ਕਾਰ ਸਵਾਰਾਂ ਵਲੋਂ ਦਿਨ-ਦਿਹਾੜੇ ਬੱਚੀ ਅਗਵਾ ! ਜਦੋਂ ਘਰਦਿਆਂ ਨੇ ਕਾਰ ਦਾ ਪਿੱਛਾ ਕੀਤਾ ਤਾਂ..

แชร์
ฝัง
  • เผยแพร่เมื่อ 26 ธ.ค. 2024

ความคิดเห็น • 147

  • @harjeetsingh4990
    @harjeetsingh4990 2 ปีที่แล้ว +81

    ਇਹਨਾਂ ਅਗਵਾਕਾਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਬੱਚੀ ਦੇ ਘਰ ਵਾਲਿਆ ਦੀ ਬਹਾਦਰੀ ਨੂੰ ਸ਼ਾਬਾਸ਼।

  • @amandeepsingh-yk4nt
    @amandeepsingh-yk4nt 2 ปีที่แล้ว +39

    ਬੁਹਤ ਬੁਹਤ ਧੰਨਵਾਦ ਵੀਰਾਂ ਦਾ ਜਿਨਾ ਨੇ ਆਪਣੀ ਜਾਨ ਤੇ ਖੇਡਕੇ ਕੁੜੀ ਨੂੰ ਬਚਾਇਆ,ਅੱਜ ਕਲ ਤਾਂ ਲੋਕ ਵੀਡਿਓ ਹੀ ਬਣੋਦੇ ਰਹਿੰਦੇ ਆ,ਤੇ ਏਨਾ ਵੀਰਾਂ ਨੇ ਮਸਾਲ ਕੈਮ ਕੀਤੀ ਆ

  • @lagentgaming9500
    @lagentgaming9500 2 ปีที่แล้ว +7

    ਬਹੁਤ ਬਹੁਤ ਧੰਨਵਾਦ ਜੀ ਬੱਚਿਆਂ ਨੂੰ ਬਚਾਉਣ ਲਈ

  • @udeydeepkhokhar1298
    @udeydeepkhokhar1298 2 ปีที่แล้ว +81

    ਬਾਈ ਜੀ ਕਿਰਪਾਨਾਂ ਰੱਖੋ ਕੋਲ , ਇਹੋ ਜਿਹੀਆਂ ਦੀਆਂ ਲੱਤਾਂ ਬਾਹਾਂ ਤੁਰੰਤ ਲਾਹ ਦਿਆ ਕਰੋ।

  • @JAspalSingh-lu1hf
    @JAspalSingh-lu1hf 2 ปีที่แล้ว +19

    ਇਹੋ ਜਿਹੇ ਬੰਦਿਆ ਨੂੰ ਤੁਰੰਤ ਹੀ ਸਜ਼ਾ ਮਿਲਣੀ ਚਾਹੀਦੀ ਹੈ

  • @parmjeetgmwla9173
    @parmjeetgmwla9173 2 ปีที่แล้ว +20

    ਏਹੋ ਜਿਹੇ ਲੋਕਾਂ ਨੂੰ ਜਿਉਂਦੇ ਆਂ ਨੂੰ ਅੱਗ ਲਾ ਦਿੱਤੀ ਜਾਵੇ

  • @paramjeet5797
    @paramjeet5797 2 ปีที่แล้ว +36

    ਇਹੋ ਜਿਹੇ ਲੋਕਾਂ ਦੀਆਂ ਲੱਤਾਂ ਤੇ ਬਾਹਵਾਂ ਵੱਢ ਦਿਓ ਇਹੀ ਕਾਨੂੰਨ ਬਣਾਇਆ ਜਾਵੇ ਜਾ ਫਾਸੀ ਪੰਜਾਬ ਦੇ ਵਿੱਚ ਬਹੁਤ ਗੰਦ ਪੈ ਚੁੱਕਾ ਹੈ ਪੁਰਾਣੀਆਂ ਸਰਕਾਰ ਾ ਦੀ ਦੇਣ

  • @nasibsingh8188
    @nasibsingh8188 2 ปีที่แล้ว +37

    ਇਹਨਾਂ ਉਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹੋ ਜਿਹੀ ਘਟਨਾ ਕਿਸੇ ਹੋਰ ਨਾਲ ਨ ਵਾਪਰੇ

  • @Rajkumar-ph1cv
    @Rajkumar-ph1cv 6 หลายเดือนก่อน +1

    ਇਹਨਾਂ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

  • @kbstv8465
    @kbstv8465 2 ปีที่แล้ว +18

    ਜਿਸ ਪਰਿਵਾਰ ਦਾ ਮੈਂਬਰ ਓਹਨਾਂ ਕੋਲੋ ਇਸ ਤਰਾ ਵਿੱਛੜ ਜਾਏ ਓਹ ਸਾਰੀ ਜਿੰਦਗੀ ਕਿਵੇ ਵਿਤਾਉਂਦੇ। ਇਹ ਦਰਦ ਇਹਨਾ ਨੂੰ ਕਿਉ ਨਹੀ ਮਹਿਸੂਸ ਹੁੰਦਾ

  • @mrangrejmechanical2225
    @mrangrejmechanical2225 2 ปีที่แล้ว +8

    ਇਹਨਾਂ ਨੂੰ ਆਨਲਾਈਨ ਫਾਂਸੀ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਐਸੀ ਵਾਰਦਾਤ ਨੂੰ ਅੰਜਾਮ ਨਾਂ ਦੇਵੇ

  • @satpalsingh1366
    @satpalsingh1366 2 ปีที่แล้ว +3

    ਵਾਹਿਗੁਰੂ ਜੀ ਨੇ ਮੇਹਰ ਕਰਕੇ ਬੱਚੀ ਨੂੰ ਬਚਾ ਲਿਆ ਦੋਸੀਆ ਸਖਤ ਸਜਾ ਸਜਾ ਦੇਣੀ ਚਾਹੀਦੀ ਹੈ ਜੀ

  • @harmindermidas2652
    @harmindermidas2652 2 ปีที่แล้ว +23

    ਬਿਲਕੁਲ ਸਖਤ ਸਜਾ ਦਿੳੁ......ਦੁਬਾਰਾ ਕੋਈ ਹਿਮਤ ਨਾ ਕਰੇ

  • @HarpalSingh-uv9ko
    @HarpalSingh-uv9ko 2 ปีที่แล้ว +13

    ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ ਇਹਨਾਂ ਨੂੰ।

  • @parmjitlegha9892
    @parmjitlegha9892 2 ปีที่แล้ว +6

    ਵੀਰੇ ਦਸਮੇਸ਼ ਪਿਤਾ ਜੀ ਨੇ ਇਸ ਕਰਕੇ ਹੀ ਸਭ ਨੂੰ ਗਲ ਗਾਤਰੇ ਵਿੱਚ ਸ੍ਰੀ ਸਾਹਿਬ (ਕਿ੍ਰਪਾਨ)ਪਾ ਕੇ ਰੱਖਣ ਦਾ ਤੁਹਾਨੂੰ ਹਮੇਸ਼ਾ ਲਈ ਲਾਇਸੰਸ ਬਣਾ ਕੇ ਦਿੱਤਾ ਸੀ ਤਾਂ ਕਿ ਤੁਸੀਂ ਆਪਣੀ ਤੇ ਦੂਜਿਆਂ ਦੀ ਰੱਖਿਆ ਕਰ ਸਕੋ ਪਰ ਤੁਸੀਂ ਲੋਕ ਪਤਾ ਨਹੀਂ ਕਿਉਂ ਇਸ ਨੂੰ ਮਜ਼ਾਕ ਹੀ ਸਮਝੀ ਜਾਂਦੇ ਹੋ

  • @gorauppalgora5851
    @gorauppalgora5851 2 ปีที่แล้ว +14

    ਪ੍ਰਸਾਸ਼ਨ ਨੇ ਕੁੱਝ ਨੀ ਕਰਨਾ ਫਿਰ ਛੱਡ ਦੇਣੇ ਨੇ ਇਹੋ ਜਿਹੇ ਦੱਲੇ ਲੋਕਾਂ ਨੂੰ ਥਾਂ ਤੇ ਮਾਰ ਦਿਆ ਕਰੋ ਕੁੱਝ ਕੁੱਟ

  • @majhablock3845
    @majhablock3845 2 ปีที่แล้ว +25

    Police ne kuch nai karna, insaf on the spot kar dia karo

  • @baggasingh9234
    @baggasingh9234 2 ปีที่แล้ว +5

    ਇਹਨਾਂ ਵਰਗਿਆ,ਨੂੰ,, ਸਰਕਾਰ ਫਾਂਸੀ ਦੀ ਸਜਾ ਦੇਵਗ

  • @n.r.d.h3944
    @n.r.d.h3944 2 ปีที่แล้ว +1

    ਇਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।😡😡😡😡😡😡😡😡😡😡😡😡😡

  • @jaskaran5914
    @jaskaran5914 2 ปีที่แล้ว +4

    ਸਕਤ ਕਾਰਵਾਈ ਹੋਣੀ ਚਾਹਿਦੀ ਸਜਾ ਹੋਣੀ ਚਾਹਿਦੀ

  • @parshotamsingh8019
    @parshotamsingh8019 2 ปีที่แล้ว +5

    Good very nice duty punjab police

  • @balveersing7534
    @balveersing7534 2 ปีที่แล้ว +4

    Wahiguru ji

  • @deharpawan2014
    @deharpawan2014 2 ปีที่แล้ว +4

    ਭਗਵੰਤੇ ਦੇ ਰਾਜ ਵਿੱਚ ਤਾਂ ਬੁਰਾ ਹਾਲ ਆ

    • @kuka6853
      @kuka6853 2 ปีที่แล้ว +1

      ਭਗਵੰਤ ਦੇ ਰਾਜ ਨੂੰ ਨਾਂ ਬਦਨਾਮ ਕਰੋ ਇਹ ਗੁੰਡਾਗਰਦੀ ਪਹਿਲਿਆ ਦੀ ਪਾਲ਼ੀ ਹੋਈ ਆ। ਜੇ ਪੁਲਿਸ ਵੀ ਇਮਾਨਦਾਰੀ ਨਾਲ ਕੰਮ ਕਰੇ ਤਾਂ 10 ਦਿਨਾਂ ਚ ਨੱਥ ਪੈ ਸਕਦੀ ਆ

  • @gurseweksingh4497
    @gurseweksingh4497 2 ปีที่แล้ว +1

    Goodds yaar baii... Tusio bohat vsdiya kitaa baii.. Shukar aaa parmatma da

  • @parmjeetgmwla9173
    @parmjeetgmwla9173 2 ปีที่แล้ว +7

    ਬਾਈ ਜੀ 18/7/2022, ਨੂੰ ਬੁਢਲਾਡਾ ਸਹਿਰ ਆਈ ਟੀ ਆਈ ਚੌਕ ਵਿੱਚ ਇੱਕ ਔਰਤ ਕੰਨ ਵਿੱਚੋਂ ਕਾਟਾ ਖਿੱਚਿਆ ,ਮੌਕੇ ਤੇ ਫੜਿਆ ਗਿਆ ,, ਦੱਸਿਆ ਜਾਂਦਾ ਹੈ ਕਿ ਬਾਜੀਗਰਾਂ ਦਾ ਮੁੰਡਾ ਸੀ

  • @RajinderSingh-yt8pd
    @RajinderSingh-yt8pd 2 ปีที่แล้ว +4

    Waheguru ji

  • @nehabhagat7920
    @nehabhagat7920 2 ปีที่แล้ว +10

    Waheguru ji Mehar kero mera punjab tai 🙏🙏🙏🙏

  • @paramjitkang6169
    @paramjitkang6169 2 ปีที่แล้ว

    Bahut bahut wada veera da

  • @harkiratsingh2651
    @harkiratsingh2651 2 ปีที่แล้ว +11

    Bachi de ghar dia di himt h pulis kuch nhi kar sakdi

  • @SuperLuckt
    @SuperLuckt 2 ปีที่แล้ว +7

    I am very proud to all brother❤ help is very important❤❤

  • @mrskarwal1137
    @mrskarwal1137 2 ปีที่แล้ว +4

    Waheguuru ji🙏🙏

  • @SunilKumar-pd4ep
    @SunilKumar-pd4ep 2 ปีที่แล้ว +1

    Very good job bro 👏

  • @gulshanpreet2016
    @gulshanpreet2016 2 ปีที่แล้ว

    Wmk ji 🙏🙏🏻

  • @lagentgaming9500
    @lagentgaming9500 2 ปีที่แล้ว +1

    ਇਹਨਾਂ ਨੂੰ ਸਖਤ ਸਖਤ ਸਜਾ ਮਿਲਨੀ ਚਾਹੀਦੀ😠😠

  • @rajveer2907
    @rajveer2907 2 ปีที่แล้ว +1

    Acontar karro ahna da

  • @PB-id4py
    @PB-id4py 2 ปีที่แล้ว

    ਨਸ਼ਾ ਤਸਕਰਾਂ, ਰਿਸ਼ਵਤਖੋਰੀ ਵਰਗੇ ਕਿਸੇ ਵੀ ਧਰਮ ਦੀ ਬੇਅਬਦੀ, ਬਲਾਤਕਾਰੀ,ਅਗਵਾਕਾਰੀ, ਲੁੱਟ ਖੋਹ, ਕਰਨ ਵਾਲੇ ਦੀ ਤਫਤੀਸ਼ ਕਰਕੇ ਦੋਸ਼ੀ ਪਾਏ ਜਾਣ ਤੇ ਮੌਕੇ ਤੇ ਗੋਲੀਆਂ ਨਾਲ ਭੁੰਨ ਦੇਣ ਦੀ ਸਜ਼ਾ ਹੋਵੇ।ਪਰ ਅਫਸੋਸ ਕੁਛ ਕੁ ਪੁਲਿਸ ਮੁਲਾਜ਼ਮਾਂ ਨੂੰ ਛੱਡ ਕੇ ਬਾਕੀ ਬਾਰੇ ਸਾਰੀ ਦੁਨੀਆਂ ਦਾ ਬੱਚਾ ਬੱਚਾ ਜਾਣਦਾ ਕਿ ਕੀ ਹਾਲ ਐ ਕਾਨੂੰਨ ਦਾ।

  • @sukhwindersidhu3919
    @sukhwindersidhu3919 2 ปีที่แล้ว +1

    Bhut hi buri gall aa ji. Kya ho gaya hai Punjab da hall hun ta bhut dar laghda. Sada baccha hi safe nehi aa. Waheguru Ji Sab Ta Maher Karna Ji 🙏

  • @anshudeepsharma7661
    @anshudeepsharma7661 2 ปีที่แล้ว

    Good job exelant

  • @jagdeepkaur8855
    @jagdeepkaur8855 2 ปีที่แล้ว

    Sahi hai Bhai ji

  • @harjindersinghjinda2608
    @harjindersinghjinda2608 2 ปีที่แล้ว

    Good veer ji

  • @krishjatt1895
    @krishjatt1895 2 ปีที่แล้ว

    Salute a veray tanu

  • @nihungfoj535
    @nihungfoj535 2 ปีที่แล้ว

    Manu ghrwaleaa da number de sakda koi ta dao bhot meharbani hou ji

  • @preet9712
    @preet9712 2 ปีที่แล้ว +4

    Hd ho gyi punjab ch ena kuj kiwe ho reha ,police kru kuj ya bs paise le ke shad daugi

    • @nand3219
      @nand3219 2 ปีที่แล้ว

      ਪੰਜਾਬ ਪੁਲਿਸ ਚ ਜ਼ਿਆਦਾ ਗਿਣਤੀ ਅਬਦਾਲੀ ਦੀ ਅੌਲਾਦ ਹੈ ਜੋ ਸਿੰਘਾਂ ਤੇ ਜੁਲਮ ਕਰਦੀ ਹੈ ਅਤੇ ਲੁੱਟ ਖੋਹ ਕਰਨ ਵਾਲੇ ਭੇੜੀਏ ਦਾ ਸਾਥ ਦਿੰਦੀ ਹੈ

  • @jagiyebath4766
    @jagiyebath4766 2 ปีที่แล้ว

    O my god😠😡😠

  • @harmansraan6917
    @harmansraan6917 2 ปีที่แล้ว +7

    Eho jehe lakan deeya faran sar tanga torna he theek hai

  • @puneetmehar2845
    @puneetmehar2845 2 ปีที่แล้ว

    🙏🙏🙏🙏

  • @singhbhattilove8706
    @singhbhattilove8706 2 ปีที่แล้ว +1

    Police mosewala de katal de bhall wich aa 22 ji

  • @sonnysingh859
    @sonnysingh859 2 ปีที่แล้ว

    Justice should be on spot is only solution forget Punjab police

  • @kuldipkaurkalsi923
    @kuldipkaurkalsi923 2 ปีที่แล้ว

    Wahguru ji mahar karuo

  • @simranrana9297
    @simranrana9297 2 ปีที่แล้ว +1

    🤔🤔

  • @gurmeetsingh-xl8cp
    @gurmeetsingh-xl8cp 2 ปีที่แล้ว +1

    Police vi ina kolo khandi ha. Ohne ki kerna

  • @sukhwinderrehill9590
    @sukhwinderrehill9590 2 ปีที่แล้ว +2

    Sne bnde gddi noo aggladeni c duwara kise di himmat na pve

  • @sunehmaan23
    @sunehmaan23 2 ปีที่แล้ว +1

    Hooo

  • @ajaibsingh9738
    @ajaibsingh9738 3 หลายเดือนก่อน

    ਨਿੰਹਗ ਸਿੰਘਾ ਨੂੰ ਦਿਓ ਪੂਲੀਸ ਨਾ ਦਿਓ ਗੂਡੀਆ ਨੂੰ ਸੋਧਾ ਲਾਓ

  • @harj5371
    @harj5371 11 หลายเดือนก่อน

    Ehna kidnapran di puri tarah jaanch Karo sakhat to sakhat Saja dewo

  • @HarjinderSingh-cu4bg
    @HarjinderSingh-cu4bg 2 ปีที่แล้ว

    Sare lok ekta bna k rukhen ta har kum sokhala ho janda. Te ose time hi sewa. Kro

  • @SandeepSingh-wf6tf
    @SandeepSingh-wf6tf 2 ปีที่แล้ว

    Doshia te sakhat to sakhat karvai kitte jave.

  • @sindasingh7839
    @sindasingh7839 ปีที่แล้ว

    ਇਹਨ ਨੂੰ ਫਾਂਸੀ ਦੇਣ

  • @arshdeepsingharsh5178
    @arshdeepsingharsh5178 2 ปีที่แล้ว

    o

  • @rajbirdhaliwal2707
    @rajbirdhaliwal2707 2 ปีที่แล้ว +1

    ਕਹਾਣੀ ਕੁਝ ਹੋਰ ਹੀ ਲਗਦੀ ਐ

    • @riskjobjob7032
      @riskjobjob7032 2 ปีที่แล้ว +2

      Jab aapke bitegi fir bhi yahi khush kiho veer ji fir aasi manla khani kuj hor lagdi a

  • @randeepsingh2751
    @randeepsingh2751 2 ปีที่แล้ว

    police ne vi vadia kam kita hei car da pisha kita ve

  • @jagguarmy4454
    @jagguarmy4454 2 ปีที่แล้ว

    Bachi nu ehna hospital de kise doctor nu bechna c ...ohna agaga kidni dil akhan agaha ....racket gang poora hunda ihna mundya nu dang charo

  • @kiranrajput2331
    @kiranrajput2331 2 ปีที่แล้ว +1

    Lata Baha Toro ina dia

  • @Dhaliwalsaab2019
    @Dhaliwalsaab2019 2 ปีที่แล้ว

    Ehna da bura haal kro kise di bachi nu Kiwe hath payi da

  • @Aarav-l9g
    @Aarav-l9g 2 ปีที่แล้ว

    Hath vadd do ena de... Ni ta fer kise nu kidnap krn ge

  • @manigill01
    @manigill01 2 ปีที่แล้ว

    Pehla v yaar dost naal
    Ho chukki eh vaardaat kudi pehla app naal baiti yaari c kudi di munde naal te mudd ke kudi ne kidnapping da case pavaa ta ghrdyaa naal milke kyu ke ohde ghrdya ne dekh leya c munde naal baiti nu

  • @rajmd8098
    @rajmd8098 2 ปีที่แล้ว +1

    Mose vae no mareaa odoo pp ne keo ne kavoo kete nkaa keo ne lage

  • @ankushbhatia2669
    @ankushbhatia2669 2 ปีที่แล้ว

    Sarkar to kuch hona loka nu hi mil k kam sirre la dena chaida c

  • @MandeepSingh-io5jt
    @MandeepSingh-io5jt 2 ปีที่แล้ว

    Hun koi kami na chadd dio sewa vich police walio

  • @sabichuodhary4169
    @sabichuodhary4169 2 ปีที่แล้ว

    Sahdiyaaa sarkaara
    Ek gareeb bande te hi kaarwai kr sakti
    Addaaa de loke nu jail laa ja ke
    Un ko khna pine deta he je saarkaar

  • @inderdeepsandhu3277
    @inderdeepsandhu3277 2 ปีที่แล้ว

    Dal vich kujj.
    Kala
    🤔🤔🤔🤔🤔🤔

    • @JaswinderSingh-dk7ox
      @JaswinderSingh-dk7ox 2 ปีที่แล้ว

      Veer es taha nhi bolida bro ,sareya de Ghar wich parivar a ok bro 👍👍👍

  • @baljotkaur7579
    @baljotkaur7579 2 ปีที่แล้ว

    Karwai e na kri jao ..j eho jha koi hath ch tuhade a e jnda ..sza v dedia kro ..eho jha nu maf krn lgia ..apne bchia val dekh lya kro..jida tahanu apne bche pyre hunde eda sb nu hunde ..a besharm loka ne zma e gnd pya a .

  • @gaggikhangura7200
    @gaggikhangura7200 2 ปีที่แล้ว

    Police waleo takda action lao hun full taiet kro ena da km bs samjde o tsi hun

  • @malkiatsinghsingh8329
    @malkiatsinghsingh8329 2 ปีที่แล้ว

    Police ne musewale de katlan da pisa keo nahe keta

  • @harmindersingh4643
    @harmindersingh4643 2 ปีที่แล้ว +2

    Gaddi nu aag lavani si

  • @shindakumar9246
    @shindakumar9246 2 ปีที่แล้ว

    Punjab de inami Gagster ina da sodha lawan ,,

  • @p.ppunjabikhoj908
    @p.ppunjabikhoj908 2 ปีที่แล้ว

    Police ne paase la k chad dene naal hi insaaf le liya kro jo hoyu bad diyan gllan

  • @cheemagagan3948
    @cheemagagan3948 2 ปีที่แล้ว

    bura haal ho gya punjab da

  • @sonajcb367
    @sonajcb367 2 ปีที่แล้ว +2

    Counter karo

  • @coolsaini95
    @coolsaini95 2 ปีที่แล้ว

    Jamant te baha aa jana ena thodi der vich ki fayda ena nu fadan da..ena diya latan baha todo jihdiya kadi judan na..gand paya punjab ch

  • @harmelsingh4814
    @harmelsingh4814 2 ปีที่แล้ว

    😁😉😁🙄😬😬

  • @veerpalkaur8704
    @veerpalkaur8704 2 ปีที่แล้ว

    Puraniyan sarkara di den ehna nu fansi deo

  • @manidhaliwal6758
    @manidhaliwal6758 2 ปีที่แล้ว

    Pip

  • @sharryromer5662
    @sharryromer5662 2 ปีที่แล้ว

    es munde ute bdi tO bdi krwayi kiti jawe

  • @shindakumar9246
    @shindakumar9246 2 ปีที่แล้ว

    Ina bandyea nu sakht To sakht sza milne chyede He

  • @pheerpb1010
    @pheerpb1010 2 ปีที่แล้ว

    Use time janu maar ke khatm karo bus bad mein kuchh Nahin hota

  • @balkarsingh-nn5le
    @balkarsingh-nn5le 2 ปีที่แล้ว

    Juti fero saleyan change na ehna diyaan breakan karo

  • @shindakumar9246
    @shindakumar9246 2 ปีที่แล้ว

    Punjab de Gagsteer nu Bante He ke koye changa kam kar lwo ina Gundyea nu sza dawo ,,, Ta ke Thuada we Aks saf Howe

  • @satnamsinghsingh3749
    @satnamsinghsingh3749 2 ปีที่แล้ว

    Agwakaro pulees walo da bacha chako fir ina nu ptta lga kiwa pessa kha k Chad de kisa nu

  • @NKstatus616
    @NKstatus616 2 ปีที่แล้ว

    ਝੂਠ ਮਾਰਦੇ ਕੁੜੀ ਆਪ ਗਈ ਹੋਣੀ ਕਿਸੇ ਦੇਖ ਲਿਆ ਤੇ ਅਗਵਾ ਦਾ ਮਾਮਲਾ ਬਣਾ ਤਾ ਕੁੜੀ ਦੀ ਤਾਹੀ ਸਹੀ ਉਮਰ ਨੀ ਦੱਸ ਰਹੇ

  • @LakhwinderSingh-uv8yx
    @LakhwinderSingh-uv8yx 2 ปีที่แล้ว

    Sukar Malka tera

  • @AvtarSingh-jm7gl
    @AvtarSingh-jm7gl 2 ปีที่แล้ว

    Bond faro saly Di

  • @sukhwindersingh2012
    @sukhwindersingh2012 2 ปีที่แล้ว

    Fansi deo ena nu

  • @surjeetkaurgarewal4407
    @surjeetkaurgarewal4407 2 ปีที่แล้ว

    Fansi honi chahidi hy