ਇੱਕ ਕਿੱਲੇ ਚੋਂ ਦਸ ਲੱਖ ਦੀ ਹੋ ਜਾਂਦੀ ਆ ਫਸਲ,,, ਸਿੱਖੋ ਸਾਰੇ ਨੁਕਤੇ

แชร์
ฝัง
  • เผยแพร่เมื่อ 2 ต.ค. 2024
  • #sukhjinder_lopon
    #dog_lovers
    Top quality American bully kennal
    Genuine American bully breedar in india
    American bully dogs and puppies
    American bully xxl size
    American bully pocket size
    Instagram I'd : Americandogkennal 1987
    #Top_quality_American_bully_kennal
    #Genuine_American_bully_breedar_in_india
    #American_bully_dogs_and_puppies
    #American_bully_xxl_size
    #American_bully_pocket_size
    #horse_fair #horsebackriding #sukhjinder_lopon
    #sukhjinder_lopon
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

ความคิดเห็น • 219

  • @farmarfarming3846
    @farmarfarming3846 2 ปีที่แล้ว +10

    ਮੈਂ ਸਟੋਵੈਰੀ ਦੀ ਖੇਤੀ ਵਾਰੇ ਨਹੀਂ ਜਾਣਦਾ ਪਰ ਮੈਨੂੰ ਹੋਰ ਫਸਲਾਂ ਦੀ ਖੇਤੀ ਕਰਦੇ ਨੂੰ 30 ਸਾਲ ਹੋ ਗਏ ਹਨ ਮੈਂ ਆਪਣੇ ਤਜਰਬੇ ਨਾਲ ਕਹਿ ਸਕਦਾ ਹਾਂ ਕਿ ਦੱਸ ਲੱਖ ਨਹੀਂ ਬੱਚ ਸਕਦਾ ਇਕ ਕਿੱਲੇ ਚੋਂ, ਉਹ ਵੀ ਸਾਡੇ ਦੇਸ਼ ਵਿਚ

  • @kulwindersinghkhattra313
    @kulwindersinghkhattra313 2 ปีที่แล้ว +27

    🙏🏽🙏🏽 ਵੀਰ ਐਨੀ ਵੱਡੀ ਲੁੱਟ ਨੀ ਕੋਈ ਜਿਵੇਂ ਸਿਆਣੇ ਕਹਿੰਦੇ ਨੇ ਵੀ ਕੰਮ ਕੋਈ ਵੀ ਕੰਮ ਆ ਇਹ ਤਾਂ ਸੱਟੇ ( ਜੂਏ ) ਵਾਲਾ ਕੰਮ ਹੀ ਹੁੰਦਾ ਜਿਵੇਂ ਅਕਸਰ ਹੀ ਹੁੰਦਾ ਵੀ ਕੋਈ ਸੀਜਨ ਚੰਗਾ ਤੇ ਕੋਈ ਸੀਜਨ ਮੰਂਦਾ ਹੁੰਦਾ ਬਾਕੀ ਖੇਤੀਬਾੜੀ ਦਾ ਸਾਰਾ ਕੰਮ ਮੌਸਮ ( ਮੌਨ ਸੂਨ ) ਤੇ ਡਿੰਪੈੈਂਡ ਹੁੰਦਾ।

  • @mangibhatia5143
    @mangibhatia5143 2 ปีที่แล้ว +11

    ਬਾਈ ਜੀ ਮਿਠੀ ਅਤੇ ਠੇਠ ਪੰਜਾਬੀ ਦੀ ਆਪਜੀ ਨੂੰ ਵਧਾਈਆਂ। ਬਾਕੀ ਮਿਹਨਤ ਦਾ ਮੁੱਲ ਜ਼ਰੂਰ ਮਿਲਨਾ ਚਾਹੀਦਾ ਜ਼ਿਮੀਂਦਾਰ ਪਰਿਵਾਰ ਨੂੰ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @tijnarbrd
      @tijnarbrd 2 ปีที่แล้ว +1

      Eh banda eh janke awaaj kad da ..eh meesna fukra next label 🔥🤟😷

  • @rajindergill8624
    @rajindergill8624 2 ปีที่แล้ว +18

    ਇਸ ਖੇਤੀ ਤੇ ਖਰਚ ਬਹੁਤ ਆਉਂਦਾ ਹਰ ਸਾਲ ਨਵੇਂ ਬੂਟੇ ਖਰਿਦਣੇ ਪੈਦੇ ਆ

  • @hunjanfamily2939
    @hunjanfamily2939 2 ปีที่แล้ว +7

    ਮੈ ਕਾਉਕੇ ਕਲਾ ਤੋਂ ਬਹੁਤ ਵਾਧੀਆ ਵੀਡੀਓ ਬਾਈ ਜੀ ਬਹੁਤ ਵਾਧੀਆ ਜਾਨਕਾਰੀ ਧਨਵਾਦੀ

  • @jagdevsharma5913
    @jagdevsharma5913 2 ปีที่แล้ว +18

    ਡਾਕਟਰ ਕੁਲਦੀਪ ਸਿੰਘ ਮੁਰਖਾਈ ਦੀ ਇੰਟਰਵਿਊ ਕਰੋਂ ਵੀਰ

    • @gurcharansinghjawanda6654
      @gurcharansinghjawanda6654 2 ปีที่แล้ว

      ਉਨ੍ਹਾਂ ਨੇ ਸਿਫਾਰਸ਼ ਨੀ ਕਰਨੀ ਇਹ

  • @GurdeepSingh1-t7g
    @GurdeepSingh1-t7g 2 ปีที่แล้ว +27

    ਜਦੋ ਹਰੇਕ ਲਾਈ ਤੀ ਤਾ ਇਹ ਵੀ ਪੰਜ ਰੁਪਏ ਵਿੱਕਣ
    ਲਾ ਦੇਣੇ ਆ

    • @gurcharansinghjawanda6654
      @gurcharansinghjawanda6654 2 ปีที่แล้ว

      ਹਾਂ ਵੀਰ ਸਾਨੂੰ ਥੋੜਾ ਜਿਹਾ ਅੱਗੇ ਹੋ ਕਿ ਸਰਕਾਰ ਤੋਂ ਸਟੋਰ ਵਗੈਰਾ ਦੀ ਮੰਗ ਕੀਤੀ ਜਾਣੀ ਚਾਹੀਦੀ

  • @sakinderboparai3046
    @sakinderboparai3046 2 ปีที่แล้ว +1

    💖 ਵੀਰੇ ਕੈਨੇਡਾ ਵਾਲੇ ਬਲਿੳੂ ਵੇਰੀ ਤੋੜਦੇ ਨੇਂ । ੳੁਸਦੇ ਬੂਟੇ ਬੰਦੇ ਨਾਲੋਂ ਵੱਡੇ ਹੁੰਦੀ ਨੇਂ । ਵਾਹਿਗੁਰੂ ਕਿਸਾਨ ਵੀਰ ਨੂੰ ਤਰੱਕੀਅਾਂ ਬਖਸੇ । ਅਾਪਣੀ ਦੁਕਾਨ ਪਰਚੂਨ ਵੇਚਣ ਲੲੀ ਵੀ ਚਾਹੀਦੀ ਹੈ । ਜੀ ਟੀ ਰੋੜ ਤੇ ਦੁਕਾਨ ਲਾਓ ।

  • @suchasingh1804
    @suchasingh1804 2 ปีที่แล้ว +10

    ਸੁਖਜਿਦਰ ਵੀਰੇ ਖੇਤੀ ਕਰਮਾਂ ਸੇਤੀ

  • @jaspreetsinghgill7097
    @jaspreetsinghgill7097 2 ปีที่แล้ว +13

    ਜੇ ਸਰਕਾਰਾਂ ਇਦਾਂ ਦੀਆਂ ਫਸਲਾਂ ਲਈ ਬਡਾਬਾ ਦੇਣ ਤਾਂ ਅਸੀਂ ਝੋਨੇ ਤੋਂ ਕੀ ਲੈਣਾਂ,, ਇੱਦਾਂ ਦੀਆਂ ਫਸਲਾਂ ਲਾਇਆ ਤੇ ਨਾ ਤਾਂ ਧਰਤੀ ਚੋ ਪਾਣੀ ਖੱਤਮ ਹੋਵੇ ਤੇ ਨਾ ਪਰਦੂਸ਼ਣ ਹੋਵੇ

    • @brarindersingh6789
      @brarindersingh6789 2 ปีที่แล้ว +3

      Bhraji punjab ch bht kuj ho janda strawberry da taste v perfect aaw but green revolution ch punjab nu india serve krn lai rakhya hoya ..tuc produce krlo but problem marketing te aundi ..tohadi consumer up Bihar de bhiyea aaw ..jina time punjab independent hoke agri business create nai krda success nai mil skdi..bhiya yan indian population tohadia produce kitia berries nai kha skde

  • @kulwinderjittiwana9857
    @kulwinderjittiwana9857 2 ปีที่แล้ว +1

    ਵੀਰ ਅਸੀਂ ਲਾਈ ਹੈ ਇਸ ਵਾਰ ਮੌਸਮ ਦੀ ਮਾਰ ਪੈ ਗਈ ਅਜੇ ਫਰੂਟ‌ ਨਹੀ ਲੱਗਿਆ ਪਹਿਲਾਂ ਲਾਉਣ ਵੇਲੇ ਮੀਂਹ ਪੈ ਗਿਆ ਹੁਣ‌ ਦੁਬਾਰਾ ਫਿਰ ਪੈ ਗਿਆ ਲਗਦਾ ਖ਼ਰਚਾ ਵੀ ਪੂਰਾ ਨਹੀਂ ਹੋਵੇਗਾ

  • @sandeepenfield1
    @sandeepenfield1 2 ปีที่แล้ว +12

    Bai Ji, Punjab di Dharti apan Bujurgn toh suneya v Banda maar ke dab do subah nu jeonda hoju... es dharti nu pranaam a 🙏 apan ne pa pa fertiliser patti mesh karti... Waheguru Mehar kar te sanu sabna nu maaf kar Akal baksho !! Bai Moga waleya hats off to for ur daring initiative May Baba ji bless u with all the health n wealth!!!!! Keep it up 👍
    Waheguru 🙏

  • @DidarSingh-cq3ho
    @DidarSingh-cq3ho 2 ปีที่แล้ว +14

    ਬਹੁਤ ਵਧੀਆ ਕੰਮ ਵੀਰ ਜੀ

  • @karamjitsingh765
    @karamjitsingh765 2 ปีที่แล้ว +14

    ਬਾਬਾ ਨਾਨਕ ਚੜਦੀ ਕਲਾ ਰੱਖੇ ਵੀਰ ਦੀ jio1000 Saal

  • @sakinderboparai3046
    @sakinderboparai3046 2 ปีที่แล้ว +5

    💖 ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਦਸ ਦਸ ਕਿਸਾਨਾਂ ਦਾ ਗਰੁੱਪ ਬਣਾ ਕੇ ਖੇਤੀ ਕਰੋ । ੲਿੱਕ ਤਾਂ ਲੇਵਰ ਬਚੇਗੀ ਅਤੇ ਦਸ ਦੀ ਜਗਾ ਚਾਰ ਕੁ ਟਰੈਕਟਰ ਬਹੁਤ ਹੋਣਗੇ 6 ਟਰੈਕਟਰ ਵੇਚ ਕੇ ੳੁਹੀ ਖਰਚੇ ਨਾਲ ਫਸਲ ਬੀਜੀ ਜਾਵੇਗੀ । ਅਾੜਤੀੲੇ ਤੋ ਪੈਸੇ ਲੈਣ ਦੀ ਲੋੜ ਨਹੀ ਪਵੇਗੀ ।

  • @Harmansingh-sh9lo
    @Harmansingh-sh9lo 2 ปีที่แล้ว +14

    ਹਰ ਇੱਕ ਕੰਮ ਸਬਰ /ਸੰਤੋਖ/ ਤੇ ਹੁਨਰ /ਨਾਲ ਹੁੰਦਾ A

  • @AmritpalSingh-hy6cg
    @AmritpalSingh-hy6cg 2 ปีที่แล้ว +7

    ਵਾਹਿਗੁਰੂ ਚਰਦੀ ਕਲਾਂ ਚ ਰੱਖੇਂ ਕਿਸਾਨਾਂ ਨੂੰ 🙏👏🙏🙏🙏🙏

  • @rupalarts5129
    @rupalarts5129 2 ปีที่แล้ว

    ਬਾਈ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਤੁਹਾਡਾ ਧੰਨਵਾਦ

  • @RajinderSingh-vw5kv
    @RajinderSingh-vw5kv 2 ปีที่แล้ว +1

    Hi brother 100 days plants is very slow growth then nth. Australia

  • @harjindermaan8891
    @harjindermaan8891 2 ปีที่แล้ว +3

    Yes there is blue Barry in canada usa is different fruit than Stawburry is totally different

    • @MALWAIJATTZ
      @MALWAIJATTZ 2 ปีที่แล้ว

      @Kaur Kamal ki help karaaa sis 🙏🙏 daso i will help uuu

  • @SukhwinderSingh-mv7rd
    @SukhwinderSingh-mv7rd 2 ปีที่แล้ว +16

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurmailsinghmunjal2138
    @gurmailsinghmunjal2138 2 ปีที่แล้ว

    ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਤੁਹਾਡੇੁ ਸਾਰੇਪਰਵਾਰਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੋ ਜੀ ਧੰਨਵਾਦ ਕਰਦੇ ਹਾਂ

  • @harjinderbrar8013
    @harjinderbrar8013 2 ปีที่แล้ว +1

    ਇਹ ਕਿਸੇ ਨੇ ਪੰਗਾ ਲੈਣਾ ਹੋਵੇ ਸਿੱਧਾ ਖੇਤ ਨਾਲੋਂ ਪੋਲੀ ਹਾਊਸ ਞਿਚ ਹਰਡੋਲੋਕ ਪਰਣਾਲੀ ਰਾਹੀਂ ਪਾਣੀ ਞਾਲੇ ਪਾਈਪਾਂ ਦੇ ਞਿਚ ਆਟੋ ਕੂਲਰ ਜਿਹਨਾਂ ਰਾਹੀਂ ਤਾਪਮਾਨ ਸਹੀ ਬਣਿਆ ਰਹਿੰਦਾ ਤੇ ਸਾਰਾ ਸਾਲ ਞਿਚ ਤਿੰਨ ਫਸਲਾਂ ਹੋ ਜਾਦੀਆ

  • @hartejsingh57
    @hartejsingh57 2 ปีที่แล้ว +9

    ਬਹੁਤ ਵਧੀਆ

  • @Batthaustralia62
    @Batthaustralia62 2 ปีที่แล้ว +25

    ਬਾਈ ਤੈਨੂੰ ਬਹੁਤ ਸਾਰਾ ਪਿਆਰ ਬਹੁਤ ਵਧੀਆ ਵੀਡੀਓ ਹੁੰਦੀ . God bless you 🇦🇺

  • @chatwantsinghdeol2848
    @chatwantsinghdeol2848 2 ปีที่แล้ว +5

    Singh sako cchote sahebjadia nu dhian Ch rakho guru Govind Singh ji me apnhe sahebjade apnhe to war ke apa nu apnhe putr bnhaea si🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @g.p.s319
    @g.p.s319 2 ปีที่แล้ว +4

    ਕਨੇਡਾ ਕਨੇਡਾ ਲਾਈ ਹੈ ਉਹ ਬਲੂਬੇਰੀ ਹੁੰਦੀ ਹੈ ।ਉਹਦਾ ਕੱਦ 3 ਫੁੱਟ ਦੇ ਲਗਭਗ ਹੁੰਦਾ ।

    • @kamalkaurkamalkaur7019
      @kamalkaurkamalkaur7019 2 ปีที่แล้ว

      ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ help

  • @deol3893
    @deol3893 2 ปีที่แล้ว +4

    O y kyo loka nu bekuf bnya ise nu y koi nahi puch da sada pind mundya na eh kam v kar ka dekya ena mehga fruit y koi nhi purchase kar da theek ae kesa da koi ik do jana da kam theek ae gya

  • @gurvindersingh9445
    @gurvindersingh9445 2 ปีที่แล้ว

    Sukhjinder lopon bahut badhiya video hundiya kuz nwa hi hunda tuhadi video ch good luck brother ik voice vahut pyari sweet language aw 👍👍

  • @gagansandhu8798
    @gagansandhu8798 2 ปีที่แล้ว +1

    ਭੁੱਕੀ ਦੀ ਖੇਤੀ ਕਰੋ ਘਾਟਾ ਨਹੀਂ ਪਵੇਗਾ ਜਾਨਵਰ ਵੀ ਨਜ਼ਾਰੇ ਲੈਣ ਗੇ ਮਾਰਕੀਟ ਵੀ ਬਹੁਤ ਆ

  • @somvirsaharwa5704
    @somvirsaharwa5704 2 ปีที่แล้ว +1

    sade pind v hondi h 400 acre m hisar haryana. kbi aao das de aaa

  • @punjabitruckmechanic5647
    @punjabitruckmechanic5647 2 ปีที่แล้ว +5

    Bro this is a strawberry people leaving Canada he harvest blueberry Canada popular blueberry not strawberry some people grow strawberry too but blue but he’s a number one

  • @iqbalsingh7208
    @iqbalsingh7208 2 ปีที่แล้ว +1

    ਲੋਪੋ ਵਾਲੇ ਬਾਈ ਜੀ, ਤੁਹਾਡੀ ਗਲ ਠੀਕ ਆ, ਅਸੀਂ ਬੀਜੀ ਸੀ, ਮਾਰਕੀਟ ਨਹੀਂ ਮਿਲਦੀ, ਰੇਟ ਨਹੀਂ ਮਿਲਦਾ, ਮੰਡੀ ਵਾਲੇ, ਲੁੱਟ ਲੈਂਦੇ ਆ,

  • @ਮੁੱਦੇਪੰਜਾਬਦੇ-ਗ9ਯ
    @ਮੁੱਦੇਪੰਜਾਬਦੇ-ਗ9ਯ 2 ปีที่แล้ว +2

    Tu Seone(Gold) Wrga Bnda Aa Veer.. Teri Boli Gurd, Shakkar Nalo V Jyada Mithi Aa Jis Krke Sanu Thodi Gal Bht Chngi Tra Smj Ondi Aa.. Mitti Nal Judey Es Veer Nu Salute ❤❤❤🙏

  • @HarpreetSingh-np1xg
    @HarpreetSingh-np1xg 2 ปีที่แล้ว

    ਬਹੁਤ ਹੀ ਵਧੀਅਾ 👍

  • @rajsinghtanda7272
    @rajsinghtanda7272 2 ปีที่แล้ว +3

    Strawberry 🍓. Blueberry. Fruit trees lgao boundary line te. Chandan. Tree Lao. Food forests bnao. 😝😜🍓🇮🇳👍🏿

  • @Ranjitwahidpuriya3496
    @Ranjitwahidpuriya3496 2 ปีที่แล้ว

    ਵੀਡੀਓ ਤਾਂ ਬਾਈ ਕਿਲ ਗੱਡ ਦਿੰਦੀ ਆ,

  • @JagjeetSingh-vy3iq
    @JagjeetSingh-vy3iq 2 ปีที่แล้ว +4

    ਜੀ ਬਹੁਤ ਵਧੀਆ। ਸ਼ੁਕਰਾਨੇ

  • @g.p.s319
    @g.p.s319 2 ปีที่แล้ว +2

    ਬੇਰੀ 13 ਤਰ੍ਹਾਂ ਦੀਆਂ ਹੁੰਦੀਆਂ ਹਨ ।ਇਹ ਕਨਾਡਾ ਵਾਲੀ ਬੇਰੀ ਨਹੀਂ ।

    • @kamalkaurkamalkaur7019
      @kamalkaurkamalkaur7019 2 ปีที่แล้ว

      ਅਸੀ ਇੱਕ ਗਰੀਬ ਲੋੜਵੰਦ ਪਰਿਵਾਰ ਹਾਂ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ help

  • @FaraattaTv
    @FaraattaTv 2 ปีที่แล้ว +2

    Blue berry torde canada ch , strawberry 🍓 vi torde aa , Yada blue berry aa ,

  • @Happy_kassambhatti
    @Happy_kassambhatti 2 ปีที่แล้ว +1

    Asi bai bloming school ch gy c sada paper c. Talwandi bhangeria Bridge da thale a school otha c. Ja sanu pehla pata hunda ta asi bai kol jarur aona c

  • @sukhvirsinghmaan4928
    @sukhvirsinghmaan4928 2 ปีที่แล้ว +1

    ਵੀਰੇ ਐ੩ੀ ਗਲ ਨਹੀ ਆ िਕ 10 ਲॅਖ ਦੀ ਹੋ ਜਾਊ,ਆਪਣੇ ਹੋ ਜਰੂਰ ਜਾਦੀ ਆ ਪਰ ਬਹੁਤ िਜਆਦਾ िਰਸਕ ਦੇ ਨਾਲ ਤੇ ਐਨਾ ਝਾੜ िਕਸੇ ਵੀ ਹਾਲਤ ਚ ਹੋ ਹੀ ਨਹੀ ਸਕਦੀ ,ਸੋ ਐਨਾ ਕिਹਣਾ ਹੀ ਕੋਰਾ ਝੂਠ ਬੋਲ िਰਹਾ ਬਾਈ

    • @appusangha6069
      @appusangha6069 2 ปีที่แล้ว

      Sahi a bro 100 120 nu vikdi a bazaar ch v app veche

  • @gurbal5108
    @gurbal5108 2 ปีที่แล้ว +1

    Eh strawberry a bhaji, canada wich Blueberry hundi, Blueberry jahri wali hundi..

  • @gurcharansingh4251
    @gurcharansingh4251 2 ปีที่แล้ว

    ਬਾਈ ਜੀ ਝੂਠ ਨਾ ਬੋਲ ਅਸੀਂ ਕਨੇਡਾ ਵਿੱਚ ਇਹੇ ਕੰਮ ਕਰਦੇ ਪੱਲਿਓ ਪੈਦੇ ਗੁਰਚਰਨ ਸਿੰਘ ਜੌਹਲ

  • @jagdeep_dc5639
    @jagdeep_dc5639 2 ปีที่แล้ว +4

    Love u vadde bai ❤️

  • @babbarsher2065
    @babbarsher2065 19 วันที่ผ่านมา

    Strawberry’s strawberry 🍓. &. Blueberry. 🇨🇦. Alee. 💃🇨🇦💃🇺🇸. 👍🏿

  • @saqibalichannel
    @saqibalichannel 2 ปีที่แล้ว +2

    Pakistan mn bht hoti strawberry 🍓

  • @pardeep78638
    @pardeep78638 2 ปีที่แล้ว

    Bhi ji thuadi awaj sira a gal Karan tha trika thanu

  • @baljinderjawanda8810
    @baljinderjawanda8810 2 ปีที่แล้ว +4

    120000 bachiya yr sanu pichle saal... 1 kile cho. 10 lakh wala ta jhoot aa.

  • @ramanpreetsingh7880
    @ramanpreetsingh7880 2 ปีที่แล้ว +1

    Blueberry Hundi aa canada ch

  • @rajpootzia7082
    @rajpootzia7082 2 ปีที่แล้ว +3

    Landy Punjab chay ve mee panda paya ya.
    Bi vedios bot cant hondi ya thodi

  • @kalakala2407
    @kalakala2407 2 ปีที่แล้ว

    Oh veer eni lut ni asi strawberry da km 20 saal pehla krka shd dita... Eni kamai hon lg ja kya baat.. But jhuth ght bolya kro

  • @arshpunia3317
    @arshpunia3317 2 ปีที่แล้ว +1

    Panjab vich savsiti to pahla afsar apna hisa palde ne Panjab nalo hariyana sarkar kisan da sath dindi h

  • @harrysidhuharry311
    @harrysidhuharry311 2 ปีที่แล้ว

    BAKWAS BOHAT KARDE yar Tere wargea 100 admi NEA PEHLA DEKHA TI

  • @master_mind_1m325
    @master_mind_1m325 2 ปีที่แล้ว +1

    Bde y ji apne hardhitpure pind v aha satrovri di kheti hundia ji👍👍👍

  • @Mandeepsingh-qi9jq
    @Mandeepsingh-qi9jq 2 ปีที่แล้ว

    Balle oh punjabiyon 👌👌👌👌🔥

  • @darshansingh-jn3nz
    @darshansingh-jn3nz 2 ปีที่แล้ว +2

    ਬਾੲੀ ਜੀ ਗੱਲ ਕਰਨ ਤਰੀਕਾ ਬਹੁਤ ਵਧੀਅਾ ਨਜਾਰਾ ਅਾ ਗਿਅਾ

  • @sarbansandhu5658
    @sarbansandhu5658 2 ปีที่แล้ว

    Bahut vadia work bai ji

  • @sandhuschannel2114
    @sandhuschannel2114 2 ปีที่แล้ว +2

    Veer sadde etthe mandikarn nhi hegaa shi es karke edda di fasall laun nu dil nhi kar but ganna,chonaa,kanak vikk jandi vaa es karke oh laa lyi di vaa 🌾🌾🌾

    • @gurcharansinghjawanda6654
      @gurcharansinghjawanda6654 2 ปีที่แล้ว

      ਬਾਈ ਆਪਾਂ ਨੂੰ ਤਾਂ 3ਵਜੇ ਮੰਡੀ ਜਾਣ ਇਸ ਬਹੁਤ ਅਔਖਾ

  • @harneksandhu5123
    @harneksandhu5123 2 ปีที่แล้ว

    ਬੇਰੀ ਦੇ ਬੂਟੇ ਠੰਡ ਨਾਲ ਨੀ ਮਰਦੇ ਬਰਫ ਵਿੱਚ ਵੀ ਨਹੀਂ ਮਰਦੇ

  • @brarindersingh6789
    @brarindersingh6789 2 ปีที่แล้ว +2

    Bhraji punjab ch bht kuj ho janda strawberry da taste v perfect aaw but green revolution ch punjab nu india serve krn lai rakhya hoya ..tuc produce krlo but problem marketing te aundi ..tohadi consumer up Bihar de bhiyea aaw ..jina time punjab independent hoke agri business create nai krda success nai mil skdi..bhiya yan indian population tohadia produce kitia berries nai kha skde

    • @brarindersingh6789
      @brarindersingh6789 2 ปีที่แล้ว

      @Kaur Kamal sure how can I help ji?

    • @kamalkaurkamalkaur7019
      @kamalkaurkamalkaur7019 2 ปีที่แล้ว

      @@brarindersingh6789 ਨੰਬਰ ਸੈਂਡ ਕਰ ਦੇਵਾਂਗੇ ਅਸੀ

  • @gurmandeepmann9833
    @gurmandeepmann9833 2 ปีที่แล้ว

    Pind marri block maur mandi vich vi kheti hoi si

  • @renugill7169
    @renugill7169 2 ปีที่แล้ว

    ਉਹ ਭਾਈ, ਦੇਖਣ ਨੂੰ ਹੀ ਵਧੀਆ, ਜਦੋਂ ਕਰੋ ਇਹ ਖੇਤੀ ਉਦੋਂ ਪਤਾ ਲੱਗਦਾ, ਮਿਹਨਤ ਜਿਆਦਾ ਕਮਾਈ ਘੱਟ, ਬਜ਼ਾਰ ਵਿੱਚ ਵੇਚਣ ਜਾਓ ਤਾਂ ਆੜ੍ਹਤੀਏ ਮੁੱਲ ਪੂਰਾ ਨ੍ਹੀ ਦਿੰਦੇ,

  • @rajwindersingh7394
    @rajwindersingh7394 2 ปีที่แล้ว +1

    Dhan a bai tu har video thodi always jankari de hundi a waheguru chardikala rakhe

  • @gurisinghgurisingh859
    @gurisinghgurisingh859 2 ปีที่แล้ว

    Veer ji ute tara najar audiya tara de khabe vee Punjab warge aa

  • @amanindergill1710
    @amanindergill1710 2 ปีที่แล้ว

    ਇਹੀ ਜਰਨੀਲਿਸਟ ਬਣਿਆ ਫਿਰਦਾ

  • @bittumultani9218
    @bittumultani9218 2 ปีที่แล้ว

    Belgium bahut hundi j.

  • @rupinderkaur1921
    @rupinderkaur1921 2 ปีที่แล้ว

    Bhot vadia veerji 🙏

  • @anshsinghsra3699
    @anshsinghsra3699 2 ปีที่แล้ว +1

    Assi haridwar ch liyi si
    Vadiya fruit h

  • @JoginderSingh-vv1bx
    @JoginderSingh-vv1bx 2 ปีที่แล้ว

    Phaji don't mind but phaji eh strawberry 🍓 hor Hundi hai te Canada Vali blueberry hor Hundi hai ji

  • @mrsingh9158
    @mrsingh9158 2 ปีที่แล้ว

    Punjab vich jhohna lana bnd kr dena chahida... Punjab da pani bahut thale chla gya...
    Dusriya fassla vi launiya chahidi

  • @kalakala2407
    @kalakala2407 2 ปีที่แล้ว

    Oh brva eni lutt ni jini tuc bol reha o asi lai 20 saal pehla 2 kila

  • @gurisinghgurisingh859
    @gurisinghgurisingh859 2 ปีที่แล้ว

    Bapu beriya tudda najar ta aaya par tusi bapu na gall ta krayo

  • @tajinderdhillon2103
    @tajinderdhillon2103 2 ปีที่แล้ว

    ਭਾਜੀ ਆਪਣਾ ਫੋਨ ਨੂੰ ਸੈਡ ਕਰੋ

  • @sandhuschannel2114
    @sandhuschannel2114 2 ปีที่แล้ว +1

    @shonkisardar sukhjinderlopon veere sadde rishtedar ne ek vaar layi c oh v 2kille but jdo starting vich hi thodi bahut Vikki c but baad vich taa pind valee and Yaara dostaa and rishtedar nu fon kar kar k kehnda lejo os time veer assi v roti kat khandee c starbery daa joos vadd pendee c but joos bahut swaad ban daa c i am haryana ton veere 🌾👍🙏

  • @manjeetkaur9593
    @manjeetkaur9593 2 ปีที่แล้ว

    Veer g sanu vi dso g aapa krnal to ha kittho lie aae pede

  • @babbusidhubabbusidhu7422
    @babbusidhubabbusidhu7422 2 ปีที่แล้ว +1

    Good job good work bro

  • @k.s.randhawa7300
    @k.s.randhawa7300 2 ปีที่แล้ว

    Veer ji badel keya se bacheyo kite hisa na rakh len ji good information

  • @akashdhamija7562
    @akashdhamija7562 2 ปีที่แล้ว

    Punjabia ne magar pe jana te es fasal nu v fail kar dena

  • @satbirghuman9949
    @satbirghuman9949 2 ปีที่แล้ว

    Do not use polythene for malching You can use jute for this.

  • @gurmelsingh8422
    @gurmelsingh8422 2 ปีที่แล้ว

    Very good vir g Sara Kara ta

  • @gurcharnsingh1819
    @gurcharnsingh1819 2 ปีที่แล้ว +3

    Bohet wadya veer.. Apna kisaan veera nu hor noleaj mil gai veer..

  • @dhaliwaldhaliwal4713
    @dhaliwaldhaliwal4713 2 ปีที่แล้ว

    Very very very good

  • @garrydhillon3008
    @garrydhillon3008 2 ปีที่แล้ว +7

    ਵੀਰ ਬਿਲਕੁੱਲ ਫੇਲ ਆ ਇਹ ਕੰਮ

    • @jasvirsinghjasvirsingh8414
      @jasvirsinghjasvirsingh8414 2 ปีที่แล้ว

      ਅਛਾ ਬਾਈ
      🤣🤣🤣🤣🤣

    • @garrydhillon3008
      @garrydhillon3008 2 ปีที่แล้ว

      @@jasvirsinghjasvirsingh8414 ਆਹੋ ਐਵੇਂ ਨਾ ਫਸ ਜਾਇਓ

    • @garrydhillon3008
      @garrydhillon3008 2 ปีที่แล้ว

      @@jasvirsinghjasvirsingh8414 ਜਿੰਨਾ ਲੱਗਾ ਲਈ ਆ ਓਹ ਆਪ ਫਸੇ ਨੇ 😂😂 parmotion ਕਰਵਾ ਰਹੇ ਨੇ ਪੈਸੇ ਪੂਰੇ ਕਰਨ ਨੂੰ ਜਦੋ ਹੋ ਗਏ ਉਦੋਂ ਪੁੱਟ ਦੇਣੇ ਇਹਨੇ ਵੀ 😂😂😂

  • @devil80413
    @devil80413 2 ปีที่แล้ว

    Mushroom di kheti bare daso

  • @mangeram1606
    @mangeram1606 2 ปีที่แล้ว

    भाई साहब हरियाणा के हिसार जिले में भी 17 वेरी की खेती होती है

  • @jaskiratsinghrasulpuria3241
    @jaskiratsinghrasulpuria3241 2 ปีที่แล้ว

    Good luck vir ji sayd vir ji ida bij ponta sahib wAl v ida bij milda he

  • @jaidhaliwal13
    @jaidhaliwal13 2 ปีที่แล้ว

    ik do jane laun ta theek a.nahi ta ehnu 20 per dabba vikda.raikot kol launde c munde

  • @Raj-sc5zq
    @Raj-sc5zq 2 ปีที่แล้ว

    In America we grow lot off Strawberrys.

  • @mehardeepsingh5951
    @mehardeepsingh5951 2 ปีที่แล้ว +1

    Lopo vala bohat over acting karda. Fudu ban ka sab nu fudu banae janda

    • @jasvirsinghjasvirsingh8414
      @jasvirsinghjasvirsingh8414 2 ปีที่แล้ว

      Ryt y g
      Thora jyeda e ovr krda a 22

    • @birworld
      @birworld 2 ปีที่แล้ว

      Veere eh bai da style aa . Ehde nal video ch interest banea rendi .. video boring ni hundi

  • @manpreet7788
    @manpreet7788 2 ปีที่แล้ว

    Bai Bohat Badia Jankari Ditya Ta jo Punjab de Nouana Jankari Milsake

  • @kanu1938
    @kanu1938 2 ปีที่แล้ว

    Ave fudu na bno, paneeri vechni ehne 3rs boota

  • @jeetmaan936
    @jeetmaan936 2 ปีที่แล้ว

    Bahut kaint bai

  • @somvirsaharwa5704
    @somvirsaharwa5704 2 ปีที่แล้ว

    bhai g saade pind aao hisar haryana

  • @gavydmk
    @gavydmk 2 ปีที่แล้ว

    Canada ch main blue berry hundi aa hor kite ni hundi

  • @JagjeetSingh-ub3tl
    @JagjeetSingh-ub3tl 2 ปีที่แล้ว +1

    ਥਹੁਤ ਵੀਰ ਜੀ 👍👌💪✌🙏😎

  • @RANJEETSINGH-qx1eg
    @RANJEETSINGH-qx1eg 2 ปีที่แล้ว

    Very good bir ji

  • @drakkar7860
    @drakkar7860 2 ปีที่แล้ว

    Lol strawberry vich protein

  • @akashdhamija7562
    @akashdhamija7562 2 ปีที่แล้ว

    Strawberry

  • @amandeepmaan5968
    @amandeepmaan5968 2 ปีที่แล้ว

    y g koi ne Landa 150/200 Hollsal
    Ground Report