ਟਰੂਡੋ ਨੇ ਵੀਰ ਨੂੰ ਬੁਲਾ ਕੇ ਦਿੱਤੀ ਕੈਨੇਡਾ ਦੀ PR ਪਰ ਆਪਣੀ ਸਰਕਾਰ ਤੇ SGPC ਨੇ ਪੁੱਛਿਆ ਹੀ ਨੀਂ | Punjabi Podcast

แชร์
ฝัง
  • เผยแพร่เมื่อ 27 ต.ค. 2024

ความคิดเห็น • 798

  • @sewakbrar8169
    @sewakbrar8169 2 หลายเดือนก่อน +241

    ਸਾਨੂੰ ਮਾਣ ਹੈ ਸਾਡੇ ਸਿੱਖ ਭਰਾਂ ਨੂੰ ਕੈਨੇਡਾ ਸਰਕਾਰ ਨੇ ਪਾਰਲੀਮੈਂਟ ਵਿੱਚ ਬੁਲਾਂ ਕਿ ਮਾਣ ਦਿੱਤਾ ਇਹ ਸਾਡੇ ਪੰਜਾਬ ਦਾ ਤੇ ਸਾਡੀ ਸਿੱਖ ਕੋਮ ਦਾ ਮਾਣ ਹੈ ❤🙏

  • @satgurmarahar566
    @satgurmarahar566 28 วันที่ผ่านมา +8

    ਭਾਰਤ ਨੂੰ ਛੱਡ ਕੇ ਬਾਕੀ ਹੋਰ ਦੇਸ਼ ਦੁਨੀਆਂ ਦਾ ਧੰਨਵਾਦ ਹੈ ਜਿਨਾਂ ਨੇ ਸਾਡੇ ਵੀਰ ਦੀ ਕਲਾ ਦੀ ਕਦਰ ਪਾਈ । ਸਾਨੂੰ ਮਾਣ ਹੈ ਸਾਡੇ ਵੀਰ ਤੇ ਗੁਰੂ ਰਾਮਦਾਸ ਸਾਹਿਬ ਵਾਹਿਗੁਰੂ ਇਸੇ ਤਰਾਂ ਤਰੱਕੀ ਵਖਸੇ ਚੜਦੀ ਕਲਾ ਵਿੱਚ ਰੱਖੇ ।🙏🙏🙏🙏🙏 ।

  • @BalwinderSingh-up7mf
    @BalwinderSingh-up7mf 23 วันที่ผ่านมา +6

    ਵੀਰ ਜੀ ਤੁਸੀਂ ਬਹੁਤ ਚੰਗੇ ਕੰਮ ਕੀਤੇ ਹਨ ਧੰਨਵਾਦ❤❤❤❤❤❤

  • @sukhdevsinghjudge4403
    @sukhdevsinghjudge4403 20 วันที่ผ่านมา +3

    ਧੰਨ ਗੁਰੂ ਨਾਨਕ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦਾ ਚੜਦੀ ਕਲਾ ਬਖਸ਼ਨ ਵਾਹਿਗੁਰੂ

  • @Punjabicultural048
    @Punjabicultural048 หลายเดือนก่อน +2

    ਬੋਹਤ ਸ਼ਰਮ ਦੀ ਗੱਲ ਹੈ ਸਾਡੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਕਮੇਟੀ ਤੇ ਸਿੱਖ ਸਮਾਜ ਲਈ ਜੋ ਅਪਣੇ ਸਿੱਖ ਦੀ ਕਲਾ ਦਾ ਕੋਈ ਮੁੱਲ ਨਹੀਂ ਪਾਇਆ ਤੇ ਬਾਹਰ ਵਾਲਿਆਂ ਸਰਕਾਰ ਨੇ PR ਦੇ ਦਿੱਤੀ ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ

  • @s.sarvansingh5714
    @s.sarvansingh5714 2 หลายเดือนก่อน +98

    ਇਸ ਮਹਾਨ ਗੁਰਸਿੱਖ ਕਲਾਕਾਰ ਨੂੰ ਸੁਣ ਕਿ ਸਿੱਖ ਕੌਮ ਦਾ ਹੋਰ ਮਾਣ ਵਧਿਆ। ਵਾਹਿਗੁਰੂ ਦੀ ਪੂਰੀ ਮੇਹਰ ਹੈ ਭਾਈ ਗੁਰਪ੍ਰੀਤ ਸਿੰਘ ਤੇ।ਹਿੰਦੁਸਤਾਨ 99%ਬੇਈਮਾਨ ਲੀਡਰਾਂ ਨਾਲ ਭਰਿਆ ਹੋਇਆ ਹੈ।ਇਥੇ ਸੱਚੇ ਸੁੱਚੇ ਇਨਸਾਨ ਦੀ ਕਦਰ ਨਹੀ ਹੈ।

  • @laljitsinghkang7219
    @laljitsinghkang7219 26 วันที่ผ่านมา +5

    ਭਾਈ ਸਾਹਿਬ ਤੁਹਾਡੀ ਆਰਟ ਨੂੰ ਸਲਾਮ ਹੈ। ਤੁਹਾਨੂੰ ਗੁਰੂ ਰਾਮਦਾਸ ਕ੍ਰਿਪਾ ਕਰਨਗੇ

  • @gogosinghgogasingh8298
    @gogosinghgogasingh8298 2 หลายเดือนก่อน +132

    ਬਾਈ ਜੀ ਐਸਜੀਪੀਸੀ ਨੇ ਤੇ ਬਾਦਲ ਦੇ ਆਰਐਸਐਸ ਦੇ ਨਿਰਦੇਸ਼ਾ ਅਨੁਸਾਰ ਸਿੱਖ ਕੌਮ ਦੀਆ ਜੜਾਂ ਤੱਕ ਵੱਢ ਕੇ ਰੱਖ ਦਿੱਤੀਆ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਆਸਰਾ ਹੈ ਵਾਹਿਗੂਰੂ ਜੀ ਕਿਰਪਾ ਕਰਨ ਵੀਰ ਤੇ

  • @Bawarecordsofficial
    @Bawarecordsofficial 2 หลายเดือนก่อน +94

    ਭਾਈ ਸਾਬ੍ਹ ਗੁਰੂ ਰਾਮਦਾਸ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖਣ |

  • @Kiranpal-Singh
    @Kiranpal-Singh 2 หลายเดือนก่อน +95

    ਥਲੀ ਜੀ, ਗੁਰਪ੍ਰੀਤ ਸਿੰਘ ਜੀ ਵਰਗੇ ਵਿਲੱਖਣ ਕਲਾਕਾਰਾਂ ਨੂੰ ਲੋਕਾਂ ਵਿੱਚ ਉਜਾਗਰ ਕਰਨ ਲਈ ਧੰਨਵਾਦ !
    *ਅਗਰ ਭਾਰਤ ਅਤੇ ਰਾਜ ਸਰਕਾਰਾਂ ਦੂਰ ਅੰਦੇਸ਼ੀ ਨਹੀਂ ਹਨ ਤਾਂ ਸੁਹਿਰਦ ਸਿੱਖ ਆਪਣੇ ਕਿੱਤੇ ਅਨੁਸਾਰ ਯੋਗਦਾਨ ਪਾ ਕੇ, ਇਹਨਾਂ ਸਖਸ਼ੀਅਤਾਂ ਨੂੰ ਉਭਾਰਨ ਦਾ ਯਤਨ ਕਰੀਏ, ਸਾਡਾ ਸਭ ਦਾ ਫਰਜ ਹੈ* !

  • @surinderkuarbolina8601
    @surinderkuarbolina8601 21 วันที่ผ่านมา +1

    ਧੰਨ ਵਾਦ ਵੀਰ ਜੀ ਤੁਹਾਡੀ ਕਲਾ ਨੂੰ ਅਸੀਂ ਸਤਿਕਾਰ ਕਰਦੇ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @GurjantSingh-rt7tf
    @GurjantSingh-rt7tf หลายเดือนก่อน +1

    ਬਹੁਤ ਖੂਬ ਵੀਰ ਜੀ ਪਰਮਾਤਮਾ ਤੁਹਾਨੂੰ ਹੋਰ ਬਲ ਬਖ਼ਸ਼ੇ । ਤੁਹਾਡੀ ਕਲਾ ਦਾ ਵਾਹਿਗੁਰੂ ਹੋਰ ਵੀ ਵਿਸਥਾਰ ਕਰਨ ।

  • @kulwindersingh-dh1hq
    @kulwindersingh-dh1hq 2 หลายเดือนก่อน +69

    ਜਿੱਥੇ ਵੀਰ ਕਲਾ ਕੋਈ ਸਾਨੀ ਨਹੀਂ ਉਥੇ ਵੀਰ ਦੀ ਅਵਾਜ ਬਹੁਤ ਹੀ ਪਿਆਰੀ ਆ

  • @dayasingh8844
    @dayasingh8844 12 วันที่ผ่านมา +2

    ਵਾਹਿਗੁਰੂ ਜੀ ਤੁਹਾਨੂੰ ਤਰੱਕੀਆ ਬਖਸ਼ੇ ❤❤❤❤❤ ਵਾਹਿਗੁਰੂ ਜੀ ❤❤❤❤❤❤

  • @jasbirkaur7567
    @jasbirkaur7567 2 หลายเดือนก่อน +52

    ਮੇਰੇ। ਦੋਨਾ। ਵੀਰਾ। ਦਾ। ਬਹੁਤ। ਬਹੁਤ। ਧੰਨਵਾਦ। ਜਿੰਨਾ। ਨੇ। ਸਿੱਖ। ਕੌਮ। ਦਾ। ਨਾਮ। ਰੌਸ਼ਨ। ਕੀਤਾ।

    • @DharamjitSehgal
      @DharamjitSehgal 2 หลายเดือนก่อน

      ਪੰਜਾਬ ਵਿੱਚ ਤਾਂ ਨਸ਼ੇ ਦੀ ਉਲਫਤ ਕਰਦੇ ਚੰਗੇ ਨੂੰ ਪੰਗੇ ਪੰਗੇ ਨੂੰ ਚੰਗੇ ਨੇ ਬਾਈ ਚੋਰਾਂ ਤੋ ਇਹੀ ਰੋਣਾ

  • @Kiranpal-Singh
    @Kiranpal-Singh 2 หลายเดือนก่อน +58

    *ਗੁਰੂ ਸਾਹਿਬ ਦਾ ਤਰਸ ਹੈ, ਜੋ ਅੰਮ੍ਰਿਤਧਾਰੀ ਗੁਰਸਿੱਖ ਨੂੰ ਵਿਲੱਖਣ ਕਲਾ ਨਾਲ ਨਿਵਾਜਿਆ ਹੈ* !
    ਭਾਈ ਗੁਰਪ੍ਰੀਤ ਸਿੰਘ ਜੀ, ਤੁਹਾਡੀ ਕਲਾ ਅਤੇ ਅੰਤਰ ਰਾਸ਼ਟਰੀ ਆਗੂਆਂ ਵੱਲੋਂ ਦਿੱਤੇ ਸਤਿਕਾਰ ਲਈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ, ਅਰਦਾਸ ਹੈ ਗੁਰੂ ਸਾਹਿਬ ਤੁਹਾਨੂੰ ਇਸ ਕਲਾ ਵਿੱਚ ਹੋਰ ਮੁਹਾਰਤ ਅਤੇ ਨਾਮ-ਬਾਣੀ ਅਭਿਆਸ ਦਾ ਚਾਅ ਬਖਸ਼ਣ !

  • @AvtarSingh-pw7fv
    @AvtarSingh-pw7fv 2 หลายเดือนก่อน +66

    ਬਾਈ ਸਾਡੀਆਂ ਸਰਕਾਰਾਂ ਨੂੰ ਮਾਲ ਖਾਣ ਤੋਂ ਵਹਿਲ ਮਿਲੇ ਤਾਂ ਤੁਹਾਡੇ ਵਰਗੇ ਹੀਰਿਆਂ ਦੀ ਕਦਰ ਕਰਨ ਤੇ ਰਹੀ ਸਨਮਾਨ ਦੀ ਗੱਲ ਉਹ ਤਾਂ ਸਿਰਫ ਚਮਚਾਗਿਰੀ ਕਰਨ ਵਾਲਿਆਂ ਨੂੰ ਸਰਕਾਰਾਂ ਦਿੰਦੀਆ ਹਨ ਪਰ ਤੁਹਾਡੀ ਕਲਾ ਅੱਗੇ ਸਾਡਾ ਸਿਰ ਝੁਕਦਾ ਹੈ

  • @Bhullar-b5j
    @Bhullar-b5j 2 หลายเดือนก่อน +124

    ਵਾ ਜੀ ਬਹੁਤ ਹੀ ਖੂਬਸੂਰਤ ਇੰਟਰਵਿਊ
    ਲਾਹਨਤ ਆ ਏਹੋ ਜਿਹਿਆਂ ਸਰਕਾਰਾ ਦੇ

    • @chahalch-mj6kb
      @chahalch-mj6kb 2 หลายเดือนก่อน +3

      ਨਹੀ ਜੀ ਲੱਖ ਦੀ ਲਾਹਣਤ ਪੰਜਾਬੀਅਾ ਤੇ

    • @Satwinder-ip7ty
      @Satwinder-ip7ty 2 หลายเดือนก่อน +5

      ਬਾਈ ਜੀ ਲੀਡਰਾ ਦੇ ਢਿਡ ਭਰਨਗੇ ਤਾ ਹੀ ਪੁਛਣਗੇ ।ਲਁਖ ਲਾਹਣਤ ਸਰਕਾਰਾ ਦੇ ।

    • @tripatpalkaur854
      @tripatpalkaur854 2 หลายเดือนก่อน +3

      Ajehe sgpc member te una de sarparsta nu jutia marnia chahidi

    • @davinderkaur7592
      @davinderkaur7592 2 หลายเดือนก่อน +2

      ਵਾਹਿਗੁਰੂ ਅਕਾਲਪੁਰਖ਼ ਜੀ ਚੜ੍ਹਦੀ ਕਲਾ ਬਖਸ਼ੇ ਆਪਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ।ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੂੰ ਲੱਖ ਲੱਖ ਲਾਹਨਤਾਂ।

  • @deepgill43
    @deepgill43 2 หลายเดือนก่อน +44

    ਰੂਹ ਖੁਸ਼ ਹੋਗੀ ਸੁਣਕੇ, ਸਵਾਸ ਸਵਾਸ ਗੁਰੂ ਰਾਮਦਾਸ 🙏🏽🙏🏽

  • @shergill7696
    @shergill7696 22 วันที่ผ่านมา +1

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ

  • @gurditsingh1792
    @gurditsingh1792 23 วันที่ผ่านมา +1

    ਬਹੁਤ ਸਤਿਕਾਰ ਸਰਦਾਰ ਭਾਈ ਗੁਰਪ੍ਰੀਤ ਸਿੰਘ ਜੀ 🙏

  • @surjeetkaur6590
    @surjeetkaur6590 หลายเดือนก่อน +1

    100%vir ne sachi gal kiti reporter saab thanks for video🙏🙏

  • @rajwinderjal3019
    @rajwinderjal3019 2 หลายเดือนก่อน +45

    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਿਸ ਇਨਸਾਨ ਦੀ ਬਾਂਹ ਫੜ ਲੈਣ ਉਸ ਨੂੰ ਕਿਸੇ ਘੜੰਮ ਚੌਧਰੀਆਂ ਦੀ ਮੱਦਦ ਦੀ ਲੋੜ ਨਹੀਂ ਪੈਂਦੀ। ਗੁਰੂ ਸਾਹਿਬ ਜੀ ਨੇ ਵੀਰ ਦੀ ਚੜ੍ਹਦੀ ਕਲਾ ਕਰਤੀ ਦੁਨੀਆਂ ਲੈਵਲ ਤੇ ਪਹੁੰਚਾ ਦਿੱਤਾ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਰੱਖਿਓ ਗਰੀਬ ਦੀ ਲਾਜ ਕਰਿਓ ਨਾ ਕਿਸੇ ਦਾ ਮੁਥਾਜ ਸਵਾਰਿਓ ਸਭ ਦੇ ਕਾਜ।

  • @jaspalbrar5865
    @jaspalbrar5865 28 วันที่ผ่านมา +1

    ਸ਼ਰਮ ਆਉਣੀ ਚਾਹੀਦੀ ਪੰਜਾਬ ਦੀਆਂ ਸਰਕਾਰਾਂ ਅਤੇ ਸੈਂਟਰ ਦੀ ਸਰਕਾਰ ਨੂੰ। ਵਿਦੇਸ਼ੀ ਮੁਲਕਾਂ ਦੇ ਵੱਡੇ ਵੱਡੇ ਸਰਕਾਰੀ ਅਤੇ ਉਨ੍ਹਾਂ ਮੁਲਕਾਂ ਦੇ ਚੋਣਵੇਂ ਬਸੀ਼ਦੇ ਇਸ ਪੰਜਾਬੀ ਕਲਾਕਾਰ ਅਤੇ ਇਤਿਹਾਸਕ ਪੰਜਾਬੀ ਨੂੰ ਇਨ੍ਹਾਂ ਮਾਣ ਬਖਸ਼ਿਆ। ਤੇ ਸਾਡੀਆਂ ਸਰਕਾਰਾਂ ਨੂੰ ਬੰਦੇ ਦੀ ਸਮਝ ਹੀ ਨਹੀਂ। ਧੰਨਵਾਦ।

  • @BaljinderSingh-ed1bu
    @BaljinderSingh-ed1bu 2 หลายเดือนก่อน +16

    ਬਹੁਤ ਹੀ ਵਧੀਆ ਜਾਣਕਾਰੀ ਮਿਲੀ ਹੈ।ਖੁਸ਼ੀ ਇਸ ਗੱਲ ਦੀ ਹੈ ਕਿ ਸਿੱਖ ਕੌਮ ਕੋਲ ਕੌਮਾਂਤਰੀ ਪੱਧਰ ਦਾ ਕਲਾਕਾਰ ਹੈ ਜੋ ਅੰਮ੍ਰਿਤਧਾਰੀ ਅਤੇ ਗੁਰੂ ਘਰ ਨੂੰ ਸਮਰਪਿਤ ਹੈ। ਵਿਦੇਸ਼ਾ ਵਿੱਚ ਸਨਮਾਨਿਤ ਹੋ ਚੁੱਕੇ ਹਨ।ਪਰ ਸਾਡੇ ਆਪਣਿਆਂ ਵੱਲੋਂ ਨਜਰਅੰਦਾਜ ਕੀਤੇ ਗਏ ਹਨ ।ਦੁੱਖਦਾਈ ਗੱਲ ਹੈ ਕਿ ਸਾਡੀ ਸਿਆਸਤ ਨੇ ਸਾਡੇ ਕਲਾਕਾਰ ਦੀ ਕਦਰ ਨਹੀਂ ਪਾਈ ।ਪ੍ਰੋਫੈਸਰ ਬਲਜਿੰਦਰ ਸਿੰਘ ਅੰਮ੍ਰਿਤਸਰ

  • @parminderkaurgill9000
    @parminderkaurgill9000 2 หลายเดือนก่อน +52

    ਬਿਲਕੁਲ ਸਹੀ ਕਿਹਾ ਇਹਨਾ ਦੀ ਨਫਰਤ ਹੀ ਵਧੀ ਹੋਈ ਹੈ

  • @hakamsinghhakamsinghhakams4664
    @hakamsinghhakamsinghhakams4664 2 หลายเดือนก่อน +27

    ਸੁਵਾਸ ਸੁਵਾਸ ਸੁਵਾਸ ਸੁਵਾਸ ਗੁਰੂ ਰਾਮਦਾਸ ਜੀ ਸਵਾਸ ਸੁਵਾਸ ਸੁਵਾਸ ਸੁਵਾਸ ਗੁਰੂ ਰਾਮਦਾਸ ਜੀ ।
    ਧੰਨ ਧੰਨ ਧੰਨ ਗੁਰੂ ਰਾਮਦਾਸ ਜੀ
    ਧੰਨ ਧੰਨ ਧੰਨ ਗੁਰੂ ਰਾਮਦਾਸ ਜੀ
    ਧੰਨ ਧੰਨ ਧੰਨ ਗੁਰੂ ਰਾਮਦਾਸ ਜੀ
    ਧੰਨ ਧੰਨ ਧੰਨਗੁਰੂ ਰਾਮਦਾਸ ਜੀ
    ਧੰਨ ਧੰਨ ਧੰਨ ਗੁਰੂ ਰਾਮਦਾਸ ਜੀ

  • @nachhattarkaur7600
    @nachhattarkaur7600 2 หลายเดือนก่อน +6

    ਕੋਈ ਸ਼ਬਦ ਨਹੀਂ ਹੈ ਵੀਰ ਜੀ ਦੀ ਤਾਰੀਫ਼ ਵਿੱਚ। ਵਾਹਿਗੁਰੂ ਵੀਰ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿੱਚ ਰੱਖੇ।

  • @Surinder-j8c
    @Surinder-j8c 2 หลายเดือนก่อน +22

    ਸਾਨੂੰ ਪੰਜਾਬੀ ਲੋਕਾਂ ਨੂੰ ਮਾਣ ਆ ਸਿੰਘਾਂ ਤੁਹਾਡੇ ਵਰਗੇ ਮਿਹਨਤਕਸ਼ ਲੋਕਾਂ ਤੇ

  • @kalagiftcentre8405
    @kalagiftcentre8405 2 หลายเดือนก่อน +1

    ਵਾਹਿਗੁਰੂ.ਜੀ

  • @HarjitSingh-bh5nh
    @HarjitSingh-bh5nh 20 วันที่ผ่านมา +1

    Great Sikh Waheguru kirpa rakhn

  • @bains5217
    @bains5217 2 หลายเดือนก่อน +2

    Waheguru.......... 🙏🙏🙏

  • @jagirsingh7336
    @jagirsingh7336 2 หลายเดือนก่อน +1

    ਵਾਹਿਗੁਰੂ ਕਿਰਪਾ ਕਰਨ

  • @RanjitSingh-zr6eo
    @RanjitSingh-zr6eo 2 หลายเดือนก่อน +55

    ਮਹੰਤ ਬੈਠੇ ਵੀਰ ਜੀ ਸ਼੍ਰੋਮਣੀ ਕਮੇਟੀ ਵਿੱਚ

  • @harmailsingh784
    @harmailsingh784 หลายเดือนก่อน +1

    ਭਾਰਤੀ ਲੀਡਰਸ਼ਿਪ ਮੁਫਤਖੋਰਾੰ ਦੀ ਐ। ਆਪਣੀਆ ਕਲਾ ਕਿਰਤੀਆਂ ਇਨੑਾ ਨੂੰ ਤੋਹਫ਼ੇ ਦੇ ਤੌਰਤੇ ਦੇ ਦਿਉ ਦੰਦੀਆਂ ਕਢੱਕੇ ਢੀਠ ਹੋਕੇ ਲੈਣ ਚੱ ਹੀ ਆਪਣੀ ਵਡਿਆਈ ਸਮਝਦੇਆ । ਇਹ ਤਾਂ ਕਲਾਕਾਰ ਦਾਧੰਨਵਾਦ ਤਾਂ ਕੀ ਕਰਨਾ ਉਲਟਾ ਕਲਾਕਾਰ ਤੋ ਕਲਾਕਿਰਤੀ ਲੈਣ ਲਈ ਆਪਣਾ ਧੰਨਵਾਦ ਚਾਹੁੰਦੇ ਹਨ।

  • @Jarnailsingh14237
    @Jarnailsingh14237 2 หลายเดือนก่อน +7

    ❤ਤੁਹਾਡੇ ਸਿਰ ਤੇ ਵਾਹਿਗੁਰੂ ਜੀ ਦਾ ਹੱਥ ਹੈ, ਤੁਹਾਨੂੰ ਅਜਿਹੇ ਸਿਆਸਤਦਾਨਾ ਤੋੰ ਸਨਮਾਨ ਦੀ ਕੀ ਲੋੜ ਹੈ, ਜਿਹਨਾ ਝੂਠ ਬੋਲਣ ਤੋ ਸਿਵਾ ਕੁਝ ਕੀਤਾ ਹੀ ਨਹੀ !

  • @SurjitRana-d7f
    @SurjitRana-d7f 2 หลายเดือนก่อน +2

    Our Sikh veer ji app ko chardi Kala vich rakha Guru Ramdas ji app Oper Mahar rakha Sikh Kom Guru Gobind Singh ji de Foj ha Our Guru always with our Foj It’s good to know the truth thanks

  • @bahadursinghlali9139
    @bahadursinghlali9139 2 หลายเดือนก่อน +8

    ਸ਼ਾਰਿਆ ਤੋ ਪਹਿਲਾਂ ਗੁਰੂ ਮਹਾਰਾਜ. ਜੀ ਦਾ ਹੁਕਮ🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏🙏 ਥਲੀ ਜੀ ਅੱਜ ਤੁਸੀਂ ੲਿਕ ਕਿਰਤੀ ਗੁਰੂ ਜੀ ਦੇ ਸਿੱਖ ਦੇ ਦਰਸਨ ਕਰਵਾੲੇ ਹਨ ਗੁਰਪ੍ਰੀਤ ਸਿੰਘ ਜੀ ਨੂੰ ਲੰਮੀ ਉਮਰ ਤੇ ਗੁਰ ਸਿੱਖੀ ਜੀਵਨ ਬਖਸਣ🙏🙏🙏

  • @amarjitsingh-vl9cm
    @amarjitsingh-vl9cm 2 หลายเดือนก่อน +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @jaswinder5149
    @jaswinder5149 5 วันที่ผ่านมา +1

    God bless you beta waheguru chardikala bakshan ❤

  • @harinderkaurpawar5047
    @harinderkaurpawar5047 2 หลายเดือนก่อน +2

    Bhai Gurpreet Singhjee Bahut Vadyia Veechar Bahut Mithi Sureeli Avaaj hi Sikh Kom de Shaan ho Guru Sahibjee Aapnu Seda Chardi Kalan Bukshan Kom de Sewa da Bal Bukshan Seda Ardaas hi. 🙏💕🙏

  • @BALDEVSINGH-uf1po
    @BALDEVSINGH-uf1po 2 หลายเดือนก่อน +48

    ਅਸੀਂ ਲੀਡਰ ਹੀ ਅਨਪੜ੍ਹ ਅਤੇ ਬੇਈਮਾਨ ਚੁਣਦੇ ਹਾਂ ਜਿਨ੍ਹਾਂ ਦਾ ਲੁੱਟ ਖਸੁੱਟ ਵਿੱਚ ਦੁਨੀਆ ਵਿੱਚ ਕੋਈ ਮੁਕਾਬਲਾ ਨਹੀਂ, ਤੁਸੀਂ ਇਨ੍ਹਾਂ ਤੋਂ ਕਲਾ ਅਤੇ ਕਲਾਕਾਰ ਦਾ ਸਨਮਾਨ ਭਾਲਦੇ ਹੋ।

  • @pardeepkaur1065
    @pardeepkaur1065 2 หลายเดือนก่อน +2

    ਸਾਨੂੰ ਮਾਣ ਹੈ ਵੀਰ ਜੀ ਤੁਹਾਡੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤

  • @bikrampalsingh4766
    @bikrampalsingh4766 2 หลายเดือนก่อน +4

    ਲੱਖ ਲਾਹਣਤਾਂ ਨੇ ਜੀ ਸਾਡੀਆਂ ਸਰਕਾਰਾਂ ਦੇ ਅਤੇ ਲੱਖ ਲੱਖ ਲਾਹਣਤਾਂ ਨੇ ਸਾਡੀ ਐਸਜੀਪੀਸੀ ਨੂੰ ਜਿਨਾਂ ਨੇ ਇਹੋ ਜਿਹੇ ਅਨਮੋਲ ਹੀਰਿਆਂ ਦੀ ਵੀ ਬਾਤ ਨਹੀਂ ਪੁੱਛੀ। ਸਤਿਗੁਰ ਸੱਚੇ ਪਾਤਸ਼ਾਹ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ,

  • @amarshaktiscaleskpt321
    @amarshaktiscaleskpt321 2 หลายเดือนก่อน +6

    Guru ਰਾਮਦਾਸ ਜੀ ਇਨ੍ਹਾਂ ਤੇ ਮੇਹਰ karn ਜੀ ❤❤❤

  • @sukhtube4219
    @sukhtube4219 2 หลายเดือนก่อน +1

    ਧੰਨ ਧੰਨ ਗੁਰੂ ਰਾਮਦਾਸ 🙏ਜੀ 🙏🙏

  • @jasschander7327
    @jasschander7327 หลายเดือนก่อน +1

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਨ

  • @balbirsingh1328
    @balbirsingh1328 หลายเดือนก่อน +1

    Wahiguru ji ka Khalsa waheguru ji ki Fateh

  • @vedichills1976
    @vedichills1976 23 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਭਾਈ ਸਾਹਿਬ ਜੀ ਆਪ ਜੀ ਦਾ ਸਾਰੀ ਕੌਮ ਵੱਲੋਂ ਧੰਨਵਾਦ ਜੀ ਸਾਨੂੰ ਮਾਣ ਹੈ ਇਹੋ ਜਿਹੇ ਗੁਰਸਿੱਖਾਂ ਤੇ
    ਖਾਲਸਾ ਜੀ ਇਹਨਾਂ ਸਰਕਾਰਾਂ ਤੋਂ ਤੇ ਕਿਸੇ ਹੋਰ ਤੋਂ ਕੋਈ ਆਸ ਨਾ ਰੱਖੋ
    ਜਿਸ ਗੁਰਸਿੱਖ ਨੂੰ ਗੁਰੂ ਰਾਮਦਾਸ ਜੀ ਨੇ ਮਾਣ ਬਖਸ਼ ਦਿੱਤਾ ਉਸ ਨੂੰ ਹੋਰ ਕਿਸੇ ਮਾਣ ਸਨਮਾਨ ਦੀ ਲੋੜ ਨਹੀਂ

  • @rachsaysvainday9872
    @rachsaysvainday9872 19 วันที่ผ่านมา +1

    ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣ ਅਤੇ ਚੜ੍ਹਦੀ ਕਲਾ ਬਖਸ਼ਣ।
    ਜਸਵੀਰ ਕੌਰ ਨਿਊਜ਼ੀਲੈਂਡ ।

  • @khehraprince5252
    @khehraprince5252 17 วันที่ผ่านมา +1

    Vaheguru Tusi Sache Sikh Ho
    Maine ajj hi aa interview vekh k
    Tuhade baare pta lagga.

  • @learnwithAish
    @learnwithAish 2 หลายเดือนก่อน +2

    Waheguru ji waheguru Ji 🎉🎉🎉🎉🎉🎉🎉❤❤❤❤

  • @rajwinderhundal8271
    @rajwinderhundal8271 2 หลายเดือนก่อน +3

    ਵਾਹਿਗੁਰੂ ਜੀ ਸਦਾ ਇਸ ਵੀਰ ਨੂੰ ਚੜ੍ਹਦੀਕਲਾ ਵਿੱਚ ਰੱਖੀ ਤੇ ਮੇਹਰ ਰੱਖਣਾ, ਬਹੁਤ ਹੀ ਵਧੀਆ ਕਲਾਕਾਰੀ 🙏

  • @BaljinderSingh-zg7yc
    @BaljinderSingh-zg7yc 2 หลายเดือนก่อน +1

    Waheguru waheguru waheguru waheguru waheguru ji waheguru ji

  • @armaan1stcsehajmehak5thc55
    @armaan1stcsehajmehak5thc55 2 หลายเดือนก่อน +1

    ਧੰਨੁ ਧੰਨੁ ਰਾਮਦਾਸ ਗੁਰੁ ਜੀ 🙏🙏🙏🙏🙏

  • @KulwinderMaan-x5y
    @KulwinderMaan-x5y 2 หลายเดือนก่อน +4

    ਵਾਹਿਗੁਰੂ ਵੀਰ ਗੁਰਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਵਿੱਚ ਰਖਣ ਜੀ❤❤

  • @HarjinderSingh-kn3zh
    @HarjinderSingh-kn3zh 2 หลายเดือนก่อน +1

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ 🎉 ਵਾਹਿਗੁਰੂ ਜੀ ਮਿਹਰ ਕਰੇ ਵੀ ਉੱਤੇ ਰੱਬ ਇਤ ਬਹੁਤ ਜਿਆਦੇ ਮਿਹਰ ਕਰੇ

  • @BaljinderSingh-zg7yc
    @BaljinderSingh-zg7yc 2 หลายเดือนก่อน +1

    Bhut Wadiya Soch de Malik nai Veer ji..

  • @kuljitkaurkuljit7620
    @kuljitkaurkuljit7620 2 หลายเดือนก่อน +4

    ਵਾਹਿਗੁਰੂ ਚੜਦੀਕਲਾ ਬਖਸ਼ਣ ਵੀਰਾਂ ਨੂੰ

  • @SarwanSingh-oz1jg
    @SarwanSingh-oz1jg 2 หลายเดือนก่อน +1

    Dhan dhan Guru Ramdas g

  • @swaransingh1659
    @swaransingh1659 2 หลายเดือนก่อน +9

    ਮੈਨੂੰ ਅੱਜ ਹੀ ਇਹ ਪੋਸਟ ਦੇਖਣ ਨੂੰ ਮਿਲੀ ਬੇਟਾ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ
    ਵਿਰਲੇ ਲੋਕਾਂ ਨੂੰ ਹੀ ਅਜਿਹੀ ਕਲਾ ਨਾਲ ਪਿਆਰ ਹੁੰਦਾ ਹੰਸ ਹੀ ਮੋਤੀ ਚੁਗਦੇ ਨੇ ਤੇ ਕਾਂ, ਸੂਰ ਕੁੱਕੜ ਗੰਦ ਮੰਦ ਵਿੱਚ ਮੂੰਹ ਮਾਰਦੇ ਨੇ ਤੁਹਾਨੂੰ ਅਪਣੇ ਆਪ ਨੂੰ ਕਿਸੇ ਨਾਲ ਤੁਲਨਾਤਮਕ ਤਰੀਕੇ ਨਾਲ ਨਹੀਂ ਦੇਖਣਾ ਚਾਹੀਦਾ ਦਾ ਹੀਰੇ ਦੀ ਜਗਮਗਾਹਟ ਹਨੇਰੇ ਵਿੱਚ ਵੀ ਹੁੰਦੀ ਹੈ
    ਵਾਹ ਜੀ ਲਾਸਟ ਵਿੱਚ ਇਹ ਜਾਣ ਕੇ ਹੋਰ ਖੁਸ਼ੀ ਹੋਈ ਕਿ ਤੁਸੀਂ ਕਿ ਰਾਗੀ ਸਿੰਘ ਵੀ ਹੋ
    ਨਿਰਧਾਰਤ ਰਾਗ ਗਾਉਣ ਤੋਂ ਪਤਾ ਨਹੀਂ ਚੰਗੇ ਚੰਗੇ ਰਾਗੀ ਵੀ ਕੰਨੀ ਕਤਰਾਉਂਦੇ ਹਨ

  • @makhansingh870
    @makhansingh870 2 หลายเดือนก่อน +3

    ਮਾਣ ਆ ਵੀਰ ਤੇਰੇ ਤੇ ਸਾਰੇ ਪੰਜਾਬੀਆਂ ਨੂੰ। ਹੁਨਰਮੰਦ ਇਨਸਾਨਾ ਨੂੰ ਤਾਂ ਬਾਹਰ ਵਾਲੇ ਲਿਜਾਅ ਰਹੇ ਨੇ। ਇੱਥੇ ਕੋਈ ਪੁੱਛ ਦਾ ਨੀ

  • @rajwindercheema6890
    @rajwindercheema6890 2 หลายเดือนก่อน +1

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @ਬਲਵਿੰਦਰਸਿੰਘਜੰਡੋਕੇ-ਙ2ਫ
    @ਬਲਵਿੰਦਰਸਿੰਘਜੰਡੋਕੇ-ਙ2ਫ 2 หลายเดือนก่อน +6

    ਥਲੀ ਵੀਰ ਖੁਦ ਇੱਕ ਹੀਰਾ ਹੋਣ ਦੇ ਨਾਤੇ ਹੀਰਿਆਂ ਨੂੰ ਲੱਭ ਲੱਭ ਕੇ ਪੇਸ਼ ਕਰ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਥਲੀ ਜੀ ਦਾ।ਤੇ ਮੁਬਾਰਕਾਂ ਗੁਰਸਿੱਖ ਕਲਾਕਾਰ ਗੁਰਪ੍ਰੀਤ ਸਿੰਘ ਜੀ ਨੂੰ।

  • @gillgill8690
    @gillgill8690 2 หลายเดือนก่อน +1

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਨੂੰ ਤੁਹਾਡੇ ਤੇ ਬਹੁਤ ਮਾਣ ਆ ਪਰ ਐਸ ਜੀ ਪੀਜੀ ਨੇ ਅਣਗੌਲਿਆਂ ਕੀਤਾ ਸਨਮਾਨਿਤ ਨਹੀਂ ਕੀਤੇ ਮਨ ਬਹੁਤ ਦੁਖੀ ਹੋਇਆ ਸਿੱਖ ਕੌਮ ਦੇ ਹੀਰੇ ਇਹ ਸੰਭਾਲ ਨਹੀਂ ਸਕਦੇ ਥਲੀ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਸਾਨੂੰ ਇਸ ਸਿੱਖ ਆਰਟਿਸਟ ਵੀਰ ਜੀ ਨਾਲ ਮਿਲਾਇਆ ਵਾਹਿਗੁਰੂ ਜੀ ਦੋਵੇਂ ਵੀਰ ਜੀ ਨੂੰ ਤੰਦਰੁਸਤੀ ਦੇਣ ਹੋਰ ਤਰੱਕੀਆਂ ਬਖਸਣ ਸ਼ਾਇਦ ਤੁਹਾਡਾ ਇੰਟਰਵਿਊ ਦੇਖ ਕੇ ਇੰਨਾ ਦੀ ਨੀਦ ਖੁੱਲ ਜਾਵੇ ਹੀਰੇ ਦੀ ਪਹਿਚਾਣ ਕਰ ਸਕਣ ਧੰਨਵਾਦ ਜੀ

  • @mkkaur9828
    @mkkaur9828 2 หลายเดือนก่อน +3

    ਬਹੁਤ ਹੀ ਵਧੀਆ ਵੀਰ ਜੀ ਗੁਰਪ੍ਰੀਤ ਜੀ ਇਕ ਬਹੁਤ ਵਧੀਆ ਕਲਾਕਾਰ ਦੇ ਨਾਲ ਨਾਲ ਗੁਰਬਾਣੀ ਦੇ ਵੀ ਬਹੁਤ ਗਿਆਨ ਰੱਖਦੇ ਹਨ ਜੀ । ਜਗਜੀਤ ਜੀ ਬਹੁਤ ਬਹੁਤ ਸ਼ੁਕਰੀਆ ਵੀਰ ਜੀ 🙏🏻🙏🏻

  • @dr.paramjitsinghsumra179
    @dr.paramjitsinghsumra179 2 หลายเดือนก่อน +3

    *ਭਾਈ ਗੁਰਪ੍ਰੀਤ ਸਿੰਘ ਕਲਾਕਾਰ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਵੱਲੋਂ ਸਨਮਾਨ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਪੰਜਾਬ ਸਰਕਾਰ, ਭਾਰਤ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਲਾਪ੍ਰਵਾਹੀ ਵਰਤਣ ਦੀ ----*

  • @SimarSidhu-rl1im
    @SimarSidhu-rl1im 2 หลายเดือนก่อน +4

    ਵੀਰ ਜੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਤਰੱਕੀਆਂ ਬਖਸੇ

  • @paramdeepsingh6217
    @paramdeepsingh6217 2 หลายเดือนก่อน +1

    Veer ji saanu Maan hai tohade te ,par ethe sarkaaran ne tohanu kise samne nhi aun Dena te na hi sanmant karna tohanu .fer Loki kehnde ne k tusi es desh nu apna desh nhi samjde .aap hi saade naal ena bitkra karde ne .proud of you veer ji .salute hai tohanu .tohade te Guru Ramdas ji d apar kirpa hai .tohanu eh art guru d bakshi hai

  • @gurpreetsingh-eq9yt
    @gurpreetsingh-eq9yt 2 หลายเดือนก่อน +3

    ਏਹ ਮਾੜੀ ਸਰਕਾਰ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ,, ਵੀਰ ਦੀ ਗੱਲ ਬਿਲਕੁਲ ਸਹੀ aa ਗੁਰੂ ਰਾਮ ਦਾਸ ਜੀ ਦੀ ਕਿਰਪਾ ਵੀਰ ਤੇ ਸਾਰੀ sukar aa ji rab da kine ਸੋਹਣੇ ਸਿੱਖ piada ਕੀਤੇ ਨੇ

  • @GurpreetSingh-r2u
    @GurpreetSingh-r2u 2 หลายเดือนก่อน +1

    Waheguru waheguru waheguru waheguru waheguru ji 🙏

  • @jashpalsingh1875
    @jashpalsingh1875 2 หลายเดือนก่อน +34

    ਵਾਹ ਜੀ ਵਾਹ ਸਿੰਘ ਸਾਬ ਜੀ ❤❤❤

  • @amriksingh6828
    @amriksingh6828 2 หลายเดือนก่อน +1

    ਥਲੀ ਸਾਹਿਬ 👌👌

  • @gurdialsingh4050
    @gurdialsingh4050 2 หลายเดือนก่อน +5

    ਵਾਹ-ਵਾਹ ਪਤਰਕਾਰ ਥਲੀ ਸਾਹਿਬ, ਅਜਿਹੇ ਸਿਖ ਹੀਰਿਆਂ ਦੀ ਜਾਣਕਾਰੀ ਸੰਗਤ ਤਕ ਪਹੁੰਚਾਣ ਲਈ।

  • @bhagwantkaurbrar5615
    @bhagwantkaurbrar5615 2 หลายเดือนก่อน +1

    Waheguru chardi kala vich rekhy beta thouno❤

  • @kulwindersingh-dh1hq
    @kulwindersingh-dh1hq 2 หลายเดือนก่อน +7

    ਦੋਹਾਂ ਵੀਰਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਵਧੀਆ ਲਗਾ ਵੀਰ ਦੀਆਂ ਗੱਲਾ ਸੁਣਕੇ ਦੁੱਖ ਲਗਾ ਸਾਡੀ ਕੋਮ ਦੇ ਦੋਗਲੇ ਆਗੂਆਂ ਦੀਆਂ ਮਾੜੀਆਂ ਨੀਤੀਆ ਕਰਕੇ

  • @satwantkaur2990
    @satwantkaur2990 2 หลายเดือนก่อน +1

    Wehaguru ji

  • @HEALTHANDWELLNESS.Bhagatsingh
    @HEALTHANDWELLNESS.Bhagatsingh 2 หลายเดือนก่อน +5

    ਪਿਆਰੇ ਛੋਟੇ ਵੀਰ ਜਗਦੀਪ ਸਿੰਘ ਥਲੀ ਜੀ ਤੁਹਾਡਾ ਧੰਨਵਾਦ ਤੁਸੀ ਸ੍ਰ ਗੁਰਪ੍ਰੀਤ ਸਿੰਘ ਜੀ ਨਾਲ ਰੂਬਰੂ ਕਰਵਾਇਆ ਹੈ। ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੁਹਾਨੂੰ ਹੋਰ ਹਿੰਮਤ ਅਤੇ ਤਾਕਤ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤਾਂ ਜੋ ਤੁਸੀ ਆਪਣੀ ਕਲਾ ਨਾਲ ਹੋਰ ਵਧੀਆ ਢੰਗ ਨਾਲ ਸੇਵਾ ਕਰ ਸਕੋ । ਸਾਨੂੰ ਸਾਰਿਆਂ ਨੂੰ ਤੁਹਾਡੇ ਕੀਤੇ ਗਏ ਕੰਮ ਉਤੇ ਮਾਣ ਹੈ। 👏👏 ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਪ੍ਰੀਤ ਸਿੰਘ ਜੀ ਆਪ ਜੀ ਨੂੰ ਬਹੁਤ ਵਧੀਆ ਅਵਾਜ਼ ਬਖਸ਼ਿਸ਼ ਕੀਤੀ ਹੈ ਕੀਰਤਨ ਦੀ ਸੇਵਾ ਲੈਣ ਲਈ। ਬਿਲਕੁਲ ਸਹੀ ਕਿਹਾ ਤੁਸੀ ਕਿ ਕੀਰਤਨ ਕਰਨ ਸਮੇਂ ਗੁਰੂ ਸਾਹਿਬ ਜੀ ਨੇ ਗੁਰ ਸ਼ਬਦ ਤੋਂ ਪਹਿਲਾਂ ਰਾਗ ਨਿਸਚਿਤ ਕੀਤਾ ਹੈ।

  • @ManjitSingh-on4uw
    @ManjitSingh-on4uw 2 หลายเดือนก่อน +2

    ਬਹੁਤ ਵਧੀਆ। ਵਾਹਿਗੁਰੂ ਇਹਨਾਂ ਨੂੰ ਹੋਰ ਕਾਮਯਾਬੀ ਬਖਸ਼ੇ। ਸਾਡੀ ਬਦਕਿਸਮਤੀ ਹੈ ਕਿ ਸਾਡੇ ਸ਼੍ਰੋਮਣੀ ਕਮੇਟੀ ਪ੍ਰਬੰਧਕ ਅਤੇ ਪੋਲੀਟੈਸ਼ਨੀਅਨ ਪਾਵਰ ਅਤੇ ਮਾਇਆ ਦੇ ਜਾਲ ਵਿੱਚ ਫ਼ਸੇ ਹੋਏ ਹਨ ।

  • @ranbirsinghbeer8696
    @ranbirsinghbeer8696 2 หลายเดือนก่อน +3

    ਗੁਰੂ ਰਾਮਦਾਸ ਜੀ ਵੀਰ ਜੀ ਨੂੰ ਚੜਦੀਆਂ ਕਲਾਂ ਬਖਸ਼ਣ। ਸਾਨੂੰ ਐਸੇ ਸਾਬਤ ਸੂਰਤ ਸਿੰਘਾ ਤੇ ਮਾਣ ਹੈ।

  • @bhupinderjitsingh7648
    @bhupinderjitsingh7648 2 หลายเดือนก่อน +1

    ਵਾਹਿਗੁਰੂ ਜੀ ਹੋਰ ਤਰਕੀਆਂ ਬਖਸ਼ਣ

  • @amarshaktiscaleskpt321
    @amarshaktiscaleskpt321 2 หลายเดือนก่อน +3

    Sun ਕੇ ਬਹੁਤ ਦੁੱਖ ਹੋਇਆ, Singh Is King ਹੈ ❤❤❤❤❤

  • @AnoopsinghSingh-ht7om
    @AnoopsinghSingh-ht7om 2 หลายเดือนก่อน +1

    Khalsa ji dhanbad bahuat change pursh nal milaya

  • @TheKingHunter8711
    @TheKingHunter8711 2 หลายเดือนก่อน +67

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
    ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻

  • @jindersandhu468
    @jindersandhu468 2 หลายเดือนก่อน +1

    ਬਹੁਤ ਵਧੀਆ

  • @mohindersingh1653
    @mohindersingh1653 2 หลายเดือนก่อน +1

    Great ❤ bro, waheguru kirpa bnai rakhe ji

  • @kuljinderkaur5587
    @kuljinderkaur5587 2 หลายเดือนก่อน +1

    ❤❤❤❤❤❤waheguru ji chardi kala rakhe Dhan Dhan Guru Ramdas ji

  • @NPB9513
    @NPB9513 2 หลายเดือนก่อน +4

    ਬਹੁਤ ਵਧੀਆ ਪੱਤਰਕਾਰ ਸਾਬ

  • @rajindersingh900
    @rajindersingh900 หลายเดือนก่อน +1

    Waheguru g Dhan dhan shri baba ramdas g

  • @bhupindercht5459
    @bhupindercht5459 29 วันที่ผ่านมา +1

    ਧੰਨ ਗੁਰੂ ਰਾਮਦਾਸ ਤੇਰੀ ਕਿਰਪਾ ਗੁਰੂ ਪਿਆਰਿਆਂ ਤੇ ਹਮੇਸ਼ਾ ਬਣੀ ਰਹੇ ।
    ਵਾਹਿਗੁਰੂ ਜੀ

  • @RanjitSingh-zr6eo
    @RanjitSingh-zr6eo 2 หลายเดือนก่อน +26

    ਵੀਰ ਜੀ ਸਿੱਖ ਕਲਾਕਾਰ ਨੂੰ ਏ ਚਵਲ੍ਹ ਲੋਕ ਕਿਂਓ ਉਬਾਰਨ ਗੇ ਜੀ ਸ਼੍ਰੋਮਣੀ ਕਮੇਟੀ ਕਿਹੜਾ ਘੱਟ ਚਵਲਾਂ ਨੇ ਵੀਰ ਜੀ ਨੂੰ ਲੱਖ ਲੱਖ ਪ੍ਰਣਾਮ ਆ

  • @tejpalvirk2096
    @tejpalvirk2096 2 หลายเดือนก่อน +1

    ਬਹੁਤ-ਬਹੁਤ ਵਧੀਆ ਅੱਤੇ ਬਹੁਤ ਹੀ ਧੰਨਵਾਦ ਖਾਲਸਾ ਜੀ ਦਾ।
    ਬਾਕੀ ਬਾਦਲ ਦੀ SGPC ਤੇ ਜਥੇਦਾਰਾਂ ਦੀ 100% ਸਚਾਈ ਬਿਆਨ ਕੀਤੀ ਗਈ ਹੈ।

  • @davinderbrar1790
    @davinderbrar1790 2 หลายเดือนก่อน +1

    Bht soni karagiri aa bai ji waheguru tuhanu eda ee sammat bakshe ki tusi sari duniea vich eda e chamkde raho ik tuhadi karagiri ne sari duniea vich Sikh bhaichare nu bulandiea te lai jana

  • @gurpreetranouta5252
    @gurpreetranouta5252 2 หลายเดือนก่อน +5

    ਜੁਗ ਜੁਗ ਜੀ ਵੀਰੇ ਮਾਣ ਵਾਲੀ ਗੱਲ
    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ
    ਕੱਲਾ ਸ਼ੇਰ ਨੀਂ ਚਿਖਾ ਵਿਚ ਸੜਿਆ ਼
    ਸੜ ਗਈ ਤਕਦੀਰ ਪੰਜਾਬੀਆਂ ਦੀ ਼
    ਗੁਰੂ ਸਾਹਿਬ ਸਮਰੱਥ ਨੇ ਦਸਤਾਰ ਦਾ ਡੰਕਾ ਹਮੇਸ਼ਾ ਵਜਦਾ ਰਹੂ

  • @parminderpanesar600
    @parminderpanesar600 2 หลายเดือนก่อน +1

    Waheguru Ji, great artist. Very very nice video, explained how to sing shabads with lots, of respect, very knowledgeable and humble beta ji. Keep up. ❤❤❤❤❤

  • @GurpreetSingh-qc2xj
    @GurpreetSingh-qc2xj หลายเดือนก่อน +1

    Waheguru ji Maher kareo veer te

  • @puransinghjohal4707
    @puransinghjohal4707 2 หลายเดือนก่อน +1

    Waheguru ji veer di chardi kala rakhan

  • @niarakhalsa3831
    @niarakhalsa3831 2 หลายเดือนก่อน +2

    ਬਹੁਤ ਬਹੁਤ ਬਹੁਤ ਸ਼ਲਾਘਾਯੋਗ ਕਦਮ ਆ ਵੀਰ ਜੀ ਗੁਰੂ ਸਾਹਿਬ ਆਪ ਜੀ ਨੂੰ ਤੰਦਰੁਸਤੀ ਕਾਮਯਾਬੀ chardi Kala ਚਰਨਾਂ ਦੀ ਪ੍ਰੀਤ ਬਖਸ਼ਣ ਜੀ ਬਹੁਤ ਬਹੁਤ ਬਹੁਤ ਵਧਾਈਆਂ ਹੋਣ ਜੀ

  • @jaspalaulakh2893
    @jaspalaulakh2893 หลายเดือนก่อน +1

    Waheguru ji mehar karni veer ji te

  • @panveersingh6632
    @panveersingh6632 2 หลายเดือนก่อน +11

    ਸਾਡਾ ਹੀਰਾ ਪੰਜਾਬ ਦਾ ਸਿਰ ਯੁਕਦਾ ਬਾਈ ਜੀ। ਵਾਹਿਗੁਰੂ ਭਲੀ ਕਰੇ ਆ ਹੈ ਦੋ ਪਰਸੈਟ ਆਲੇ ਦੁਨੀਆਂ ਲੋਹਾ ਮਨਦੀ ਹੈ।