ਪੈਨਸ਼ਨ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ | Supreme Court’s Landmark Judgement regarding Pension

แชร์
ฝัง
  • เผยแพร่เมื่อ 5 พ.ย. 2024

ความคิดเห็น • 63

  • @kulwantsinghsandhu5083
    @kulwantsinghsandhu5083 ปีที่แล้ว +11

    Ssa g thank you dear very good efforts

  • @ParmatmaSingh-so1cd
    @ParmatmaSingh-so1cd 3 หลายเดือนก่อน +4

    ਬੁਢਾਪਾ ਪੈਨਸ਼ਨ ਜੋਂ ਸਰਕਾਰ ਦੇ ਰਹੀ ਹੈ ਇਹ ਬਜੁਰਗਾ ਲਈ ਵਰਦਾਨ ਹੈ ਕਿਉ ਸਮਾਜ ਦਾ ਤਾਣਾ ਬਾਣਾ ਅਜਿਹਾ ਖਰਾਬ ਹੋ ਗਿਆ ਹੈ ਜਿਸ ਦਾ ਵਰਨਣ ਕਰਨਾ ਬੇ ਲੋੜਾ ਸਮਜਦਾ ਹਾ ਕਿਉਕਿ ਹਰ ਘਰ ਵਿੱਚ ਬਜੁਰਗ ਹੈ ਹਰ ਕੋਈ ਦਿਸ਼ਾ ਤੇ ਦਸਾ ਨੂੰ ਜਾਣਦਾ ਹੈ । ਸੋ ਸਰਕਾਰ ਨੂੰ ਇਸ ਵੱਲ ਵਿਸੇਸ ਧਿਆਨ ਦੇਣ ਦੀ ਰਰੂਰਤ ਹੈ । ਦੇਸ ਦਾ ਨਾਗਰਿਕ ਹੋਣ ਦੇ ਨਾਤੇ ਲਿਖ ਦਿੱਤਾ ਹੈ ।ਜੇ ਅਗਰ ਲਿਖਣ ਵਿਚ ਕੋਈ ਗਲਤੀ ਹੋਵੇ ਤਾਂ ਕਿਮਾ ਦਾ ਜਾਚਕ ਹਾਂ ਜੀ ।

  • @devindersinghsethi9037
    @devindersinghsethi9037 ปีที่แล้ว +7

    1/1/2006 ਤੋਂ 30/11 /2011 ਤੱਕ ਰਿਟਾਇਰਡ 33 ਸਾਲ ਤੋਂ ਘੱਟ ਸਰਵਿਸ ਵਾਲੇ ਨੂੰ ਪੂਰੀ Pensoin ਦੇਣ ਸਬੰਧੀ ਕਿਸੇ ਕੋਰਟ ਕੇਸ ਦੇ ਫੈਸਲੇ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨਾ ਜੀ

  • @BaljitSingh-sl9hp
    @BaljitSingh-sl9hp 3 หลายเดือนก่อน +2

    Bahut hi wadhai de pattar ho tusi jehre ajhiya jankariya Sade Tak pahuchonde ho

  • @GurcharanSingh-fw5pt
    @GurcharanSingh-fw5pt 3 หลายเดือนก่อน

    ਹਿਮਾਚਲ ਕੋਰਟ ਨੇ ਤਾਂ ਫੈਸਲਾ ਕੀਤਾ ਹੈ ਕਿ ਕੰਡੇਕਟ ਵਾਲੀ ਸਰਵਿਸ ਵੀ ਰੇਗੁਲਰ ਸਰਵਿਸ ਮਨੀ‌ ਜਾਉਗੀ ਬਹੁਤ ਵਧੀਆ ਫੇਸਲਾ ਲਿਆ ਹੈ ਜੀ।

  • @ishersinghlotey6747
    @ishersinghlotey6747 3 หลายเดือนก่อน +1

    SAT SRI AKAL JI GOOD MORNING JI TOO MUCH THANKS JI

  • @Kamladevi-fb9mn
    @Kamladevi-fb9mn ปีที่แล้ว +1

    👌👌ਬਹੁਤ ਵਧੀਆ ਖ਼ਬਰ

  • @ramlalmittal9314
    @ramlalmittal9314 ปีที่แล้ว

    ਬਹੁਤ ਵਧੀਆ ਜਾਣਕਾਰੀ ਹੈ ਬਹੁਤ ਬਹੁਤ ਧੰਨਵਾਦ ।

  • @bhupindersingh5594
    @bhupindersingh5594 ปีที่แล้ว

    ਕੀ ਸੱਕ ਦੇ ਆਧਾਰ ਤੇ ਪੈਨਸ਼ਨ ਵਿੱਚ ਕੋਈ ਕਟੌਤੀ ਕੀਤੀ ਜਾ ਸਕਦੀ ਹੈ??? ਜੇ ਹਾਂ ਤਾਂ ਕਿਵੇਂ????

  • @jarnailsinghghumman-wb6nt
    @jarnailsinghghumman-wb6nt ปีที่แล้ว +3

    ਚੰਗੀ ਖ਼ਬਰ

  • @sanjnayadav904
    @sanjnayadav904 ปีที่แล้ว

    Computer faculties di ਵੀ ਪੈਨਸ਼ਨ ਲੱਗਣੀ ਚਾਹੀਦੀ ਹੈ ਤਾਂ ਜੌ ਸਾਥੀ ਦੁਨੀਆਂ ਛੱਡ ਕੇ ਤੁਰ ਗਏ ਹਨ ਓਨਾ ਦੇ ਘਰ ਪਰਿਵਾਰ ਦੀ ਰੋਟੀ ਬਣ ਸਕੇ

  • @hargobindsingh3748
    @hargobindsingh3748 4 หลายเดือนก่อน +1

    ਬਹੁਤ ਵਧੀਆ ਖਬਰਹੈ

  • @kuldeepsinghchatha
    @kuldeepsinghchatha 5 หลายเดือนก่อน

    ਪੁਰਾਣੀ ਪੈਨਸ਼ਨ ਬਹਾਲੀ ਵਾਲੇ ਫੇਰ ਠੱਗੇ ਗਏ।

  • @BaldevSingh-dr6em
    @BaldevSingh-dr6em ปีที่แล้ว +1

    ਜਦੋਂ ਕੰਟਰੈਕਟ ਬੇਸ ਦੀ ਸਰਵਿਸ ਪੱਕਿਆਂ ਦੀ ਪੈਨਸ਼ਨ ਵਿੱਚ ਜੁੜ ਸਕਦੀ ਹੈ ਤਾਂ ਕੰਟਰੈਕਟ ਬੇਸ ਨੂੰ ਪੈਨਸ਼ਨ ਕਿਓਂ ਨਹੀਂ ਦਿੰਦੇ,,,,ਬਲਦੇਵ ਜੱਸਲ ਐਕਸ ਬੀ ਪੀ ਐਮ ਡਾਕ ਵਿਭਾਗ

    • @annabaaabvdhdbfjfbc9071
      @annabaaabvdhdbfjfbc9071 ปีที่แล้ว

      Jassal Sahib , aap ji di gall bilkul sahi hai. aap kujh saathi ikatthe ho ke keese yog vkeel di slaah lai ke Manyog High Court vich alna case rkh skde ho. asha krda haan jroor kamyabi milegi .

  • @moolraj9235
    @moolraj9235 ปีที่แล้ว

    Very good news for employees

  • @GurnekSingh-ki7um
    @GurnekSingh-ki7um ปีที่แล้ว +1

    SSA.Veer ji 🙏🙏💚 Form.GS.Khaira.ADV.Ldh☝️☝️👍💯✍️✍️✍️

  • @darshanrupanasingh
    @darshanrupanasingh ปีที่แล้ว

    Please update the decision of honorable court

  • @BalwinderSingh-qd2dd
    @BalwinderSingh-qd2dd 3 หลายเดือนก่อน

    ਸਾਥੀ ਜੀ ਜੇ ਮੁਲਾਜ਼ਮ ਨੇ 25 ਸਾਲ ਸਰਵਿਸ ਪੂਰੀ ਕਰ ਲਈ ਹੋਵੇ ਤੇ 28ਵੇ ਸਾਲ ਤੋ ਬਾਅਦ ਉਹ ਇੱਕ ਫੌਜ ਦਾਰੀ ਕੇਸ ਵਿੱਚ ਸਜ਼ਾ ਹੋ ਜਾਵੇ । ਕੀ ਉਸ ਨੂੰ ਪੰਝੀ ਸਾਲ ਦੀ ਨੌਕਰੀ ਕਰਕੇ ਪੈਨਸ਼ਨ ਲਾਭ ਮਿਲਦਾ ਹੈ ਜੀ। ਬਲਵਿੰਦਰ ਝਬਾਲ

  • @Rajkumar-up8yh
    @Rajkumar-up8yh ปีที่แล้ว +1

    Thanks for your support

  • @bhajansingh2857
    @bhajansingh2857 ปีที่แล้ว

    ਵੀਰ ਪੰਜਾਬ ਵਿੱਚ ਪਹਿਲਾਂ ਤੋਂ ਲਾਗੂ ਹੈ ਐਡਹਾਕ ਸਰਵਿਸ ਜੋੜਕੇ ਕੈਰਕੁਲੇਟ ਕੀਤੀ ਜਾਂਦੀ ਹੈ ਜੀ🎉

  • @sanjnayadav904
    @sanjnayadav904 ปีที่แล้ว

    Do justice for computer faculties

  • @RajwinderKaur-fk8qt
    @RajwinderKaur-fk8qt ปีที่แล้ว +2

    ਮੇਰੇ ਪਤੀ 1993 ਤੋਂ ਲਏ ਕਿ 2014 ਕੰਟਰੈਕਟ ਬੈਸ ਤੇ ਰਾਹੇ 2014 ਪੱਕੇ ਹੋਏ ਸੀ 2016 ਵਿਚ ਮੋਤ ਹੋ ਗਈ ਪੈਨਸ਼ਨ ਸਕੀਮ ਕੁਝ ਨੀ ਮਿਲ ਆ ਸਿਰਫ ਨੌਕਰੀ ਮਿਲੀ ਤਰਸ ਦੇ ਆਧਾਰ ਉੱਤੇ

    • @amarjitraikhanna3539
      @amarjitraikhanna3539 ปีที่แล้ว +1

      Already high court decided all benefits and deparment pb govt ne implement kite han ji

  • @davinderpal1104
    @davinderpal1104 ปีที่แล้ว +2

    Courts di koi value nhi aaj kal. Govt sab kuj aa

  • @OnkarSingh-lr3gm
    @OnkarSingh-lr3gm ปีที่แล้ว +1

    Very nice news ❤❤

  • @sanjnayadav904
    @sanjnayadav904 ปีที่แล้ว +1

    पंजाब के शिक्षा मंत्री हरजोत सिंह बैंस ने 15 सितंबर 2022 को घोषणा की थी कि कंप्यूटर शिक्षकों की सभी जायज मांगें मानी जाएंगी, लेकिन यह ऐलान अन्य पार्टियों के नेताओं की तरह चुनावी जुमला साबित हुआ।
    पंजाब सरकार मुर्दाबाद
    जारी करता: समस्त कंप्यूटर अध्यापक
    @AAPDelhi
    @bhagwantmann

  • @ramnathsharma4592
    @ramnathsharma4592 ปีที่แล้ว +2

    Good decesion

  • @harrysallan161
    @harrysallan161 ปีที่แล้ว +1

    Very good

  • @iqwindersingh6262
    @iqwindersingh6262 ปีที่แล้ว

    Sir pensioners da arrears una de ju basic pension vadi ha da bana ha jiva ka 2015 vich basic pension 10645 se ta 6th pay comm to bad 26073 hogaye ta is da difference da arrears banana jo ka 15428 ha

  • @harbindersingh8454
    @harbindersingh8454 3 หลายเดือนก่อน

    Kindly told immediately, thanks

  • @n.s3690
    @n.s3690 ปีที่แล้ว

    Kache mulajma nu kdo pkka kitta Jana hai please 🙏🏻🙏🏻 reply

  • @Gurdeepsingh-cw6hr
    @Gurdeepsingh-cw6hr ปีที่แล้ว

    Ki contract employee nu retirement bad gratuity and Leave encashment mil sakdi hai

  • @harbindersingh8454
    @harbindersingh8454 3 หลายเดือนก่อน

    Which no. Of SLP and year

  • @balbirsingh2526
    @balbirsingh2526 ปีที่แล้ว +1

    👌👍

  • @soniamattu5223
    @soniamattu5223 3 หลายเดือนก่อน +1

    😊

  • @jaspalsingh2297
    @jaspalsingh2297 ปีที่แล้ว

    A fasla ta Punjab sarkar pehla he lagu kar chuki a

  • @rajsharma_30
    @rajsharma_30 ปีที่แล้ว

    Thnx for information

  • @AK-zo6ry
    @AK-zo6ry ปีที่แล้ว

    Court walon joining date 1/1/1997 but asl joining date 23/01/1999 hai pay fixation di date 1/1/97 but pension ly period 23/01/99 to count kita hai please is bare daso

  • @vinodgarg656
    @vinodgarg656 หลายเดือนก่อน

    Please send case no year a BN d title

  • @jaswantsingh-no9rx
    @jaswantsingh-no9rx ปีที่แล้ว +1

    Good decision

  • @sukhbirsingh-oz9yg
    @sukhbirsingh-oz9yg 3 หลายเดือนก่อน

    Gud

  • @jagdishsinghjanjua503
    @jagdishsinghjanjua503 ปีที่แล้ว

    Nice decision Ji

  • @ashukumarsingla6081
    @ashukumarsingla6081 ปีที่แล้ว

    Judgement please

    • @MulazamKhabar
      @MulazamKhabar  ปีที่แล้ว

      We will upload the judgement on Website as soon as we get it.

  • @jogindersharma357
    @jogindersharma357 ปีที่แล้ว

    Kindly give citation of this judgment

    • @MulazamKhabar
      @MulazamKhabar  ปีที่แล้ว

      We will upload on the website whenever we get it.

  • @malkitsinghaulakh9124
    @malkitsinghaulakh9124 ปีที่แล้ว

    Good job

  • @narindersinghbagga5156
    @narindersinghbagga5156 ปีที่แล้ว

    Very good decision

  • @kuldipsingh4812
    @kuldipsingh4812 ปีที่แล้ว

    Good news

  • @singh-cm9wd
    @singh-cm9wd 4 หลายเดือนก่อน

    Case no

  • @KashmirSingh-gd7kq
    @KashmirSingh-gd7kq 4 หลายเดือนก่อน

    Cwpno dasia jave ji

  • @Darubaazislive
    @Darubaazislive ปีที่แล้ว

  • @bhagwandass1070
    @bhagwandass1070 3 หลายเดือนก่อน

    Ih dasna ki,

  • @vinodgarg656
    @vinodgarg656 หลายเดือนก่อน

    Please send me the case no and

  • @NavjotSikander
    @NavjotSikander ปีที่แล้ว

    Sar sasriakal gi sar gi mere father sarkari Naukri karde san ate ohna di deth ho gei si ate mere mother di vi deth ho gei sar hon pensan meri soti sistar di lgi hoei aa sar os nu 12,000 hi pensan meldi sar mere father ne nokari 57 sal kiti ate sote brother no nokari mel gei sar meri sister no aeni thori kiou pensan sarkar de rhi sar koi hal dso please thanks sar

  • @Instagramreelsviral153
    @Instagramreelsviral153 ปีที่แล้ว

    Such a K jhooth

  • @ashukumarsingla6081
    @ashukumarsingla6081 ปีที่แล้ว

    Case number please

  • @balwantnarang7448
    @balwantnarang7448 ปีที่แล้ว

    Good news

  • @sanjnayadav904
    @sanjnayadav904 ปีที่แล้ว

    पंजाब के शिक्षा मंत्री हरजोत सिंह बैंस ने 15 सितंबर 2022 को घोषणा की थी कि कंप्यूटर शिक्षकों की सभी जायज मांगें मानी जाएंगी, लेकिन यह ऐलान अन्य पार्टियों के नेताओं की तरह चुनावी जुमला साबित हुआ।
    पंजाब सरकार मुर्दाबाद
    जारी करता: समस्त कंप्यूटर अध्यापक
    @AAPDelhi
    @bhagwantmann

  • @ManjitSingh-wr8cm
    @ManjitSingh-wr8cm ปีที่แล้ว +2

    Good news

  • @sanjnayadav904
    @sanjnayadav904 ปีที่แล้ว

    पंजाब के शिक्षा मंत्री हरजोत सिंह बैंस ने 15 सितंबर 2022 को घोषणा की थी कि कंप्यूटर शिक्षकों की सभी जायज मांगें मानी जाएंगी, लेकिन यह ऐलान अन्य पार्टियों के नेताओं की तरह चुनावी जुमला साबित हुआ।
    पंजाब सरकार मुर्दाबाद
    जारी करता: समस्त कंप्यूटर अध्यापक
    @AAPDelhi
    @bhagwantmann

  • @nishasankhwar4500
    @nishasankhwar4500 ปีที่แล้ว

    पंजाब के शिक्षा मंत्री हरजोत सिंह बैंस ने 15 सितंबर 2022 को घोषणा की थी कि कंप्यूटर शिक्षकों की सभी जायज मांगें मानी जाएंगी, लेकिन यह ऐलान अन्य पार्टियों के नेताओं की तरह चुनावी जुमला साबित हुआ।
    पंजाब सरकार मुर्दाबाद
    जारी करता: समस्त कंप्यूटर अध्यापक
    @AAPDelhi
    @bhagwantmann