi nahin inah ne gundhla punjab bana dita ha
Good information
Gud news
Good news.
Good👍
Punjab sarkar jab free me sab kuchh bant rahi to mulajmon ka haq kyon mara ja Raha hai, sarkar ko turant da da ka arear payscale ka arear dena chahiye, mulajam aikta jindabad jindabad jindabad jindabad jindabad sat shree akal 🙏
Excellent💯
Notifihesn wich lie and kayahmnt da jikr nhin kitagya kirpa karke dsya jawe ji
😮6 percent leave encashment still not paid
Court nu vi kuch nhi samzdi aap sarkar shame on you mann sarkar enha nu hun court nu punishment deni chayidi aa
Excellent
Very nice ji
ਇਲੈਕਸ਼ਨ ਸਟੰਟ ਹੋਰ ਕੁੱਝ ਨਹੀ
Very nice information
High court da faisla punjab sarkar mannegi ?
Manjog high court da Faisla da Sade Haq vich Aia hai but rukia Hoia DA da koi Jikar nahi kita es bare bhi clear kar Dena Chahida c
Awesome
ਕੀ ਸਰਕਾਰ ਕੋਰਟ ਵਿੱਚ ਅਪੀਲ ਪਾ ਸਕਦੀ ਹੈ
Home gard nu v pension milo gi plz dsdo
125%DA dena chahiye
Sir 2024 wale bharti hoye ne ona nu v benifit milega ya ni ???
पंजाब सरकार ने 2016 दे पे कमीशन दा बकाया भुगतान नहीं किया है, जद के 2026वाला पे कमीशन ड्यू हो गया है ,2024 साल खतम होने वाला है, जो पेंशनर्स 80साल दे हो गए हैं
और जीवन दे आखरी पड़ा पर है उनको कब मिलेगा 2016 दा बकाया, और 2026 वाले को तो भूल जाओ,आप सरकार जनता से टैक्स क्यों ले रही है ,जब
एम एल ए की सैलरी बढ़ानी होती है तो बिना शंका एक मिनट नही लगता , पेंशनर्स ,
मूलाजम्म को डी ए भी समय पर नहीं दिया जाता
शर्म करो पंजाब सरकार ,यही हाल रहा तो फिर अगली बार आप को भी पंजाब की जनता नकार देगी ,होश में आ जाओ।
❤
Es. Sarkar ne. Punjab. Nu. Krjaee. Kar. Deeta. Ha. Es. Nu. Zadu. Bich. Danda. Thok. K punjab. Ton. Bahr. Bhjaoo. Ge. Mulazam. And. Pensioner. Akta. Jindabad jindabad. Punjab. Sarkar. murdabad. Murdabad
बेड़ा गर्ग कर दिया शराबी cm ने
4 month 40 hazaar raste nikal aunge sarkar nu bachke nikal de
Good
Good service
Very good decision of Pb& Hya court but Cheema And CM will cannot be given to Govt Emply & Pensioners.both of them will be semms resultl to the Next Election in 2027 just like Manpreet. Badal.
👍🏻👍🏻
Jo karmchari es sarkar ko vote denge bo apne ba ke nahi honge
esda pdf chida g kive milu'
1/1/16 ਤੋਂ ਬਾਅਦ ਪੈਨਸ਼ਨ ਆਏ ਮੁਲਾਜ਼ਮਾਂ ਨੂੰ ਵੀ ਲਾਭ ਹੋਵੇਗਾ ਕਿ ਨਹੀਂ ਜੀ
Khus nhi karegi govt
No hope from AP government
Good decision
Es sarkar ne Punjab state ko India ki sab se poor state bana Diya hai ji
Good
Sarkar bachke niklu viti halat maade daske
Good
Sarkaran di nakami hai .
Adarsh school lyi v kuch nhi kita ehna ne 4months di lod hi nhi eh waise hi bht raste kd lende
Badlav Vali sarkar da bura hi aa haal.....eh nahi aundae agli vaar....ops vi ditti visar......
125% DA merge karke pension fix kiti jave
Man sahib kr den ge
Do not creat new perception .Pb govt damn care for high court verdict.We are not going to get nautanki bazz jhoothi aap govt.
Sir my pension is not revised till now I m getting my old pension I m retire in 2010 in December so please told me what I should do
Jaj.Sahib.Punjab.Sarkar.Court.Nu.Fudfu.Samjhdea.Sarkar.Te.Sakanja
.Kaso
Pay commission da arrear vi milega?
Mann sarkar mulazma nu kuchh nhi devegi
ਪੰਜਾਬ ਸਰਕਾਰ ਮੈਂਨੂ ਲੱਗਦਾ ਕੁਝ ਨਹੀਂ ਦੇਵੇਗੀ ਕਿਉਂਕਿ ਉਧਾਰਨ ਦੇ ਰਿਹਾ ਹਾਂ ਸੁਪਰੀਮ ਦਾ ਫੈਸਲਾ ਦਿੱਤਾ ਸੀ ਕਿ ਜੋ ਮੁਲਾਜ਼ਮ 25 ਸਾਲ ਦੀ ਸਰਵਿਸ ਕਰਕੇ ਰਿਟਾਇਰ ਹੁੰਦੇ ਹਨ ਉਹਨਾਂ ਨੂੰ ਬੇਸਕ ਪੇ ਦਾ 50 % ਪੈਨਸ਼ਨ ਦਿੱਤੀ ਜਾਵੇ ਪਰ ਸਰਕਾਰ ਨਹੀਂ ਦਿੱਤੀ ਮੁਲਾਜ਼ਮ ਹਾਈ ਕੋਰਟ ਚ ਚਲੇਗੇ ਸਿੰਗਲ ਬੈਂਚ ਨੇ ਮੁਲਾਜ਼ਮਾਂ ਦੇ ਹੱਕ ਚ ਫੈਸਲਾ ਦੇ ਦਿੱਤਾ ਸਰਕਾਰ ਨੇ ਡੱਬਲ ਚ ਅਪੀਲ ਕਰ ਦਿੱਤੀ ਹੁੰਣ ਸਰਕਾਰ ਤਰੀਕ ਤੇ ਤਰੀਕ ਲਈ ਜਾ ਰਹੀ ਹੈ ਹਾਲੇ ਤੱਕ ਕੋਈ ਫੈਸਲਾ ਨਹੀਂ ਹੋਇਆ
Sidhi mang ni mnndi sarkar court da sahara laina painda😊
Kacche teachers nu??????
Beta ji main. Two thousand wich pension. mil rahi haimeri pension kinni chahidi
Lolipop te Sirf Lolipop🍭 🍡🍡milda A Raha Sab Nu Na Koi Protest kar sakda Na Koi Sunwai Sarkar de Larre Adhe Vaihe Adhe Kuware wale Work Sab toh Mada System Punjab Sarkar da A😏😏👎👎👎👎🏴🏴🏴🏴🏴🏴🏴🏴🏴🏴🏴🏴🏴🏴🏴🏴🏴🏴🏴🏴🏴🏴🏴🏴
Eh latter kithon miluga ji
Letter ਨਹੀਂ ਹੈ ਜੀ, ਹਾਈ ਕੋਰਟ ਦੀ ਜੱਜਮੈਂਟ ਹੈ,ਜੱਜਮੈਂਟ ਦੀ ਕਾਪੀ ਗੂਗਲ ਤੋਂ ਲੋਡ ਕਰ ਸਕਦੇ ਹੋ, ਜੇ ਕਰ ਲੋਡ ਨਹੀਂ ਕਰ ਸਕਦੇ ਤਾਂ ਆਪਨਾ ਵਟਸਐਪ ਨੰਬਰ ਦੱਸ ਦੇਣਾ, ਮੈਂ ਭੇਜ ਦੇਵਾਂਗਾ l
Letter ki krna hai
Siraf jina di pay 15℅ nal fix hoyi c ohna vaste. Bakian vaste nhi
Kade hora bare v soch lo. K ihi bechare grib dikhde ne
Khus ni Milana sare mulajma nu sirf ellection satant hai
Pegwant ne dena hi nahi
Sarkar de muh te chaped hai, is besharmi sarkar ne hun tak mulazims nal dhokha kita.
Mojuda govt aaj tak di sabto kutti govt hai. Ehna ne agey appeal krni aa. Aah faisla kdi vi laagu nhi krna khaas party ne. So ehna nu next election vich sare employees retiries sabak sikhao . And sare ehna khilaaf vote kro
Kahi nhi likha es me jis ne case keya us ko hi milega faida
Sareya te lagu howega bro
Similarly situated retires and employees
@@sandeepsharma1362punjab police new recruitment te v lago hoyoga bro
@@RandeepSingh-jv8pj jinna nu 113 %miliya c
@@sandeepsharma1362 hun sada kive pta lgo sade te apply hega k nhi. Asi ta hun new bharti hoye a 2024 ch according to 7th pay commission nal basic 19900 a
ਓ ਹੋ ਹੁਣ ਪਤਾ ਲੱਗਿਆ ਤਾਂ ਹੀ ਭਗਵੰਤ ਮਾਨ ਜੀ ਬੀਮਾਰ ਕਿਉ ਹੋ ਗਏ ਹਨ।
ਭਗਵੰਤ ਸਿੰਘ ਮਾਨ ਨੇ ਪੱਲਿਓ ਦੇਣਾ!
Sir bahut sare pensioner es duniya ko alvida keh chuke hai par es sarkar ne kisi ko kush nahi diya hai ji ye sarkar sare paise khud kha rahe hai or kejriwal ko bhej rahe hai
Copy pao writ de
Good