Tuhade barge bande ghare Beth k bhakai maran wale hunde a. Agla chahe kamm lai mashoori kar rea tusi nahi lena na lao. Behle bethe ghare bhonkde rehnde a
Outdoor foggers and misting systems will temporarily reduce mosquito numbers, but they rise again as soon as the system turns off and the spray dissipates.
Eh kehnde ke system da ghat ton ghat kharcha 52000 rupees ha ( 75 foot wala). Vadde system da jiada hovega. Machharan lai ena paisa kon kharchu. Baki eh chemical jo machhar, makhi nu maarda, eh hawa wich hou te sade saah lain naal sade andar jau te es naal kai bimarian lag sakdian hun.
bai jehre kehnde ne thug a ,chemical a, tusi na lwao bai te jehre kehnde a shehad diya makkhiya kithe jaan giya tusi ik tree ni layea hona hje tak mitro rukh (trees) la lo ehna cheeza to bina e sarju
ਵਧੀਆ ਬਿਜਨਿਸ ਅਮਰੀਕਾ ਵਾਲਿਆਂ ਦਾ। ਬਾਈ ਜੀ ਉਹ ਚੀਜ਼ ਦਸੋ ਜੋਕਿ ਇੰਡੀਆ ਆਪਣੇ ਘਰੇ ਫ਼ਰੀ ਵਿੱਚ ਮਿਲਦੀ ਹੋਵੇ। ਲੋਕ ਗਲਾਂ ਵਿਚ ਨਹੀਂ ਆਉਂਦੇ ਹੁਣ
Har cheej free ch e kyu bhalde punjabi
ਜਿਹੜੇ ਕੈਮੀਕਲ ਦਾ ਫ਼ਾਰਮੂਲਾ ਈ ਸੀਕਰੇਟ ਆ ਉਸ ਦਾ ਭਰੋਸਾ ਕਿਵੇਂ ਕੀਤਾ ਜਾ ਸਕਦਾ। ਅਮਰੀਕਾ ਪਿੱਛੇ ਲੱਗ ਕੇ ਪਹਿਲਾਂ ਬਥੇਰਾ ਨੁਕਸਾਨ ਕਰ ਲਿਆ ਸਿਹਤ ਦਾ
ਜਦੋਂ ਹਵਾ ਵਿੱਚ ਕੈਮੀਕਲ ਮਿਕਸ ਹੋ ਗਿਆ ਉਹ ਕੱਲੇ ਮੱਛਰ ਮੱਖੀ ਨੀ ਪਸ਼ੂ ਪੰਛੀ ਬੰਦਿਆਂ ਨੂੰ ਵੀ ਨੁਕਸਾਨ ਹੋਵੇਗਾ ।
👍
40 ਸਾਲ ਤੋ ਮੈ USA ਚ ਰੈਹ ਰਿਹਾੱ। ਕੋਈ ਏ technology ਘਰਾ ਲਈ ਨਹੀ ਵਰਤੀ ਜਾਦੀ। ਠਗਬਾਜੀ ਤੋ ਬਚੋ
@Kaur Kamal ਕਿਸ ਤਰ੍ਹਾਂ ਮਦਦ ਕਰਾਂ
@Kaur Kamal ਭੇਜੋ
ਮੱਛਰ ਰਹਿੰਦਾ ਤਾ ਕੱਮਰਿਆ ਦੇ ਅੰਦਰ ਹੈ ਜਿਵੇਂ ਕਿ ਸੋਫੇਇਆ ਥੱਲੇ ਬੈੱਡਾ ਦੇ ਥੱਲੇ ਪੇਟੀਆਂ ਦੇ ਮੱਗਰ ਤੇ ਥੱਲੇ ਤੂੜੀ ਵਾਲੇ ਅੰਦਰ
ਇਥੇ ਵੀ ਹੋ ਸਕਦਾ ਅਮਰੀਕਾ ਜਾਣ ਦੀ ਕੀ ਲੋੜ ਹੈ ,ਇਹ ਤਾਂ ਆਪਣਾ ਬਿਜਨਸ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ।
ਕਾਕਰੋਚ ਕਿੱਥੋਂ ਆ ਗਿਆ ਇੱਹਨਾ ਦੇ ਤਾ ਪਹਿਲਾਂ ਦਾ ਲੱਗਿਆ ਹੋਇਆ ਹੈ
ਪਰ ਸ਼ਹਿਦ ਦੀਆਂ ਮੱਖੀਆਂ ਤੇ ਹੋਰ ਮਿਤਰ ਕੀੜੇ ਵੀ ਮਾਰ ਦਊ, ਸਫਾਈ ਰੱਖੋ ਜਾਲੀਆਂ ਲਵਾਉ ਕਿਤੇ ਨਹੀਂ ਮੱਛਰ ਆਉਂਦਾ।
ਠੰਗ ਠੰਗਾ ਅਮਰੀਕਾ ਤੋ ਆ ਕੇ ਗੇਮ ਲਾਉਣ ਲੱਗਾ ਲੋਪੋ ਵਾਲੇ ਨੇ ਤਾ ਮਸਹੂਰੀ ਕਰਨ ਲਈ ਰੁਪਈਏ ਬਣਾਉਣੇ ਨੇ
Ki mtlb veer ji
Sahi gall aa bai
ਸ਼ੈਤਾਨ ਦਿਮਾਗ਼ ਹਮੇਸ਼ਾਂ ਘਟੀਆ ਹੀ ਸੋਚਦਾ ਹੈ।ਤੁਹਾਡਾ ਕੋਈ ਕਸੂਰ ਨਹੀਂ।ਪਰਮਾਤਮਾ ਤੁਹਾਨੂੰ ਸਮੱਤ ਬਖ਼ਸ਼ੇ
Tuhade barge bande ghare Beth k bhakai maran wale hunde a. Agla chahe kamm lai mashoori kar rea tusi nahi lena na lao. Behle bethe ghare bhonkde rehnde a
@@manwinderdhillon3990 you are 100% correct
J a machine har kite chall payi taan saah lain vich v problem auni. Hawa v dushit ho sakdi hai.
ਬਹੁਤ ਵਧੀਆ ਜਾਣਕਾਰੀ ਆ ਜੀ
13:44 पर माखी तो कैमरे के अग्गे घूम रही हैं
Bahut vadiya veer
ਬੁਹਤ ਵਧੀਆ ਸਿਸਟਮ ਲਾਇਆ ਭਾਈ ਨੇ
Dr
ਊਂ ਮਾਫ਼ ਕਰਨਾ ਬਾਈ ਇਹ ਬਿਜ਼ਨਸ ਭਾਰਤ ਵਿੱਚ ਚੱਲਣਾ ਨਹੀਂ....
Bahut vadya 22 ji
Boht vadiaa ji. 🐎🐎🏇🏇🐎🐎🙏🏻
Bhut vadiya paji 🙏
Sardaar ji thank you🙏🏼🙏🏼🙏🏼❤🌷👍👍👍👍👍👍👍👌👌👌👌👌👌👌👌🚒🚒🚒🚒🚒🚒
.
Good idea. Like it.
ੳਏ ਮੂਰਖੋ 4.06 ਵਜੇ ਮॅਖੀ ਜਾ ਮॅਛਰ ਕੈਮਰੇ ਸਾਮਣੇ ਲॅिਘਅਾ ਹੇ ਇਹ ਚੁिਤਅਾ ਕिਹਦਾ, ਮੇਰੇ ਘਰ ਮॅਖੀ ਜਾ ਮॅਛਰ ਨਹੀ ਅਾੳੁਦਾ 😂😂
Mai vi note kita y ji
🤪🤪🤪🤪
M vi chek kiti aa bai
Bra taaz a veer🚀🚀🚀🏅🏅🏅👌
Bra taaz a veer🚀🚀🚀🏅🏅🏅👌
Very good Bai ਸ਼ੌਂਕੀ ਸਰਦਾਰ ਜੀ,,THANK YOU VERY MUCH,,🙏🙏🙏🙏🙏❤️❤️❤️❤️❤️❤️❤️
ਗੱਲ ਤਾਂ ਠੀਕ ਹੈ ਕਿਵੇਂ ਕਰੀਏ
Excellent work
excellient and deeply desired in pb.
ਇਹਦਾ ਕਿੰਨਾ ਖਰਚਾ ਹੋਵੇਗਾ। ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।
ਸ਼ਹਿਦ ਦੀਆਂ ਮੱਖੀਆਂ ਕਿੱਧਰ ਜਾਣ
Apnay pakay🤣🤣
ਗੁੱਡ👌👌👌👌👌
A DDT chemical h jo health de lye bhot bhot hi nuksan krda h ..just to cancer te TB di bimari 6-7 month chemical ho jandi h
interesting. lives in TX, never heard this system.
White jacket 👌👌
Bahut vadia
Can we use it in orchards to control fruit fly like in Guava farm
Buth vadia oprala ji
Makhi nahi veer taray seer vich jua han, tohade ghar system laga kokrojh kitho aa gaya.
😂🤣
Video bhaut lambi
Shoti ch v dasea ja sakda c
Outdoor foggers and misting systems will temporarily reduce mosquito numbers, but they rise again as soon as the system turns off and the spray dissipates.
Very good god bless
ਖਰਚਾ ਕਿੰਨਾ ਆਵੇਗਾ
Love u vadde Bai 😘
ਮਸਹੂਰੀ
ਬਹੁਤ ਵਧੀਆ ਜੀ
Very nice👍
Pehla kihda ghatt hawa ch chamical aa hor gandd pona jdo har ghar ch lagg gia bimariyan nu sadda dena
Good information Bai ji
What is the chemical ratio in water . How many ml per litre of water
Spraying is applicable only outside open area only or in rooms the nozzle are fitted..please clarify .
Je uttrakhand vich lavona hove ?
855💪💪💪💪👌👌👌👌🙏🙏🙏
Bhut vdhia veer ji.sardar look ch v aao 🙏
4.00 to baad vekho 4.02 ja 4.03 te makhi camere agge di lagdi aa
ਸਾਰੀ ਵੀਡੀਓ ਦੇਖਣ ਤੇ ਸੱਭ ਝੂਠ ਹੈ ਨਾਲੇ ਆਖਦੇ ਨੇ ਤਿੰਨ ਮੰਜਲਾ ਤੇ ਵੀ ਲੱਗਦਾ ਨਾਲੇ ਕਹਿੰਦੇ ਮੱਖੀ ਮੱਛਰ ਦੱਸ ਫੁੱਟ ਤੋ ਉੱਪਰ ਉੱਡਦਾ ਨਹੀਂ
ਪੋੜੀਆਂ ਚੜ੍ਹ ਸਕਦੇ ਹੈ
good jop 👍
4:04 till 4:07... ਮੱਖੀਆਂ ਉਡੀਆਂ ਫਿਰਦੀਆਂ... 🤣🤣
Baki veer ek swal aa Mera k eh humans lyi sah nal andr ja k koi problm nhi krega
Nice video
Exxelent
Very good veer
Right 👍✌️
America de na te fuddu bnao loka nu 😂
vaddi gal a
Is system da tan pata ni, par tusi UV lights ghar ander lagao te machar to chutkara Pau.
Tusi vi uv lights vare puri jankari devo ji.
America ch v rehke kithe rehna veere kite chngi jgah rehlo don't mind its my opinion 😉
What happens when you have electricity cut how is it going to run. Should you have you reset the clock.
What About Side Effects Of Chemicals?
Death
Phir ta madhu makkhi nu v maardu??
🙏🙏🙏
Calibration?
Eh kehnde ke system da ghat ton ghat kharcha 52000 rupees ha ( 75 foot wala). Vadde system da jiada hovega. Machharan lai ena paisa kon kharchu. Baki eh chemical jo machhar, makhi nu maarda, eh hawa wich hou te sade saah lain naal sade andar jau te es naal kai bimarian lag sakdian hun.
A kamikul health nu bhot jada nuksan krda
eh kam fail ho chukka 35 saal pehlan America ch. Texas de ranch ch lagda si eh poles te. Roz din eh nozzels band hi rhendia ne.
Lopoo waala thug life
Good. G
ਦੂਸਰੇ ਜੋ ਮਿੱਤਰ ਜੀਵ ਹਨ ਓਹ ਕਿਧਰ ਜਾਣ ਗੇ
Thanks so much
bai jehre kehnde ne thug a ,chemical a,
tusi na lwao bai
te jehre kehnde a shehad diya makkhiya kithe jaan giya tusi ik tree ni layea hona hje tak
mitro rukh (trees) la lo ehna cheeza to bina e sarju
Get rid of standing. Water. Breeds. Macher. 🦟🦟🦟👍🏿
Veer eh birds nu v nuksan kr skda fr te
Fayeda ta Gwandiya nu ho reha chemical odher v jaa reha sade gwandi v lva len swaad aaju🤣🤣🤣🤣🤣🤣🤣🤣🤣🤣🤣🤣
Sir ji eda khrcha dsyeo
Banggood te sab milda cheap rates te.but delivery time 1 mnth a
But taada system or soch vdia lgi
tohadi video tah changi lagdi ya kiyo ki tusi video che masher de ni😜😜, honsle naal explain kerdyo
Good
Bai ji kisa panshi lai dangers ta hani
ਵੀਰ ਜੀ ਤੁਹਾਡਾ ਪਿੰਡ ਲੋਪੋਂ ਕੇ ਚੋਗਾਵਾਂ ਹੈ ਜਾਂ ਨਹੀਂ
Nhi veer ji moge lage aa
Eh camicle kinia deseases felaooga
ਕਿਉਂ ਕਹਾਵਤ ਐ ਕੇ ਬਾਹਰ ਲੈ ਦੇਸ਼ ਸੋ ਸਾਲ ਅੱਗੇ ਨੇ ਤੁਸੀਂ ਆਪ ਸਮਝ ਦਾਰ ਆਉ ਵਕਾਉਆ ਅੱਗੇ ਨੇ
flying te fr bai hor udn waleya nu v nuksan hona as chij da
❤️
American 🇺🇸💪🏻 nwi soch
ਟਰੰਪ ਵੀ ਨਵੀਂ ਸੋਚ ਦਾ ਨਤੀਜਾ ਸੀ
@@amritpalSingh-gd6ki 😜😜 trump di gal ni y technology bhut aw American 🇺🇸 kol
ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ help help plz
Under ground ho ju ga g
ਅਮਰੀਕਾ ਤੋਂ ਅਸੀਂ ਕੀ ਲੈਣਾਂ, ਅਸੀਂ ਪੰਜਾਬ ਦੇ ਵਾਸੀ ਹਾਂ,
Bathinde garmi 😜😜😜ludhane varf pady a
कीमत , कितने खर्चा ???
ਵਾਈ ਜੀ ਕੈਮੀਕਲ ਦਾ ਰੇਟ ਤਾ ਦੱਸਿਆਂ ਨੀ
Kharcha kina aa ji
ਬਾਕੀ ਰਹੀ ਅਮਰੀਕਾ ਦੇ ਸਿਸਟਮ ਦੀ ਗੱਲ ,ਓਹ ਤੁਸੀਂ ਆਰਾਮ ਨਾਲ ਬੈਠ ਜੋ
Hahahahahahaha bai bevkuf vaddu ban jane aa
Himmat na hareo
Te human ne chemical inhale ni karna ??? It’s dangerous
Eto vi vadiya system aunda e te sasta vi eh ta bakwass eh
Dsso veer kehda aunda
Mesquto net 😂
Mai v lgboni aa apni cycle te