ਅਕਾਲ ਤਖਤ ਸਾਹਿਬ ਤੇ ਤਿੰਨ ਕਮਾਂਡੋ ਹਮਲੇ ਕੀਤੇ ਗਏ ਚਸ਼ਮਦੀਦ ਗਵਾਹ : Raj Singh Varpal

แชร์
ฝัง
  • เผยแพร่เมื่อ 2 มิ.ย. 2020
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    TH-cam :- goo.gl/EYvzFR
  • บันเทิง

ความคิดเห็น • 160

  • @dbenipal77
    @dbenipal77 3 ปีที่แล้ว +3

    Jarnail surmaa sikh kom Da jodha 🙏🏼🙏🏼⚔️🇺🇸

  • @indermaansingh964
    @indermaansingh964 4 ปีที่แล้ว +19

    ਵਾਹਿਗੁਰੂ ਜੀ ਕੀ ਫ਼ਤਹਿ ਜੀ

  • @gurcharansinghgill8093
    @gurcharansinghgill8093 4 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurajohal1652
    @gurajohal1652 4 ปีที่แล้ว +30

    ਦੁਨੀਆ ਦੀ ਚੌਥੀ ਵੱਡੀ ਤਾਕਤ ਦੇ ਗੋਡੇ ਲਵਾਉਣ ਵਾਲਾ ਯੋਧਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੋ ਜਿਉਂਦੇ ਜੀ ਫੜੇ ਨਹੀਂ ਗਏ ਤੇ ਹਿੰਦੋਸਤਾਨ ਦੀ ਹਕੂਮਤ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਸ਼ਹੀਦੀ ਪ੍ਰਾਪਤ ਕਰਗੈ ਹੇ ਵਾਹਿਗੁਰੂ ਏਹੋ ਜਿਹੇ ਸੰਤਾਂ ਦੀ ਅੱਜ ਬੜੀ ਲੋੜ ਆ ਫੇਰ ਭੇਜ ਦੁਬਾਰਾ ਉਸ ਅਣਖੀਲੇ ਯੋਧੇ ਨੂੰ ਜਿਹੜਾ ਭੂਤਰੀ ਹੋਈ ਹਕੂਮਤ ਨੂੰ ਨੱਥ ਪਾਵੇ

    • @amarjeetsingh-hh3mc
      @amarjeetsingh-hh3mc 3 ปีที่แล้ว

      ਤੁ ਧਾਰ ਲੈ ਸੰਤਾ ਦਾ ਰੂੱਪ, ਆਪਣੇ ਆਪ ਸ਼ਹੀਦੀ ਪ੍ਰਾਪਤ ਹੋ ਜਾਉ, ਤੁਹਾਡੇ ਜਹੇ ਫੁਕਰੇ ਲੋਗਾ ਨੇ ਇਕ ਪੂਰੀ ਸਿਖ ਪੀੜੀ ਕਤਲ ਕਰਵਾਈ, ਤੇ ਲਖਾਂ ਪੰਜਾਬ ਤੋ ਬਾਹਰ ਰੇੰਦੈ ਸਿਂਖਾ ਨੁ ਉਜਾੜੇਯਾ ।

  • @yadwindersingh1650
    @yadwindersingh1650 ปีที่แล้ว

    " WAHEGURU JI " "

  • @gurwinderbrar8127
    @gurwinderbrar8127 4 ปีที่แล้ว +55

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਹੋਰ ਜਿੰਨੇ ਵੀ ਸਿੰਘ ਸ਼ਹਾਦਤ ਪਾ ਗੲੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

    • @amarjeetsingh-hh3mc
      @amarjeetsingh-hh3mc 3 ปีที่แล้ว

      ਬਰਾੜਾ, ਪ੍ਰਨਾਮ ਤਾਂ ਕਰੀ ਜਾਂਦਾ ਤੁ ਸ਼ਹੀਦਾ ਨੁ, ਕਦੀ ਇਕ ਪਰਿਵਾਰ ਦੀ ਸਾਰ ਵੀ ਲੈ ਲੈਂਦਾ, ਸਬ ਬਰਬਾਦ ਹੋਏ, ਕਿ ਮਿਲਯਾ•
      ਇਕ ਸੰਤ ਨੇ ਇਕ ਪੂਰੀ ਸਿਖ ਪੀੜੀ ਕਤਲ ਕਰਵਾਈ, ਅਗਰ ਆਹ ਸੰਤ ਦਿਮਾਗ ਨਾਲ ਕਮ ਲੈਂਦਾ ਤੇ ਬਾਹਰ ਆ ਜਾਂਦਾ, ਲਖੋ ਸਿਖ ਕਤਲ ਹੋਣ ਤੋ ਬਚ ਜਾਂਦਾ।

    • @amarjeetsingh-hh3mc
      @amarjeetsingh-hh3mc 3 ปีที่แล้ว

      ।।

    • @jobangill1984
      @jobangill1984 3 ปีที่แล้ว

      @@amarjeetsingh-hh3mc fr bhra mereya tusi e kehna c k eh kaada sant dr k bahr aa gya fr tusi e kehna c k eh sikh nhi bhekhi aa ghto ght fauj moohre hikk taan k khareya dr k bhjjeya ni bhra mereya tu kehna ohna pariwara da kuj nhi bneya oh jinna jaan e dhrm lekhe laa ditti pishe ki reh gya koi virla e hunda jehra dhrm lekhe jaan launda sant kalle sikha waste nhi larhe c poore punjab lyi larhe c punjab de hakka di gl kiti bhra mereya ohna da jeewan parh k vekh ona de pariwar da interview vekh apne wadde bajurga ton pushi k sant kiwe de c fr pta lggu k sikh generation kinne marwayi.... Ehi badal jinnu ajj vota paunde apne lok te gaddiya te likh de aa proud to be akali bhra sb ton waddi gaddari ehna kiti ehna diya letters pyiya jehriya ena indra nu payiya c hamla kron lyi te tu bhra kehna k santa ne generation katal krati mainu ik proof dede jithe santa ne generation katal karwayi fr main kalli kalli gl da jwaab dyu teri da

    • @JaswinderSingh-xn8nt
      @JaswinderSingh-xn8nt 3 ปีที่แล้ว

      @@amarjeetsingh-hh3mc ਤੇਰਾ ਦਿਮਾਗ ਜਾਦਾ ਆ

  • @yesiearora9220
    @yesiearora9220 4 ปีที่แล้ว +25

    FAN OF SAINT JARNAIL SINGH BHINDRAWALA 👏🏽👏🏽

    • @zaiq5524
      @zaiq5524 4 ปีที่แล้ว +4

      good I agree

  • @nasibsingh3107
    @nasibsingh3107 4 ปีที่แล้ว +10

    ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਸਾਰੇ ਸਿੰਘਾ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏ਸਾਡੇ ਆਲੇ ਸਮਝ ਨਹੀਂ ਰਹੇ ਕੀ ਬਾਦਲ ਤੇ ਕਾਂਗਰਸ ਪਾਰਟੀ ਸਿੱਖ ਧਰਮ ਨੂੰ ਕਰਨ ਲਈ ਕੋਈ ਕਸਰ ਨਹੀਂ ਛੱਡੀ

  • @gurwinderbrar8127
    @gurwinderbrar8127 4 ปีที่แล้ว +40

    ਗਦਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਸਦਾ ਹੀ ਏਦਾ ਹੁੰਦਾ ਆਇਆ ਹੈ

    • @amarjeetsingh-hh3mc
      @amarjeetsingh-hh3mc 3 ปีที่แล้ว +1

      ਬਰਾੜ,
      ਪਟਿਆਲਾ ਦੁਖ ਨਿਵਾਰਣ ਤੇ ਇਕ ਮੋਗੇ ਦੇ ਗੁਰੁਦਵਾਰੇ ਦੇ ਅੰਦਰੋ ਫਾਇਰਿੰਗ ਹੋਈ ਸੀ, ਇਸ ਕਰਕੇ ਬਾਕੀ ਗੁਰੂ ਘਰਾ ਦੀ ਤਾਲਾਸ਼ੀ ਹੋਈ ਸੀ,

  • @gurwinderbrar8127
    @gurwinderbrar8127 4 ปีที่แล้ว +36

    ਦੁਨੀਆਂ ਦਾ ਇਤਿਹਾਸ ਹੈ ਕਿਸੇ ਧਰਮ ਜਾਂ ਧਾਰਮਿਕ ਸੰਸਥਾਨ ਤੇ ਆਰਮੀ ਨੇ ਏਨਾ ਘਾਣ ਨਹੀਂ ਕੀਤਾ ਜਿੰਨਾ ਸਿੱਖ ਧਰਮ ਦਾ ਕੀਤਾ ਗਿਆ ਪੂਰੇ 33 ਗੁਰਦੁਆਰਾ ਸਾਹਿਬ ਦੀ ਬੇਅਬਦੀ ਕੀਤੀ ਤੇ ਦਰਬਾਰ ਸਾਹਿਬ ਤੇ ਲਗਾਤਾਰ 4 ਵਾਰ ਹਮਲਾ ਕੀਤਾ ਗਿਆ

  • @gurjindersingh3016
    @gurjindersingh3016 4 ปีที่แล้ว +4

    Jujharu bhai raj singh varpal g

  • @gurtejsidhu9681
    @gurtejsidhu9681 4 ปีที่แล้ว +2

    Waheguru ji

  • @kanwarjeetsingh1086
    @kanwarjeetsingh1086 4 ปีที่แล้ว +5

    ਜਿਨ੍ਹਾ ਸਿੰਘਾਂ ਸਿੰਘਣੀਆਂ ਅਤੇ ਭੁਝੰਗੀਆਂ ਨੇ ਦਰਬਾਰ ਸਾਹਿਬ ਦੀ ਰਾਖੀ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਤਿਨ੍ਹਾਂ ਨੂੰ ਕੋਟਨ ਕੋਟ ਪ੍ਰਣਾਮ।

  • @chamelsingh8304
    @chamelsingh8304 3 ปีที่แล้ว

    WaheGuru Ji ka Khalsa WaheGuru Ji ki Fateh

  • @karmjeetsingh9656
    @karmjeetsingh9656 3 ปีที่แล้ว

    ਵਾਹਿਗੁਰੂ ਜੀ

  • @pindijatt
    @pindijatt 4 ปีที่แล้ว +1

    waheguru geo tuc singh dhan ho sare jihna nu santa de sewa krn te ohna nal rehke jung vic larn da moka milya

  • @pawanbrar7105
    @pawanbrar7105 4 ปีที่แล้ว +1

    Waheguru

  • @KuldeepSingh-nq2oi
    @KuldeepSingh-nq2oi 4 ปีที่แล้ว +3

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ, ਜਿੰਦਾਬਾਦ 20 ਵੀਂ ਸਦੀ ਦੇ ਮਹਾਨ ਸ਼ਹੀਦ ਤੇ ਹੋਰ ਵੀ ਬਹੁਤ ਸਾਰੇ ਉਹਨਾ ਦੇ ਨਾਲ ਸਨ, ਸਾਰੇ ਹੀ ਜਿੰਦਾਬਾਦ ਸਾਰੇ ਸ਼ਹੀਦ ਸਿੰਘਾਂ ਨੂੰ ਕੋਟੀ ਕੋਟੀ ਪ੍ਰਣਾਮ

  • @HoneySingh-do8nc
    @HoneySingh-do8nc 3 ปีที่แล้ว

    Waheguru ji waheguru ji waheguru ji waheguru ji waheguru ji

  • @user-mu9tu1wu5y
    @user-mu9tu1wu5y 4 ปีที่แล้ว +3

    ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖ ਲਉ ਕਿਸੇ ਵੀ ਹਕੂਮਤ ਨੇ ਆਪਣੇ ਹੀ ਦੇਸ਼ ਉਤੇ ਇਸ ਤਰਾਂ ਟੈਕਾਂਤੋਪਾਂ ਨਾਲ ਹਮਲਾ ਨਹੀਂ ਕੀਤਾ ਹੋਵੇਗਾ ਜਿਸ ਤਰਾਂ ਹਿੰਦੁਸਤਾਨ ਦੀ ਜਾਲਮ ਦੁਸਟ ਸਰਕਾਰ ਨੇ 33ਗੁਰੁਧਾਮ ਜਿਹਨਾਂ ਤੇ ਹਮਲਾ ਕੀਤਾਸਿੱਖ ਕੌਮ ਕਦੀ ਵੀ 6ਜੂਨ ਦਾ ਦਿਨ ਭੁਲੇਗਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amrindersinghbhurji70
    @amrindersinghbhurji70 3 ปีที่แล้ว +2

    Khalistan jindabad

  • @anmolbrar3391
    @anmolbrar3391 3 ปีที่แล้ว +2

    ਬਾਈ ਜੀਉ,ਜੇਕਰ ਅਸੀਂ ਆਪਣੀ ਸਿੱਖ ਧਰਮ ਨੂੰ ਬਚਾਉਣਾ ਚਾਹੁੰਦੇ ਹਾਂ।ਅਸੀਂ ਸਾਰੇ ਹੀ ਆਪਣੀ ਹੀ ਕੌਮ ਮਹਾਨ ਯੋਧੇ ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ, ਬਾਰੇ ਜਾਣਕਾਰੀ ਦੇਣ ਲਈ ਅਤੇ ਸਾਰੇ ਹੀ ਕੁਮੈਂਟਾਂ ਨੂੰ ਵੀ ਸਿਰਫ਼ ਪੰਜਾਬੀ ਵਿਚ ਹੀ ਲਿਖਣ ਦੀ ਵੀ ਬਹੁਤ ਹੀ ਜਿਆਦਾ ਲੋੜ ਹੈ ਜੀ ।ਧੰਨਵਾਦ ਜੀਉ।

  • @baldevsinghkharoud2591
    @baldevsinghkharoud2591 3 ปีที่แล้ว +2

    Waheguru ji mehr karo ji

  • @virkjaatvirkjaat9693
    @virkjaatvirkjaat9693 4 ปีที่แล้ว +2

    waheguru ji

  • @j.skundi7791
    @j.skundi7791 4 ปีที่แล้ว +7

    ਪੱਤਰਕਾਰ ਨੂੰ ਬੇਨਤੀ ਹੈ ਪਿੰਡ ਦਾ ਨਾਂ ਦਸ ਦਿਤਾ ਪਰ ਇਹ ਪਿੰਡ ਹੈ ਕਿਥੇ ਕਿਹੜੇ ਜਿਲੇ ਵਿਚ ਹੈ ਜਾਣਕਾਰੀ ਪੂਰੀ ਦਿਆ ਕਰੋ,ਧੰਨਵਾਦ

    • @jasbirsinghgill1512
      @jasbirsinghgill1512 4 ปีที่แล้ว +3

      ਵੀਰੇ ਇਹ ਅिਮ੍ਤਸਰ िਜਲੇ ਦਾ village ਆ
      ਇਹ village ਤਰਨ ਤਾਰਨ ਤੇ ਅिਮ੍ਤਸਰ ਦੇ िਵਚਕਾਰ ਆ

  • @GurwinderSingh-ju8bj
    @GurwinderSingh-ju8bj 4 ปีที่แล้ว +4

    ਬੱਬਰ ਸ਼ੇਰਾਂ ਦੀ ਦਹਿਸ਼ਤ ਗਿੱਦੜਾਂ ਵਿੱਚ ਹਮੇਸ਼ਾ ਰਹਿੰਦੀ ਹੈ।

  • @baljeetkaur2072
    @baljeetkaur2072 4 ปีที่แล้ว +2

    Shaheedan nu pernam

  • @karamjeetsekhon3208
    @karamjeetsekhon3208 3 ปีที่แล้ว +1

    Parnaam sheeda nu🙏

  • @amarjitdhillon7116
    @amarjitdhillon7116 3 ปีที่แล้ว +1

    Pranam Shaheeda nu 🙏🙏🙏🙏🙏🙏🙏🙏🙏

  • @navpreetsinghnavpreetsingh3532
    @navpreetsinghnavpreetsingh3532 4 ปีที่แล้ว +1

    Waheguru g waheguru g waheguru g waheguru g

  • @golugolu8881
    @golugolu8881 3 ปีที่แล้ว +2

    ਪੰਜਾਬੀਓ ਜਾਗਦੇ ਕਿ ਸੁਤੇ ਪੰਜਾਬ ਦਾ ਅਜਾਦੀ ਹੀ ਹੱਲ ਪੰਜਾਬ ਦਾ ਖਾਲਸਤਾਨ ਜ਼ਿੰਦਾਬਾਦ ਪ੍ਰਣਾਮ ਸਹੀਦ ਨੂੰ ਵਾਹਿਗੁਰੂ ਜੀ

  • @gursharnjeetsingh537
    @gursharnjeetsingh537 4 ปีที่แล้ว +3

    Baba g kol bhut information hai.
    Patarkaar veer ne swal ghat pushe.
    Hor v breek jaankari mil sakdi c.

  • @navneetgill9752
    @navneetgill9752 3 ปีที่แล้ว

    Veer ji mara vop varpal

  • @gurmeetsinghjaitohandal1933
    @gurmeetsinghjaitohandal1933 3 ปีที่แล้ว

    ਵਾਹ ਗੁਰੂ ਜੀ

  • @LEGEND-dw2wx
    @LEGEND-dw2wx 3 ปีที่แล้ว +1

    parnam sare shaedhu nu 🙏 NEVER FORGET 84 KAHLASTAN ZINDABAD 🚩

  • @ManpreetGill-um8vr
    @ManpreetGill-um8vr 4 ปีที่แล้ว +2

    Balle uncle g

  • @ranjodhsinghkhehra7671
    @ranjodhsinghkhehra7671 ปีที่แล้ว

    84 KDE nhi bhuluga

  • @bholisran7561
    @bholisran7561 3 ปีที่แล้ว +1

    Indra 10paise ksurvar 90paise badal. Tola kasurvar hamle li

  • @BalvinderSingh-jo5ql
    @BalvinderSingh-jo5ql 3 ปีที่แล้ว +1

    Bhaji tuhanu eh nahi lagda ki Sikh leaders jyadatar galat decisions lende ne. Pher agreement karke khud te paisa aur ministry lendi try karde ne. Aur aam sikh bechare marde ne aur unha da nuksaan honda hai. Bina puri tyari de morche laga ke Beth jande ne.

  • @bhupindersingh7660
    @bhupindersingh7660 4 ปีที่แล้ว +5

    ਖਾਲਸਾ ਜੀ ਕੋਈ ਕਰੋਨਾ ਨੀ ਇਹ ਤਾ ਹੀ ਬੰਦ ਕੀਤਾਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਬਰਸੀ ਨਾ ਮਨਾਈ ਜਾਵੇ 84 ਦੇ ਘਲੂਘਾਰਾ ਸ਼ਹੀਦ ਸਿੰਘਾ ਨੂੰ ਯਾਦ ਨਾ ਕੀਤਾ ਜਾਵੇ ਇਹ ਇਕ ਸਰਕਾਰਾਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਇਹਨਾ ਨੂੰ ਇਹੀ ਕਿ ਸਿੱਖ ਕੋਮ 6 ਜੂਨ ਇਕੱਠੇ ਨਾ ਹੋ ਜਾਣ ਤੂਸੀ ਦੇਖ ਲੋ ਕਿਵੇ ਵੰਡੇ ਕੰਜਰ ਨੇ ਦਰਬਾਰ ਸਾਹਿਬ ਕੋਲ ਪੁਲੀਸ ਲਾ ਦਿੱਤੀ ਗਈ । ਖਾਲਿਸਤਾਨ ਜਿੰਦਾਂਬਾਦ ।

    • @amarjeetsingh-hh3mc
      @amarjeetsingh-hh3mc 3 ปีที่แล้ว

      ਤੁ ਇਕ ਹੋਰ ਸਯਾਪਾ ਪਾ ਕੇ ਬੈਠ ਗਯਾ, ਹਰ ਸਾਲ ਤੇ ਬਰਸੀ ਮਨਾਨਦਾ ਤੁ, ਵੇਖ ਕਿਵੇ ਦਰਬਾਰ ਸਾਹਿਬ ਸਿਖ ਹਿ ਸਿਖ ਦੀ ਪਗ ਲਾਉਂਦਾ।

  • @bhupindersingh7660
    @bhupindersingh7660 4 ปีที่แล้ว +5

    ਇਸ ਕੈਪਟਨ ਨੇ ਦਰਬਾਰ ਸਾਹਿਬ ਕੋਲ ਪੁਲੀਸ ਲਾ ਦਿੱਤੀ ਕਿ 6 ਜੂਨ ਦਾ ਘਲੂਘਾਰਾ ਸਹੀਦੀ ਦਿਰਸ ਸਿੱਖ ਮਨਾਂ ਹੀ ਨਾ ਸਕਨ

  • @rizensandhu3315
    @rizensandhu3315 4 ปีที่แล้ว +2

    Azadi india nu lai ke den wale 1st pb.i or sikhs 2nd bengali ehna dey state torh ke east of west pak.bna dita yeh hai ehsanpharmosh kaum da kum qn..farsi ch hindu da matlab vi ehi hai yeh sara cong da kita kam aa mera kehan da matlab sarey hindu veer nahi eh kush san jina eh kita..darbar sahib tey 1955 ch.1984 ch nal ho hor 37 gurudwaras tey..1986 ch..1988 ch ki 84 toh vina kehra bhindrawale sant san eh pre planned progm.si.qn.CHAKRATA na di jagah tey 1983 ch darbar sahib da pura model bna ke cammando traing complete kiti si eh tan karna hi si....

  • @mohindersingh8893
    @mohindersingh8893 4 ปีที่แล้ว +2

    ਸਿਖਾਂ ਨੇ ਸੰਤਾਲੀ ਲੈ ਕੇ ਅਜ ਦੇ ਦਿਨ ਤਕ ਬਹੁਤ ਹੀਲੇ ਵਸੀਲੀ ਵਰਤ ਕੇ ਵੈਖ ਲਇ ਨੇ ਪਰ ਸਿਖਿਂ ਨੂੰ ਇਨਸਾਫ ਨਹੀ ਮਿਲਿਆ ਹੁਣ ਆਖਰੀ ਪੁਰ ਅਮਨ ਏਕ ਮੌਕਾ ਹੋ 2020 referendum jo sfj bhai gurpatwantsinhg ji pannu ਤੇ ਹੌਰ ਸਿੰਘ ਉਪਰਾਲਾ ਕਰ ਰਹਿ ਹਣ ਸਿਖਾ ਦੇ ਆਪਣੇ ਘਰ ਸਿਖ ਹੌਮ ਲੈਂਡ ਖਲਿਸਤਾਨ ਲਈ ਉਸ ਨਾਲ ਜੁੜਿਏ ਜਾਵੇ ਅਡੇ ਦੌ ਵਹਿਗੁਰੂ ਨੂੰ ਭਾਵੇ

    • @amarjeetsingh-hh3mc
      @amarjeetsingh-hh3mc 3 ปีที่แล้ว

      ਓਏ ਫੁਕਰੇ,
      ਇਸ ਖੁਸਰੇ ਪੰਨੂ ਤੋ ਪੇਮੈਂਟ ਤਾਂ ਕਰਵਾ ਦੇ ਜਿੰਨਾ ਸਿੰਘਾ ਨੇ ਮੋਗੇ ਤੇ ਲਾਲ ਕਿਲੇ ਝੰਡੇ ਚਾੜੇ ਸੀ,
      NIA ਨੇ ਅੰਦਰ ਧੱਕੇ ਨੇ ਹਾਲੇ ਕੇਸ ਵਿ ਨਹਿ ਦਰਜ ਹੋਏ, ਤੁ ਕੁਛ ਕਰ

  • @sukhjitsingh2525
    @sukhjitsingh2525 3 ปีที่แล้ว +1

    ਵੀਰ ਜੀ ਇਸ ਸਿੰਘ ਦਾ ਮੋਬਾਈਲ ਨੰਬਰ ਜਰੂਰ ਦੱਸੋ ਜੀ ਮੈ ਮਿਲਨਾ ਚਹਾਉਦਾ ਹਾ ਇਸ ਮਹਾਨ ਸਿੱਖ ਜਰਨੈਲ ਨੂੰ
    PlZ PlZ PlZ
    ਜ਼ਰੂਰ ਨੰਬਰ ਦੱਸੋ ਜੀ

  • @MandeepSinghKambojNaushehraPan
    @MandeepSinghKambojNaushehraPan 4 ปีที่แล้ว +1

    100%✓✓✓✓✓You are right sir ji

  • @awab4u
    @awab4u 4 ปีที่แล้ว

    6.45 minutes ap he boli gym oh sanya interview le 🙏

  • @preetains1171
    @preetains1171 4 ปีที่แล้ว +2

    Kahlstan zindabad 🚩

  • @balrajdeol6404
    @balrajdeol6404 4 ปีที่แล้ว +5

    ਸਿੱਖ ਕੌਮ ਨੂੰ ਗ਼ਦਾਰਾਂ ਨੇ ਹੀ ਮਾਰਿਆ,,, ਸਿੱਖ ਕੌਮ ਕਦੇ ਨਾ ਹਾਰੇ ਜੇਕਰ ਸਿੱਖ ਨੂੰ ਸਿੱਖ ਨਾ ਮਾਰੇ

  • @harkaransingh4859
    @harkaransingh4859 4 ปีที่แล้ว +2

    ਸਾਡੇ ਸਿਰ ਤੇ ਦਸਤਾਰ ਉਸ ਵੇਲੇ ਦੀ ਪ੍ਰਾਪਤੀ ਜੋ ਕਹਿੰਦੇ ਪਰਾਪਤੀ ਦਸੋ ਨਾਲੇ ਦੱਸੋ ਕੇ ਹੁਣ ਕਹਿੜਾ ਨੁਕਸਾਨ ਨਹੀਂ ਹੋ ਰਿਹਾ ਪੁਤ ਹੁਣ ਨਸਿਆਂ ਖਾ ਲੇ ਗੋਲੀਆਂ ਨਾਲ ਮਰੇ ਲੇਖੇ ਲਗ ਗਏ

    • @amarjeetsingh-hh3mc
      @amarjeetsingh-hh3mc 3 ปีที่แล้ว

      ਕੇੜੀ ਦਸਤਾਰ ਦੀ ਗਲ ਕਰਦਾ ਤੁ, ਪੰਜਾਬ ਚ 80% ਸਿਖ ਕੌਮ ਦੀ ਜਾਤਾਂ ਦਾੜੇ ਤੇ ਕੇਸ਼ ਕਤਲ ਕਰਦੇ।

    • @harkaransingh4859
      @harkaransingh4859 3 ปีที่แล้ว

      @@amarjeetsingh-hh3mc ਦਸਤਾਰ ਤਾਂ ਰਹਿਣ ਆ ਵੀਰ ਕੇਸ ਕਤਲ ਕਰਨ ਵਾਲੇ ਨੂੰ ਵੇਖਦਾ ਤੈਨੂੰ ਦੂਸਰੇ ਨਹੀ ਦਿਸੇ ਸਾਡੀ ਇਹ ਲੜਾਈ ਰਹਿਣੀ ਤੁਸੀਂ ਕਦੇ ਹੋਰ ਧਰਮ ਵਾਲੇ ਸਾਰੇ ਨਿੰਪੁਨ ਨੇ ਕਿਉਂ ਨਹੀ ਤਰਕ ਕਰਦੇ ਉਨ੍ਹਾਂ ਨੂੰ ਸਮਝਾਓ ਮੇਰੇ ਕੱਲੇ ਦੀ ਸਿਖੀ ਨਹੀ ਸਿੰਘ ਤੇਰੇ ਨਾਲ ਵੀ ਆ

    • @harkaransingh4859
      @harkaransingh4859 3 ปีที่แล้ว

      @@amarjeetsingh-hh3mc ਜਿਨ੍ਹਾਂ ਵੈਦਿਆ ਮਾਰਿਆ ਪਹਿਲਾਂ ਓਨਾ ਦੇ ਵੀ ਕੇਸ ਕਤਲ ਸੀ ਬਾਕੀ ਗੁਰੂ ਪਤਾ ਨਹੀ ਕਿਸ ਨੂੰ ਮੱਤ ਦੇਵੇ

  • @kaursingh127
    @kaursingh127 3 ปีที่แล้ว

    Anadpur da matta Mann liya sarkar ne

  • @BalvinderSingh-jo5ql
    @BalvinderSingh-jo5ql 3 ปีที่แล้ว

    God delivered justice and punishment.
    In 1984, Indian army and Hindu rioters attacked and massacred large number of Sikhs. Police courts and authorities didn't help Sikhs. Then God delivered justice and punishment. In Dec 1984 in Bhopal gas leak in congress ruled MP, 5000 people died and 5 lakh people were badly affected.
    In Jan 21, BJP RSS wale gunday and Delhi police attacked sikh farmers and many died and their vehicles damaged. Then God delivered justice and punishment again. In Feb 21 in BJP ruled Uttrakhand glacier burst, large number of people died and dams and property worth hundreds of crores was damaged.

  • @BaldevSingh-gj3yh
    @BaldevSingh-gj3yh 4 ปีที่แล้ว +2

    1984 ton Sant jarnail singh dhindrawale ton AJ tak Sikh Kom leader Heen he

  • @zaiq5524
    @zaiq5524 4 ปีที่แล้ว +5

    singh Sab jagoo ?

  • @jitindersingh5562
    @jitindersingh5562 3 ปีที่แล้ว

    1984singh 1984 punjb gulim ha waheguruji sfj2020 waheguruji

  • @kaursingh127
    @kaursingh127 3 ปีที่แล้ว

    Hun dwara fir bna lo morche guru ghar vich

    • @NirmalSingh-is1xn
      @NirmalSingh-is1xn 3 ปีที่แล้ว

      Tere bhart mata da sarra juror lamagay

    • @dbenipal77
      @dbenipal77 3 ปีที่แล้ว

      Banwagee jarror jado time augaa

    • @vikasmahajan364
      @vikasmahajan364 2 ปีที่แล้ว

      @@NirmalSingh-is1xn chak fer hatthiyar...

  • @onkarsinghdhiman9576
    @onkarsinghdhiman9576 4 ปีที่แล้ว +9

    ਕੋਈ ਇੱਕ ਪ੍ਰਾਪਤੀ ਤਾਂ ਦੱਸ ਦਿਉ ਐਡੇ ਵੱਡੇ ਸੰਘਰਸ਼ ਦੀ। ਅੱਜ ਤੱਕ ਪੰਜਾਬ ਆਪਣੇ ਪੈਰਾਂ ਤੇ ਖੜ੍ਹਾ ਨਹੀਂ ਹੋ ਸਕਿਆ। ਮੈਂ ਮੰਨਦਾ ਹਾਂ ਕਿ ਇਹਦੇ ਵਿੱਚ ਲੁਟੇਰੇ ਲੀਡਰਾਂ ਦਾ ਵੱਡਾ ਹੱਥ ਹੈ ਪਰ ਇੰਨੀ ਨੌਜਵਾਨੀ ਦਾ ਘਾਣ ਹੋ ਗਿਆ ਇਹਦੀ ਜ਼ਿੰਮੇਵਾਰੀ ਤਾਂ ਤੈਅ ਕਰਨੀ ਬਣਦੀ ਹੈ ਜੀ। ਕਿਤੇ ਨਾ ਕਿਤੇ ਕੋਈ ਘਾਟ ਰਹਿ ਗਈ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਪਲਾਨਿੰਗ ਵਿੱਚ ਜਾਂ ਕੋਈ ਆਪਣਾ ਹੀ ਬੰਦਾ ਧੋਖਾ ਕਰ ਗਿਆ ਸੰਤਾਂ ਨਾਲ਼। ਇਹ ਮੇਰੀ ਸੋਚਣੀ ਐ ਤੇ ਜੇ ਕਿਸੇ ਦੀ ਵੀ ਭਾਵਨਾ ਨੂੰ ਸੱਟ ਲੱਗੀ ਹੈ ਤਾਂ ਇਸ ਦਾ ਦੁੱਖ ਹੈ।ਪਰ ਕੋਈ ਨਾ ਕੋਈ ਤੱਤ ਤਾਂ ਕੱਢਣਾ ਚਾਹੀਦਾ ਹੈ ਇਸ ਸਾਰੇ ਘਟਨਾ ਚੱਕਰ ਵਿੱਚੋਂ

    • @gurwinderbrar8127
      @gurwinderbrar8127 4 ปีที่แล้ว +4

      ਪੂਰੀ ਦੁਨੀਆ ਵਿੱਚ ਸਿੱਖ ਕੌਮ ਦਾ ਨਾਂ ਹੋਗਿਆ ਦੁਨੀਆਂ ਨੂੰ ਪਤਾ ਲੱਗਾ ਕਿ ਸਿੱਖ ਇੱਕ ਵੱਖਰੀ ਕੌਮ ਨੇ ਤੇ ਸਰਕਾਰ ਦਾ ਧੱਕਾ ਝੱਲਣ ਵਾਲੇ ਨੀ ਨਹੀਂ ਉਸ ਸਮੇ ਦੀਆਂ ਸਰਕਾਰਾਂ ਨੇ ਕਦ ਸਿੱਖ ਕੌਮ ਨੂੰ ਨਾਮੋ ਨਿਸ਼ਾਨ ਖਤਮ ਕਰ ਦੇਣਾ ਸੀ ਸਮੇਂ ਸਮੇਂ ਸੰਘਰਸ਼ ਹੁੰਦੇ ਰਹੇ ਨੇ ਪਰ ਗਦਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਤੇਰੇ ਵਰਗੇ। ਕਿੰਨੇ ਹੀ ਏਦਾ ਦੇ ਸਵਾਲ ਕਰਦੇ ਨੇ

    • @HarjitSingh-er1kt
      @HarjitSingh-er1kt 4 ปีที่แล้ว +1

      Ana di bond band krti Si krde rhage

    • @onkarsinghdhiman9576
      @onkarsinghdhiman9576 4 ปีที่แล้ว +1

      @@gurwinderbrar8127 ਅੱਛਾ ਸਵਾਲ ਪੁੱਛਣ ਵਾਲੇ ਗ਼ੱਦਾਰ ਹੋ ਗੲੇ ਤੇ ਬਾਦਲਾਂ ਦੀਆਂ ਚੱਪਲਾਂ ਚੱਟਣ ਵਾਲੇ ਧੁੰਮੇ ਵਰਗੇ ਟਕਸਾਲ ਦੇ ਮੁਖੀ ਬਣੇ ਬੈਠੇ ਨੇ।ਮਾੜਾ ਮੋਟਾ ਉੱਪਰਲੇ ਹਿੱਸੇ ਤੋਂ ਵੀ ਕੰਮ ਲੈ ਲਿਆ ਕਰੋ ਕਿ ਰੱਬ ਨੂੰ ਉਹੋ ਜਿਹਾ ਹੀ ਮੋੜਨਾ ਆਂ। ਤੇਰੇ ਪਿੰਡ ਵਿੱਚ ਗੁਰੂ ਘਰ ਕਿੰਨੇ ਆ ਇਹ ਤਾਂ ਦੱਸ ਦਿਉ ਜਨਾਬ। ਮੈਂ ਉਹ ਸਮਾਂ ਅੱਖੀਂ ਵੇਖਿਆ ਤੇ ਜਿਹੜੀ ਸਾਡੇ ਤੇ ਬੀਤੀ ਆ ਨਾ ਉਹ ਵੀ ਅਸੀਂ ਹੀ ਜਾਣਦੇ ਆਂ। ਕੲੀ ਮੰਗਖਾਣੇ ਤਾਂ ਝੂਠੀਆਂ ਸੱਚੀਆਂ ਕਹਾਣੀਆਂ ਬਣਾ ਕੇ ਹਰ ਥਾਂ ਤੇ ਮੰਗਦੇ ਵੇਖੇ ਨੇ ਅਖੇ ਸਾਡੇ ਨਾਲ ਧੱਕਾ ਹੋਇਆ। ਜਦੋਂ ਅਸੀਂ ਮਰਜ਼ੀ ਨਾਲ ਉੱਧਰ ਨੂੰ ਤੁਰ ਪਏ ਤਾਂ ਫੇਰ ਮੁੜ ਕੇ ਨਹੀਂ ਵੇਖਿਆ ਕਦੇ ਵਾਹਿਗੁਰੂ ਦੀ ਮਿਹਰ ਨਾਲ ਅੱਜ ਵੀ ਸਿਰ ਉੱਚਾ ਕਰਕੇ ਜਿਉਂਦੇ ਆਂ।ਆਪਣਾ ਗਿਆਨ ਆਪਣੇ ਕੋਲ ਈ ਰੱਖ ਲੈ ਭਰਾਵਾ ਤੇ ਮੁੜ ਕੇ ਕਿਸੇ ਨੂੰ ਗ਼ੱਦਾਰ ਨਾ ਕਹੀਂ ਬਿਨਾਂ ਪੜਤਾਲ ਕੀਤੇ। ਧੰਨਵਾਦ ਤੁਹਾਡਾ ਗ਼ੱਦਾਰ ਦਾ ਫ਼ਤਵਾ ਦੇਣ ਲਈ। ਕਦੇ ਬਹਿ ਕੇ ਸੋਚੀਂ ਪਈ ਅਕਲ ਬੜੀ ਕਿ ਮੱਝ

    • @gurwinderbrar8127
      @gurwinderbrar8127 4 ปีที่แล้ว +1

      @@onkarsinghdhiman9576 ਸਾਰੇ ਗਦਾਰਾ ਨਹੀਂ ਹਨ ਤੇ ਨਾ ਮੈਂ ਕਿਹਾ ਪਰ ਸਾਰੇ ਇਮਾਨਦਾਰ ਵੀ ਨਹੀਂ ਹਨ ਬਹਿਸ ਬਾਜ਼ੀ ਦਾ ਕੋਈ ਮਤਲਬ ਨਹੀਂ ਸਮਝਦਾਰ ਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਹੁੰਦੀ

    • @gurwinderbrar8127
      @gurwinderbrar8127 4 ปีที่แล้ว +4

      @@onkarsinghdhiman9576 ਨਾ ਅੱਜ ਤੱਕ ਕਿਸੇ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ
      ਭਲਾ ਕੀਤਾ ਨਾ ਕਰਨਾ ਜਿੰਨਾ ਚਿਰ ਤੀਜੀ ਧਿਰ ਨਹੀ ਉੱਠਦੀ ਓਨਾ ਚਿਰ ਕੋਈ ਹੱਲ ਨਹੀਂ ਨਾ ਵੋਟ ਕਾਂਗਰਸ ਨੂੰ ਪਾਈ ਨਾ ਅਕਾਲੀ ਦਲ ਨੂੰ ਦਿੱਲੀ ਵੱਲ ਮੂੰਹ ਚੱਕ ਵੇਖਣ ਦਾ ਕੋਈ ਮਤਲਬ ਨਹੀਂ ਸਾਨੂੰ ਆਪਣੇ ਆਪ ਸਰਕਾਰ ਦੇ ਅੰਦਰ ਆਉਣਾ ਪਊ ਸਰਪੰਚ ਤੋਂ ਲੈਕੇ ਮੰਤਰੀ ਤੱਕ ਫੇਰ ਤਾਂ ਪੰਜਾਬ ਨੂੰ ਚੱਲਦੇ ਸਾਹਾਂ ਜਿਉਂਦਾ ਰੱਖਿਆ ਜਾ ਸਕਦਾ ਨਹੀਂ ਤਾਂ ਬਹੁਤਾ ਚੰਗਾ ਅੰਤ ਨਹੀਂ ਸਾਨੂੰ ਵਤਨ ਕਹਾਣੀ ਦਾ

  • @kaursingh127
    @kaursingh127 3 ปีที่แล้ว +1

    Tu kidda bach gya

  • @KulwinderSingh-db4jn
    @KulwinderSingh-db4jn 4 ปีที่แล้ว +1

    Wrong

  • @kaursingh127
    @kaursingh127 3 ปีที่แล้ว +1

    Tu fir osto bad hathyar nahi chakiya

    • @amarjeetsingh-hh3mc
      @amarjeetsingh-hh3mc 3 ปีที่แล้ว

      ਇੰਨਾ ਨੇ ਬਾਦ ਚ ਖੂਬ ਮਲਾਇਅਾ ਖਾਦਿਅਾ, ਵਡੇ ਓਹਦੇ ਆਪਣੇ ਤੇ ਆਪਣੇ ਬੱਚਿਆਂ ਵਾਸਤੇ।

  • @kaursingh127
    @kaursingh127 3 ปีที่แล้ว +1

    Fir tu bahar akke ki kita

  • @satbirsingh9498
    @satbirsingh9498 4 ปีที่แล้ว +3

    Bund vich dum nhi akhde 4 power
    Poison gas use krke dikha ta
    Sikha to matha lena ina sokha nhi

    • @HarjitSingh-er1kt
      @HarjitSingh-er1kt 4 ปีที่แล้ว

      Dikhadie fir dam

    • @satbirsingh9498
      @satbirsingh9498 4 ปีที่แล้ว +2

      @@HarjitSingh-er1kt veere Hun kalam nal dum dikhana hega
      Lekin hathyar da sath nhi chdna
      Onu v nal rkhna

    • @amarjeetsingh-hh3mc
      @amarjeetsingh-hh3mc 3 ปีที่แล้ว

      ਕਯੋੰ ਸੱਤੁ,
      ਕਯੋੰ ਨਹਿ ਚਕਨੇ ਹਥਿਯਾਰ, ਡਰ ਲਗਦਾ, ਤੁਹਾਡੇ ਜਹੇ ਲੋਗਾ ਨੇ ਪੇਹਲਾ ਇਕ ਪੂਰੀ ਸਿਖ ਪੀੜੀ ਕਤਲ ਕਰਵਾਈ।

    • @satbirsingh9498
      @satbirsingh9498 3 ปีที่แล้ว

      @@amarjeetsingh-hh3mc ki hoeya veer

    • @satbirsingh9498
      @satbirsingh9498 3 ปีที่แล้ว +1

      @@amarjeetsingh-hh3mc ena gussa
      Me keya kalam ta fado lekin hathyar KDE na chdo
      Hathyar ta jruri ne koi chd ke Aya ta kalam thodi maruga
      Hathyar maruga na

  • @mrtc3915
    @mrtc3915 4 ปีที่แล้ว

    ehna di marji hai joot khan de oh ehna di khuraak hai.

    • @sunitagoswami329
      @sunitagoswami329 4 ปีที่แล้ว

      Follow harnek singh ji. He is true man of sikh community.

    • @mrtc3915
      @mrtc3915 4 ปีที่แล้ว +1

      Kutta harnek newzeland wala ?

    • @jobangill1984
      @jobangill1984 3 ปีที่แล้ว

      @@sunitagoswami329 kehra harnek jehra sikha virudh hi jehr gholda jaa k vekho ki hashar hoya kaum de dokhi da tusi suno ohnu sanu na naseehat dyo os kutte nu sunan di

    • @sunitagoswami329
      @sunitagoswami329 3 ปีที่แล้ว

      @@jobangill1984
      Kya hashar his hey 😊wo to pehle se bhi jyada achhe lagte hen .hashar to 6 yodhho ka bura hua hey jo gye they crodo khrch krke newzyland study visa par or bethe jail main jindgi bhar malish krwayenge.jao fund ikthhe krke pehle unko jail se nikalo .unki jindgi khrab ho gai.
      Harnek singh ko to waheguruji ne thik kar diya.

    • @jobangill1984
      @jobangill1984 3 ปีที่แล้ว

      @@sunitagoswami329 🤣🤣🤣🤣oh biba g waheguru ji ne app sewa lyi ohna ton nale kehre jail ch gye dsseyo jra naam ds skde oo mainu

  • @vinayguptaism
    @vinayguptaism 3 ปีที่แล้ว

    Aatanki, hinduon ka katal krde c, ih loktantr h kya?

  • @legendsneverdie4223
    @legendsneverdie4223 3 ปีที่แล้ว +1

    Sant jarnail singh ji bhindranwale zindabad

  • @vinayguptaism
    @vinayguptaism 3 ปีที่แล้ว +1

    Kyon jhooth bol rha hai
    Sirf 500 mre

    • @JaswinderSingh-xn8nt
      @JaswinderSingh-xn8nt 3 ปีที่แล้ว

      😂😂😂😂😂😂😂 ਟਰੱਕ ਭਰ ਕਿ ਤੋਰੇ ਸੀ

    • @vikasmahajan364
      @vikasmahajan364 2 ปีที่แล้ว

      @@JaswinderSingh-xn8nt supne😂😂

    • @JaswinderSingh-xn8nt
      @JaswinderSingh-xn8nt 2 ปีที่แล้ว

      @@vikasmahajan364 ਵੇਖੀ ਜਾ ਤੂੰ

    • @JaswinderSingh-xn8nt
      @JaswinderSingh-xn8nt 2 ปีที่แล้ว

      @@vikasmahajan364 ਦੇਸ਼ ਪੰਜਾਬ ਦੇ ਗਦਾਰ

    • @vikasmahajan364
      @vikasmahajan364 2 ปีที่แล้ว +1

      Oye khalistaniya attwadi...luk ja army aa jayegi😂

  • @ShivKumar-fo5oi
    @ShivKumar-fo5oi 3 ปีที่แล้ว

    Sikh tu badda koi kammndo nahi

  • @zaiq5524
    @zaiq5524 4 ปีที่แล้ว +2

    singh Kom ko hindu wa nai swaa ditta A?

  • @baabusingh6468
    @baabusingh6468 3 ปีที่แล้ว

    Sikh Kom nu pta va kon gadarr ha hun te pinda vich v gadarr ha hun

    • @amarjeetsingh-hh3mc
      @amarjeetsingh-hh3mc 3 ปีที่แล้ว

      ਵੋਟਾਂ ਕਿਨੁ ਪਾਂਦਾ, ਕਾਂਗਰਸ ਤੇ ਅਕਾਲਿਅਾ ਨੁ।

  • @BaldevSingh-kw5jg
    @BaldevSingh-kw5jg 3 ปีที่แล้ว

    Waheguru ji

  • @kakumember7702
    @kakumember7702 4 ปีที่แล้ว +3

    ਸਿਖਾ ਦਾ ਇਤਿਹਾਸ ਨੀ ਭੁਲਣਾ ਵੈਰੀ ਨੂੰ ਚਨੇ ਚਬਾਉਦੇ ਆ

    • @amarjeetsingh-hh3mc
      @amarjeetsingh-hh3mc 3 ปีที่แล้ว

      ਇਕ ਪੂਰੀ ਸਿਖ ਪੀੜੀ ਕਤਲ ਕਰਵਾਈ ਇਕ ਸੰਤ ਨੇ, ਤੁ ਚਨੇ ਦੀ ਗਲ ਕਰਦਾ।

    • @JaswinderSingh-xn8nt
      @JaswinderSingh-xn8nt 3 ปีที่แล้ว

      @@amarjeetsingh-hh3mc ਤੂੰ ਤੇ ਤੇਰਾ ਟੱਬਰ ਬੱਚ ਗਿਆ ਨਾ ਫਿਰ ਭੌਂਕੀ ਕਿਉਂ ਜਾਂਦਾ

  • @rajupanesar1056
    @rajupanesar1056 4 ปีที่แล้ว +4

    Waheguru ji

  • @chamelsingh8304
    @chamelsingh8304 4 ปีที่แล้ว +2

    Waheguru ji

  • @GurwinderSingh-ju8bj
    @GurwinderSingh-ju8bj 4 ปีที่แล้ว +1

    Waheguru jii