ਕਾਰ ਸਵਾਰ ਮਹਿਲਾ ਦਾ ਹਾਈ ਵੋਲਟੇਜ਼ ਡਰਾਮਾ, ਗੱਡੀ ਦੇ ਸੀਸ਼ੇ ਕਾਲੇ ,ਨਾ ਕਾਗਜ਼ ਪੂਰੇ ,ਪੁਲਿਸ ਦੇ ਨਾਲ ਬਹਿਸ ਵੱਖਰੀ

แชร์
ฝัง
  • เผยแพร่เมื่อ 4 ก.พ. 2025

ความคิดเห็น • 490

  • @bhaigurjitsinghjhor5057
    @bhaigurjitsinghjhor5057 2 ปีที่แล้ว +187

    SHO ਗੁਰਮੀਤ ਸਿੰਘ ਗੁਰਦਾਸਪੁਰ ਸਿਟੀ ਦੇ ਬਹੁਤ ਚੰਗੇ ਅਤੇ ਇਮਾਨਦਾਰ ਅਫਸਰ ਨੇ। ਸਲੂਟ ਹੈ sir ਤੁਹਾਡੀ ਸੇਵਾ ਨੂੰ 👍🙏

  • @swaranverygoodsingh8501
    @swaranverygoodsingh8501 2 ปีที่แล้ว +87

    ਬੁਹਤ ਗ਼ਲਤ ਇਨਾ ਹੰਕਾਰ ਕਾਨੂੰਨ ਦਾ ਕੋਈ ਡਰ ਨਹੀਂ ਹੈ ਵਾਹਿਗੁਰੂ ਹੀ ਜਾਣਦਾ ਕੀ ਬਣੂ ਦੁਨੀਆ ਦਾ,,

    • @gillsabb14687
      @gillsabb14687 2 ปีที่แล้ว +1

      Veer sade ta jee nu kukh hon dey penda police vekh k

  • @Lovenature-nt8zm
    @Lovenature-nt8zm 2 ปีที่แล้ว +89

    ਇਸ ਮਾਮਲੇ ਚ ਪੁਲਿਸ ਸਹੀ ਹੈ 🙏

  • @sukhvirkaurbhatwa2398
    @sukhvirkaurbhatwa2398 2 ปีที่แล้ว +86

    ਪੇਪਰ ਲਾਕਰ ਵਿਚ ਪਏ ਨੇ ਹਾ ਹਾ ਹਾ ਹਾ ਫਿਰ ਗੋਲਡ ਅਤੇ ਪੈਸਾ ਗੱਡੀ ਵਿੱਚ ਰੱਖਦੀ ਹੋਵੇਗੀ

  • @gunstrikergaming6316
    @gunstrikergaming6316 2 ปีที่แล้ว +43

    ਐਸੀਆਂ ਜ਼ਨਾਨੀਆਂ ਤੇ ਕਾਰਵਾਈ ਹੋਣੀ ਚਾਹੀਦੀ

  • @ਮਨਜੀਤਸਿੰਘ-ਮ3ਯ
    @ਮਨਜੀਤਸਿੰਘ-ਮ3ਯ 2 ปีที่แล้ว +46

    ਮੈਡਮ ਗ਼ਲਤ ਐ ਪੁਲਸ ਵਧੀਆ ਤਰੀਕੇ ਨਾਲ਼ ਪੇਸ਼ ਆਈ ਆ ਪੰਜਾਬ ਪੁਲਿਸ ਲੀ ਬੜੀ ਗੱਲ ਐ

  • @jaspreetgrewalbittu4028
    @jaspreetgrewalbittu4028 2 ปีที่แล้ว +81

    ਇਹ ਮੇਰੇ ਤੇਰੇ ਵਰਗਾ ਹੁੰਦਾ ਹੁਣ ਨੂੰ ਸ਼ਿਤਰਾਂ ਦਾ ਮੀਂਹ ਵਰਨਾ ਸੀ ਤੇ ਗੱਡੀ ਥਾਣੇ ਹੋਣੀ ਸੀ।ਲੇਡੀ ਹੋਣ ਦਾ ਪੂਰਾ ਫੈਦਾ ਲੇ ਰਹੀ ਹੈ।

  • @isking9287
    @isking9287 2 ปีที่แล้ว +10

    ਫੜ ਕਿ ਅੰਦਰ ਕਰੋ ਸੁਪਰੀਮ ਕੋਰਟ ਦਾ ਜੱਜ ਨਹੀਂ ਕਾਲੇ ਸ਼ੀਸ਼ੇ ਕਰਾ ਸਕਦਾ

  • @NirmalSingh-yf5uu
    @NirmalSingh-yf5uu 2 ปีที่แล้ว +37

    ਮੈਡਮ ਪੁਲਿਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ ।

  • @tarloksingh6576
    @tarloksingh6576 2 ปีที่แล้ว +23

    ਇਹ ਅੋਰਤ ਗਲਤ ਹੈ। ਪੁਲਿਸ ਸਹੀ ਕਮ ਕਰ ਰਹੀ ਹੈ। ਗੱਡੀ ਬੰਦ ਕਰਨੀ ਚਾਹੀਦੀ ਹੈ। ਇਸ ਅੋਰਤ ਦੀ ਅਕਲ ਟਿਕਾਣੇ ਲਿਆੳ।

  • @gskchenal5939
    @gskchenal5939 2 ปีที่แล้ว +28

    ਬਿਲਕੁਲ ਵਦਯਾ ਕਾਰਵਾਈ ਕਰ ਰਹੀ ਆ ਪnb ਪੁਲਿਸ good job,ਇਹਨਾਂ ਭੈਣਾਂ ਕਰਕੇ ਹੀ ਅਪਸਰ ਆਪਣੀ ਡਿਊਟੀ ਨਹੀਂ ਕਰ ਪਉਂਦੇ 🙏

  • @manibhatiavlogs3297
    @manibhatiavlogs3297 2 ปีที่แล้ว +53

    365 ਚਰਿੱਤਰ ਨਾਰ ਦੇ ਸਾਰਾ ਸਾਲ ਬਂਦੇ ਨੂ ਮਾਰਦੇ 🤬😂😂😂😅😂😬🤏👌

  • @majordeol573
    @majordeol573 2 ปีที่แล้ว +25

    ਮੈਡਮ ਜੀ ਨੂੰ ਸਮਝਣਾ ਚਾਹੀਦਾ ਕਿ ਜੇ papers ਪੂਰੇ ਹਨ ਤਾ ਗੱਡੀ ਦੇ ਵਿੱਚ ਹਮੇਸ਼ਾ ਰਹਿਣੇ ਵੀ ਚਾਹੀਦੇ ਨੇ।ਗੱਡੀ ਦੇ ਪੇਪਰ ਲੋਕਰ ਚ ਰੱਖਣ ਲਈ ਨਹੀ ਹੁੰਦੇ।ਨਾਲ ਕਿਹ ਰਹੀ ਪੇਪਰ ਆ ਰਹੇ ਨੇ ਟਾਇਮ ਤਾ ਲੱਗੇਗਾ ਹੀ ਫਿਰ ਕਿਹ ਰਹੀ ਕਿ ਪੇਪਰ ਮੇਰੇ ਲੋਕਰ ਚ ਹਨ ਮੈ ਹੀ ਲੈ ਕੇ ਆਉਣੇ ਹਨ। ਕੀ ਡਰਾਮਾ ਬਣਾਇਆ ਹੈ।

  • @jaswinderratti8874
    @jaswinderratti8874 2 ปีที่แล้ว +6

    ਧੰਨ ਤੁਹਾਡੀ ਪ੍ਰਤਿਕਾਰਤਾ ।
    ਲੇਡੀ ਨੂੰ ਸਵਾਲ ਕਰਕੇ ਜਵਾਬ ਵੀ ਆਪ ਹੀ ਦੇਈ ਜਾਂਦੇ ਓ । ਕਿਸੇ ਅੰਨ੍ਹੇ ਨੂੰ ਵੀ ਦਿਸ ਰਿਹਾ ਏ ਕਿ ਪੁਲਿਸ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਸੀ ।

  • @sukhmandersinghsekhon7803
    @sukhmandersinghsekhon7803 2 ปีที่แล้ว +3

    ਸਫਰ ਕਰਨ ਸਮੇ ਗੱਡੀ ਦੇ ਕਾਗਜ਼ ਅਤੇ ਡਰਾਈਵਰ ਦਾ ਲਾਇਸੈਂਸ ਕੋਲ ਹੋਣੇ ਚਾਹੀਦੇ ਹਨ ਫਜੂਲ ਮੁਲਾਜ਼ਮਾ ਨਾਲ ਬਹਿਸ ਕਰਨੀ ਗਲਤ ਹੈ ਇਸ ਦਾ ਚਲਾਨ ਕੱਟਣਾ ਚਾਹੀਦਾ ਹੈ

  • @BimlaDevi-tl1cj
    @BimlaDevi-tl1cj 2 ปีที่แล้ว +8

    Kamal ha paper lockers vich ha
    Good job Punjab police 👮‍♂️

  • @j.skundi7791
    @j.skundi7791 ปีที่แล้ว +4

    ਬੜੀ ਬੇਸ਼ਰਮ ਜਨਾਨੀ ਹੈ ਪੁਲਿਸ ਨੂੰ ਪਰੇਸ਼ਾਨ ਕਰ ਰਹੀ ਹੈ ਜੇ ਤੇਰੇ ਪਿਤਾ ਪੁਲਿਸ ਵਿਚ ਸਨ ਤੇ ਕਾਨੂੰਨ ਤੁਹਾਡੇ ਤੇ ਲਾਗੂ ਨਹੀਂ ਹੁੰਦਾ?ਇਸ ਔਰਤ ਨੂੰ ਚਾਲਾਨ ਦੇ ਨਾਲ ਜੇਲ੍ ਵੀ ਹੋਣੀ ਚਾਹੀਦੀ ਹੈ,ਪੁਲਿਸ ਦੇ ਸ਼ਾਬਾਸ਼

  • @gurnamsingh8058
    @gurnamsingh8058 2 ปีที่แล้ว +2

    ਉਸ ਕੁੜੀ ਦਾ ਜਵਾਬ ਤਾਂ ਤਸਲੀ ਵਾਲਾ ਹੈ, ਪੁਲਸ ਇਸ ਬੀਬੀ ਨੂੰ ਘਰ ਪਹੁੰਚਾ ਕੇ ਕਾਰ bound ਕਰ ਲਵੇ ਤੇ ਅਗਲੀ ਕਾਰਵਾਈ ਕਰੇ , ਹਾਂ ਜੇ ਪਿੱਤਾ ਹਸਪਤਾਲ ਸੱਚ ਹੀ ਹੈ ਤਾਂ ਕੁਛ ਛੋਟ ਦਿੱਤੀ ਜਾਵੇ, ਪਰ ਬੀਬੀ ਦਾ ਇਹ ਜਵਾਬ ਸਹੀ ਨਹੀਂ ਕੇ ਕਾਗਜ ਲੌਕਰ ਵਿੱਚ ਹਨ, ਜਾਂਚ ਕਰਕੇ ਉਚਿੱਤ ਕਾਰਵਾਈ ਕਰੋ।

  • @SatnamSaini-kv7ne
    @SatnamSaini-kv7ne 2 ปีที่แล้ว +18

    ਪਰਚਾ ਦਿਓ ਚਵਲ ਤੇ ਆਪੇ ਅਦਾਲਤ ਵਿੱਚ ਤੁਰੀ ਫਿਰੇਗੀ

  • @jassidhaliwal526
    @jassidhaliwal526 2 ปีที่แล้ว +9

    ਸਰਕਾਰੀ ਨਿਯਮਾਂ ਦੇ ਉਲੰਘਣਾ ਕਰਨ ਦੀ ਸਜ਼ਾ ਮਿਲੀ ਗਈ ਹੈ ਤੁਸੀ ਆਪਣੇ ਬੱਚਿਆਂ ਨੂੰ ਕਿ ਸਕਾਂਗੇ ਪਤਾ ਸਭ ਨੂੰ ਲੱਗ ਗਿਆ ਹੈ

  • @sewaram28
    @sewaram28 2 ปีที่แล้ว +28

    Pulice sahi a

  • @ਪੁਆਧੀਏਰੀਆ
    @ਪੁਆਧੀਏਰੀਆ 2 ปีที่แล้ว +14

    good job Punjab police

  • @harbagsingh5197
    @harbagsingh5197 2 ปีที่แล้ว +3

    ਹੁਣ ਤਾਂ ਸਾਰਾ ਪਰਿਵਾਰ ਹੀ ਬਿਮਾਰ ਹੋਜਾਣਾ।ਜਿਹੜੀ ਪੁਲਿਸ ਨੂੰ ਟਿੱਚ ਜਾਣਦੀ।ਆਮ ਬੰਦੇ ਨੂੰ ਦੇ ਪੈਰ ਲੱਗਣ ਦਿਊਂ।

  • @birsbhansingh9691
    @birsbhansingh9691 2 ปีที่แล้ว +2

    ਨਾਲੇ ਗਲਤੀ ਕਰਨੀਆ ਨਾਲੇ ਪੁਲਿਸ ਨੂ ਧਮਕੀਆ ਦੇਣੀਆ ਇਹ ਕਿਸ ਕਿਤਾਬ ਲਿਖੀਆ ਕਿਹੋ ਜਿਹੇ ਲੋਕ ਕਨੂਨ ਦਾ ਡਰ ਹੈ ਇਨਾ ਲੋਕਾ ਨੂ

  • @Bxrrbxrr
    @Bxrrbxrr 2 ปีที่แล้ว +58

    Police doing good job .
    Brave and fair police officer!

  • @PrinceKumar-cf7ek
    @PrinceKumar-cf7ek 4 หลายเดือนก่อน +1

    God bless🙏 💐💐💐💐💐💐🙏🏻

  • @saroopsingh2722
    @saroopsingh2722 2 ปีที่แล้ว +7

    Police man is very brave man

  • @daljitsinghaujla744
    @daljitsinghaujla744 2 ปีที่แล้ว +43

    ਕਮਾਲ ਦੀ ਗਲ
    ਗੱਡੀ ਸੜਕ ਤੇ
    ਪੇਪਰ ਲਾਕਰ ਵਿੱਚ
    ਇਹ ਹੈ ਨਵਾਂ ਭਾਰਤ ਦੀ ਮੂੰਹ ਬੋਲਦੀ ਤਸਵੀਰ

    • @rakeshmp7174
      @rakeshmp7174 2 ปีที่แล้ว

      😂😂😂😂 I love India 🇮🇳 😂😂

  • @BhinderSran-ky8ok
    @BhinderSran-ky8ok ปีที่แล้ว

    ਬਹੁਤ ਬਏਕਉਫ ਜਨਾਂ ਹੈ ਬਾਈ ਇਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਬਾਈ

  • @Harjit0364
    @Harjit0364 2 ปีที่แล้ว +7

    ਕਿਉ ਬੋਝ ਪਾਇਆ Tata 407 ਮੰਗਵਾਓ ਤੇ ਗੱਡੀ ਥਾਣੇ ਲੈ ਜਾਓ। ਵਿਚ ਬੈਠੇ rehndo ਬੀਬਾ nu

  • @JasvirSingh-kk6ds
    @JasvirSingh-kk6ds ปีที่แล้ว

    SHOਗੁਰਮੀਤ ਸਿੰਘ ਜੀ ਗੁਰਦਾਸਪੁਰ ਸਿਟੀ ਬਹੁਤ ਬਹੁਤ ਧੰਨਵਾਦ

  • @hardeepdhillon4666
    @hardeepdhillon4666 2 ปีที่แล้ว +3

    ਲੇਡੀ ਪੁਲੀਸ ਨਾਲ ਹੈ ਤੁਰੰਤ ਕਾਰਵਾਈ ਕਰੋ

  • @raikotbaring4833
    @raikotbaring4833 7 หลายเดือนก่อน

    ਪੰਜਾਬ ਪੁਲਸ ਜ਼ਿੰਦਾਬਾਦ 🇮🇳🙏🇮🇳🙏🇮🇳🙏

  • @DADDYFF07
    @DADDYFF07 2 ปีที่แล้ว +6

    I love. Punjab. Police

  • @jagtarsingh7127
    @jagtarsingh7127 2 ปีที่แล้ว +12

    ਛਿੱਤਰਾਂ ਦੀ ਲੋੜ ਹੈ ਏਦਾਂ ਦੀ ਜਨਤਾ ਨੂੰ ਏਨਾ ਦੇ ਬਾਪੂ ਦਾ ਰਾਜ ਆ

  • @surindersingh4066
    @surindersingh4066 2 ปีที่แล้ว +7

    Good on punjab police

  • @surinderkumar7804
    @surinderkumar7804 2 ปีที่แล้ว +12

    ਇੰਨਾਂ ਡਰਾਮਾ ਕਰਨ ਦੀ ਜ਼ਰੂਰਤ ਨਹੀਂ ਹੈ ਜੇਕਰ ਕੋਈ documents ਨਹੀਂ ਦਿਖਾ ਰਹੀ ਤਾਂ ਪੁਲਿਸ traffic rules ਮੁਤਾਬਕ vehicle ਨੂੰ impound ਕਰ ਕਰ ਸਕਦੀ ਹੈ॥

  • @PB-id4py
    @PB-id4py 2 ปีที่แล้ว +9

    ਲੇਡੀ ਪੁਲਿਸ ਸੱਦ ਕੇ ਲੁਕੋ ਕੇ ਪਹਿਲਾਂ ਏਹਦੀ ਥੱਪੜ ਪਰੇਡ ਕਰਨੀ ਸੀ ਬਾਅਦ ਵਿੱਚ ਤਾਂ ਰਾਜ਼ੀਨਾਮਾ ਹੀ ਹੁੰਦਾ।

  • @harry5727
    @harry5727 2 ปีที่แล้ว +2

    ਬੰਦ ਕਰੋ ਗੱਡੀ
    ਪੇਪਰ ਗੱਡੀ ਵਿਚ ਰੱਖੋ
    Gud job officer

  • @aniketgorsi416
    @aniketgorsi416 2 ปีที่แล้ว +13

    Police doing their job very well

  • @o_pgamer1471
    @o_pgamer1471 2 ปีที่แล้ว +4

    ਮਾੜੇ ਬੰਦੇ ਤੇ ਜ਼ੋਰ ਚਲਦਾ ਪੁਲਿਸ ਦਾ ਚੁੱਕ ਕੇ ਬੰਦ ਕਰੋ

  • @lakwindersingh6018
    @lakwindersingh6018 2 ปีที่แล้ว +3

    ਚਲਾਣ,ਕਰਦੋ

  • @RanjeetSingh-rm7rf
    @RanjeetSingh-rm7rf 2 ปีที่แล้ว

    ਬਹੁਤ ਹੀ ਵਧੀਆ ਵਿਚਾਰ ਨੇ

  • @jassidhaliwal526
    @jassidhaliwal526 2 ปีที่แล้ว +4

    ਕੋਣ ਸਹੀ ਕੋਣ ਗਲਤ ਹੈ ਸਭ ਨੂੰ ਪਤਾ ਲੱਗ ਗਏ ਹਨ

  • @bhindersran2170
    @bhindersran2170 2 ปีที่แล้ว +3

    ਪੁਲਿਸ ਸਹੀ ਹੈ ਇਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਹਰਾਮ ਜਾਂਦੀ ਹੈ ਬਹੁਤ ਆਕੜ ਹੈ

    • @mewasingh4065
      @mewasingh4065 ปีที่แล้ว

      Very good Work Sar Chalan Hona Cahida A

  • @hardevsingh4429
    @hardevsingh4429 7 หลายเดือนก่อน

    ਚਲਾਣ ਹੋਣਾ ਚਾਹੀਦਾ ਹੈ। ਹੰਕਾਰ ਹੱਦੋਂ ਵੱਧ ਹੈ। ਗੱਡੀ ਜ਼ਬਤ ਕਰੋ।

  • @BalbirSingh-bu2ik
    @BalbirSingh-bu2ik 2 ปีที่แล้ว +6

    Police duty sahi hai

  • @meetgill3274
    @meetgill3274 2 ปีที่แล้ว +2

    ਸੰਦ ਸੜਕ ਤੇ and ਕਾਗਜ਼ ਘਰੇ 🤣🤣🤣🤣

  • @AbcDef-tb9gd
    @AbcDef-tb9gd 2 ปีที่แล้ว +18

    ਐਂਵੇ ਤਾਂ ਨੀ ਕਹਿੰਦੇ ਵੀ ਜੇ ਜਨਾਨੀ ਆਵਦੀ ਆਈ ਤੇ ਆ ਜੇ, ਸਬ ਨੂੰ ਮੂਹਰੇ ਲਾ ਲੈਂਦੀ ਏ।
    ਬੰਦਾ ਹੁੰਦਾ ਤਾਂ ਕਦੋਂ ਦਾ ਛਿੱਤਰਾਂ ਨਾਲ ਗੰਜਾ ਕੀਤਾ ਹੁੰਦਾ।

  • @daljeetsingh7552
    @daljeetsingh7552 2 ปีที่แล้ว +9

    ਗਰੀਬ ਤੇ ਕਾਰਵਾੲੀ ਮਿੰਟ ਚ ਅਮੀਰ ਪੁਲਿਸ ਤੇ ਰੋਬ ਮਾਰਦੇ ਨੇ।

    • @devindersingh4714
      @devindersingh4714 2 ปีที่แล้ว

      Sahi nu sahi keha karo

    • @daljeetsingh7552
      @daljeetsingh7552 2 ปีที่แล้ว

      @@devindersingh4714 ਸਹੀ ਨੂੰ ਸਹੀ ਕਿਹਾ ਧੂਰੀ ਠਾਣੇ ਚ ਜਵਤ ਕੀਤੇ ਕਿੰਨੇ ਸਾਧਨ ਖੜੇ ਨੇ ਜਿੰਨਾ ਦੇ ਕਾਗਜ ਘੱਟ ਸੀ ਕਾਲੀ ਫਿਲਮ ਦੀ ਜਮਾਨਤ ਹਾੲੀ ਕੋਰਟ ਚੋ ਹੁੰਦੀ ਅੈ ਕਿਸੇ ਗਰੀਬ ਦੀ ਮਰੂਤੀ ਤੇ ਲੱਗੀ ਹੋਵੇ, ਰਸੂਖਦਾਰ ਤਾ ਕਾਰ ਚੋ ਨੀ ੳੁੱਤਦੇ, ਸਹੀ ਨੂੰ ਸਹੀ ਕੁਮੈਟਾ ਚ ਕਹੀ ਜਾਦੇ ਨੇ।

  • @biharilal5704
    @biharilal5704 ปีที่แล้ว

    ਹੰਕਾਰ ਸਿਰ ਚੱੜ ਕੇ ਬੋਲ ਰਿਹਾ ਅਮੀਰ ਜਾਂਦੀ ਗਲਤ ਹੈ ਪੁਲਿਸ ਠੀਕ ਕੰਮ ਰਹੀ ਹੈ

  • @kamaljitsingh9032
    @kamaljitsingh9032 ปีที่แล้ว

    GREAT SHO SAHIB 🎉

  • @inderghuman1033
    @inderghuman1033 หลายเดือนก่อน

    ਆਂਟੀ ਜੀ ਆਪਣੇ ਆਪ ਨੂੰ ਲੜਕੀ ਹੀ ਦੱਸ ਰਹੀ ਆ, ਇਸਨੂੰ ਕਿਸੇ ਚੰਗੇ ਦਿਮਾਗੀ ਡਾਕਟਰ ਕੋਲ ਲੈਕੇ ਜਾਓ

  • @parmjitkaur3588
    @parmjitkaur3588 2 ปีที่แล้ว +27

    Police da koi ksoor nhi

  • @Manjitsingh-ve5dv
    @Manjitsingh-ve5dv ปีที่แล้ว

    ਇਸ ਬੁੱਢੀ ਮਾਤਾ ਨੂੰ ਮੁਆਫ਼ ਕਰ ਦਿਉ ਇਹ ਲੋਕਾਂ ਨੂੰ ਸਿੱਖਿਆ ਦਿਆ ਕਰੂ

  • @rakeshmp7174
    @rakeshmp7174 2 ปีที่แล้ว +3

    Good job Punjab police 👮‍♀️

  • @Lucky-Singh550
    @Lucky-Singh550 2 ปีที่แล้ว +22

    Lady is wrong 😑 I’m sorry ma’am 🙏 law is equal for all citizens.

  • @iqbalsinghdeol7488
    @iqbalsinghdeol7488 2 ปีที่แล้ว

    SHO SAHIB VERY GOOD 👍 👌

  • @jashpalsingh1875
    @jashpalsingh1875 2 ปีที่แล้ว +20

    ਝੂਠ ਬੋਲਣ ਦਾ confidance ਬਹੁਤ ਵਧੀਆ

  • @DilbagSingh-cx6ny
    @DilbagSingh-cx6ny 2 ปีที่แล้ว +1

    ਛੀਤਰ ਫੇਰੋ ਗਲਤੀ ਜ਼ਨਾਨੀ ਦੀ ਆ

  • @satvinderkaur8338
    @satvinderkaur8338 2 ปีที่แล้ว +1

    Good job sir

  • @money69832
    @money69832 2 ปีที่แล้ว +2

    ਗੱਡੀ ਦੇ documents ਲਾਕਰ ਵਿਚ ਪਏ ਆ 😂😂😂😂

  • @bittusarpach8629
    @bittusarpach8629 ปีที่แล้ว

    Good Job Gurmeet Sir Ji.

  • @YuvrajSingh-zl7ux
    @YuvrajSingh-zl7ux 2 ปีที่แล้ว +1

    Very gud

  • @Rajgym1234
    @Rajgym1234 2 ปีที่แล้ว +3

    ਇਨਾ ਦਾ ਬਨ ਦਾ ਚਲਾਨ ਕਿਤਾ ਜਾਵੇ ਗੱਡੀ ਬੰਦ ਕੀਤੀ ਜਾਵੇ

  • @officialbhaisohansingh
    @officialbhaisohansingh ปีที่แล้ว

    ਅਜਿਹੀਆਂ ਕੁੜੀਆਂ ਨੇ ਚੰਗੇ ਪਰਿਵਾਰ ਬਰਬਾਦ ਕਰ ਦਿੱਤੇ

  • @sukhbirkaur1255
    @sukhbirkaur1255 2 ปีที่แล้ว +1

    Good job Punjab police 🙏🙏

  • @ManiMani-jm6xn
    @ManiMani-jm6xn 2 ปีที่แล้ว

    ਗੱਡੀ ਦੇ ਨਾਲੇ ਇਸਨੂੰ ਵੀ ਚੁੱਕ ਲੋ🚗🚗🚗🚗, 🤣🤣🤣🤣😃😃😃😃😂😂😂😂🚗🚗🚗

  • @Gurdeepsinghmoga
    @Gurdeepsinghmoga 2 ปีที่แล้ว +4

    ਪੇਪਰ ਘਰ ਰੱਖੀ ਦੇ ਆ
    ਗੱਡੀ ਲੈ ਕੇ ਤੁਰੀ ਫਿਰਦੀਆ
    ਪੇਪਰ ਤੇਰੇ ਬਾਪ ਨੇ ਰੱਖਣੇ ਆ
    ਬੀਬਾ ਰੋਬ ਦਖਾ ਰਹੀ ਆ

  • @KaranSingh-cr8qd
    @KaranSingh-cr8qd 2 ปีที่แล้ว +1

    ਚਾਰ ਪੈਸੇ ਅਲਾਇਆ ਦਾ ਇਹ ਰੋਜ਼ ਦਾ ਨਾਟਕ ਅਤੇ ਅਮੀਰ ਘਰ ਦੀਆਂ ਵਿਗੜੈਲ ਬੀਬੀਆਂ ਇਸ ਨੂੰ status ਸਮਝਦਿਆ ਕੈਮਰਾ ਦੇਖ ਨੌਟੰਕੀ ਸ਼ੁਰੂ ਕਰ ਦਿੰਦੀਆਂ!

  • @DeepDeep-nc4bx
    @DeepDeep-nc4bx ปีที่แล้ว

    Good job

  • @JovanPreet-zc4qn
    @JovanPreet-zc4qn 7 หลายเดือนก่อน

    Right aya sir ji

  • @BalwinderSingh-hy1ok
    @BalwinderSingh-hy1ok 2 ปีที่แล้ว +5

    ਆਪਣੇ ਆਪ ਨੂੰ ਲੜਕੀ ਦਸ ਰਹੀ ਆ ਪੰਜਾਹ ਸਾਲ ਦੀ ਹੈਗੀ । ਕਾਰ ਜਬਤ ਕਰੋ ।ਪੁਲਿਸ ਆਲੇ ਦੀ ਕੁੜੀ ਆ ਐਨਾ ਤਾ ਇਹਨਾ ਲਈ ਆਮ ਗਲ ਆ

  • @KangDeepMusic
    @KangDeepMusic 2 ปีที่แล้ว +3

    ਕਾਲੇ ਸੀਸੇ ਬੀਚ ਜਾ ਤਾ ਸੈਕਸ ਹੁੰਦਾ ਜਾ ਕੋਈ ਹੋਰ ਗਲਤ ਕੰਮ ਹੁੰਦਾ 👈

  • @MrInvisible-b2g
    @MrInvisible-b2g 11 หลายเดือนก่อน

    ਕਿਆ ਦੇਸ਼ ਹੈ ਤੇ ਕਯਾ ਕਾਨੂੰਨ 😂😂😂😂😂😂 ਉਹ ਬੀਬੀ ਪੇਪਰ ਤੇ ਦਿਖਾ ਦਿਓ 😂😂😂 ਨਾਲੇ ਇੰਡੀਆ ਵਿਚ ਸਾਰੇ ਪੇਪਰ ਘਰ ਹੀ ਰੱਖਦੇ 😂😂😂😂😂
    ਆਪਣੇ ਆਪ ਨੂੰ ਲੜਕੀ ਦਸ ਰਹੀ 😂😂😂😂

  • @HansRaj-zg7hb
    @HansRaj-zg7hb 2 ปีที่แล้ว +2

    ਚਲਾਨ ਕੱਟ ਕੇ ਪਰਾਂ ਕਰੋ, ਐਵੇਂ ਸਿਰ ਤੇ ਚੜਾਇਆ ਇਸਨੂੰ

  • @MahinderpalSingh-x9s
    @MahinderpalSingh-x9s 5 หลายเดือนก่อน

    ਕਮਾਲ ਕਰਤੀ, ਬੀਬੀ ਆਖਦੀ ਆ ਕਿ documents ਘਰ ਲਾਕਰ ਚ ਪਏ ਹੋਏ ਆ। ਗੱਡੀ ਬਾਜ਼ਾਰ ch, ਕਾਗਜ ਘਰੇ! ਕਾਨੂੰਨ ਦਾ ਡਰ ਨਹੀਂ, ਲਗਾਈ ਪਈ ਆ ਕਾਲੀ ਫਿਲਮ, ਲੱਗਦੀ ਉਂਝ ਪੜ੍ਹੀ ਲਿਖੀ!

  • @charansingh3917
    @charansingh3917 7 หลายเดือนก่อน

    ਬੜੇ ਮਾਣ ਨਾਲ ਕਹਿ ਰਹੀ ਹੈ ਮੇਰੇ ਬੱਚਿਆਂ ਨੇ ਲਾ ਤੀ ਹੋ ਸੰਸਕਾਰ ਤਾਂ ਭੈਣ ਮੇਰੀਏ ਤੂੰ ਹੀ ਦਿੱਤੇ ਆ ਉਹਦੇ ਬੱਚਿਆਂ ਨੂੰ ਕਾਲੀ ਫਿਲਮ ਲਾ ਕੇ ਕਿਹੜਾ ਜੁਰਮ ਕਰਨਾ ਚਾਹੁੰਦੇ ਆ ਉਹ

  • @harvinderlamba7234
    @harvinderlamba7234 ปีที่แล้ว

    ਭਾਪਾ ਪੁਲਿਸ ਵਿਚ ਤਾ ਹਿ ਜ਼ਿਆਦਾ ਬੋਲਦੀ ਪੁਲਿਸ ਵਾਲਿਆਂ ਨਾਲ ਇਸਨੂੰ ਰਿਸਪੈਕਟ ਕਰਨੀ ਚਾਹੀਦੀ ਸੀ ਮੁਲਾਜਮ ਦੀ

  • @sekhonsekhon4142
    @sekhonsekhon4142 7 หลายเดือนก่อน

    ਕਿਸੇ ਨੇਤਾ ਦੀ ਤੀਵੀਂ ਹੈਂ ਜਾਂ ਪਟਿਆਲੇ ਵਾਲ ਦੇ ਮਹਿਲ ‘ਚ ਰਾਤ ਕੱਟਕੇ ਆਈਂ ਏਂ🤪🤪

  • @sudagarsingh3985
    @sudagarsingh3985 2 ปีที่แล้ว

    ਸਰਦਾਰ ਗੁਰਮੀਤ ਸਿੰਘ ਗਿੱਲ ਜੀ bhot vadia officer ny

  • @ਵੋਹਰਾਸਾਬ
    @ਵੋਹਰਾਸਾਬ 2 ปีที่แล้ว +11

    ਇਹਦਾ ਮੰਤਰੀਪੁਣਾ ਕੱਢੋ ਪਹਿਲਾਂ
    ਬੁੱਢੀ ਹੋਈ ਪਈ ਆ ਕੁੜੀ ਦੱਸਦੀ ਆ ਅਪਣੇ ਆਪ ਨੂੰ ਚੌਰੀ 😡😡😡

  • @drskmann
    @drskmann 2 ปีที่แล้ว

    Good job keep it up please.

  • @KangDeepMusic
    @KangDeepMusic 2 ปีที่แล้ว +2

    2 no di ਜਨਾਨੀ ਆਹ ਕਾਰ ਬੀਚ ਕੰਮ ਕਾਰੋਂਦੀ ਆਹ

  • @JasvirSingh-gj3li
    @JasvirSingh-gj3li 2 ปีที่แล้ว +1

    ਪੇਪਰ ਲਾਕਰ ਵਿੱਚ ਆ ਸੋਨੇ ਦੇ ਬਣੇ ਆ ਉਹ ਡਾਕੂਮੈਟ

  • @JagdeepSingh-zg7dc
    @JagdeepSingh-zg7dc 2 ปีที่แล้ว

    ਪੇਪਰ ਘਰੇ ਲੋਕਲ ਵਾਸਤੇ ਹੁੰਦੇ ਨੇ ਕਿ ਗੱਡੀ ਚ ਰੱਖਣ ਵਾਸਤੇ ਏਹ ਨੀ ਪਤਾ ਫੇਰ ਬਲੈਕ ਫਿਲਮ ਦਾ ਪਤਾ ਨੀ ਬੱਚੇਆਂ ਨੇ ਲਾਈਂ ਐ ਏਹ ਸਭ ਬਕਵਾਸ ਐ ਪੁਲਿਸ ਗੱਡੀ ਬੰਦ ਕਰੇ ਦਿਮਾਗ ਸੈਟ ਹੋਜੂ

  • @ajaybatth2841
    @ajaybatth2841 2 ปีที่แล้ว

    very good

  • @mandeepshergill4758
    @mandeepshergill4758 2 ปีที่แล้ว +1

    Hirasment case payo ji.

  • @anglowatch3947
    @anglowatch3947 2 ปีที่แล้ว +1

    ਕਾਨੂੰਨ ਨੇ ਜ਼ਨਾਨੀਆਂ ਨੂੰ ਐਨੇ ਹਕ ਦੇ ਦਿਤੇ ਹਨ
    ਕਿ ਧਰਮ ਰਾਜ ਵੀ ਇਹਨਾਂ ਤੋਂ ਡਰਨ ਲੱਗ ਪਿਆ

  • @kirpalsingh3639
    @kirpalsingh3639 7 หลายเดือนก่อน

    ਇਹ ਪਿਛਲੀਆਂ ਸਰਕਾਰਾਂ ਦੀਆਂ ਮਨਮਰਜ਼ੀਆਂ ਕਰਦੀਆਂ ਨੇ

  • @GursewakSingh-bv7uj
    @GursewakSingh-bv7uj ปีที่แล้ว

    ਬਿਗੜੀ ਓਰਤ ਬੇਅਕਲੀ ਏਸਨੂ ਬੋਡ ਕਰੋਊ 2 ਰਾਤਾ ਠਾਣੇ ਲਬਾਊ ਤੇਰਾ ਬਾਪ ਕੋਈ ਰੱਬ ਨੀ ਹੈ ਗਿਆ ਤੇਰੇ ਬਾਪ ਨੇ ਵਧੀਆ ਬੋਲਣ ਸਿਖਾਆ ਏ ਨੀ ਰੀਸਾ ਤੇਰੀਆ

  • @deeptoor259
    @deeptoor259 2 ปีที่แล้ว

    Very good

  • @bikramjitsingh7435
    @bikramjitsingh7435 2 ปีที่แล้ว +3

    Pp 👍

  • @gulabsingh5665
    @gulabsingh5665 2 ปีที่แล้ว

    Good job sir jii

  • @Travelvlogbyjass
    @Travelvlogbyjass 2 ปีที่แล้ว

    ਆਕੜ ਤਾਂ ਦੇਖੋ ਕਿਵੇਂ ਕਰਦੀ ਐ ਜਿਵੇਂ ਓਡੀ ਵਿੱਚ ਬੈਠੀ ਹੋਵੇ

  • @kuldeepdhillon8574
    @kuldeepdhillon8574 2 ปีที่แล้ว +1

    ਜਿਹੜਾ ਨੰਬਰ ਪੁਲਿਸ ਮੁਲਾਜ਼ਮ ਦਸ ਰਹੇ ਨੇ ਓ ਟਰੱਕ ਦਾ ਹੈ

  • @RajSingh-ny3cq
    @RajSingh-ny3cq ปีที่แล้ว

    ਨਾ ਭਾਈ ਇਹ ਵੀ ਪੁਲਿਸ ਮੁਲਾਜ਼ਮ ਦੇ ਘਰਵਾਲੀ ਹੈ ਪੁਜੀਸ਼ਨ ਖਰਾਬ ਹੁੰਦੀ ਹੈ ਪੁਜੀਸ਼ਨ ਨਾਲ ਦਐਛਤ ਹੈ

  • @jagseersidhu6226
    @jagseersidhu6226 2 ปีที่แล้ว +6

    ਚਵਲਾ ਤੀਵੀਂ ਦਾ ਚਲਾਨ ਕੱਟੋ

  • @DADDYFF07
    @DADDYFF07 2 ปีที่แล้ว +1

    Love. Sho. Ji

  • @jaggugill7095
    @jaggugill7095 2 ปีที่แล้ว

    22g tusi great o