ਬਹੁਤ ਵਧੀਆ ਗੱਲਬਾਤ। ਬਹੁਤ ਲੋਕ ਪਛਤਾਅ ਰਹੇ ਹਨ ,ਆਮ ਆਦਮੀ ਪਾਰਟੀ ਨੂੰ support ਕਰ ਕੇ and I am one of them also. Moosewala was an innocent and educated young man with high moral values. No one can replace Moosewala 😢. #JusticeForSidhuMooseWala
Sidhu was gem, jo boost Sidhu de reha si sade youth that's was amazing, ohnu positive mind nal Sanu, example ik female sportsperson ne credit Dita to Sidhu about her achievements, I was dealing with depression, Tupac , Sidhu moosewala and Bob Marley has been totally changed my life. My son is Canadian born ਤੇ Sidhu nu vekh Mera beta turban tie Karn ਲੱਗਿਆ
You are intelligent person You have positive thoughts ✨ and tusi hard work keta and life vich dukh dekhia apne life vich waheguru ji chardikala karan 🙏
Mubarka Bhaji Bhut bhut Ajj v yaad aa tusi jado saab Rai na baith k Indi de channel te live hoye si te tusi keha c mai apna channel banaun lagga Vakhra odo de jude ha tuhade naal Love u Paji
video bahut sachi laggi bhaji, lagge raho, ranbir rana ne vi anmol de show which tuhadi sift kiti c, so lagge raho log tuhade toh b inspire hunde ne, jidda k main bhe hunda rehnda.
podcast di tarah enjoy kita Veerji es video nu. hor v videos Aida Diya upload karonge te zarur sun de rahange. parmatma chardikla bakshe, tarakkiya bakshe, aida hi videos upload karde raho.
Jdo tuc Sidhu de against bolya c, main sariya videos tuhadiya dekhniya band krtiya c. Ajj thumbnail dekh k video dekhi, i appreciate you coming up and acknowledging your mistake. I will start watching your video from now on. Thank you, you just earned a subscriber.
Bhaji mai tuhadi journey wali video dekhi c ....tuc apni story dssi c....udo da labh ke channel subscribe kita...hun v hr video dekhda...mai koi hardcore fan nhi kise da..bt tuhada kmm schi bht sohna hunda ...ida lgga jida apni soch da banda milia hunda...keep it up...oh kmm krio jehra 100 saal di umar ch manje te pai ke maan naal dss skio.
Veeray, excellent work, sahi gal must engage your audience 🙏🏻 You are very genuine honest blogger, enjoy listening n watching you. Keep it up👌🙏🏻 You speak very nice Viewers, apa sab Veeray da saath dayia 🙏🏻
This lakh is an organic subscriber,which is far better than technical guruji 10mn subscribers . U r doing absolutely right, just more consistent and more vocal on current affairs like dhruv
Bht vdhia bhaji…sidhu nu schi koi smjh ni skya naa ohde songs nu kyoki oh sch likhda c te aapa nu lgda c k gun culture aa pr sigi schayi…os bande ne jo handaya ewe lgda k hun oh sukhi howega shyd rbb ne ohnu eh dunia cho kddna c jithe oh ena dukhi c shyd
Paji I watched your first video , when it came to my feed in maybe 2020. That video was the your struggle video which was uploaded on Indis channel. I became your fan after watching that 1 hour + video. That struggle video was in itself a movie. I immediately started looking for your channel, but you weren’t there on youtube yet. But the wish soon came true you made the channel, and been following you from early days of your youtube.
I'm also watching but brother please help to grow up this TH-cam channel because he needs to as..so please please share and spot this person ❤ follow up all social services ohi saabi.......🎉🎉🎉🎉🎉❤❤❤
ਬਹੁਤ ਵਧੀਆ ਗੱਲਬਾਤ। ਬਹੁਤ ਲੋਕ ਪਛਤਾਅ ਰਹੇ ਹਨ ,ਆਮ ਆਦਮੀ ਪਾਰਟੀ ਨੂੰ support ਕਰ ਕੇ and I am one of them also. Moosewala was an innocent and educated young man with high moral values. No one can replace Moosewala 😢.
#JusticeForSidhuMooseWala
ਮੈ ਬਹੁਤ ਪਸੰਦ ਕਰਦਾ ਬਾਈ ਤੇਰੀ ਵੀਡੀਓ ਬਹੁਤ ਜਾਨਕਾਰੀ ਭਰਪੂਰ ਹੁੰਦੀ ਆ ਹਰ ਇੱਕ ਵੀਡੀਓ ਪਰਿਵਾਰਕ ਤੇ ਯੂਰਪ ਤੇ ਪੰਜਾਬ ਨਾਲ ਪਿਆਰ ਕੋਈ ਫੁਕਰਾਪੁਣ ਨ੍ਹੀ
ਕਲਾਕਾਰਾਂ ਨੇ ਵੱਖਰਾ ਸਰਕਾਰਾਂ ਨੇ ਵੱਖਰਾ ਲੋਕਾਂ ਨੇ ਵੱਖਰਾ ਧਰਮ ਦੇ ਠੇਕੇਦਾਰਾਂ ਨੇ ਵੱਖਰਾ ਬਦਮਾਸ਼ਾਂ ਨੇ ਵੱਖਰਾ ਸਾਰਿਆ ਨੇ ਕੱਲਾ ਹੀ ਘੇਰਿਆ ਹੋਇਆ ਸੀ ਅਕਸਰ ਉਹ ਵੀ ਕਿਸੇ ਮਾਂ ਦਾ ਪੁੱਤ ਸੀ ਉਹਦੇ ਕੋਲ ਵੀ ਦਿਲ ਸੀ॥. ਪਰ ਉਹ ਫੇਰ ਵੀ ਕਿਸੇ ਤੋਂ ਦੱਬਦਾ ਨਹੀਂ ਸੀ 😢💪🏻
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
#justice_for_sidhu_moosewala 😢
#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
Galat nu galat kehana chahida koi vi hove
@@gurtarsingh6520 ke galat kon galat kesnu keh reya
@@gurtarsingh6520 th-cam.com/users/shortseLuuTkIEybk?si=Ku8d-edlmH2T5p8O
ਜਿਉਂਦਿਆਂ ਨਾਲ ਵਿਵਹਾਰ ਹੋਰ ਹੁੰਦਾਂ ਜੱਦ ਕੋਈ ਚਲਾ ਜਾਂਦਾ ਗੈਰਕੁਦਰਤੀ ਮੌਤ ਮਨੁੱਖੀ ਫਿਤਰਤ ਹੈ ਹੋਰ ਹੋ ਜਾਂਦਾ ਕਿਉਂ ਕਿ ਮਸ਼ਹੂਰ ਸਖਸੀਅਤ ਬਾਰੇ ਅਸੀਂ ਬਾਅਦ ਵਿੱਚ ਖੋਜ ਕਰ ਦੇ ਹਾਂ ਅਤੇ ਅਸਲ ਸਖਸੀਅਤ ਸਾਡੇ ਸਾਹਮਣੇ ਆ ਜਾਂਦੀ never regret ਬੰਦੇ ਦਾ ਸਮੇਂ ਅਨੁਸਾਰ ਨਜਰੀਆ ਬਦਲਦਾ ਰਹਿੰਦਾ ਛੋਟੇ ਵੀਰ
ਸਾਬੀ ਸਿੱਧੂ ਨੂੰ ਇਨਸਾਫ ਦੀ ਗੱਲ ਕਰੋ ਫੇਰ ਤੁਹਾਨੂੰ ਮੰਨ ਲਿਆ ਜਾਵੇ
ਇੰਨੇ ਜੋਗੇ ਹੈ ਨਹੀਂ ਇਹ😂
ਮੈਂ only Shorts Creator ਹਾਂ ਤੇ ਪੰਜ ਮਹੀਨੇ’ਚ 1 lakh subscribers gain ਕੀਤੇ ਨੇਂ ਪਰ Shorts’ਚ ਕਮਾਈ ਨੀਂ ਹੈਗੀ ਪਰ Subscribers ਬਹੁਤ ਵੱਧਦੇ ਨੇਂ।
Sidhu Moosewala 31:20
Punjab , Punjabiyat Jindabaad
Deep Sidhu ❤ Sidhu Moosewala ❤
ਚੰਗੀਆਂ ਚੀਜ਼ਾਂ ਟਾਇਮ ਲੈਂਦੀਆਂ ਵੀਰ, ਕਈ ਵਲੋਗਰ ਤਾਂ ਵੈਦ ਬਣੇ ਫਿਰਦੇ ਆ , ਲੋਕ ਉਹ ਵੀ ਦੇਖੀ ਜਾਂਦੇ ਆ । ਤੁਸੀਂ ਵਧੀਆ ਕੰਮ ਕਰ ਰਹੇ ਹੋ, ਪਰਮਾਤਮਾ ਹੋਰ ਤਰੱਕੀਆਂ ਬਖਸ਼ੇ। ਸਿੱਧੂ ਬਹੁਤ ਲੋਕਾਂ ਨੂੰ ਬਾਅਦ ਵਿੱਚ ਸਮਝ ਆਇਆ,ਕਈ ਬਿਨਾਂ ਸੁਣੇ ਤੋਂ ਹੀ ਮਾੜਾ ਕਹੀ ਗਏ , ਚੰਗਾ ਲੱਗਾ ਤੁਸੀਂ ਉਸ ਬਾਰੇ ਬੋਲਿਆ,ਸਿੱਧੂ ਨੇ ਪੰਜਾਬੀ ਨੂੰ ਦੁਨੀਆ ਵਿੱਚ ਮਸ਼ਹੂਰ ਕੀਤਾ।
ਤਕਰੀਬਨ ਤਿੰਨ ਸਾਲ ਤੋ ਇਸ ਚੈਨਲ ਨੂੰ ਦੇਖ ਰਿਹਾ ਹਾ, ਪਰ ਵੀਡੀਓ ਦੇਖਦੇ ਹੋਏ ਇਕ ਦਿਨ ਵੀ ਇਹਦਾ ਨਹੀ ਲੱਗਾ ਕਿ ਇਹ ਕੀ ਮੈਂ ਦੇਖ ਰਿਹਾ ਹਾਂ , ਹਮੈਸ਼ਾ ਕੁਝ ਨਾ ਕੁਝ ਸਿੱਖਣ ਨੂੰ ਹੀ ਮਿਲਦਾ ਹੈ । ਬਹੁਤ ਬਹੁਤ ਧੰਨਵਾਦ ਥੋਡਾ ਵੀ ਇਹਨੀ ਇਮਾਨਦਾਰੀ ਤੇ ਮਿਹਨਤ ਦੇ ਨਾਲ ਪੇਸ਼ਕਾਰੀ ਕਰਨ ਦੇ ਲਈ 🙏❤
Moosewala ਪਹਿਨਾਂ ਬੰਦਾ ਜਿਹਨੇ ਆਪਣੇ ਆਪ ਤੇ ਲਿਖਿਆ ਤੇ ਗਾਇਆ
ਅਮਰ ਹੋ ਗਿਆ ਬਾਈ ਸਾਡਾ
ਬਿਸਨੋਈ ਦਾ ਟਾਈਮ ਜ਼ਰੂਰ ਚੁੱਕਾਂਗੇ ਇਕ ਦਿਨ ਰੱਬ ਕਰੇ
Sidhu was gem, jo boost Sidhu de reha si sade youth that's was amazing, ohnu positive mind nal Sanu, example ik female sportsperson ne credit Dita to Sidhu about her achievements, I was dealing with depression, Tupac , Sidhu moosewala and Bob Marley has been totally changed my life. My son is Canadian born ਤੇ Sidhu nu vekh Mera beta turban tie Karn ਲੱਗਿਆ
ਮੁਬਾਰਕਾਂ ਸਾਬੀ ਵੀਰੇ ਬਹੁਤ ਵਧੀਆ ਹੁੰਦੀਆ ਨੇ ਤੁਹਾਡੀਆ ਵੀਡੀਓ ਬਾਕੀ ਦੁਨੀਆਂ ਨੂੰ ਤੇ ਕੋਈ ਵੀ ਖੁਸ਼ ਨਈ ਕਰ ਸਕਦਾ ਬੱਸ ਦੱਬੀ ਰੱਖੋ ਕੰਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਤ੍ਰਕਿਆ ਤੰਦਰੂਸਤੀਆ ਬਖ਼ਸ਼ਣ ਜਿੰਦਗੀ ਜਿੰਦਾਵਾਦ
ਬੜੇ ਦਿਨਾਂ ਦੀ ਉਡੀਕ ਸੀ ਕੁੱਝ ਚੰਗਾ ਸੁਣਨ ਦੀ ਧੰਨਵਾਦ ਸਾਬੀ ਵੀਰ🙏🏾
ਮੈਂ ਪਹਿਲੀ ਵਾਰ ਇੰਦੀ ਦੇ ਚੈਨਲ ਤੇ ਦੇਖਿਆ ਸੀ ਤੁਹਾਨੂੰ ਕਰੋਨਾ ਵੇਲੇ ਬਸ ਉਦੋ ਤੋ ਤੁਹਾਡੀ ਸੋਚ , ਗੱਲਾਂ ਦਾ ਮੁਰੀਦ ਹੋ ਗਿਆ । ਬਾਬਾ ਹੋਰ ਤਰੱਕੀਆਂ , ਖੁਸ਼ੀਆਂ ਬਖਸ਼ੇ। ਉਮੀਦ ਆ ਆਪਣੀ ਜਲਦੀ ਮੁਲਾਕਾਤ ਹੋ ਗਈ ਬਾਈ। ਜੀਉ 🫡🙏
ਬਾਈ ਮੈਨੂੰ ਲੱਗਾ ਤੁਸੀ ਆਪਣੇ ਆਪ ਨਾਲ ਰੱਜਕੇ ਗੱਲਾਂ ਕੀਤੀਆ ਜਿਹੜਾ ਮਾਦਾ ਹਰ ਨਹੀਂ ਹੁੰਦਾ ਜ਼ਿੱਦਾਂ ਸਮਾਂ ਗੁਜ਼ਾਰਨ ਤੋਂ ਪਤਾ ਲੱਗਦਾ ਕਿ ਅਸੀ ਠੀਕ ਸੀ ਕਿ ਨਹੀਂ ਸੋ ਲੱਗੇ ਰਹੋ ਇਹੀ ਸਾਨੂੰ ਆਸ ਆ …🙏
ਸਾਬੀ ਭਾਈ ਬਹੁਤ ਵਧੀਆ ਲੱਗੇ ਰਹੋ.. ਵਾਹਿਗੁਰੂ ਚੜ੍ਹਦੀਕਲਾ ਬਖਸ਼ੇ
ਵੀਰੇ ਜੇ ਬੰਦੇ ਨੂੰ views ਦੀ ਭੁੱਖ ਆ ਤਾਂ ਉਹ ਹਿੰਦੀ’ਚ ਚਲਾ ਜਾਂਦਾ । ਪਰ ਆਪਾ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੈ ਇਸ ਕਰਕੇ ਅਸੀ ਪੰਜਾਬੀ ਨੂੰ ਅੱਗੇ ਲੈਕੇ ਚਲਾਗੇ ❤️🙏🏼 j thonu broad audience chahidi aa tn tusi Hindi ch shift krjo ਪਰ ਆਪਣੇ ਬੰਦੇਆ ਨੇਂ ਮੋਹ ਨੀਂ ਕਰਨਾ ਫੇਰ
Accept krna bdi wadi gl solute sir ❤❤❤
ਬਹੁਤ ਬਹੁਤ ਮੁਬਾਰਕਾਂ ਬਾਈ ਜੀ 1 ਲੱਖ ਹੋਣ ਤੇ .... ਤੁਹਾਡੇ ਮਿਲੀਅਨ + ਹੋਣ
You are intelligent person You have positive thoughts ✨ and tusi hard work keta and life vich dukh dekhia apne life vich waheguru ji chardikala karan 🙏
Counting of Subscribers may be less, but all are genius. Keep it up👍🏻👍🏻 ਬਾਕੀ ਵੀਰੇ ਤੁਸੀਂ ਲੋਕਾਂ ਨੂੰ ਬਹੁਤ ਪ੍ਰਮੋਟ ਕਰਦੇ ਓ ਵਾਰ ਵਾਰ ਨਾਮ ਲੈ ਕੇ, ਪਰ ਗਿਵ ਬੈਕ ਨਹੀਂ ਕਰਦੇ। ਜਿਵੇ ਘੁੱਦੇ ਹੋਰਾਂ ਦੀ ਤੁਸੀ ਕਈ ਵਾਰ ਗੱਲ ਕੀਤੀ, ਮੈਂ ਉਹਨਾਂ ਨੂੰ ਹਰ ਰੋਜ ਦੇਖਦਾਂ ਪਰ ਕਦੇ ਕਿਸੇ ਹੋਰ ਵਲੋਗਰ ਬਾਰੇ ਗੱਲ ਨੀ ਕਰਦੇ ਜਾਂ ਬਹੁਤ ਘੱਟ
ਸਾਬ੍ਹੀ ਭਾ you are the personification of quality over quantity!
We need more people like you in the world!
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
Saab Rai ਵਧੀਆ ਬੰਦਾ ਜੀਅ ਲਬਾ ਦਿੰਦਾ ਗੱਲਾ ਚ
ਬਾਈ quantity matter ਨੀ ਕਰਦੀ ਪਰ ਜੋ ਤੁਸੀਂ ਪਿਆਰ ਖਟਿਆ ਉਹ ਬਹੁਤ ਘੱਟ ਲੋਕਾ ਦੇ ਹਿਸੇ ਆਉਂਦਾ ਤੇ ਤੁਸੀਂ ਫੈਮਿਲੀ ਦੇ ਵਿੱਚ ਹੋ ਬਚਿਆ ਨੂੰ ਟਾਈਮ ਦੇਣਾ business ਨੂੰ ਟਾਈਮ ਦੇਣਾ ਪਰ ਇਕ ਕੁਵਾਰਾ ਬੰਦਾ ਜਾ ਯੰਗ age ਉਨ੍ਹਾਂ ਦੀਆ ਸਾਰੀਆਂ videos ਹੀ ਚਲਦੀ ਕਿਉ ਕੇ ਸੋਨੂ 25+ਜ਼ਿਆਦਾ 30+ ਲੋਕ ਦੇਖਦੇ ਆ 🙏ਬਾਕੀ gud ਲਕ ਬਾਈ ❤️
ਬਹੁਤ ਹੀ ਵਧੀਆ ਗੱਲਾਂ ਬਾਤਾਂ ਤੇ ਜਾਣਕਾਰੀ ਵੀ
ਫਿਕਰ ਨਾ ਕਰੋ ਵੀਰੇ ਤਹਾਡੀਆਂ ਵੀਡੀਓਜ ਦੀ ਕੁਆਲਟੀ ਬਹੁਤ ਵਧੀਆ ਹੁੰਦੀ ਹੈ ,ਵਧੀਆ ਚੀਜਾਂ ਨੂੰ ਵਧੀਆ ਲੋਕ ਹੀ ਵੇਖਦੇ ਹਨ,ਵਰਨਾ ਤਾਂ ਤੁਸੀ ਦੁਨੀਆਂ ਦਾ ਕੀ ਹਾਲ ਹੈ।ਸੋ ਲਗੇ ਰਹੋ
ਤੁਸੀਂ ਭਾਜੀ ਵੱਡੇ ਹੋ। ਤੇ ਖੁਦ ਨਾਲ ਈਮਾਨਦਾਰ ਹੋ। ਮੇਰੇ ਵਰਗੇ ਉਲਝੇ ਜਹੇ ਬੰਦੇ ਤੋ ਵੀ ਕੋਈ ਇਸਪਾਇਰ ਹੋ ਸਕਦਾ ਓਸ ਵਿਚ ਵੀ ਕਬਲੀਅਤ ਹੋਣੀ ਚਾਹੀਦੀ । ਤੁਸੀਂ ਤਾਰੀਫ਼ ਦੇ ਕਾਬਿਲ ਹੋ । ਤੇ ਤੁਸੀਂ ਸਾਨੂੰ ਸਬ ਨੂੰ ਇਸਤਰਾ ਹੀ ਇਨਸਪਾਇਰ ਕਰਦੇ ਰਹੋ ਤੇ ਤਰੱਕੀ ਕਰਦੇ ਰਹੋ। ਤੇ ਮੇਰਾ ਨਵਾਂ ਨਾਮ ਕਰਨ ਵੀ ਯਾਦਵਿੰਦਰ ਨੇ ਹੀ ਕੀਤਾ 😅
ਬਾਈ ਦੀਪ ਸਿੱਧੂ ਬਾਰੇ ਤੁਹਾਡੀ ਟਿਪਣੀ ਬਹੁਤ ਗਲਤ ਸੀ 🙏🏽
Bahot sohne vichar veer ❤️🙏 ik do gllan nal grmkhyali keha jo os te sehmti nhi baki jionda reh dil khush ho jnda video dekh k vir ❤️❤️🙏
Bahut vadia gal baat hundi tuhadi bas lage raho veer ji aapa khus ho jande tuhanu dekh k 🙏🏻(jodha Randhawa Malaysia)
Saabi paji hard work pays off !
Congratulations 🎉. Party ajj a ke Lenda tuhade kolo 😂
❤🎉
Mubarka Bhaji Bhut bhut Ajj v yaad aa tusi jado saab Rai na baith k Indi de channel te live hoye si te tusi keha c mai apna channel banaun lagga Vakhra odo de jude ha tuhade naal Love u Paji
ਸਾਬੀ ਬਾਈ ਥੋਨੂੰ ਲੱਖ ਦਾ ਅੰਕੜਾ ਪਾਰ ਹੋਈ ਯੂਟਿਊਬ ਫੈਮਲੀ ਲਈ ਮੁਬਾਰਕਾਂ ਬਹੁਤ ਬਹੁਤ ਦੂਜੀ ਰਹੀ ਗੱਲ ਥੋਡੇ ਬਲੌਗ ਦੀ ਓਹੋ ਸਾਡੀ ਨਵੀਂ ਪਨੀਰੀ ਵੀ ਪਸੰਦ ਕਰਦੀ ਆ ਮੇਰਾ ਬੇਟਾ 8 ਸਾਲ ਦਾ ਆ ਉਹੋ ਥੋਡੇ ਬਲੌਗ ਵੱਡੀ ਦਿਲਚਸਪੀ ਨਾਲ ਦੇਖਦਾ ❤ ਬਾਈ ਜੀ ਥੋਡੇ ਬਲੌਗ ਵਿੱਚ ਵਧੀਆ ਜਾਣਕਾਰੀ ਹੁੰਦੀ ਆ
ik asli travelling vlog bhaji tuc krde o appreciate... khush rehvo hemesha ...
Congratulations for 120k subscribers WAHEGURU ji jaldi million v karn geye
ਬਾਈ ਪਹਿਲਾਂ ਤਾਂ ਮੁਬਾਰਕਾਂ ਬਾਕੀ ਤੁਹਾਨੂੰ ਏਨਾ ਕ ਦੱਸ ਦਿਆਂ ਕਿ ਮੈ ਆਪਣੇ ਆਫ਼ਿਸ ਵਿੱਚ ਬੈਠ ਕੇ ਕੰਮ ਕਰਦੇ ਹੋਏ ਨੇ ਵੀ ਸਵਿਟਜ਼ਰਲੈਂਡ ਦੇਖ ਲਿਆ, ਨਾਲੇ ਮੇਰੇ ਨਾਲਦੇ ਦੋ ਚਾਰ ਜੋ ਪੰਜਾਬੀ ਜਣਾਦੇ ਨੇ ਓਹ ਆ ਬੈਠਦੇ ਨੇ ,, ਕਈ ਵੀਡਿਓ ਤਾਂ ਮੈ 3 3 ਵਾਰ ਵੀ ਵੇਖੀਆਂ ਨੇ ,, ਮਿਲਾਂਗੇ ਜ਼ਰੂਰ ਬਾਈ ਕਦੇ
video bahut sachi laggi bhaji, lagge raho, ranbir rana ne vi anmol de show which tuhadi sift kiti c, so lagge raho log tuhade toh b inspire hunde ne, jidda k main bhe hunda rehnda.
Congratulations ❤❤❤❤❤🎉🎉🎉🎉🎉🎉 love from pakistan punjab to truck pr ka pajie bohat great person love you❤❤❤❤❤ 🎉🎉🎉🎉🎉
We trust you man you’re golden hearted ❤person
Congratulation paji bahut bahut Mubarak ho aapko 1 million plus subscriber
Congratulations paji..Always support to your 1st video..eda hi rehna always..WMK🙏🙏
Sdabhar bne rehn lay bhaji time te lgda hai ji ❤ congratulations waheguru ji mehr krn thuhade te j
Sat shri akaal g 🙏
Love from LUDHIANA ❤
podcast di tarah enjoy kita Veerji es video nu. hor v videos Aida Diya upload karonge te zarur sun de rahange. parmatma chardikla bakshe, tarakkiya bakshe, aida hi videos upload karde raho.
Bhaji i started watching your videos in corona time coz of saab rai bhaji .. par taade nal v ona hi pyar aa !!
ਬਹੁਤ ਬਹੁਤ ਮੁਬਾਰਕਾਂ ਹੋਣ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
Congrats..... I wish that may God bless you with more and more success in life for ever....
ਤੁਹਾਡਾ ਕੰਮ ਵਧੀਆ ਹੁੰਦਾ ਸਿਆਣੇ ਲੋਕਾਂ ਦੀ ਗਿਣਤੀ ਘੱਟ ਹੀ ਹੁੰਦੀ ਹੈ❤❤❤❤
ਸਤਿ ਸ੍ਰੀ ਅਕਾਲ ਸਾਬੀ ਭਾਜੀ ਤੁਹਾਡੀਆਂ ਵੀਡਿੳ ਮੈ 2020 ਤੋ ਦੇਖਦਾ ਆ ਰਿਹਾ ਲਗਾਤਾਰ ਤੁਹਾਡੀ ਵੀਡਿਉ ਦੇਖ ਮਨ ਬਹੁਤ ਖੁਸ ਹੁੰਦਾ ਇੱਦਾਂ ਲੱਗਦਾ ਹੁੰਦਾ ਕਦੀ ਕਦੀ ਵੀ ਜੋ ਕੁਝ ਤੁਸੀ ਹੋਰ ਚੈਨਲਾ ਬਾਰੇ ਬੋਲਦੇ ਹੋ ਸੇਮ ਮੈ ਵੀ ਇੱਦਾਂ ਹੀ ਸੋਚਦਾ ਵਾ ਤੁਸੀ ਟਾਇਮ ਦੇ ਨਾਲ ਦਿਨੋ ਦਿਨ ਹੋਰ ਵਧੀਆ ਕਰਦੇ ਜਾ ਰਹੇ ਹੋ ਜਿਵੇ ਤੁਸੀ ਬੋਲਿਆ ਵੀ ਇੰਨਾਂ ਜਲਦੀ ਵੀਡਿੳ ਤੇ ਇਸਟਾਗ੍ਰਮ ਵਿਉੂ ਵੱਧ ਗਏ ਮੈਂ ਵੀ ਲੱਗਿਆ ਭਾਜੀ ਹੁੰਨਾ ਨੇ ਕੋਈ ਨਾ ਕੋਈ ਸਿਸਟਮ ਜ਼ਰੂਰ ਕੀਤਾ ਵਾ ਜਦੋ ਤੁਹਾਡਾ ਇੱਕ ਪੋਸਟ ਕਰਕੇ ਖਾਤਾ ਉੱਡ ਨਹੀ ਸੀ ਗਿਆ ਪਰ ਹੁਣ ਪਤਾ ਲੱਗਾ ਵੀ ਜਿੰਨੀ ਖੰਡ ਵੱਧ ਪਾਉਗੇ ਚਾਹ ਉਨੀ ਮਿੰਠੀ ਬਣੇਗੀ 😂😂😂 ਮੈਂ ਤੁਹਾਡੀ ਕਿਸੇ ਵੀਡਿੳ ਤੇ ਪਹਿਲੀ ਵਾਰ ਕੋਈ ਟਿੱਪਣੀ ਕੀਤੀ ਆ ਲੱਗੇ ਰਹੋ ਭਾਜੀ ਹਮੇਸ਼ਾ ਮੈਨੂੰ ਤੁਹਾਡੀ ਵੀਡਿੳ ਦੀ ਹਰ ਟਾਈਮ ਉਡੀਕ ਰਹਿੰਦੀ ਹੀ ਆ ਤੁਹਾਡੀ ਵੀਡਿੳ ਦੇਖ ਮੈਂ ਯੂਰਪ ਨਾਲ ਪਿਆਰ ਦਿਨੋ ਦਿਨ ਹੋਰ ਜ਼ਿਆਦਾ ਹੋਈ ਜਾਦਾ ਬਹੁਤ ਬਹੁਤ ਧੰਨਵਾਦ( ਭਾਜੀ ਨਾਲੇ ਇੱਕ ਗੱਲ ਹੋਰ ਭਾਜੀ ਹੁਣ ਜਦੋ ਤੁਸੀ ਪੰਜਾਬ ਤੇ ਪਾਰਟੀ ਜਰੂਰ ਕਰਨੀ ਆਪਣਾ ਚੈਨਲ ਵੱਡਾ ਹੁਣ ਦੀ )ਅਗਰ ਕੁਝ ਗਲਤ ਲੱਗੇ ਤੇ ਗਲਤੀ ਲਈ ਮਾਫੀ ਭਾਜੀ❤❤❤❤❤
Bhaji tusi story telling vich bhut vadia ho ❤ keep on brother rabb trakkiyan bakshe
Jdo tuc Sidhu de against bolya c, main sariya videos tuhadiya dekhniya band krtiya c. Ajj thumbnail dekh k video dekhi, i appreciate you coming up and acknowledging your mistake. I will start watching your video from now on. Thank you, you just earned a subscriber.
Same here
Tahi Mai bar bar comment krda tadi video te..tadi video di limit aa tahi tadi video di wait rhndi rhndi ❤️❤️❤️
Ohisaabi jindabad 😘😘😘😘😘😘😘😘😘😘😘😘😘
U r right bro no one should be fanatic about anything
ਸਿੱਧੂ ਮੂਸੇ ਵਾਲੇ ਬਾਰੇ ਜੋ ਖਿਆਲ ਤੁਹਾਡੇ ਨੇ ਸੇਮ ਮੇਰੇ ਵੀ ਰਹੇ ਨੇ ਉਹਦੇ ਜਿਉਂਦੇ ਜੀ ਤੇ ਮਰਨ ਤੋਂ ਬਾਅਦ ਤੇ ਆਮ ਆਦਮੀ ਪਾਰਟੀ ਬਾਰੇ ਵੀ ਇਹੀ ਬਿਲਕੁਲ ਇਹੀ ਸੋ ਤੁਹਾਡੀਆਂ ਗੱਲਾਂ ਬਹੁਤ ਹੀ ਵਧੀਆ ਲੱਗੀਆਂ ਮੈਂ ਹੁਣੇ ਸੁਣ ਕੇ ਹਟੀ ਆ ਵੀਰੇ ਜਿਉਦੇ ਵਸਦੇ ਰਹੋ ਬਾਬਾ ਜੀ ਤੁਹਾਨੂੰ ਤਰੱਕੀ ਬਖਸ਼ਣ ਤੁਹਾਡੇ ਮਿਲੀਅਨ ਵਿਊਜ਼ ਜਾਣ ਚੰਗੇ ਲੋਕ ਤੁਹਾਡੇ ਨਾਲ ਹੋਰ ਵੀ ਜੁੜਨ ਤੇ ਦੇਖਣ ਵਰਨਾ ਦੁਨੀਆ ਤੇ ਤੁਸੀਂ ਦੇਖਦੇ ਹੀ ਹੋ ਕਿ ਲੋਕ ਕੀ ਦੇਖਣਾ ਪਸੰਦ ਕਰਦੇ ਨੇ ਸੋ ਲੋਕਾਂ ਦੀ ਮਾਨਸਿਕਤਾ ਵੀ ਉਥੇ ਕੋ ਹੀ ਖੜੀ ਹੈ
In democracy sometimes we are forced to choose lesser of the evils😢
Bhaji mai tuhadi journey wali video dekhi c ....tuc apni story dssi c....udo da labh ke channel subscribe kita...hun v hr video dekhda...mai koi hardcore fan nhi kise da..bt tuhada kmm schi bht sohna hunda ...ida lgga jida apni soch da banda milia hunda...keep it up...oh kmm krio jehra 100 saal di umar ch manje te pai ke maan naal dss skio.
Very Gud veer ❤️❤️❤️ and following u since 50k subscribers
Saabi ji you are very honest
Veeray, excellent work, sahi gal must engage your audience 🙏🏻
You are very genuine honest blogger, enjoy listening n watching you. Keep it up👌🙏🏻
You speak very nice
Viewers, apa sab Veeray da saath dayia 🙏🏻
ਬਹੁਤ ਵਧੀਆ ਗੱਲਾਂ ਕੀਤੀਆਂ ਅੱਜ ❤
❤❤ the Honest Talk 👍👍
This lakh is an organic subscriber,which is far better than technical guruji 10mn subscribers .
U r doing absolutely right, just more consistent and more vocal on current affairs like dhruv
Bhaiji bhot vadia kaam kr rhe ho tusi..... Full support 💪
Bht vdhia bhaji…sidhu nu schi koi smjh ni skya naa ohde songs nu kyoki oh sch likhda c te aapa nu lgda c k gun culture aa pr sigi schayi…os bande ne jo handaya ewe lgda k hun oh sukhi howega shyd rbb ne ohnu eh dunia cho kddna c jithe oh ena dukhi c shyd
Garam khyali keha jihna nu ohna nu vi veer os time ewi lgga c jiwe tuhanu lgga veere❤️🙏
Congratulations bhaji God bless you always 🙏 ❤
Well said 👍
ਜਿਵੇਂ ਘੁੱਦਾ ਗੱਲਾਂ ਬੰਨ੍ਹਦਾ ਏ।❤
Congratulations 🎉 chacha ji god bless you
Love from Rajasthan sri ganganagar big fan
Last 2 year to vakh Raha h veer jii i know punjbi
Bhaji, you are making extraordinary videos and imparting good information to the viewers.
Veer ji aaj aap ji ne help kiti Ajay da number de ke thank you waheguru ji aap ji nu chardikala bakshan take care
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌👑💕#justice_for_sidhu_moosewala 😢
#justice_for_sidhu_moosewala 😢
#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢#justice_for_sidhu_moosewala 😢
Moosewala ਦਾ ਕਤਲ ਪੰਜਾਬੀਅਤ ਤੇ ਵਿਰਾਸਤ ਦਾ ਕਤਲ ਹੈ ਬਹੁਤ ਚੈਨਲਾ ਵਾਲਿਆਂ ਬਦਨਾਮ ਕੀਤਾ ਸੀ ਟਹਿਣੇ ਵਰਗਿਆਂ ਨੇ
Moosewala ਦਾ ਨਾਮ ਲਏ ਬਿਨਾ interview ਵੀ ਹਿੱਟ ਨਹੀਂ ਹੁੰਦੀਆਂ
Congratulations son ❤you 🙏🙏🙏
Congratulations 👍
Respected sabi veer ji 🙏🏻
ਬਾਈ ਤੁਸੀ aid ਕਰਕੇ ਵੀ ਆਪਣੀ ਆਮਦਨ ਚ ਵਾਧਾ ਕਰ ਸਕਦੇ ਹੋ ਲੋਕ ਤਾ ਕਹਿਣਗੇ ਪਰ ਤੁਸੀ ਆਪਣਾ ਵੇਖੋ। ਸਾਰੇ ਵਿਲੋਗਰ ਹਿੰਦੀ ਆਲੇ ਮੈ ਵੇਖੇ ਐਡ ਜਰੂਰ ਕਰਦੇ ਨੇ ਕੋਈ ਚੰਗੀ ਕਰਦਾ ਤਾ ਬੂਰੀ ਵੀ ਬਥੇਰੇ ਕਰਦੇ ਨੇ। ਕੰਮ ਚੱਲ ਜੂ ਬਾਈ ਰੋਟੀ ਰੱਬ ਸਭ ਨੂੰ ਦਿੰਦਾ ਤੇ ਜੇਕਰ ਤੁਹਾਡਾ interest ਇਸ ਚ ਸਭ ਤੋ ਜਿਆਦਾ ਹੈ ਤਾ ਕਾਮਯਾਬੀ ਵੀ ਯਕੀਨੀ ਇਸ ਚ ਹੀ ਮਿਲੂ
44 mint 36 second sunya paka koigal te hai bai love from Pakistan
ਸਫਰ ਸ਼ਾਨਦਾਰ ਬਾਈ tension ni leni
Congratulations jee. Best wishes for next milestone.
God bless you. 🙌
ਮੁਬਾਰਕਾਂ ਵੀਰ ਜੀ 🎉❤
ਵਧਾਈ ਹੋਵੇ ਵੀਰ ਜੀ ❤❤
Veerji jo tusi bnaunde ho oh boht vdia aa eda hi rakho kmm
Sidhu❤
Paji I watched your first video , when it came to my feed in maybe 2020. That video was the your struggle video which was uploaded on Indis channel. I became your fan after watching that 1 hour + video. That struggle video was in itself a movie. I immediately started looking for your channel, but you weren’t there on youtube yet. But the wish soon came true you made the channel, and been following you from early days of your youtube.
I'm also watching but brother please help to grow up this TH-cam channel because he needs to as..so please please share and spot this person ❤ follow up all social services ohi saabi.......🎉🎉🎉🎉🎉❤❤❤
So very beautiful ❤️❤️❤️❤️❤️❤️❤️❤️❤️
Congratulations brother
Ohi saabi is geniune person
bhut vda dill chahida mafi mmngn laii.good jjob.
Paaji Asi Lmbe Time To Follow krde Tuhanu
Bahut Mza Aanda Tuhade travel Vlogs dekh Ke 😊
Bs Lge rho
Congratulations paaji 🎉🎉🎉🎉
❤
Congratulations brother 🎉
Sabbi bhaji bout vdia content hunda thoda aksar wait krda thodi vdos dd,,,, keep it up 👍 khich k rakho kam ek din mehnat rang lyugi❤
Chalo koi gal ni Bai ji...
Always love you bhaji ❤🙏🙏🙏🙏
ਦੀਪ 22 ਵੀ ਸਭ ਸੱਚ ਹੀ ਕਹਿੰਦਾ ਸੀ ਜੋ ਹੁਣ ਸੱਚ ਵੀ ਹੋ ਰਿਹਾ।❤❤
ਸਾਬੀ ਬਾਈ ਮੈਂ ਤੁਹਾਨੂੰ ਸ਼ੁਰੂ ਤੋਂ ਹੀ ਫੋਲੋ ਕਰ ਰਿਹਾ ਜਦ ਤੁਸੀਂ ਫੇਸਬੁੱਕ ਤੋਂ ਸ਼ੁਰੂ ਕੀਤਾ ਸੀ ਮੇਰੇ ਮੁਤਾਬਿਕ ਤੁਸੀਂ ਇੱਕ ਹੋਰ ਬੰਦੇ ਦੇ ਖਿਲਾਫ ਵੀ ਬੋਲਿਆ ਸੀ (ਦੀਪ ਸਿੱਧੂ ), ਕਿ ਅੱਜ ਪੰਜਾਬ ਦੀ ਸਿਆਸਤ ਦੇ ਵਰਤੀਰੇ ਨੂੰ ਦੇਖ ਤੁਹਾਨੂੰ ਕਦੀ ਮਹਿਸੂਸ ਨੀ ਹੋਇਆ ਦੀਪ ਸਿੱਧੂ ਸਹੀ ਸੀ , ਜੇ ਕਮੈਂਟ ਰੀਡ ਕਿੱਤਾ ਤੇ ਬਾਈ ਜੀ ਦੱਸਿਓ ਜਰੂਰ at in the end congratulations and best wishes for future journey.