ਪੰਜਾਬੀਆਂ ਲਈ Top ਕਮਾਈ ਵਾਲੇ ਮੁਲਕ? Best Countries for Punjabi - PODCAST WITH

แชร์
ฝัง
  • เผยแพร่เมื่อ 4 ต.ค. 2024
  • FOR ABROAD RELATED Consultancy
    FLYING LEADER PVT LTD
    Zirakpur Pubjab
    📞7717305771
    📞7307448488
    IN THIS VIDEO WE ARE DISCUSSING WITH OHI SAABI BEST COUNTRY FOR PUNJABI AS INCONE VISE.
    #GlobalPerspectives #WorkAbroad #CareerInsights #OhiSabi #DharshanSingh #FarmingLeader #FlyingLeader #CareerPodcast #IndianProfessionals #InternationalOpportunities 🌏✨
    You join my channel, I will show you amazing videos from all over the world in Punjabi language on this channel.
    Thanks
    Darshan singh
    Puaadi area
    Haryana

ความคิดเห็น • 370

  • @virk6592
    @virk6592 10 หลายเดือนก่อน +13

    ਇਹ ਪੈਸੇ ਤੇ ਕਮਾਈ ਉਦੋਂ ਦੀਆਂ ਗੱਲਾਂ ਹਨ ਜਦੋਂ ਇਕ ਬੰਦਾ ਬਾਹਰ ਜਾ ਕੇ ਕਮਾਈ ਕਰ ਕੇ ਪਿੱਛੇ ਆਪਣੇ ਘਰਦਿਆਂ ਨੂੰ ਪੈਸੇ ਭੇਜਦਾ ਸੀ ਪਰ ਅੱਜ ਕੱਲ ਲੋਕ ਤੇ ਜਿਹੜੇ ਨੇ ਉਹਨਾਂ ਦੀ ਤੇ ਸੋਚ ਇਹੀ ਹ ਕਿਹੜਾ ਅਸੀ ਪਿੱਛੇ ਜਾਣਾ ਹੈ ਅਸੀਂ ਤੇ ਰਹਿਣਾ ਹੀ ਇਥੇ ਹੈ,,

  • @bains6218
    @bains6218 10 หลายเดือนก่อน +51

    ਸਾਡੀ ਬਦਕਿਸਮਤੀ ਇਹ ਹੈ ਸਾਡੀ ਪੈਸੇ ਦੀ ਭੁੱਖ ਕਦੇ ਮੁਕ ਨਹੀ ਰਹੀ ਨਾ ਹੀ ਕਦੇ ਮੁਕਣੀ ਆ ਕਿਉਕਿ ਅਸੀ ਇਹਨਾ ਮੁਲਕਾਂ ਵਿੱਚ ਜਦੋਂ ਵੀ ਕਿਸੇ ਨੂੰ ਮਿਲਦੇ ਹਾ ਤਾਂ ਗੱਲ ਇਹ ਨਹੀ ਕਰਦੇ ਕੀ ਜਿੰਦਗੀ ਵਧੀਆ ਚਲ ਰਹੀ ਆ ਤੇਰੀ ਜਿੰਦਗੀ ਵਿੱਚ ਸਕੂਨ ਹੈ ਜਾ ਨਹੀ , ਪਰ ਅਫਸੋਸ ਇਹ ਗੱਲ ਹੁੰਦੀ ਹੀ ਨਹੀ ਗੱਲ ਇਹ ਹੁੰਦੀ ਆ ਕਿੰਨੇ ਪੈਸੇ ਕਮਾਉਂਦਾ , ਮੈ ਐਨੇ ਕਮਾਉਂਦਾ ,ਤੇਰੀਆ ਕਿੰਨੀਆਂ ਸਿਫਟਾਂ ਤੂੰ ਕਿੰਨੇ ਘੰਟੇ ਕੰਮ ਤੇ ਕਿੰਨੇ ਘੰਟੇ ਨੀਂਦ ਲੈਂਦਾ ਮੈ ਤਾਂ ਕਦੇ ਕਦੇ ਹੀ ਸੋਦਾ ਜਾ ਘੱਟ ਹੀ ਨੀਂਦ ਲੈਂਦਾ ਕਿਉਕਿ ਅਸੀ ਸੋਨੇ ਦੀ ਥਾਲੀ ਵਿੱਚ ਮਿੱਟੀ ਵਿੱਚ ਊਗੀ ਕਣਕ ਖਾਣੀ ਆ ਤੇ ਉੱਪਰੋ ਬੇਵਕੂਫ ਐਨੇ ਆ ਕੀ ਰਹਿਣਾ ਵੀ ਇਹਨਾ ਮੁਲਕਾਂ ਵਿੱਚ ਵੀ ਹੈ ਤੇ ਕਦੇ ਆਪਣੇ ਮੁਲਕ ਨੂੰ ਮੁੜਨਾ ਵੀ ਨਹੀ ਪਰ ਡਾਲਰਾਂ, ਪੌਂਡਾ ਤੇ ਯੂਰੋ ਨੂੰ ਰੁਪਿਆ ਵਿੱਚ ਬਣਾ ਕਿ ਦੱਸਣਾ ਮੈ ਤਿੰਨ-ਚਾਰ ਲੱਖ ਕਮਾਉਂਦਾ ਪਰ ਉਸ ਨੂੰ ਸਾਰੀ ਜਿੰਦਗੀ ਖਰਚਣਾ ਡਾਲਰਾਂ ਤੇ ਪੌਂਡਾ ਵਿੱਚ ਹੀ ਹੈ ਤੇ ਉੱਪਰੋ ਪੰਜਾਬੀਆਂ ਦੇ ਪ੍ਰੋਗਰਾਮ ਵੀ ਇਹੋ ਹੀ ਹੈ। ਪਰ ਨਚੌੜ ਇਹ ਹੈ ਕੀ ਇਹਨਾ ਮੁਲਕਾਂ ਵਿੱਚ ਹੈ ਸਾਰੇ ਦੁਖੀ ਹੀ ਹੈ ਜੇ ਕੋਈ ਨਹੀ ਦੱਸਦਾ ਉਹ ਹਰ ਬੰਦੇ ਦੀ ਆਪਣੀ ਮਰਜੀ ਹੈ ।

    • @charanjitkaur2032
      @charanjitkaur2032 8 หลายเดือนก่อน +2

      Absolutely right dear ji . 🙏🙏

    • @sahibsingh8383
      @sahibsingh8383 7 หลายเดือนก่อน +3

      shi gal bro Mai bahut santust aw amritsar job krda 10hjar ch khush mai

    • @jogindersingh193
      @jogindersingh193 6 หลายเดือนก่อน

      SHA 1 LJ

    • @sardarravinderkaur8207
      @sardarravinderkaur8207 2 หลายเดือนก่อน

      ​@@sahibsingh83837:21 veer ji eny ta do bachya di fees bharni paindi tusi dus hazar vich kivy gujara kardy ho

  • @HarneetKalas-nf8nd
    @HarneetKalas-nf8nd 9 หลายเดือนก่อน +6

    ❤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ❤

  • @PunjabiTalkCanada
    @PunjabiTalkCanada 10 หลายเดือนก่อน +6

    canada ch only trucking or skill trade ch paisa
    bki normal jobs minimum jobs. te 2000-2500 dollar ton wadd nai bnda monthly - expensive boht jiyada aajj kll canada

  • @gurdeepsingh9692
    @gurdeepsingh9692 7 หลายเดือนก่อน +4

    ਦੋਨੋਂ ਉਡਣੇ ਸੱਪ ਨੇ।।। ਦੋਵੇਂ ਵੀਰ ਮਿਹਨਤ ਨਾਲ ਆਪਣੇ ਦਮ ਤੇ ਬਣੇ ਨੇ

  • @jugrajsinghsidhu1551
    @jugrajsinghsidhu1551 10 หลายเดือนก่อน +8

    Australia ਵਾਰੇ ਮੈ ਇੱਕ ਟਿੱਪਣੀ ਕਰ ਰਿਹਾ ਹਾਂ ਕਿਉਂਕਿ ਮੈਨੂੰ ਵੀ ਖੋਜ ਕਰਨ ਦੀ ਆਦਤ ਹੈ ਗੱਲ ਕਰਦੇ ਹਾਂ Australia ਕਦੋ ਹੋਦ ਵਿੱਚ ਆਈਆ ਸੀ ਜਦੋਂ ਯੂ ਕੇ ਦਾ ਕਈ ਦੇਸ਼ਾਂ ਦੇ ਉਪਰ ਰਾਜ ਹੁੰਦਾ ਸੀ ਉਸ ਸਮੇ ਔਗਰੇਜ ਸਰਕਾਰ ਵਿੱਚ ਇੱਕ ਕੈਪਟਨ ਹੁੰਦਾ ਸੀ ਉਸ ਨੇ ਆਪਣੀ ਸਰਕਾਰ ਨੂੰ ਕਿਹਾ ਜਦੋ ਵੀਹ ਕੈਦੀ ਹੋ ਜਾਂਣ ਤਾ ਉਹਨਾਂ ਨੂੰ ਮੇਰੇ ਨਾਲ ਜਹਾਜ ਵਿੱਚ ਚੜਾਉ ਅਤੇ ਉਹ ਕੈਪਟਨ ਕੈਦੀਆਂ ਨੂੰ Australia ਵਿੱਚ ਛੱਡ ਦਿੰਦਾ ਸੀ ਜਦੋਂ Australia ਵਿੱਚ ਕੈਦੀ ਜ਼ਿਆਦਾ ਹੋ ਗਏ ਤਾ ਉਹਨਾਂ ਦਾ ਟਕਰਾ ਸਥਾਨਕ ਨਿਵਾਸੀਆਂ ਨਾਲ ਹੋਣਾ ਸ਼ੁਰੂ ਹੋ ਗਿਆ ਅਤੇ ਬਾਅਦ ਵਿੱਚ ਉਹਨਾਂ ਦਾ ਆਦਿਵਾਸੀਆਂ ਨਾਲ ਸਮਝੌਤਾ ਹੋ ਗਿਆ ਸੀ ਫਿਰ ਉਹਨਾਂ ਕੈਦੀਆਂ ਨੇ ਇਸ ਦੇਸ਼ ਨੂੰ ਵਸਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਉਨ੍ਹਾਂ ਕੈਦੀਆਂ ਨੇ ਇਸ ਦੇਸ਼ ਨੂੰ ਇੱਕ ਵਧੀਆ ਸੰਵਿਧਾਨ ਦਿੱਤਾ ਹੁਣ ਤੁਸੀਂ ਆਪ ਸੋਚੋ ਇਸ ਦੇਸ਼ ਦਾ ਸੰਵਿਧਾਨ ਉਹਨਾਂ ਲੋਕਾਂ ਨੇ ਬਣਾਇਆ ਹੈ ਜਿੰਨਾ ਕੈਦੀਆਂ ਦੇ ਉਪਰ ਜੋ ਅਪਰਾਧ ਸੀ ਕੋਈ ਠੱਗ ਸੀ ਕੋਈ ਚੋਰ ਅਤੇ ਕੋਈ ਬਦਮਾਸ਼ ਅਤੇ ਕੋਈ ਦੇਸ਼ ਭਗਤ ਸੀ ਜਦੋਂ ਉਹ ਆਵਦੇ ਦੇਸ਼ ਨੂੰ ਚਲਾਉਣ ਲਈ ਉਹ ਕਨੂੰਨ ਬਣਾਉਣ ਗਾਏ ਜਿਹੜੇ ਖੁਦ ਅਪਰਾਧੀ ਨੇ ਸੋਚੋ ਕਿੰਨੇ ਵਧੀਆ ਕਨੂੰਨ ਬਣਾਉਣ ਗਾਏ ਅੱਜ ਉਸ ਦੇਸ਼ ਦੀ ਵਰ੍ਹੇਗੰਢ ਮੌਕੇ ਜੋ ਸ਼ਬਦ ਬੋਲੇ ਜਾਂਦੇ ਨੇ ਤਾ ਉਹ ਕਹਿੰਦੇ ਨੇ Australia ਨੂੰ ਉਹਨਾਂ ਲੋਕਾਂ ਨੇ ਵਸਾਇਆ ਹੈ ਜੋ ਦੁਨੀਆਂ ਦੇ ਕੰਢੇ ਵੱਡੇ ਸੀ ਕਹਿਣ ਦਾ ਭਾਵ ਉਹਨਾਂ ਅਪਰਾਧ ਕਰਨੇ ਦੱਬਾ ਲੱਗਿਆ ਹੋਇਆ ਸੀ ਦੋਸਤੋ ਜੋ ਕੋਈ ਇਸ ਦੇਸ਼ ਵਿੱਚ ਜਾਣਾ ਚਾਹੁੰਦੇ ਹੈ ਉਹ ਆਪਣੀ ਫ਼ਾਇਲ ਵਿੱਚ ਕੋਈ ਵੀ ਗਲਤੀ ਨਾ ਕਰੇ ਜੇ ਕੋਈ ਗਲਤੀ ਕਰ ਦਿੱਤੀ ਫਿਰ ਇਸ ਵਿੱਚ ਪੱਕਾ ਹੋਣਾ ਬਹੁਤ ਔਖਾਂ ਹੋ ਜਾਦਾ ਹੈ ਜੇ ਤੁਹਾਡੀ ਫਾਇਲ ਸਹੀ ਹੈ ਫਿਰ ਤੁਸੀਂ ਬਹੁਤ ਛੇਤੀ ਪੱਕੇ ਹੋ ਜਾਣਾ ਹੈ

    • @souravarora6108
      @souravarora6108 9 หลายเดือนก่อน +1

      Maha fuddu gyaan 😂😂😂😂

    • @jugrajsinghsidhu1551
      @jugrajsinghsidhu1551 9 หลายเดือนก่อน

      @@souravarora6108 ਅਰੋੜਾ ਸਾਂਭ ਕਿਹੜੀ ਗੱਲੋਂ ਫੁੱਦੂ ਗਿਆਨ ਲੱਗਦਾ ਹੈ

  • @manpreetgir8404
    @manpreetgir8404 10 หลายเดือนก่อน +14

    PORTUGAL 🇵🇹 ਵਿੱਚ ਵਾਲ ਕੱਟਣ ਦਾ ਬਹੁਤ ਕੰਮ ਆ ਬਾਈ

    • @gentlehairsalon8024
      @gentlehairsalon8024 9 หลายเดือนก่อน +1

      Visa v badda mhenga milda yarr

    • @simmiatwal8395
      @simmiatwal8395 9 หลายเดือนก่อน

      Vere SBB country vich saloon da km bhut a

    • @duties_root
      @duties_root 4 หลายเดือนก่อน

      Shukr aa Bai ,sun ke hosla jiha ho gya 😄

    • @rocky-ho6or
      @rocky-ho6or 2 หลายเดือนก่อน +1

      Painter da veer?

    • @manpreetgir8404
      @manpreetgir8404 2 หลายเดือนก่อน

      @@rocky-ho6or Haji vire Hathi kam koi v hove

  • @preetkoohinor7961
    @preetkoohinor7961 10 หลายเดือนก่อน +9

    You forgot to talk about new zealand south korea Singapore japan china.

  • @Aman-bi9lv
    @Aman-bi9lv 9 หลายเดือนก่อน +3

    Sabhi paji such a humble and wise person ❤️

  • @taranjitsinghvirk5605
    @taranjitsinghvirk5605 8 หลายเดือนก่อน +2

    ਬਹੁਤ ਚੰਗੀਆਂ ਗੱਲਾਂ ਬਾਤਾਂ ਕੀਤੀਆਂ ਜੀ।

  • @rajinfomalta
    @rajinfomalta 10 หลายเดือนก่อน +10

    Saabi ❤paji such a great soul❤ ....i. Am attach with saabi paji ..he such a great speaker 😂 love u pji

  • @newoldvideosoldvideos7945
    @newoldvideosoldvideos7945 10 หลายเดือนก่อน +2

    22 sabi bhot vadia soch da malk a nhi loka nu kuj nhi pata canada canada he lai kise chez da bhed nhi bana cheda hove

  • @chanpreettsingh
    @chanpreettsingh 10 หลายเดือนก่อน +8

    Ohi sabbi paji di videos mai chir to dekhda pya, kal rat vi paji da ik podcast dekhke sutta si. And darshan bai ji tuc ta ho hi bakmal as always ♥️ dona nu ikathe dekhke vadiya lagya

  • @souravbhatia1776
    @souravbhatia1776 5 หลายเดือนก่อน +1

    ਬਹੁਤ vadiya ਇੰਟਰਵਿਉ

  • @Ranverkaler
    @Ranverkaler 10 หลายเดือนก่อน +11

    Europ ch vadia countres cho finland nu b leh sakde a kmai ch

  • @KV-vh2es
    @KV-vh2es 3 หลายเดือนก่อน

    Darshan veera , This was really a great interview covered all essential points. Really nice😊😊

  • @navisingh1376
    @navisingh1376 10 หลายเดือนก่อน +12

    Knowledge wala podcast👍👍

    • @goldyparmar2467
      @goldyparmar2467 10 หลายเดือนก่อน

      But totally lack of knowledge so far!

    • @navisingh1376
      @navisingh1376 10 หลายเดือนก่อน

      @@goldyparmar2467 koi ni tusi apne vichaar pesh krlo apne channel te

  • @Flypunjabii
    @Flypunjabii  10 หลายเดือนก่อน +10

    Listen full podcast and share also 🙏

    • @worldtraveller1095
      @worldtraveller1095 10 หลายเดือนก่อน

      Paji i lives in Mexico, i really good here

    • @dharmpreet5155
      @dharmpreet5155 8 หลายเดือนก่อน

      Veer ji 6 lakh la ke kheda desh best aa paisa kmon nu te visa sokha mil je ❤ plz reply

  • @iqbalsinghbhangu2816
    @iqbalsinghbhangu2816 9 หลายเดือนก่อน +4

    ਬਾਈ ਜੀ !! ਅਮਰੀਕਾ ਜਾਂ ਕਨੇਡਾ ਵਿੱਚ ਟਰੱਕਿੰਗ ਦੇ ਕੰਮ ਦਾ ਬੁਰਾ ਹਾਲ ਹੈ।
    ਵੱਡੀਆਂ-ਵੱਡੀਆਂ ਕੰਪਨੀਆਂ Bankrupt ਹੋ ਰਹੀਆਂ ਹਨ।ਲੋਡਾਂ ਦਾ ਰੇਟ
    10 ਹਜ਼ਾਰ ਡਾਲਰ ਪ੍ਰਤੀ ਲੋਡ ਤੋਂ ਘੱਟ ਕੇ 3 ਹਜ਼ਾਰ ਡਾਲਰ ਤੱਕ ਹੋ ਗਿਆ ਹੈ।

  • @sohal.saab.
    @sohal.saab. 10 หลายเดือนก่อน +3

    Sabi veer nu me ghar jaa milea c bdaa simple jea banda

  • @navisingh325
    @navisingh325 10 หลายเดือนก่อน +5

    Veer USA vich Medical insurance income base aa, j Tusi jobless Oo government will pay the insurance premiums till you get job. If you make make less money your insurance premium will be lower, it’s income based

  • @jssingh-xf7qt
    @jssingh-xf7qt 10 หลายเดือนก่อน +10

    ਯੂਰਪ ਬੈਸਟ ❤

  • @rajdularsingh4614
    @rajdularsingh4614 8 หลายเดือนก่อน +5

    ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਹਿ ਬਾਈ ਜੀ ਮੇਨੂ ਲਗਦਾ ਥੋਡੇ ਕੋਲ ਜਿਆਦਾ ਹੀ ਪੈਸੇ ਨੇ , ਤੁਸੀ ਇਕ ਜਗਾ ਟਿੱਕ ਕੇ ਕੰਮ ਕਰੋ .

  • @Ssky2023
    @Ssky2023 10 หลายเดือนก่อน +5

    Sabi veer toh bhut kuch sikhan nu Milda. Thanks veer.

  • @surajmudki2462
    @surajmudki2462 5 หลายเดือนก่อน +1

    ਪਾਜੀ ਐਕਸਾਵੇਟਰ ਆਪਰੇਟਰ ਕੰਮ ਹੈ ਪੁਰਤਗਾਲ ਚ ਕਿੰਨੀ ਸੈਲਰੀ ਮਿਲਦੀ ਪਾਜੀ
    ਜਰੂਰ ਜਾਣਕਾਰੀ ਦਿਓ ਜੀ

  • @RupinderMalhi-fh4ns
    @RupinderMalhi-fh4ns 10 หลายเดือนก่อน +3

    Dil kuss krta 22 America 🇺🇸 de gal krke bo kuss a 22 asi. America vitch ❤❤

  • @AvtarSingh-cn8wx
    @AvtarSingh-cn8wx 9 หลายเดือนก่อน +2

    Bhot vadeya advice diti mere veer ne..👍

  • @sidhuzvlogs9924
    @sidhuzvlogs9924 9 หลายเดือนก่อน +1

    ਬਹੁਤ ਵਧੀਆ ਜਾਣਕਾਰੀ

  • @LakhwinderSingh-un5gt
    @LakhwinderSingh-un5gt 9 หลายเดือนก่อน +12

    ਆਸਟਰੇਲੀਆ ਜਰਮਨ ਜਪਾਨ ❤

  • @butasingh5723
    @butasingh5723 8 หลายเดือนก่อน

    ਸਹੀ ਸਲਾਹ ਦਿਓ ਵੀਰ ਕੁੱਝ ਜਊਟਊਵ ਵਾਲੇ ਗ਼ਲਤ ਜਾਨਕਾਰੀ ਦਿੱਤੀ ਜਾਂਦੇ ਆ

  • @technicalwelding007
    @technicalwelding007 10 หลายเดือนก่อน +1

    Brother mai welding da Kam kar da va TIG, MIG, MAG, ARC, WELDER 4000 Euro to 4500 Euro payment aaਪਰ ਆਹ ਵੈਲਡਿੰਗ ਸਿੱਖਣ ਲੱਗਿਆਂ ਵੀ ਇਕ ਸਾਲ ਤੋਂ ਵੱਧ ਟਾਈਮ ਲੱਗ ਜਾਂਦਾ ਹੈ ਮੈਨੂੰ ਟੋਟਲ 15 ਸਾਲ ਹੋ ਗਏ ਕੰਮ ਕਰਦਿਆਂ ਨੂੰ ਮੈਂ ਅਫਰੀਕਾ ਵਿੱਚ ਵੀ ਕੰਮ ਕੀਤਾ ਸਾਊਦੀ ਅਰਬ ਰਸ਼ੀਆ ਤੇ ਹੁਣ Sweden ha

  • @balpreetkaur4288
    @balpreetkaur4288 8 หลายเดือนก่อน

    punjbi mahol - canada australia america best a , best country to stay if i get option - australia, europe ( spain weather wise vadia a) best country spain a , business krna howe best country america a

  • @jagdishmgon2951
    @jagdishmgon2951 8 หลายเดือนก่อน

    After Investing a lot of Lakhs, Best to start in India.... Eatable and Consumable... shop. India is progressing and must first learn (Training ), before starting..

  • @gurpreetsinghsingh7424
    @gurpreetsinghsingh7424 9 หลายเดือนก่อน +3

    Waheguru mehar Kari sab te

  • @Hoshiarpur-PB07GAMING
    @Hoshiarpur-PB07GAMING 10 หลายเดือนก่อน +5

    Punjab ❤

  • @balpreetkaur4288
    @balpreetkaur4288 8 หลายเดือนก่อน

    switzerland, norway skill sikho sulvenia 90,000- koreshya lithwaniya -60,000, welding wood da europe ch sab ton vadd kamayi - switzerland , norway india da 4-5 lakh rupees labour krke hi bht jyada agr skill krde oh ,

  • @kamaljeetkaurcheema2534
    @kamaljeetkaurcheema2534 10 หลายเดือนก่อน +2

    My favourite Saabi veer ji& Saab rai veer ji

  • @RamChand-nv7ly
    @RamChand-nv7ly 6 หลายเดือนก่อน +1

    Sahi gal baat ji 😘😘😘😘😘😘😘😘😘😘😘😘😘😘

  • @usmanjamil1103
    @usmanjamil1103 9 หลายเดือนก่อน +1

    Bht wadiya information c paa g sukhi rawo

  • @balpreetkaur4288
    @balpreetkaur4288 8 หลายเดือนก่อน +1

    job krni a - europe ajo agr business krna ta north america, australia- balance a good a

  • @anilkumar-o2m
    @anilkumar-o2m 2 หลายเดือนก่อน

    Good person open heart

  • @sarwansingh6636
    @sarwansingh6636 7 หลายเดือนก่อน +1

    Brother g great miss god blass you das pb 7 hs. Punjab bala g❤❤

  • @Param_edtz
    @Param_edtz 2 หลายเดือนก่อน

    ਬਾਈ ਜੀ ਪਲੀਜ ਦੱਸੋ ਕਿ ਕੰਟਿਗ ਦਾ ਕੰਮ ਕੀਵੇ ਹੈ

  • @sahilkashyap_._
    @sahilkashyap_._ 9 หลายเดือนก่อน +1

    Bai video bahut vadia si, reality aa ehe

  • @gurmeetondway
    @gurmeetondway 4 หลายเดือนก่อน

    Paji mai Portugal ek saal reha ha hun mai newzealand wich ha but Europe di koi reesa nai. Mai apni life da golden time uthe bitaya hai.

    • @ParveenKumar-fh1zv
      @ParveenKumar-fh1zv 2 หลายเดือนก่อน

      What hard things you faced in newzeland

  • @gurbakhshishsingh3266
    @gurbakhshishsingh3266 9 หลายเดือนก่อน +1

    Bhut Vadia information ji

  • @RajeevSharma-qi1ux
    @RajeevSharma-qi1ux 10 หลายเดือนก่อน +3

    Your Very very Very Great Great Great Great 👍👍👍👍👍👍 job Paji

  • @Mr.DeepakKalra
    @Mr.DeepakKalra 10 หลายเดือนก่อน +1

    ਮੈਨੂੰ ਵੀ ਭੇਜ ਦਿਓ ਜੀ।
    ਬਹੁਤ ਕੰਮ ਔਖਾ ਏਥੇ

  • @ktvDotca
    @ktvDotca 10 หลายเดือนก่อน +12

    Respect for ohi shabi

  • @AvtarSingh-cn8wx
    @AvtarSingh-cn8wx 9 หลายเดือนก่อน +1

    Bilkul ground leval de gal kar rhya veer...asi Spain and Portugal aa..sach das rhya veer ..bilkul.👍

    • @HappyHappy-ih5co
      @HappyHappy-ih5co 9 หลายเดือนก่อน +1

      Var papra da bara dso portugal c

    • @AvtarSingh-cn8wx
      @AvtarSingh-cn8wx 9 หลายเดือนก่อน

      @@HappyHappy-ih5co veer tusi kithe aa

    • @tradesetgurmukhsingh1670
      @tradesetgurmukhsingh1670 8 หลายเดือนก่อน

      Veer ji main lakad mistri a
      40saal da
      Main aa sakda
      Je han ta
      How🙏

    • @acbc6787
      @acbc6787 6 หลายเดือนก่อน

      Bhaji unskilled bnde nu spain aauna chahida?

    • @acbc6787
      @acbc6787 6 หลายเดือนก่อน

      Aukhi ta ni hou life?

  • @Hardeepcheemasirsa
    @Hardeepcheemasirsa 8 หลายเดือนก่อน +1

    Paji mai cyprus work visa te gya c 2006ch mai 9 saal kam kita@mai tourist base te 3var Greece 1var UK gya c travel history vadiya wa@mainu plz guide karo

  • @RamChand-nv7ly
    @RamChand-nv7ly 6 หลายเดือนก่อน +1

    So very beautiful ❤️❤️

  • @malkitsingh8733
    @malkitsingh8733 8 หลายเดือนก่อน

    Pji main England v raha 2011 de vich iraq v raha turky v raha te hun main slovkia va par life bahut hard va ik tan sade kol koi hath da hunar ni hai.. Sade tan Punjab vich eh va k +2 kar layi munde chal bahar... But life is so hard in Europe contrys.....

  • @jattlife9155
    @jattlife9155 10 หลายเดือนก่อน +3

    Nice video

  • @Robertoknows2111
    @Robertoknows2111 10 หลายเดือนก่อน +14

    You should ask your guest to visit Antarctica so he can enlighten us about living conditions there .

  • @RavinderSingh0813
    @RavinderSingh0813 8 หลายเดือนก่อน

    Pakki gal aa veere Skilled bande di value bhot aa European countries ch

  • @RamChand-nv7ly
    @RamChand-nv7ly 6 หลายเดือนก่อน +1

    So very nice 👍👍👍👍👍👍👍👍👍👍👍

  • @sahibjeetsingh8644
    @sahibjeetsingh8644 10 หลายเดือนก่อน +4

    Australia is one of the best🎉

    • @vinod5304
      @vinod5304 10 หลายเดือนก่อน

      3 lakh mahine da Aus ch😀

  • @Lotteryinformation-ng9wj
    @Lotteryinformation-ng9wj 10 หลายเดือนก่อน +3

    😂😂 🙏 shukar prva kite tovi Punjabi bolli

  • @gurpreetrandhawa2005
    @gurpreetrandhawa2005 10 หลายเดือนก่อน +2

    Paji rome farmer 9 Mahine aale vise tey Jaan aale lai k scope aah? Te best plan of action ki rahuga for dat individual. Pls

  • @__MAJHE__AALE
    @__MAJHE__AALE 9 หลายเดือนก่อน +1

    ਸਵਿਟਜ਼ਰਲੈਂਡ karch kine aa

  • @Rana-Lahoria
    @Rana-Lahoria 10 หลายเดือนก่อน +4

    Italy wale veer da office hai😅😅😅

  • @middleclass66
    @middleclass66 10 หลายเดือนก่อน +1

    Wahaguru ji

  • @KaranbeerSingh-i8n
    @KaranbeerSingh-i8n 2 หลายเดือนก่อน

    ਕਿਥੋਂ ਲਾਈਐ ਵੀਰ ਜੈ ਅਸੀਂ ਯੋਰਪ ਦਾ ਲਾਉਣਾ ਹੋਵੈ

  • @ManpreetJaskaranSingh-y2p
    @ManpreetJaskaranSingh-y2p 6 หลายเดือนก่อน

    Veer ji desh koi nehi mara jitha bande da sut a jyia but veer germany rehda nu 20 sal ho gya ne best life world di no 1 country

  • @best6360
    @best6360 8 หลายเดือนก่อน

    I love india , I love Punjab .

  • @kindogill1004
    @kindogill1004 8 หลายเดือนก่อน

    ਦੁਬੲਈ ਤੋ 2,,ਸਾਲ ਰਹਿਣ ਤੋ ਬਾਅਦ,,,ਕਿਹੜੇ ਮੁਲਕ ਜਾ ਸਕਦਾ

  • @balpreetkaur4288
    @balpreetkaur4288 8 หลายเดือนก่อน

    america business vla nu liberty jyada a , europe - slowly growth in business , europe govt will give money even u lost job based on previous salary, business minded- america , europen language is tough for you so then go for au

  • @gurmeetsingh-br1lf
    @gurmeetsingh-br1lf 10 หลายเดือนก่อน +1

    Sabi paji is great

  • @lovepreet551
    @lovepreet551 10 หลายเดือนก่อน +1

    Paji tusi bhut nice people yar

  • @sanjeevsharma6553
    @sanjeevsharma6553 9 หลายเดือนก่อน +2

    Bai Portugal ya spain work permit rate ki hai permit mil jau

  • @parvinderpankaj8466
    @parvinderpankaj8466 9 หลายเดือนก่อน

    Very informative video in all aspects bro 👍👍👍🙏

  • @gurkiratbirring8058
    @gurkiratbirring8058 10 หลายเดือนก่อน +1

    Thanks for knowledge 😮

  • @ਪ੍ਰਦੇਸੀਬੰਦੇ
    @ਪ੍ਰਦੇਸੀਬੰਦੇ 10 หลายเดือนก่อน +2

    Chalo ik gal ta clear hoy ke.sade punjab vich jo bas canda te USA da hi rola si ke boht passa band .
    Hun eurpa da vi pata laga.
    Ma Norway rehda ha.sade pind wala ahi samjde si ke koi Arab country gya ha.
    Pind wala da pehla sval ehi hund si ke Norway da 1 kron de india de kine passe bande ne.te me kehna 8 rupy .Te pind walay ne kehan ki is nalo changa ta Dubai ha.Hun pind walay nu kiz samjaya ke 55000 caron pay mildi ha Norway vich. OHI paji ne billkul sahi dasya ha

    • @njtvbains6275
      @njtvbains6275 10 หลายเดือนก่อน

      Bhaji contact number deo ge ik gall karni hai

    • @asharani6758
      @asharani6758 9 หลายเดือนก่อน

      Norway da work permit kida lea ja skda plzz reply girls lai ja couple lai. Kida apply kita ja skda

    • @ਪ੍ਰਦੇਸੀਬੰਦੇ
      @ਪ੍ਰਦੇਸੀਬੰਦੇ 9 หลายเดือนก่อน

      @@njtvbains6275
      Veer ji . UDI.NO
      Is wedside te sari information mill jave gi ji

    • @ਪ੍ਰਦੇਸੀਬੰਦੇ
      @ਪ੍ਰਦੇਸੀਬੰਦੇ 9 หลายเดือนก่อน

      @@asharani6758
      Veer UDI.NO
      Is webside te tehnu sari information mill jave ge ji

  • @dharmpreet5155
    @dharmpreet5155 8 หลายเดือนก่อน +2

    Veer ji 6 lakh la ke kheda desh best aa paisa kmon nu te visa sokha mil je ❤ plz reply

    • @chandanduggal4973
      @chandanduggal4973 7 หลายเดือนก่อน

      South cyprus vdia veere study visa lagdaa, kmaai vdiaa aa , parr pakka nhi hunda veere!

  • @singhgurjeet6897
    @singhgurjeet6897 8 หลายเดือนก่อน +1

    Japan te South Korea v Jada kamai h veer Jii

  • @Rajbirsingh-qm5dh
    @Rajbirsingh-qm5dh 10 หลายเดือนก่อน +1

    Bilkul true

  • @kawaldeepsingh5010
    @kawaldeepsingh5010 6 หลายเดือนก่อน +1

    Poland vich kiva a bro

  • @Jooyyyyy-o1d
    @Jooyyyyy-o1d 10 หลายเดือนก่อน +12

    Indian medical system is best in the world.

    • @jaypee8818
      @jaypee8818 10 หลายเดือนก่อน +1

      Again u here mf salleya tu ne ayya har tahi india india kr reha pc training doctors nu lah dende ne Jakke google krla kinni janta mardi doctors di lapar wayi nal india ch

    • @MrSinghProduction13
      @MrSinghProduction13 10 หลายเดือนก่อน +3

      Only for who have money 😅 not for all

    • @Jooyyyyy-o1d
      @Jooyyyyy-o1d 10 หลายเดือนก่อน +1

      @@MrSinghProduction13 no. India is for business minded people and educated people. Not labourers and taxi drivers

    • @Jooyyyyy-o1d
      @Jooyyyyy-o1d 10 หลายเดือนก่อน +2

      @@MrSinghProduction13 then go and check usa and Canada. India has most affordable and best medical system in the world. Check the data

    • @MrSinghProduction13
      @MrSinghProduction13 10 หลายเดือนก่อน

      @@Jooyyyyy-o1d bhai kha rehte ho kis pagal ne apko kha h ke india me labour or taxi drivers nhi h had h akh band krne se suraj nhi chip jata reallty me ao

  • @PardeepKumar-xt4jx
    @PardeepKumar-xt4jx 9 หลายเดือนก่อน

    Sabh to best interview saabi bhaji 🙏👏👏👏👏👏👏👏👍

  • @NishanSingh-ii5kc
    @NishanSingh-ii5kc 9 หลายเดือนก่อน +1

    Sabi da content hai ji kise kol da plz

  • @NavdeepSingh-hy7pt
    @NavdeepSingh-hy7pt 10 หลายเดือนก่อน +1

    Bai g italy ton jyadan peyse canada nhi ban de

  • @singhg8045
    @singhg8045 10 หลายเดือนก่อน +4

    Hanji bhaji sara punjab bahr bhej do. Ujjad do punjab nu jhoothian tasalian de de ke. Kharche vi dasya karo . Punjab ch tan sare bhukhe marde a. Punjab jinni luxary life kite ni hai.

  • @machineexpert5194
    @machineexpert5194 10 หลายเดือนก่อน +1

    Right ji gadi🚗🚗🚜 Punjab de Fashion 😢

  • @lovedeepsingh2299
    @lovedeepsingh2299 9 หลายเดือนก่อน +1

    ਮੈਂ ਸਪੇਨ ਆਉਣਾ ਚਾਹੁੰਦਾ ਹਾਂ ਪਲੀਜ਼ ਮੈਨੂੰ ਗਾਈਡ ਕਰੋ

  • @rockysharma4658
    @rockysharma4658 10 หลายเดือนก่อน +2

    Amazing poadcast flying leader

  • @GurpreetSingh-xd6mv
    @GurpreetSingh-xd6mv 9 หลายเดือนก่อน

    Oh na karya kar 22 europe di ehni tareef, sare edr nu aaun lag jaange, fer tusi kehna ethe bhi canada vala mahol ban gya.

  • @PavviGurna
    @PavviGurna 8 หลายเดือนก่อน

    Y ji ik bar ehii phaji ton special italy te hi video bnao new bndea layi

  • @jassrai5465
    @jassrai5465 9 หลายเดือนก่อน +1

    Sypress Bai hair salon da km mil sakda

  • @MalkeetMirokmeet-ct8mt
    @MalkeetMirokmeet-ct8mt 9 หลายเดือนก่อน +2

    Europe country swezrland da visa kive lgu bro

    • @naturelover8850
      @naturelover8850 8 หลายเดือนก่อน

      Skill base per good skill IT LINE TECNICAL JOB BEST EXPERIENCE

  • @balpreetkaur4288
    @balpreetkaur4288 8 หลายเดือนก่อน

    four countries to make money - europe switzerland norway, australia , usa bhut kmayi

    • @navjotrivl9118
      @navjotrivl9118 4 หลายเดือนก่อน

      Denmark ve bhot a same like norway

    • @ramandeepsingh-tn4hl
      @ramandeepsingh-tn4hl 21 วันที่ผ่านมา

      Balpreet ji Italy da ki haal chal oh v dsso

  • @gurditsingh1792
    @gurditsingh1792 4 หลายเดือนก่อน

    ਸਾਬੀ ਭਾਅ ਮੈਨੂੰ ਕਿਸੇ ਦੇਸ਼ ਵਿੱਚ ਸੀਰੀ ਲਵਾ ਦੇ ਯਾਰ

  • @goldyparmar2467
    @goldyparmar2467 10 หลายเดือนก่อน +1

    22 ji dubai, qatar vich loki hale truck driver kar ke kite jada paise bna lende aa Spain 🇪🇸 nalo taah …..nale kaam kite easy hunda aa ….spain deh bure haal aa …Ground reality eah aa

  • @Bestaction100
    @Bestaction100 10 หลายเดือนก่อน +1

    Brilliant thinking

  • @batthbrothervlog
    @batthbrothervlog 10 หลายเดือนก่อน +2

    Bahut vadia video informative ❤

  • @its_lally001
    @its_lally001 9 หลายเดือนก่อน +3

    Love from Australia 🇦🇺

  • @shivanshusharma6505
    @shivanshusharma6505 10 หลายเดือนก่อน +1

    Flag piche canada da laya te gal kiti ni canada di

  • @LakhwinderSingh-n4k
    @LakhwinderSingh-n4k 7 หลายเดือนก่อน

    Hello sir I'm carpenter lakhwinder singh

  • @ONKARSINGH-p7e
    @ONKARSINGH-p7e 10 หลายเดือนก่อน +2

    Good job 👍❤

    • @Flypunjabii
      @Flypunjabii  10 หลายเดือนก่อน

      Thanks 😁

  • @ParamjeetKour-l7i
    @ParamjeetKour-l7i 8 หลายเดือนก่อน +1

    ਜਿਮੇ ਬਾਬਾ ਜੀ ਮੇਰਾ ਬੂਰਾ ਹਾਲ ਆ ਮੈਂ swizerland ਜਾਣਾ ਤਾਂ ਕੋਈ ਹੱਲ ਦਸੋ ਜੀ plz

    • @AngrejBrar-c2v
      @AngrejBrar-c2v 7 หลายเดือนก่อน

      Hanji bro bhej Dene a