Gurdas mann Jii hrek dhrm di boht respect krde aa, J unaa kolo kuj v glti nl bol hogya hai taa oh poori social media Te maafi v mng rhe aa, we support you gurdas Mann Jii 😊😊😊💓💓💓💓
What has Gurdas Maan said to belittle Guru Amar Das ji? What he has said are facts, he is not making up anything. People should calm down and accept facts.
@harinder singh tusi sahi kende ho a te apne sikha vicho hi aa Gurdas Maan anu maff kr dena chahi da a mafee us glti di mang reha jo anjane vich hoyi 🙏🙏🙏🙏🙏
Maafi kyu mangeee??? ohne kuch galat nhi kehaa,,, jado asi sare guru gobind singh de bache ho skde a ta ohda sai guru Amar das ji da bacha kyu nhi ho skda???
Waheguru Sache Patshah Sari Dunia Nu Sumat Baksho Saria Vich Pyar Di Jot Jagao Saria Nu Naam Japan Da Bal Baksho Sab Uper Apni Mehar Banai Rakho Dhan Guru Arjan Dev Sahib Ji Sare Japo Satnam Satnam Satnam Ji Waheguru Waheguru Waheguru Ji
@@simran-gaming01 peera nu galt boln vale ajj vekhla raod utte rul rahe ne hor koi sabut chaida onna nu mda khen vlya da punjb nashe te lga duji gl onne barabri nai kiti onna de bache keha 400 sal phlle de guru di pheri hun tak kyu nai chl skdi nle rab ekko rhna tu jinu pita pita lyi osne ahi sikhya agle de peer nu glt bolo punjb cho nashya krlya saf rape hoge khtm odr dyan de sahi rahuge jis gl da pta haini othe muh nai kholida
Teesre patshah ji ansh vansh maharaj di kirpa nal goindwal sahib vich niwas kardi ah ji te oh har sunday baba jwala singh ji harkhowal dera santgarh vich sewa karan aunde ne ji 🙏🙏🙏🙏🙏
Oyeee ik gal Dass tu guru gobind Singh da put nhi aa??? Je tu hega aa guru da put ta,,, gurdas mann da Sai guru Amar das ji da bacha kyu nhi ho skda???? Kyuuu ewe gal chakki aa,,, pehla Puri gal ta sulea krooo,,,
Guru saab ਸਿਗਰਟ ਨਹੀਂ peende c na ma peena je ma putt aa te ma rhna v ovee e aa ji e ik sikh rhnda gal chakn di gal nhi galti te galti aa even te kl nu koi v kh du nale asi kabaran nu ja kise butt nu nhi poojde eh gallan Guru saab ch nhi c phla eh dekho k asi khde kithe aa asi sirf guru granth sahib ji nu mande aa na k kise dehdari nu ena de den ki aa kaum nu
Sucha ensan ohi hunda jo hamesha chukda hai sub nu ek kran lai koi tah rab deh na teh lahdde aa per jo pyar wich rab milda a o vivada wich nai milda es lai sub nu ek kran wali gall kariya tah ki desh uchaiya tak puche na ki vivad khade kariya benti hai sub nal pyar kariya guru di hajuri wich rah ke mandir mista gurdwara sub nal pyar karke ek hoiye ( waheguru sub Da pla kra) jai mastan di
Wahe guru ji ka khalsa wahe guru ji ki fateh g sareyan nu mai yada nahi bus innha k keh sakda k hun jehre bol boldite oh te mitne nahi but gurdas man ji ik gall socho k tuhadi eh gall sun ke nojwan te hor janta v saiyan de dere te jan lagg pave gi k chalo koi nahi sai v guru g di vanch vicho he ne tusi aap te dubey he ho hor v doboo gey derean de larr la ke tusi siyane aadmi ho sagan aaun wali janration nu guru granth sahib ji nall jorro k sade bache nasheyan to bachan te tusi nashe karan wale derean nall jorr rahe ho
Kise guru sahib naaal dusre guru sahib di tulna nahi karrr skde, a pagti di shakti a Ansh naaal koi saband nahi hunda eko maa de jamme puttt di vi ikk dujje naal tulna nahi karrr skde 1 daaani hunda dujja chor bann janda karma di khed hundi pyareo
*ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏🙏🙏
Acha ji
Nice
Dhanwaad ji, same here
ਕੀ ਗੱਲ ਹੋਈ ਏ ਭੈਣ ਤੁਸੀ ਮਾ ਬਾਰੈ ਹੀ ਕਿਊ ਲਿਖਦੈ ਹੋ ਮੈਨੂੰ ਤੁਹਾਡੀ ਗੱਲ ਸਮਝ ਨੀ ਆਈ
@@mandeeppatto6753 🙏🙏🙏
maafi mngan aala kde nikka ni hunda maan saab always support u❤️💯
ਇਹ ਇਨਸਾਨ ਦਾ ਸੁਭਾਅ ਕਿ ਉਹ ਦੂਸਰਿਆਂ ਦੇ ਗੁਣਾਂ ਨੂੰ ਨਜ਼ਰਅੰਦਾਜ਼ ਕਰਕੇ ਔਗੁਣਾਂ ਨੂੰ ਜੱਗ ਜਾਹਰ ਕਰਦਾ,ਮੇਰਾ ਕਹਿਣ ਦਾ ਭਾਵ ਕਿ ਅਸੀਂ ਮਾਨ ਦੀ ਇਕ ਗ਼ਲਤੀ ਨਾਲ ਉਸ ਦੇ 30-35ਸਾਲ ਦੀ ਸਾਫ ਸੁਥਰੀ ਗਾਇਕੀ ਨੂੰ ਅੱਖੋ ਪਰੋਖੇ ਨਹੀਂ ਕਰ ਸਕਦੇ
Veer ji 100 punn kar ke 1 mada kam kar lo sab mitti ho jande ne eh dunia di fitrat hai
Enda Mtlb k jina guru aa ne sade lyi sab kurbaan kr ditta ajj assi iss bande Kolo ohno di eh soch k bejti krva lyi k eh saaf suthri gaaki wala hai
ਕਿਹੜੀ ਸਾਫ ਸੁਧਰੀ ਗਾਇਕੀ ?
ਕੁੱਝ ਕੁ ਧਾਰਮਿਕ ਗੀਤ ਗਾਏ
ਬਾਕੀ ਤਾਂ ਅਾਸ਼ਕ ਮਸ਼ੂਕਾਂ ਤੇ ਗਾਇਆ
ਖੋਤੇ ਵਾਲਾ ਕੰਮ ਆ
ਜਿਨਾ ਮਰਜੀ ਨਹਾ ਲਵੇ
ਖੇਹ ਸੁਆਹ ਚ ਲਿਟਣਾ ਜਾਕੇ ਫੇਰ
@Sukhjeet singh Singh sukhi ਹੋਰ ਗਾਲ਼ਾਂ ਕੱਢਲਾ ਪੁਤਰਾ! ਪਰ ਰੱਬ ਤੇਰੀ ਭੈਣ ਨੂੰ ਸਲਾਮਤ ਰੱਖੇ ਤਰੱਕੀਆਂ ਬਖਸੇ।ਭੈਣਾਂ ਨੂੰ ਗਾਲ਼ਾਂ ਕੱਢਣ ਵਾਲੇ ਗੁਰੂਸਿੱਖਾਂ ਦੇ ਹੱਕ ਚ ਬੋਲਦੇ ਆ ਇਹ ਗੁਰੂ ਸਾਹਿਬ ਬਰਦਾਸ਼ਤ ਕਰ ਲੈਣਗੇ? ਸੋਨੂੰ ਕੀ ਨਾਮ ਦਈਏ ਕੀ ਕਈਏ?😭
@@gurbajmaan9605 gal tn sahi bhen dia galan kad ke nal saf suthra gaun di umeed duje ton launde a
ਸੋਚਣ ਵਾਲੀ ਗੱਲ ....👇👇👇👇👇
ਗੁਰਦਾਸ ਮਾਨ ਨੇ ਇੱਕ ਸਿਗਰਟਾਂ ਪੀਣ ਵਾਲੇ ਦੀ ਤੁਲਨਾ ਗੁਰੂ ਅਮਰਦਾਸ ਜੀ ਨਾਲ ਕੀਤੀ। ਬਹੁਤ ਮਾੜੀ ਗੱਲ ਆ ਕਹਿੰਦੇ ਕੇਸ ਹੋਣਾ ਚਾਹੀਦਾ। ਪਰ ਜਿਹੜੇ ਭੰਗ ਪੀਣੇ ਆਪਣੇ ਆਪ ਨੂੰ ਗੁਰੂ ਦੇ ਲਾਡਲੇ ਪੁੱਤ ਦੱਸਦੇ ਨੇ ਓਹਨਾ ਤੇ ਪਰਚਾ ਕਦੋ ਕਰਨਾ
Love you gurdasmaan ji
ਸਤਿਨਾਮ ਵਾਹਿਗੁਰੂ🙏🙏
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਕੁਲ ਨਾਲ ਕੋਈ ਫਰਕ ਨਹੀਂ ਪੈਂਦਾ ਭਗਤੀ ਕੋਈ ਵੀ ਕਰ ਸਕਦਾ ਪਰ ਜਦ ਕੋਈ ਭਗਤੀ ਕਰਦਾ ਉਸ ਦੀ 100ਕੁਲ, ਤਰ ਜਾਦੀ ਆ
Moose wale da 295 song gurdas Mann sahib ji laye hai
I sport and love you gurdas Mann ji 🙏🙏♥️♥️♥️
ਵਾਹਿਗੁਰੂ ਜੀ ਸਭ ਨੂੰ ਸਮੱਤ ਬਖਸ਼ੋ।ਮਨ ਨੀਵਾਂ ਤੇ ਮੱਤ ਉੱਚੀ 🙏🏾
ਦੇਰ ਆਏ ਦਰੁਸਤ ਆਏ ਵਾਲੀ ਗੱਲ ਮਾਨ ਦੀ ਹੋਈ ਹੈ। ਪੰਜਾਬੀ ਮਾਂ-ਬੋਲੀ ਨੂੰ ਬਹੁਤ ਵਧੀਆ ਬੁਲੰਦੀਆਂ ਤੇ ਪਹੁੰਚਾਇਆ ਹੈ ਇਸ ਸਿੰਗਰ ਨੇ। ਰੱਬ ਸਭਨਾਂ ਨੂੰ ਸੁੱਖੀ ਰੱਖਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।।
ਉਹ ਭਾਈ ਪੰਜਾਬੀ ਬੋਲੀ ਨੂੰ ਇਸ ਨੇ ਨੀ ......ਪੰਜਾਬੀ ਬੋਲੀ ਨੇ ਇਸ ਨੂੰ ਬੁਲੰਦੀਆਂ ਤੱਕ ਪਹੁੰਚਾਇਆ........ਸਾਲ਼ਾ ਹੁਣ ਇਹ ਬੱਤੀਦਾਸ ਨਮਕ ਹਰਾਮੀ ਕਰਦੇੈ.....
ਛਿਤਰਾ ਦਾ ਕੱਚਾ ਏ
ਪਰ ਮਸਤਾਂ ਦਾ ਬੱਚਾ ਏ
Ja oo ncara
Jug jug jioooo mann saab g 🙏
Waheguru ji mehar karan ji Punjabi singer gurdas maan sahib ji te
Jug jug jeeo maan saab ji 🙏
Gurdas mann Jii hrek dhrm di boht respect krde aa, J unaa kolo kuj v glti nl bol hogya hai taa oh poori social media Te maafi v mng rhe aa, we support you gurdas Mann Jii 😊😊😊💓💓💓💓
Always living legend Gurdas maan saab 🙏
ਸਾਡੇ ਗੁਰੂ ਸਾਨੂੰ ਇਸ ਤਰਾ ਬੋਲਣਾ ਨਹੀ ਸਿਖਾਉਣਾ ਕਿਸੇ ਹੋਰ ਨੂੰ ਵੀ ਇਸ ਤਰਾ ਕਹਿਣਾ ਗਲਤ ਹੈ
ਜੇ ਗਲਤੀ ਇੱਕ ਜਾਂ ਦੋ ਵਾਰ ਹੋਵੇ ਤਾਂ ਠੀਕ ਪਰ ਜੇ ਵਾਰ ਵਾਰ ਹੋਵੇ ਤੇ ਬਾਅਦ ਚ ਮੁਆਫ਼ੀ ਮੰਗੇ ਤਾਂ ਸਮਝੋ ਇਹ ਸਭ ਜਾਣ ਬੁੱਝ ਕੇ ਹੋ ਰਿਹਾ
What has Gurdas Maan said to belittle Guru Amar Das ji? What he has said are facts, he is not making up anything. People should calm down and accept facts.
We always love,,respect living legend Gurdas maan saab ji 🙏
Gurdas maan. P. C. H
ਕਈ ਵਾਰੀ ਬੋਲਣ ਤੇ ਸੋਚਣ ਚ ਫਰਕ ਹੁੰਦਾ ਐ। ਗੁਰੂ ਦਾ ਸਿੱਖ ਵੀ ਗੁਰਦਾਸ ਸੀ ਮੁਆਫੀ ਮੰਗੀ ਹੈ ਕਬੂਲ ਕਰ ਲੈਣੀ ਚਾਹੀਦੀ ਐ। ਪੰਜਿਬਤ ਨੁ ਬਹੋਤ ਦੇਂਣ ਹੈ ਓਸ ਦੀ ।
ਭੱਲੇ ਕੁਲ ਵਿੱਚ ਪੈਦਾ ਹੋਣ ਨਾਲ ਕੋਈ ਮਹਾਨ ਕਿਵੇਂ ਹੋ ਸਕਦੈ।
Maan Saab ji so great
ਜੋ ਨਿਰਮਤਾ ਨਾਲ ਮਾਫੀ ਮੰਗਦਾ ਹੈ ਉਹੀ ਚੰਗਾ ਹੈ
ਸਰਸੇਵਾਲੇ ਵਾਲੇ ਨੇ ਆਪ ਦੇ ਮੂੰਹ ਕਦੇ ਮਾਫੀ ਨਹੀ ਮੰਗੀ ਸੰਗਤ ਤੋਂ ਸਾਹਮਣੇ ਆ ਕੇ।ਬਾਕੀ ਗੋਤ ਤਾਂ ਕਿਸੇ ਨਾਲ ਵੀ ਮਿਲ ਸਕਦਾ ਹੈ ਗੁਰੂ ਨਾਨਕ ਦੇਵ ਜੀ ਬੇਦੀ ਗੋਤ ਸੀ ਬੇਦੀ ਗੋਤ ਦੇ ਲੋਕ ਅੱਜ ਵੀ ਬਹੁਤ ਨੇ
ਜੀ ਬਿਲਕੁਲ ਸਹੀ ਕਿਹਾ ਤੁਸੀਂ, ਪਰ ਸੱਚ ਸੁਣਨਾ ਬੜਾ ਔਖਾ
@harinder singh tusi sahi kende ho a te apne sikha vicho hi aa Gurdas Maan anu maff kr dena chahi da a mafee us glti di mang reha jo anjane vich hoyi 🙏🙏🙏🙏🙏
@@harmandeepsingh7408 Maffi Wala Km Hun Bhaut Hogya Glt Krke Maffi Mnglo
Yr tu baal ktade apne kuseya ki maafi hai sarse wale de chelkeya
Is traa ta veer name bohat mill de aw name milan naal tusi harek insaan nu father ta ni kehnde
ਹੁਣ ਉਮਰ ਜਿਆਦਾ ਨਹੀਂ ਰਹਿ ਗਈ ਆਪਣੀ ਸੱਚੀ ਕਮਾਈ ਕਿਉਂ ਮਿੱਟੀ ਬਣਾ ਰਿਹਾ, ਤੈਨੂੰ ਕੀ ਲੋੜ ਪੈ ਗਈ ਸੀ ਇਹ ਬੋਲਣ ਦੀ, ਕੀ ਪੈਸੇ ਘੱਟ ਮਿਲ ਰਹੇ ਸੀ ਰਹੇ? ਹੁਣ ਪੈਸਾ ਕੀ ਕਰਨਾ ਇਥੇ ਰਹਿ ਜਾਣਾ ਸੱਬ ਕੁਝ
ਬੰਦੇ ਨੂੰ ਸਬਰ ਕਰਨਾ ਚਾਹੀਦਾ
Tuhanu ki pta agla kinne saalan toh free gaake janda es darbaar te? Umar te rabb hath aa! Tuhade kahe te patta ni hilna
ਗਲਤੀ ਮੰਨ ਲਈ ਵਧੀਆ ਗੱਲ ਆ ਮਾਨ ਸਾਬ
Love yog baba gurdas maan ji
ਸਿੱਧੀ-ਸਿੱਧੀ ਮੁਆਫ਼ੀ ਨਾਂ ਕਦੇ ਗੁਰਦਾਸ ਮਾਨ ਨੇਂ ਅਜੇ ਤੱਕ ਮੰਗੀ ਹੈ ਤੇ ਨਾ ਹੀ ਮੰਗਣੀ ਹੈ ਬਸ ਤੋਰ-ਮਰੋੜ ਕੇ ਇਹੀ ਕਹੇਗਾ ਮੈਂ ਤਾਂ ਇਸ ਤਰ੍ਹਾਂ ਨਹੀਂ ,ਇਸ ਤਰ੍ਹਾਂ ਕਿਹਾ ਸੀ।
Maafi kyu mangeee??? ohne kuch galat nhi kehaa,,, jado asi sare guru gobind singh de bache ho skde a ta ohda sai guru Amar das ji da bacha kyu nhi ho skda???
@@pawancheema649 shukr aw koi chajjda bnda v milea comments ch
Pyar mohabbat bna k rakho dilan vich🙏❣️
Malik Sada bhala kre Satnam Sri waheguru Ji Sbnu Sada khush Rakhan nd Good Health devan nd Good soch devan 🙏Sbte mehar karna Satguru Ji 🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਸਭ ਦਾ ਭਲਾ ਕਰਨ 🙏🏻🙏🏻
Jai sai ji 🙏 waheguru ji ka khalsa waheguru ji ki fateh 🙏
Maan sab जनदाबाद, jai baba murad sha g🙏🙏🙏
Jai sai ji
waheguru g
ਇਹ ਪੰਜਾਬੀ ਗੱਲ ਦਾ ਗਲਤ ਮਤਲਬ ਕੱਢਣ ਚ ਬਹੁਤ ਤੇਜ ਨੇ
ਸਭ ਜਾਣ ਬੁਝ ਕੇ ਕਰ ਰਹੇ ਨੇ
ਸਾਨੂੰ ਮਾਨ ਸਾਹਿਬ ਜੀ ਦੀ ਜੋ ਸਾਡੀ ਮਾਂ ਬੋਲੀ ਨੂੰ ਦੇਣ ਹੈ ਉਸ ਨੂੰ ਨਹੀ ਭੁਲਣਾ ਚਾਹੀਦਾ।
Right sab sarkara nal milke golka te kabaza krn di koshis krn vale a sab kuj krde paye ne
ਕੁੱਲ ਨਾਲ ਕੋਈ ਫਰਕ ਨਹੀਂ ਪੈਂਦਾ, ਬੰਦਗੀ ਤੇ ਕੁਰਬਾਨੀਆਂ ਦੇਖੀ ਦਿਆ, ਸਾਡੇ ਗੁਰੂਆਂ ਨੇ ਸਭ ਕੁਝ ਵਾਰ ਦਿੱਤਾ ਸਾਡੇ (ਪਾਪੀਆਂ) ਵਾਸਤੇ
Sahi keha veere
Dhandli saab tan kise ne kehra maaada keha Guru Sahiban nu. Ulta Nakodar ch te Shahidan Muridan de v shabad chalde hunde
Aven log pagal hoye paye ne KADI kino bura bhala kende ne kadi knu sub sai a rabb da naam lavo
ਭਲੇ ਅਮਰਦਾਸ ਗੁਣ ਤੇਰੇ।
ਤੇਰੀ ਉਪਮਾ ਤੋਹਿ ਬਨਿ ਆਵੈ।🙏
ਜੈ ਮਸਤਾਂ ਦੀ। ਜੈ ਫੱਕਰਾਂ ਦੀ। ਜੈ ਫਕੀਰਾਂ ਦੀ। ਜੈ ਅਲਮਸਤਾਂ ਦੀ।
ਕਿਸਾਨ ਮੋਰਚੇ ਤੇ ਆ ਜਾਓ ਜੀ ਮਾਨ ਸਾਹਿਬ
Love u Maan sahib. Tusi bahut seva kitti hai punjabiyat di.
free ni kity pese da kar ke karda c
Acha tu paise dnda se hai na...
Chal Gurdas Maan nu keh free staj la jaa
22 mera vi favret c gurdas mann but pujabi nu takka vi gurdas mann ne app e marya Jay sewa kity c galt kiu ho gya
je pesea di gal aw ta main online cd song sunne o vi free ni sunn hunde nale push ly shahkot marij staj de kine pesse laye c
Paji tusi bhout vadia insan ho Punjab nu tusi bhout kush Dita gurdas maan Saab salute h tanu
Ki dita Ghar di sharab 😂
Good joop gurdasman
@@singhsdoingthings7639 tu c bhanga te
dode dite hana😠
Gurdas maan Saab ji jindabad
ਵਾਹਿਗੁਰੂ ਜੀ ਜੈ ਮਸਤਾਂ ਦੀ।🙏🪔
Satnam waheguru🙏🙏🙏
Waheguru Ji ne mehar kar ditti hai Ji.
ਮਾਂ ਬੋਲੀ ਦੀ ਬੁੱਕਲ ਦਾ ਹੀਰਾ ਹੈ ਗੁਰਦਾਸ, ਹੀਰਾ ਸੀ ਗੁਰਦਾਸ, ਹੀਰਾ ਰਹੂਗਾ ਗੁਰਦਾਸ ।
Jai sai ji di ji sare veera nu benti va plz yr parmatma nu na changa mara boleya karo guru peer sab 1 hai parmatma1 va ji jai sai ji di
ਸਾਰੇ ਕਲਾਕਾਰਾ ਨੂੰ ਆਪਣੀ ਸੀਗਗੀਗ ਸਹੀ ਕਰਨੀ ਚਾਹੀਦੀ ਹੈ ਕਿਸੇ ਵੀ ਧਰਮ ਨੂੰ ਸੀਗਗੀਗ ਵਿੱਚ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਪੰਜਾਬ ਵਿੱਚ ਪਹਿਲਾਂ ਹਲਾਤ ਬਹੁਤ ਮਾੜੇ ਨੇ
ਵਾਹਿਗੁਰੂ ਜੀ
ਗੁਰਦਾਸ ਮਾਨ ਨੇ ਇਹ ਕਿਹਾ ਕੇ ਗੁਰ ਨਾਨਕ ਦੀ ਤੀਜੀ ਗੱਦੀ ਗੁਰੂ ਅਮਰਦਾਸ ਜੀ ਦੀ ਅੰਸ ਵੰਸ ਵਿੱਚੋਂ ਸਾਡੇ ਲਾਡੀ ਸਾਹ ਮੁਰਾਦ ਜੀ ਹਨ ਹੁਣ ਇਸ ਦਾ ਨਤੀਜਾ ਇਹ ਵੀ ਨਿਕਲ ਸਕਦਾ ਹੁਣ ਵਾਲੀ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਕੇ ਜਦੋਂ ਆਪਣੇ ਗੁਰੂਆਂ ਦੀ ਲਾਦ ਮੁਰਾਦ ਬੀੜੀਆਂ ਭੰਗ ਸੁਲਫੇ ਦੇ ਸੂਟੇ ਲਾ ਸਕਦੀ ਹੈ ਤਾਂ ਆਪਾ ਕਿਉਂ ਨਹੀਂ ਲਾ ਸਕਦੇ ਜਿਸ ਕਰਕੇ ਆਉਣ ਵਾਲੀ ਜਨਰੇਸ਼ਨ ਤੇ ਹੁਣ ਵਾਲੀ ਜਨਰੇਸ਼ਨ ਤੇ ਬਹੁਤ ਹੀ ਮਾੜਾ ਪਰਭਾਵ ਪਵੇਗਾ ਇਸ ਲਈ ਇਹ ਸਬਦ ਮਾੜੇ ਹਨ ਇਸ ਲਈ ਤਾਂ ਗੁਰੂ ਨਾਨਕ ਜੀ ਨੇ ਆਪਣੇ ਪੁਤਰਾਂ ਲਖਮੀ ਚੰਦ ਅਤ ਸਿਰੀ ਚੰਦ ਨੂੰ ਗੱਦੀ ਨਹੀਂ ਦਿੱਤੀ ਕੇ ਉਹ ਸਾਦਾ ਪੁਣੇ ਵਿਚ ਸਨ ਇਸੇ ਕਰਕੇ ਗੱਦੀ ਅੰਗਦ ਦੇਵ ਨੂੰ ਦਿਤੀ
Kot apraadh kr gur kee Sharan jo aawai ,Pichhley avgun bakhsh le Prabhu aagey marag pavey
ਗੁਰੂ ਸਾਹਿਬਾਨਾਂ ਦੀਆਂ ਤੁਕਾਂ ਪੜਨ ਤੋਂ ਪਹਿਲਾਂ ਸਿਰ ਨੂੰ ਜ਼ਰੂਰ ਟੱਕੀ ਦਾ ਹੈ
Ja gal tusee fakira di krda a ta, fakra da rutba bhot ucha a, fakar ta muurda nu jendaa kr dinda a,
Maan saab duni nu duna pasey daney aa Dunia nu key Pata faker key aa ohna di ta Jai hi Jai hai
ਜੇ ਸੋਚਿਆ ਜਾਵੇ ਤਾਂ ਆਪਾਂ ਵੀ ਗੁਰੂਆਂ ਦੀ ਅੰਸ਼ ਵੰਸ਼ ਵਿੱਚੋਂ ਹੀ ਆਂ, ਇਹਦੇ ਵਿੱਚ ਗਲਤ ਵੀ ਕੀ ਹੈ, ਆਪਾਂ ਵੀ ਤਾਂ ਬੱਚੇ ਹਾਂ ਗੁਰੂ ਸਾਹਿਬਾਨਾਂ ਦੇ, ਅੰਸ਼ ਵੰਸ਼ ਮਤਲਬ ਉਨ੍ਹਾਂ ਦੇ ਬੱਚੇ ਹਾਂ, ਇਹ ਵੀ ਸਮਝਣਾ ਜਰੂਰੀ ਏ ਕਿ ਮਾਨ ਸਾਬ ਦੀ ਆਪਣੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਕੀ ਦੇਣ ਹੈ, ਜੇ ਅੱਜ ਤੱਕ ਪੰਜਾਬੀ ਮਾਂ ਬੋਲੀ ਨੂੰ ਕਿਸੇ ਨੇ ਸੰਭਾਲਿਆ ਹੈ ਤਾਂ ਮਾਨ ਸਾਬ ਜਿਹੇ ਲੋਕਾਂ ਨੇ, ਐਨੀਂ ਵਧੀਆ ਸੋਚ ਲਿਖਣ ਗਾਉਣ ਵਾਲਾ ਇਨਸਾਨ ਐਨਾਂ ਕਦੇ ਨਹੀਂ ਗਿਰ ਸਕਦਾ ਕਿ ਉਹ ਆਪਣੇ ਗੁਰੂ ਸਾਹਿਬਾਨਾਂ ਬਾਰੇ ਕੁਝ ਗਲਤ ਬੋਲੇ,, ਪਹਿਲਾਂ ਗੱਲ ਸਮਝ ਲਿਆ ਕਰੋ ਵੀਰ, ਐਵੇਂ ਪਵਾ ਕੇ 50 ਰੁਪੈ ਦਾ ਨਿੱਟ ਕਿਸੇ ਨੂੰ ਵੀ ਗਾਲਾਂ ਕੱਢਣ ਲੱਗ ਜਾਨੇਂਓ.....
ਸਹੀ ਗੱਲ
ਗਲਤੀ ਕਰਨ ਮਗਰੋ ਮਾਫੀਆ
Koi glti nhi kiti maan saab
@@LoveLife-xw4mt ਅਣਜਾਣੇ ਵਿੱਚ ਕੀਤੀ ਹੋਈ ਗ਼ਲਤੀ ਹੁੰਦੀ ਹੈ ਜਾਨ ਬੁੱਝ ਕੇ ਕੀਤੀ ਗ਼ਲਤੀ ਨਹੀਂ ਹੁੰਦੀ..... ਬੋਲਣ ਤੋਂ ਪਹਿਲਾਂ ਸੋਚੋ.... ਫਿਰ ਬੋਲੋ..... Saale ਲੋਕ ਗ਼ਲਤੀ ਨੂ ਗ਼ਲਤੀ ਵੀ ਨਹੀਂ ਮੰਨ ਰਹੇ.... Gurdas tattu ਸਾਲਾ ਮੇਰਾ
Waheguru Sache Patshah Sari Dunia Nu Sumat Baksho Saria Vich Pyar Di Jot Jagao Saria Nu Naam Japan Da Bal Baksho Sab Uper Apni Mehar Banai Rakho Dhan Guru Arjan Dev Sahib Ji Sare Japo Satnam Satnam Satnam Ji Waheguru Waheguru Waheguru Ji
Love you baba ji
Jai saiyan di 🙏🙏🙏
Jai Baba Murad Shah 🙏
ਹੁਣ ਤੈਨੂੰ ਆਦਤ ਪੈ ਗਈ ਗਾਲਾਂ ਲੈਣ ਦੀ ਹੋਰ ਕੋਈ ਗੱਲ ਨਹੀਂ
ਉਹ ਵੀਰੇ - ਸਾਡੇ ਕੰਨ ਵੀ ਹਨ
ਸ਼ਾਦੀਆਂ ਅੱਖਾਂ ਵੀ ਹਨ
ਹੁਣ ਤਾਂ ਸਾਡੇ ਬਹੁਤਿਆਂ ਦੀ ਅਕਲ ਵੀ ਟਿਕਾਣੇ ਆ ਗਈ ਹੈ।।
ਸਾਨੂ ਪਤਾ ਤੂੰ ਕੀ ਕਿਹਾ
ਸਾਨੂ ਪਤਾ ਤੂੰ ਕਿਉਂ ਕਿਹਾ।।
ਤੂੰ ਬਖਸ਼ਣਯੋਗ ਨਹੀਂ ਰਿਹਾ।।
ਹੁਣ ਬੁੱਢੇ ਬਾਰੇ ਹੀ ਰੱਬ ਤੋਂ ਡਰ ਕੇ ਕੁਝ ਹੋਰ ਕਲੰਕ ਨਾਂ ਲੁਆਉਂਦਾ।।
ਤੇਰੇ ਵਰਗੇ ਕੀੜੇ ਬਖ਼ਸ਼ੇ ਨਹੀਂ ਹੁਣ ਜਾ ਸਕਦੇ।।
ਗਲਤੀ ਜੋ ਬਾਰ ਬਾਰ ਜਾਣ ਕੇ ਕਰੇ ਅਤੇ ਕਰੇ ਵੀ ਸਿਰਫ ਸਿੱਖਾਂ ਦੇ ਖ਼ਿਲਾਫ਼ - ਜਾਣ ਬੁੱਝ ਕੇ - ਉਹ ਗਲਤੀ ਨਹੀਂ ਹੁੰਦੀ! ਉਹ ਇਕ ਸਾਜਿਸ਼ ਸਾਜਿਸ਼ ਸਾਜਿਸ਼ ਹੁੰਦੀ ਹੈ।।
SAI JI sda khush,tandrust te chardi kla ch rakhan Maan Saab JI nu
ਵਾਹਿਗੁਰੂ ਇਹਨਾ ਨੂੰ ਸ਼ੁੱਧ ਬੁੱਧੀ ਬਖਸ਼ੇ
ਰੱਬ ਦਾ ਬਨਇਆ ਸੰਗਲਾਂ ਨਾਲ ਫੱਕਰਾ ਆਨ ਸੌਡਾਵੇ, ਫੱਕਰਾ ਦਾ ਬਨਇਆ ਧਾਗੇ ਨਾਲ ਰੱਬ ਵੀ ਖੌਲ ਨਾ ਪਾਵੇ ,
Waheguru ji mehar kro ji
Gurrdas g khuda tuhada bhla kre.
Shi ਬੰਦੇ ਵੱਲ ਲੋਕ ਬੋਹਤ ਗਲਤ ਬੋਲਦੇ ਨੇ ਪਰ ਜਿੰਨਾ ਦੀ ਉਹ ਭਗਤੀ ਕਰਦਾ ਉਹ ਓਹਨਾ ਨੂ ਜਰੂਰ ਇਸ ਮੁਸ਼ਕਿਲ ਚੋ ਬਾਹਰ ਕੱਡਣ ਗੇ
Wahiguru ji sab the bhala kre ji wahiguru ji ka khalsa wahiguru ji ke Fhate ji
ਕੀ ਮਾਨ ਵੀਰੇ ਕਦੇ ਤੁਸੀ ਇਹ “ਗਲਤੀ” ਇਸਲਾਮ ਜਾਂ ਹਿੰਦੂ ਧਰਮ ਵਾਰੇ ਵੀ ਕੀਤੀ????? ( ਕਦੇ ਵੀ ਕਿਸੇ ਵੀ ਧਰਮ ਖ਼ਿਲਾਫ਼ ਨਹੀਂ ਕਰਨੀ ਚਾਹੀਦੀ)
ਇਸ ਵਾਸਤੇ ਨਹੀਂ ਕੀਤੀ ਕਿਉਂ ਕਿ ਉਂਨਾਂ ਨੇ ਹੁਣ ਤਾਈਂ ਤੁਹਾਡੀਆਂ ਬੋਟੀਆਂ ਬੋਟੀਆਂ ਕੀਤੀਆਂ ਹੁਣੀਆ ਸਨ।।
Ohne kehra iljaam la ta???
Bilkul sahi gaal keha🙏🏻 maan saab bohot vdia insaan naii
veer jionde vasde rho muafi ik takde jere vala manga tuhada dil bhut vadda. jdo lok burai dekhde aa .change km bula dinde aa.
Ryt
ਕਿੰਨੀ ਵਾਰੀ ਮਾਫ਼ੀ ਮੰਗਣੀ ਆ ਇਸ ਨੇ ਇੱਕ ਵਾਰੀ ਹੁੰਦੀ 2 ਵਾਰ ਹੁੰਦੀ ਵਾਰ ਵਾਰ ਮਾਫ਼ੀ ਨਹੀਂ ਹੁੰਦੀ
Nale galat ki keha aa thik keha maan saab ne
@@pintunishad3418 ਦੱਸ ਓਏ ਠੀਕ ਕੀ ਕਿਹਾ ਤੇਰੇ ਬੱਤੀ ਮਾਨ ਨੇ
@@Singh_005 guru amar daas sade asi ohna de aa keha j hun tu apne daddy da aa tera daddy tera hun m tainu kisi hor da dasa fr thik aa
Maan sahib pera bary sady sikh galt boldy ny jdo sary chup kiu rhindy ny
Pera nu galt koi boly sanu bardas nhi
peera nu glt boln vlya da hl samne a adde dehli bethe bki rulde frde ne peera nu bharo dihi vekhde ne loki apna app nai vekhde
ਆਹੋ gurdas tattu ਵਰਗੇ ਗ਼ਲਤ ਬੋਲੀ ਜਾਣ ਉਹ ਫਿਰ saanu ਬਰਦਾਸ਼ਤ ਨਹੀਂ...... ਉਹ ਗਾਏ ਸਟੇਜ ਤੋ ਜੋ ਮਰਜੀ ਗਾਏ.... ਕਿਸੇ ਨੇ ਵਿਰੋਧ ਨਹੀਂ ਕਰਨਾ ਸੀ.... ਜਦੋ ਗ਼ਲਤ ਬੋਲਿਆ ਤਾਂ ਹੀ ਵਿਰੋਧ ਹੋਇਆ....... Gurdas tattu ਦੇ ਕਰਕੇ ਹੀ ਤੇਰੇ ਪੀਰ ਨੂ ਗ਼ਲਤ ਬੋਲ ਰਹੇ ਲੋਕ.... ਇਸ ਵਿਚ ਕਸੂਰ gurdas tattu ਦਾ ਹੀ ਹੈ.... ਉਹ ਨੂ ਗਾਲਾਂ ਕੱਢ.....
@@simran-gaming01 peera nu galt boln vale ajj vekhla raod utte rul rahe ne hor koi sabut chaida onna nu mda khen vlya da punjb nashe te lga duji gl onne barabri nai kiti onna de bache keha 400 sal phlle de guru di pheri hun tak kyu nai chl skdi nle rab ekko rhna tu jinu pita pita lyi osne ahi sikhya agle de peer nu glt bolo punjb cho nashya krlya saf rape hoge khtm odr dyan de sahi rahuge jis gl da pta haini othe muh nai kholida
Waheguru ji waheguru ji
Bache Bache nu pta ki PUNJAB GURUA PEERAN DEVI DEVTYA di dharti ay pr lok apey rab bni baithe ay
gurdas maan jindabad
Gurdas maan Zindabaad 🙏🙏❤
Maan saab ji🙏
Jai peera di
Very good👍 nahi ji me janda ji❤❤❤
ਮਾਨ ਸਾਹਿਬ ਜੀ ਜੀਓ
ਗੁਰੂ,ਕੀ,ਗੱਲ,ਦੀ,ਤੇਰੀ,ਔਕਾਤ,ਨਹੀਂ,ਤੂੰ,ਸਿਗਟਾਂ,ਪਿਣੀਆ,ਦਾ,ਚੇਲਾ,ਐ
Teesre patshah ji ansh vansh maharaj di kirpa nal goindwal sahib vich niwas kardi ah ji te oh har sunday baba jwala singh ji harkhowal dera santgarh vich sewa karan aunde ne ji 🙏🙏🙏🙏🙏
Guards mann good man
ਹਾਂ ਬਈ ਅਹ ਕੰਮ ਵਦੀਆ ਪਹਲਾ ਬੋਲ ਦੋ ਫਿਰ ਮਾਫ਼ੀ ਅੰਸ ਵੰਸ ਦਾ ਮਤਲਬ ਪਤਾ ਇਸ ਕੰਜ਼ਰ ਨੂੰ ਇਹ ਪਹਲਾ v bolea es di ਮਾਂ ਸਰਸੇ ਵਾਲੇ ਸਾਧ ਦੇ ਜਾਂਦੀ c hun tuc app hisaab la lo
Oyeee ik gal Dass tu guru gobind Singh da put nhi aa??? Je tu hega aa guru da put ta,,, gurdas mann da Sai guru Amar das ji da bacha kyu nhi ho skda???? Kyuuu ewe gal chakki aa,,, pehla Puri gal ta sulea krooo,,,
Guru saab ਸਿਗਰਟ ਨਹੀਂ peende c na ma peena je ma putt aa te ma rhna v ovee e aa ji e ik sikh rhnda gal chakn di gal nhi galti te galti aa even te kl nu koi v kh du nale asi kabaran nu ja kise butt nu nhi poojde eh gallan Guru saab ch nhi c phla eh dekho k asi khde kithe aa asi sirf guru granth sahib ji nu mande aa na k kise dehdari nu ena de den ki aa kaum nu
Tuc jande hovoge asi nhi jande sada bapu ik aaa te asi ohna nu mande aa ohna da hukam aa oh asi mande aa
Jai sai ji🙏🙏🙏🙏👍👍
If Gurdas Maan had said this in the UK or Canada then he would be in hospital right now.
Asha hor kuj..
Jai sai ji guru ik ha
Sucha ensan ohi hunda jo hamesha chukda hai sub nu ek kran lai koi tah rab deh na teh lahdde aa per jo pyar wich rab milda a o vivada wich nai milda es lai sub nu ek kran wali gall kariya tah ki desh uchaiya tak puche na ki vivad khade kariya benti hai sub nal pyar kariya guru di hajuri wich rah ke mandir mista gurdwara sub nal pyar karke ek hoiye ( waheguru sub Da pla kra) jai mastan di
Wahe guru ji ka khalsa wahe guru ji ki fateh g sareyan nu mai yada nahi bus innha k keh sakda k hun jehre bol boldite oh te mitne nahi but gurdas man ji ik gall socho k tuhadi eh gall sun ke nojwan te hor janta v saiyan de dere te jan lagg pave gi k chalo koi nahi sai v guru g di vanch vicho he ne tusi aap te dubey he ho hor v doboo gey derean de larr la ke tusi siyane aadmi ho sagan aaun wali janration nu guru granth sahib ji nall jorro k sade bache nasheyan to bachan te tusi nashe karan wale derean nall jorr rahe ho
koi bhi galati nhi hai gurdass maan di
🙏🏻🙌🏾🙌🏻🌎🌍🌏Gurdas Maan Ji
ਤੇ ਹੋਰ ਕੀ ਹੋ ਸਕਦਾ ਮਾਫ਼ੀ ਮੰਗ ਲਈ ਹੈ ਹੁਣ ਕੀ ਫਾਂਸੀ ਤੇ ਨਹੀਂ ਹੋ ਸਕਦੀ
Maa. Saab good singer ne
Haram khor ne sade bachia de paira ch ghungu pua dite
Sala fuddoo banda eah
Bhai saab ji sab parmatma bache hunde hun koi fark ne hunda bhave mada hove ja changa
Gurdas maan 👍👍👍
Kise guru sahib naaal dusre guru sahib di tulna nahi karrr skde, a pagti di shakti a
Ansh naaal koi saband nahi hunda eko maa de jamme puttt di vi ikk dujje naal tulna nahi karrr skde 1 daaani hunda dujja chor bann janda karma di khed hundi pyareo
ਗੁਰੂ ਸਾਹਿਬ ਜੀ ਦੇ ਬਰਾਬਰ ਕਿਸੇ ਆਮ ਬੰਦੇ ਦੀ ਤੁਲਨਾ ਕਰਨੀ ਬਹੁਤ ਹੀ ਵੱਡੀ ਗਲਤੀ ਹੈ।ਆ ਜਿਹੜਾ ਲਾਡੀ ਲਾਡੀ ਗੁਰਦਾਸ ਮਾਨ ਕਰਦੈ ਫਿਰਦੈ ਹੈ ਨਾ ਸਿੰਘਾਂ ਨੇ ਇੱਕ ਦਿਨ ਲਾਡੀ ਖੱਡਾਂ ਹੀ ਦੇਣੀ ਹੈ।
Ay kime
ਇਸ ਵਿੱਚ ਲਾਡੀ ਦਾ ਕਸੂਰ ਨਹੀਂ।।
ਹਾਂ, ਕੀ ਲਾਡੀ ਕੁਝ ਬੋਲੇ ਹਨ ਇਸ ਵਾਰੇ ਕਿ ਭਰਾਵੋ ਮੇਰੀ ਤੁਲਨਾ ਗੁਰੂਆਂ ਨਾਲ ਨਾਂ ਕਰੋ - ਮੈਂ ਆਪਣੀ ਜਗ੍ਹਾ ਤੁ ਉਹ ਆਪਣੀ ਜਗ੍ਹਾ????
Wahe Guru Ji sarbat da bhalla kario punjab te
Shukar.Aa.Malak..da..Mera.Malak.Sabh.Da.Bhala.Karre.Te.Samatt.Bakhsish.Karre.Wahiguru.Tera.Shukar.Aa.
Jai sai ji di