ਨ/ਸ਼ੇ ਦੇ ਅੱਡੇ 'ਤੇ ਪੁਲਸ ਦਾ ਛਾਪਾ, ਤਸਕਰਾਂ ਖ਼ਿਲਾਫ਼ ਮੁਹਿੰਮ ਕਰ ਦਿੱਤੀ ਹੋਰ ਤੇਜ਼

แชร์
ฝัง
  • เผยแพร่เมื่อ 25 ธ.ค. 2024

ความคิดเห็น • 91

  • @baljitsingh6957
    @baljitsingh6957 6 หลายเดือนก่อน +54

    ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸਾਰਾ ਕੁੱਝ ਪਤਾ ਹੈ ਕਿ ਕਿੱਥੇ ਨਸ਼ਾ ਵਿਕ ਰਿਹਾ ਹੈ ਤੇ ਕੌਣ ਵਿਕਾ ਰਿਹਾ ਹੈ,ਇਹ ਸਾਰਾ ਕੁੱਝ ਡਰਾਮਾ ਕਰ ਰਹੇ ਹਨ

  • @SatnamSingh-zk4ce
    @SatnamSingh-zk4ce 6 หลายเดือนก่อน +15

    V good shab ji salute a ji bacha Lavo punjab nu ji

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 6 หลายเดือนก่อน +10

    ਬਹੁਤ ਵਧੀਆ ਜੀ ਪਰ ਪੱਤੇ ਝਾੜ ਕੇ ਗੱਲ ਨਹੀ ਬਣਨੀ ਜੀ ਜ਼ਰ ਪੁੱਟਣੀ ਪੈਣੀ ਹੈ ਜੀ

  • @arnsthans8850
    @arnsthans8850 6 หลายเดือนก่อน +3

    ਇਹ ਸਾਰੇ ਪ੍ਰਸ਼ਾਸਨ ਨੂੰ ਪਤਾਂ ਹੈ ਕੋਣ ਨਸ਼ਾ ਵੇਚਦਾ ਹੈ ਕੋਣ ਖੋਹਾਂ ਕਰਦੇ ਹਨ ਕਿਹੜੇ ਕਿਰਪਾਨਾਂ ਕੱਢਦੇ ਹਨ ਇਹਨਾਂ ਡਾਕੂਆਂ ਦਾ ਪ੍ਰਸ਼ਾਸਨ ਨੂੰ ਪਤਾ ਹੈ ਇਹਨਾਂ ਦੀਆਂ ਪਰੋਪਟੀਆ ਦੀ ਜਾਂਚ ਇਹਨਾਂ ਦੇ ਕਾਰੋਬਾਰ ਦੀ ਜਾਂਚ ਇਹਨਾਂ ਦੇ ਖ਼ਰਚੇ ਕਿਥੋਂ ਚੱਲਦੇ ਹਨ ਇਹ ਪੈਸਾ ਕਿਥੋਂ ਆਉਂਦਾ ਹੈ ਇਹਨਾਂ ਦੀ ਅੰਸ਼ ਪ੍ਰਸਤੀ ਕਿਥੋਂ ਹੁੰਦੀ ਹੈ ਲੋਕਾਂ ਦੀ ਝੋਲੀ ਵਿਚ ਰੋਣਾਂ 😂😂😂😂😂😂😂😂😂😂😂

  • @HappySingh-pi4wh
    @HappySingh-pi4wh 6 หลายเดือนก่อน +8

    ਪੱਕੇ ਪਿੰਡ ਵਿੱਚ ਚਿੱਟਾ ਆਮ ਵਿਕਦਾ ਹੈ

  • @letswatch6296
    @letswatch6296 6 หลายเดือนก่อน +6

    ਛਾਪਾ ਮਾਰਨ ਤੋ ਪਹਿਲਾਂ ਹੀ ਤੁਹਾਡੇ ਕੁੱਝ ਕੁ ਪੁਲਿਸ ਕਰਪਟ ਅਫ਼ਸਰ ਨਸ਼ਾ ਤਸਕਰਾਂ ਨੂੰ ਦੱਸ ਦਿੰਦੇ ਹਨ। ਕੀ ਅੱਜ ਛਾਪਾਂ ਵੱਜਣਾ।

  • @SohanLal-pl2ue
    @SohanLal-pl2ue 6 หลายเดือนก่อน +4

    Very good sir

  • @MalkitSingh-gq4uc
    @MalkitSingh-gq4uc 6 หลายเดือนก่อน +4

    ਪੁਲਿਸ ਰੇਡ ਕਰਨ ਤੋਂ ਪਹਿਲਾਂ ਹੀ ਜਿਹੜੇ ਮਹੀਨਾ ਲੈਂਦੇ ਹਨ ਦੱਸ ਦਿੰਦੇ ਹਨ ਰੇਡ ਕਰਨ ਤੋਂ ਪਹਿਲਾਂ ਫੋਨ ਇਕ ਜ਼ਿਮੇਵਾਰ ਅਫਸਰ ਕੋਲ਼ ਦਿੱਤੇ ਜਾਣ

  • @swaransingh2117
    @swaransingh2117 6 หลายเดือนก่อน +1

    Good job sir

  • @pammashah6361
    @pammashah6361 6 หลายเดือนก่อน +2

    ਮਾੜੇ ਬੰਦੇ ਨੂੰ ਕੁੱਟ ਸਕਦੇ ਨਹੀਂ ਬੰਦ ਹੋਣਾ ਨਸ਼ਾ

  • @nishansingh1097
    @nishansingh1097 6 หลายเดือนก่อน +2

    ਪਲਵਿੰਦਰ ਝੋਟੇ ਨੇ ਕਿੰਨੇ ਨਾਮ ਦੱਸੇ ਉਹਨਾਂ ਨੂੰ ਤੇ ਪੁਲਿਸ ਪੈਸੇ ਲੈ ਕੇ ਛੱਡ ਦਿੰਦੇ ਨੇ

  • @AnuPreet-f9u
    @AnuPreet-f9u 4 หลายเดือนก่อน

    Very nice 👌

  • @LakhwinderSingh-gg3oh
    @LakhwinderSingh-gg3oh 6 หลายเดือนก่อน +2

    Good 👍👍👍

  • @naseebchand8371
    @naseebchand8371 6 หลายเดือนก่อน +1

    ਪੁਲਿਸ ਜੋ ਵੀ ਨਸ਼ਾ ਫੜਦੀ ਹੈ ਉਸ ਨੂੰ ਕੁੱਝ ਸਮੇਂ ਬਾਅਦ ਸਾੜਣ ਦੇ ਆਡਰ ਹੁੰਦੇ ਹਨ ਇਹ ਪੁਲਿਸ ਪ੍ਰਸ਼ਾਸਨ ਉਸ ਨਸ਼ਾ ਵੇਚ ਕੇ ਪੈਸਾ ਕਮਾਉਣ ਲਈ ਲੱਗੇ ਹਨ ਅਤੇ ਜਿਹੜਾ ਇਨ੍ਹਾਂ ਖਿਲਾਫ ਬੋਲਦਾ ਹੈ ਜਾਂ ਨਸ਼ਾ ਵੇਚਣ ਵਾਲੇ ਦੀ ਸ਼ਿਕਾਇਤ ਕਰਦਾ ਹੈ ਉਸ ਤੇ ਝੂਠੇ ਪਰਚੇ ਦਰਜ ਕੀਤੇ ਜਾਦੇ ਹਨ ਇਹ ਭਾਰਤ ਦਾ ਸਵਿੰਧਾਨ ਹੈ

  • @kulwindersinghkulwindersin8440
    @kulwindersinghkulwindersin8440 6 หลายเดือนก่อน +2

    ਹਲਕਾ ਰਾਜਾਸਾਸੀ ਪਿੰਡ ਨੇਪਾਲ ਵਿੱਚ ਬਹੁਤ ਜਿਆਦਾ ਚਿੱਟਾ ਵਿੱਕਦਾ ਪੁਲਿਸ ਮਹੀਨਾ।ਲਹੀਦੀ

  • @GurdevSingh-nc9qy
    @GurdevSingh-nc9qy 6 หลายเดือนก่อน +1

  • @karamjitsingh3303
    @karamjitsingh3303 6 หลายเดือนก่อน +1

    ਪਹਿਲਾਂ ਠੇਕੇ ਬੰਦ ਕਰਨੇ ਚਾਹੀਦੇ ਹਨ

  • @GotaSingh-gj7dq
    @GotaSingh-gj7dq 6 หลายเดือนก่อน +14

    ਮਹੀਨਾ ਲੈਣ ਗਏ ਹੋਣਗੇ

    • @parminderkumar119
      @parminderkumar119 6 หลายเดือนก่อน

      @@GotaSingh-gj7dq ਬਿਲਕੁਲ ਸੱਚ ਕਿਹਾ ਤੁਸੀਂ

  • @parmjitkaur7944
    @parmjitkaur7944 6 หลายเดือนก่อน +2

    ਫਿਲਮੀ। ਡਰਾਮਾ ਦੇਖੋ

  • @HiraSingh-bp5tn
    @HiraSingh-bp5tn 6 หลายเดือนก่อน +1

    Very good 👍

  • @paramkaily-56
    @paramkaily-56 6 หลายเดือนก่อน

    very good

  • @SarwansinghSarwan-ik6og
    @SarwansinghSarwan-ik6og 6 หลายเดือนก่อน +1

    Brother g Very good job god bless you proud of you sir g punjab police no sulat g❤❤

  • @iqbalsingh758
    @iqbalsingh758 6 หลายเดือนก่อน +1

    ਕੋਈ ਵੀ ਗੈਰ ਕਾਨੂੰਨੀ ਕੰਮ ਪੁਲਿਸ ਦੀ ਮਿਲੀਭੁਗਤ ਤੋਂ ਬਿਨਾ ਨਹੀ ਹੋ ਸਕਦਾ ਜਦੋਂ ਮਜਬੂਰੀ ਵਸ ਸਰਕਾਰਾਂ ਸਖ਼ਤ ਹੁੰਦੀਆਂ ਫੇਰ ਕਿਵੇਂ ਪੁਲਿਸ ਹਰਕਤ ਚ ਆਉਂਦੀ ਹੈ,,??

  • @parminderkumar119
    @parminderkumar119 6 หลายเดือนก่อน +3

    ਸਮਰਾੜੀ ਪਿੰਡ ਵਿਚੋਂ ਕਦੋ ਨਸਾ ਖਤਮ ਹੋਣਾ ਸਰ ਜੀ

  • @sanjkaler2317
    @sanjkaler2317 6 หลายเดือนก่อน +2

    ❤🎉

  • @SatwinderSingh-ni4lc
    @SatwinderSingh-ni4lc 6 หลายเดือนก่อน +1

    Good... Punjab...😊😊 public

  • @RupinderJhajj-w1i
    @RupinderJhajj-w1i 4 หลายเดือนก่อน

    ❤❤❤❤❤🎉🎉🎉🎉🎉

  • @AvtarSingh-jk5cs
    @AvtarSingh-jk5cs 6 หลายเดือนก่อน

    Good vary nic

  • @JodhaSraw
    @JodhaSraw 6 หลายเดือนก่อน +3

    ❤GOOD PUNJAB POLICE OFFICERS😅

  • @chaudhary2473
    @chaudhary2473 6 หลายเดือนก่อน +2

    Very good Punjab police

  • @satnamsingh-re4hr
    @satnamsingh-re4hr 6 หลายเดือนก่อน +11

    ਦੇਖਿਓ ਕੀਤੇ ਇਹ ਮਿਸ਼ਨ ਸ਼ਿਰਫ ਇਕ ਦੋ ਦਿਨਾ ਲਈ ਨਾ ਹੋਵੇ ਪੁਲਿਸ ਵਾਲਿਓ। ਜੇ ਸੱਚੀ ਇਹ ਮਿਸ਼ਨ ਕਾਮਯਾਬ ਕਰਨਾ ਹੈ ਤਾਂ ਹਰ ਰੋਜ ਸ਼ਖਤ ਤੋ ਵੀ ਸ਼ਖਤ ਰੋਜ ਦੀ ਰੋਜ ਚੈਕਿੰਗਾ ਕੀਤੀਆ ਜਾਣ ਤਾ ਹੀ ਪੰਜਾਬ ਨਸ਼ੇ ਤੋ ਬਚ ਸਕਦਾ ਹੈ

    • @naseebchand8371
      @naseebchand8371 6 หลายเดือนก่อน

      ਨਸ਼ਾ ਰੋਕਣ ਲਈ, ਛੋਟੀਆਂ ਮੱਛੀਆਂ ਨੂੰ ਫੜਦੇ,,, ਮੱਗਰਮੱਛ ਨੂੰ ਪੁਲਿਸ ਹੱਥ ਨਹੀਂ ਪਾਉਂਦੀ ਇਸ ਕਰਕੇ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਬੰਦ ਨਹੀਂ ਹੋ ਸਕਦਾ ਇਸ ਨਾਲ਼ ਮੰਤਰੀਆਂ ਦਾ ਕਾਰੋਬਾਰ ਬੰਦ ਹੋ ਜਾਂਦਾ ਹੈ

  • @Punjab_Blogger
    @Punjab_Blogger 6 หลายเดือนก่อน

    Well done Punjab Police for finally this strong action & thanks Punjab gov for appointing honest officers & givng them power to take action against Drugs.

  • @JinderKang-k6y
    @JinderKang-k6y 6 หลายเดือนก่อน

    Weaguru ji mieahr karana ji good job

  • @GurpreetGill-wr3oi
    @GurpreetGill-wr3oi 6 หลายเดือนก่อน

    Punjab police 🚨 jindabaad .🙏💪💪💪💪💪

  • @sukhdevsingh397
    @sukhdevsingh397 4 หลายเดือนก่อน

    OK jj

  • @samrarecords7224
    @samrarecords7224 6 หลายเดือนก่อน +1

    ਸਾਬ ਜੀ ਮੱਛੀਆਂ ਨੂੰ ਨਾ ਫੜੋ ਮੱਛ ਫੜੋ

  • @Joelravi-392
    @Joelravi-392 6 หลายเดือนก่อน +2

    Maan (AAP) sarkar jindabad

  • @PalwinderKaur-bp9kr
    @PalwinderKaur-bp9kr 6 หลายเดือนก่อน

    Very good

  • @GurjotKaur-bh8ot
    @GurjotKaur-bh8ot 6 หลายเดือนก่อน +1

    ਪੁਲਿਸ ਤੇ ਸਰਕਾਰਾ ਖੁਦ ਚੋਰ ਨੇ 😂

  • @5AABVLOG1
    @5AABVLOG1 6 หลายเดือนก่อน

    Good action

  • @SubdeepSanh
    @SubdeepSanh 5 หลายเดือนก่อน +1

    As sir jhaind sir

  • @HarvindarSingh-f6e
    @HarvindarSingh-f6e 5 หลายเดือนก่อน

    Jay Shri Ram

  • @Aman-by9tj
    @Aman-by9tj 6 หลายเดือนก่อน

    ਸਮਰਾੜੀ ਪਿੰਡ ,ਤਲਵੰਡੀ ਜਿਹੜੀ ਲਾਡੋਵਾਲ ਨੇੜੇ ਆ ਇੱਕ ਗੰਨਾ ਪਿੰਡ ਇਹਨਾ ਪਿੰਡਾਂ ਵਿੱਚੋਂ ਨਸ਼ਾ ਖਤਮ ਹੋ ਸਕਦਾ ਕੇ ਨਹੀ ਮੀਡੀਏ ਉਤੇ ਬੋਲਣ ਨਾਲ ਕੋਈ ਫਰਕ ਨਹੀ ਪੈਣਾ

  • @DoctorBittu-yo2yx
    @DoctorBittu-yo2yx 6 หลายเดือนก่อน +1

    Good punjab pulice

    • @ManjitSingh-q8q
      @ManjitSingh-q8q 6 หลายเดือนก่อน

      very good ❤❤❤❤❤

  • @maninderkaur5717
    @maninderkaur5717 6 หลายเดือนก่อน

    Please sir imandari naal chaloge ta nsha khatam kita ja sakda hai

  • @Jashanpreet-gk6xd
    @Jashanpreet-gk6xd 6 หลายเดือนก่อน

    ਗਹਿਰੀ ਬੁੱਟਰ ਵਿਚ ਗੋਲੀ ਭੂਕੀ ਆਮ ਮਿਲਦੀ ਹੈ

  • @chaudhary2473
    @chaudhary2473 6 หลายเดือนก่อน +1

    Sir Hoshiarpur v aajo

  • @Romy64062
    @Romy64062 5 หลายเดือนก่อน

    Waah ji wahh pehla camera man bulaea fer ikath kita fer shapa marea ..............j Thora ja time hor mil janda sir ji ta badia gal c

  • @JaswinderSingh-eq7zp
    @JaswinderSingh-eq7zp 6 หลายเดือนก่อน

    Sir ji Public sath tah devige je police apni duty emandari nal karegi .es Tarha Lagatar karvai honi chahidi hai .Tah jo public nu police te vishvas ho sake.

  • @GurinderPunia-47
    @GurinderPunia-47 5 หลายเดือนก่อน

    Ustaad ji 50 % police de mulazim nasha krde aa eh sach aa .fer police nasha kive band krdu

  • @SureshKumar-qb9tw
    @SureshKumar-qb9tw หลายเดือนก่อน

    Sir ji Mansa de Ward No 25 vich sharam chitta vik riha interogate karan de jaroorat he kioke lkoke rakhiea Sita,Meenu,Kala smet ohna de bache home delivery kar rahe han

  • @YaadkamalShahi
    @YaadkamalShahi 6 หลายเดือนก่อน

    Mathola pind vich v ayio sir gurdaspur district

  • @KulwantKaur-xz4gs
    @KulwantKaur-xz4gs 5 หลายเดือนก่อน

    3:33

  • @lakhbirsingh2530
    @lakhbirsingh2530 6 หลายเดือนก่อน

    Go and check leaders home this stunnt

  • @Sunnysran142
    @Sunnysran142 5 หลายเดือนก่อน

    ❤❤❤😂😂😂😂👍👍👍👍👌👌👌👌👌👌

  • @Jaspalsinghrai1997
    @Jaspalsinghrai1997 6 หลายเดือนก่อน

    Sir das ta deya but jida name lya onu sanu marr dena te sanu ki fada marrn da a kamm police hi kar sakdi aa sir sorry 😔

  • @jaspalchahal
    @jaspalchahal 6 หลายเดือนก่อน

    DGP sab apne police mulajma te sakhti kro nsa band hoju, eh rle hoe ne nal nsa bechan wale nal

  • @Blackstarpb54
    @Blackstarpb54 5 หลายเดือนก่อน

    Publicity lye ho reha aa .ke enna nu kujh nai pata .drug enn toh kade v khatam nai hona .sirf case he karne enna ne .hor kujh nai .only incounter chida aa

  • @GurinderPunia-47
    @GurinderPunia-47 5 หลายเดือนก่อน

    Tuhanu sab pta a ohna vadde sappa nu fdo aam janta nu tang na kro

  • @nijjarsukhraj3287
    @nijjarsukhraj3287 5 หลายเดือนก่อน +1

    ਮਹੀਨਾ ਨੀ ਮਿਲਿਆ ਲਗਦਾ

  • @BoolaSingh-rf2tj
    @BoolaSingh-rf2tj 4 หลายเดือนก่อน

    Punjab de ta Chita army Vikram sakht sakht bhai kaarvayi karo saral Yuva pidhi Tak khatm nahin janti hai

  • @DavinderPal-s3u
    @DavinderPal-s3u 5 หลายเดือนก่อน

    Darama suru police

  • @jaswinderkaur3252
    @jaswinderkaur3252 6 หลายเดือนก่อน

    When you telling on tv 2 char din oh nhi krn ge kam. Fir oh hall hona.

  • @SukhdevSingh-iw8vi
    @SukhdevSingh-iw8vi 6 หลายเดือนก่อน

    ਬਿਲਕੁਲ ਚੰਗਾ ਕੀਤਾ😊

  • @ArshdeepSohal-r2s
    @ArshdeepSohal-r2s 5 หลายเดือนก่อน

    G

  • @singhjagroop1166
    @singhjagroop1166 5 หลายเดือนก่อน

    😅😅😅😂😂

  • @GaganDeep-oh6ix
    @GaganDeep-oh6ix 4 หลายเดือนก่อน

    namber de je

  • @GurinderPunia-47
    @GurinderPunia-47 5 หลายเดือนก่อน

    Tusi bol rahe o nashe de bare vich ki tuhanu pta ni ..tuhanu sab pta a

  • @GurpreetSingh-zf3kf
    @GurpreetSingh-zf3kf 5 หลายเดือนก่อน

    Bhavre Chita amm vikda police nu Sara kuj pata a

  • @GaganDeep-oh6ix
    @GaganDeep-oh6ix 4 หลายเดือนก่อน

    middu khear de vich nassa

  • @BrownSaini-y6u
    @BrownSaini-y6u 6 หลายเดือนก่อน

    Jo nashe nu Rokda us te case pa dinde aa tusi police nu sab pata hunda nasha be kabu ho Gaya hai ladkiyan tak khaa rahi aa nasha

  • @VickyShubh-z2w
    @VickyShubh-z2w 6 หลายเดือนก่อน

    Sir ji tusi loka nu marvona chode je tahanu chaga bhala pata ke jine c I d diti uoda ki uoda ghar totna uone de moh sir patne a pata sir tahanu vi sara ei a

  • @DavinderPal-s3u
    @DavinderPal-s3u 5 หลายเดือนก่อน

    Sab darama

  • @BoolaSingh-rf2tj
    @BoolaSingh-rf2tj 4 หลายเดือนก่อน

    Another phone number to pata Lo Google

  • @LuckyWeee
    @LuckyWeee 6 หลายเดือนก่อน

    Jahde fade ne o mahina ni barde hone tode rasoi karce to le ke tode bacea be sacola dia fisah Tak ta cite Wale dinde ne tusi ki fado ge

  • @Daljit-g5y
    @Daljit-g5y 6 หลายเดือนก่อน

    Kot.khalsa.vi.chek.karo

  • @ManpreetsinghSandhu-xx2bs
    @ManpreetsinghSandhu-xx2bs 6 หลายเดือนก่อน +4

    Very good

  • @kokomajhi5972
    @kokomajhi5972 4 หลายเดือนก่อน