ਛੋਟੀ ਜਿਹੀ ਦੁਕਾਨ ਤੋਂ ਮਸ਼ਹੂਰ ਚੈਨਲ ਦਾ ਮਾਲਕ ਬਣਨ ਵਾਲੇ ਸ਼ਖ਼ਸ ਨੂੰ ਮਿਲੋ

แชร์
ฝัง
  • เผยแพร่เมื่อ 10 ก.ย. 2024
  • ​‪@mrsewakmechanical‬ ‪@sewakmechanical‬ runs a mechanical workshop as a profession. Sevak Singh successfully tried his hand in many fields for employment but he got real recognition due to his mechanical experiments. Sevak Singh posts videos of his mechanical experiments on social media which are viewed by millions of people. Sevak Singh's story is the story of a common man's struggle which is also a source of inspiration for others.
    ਸੇਵਕ ਸਿੰਘ ਪੇਸ਼ੇ ਵਜੋਂ ਮਕੈਨੀਕਲ ਵਰਕਸ਼ਾਪ ਚਲਾਉਂਦੇ ਹਨ। ਸੇਵਕ ਸਿੰਘ ਨੇ ਰੋਜ਼ਗਾਰ ਲਈ ਕਈ ਖੇਤਰਾਂ ਵਿੱਚ ਸਫਲਤਾ ਪੂਰਵਕ ਹੱਥ ਅਜ਼ਮਾਇਆ ਪਰ ਉਨ੍ਹਾਂ ਨੂੰ ਅਸਲ ਪਛਾਣ ਆਪਣੇ ਮਕੈਨੀਕਲ ਤਜਰਬਿਆਂ ਕਾਰਨ ਮਿਲੀ ।ਸੇਵਕ ਸਿੰਘ ਸੋਸ਼ਲ ਮੀਡੀਆ ਉੱਤੇ ਆਪਣੇ ਮਕੈਨੀਕਲ ਤਜਰਬਿਆਂ ਦੀਆਂ ਵੀਡੀਓ ਪਾਉਂਦੇ ਹਨ ਜਿੰਨਾਂ ਨੂੰ ਲੱਖਾਂ ਲੋਕ ਦੇਖਦੇ ਹਨ।ਸੇਵਕ ਸਿੰਘ ਦੀ ਕਹਾਣੀ ਇੱਕ ਆਮ ਬੰਦੇ ਦੇ ਸੰਘਰਸ਼ ਦੀ ਕਹਾਣੀ ਹੈ ਜੋ ਦੂਸਰਿਆਂ ਲਈ ਪ੍ਰੇਰਨਾ ਦਾ ਸਰੋਤ ਵੀ ਹੈ।
    Subscribe 👆 / discoveredbylens
    Follow Page👍 / discoveredbylens
    Follow us 👉 / discoveredbylens
    ---------------
    For More Stories Check Out Our Playlist
    Inspiring Stories :-
    • Inspiring Stories
    ਯਾਦਾਂ 47 ਦੀਆਂ :-
    • Partition Stories
    #DiscoveredByLens #SewakMechanical #youtuber #punjab #youtubers #sewaksingh #mrsewakmechanical #mechanical #jugad #machanic #desijugad #desijugadmachine #tools #gedget #inspiringstories #successfulyoutubers

ความคิดเห็น • 136

  • @ervarindersinghmann1414
    @ervarindersinghmann1414 2 ปีที่แล้ว +7

    ਬਹੁਤ ਮਿਹਨਤੀ,ਜਾਣਕਾਰ ਅਤੇ ਇਮਾਨਦਾਰ ਇਨਸਾਨ ਨੇ ਸੇਵਕ ਸਿੰਘ ਜੀ, ਵਾਹਿਗੁਰੂ ਤਰੱਕੀ ਬਖਸ਼ੇ।

  • @gill1967
    @gill1967 2 ปีที่แล้ว +2

    ਪੱਤਰਕਾਰ ਬਾਈ ਵੱਡੇ ਵੱਡੇ ਪੱਤਰਕਾਰਾਂ ਨੂੰ ਮਾਤ ਪਾਉਦਾ । ਵਧਿਆ ਗੱਲਬਾਤ ਕਰਦੇ ਨੇ ਸਾਹਮਣੇ ਵਾਲੇ ਇਨਸਾਨ ਨੂੰ ਬੋਲਣ ਦਾ ਮਾਉਕਾ ਦਿੰਦੇ ਨੇ । ਬਹੁਤ ਚੰਗੇ ਵਿਸ਼ਾ ਚੁਣਿਆ

  • @gurvindersingh5507
    @gurvindersingh5507 ปีที่แล้ว +1

    ਬਹੁਤ ਨੇਕ ਸੁਭਾਅ ਸੇਵਕ ਸਿੰਘ ਵੀਰ ਦਾ ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਹਨ ਵਾਹਿਗੁਰੂ ਜੀ ਤਰੱਕੀ ਬਖਸ਼ੇ

  • @gualishrmasharma8928
    @gualishrmasharma8928 2 ปีที่แล้ว +6

    ਵੀਰ ਮੈਂ ਵੀ ਪਹਿਲਾਂ ਗੱਡੀਆਂ ਦਾ ਕੰਮ ਸਿੱਖਨ ਲੱਗਿਆ ਤੇ ਫੇਰ ਕੈੰਪਏਂਨ ਤੇ ਗਿਆ ਫੇਰ ਗੱਡੀ ਸਿੱਖਣ ਲੱਗਿਆ 15 ਦਿਨ ਵਿਚ ਸਿਖ ਕੇ ਦੁਬਈ ਗਿਆ ਓਥੋਂ ਆ ਕੇ ਕੁਲਚੇ ਆ ਦਾ ਕੰਮ ਫੇਰ ਸਕੂਲ ਦੀ ਬਸ ਹੂਨ ਛੁੱਟੀ ਆ ਤੇ ਹੂਨ ਕੁਲਫ਼ੀਆ ਵੇਚਣ ਦਾ ਕੰਮ ਬਾਈ ਜੀ ਆਪ ਕਲੇ ਨਹੀਂ ਬੜੇ ਆ ,👍😊😊😊

  • @diljitkaur7667
    @diljitkaur7667 2 ปีที่แล้ว +8

    ਬਹੁਤ ਹੀ ਵਧੀਆ ਤਰੀਕੇ ਨਾਲ ਸਵਾਲ ਜਵਾਬ ਹੋਏ ਜੋ ਆਮ ਬੰਦੇ ਨੂੰ ਸਮਝ ਪੈਦੀ ਹੈ ਵਿੱਚ ਦੇਖਿਆ ਕਿ ਚੈਨਲ ਉੱਪਰ ਐਵੇਂ ਹੀ ਰਿਪੋਟਰ ਉਚੀ ਉਚੀ ਬੋਲਦੇ ਹਨ ਯਾਦਵਿੰਦਰ ਸਿੰਘ ਸੰਘੇੜਾ ਬਰਨਾਲਾ✌

  • @Sainidishinfo
    @Sainidishinfo 2 ปีที่แล้ว +14

    ਕਦੀ ਮਿਲਣ ਦਾ ਮੌਕਾ ਮਿਲਿਆ ਤਾਂ ਸੇਵਕ ਸਿੰਘ ਨੂੰ ਜਰੂਰ ਮਿਲਣਾ ਹੈ

  • @paramjitjodhpur8224
    @paramjitjodhpur8224 2 ปีที่แล้ว +7

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਅਗਰ ਮਨੁੱਖ ਕੋਈ ਕੰਮ ਕਰਨਾ ਚਹੁੰਦੇ ਤਾਂ ਹਮੇਸ਼ਾ ਸ਼ਫਲ ਹੁੰਦਾ।

  • @ranasingh6429
    @ranasingh6429 2 ปีที่แล้ว +14

    ਸੇਵਕ ਵੀਰ ਜੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਤੇ ਜੋ ਵੀਰ ਤੁਹਾਡੇ ਨਾਲ ਹਨ ਉਨ੍ਹਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸੇਵਕ ਵੀਰ ਜੀ ਬਹੁਤ ਵਧੀਆ ਲੱਗਾ ਜੀ। ਤੁਹਾਡੀਆਂ ਗੱਲਾਂ ਸੁਣਕੇ ਜੀ। ਵੀਰ ਕੰਮ ਮੈਂ ਵੀ ਤੁਹਾਡੇ ਜਿੰਨੇ ਹੀ ਕੀਤੇ ਆ ਪਰ ਮੈਨੂੰ ਕੋਈ ਤਰੱਕੀ ਨਹੀਂ ਮਿਲੀ ਜੀ। ਵੀਰ ਤੁਸੀਂ ਬਹੁਤ ਤਰੱਕੀ ਕੀਤੀ ਆ ਜੀ। ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ ਜੀ।

    • @sonyelectronics6362
      @sonyelectronics6362 2 ปีที่แล้ว +2

      ਵੀਰ ਜੀ िਜਹਨੂ ਰਬ ਸਾਰੇ ਗੁਣ ਦੇ िਦੰਦਾ ਓਹ ਬੰਦਾ ਵਾਰ ਵਾਰ ਕੰਮ ਬਦਲਦਾ ਰिਹਦਾ ਮੈ ਵੀ ਏਸ ਤਰਾਂ ਹੀ ਹਾ .

    • @gurwantsingh5068
      @gurwantsingh5068 2 ปีที่แล้ว

      @@sonyelectronics6362 🙏🙏😂😂

  • @paramsingh3454
    @paramsingh3454 2 ปีที่แล้ว +6

    ਬਹੁਤ ਵਧੀਆ ਬੰਦਾ ਸੇਵਕ ਸਿੰਘ

  • @Pendujanta1313
    @Pendujanta1313 2 ปีที่แล้ว +4

    ਬਾਈ ਫੈਨ ਆ ਸੇਵਕ ਭਾਜੀ ਦੇ,ਬਹੁਤ ਵਧੀਆ ਇਨਸਾਨ ਲਗਦੇ ਆ ਪਰ ਕਦੀ ਮਿਲੇ ਤਾਂ ਨਹੀਂ ਪਰ ਮਿਲਾਂਗੇ ਜਰੂਰ ਕਦੀ🙏🏻

  • @RajinderSingh-jq7hp
    @RajinderSingh-jq7hp 2 ปีที่แล้ว +6

    ਬਹੁਤ ਵਧੀਆ ਲਗਿਆ, ਵੀਰ ਸੇਵਕ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ, ਧੰਨਵਾਦ ਜੀ, ਸੱਤ ਸ੍ਰੀ ਅਕਾਲ ਜੀ

  • @RameshKumar-zr5gk
    @RameshKumar-zr5gk 2 ปีที่แล้ว +3

    ਸੇਵਕ ਬਹੁਤ ਹੀ ਵਧੀਆ ਅਤੇ ਇਮਾਨਦਾਰ ਬੰਦਾ ਮੈਂ ਸਿਲੂਟ ਕਰਦਾਂ ਹਾਂ ਬਾਈ ਨੂੰ

  • @JagtarSingh-fh1xz
    @JagtarSingh-fh1xz 2 ปีที่แล้ว +5

    ਇਮਾਨਦਾਰ ਇਨਸਾਨ ਸੇਵਕ ਬਾਈ

  • @sukhikamma6858
    @sukhikamma6858 2 ปีที่แล้ว +8

    ਬਾਬਾ ਆਪੇ ਤਖ਼ਤ ਬਿਠਾ ਦੇਵੇ।।
    ਬੰਦਾ ਹੋਵੇ ਨਾਂ ਬੇਨੀਤ ਕਦੇ।।

  • @gurwantsingh5068
    @gurwantsingh5068 2 ปีที่แล้ว +3

    Sewak jee Aap jee nu Salute hai, WaheGuru hamesha Chardikla ch Rakhan

  • @tejindermangat2135
    @tejindermangat2135 2 ปีที่แล้ว +5

    ਸਿਰਾ ਬੰਦਾ ਬਾਈ ।

  • @Jagtarkalsian
    @Jagtarkalsian 2 ปีที่แล้ว +5

    ਬਹੁਤ ਕੰਮ ਦੀਆਂ ਗੱਲਾਂ ਹੁੰਦੀਆਂ ਨੇ ਵੀਰਜੀ ਦੀਆਂ 👌👌

  • @avtarcheema3253
    @avtarcheema3253 2 ปีที่แล้ว +7

    ਬਹੁਤ ਵਧੀਆ 👍👍👍

  • @Amarjitsingh-ir2nq
    @Amarjitsingh-ir2nq 2 ปีที่แล้ว +4

    Very nice man Ustad ji

  • @sukhdevsinghbhatti3235
    @sukhdevsinghbhatti3235 2 ปีที่แล้ว +4

    ਬਹੁਤ ਵਧੀਆ

  • @BabluVerma-xr1rf
    @BabluVerma-xr1rf 2 ปีที่แล้ว +3

    Imandar banda h ye veer Verna itne kam kabu nhi aanda

  • @harpreetsekhon7329
    @harpreetsekhon7329 2 ปีที่แล้ว +4

    ਬਹੁਤ ਵਧਿਆ ਲੱਗਿਆ ਵੀਰ

  • @babasingh2484
    @babasingh2484 2 ปีที่แล้ว +3

    Sewak singh jesha koi nahi.

  • @gurpalsaroud1472
    @gurpalsaroud1472 2 ปีที่แล้ว +4

    ਬਹੁਤ ਵਦੀਆ🙏

  • @boharbhullar5036
    @boharbhullar5036 2 ปีที่แล้ว +3

    ਬਹੁਤ ਵਧੀਆ ਇਨਸਾਨ ਹਨ

  • @sukhwantsingh6001
    @sukhwantsingh6001 2 ปีที่แล้ว +1

    Bhut vadhaia jankari diti he veer sewak singh

  • @sonyelectronics6362
    @sonyelectronics6362 2 ปีที่แล้ว +4

    ਸੇਵਕ 22 ਜੀ ਅਾਪਣੀ ਸਟੋਰੀ ਸੇਮ ਅਾ ਕੋਈ ਫਰਕ ਨੀ .ਯਾਰ ਲੁिਧਅਾਣੇ ਤੋਂ.ਕਦੇ िਮਲ ਕੇ ਜਾਏਓ

  • @sanusingh5762
    @sanusingh5762 2 ปีที่แล้ว +2

    Parmatma thonu hmesha chardi kla ch rkhe 🙏🙏🙏

  • @arunarora5869
    @arunarora5869 2 ปีที่แล้ว +2

    Aap da interview bahut vadiya lagya main kafi videos dekhna han Mr sevak channel te sarda ji da bhut bhut dhanvad jo Sanu badiya jankari dende han. I wish him to achive maximum popularity. Thks.

  • @SurjitSingh-dr2uh
    @SurjitSingh-dr2uh 2 ปีที่แล้ว +4

    ਵੀਰ ਜੀ ਮੈਨੂੰ ਅੱਜ ਪਤਾ ਲੱਗਾ ਕਿ ਤੁਸੀਂ ਮਾਛੀ ਬੱਗਰੇ ਤੋਂ ਏ ਵੀਰ ਜੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ,,

  • @inderjit748
    @inderjit748 2 ปีที่แล้ว +2

    SEWAK SINGH SACHI SUCHI SOACH KAR KE TE SAHI JANKARI DEAN KAR KE LOK JURDE HAN

  • @lovepreet-xi4nz
    @lovepreet-xi4nz 2 ปีที่แล้ว

    ਬਹੁਤ ਵਧੀਆ ਵਿਡਿਓ ਤੇ ਜਾਣਕਾਰੀ ਦਿੱਤੀ।

  • @navjotgoniana2271
    @navjotgoniana2271 2 ปีที่แล้ว +3

    Good information ji

  • @jagtarsingh6090
    @jagtarsingh6090 2 ปีที่แล้ว +3

    Waheguru Waheguru Ji

  • @RespectFarmerTv
    @RespectFarmerTv 2 ปีที่แล้ว

    ਘੈਂਟ ਬੰਦਾ ਬਾਈ

  • @RespectFarmerTv
    @RespectFarmerTv 2 ปีที่แล้ว

    Bhut Wdia bai

  • @bluepen215
    @bluepen215 2 ปีที่แล้ว

    Explore more hard working people like him

  • @charanjitdeol1486
    @charanjitdeol1486 2 ปีที่แล้ว +3

    Your hard work Veer ji GBU

  • @user-eb3mr8pr1d
    @user-eb3mr8pr1d 2 ปีที่แล้ว

    ਬਹੁਤ ਵਧੀਆ ਗੁਡ

  • @bluepen215
    @bluepen215 2 ปีที่แล้ว

    Boht vdia

  • @sukhpalkhosa5589
    @sukhpalkhosa5589 ปีที่แล้ว

    भाई सेवक सिह सैलूट फाॅर यू

  • @hardeepsingh4144
    @hardeepsingh4144 2 ปีที่แล้ว +2

    👍

  • @bluepen215
    @bluepen215 2 ปีที่แล้ว

    Vdia g is

  • @navtejsinghkhosa8705
    @navtejsinghkhosa8705 2 ปีที่แล้ว +2

    Very nice

  • @gurdevsharma8390
    @gurdevsharma8390 2 ปีที่แล้ว

    God bless you paji parmatama thannu tarakyua baksha ji

  • @bluepen215
    @bluepen215 2 ปีที่แล้ว

    Explore more hard working people like them

  • @bluepen215
    @bluepen215 2 ปีที่แล้ว

    Boht good

  • @kidshub7500
    @kidshub7500 2 ปีที่แล้ว +4

    Good job bro 👍

  • @agricultureimpliment9525
    @agricultureimpliment9525 2 ปีที่แล้ว +1

    Battery wale cycle di video Delhi c tuhadi bohut Vadia c

  • @zirams
    @zirams 2 ปีที่แล้ว +2

    ਵਧੀਆ 👍

  • @arshpreetjandu8162
    @arshpreetjandu8162 ปีที่แล้ว +1

    👍🙏

  • @user-yv7qs1xc3p
    @user-yv7qs1xc3p ปีที่แล้ว

    ਜੱਟ ਮਹਿਕਮਾ

  • @gurmeetsinghgurmeetsingh2599
    @gurmeetsinghgurmeetsingh2599 2 ปีที่แล้ว +2

    Bhai sewek is Good man I am from to Anand pur sahib.

  • @JatinderSingh-gw2to
    @JatinderSingh-gw2to 2 ปีที่แล้ว +2

    Sewak pa g jindabaad

  • @babbubrar1868
    @babbubrar1868 2 ปีที่แล้ว +3

    Good

  • @bluepen215
    @bluepen215 2 ปีที่แล้ว

    Great 👍

  • @PremjeetDhaulaOfficial
    @PremjeetDhaulaOfficial 2 ปีที่แล้ว +2

    👍🏻👍🏻

  • @dr.jaspreetsingh8499
    @dr.jaspreetsingh8499 2 ปีที่แล้ว +1

    Great

  • @sukhjiwansinghgill7582
    @sukhjiwansinghgill7582 2 ปีที่แล้ว +2

    sewak bai sat shri akal

  • @sukhpalkhosa5589
    @sukhpalkhosa5589 ปีที่แล้ว

    सेवक सिह हीरा है हीरा

  • @musclehutbodybuilding2583
    @musclehutbodybuilding2583 2 ปีที่แล้ว +3

    ਸਾਡੇ ਏਰੀਏ ਦਾ ਬੰਦਾ

  • @bluepen215
    @bluepen215 2 ปีที่แล้ว

    Thanks

  • @bluepen215
    @bluepen215 2 ปีที่แล้ว

    Good a

  • @beantsingh-lq1tv
    @beantsingh-lq1tv 2 ปีที่แล้ว +2

    👌👌🙏

  • @bluepen215
    @bluepen215 2 ปีที่แล้ว

    Thanks 😊

  • @bhoora3678
    @bhoora3678 2 ปีที่แล้ว +3

    2003 ਵਿਚ ਅਨਵਟਰ ਮੈ ਦੇਖਿਆ

  • @bluepen215
    @bluepen215 2 ปีที่แล้ว

    Very good

  • @bindersingh1410
    @bindersingh1410 2 ปีที่แล้ว +2

    Nyc bro god work

  • @bluepen215
    @bluepen215 2 ปีที่แล้ว

    Good a g

  • @somnath9781
    @somnath9781 2 ปีที่แล้ว +2

    ਬਾਈਸੇਵਕਜੀਬਹੁਤਧੰਨਬਾਦਜੀਵਹਿਗੁਰੂਚੱੜਦੀਕਲਾਰੱਖੇ

  • @ghaintvideo7649
    @ghaintvideo7649 2 ปีที่แล้ว +2

    Bhaji huna da subah bhut vdia mai ik wari phone te gal kari c udo inviter lana c 🙌🙌 vdia niklya bhut 🙌🙌

  • @welldonejo9753
    @welldonejo9753 2 ปีที่แล้ว +2

    Vadiya interview kita ji tuc 👍

  • @yadwindersingh8909
    @yadwindersingh8909 2 ปีที่แล้ว +2

    Good job

  • @sukhwindersekhon6483
    @sukhwindersekhon6483 2 ปีที่แล้ว +2

    Good job bro

  • @SatnamSingh-yd7hh
    @SatnamSingh-yd7hh 2 ปีที่แล้ว +1

    Good 👍 👍 👍 👍

  • @kp_brar
    @kp_brar 2 ปีที่แล้ว +2

    Bai tere hwaa wli kal Wali video bhut vdia lagi main apne Ghar te jarur launi hai

  • @lakhvirsingh6190
    @lakhvirsingh6190 2 ปีที่แล้ว +5

    ਬਾਹਲਾ ਗੁੱਡ ਬੰਦਾ

  • @punjabramgariya5178
    @punjabramgariya5178 2 ปีที่แล้ว +3

    🙏🙏🙏🙏🙏🙏

  • @user-ei6kk1ng7y
    @user-ei6kk1ng7y 2 ปีที่แล้ว +1

    Bhout vdia veer

  • @gurbaxkthind8495
    @gurbaxkthind8495 2 ปีที่แล้ว +1

    Very nice bete ji

  • @shaktiyakhmi1107
    @shaktiyakhmi1107 2 ปีที่แล้ว +2

    Nice

  • @gurlalsingh6157
    @gurlalsingh6157 2 ปีที่แล้ว +1

    Good👍

  • @anshsinghsra3699
    @anshsinghsra3699 2 ปีที่แล้ว +2

    Att Bai ji

  • @bluepen215
    @bluepen215 2 ปีที่แล้ว

    Hor v eho jahe bandia nu le k aao g ♥️

  • @hSKpendu
    @hSKpendu 2 ปีที่แล้ว +2

    Nice bi

  • @bluepen215
    @bluepen215 2 ปีที่แล้ว

    Good a ❤️

  • @navchetanazad9478
    @navchetanazad9478 2 ปีที่แล้ว +2

    #Discovered_by_Lens ...

  • @ravikumar-qi8td
    @ravikumar-qi8td 2 ปีที่แล้ว +1

    ANCHOR VIR JI GOOD NAME DA TITLE KI HAI-KHAN/KUMAR/YAH FIR MASSI OR SINGH ple likhea karo😋😋😋😋😋

  • @deepihomevlog
    @deepihomevlog 2 ปีที่แล้ว +1

    Seavk veer ji tusi mistri ho

  • @gurbakhshishsinghtoor9106
    @gurbakhshishsinghtoor9106 2 ปีที่แล้ว

    ਬਾਈ ਤੁਸੀ ਸੋਹਣੇ

  • @gurwantsingh5068
    @gurwantsingh5068 2 ปีที่แล้ว +1

    🙏🙏 Sewak Paje TH-cam channel kiven bna Sakde han te es ton Income kis tarha lae jaa Sakde hai eh Jaroor Explain karo, with best wishes............!!!!!!!!!?????

  • @gurdevsharma8390
    @gurdevsharma8390 2 ปีที่แล้ว

    Mai milya te nai par mennu lagda hai k paji bhaut vadhya insann han

  • @baljitdhaliwal45
    @baljitdhaliwal45 2 ปีที่แล้ว +1

    22G 4500 rs di kehri machine banner c

  • @lokawaajchannlgaivy6706
    @lokawaajchannlgaivy6706 ปีที่แล้ว

    Veer v pleas mainu v koi kmm dsdo maibmehnt krna chaunda ha te thaggy chory nhi

  • @Gurmeetsingh-nv2tk
    @Gurmeetsingh-nv2tk 2 ปีที่แล้ว +2

    Waheguru G Chardi kla vich rakhan g

  • @AmanSharma-qq3xk
    @AmanSharma-qq3xk 2 ปีที่แล้ว +1

    Sewak vir ji guna di goothli nay

  • @bluepen215
    @bluepen215 2 ปีที่แล้ว

    Hor v video bnao g

  • @sandhupreetvlogs
    @sandhupreetvlogs 2 ปีที่แล้ว

    ਇਹ ਪੰਜਾਬੀ ਹੋਕੇ ਹੁਣ ਹਿੰਦੀ ਵਿੱਚ ਵੀਡੀਓ ਬਣੋਦਾ

  • @bluepen215
    @bluepen215 2 ปีที่แล้ว

    Hor v video bnao

  • @iqbalsingh2302
    @iqbalsingh2302 2 ปีที่แล้ว +2

    🙏🙏🙏🙏🙏👍💪🏝️🔥❤️🙏