ਪਾਕਿਸਤਾਨੀ ਖਿਡਾਰੀਆਂ ਦੇ ਬਾਲੇ ਕੱਢਣ ਵਾਲਾ ਕਬੱਡੀ ਖਿਡਾਰੀ Shaba Gurdaspuria Kabaddi Player||Dharma Haryau|

แชร์
ฝัง
  • เผยแพร่เมื่อ 27 ต.ค. 2024

ความคิดเห็น • 266

  • @TochiKhangura
    @TochiKhangura 6 หลายเดือนก่อน +3

    ਵਾਹਿਗੁਰੂ ਜੀ ਮੇਹਰ ਕਰਨ ਜੀਉ

  • @harbanssingh5888
    @harbanssingh5888 7 หลายเดือนก่อน +19

    ਹਰਜੀਤ ਬਰਾੜ ਬਾਜਾਖਾਨਾ ਵਾਲੇ ਲਾਈਕ ਕਰੋ ❤❤❤❤🎉🎉

  • @rajinderaustria7819
    @rajinderaustria7819 ปีที่แล้ว +12

    ਸ਼ੱਬਾ ਗੁਰਦਾਸਪੁਰੀਆ ਭਾਜੀ ਕਬੱਡੀ ਦਾ ਬਹੁਤ ਵੱਡਾ ਖਿਡਾਰੀ ਇਹ ਕਹਿ ਸਕਦੇਂ ਕਿ ਬਹੁਤ ਵੱਡਾ ਇਕ ਥੱਮ ਰਿਹਾ ਮੈਂ ਇਹਨਾਂ ਨੂੰ ਖੇਡਦੇਆਂ ਦੇਖਿਆ ਰੱਬ ਇਹਨਾਂ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।
    RAJINDER SINGH AUSTRIA
    (VIENNA)

  • @HarpalSingh-uv9ko
    @HarpalSingh-uv9ko 3 ปีที่แล้ว +15

    ਧਰਮੇ ਇੰਦਗੜ ਵਾਲੇ ਦੀ ਇੰਟਰਵਿਊ ਕਰੋ ਰੇਸ਼ਮ ਦੇ ਭਰਾ ਦੀ। ਤੇ ਹਰਜੀਤ ਬਰਾੜ ਦੀ ਬੇਟੀ ਦੀ ਵੀ ਇੰਟਰਵਿਊ ਕਰੋ। ਧੰਨਵਾਦ ਜੀ

  • @gagandeepsingh6417
    @gagandeepsingh6417 4 ปีที่แล้ว +47

    ਬਾਈ ਧਰਮੇ ਹਰਜੀਤ ਬਰਾੜ ਦੇ ਘਰਵਾਲ਼ੀ ਤੇ ਕੁੜੀ ਦੀ ਇੰਟਰਵਿਊ ਕਰੋ

  • @deeprataindia1170
    @deeprataindia1170 ปีที่แล้ว +5

    ਵਾਹ ਜੀ ਵਾਹ ਸੱਭਾ ਗੁਰਦਾਸ ਪੁਰ ਵਾਲਾ ਅੰਨੀ ਜਾਨ ਵਾਲਾ ਜਵਾਨ ਸਾਦਗੀ ਬਹੁਤ ਜ਼ਿਆਦਾ ਸੀ ਪੰਜਾਬ ਵਿੱਚ ਇੱਕ ਜੱਫਾ ਆਪ ਲੁਆ ਲੈਂਦਾ ਸੀ। ਸਾਹ ਰੋਕਣ ਵਾਲਾ ਦਰਸ਼ਕਾਂ ਦਾ ਪਲੇਅਰ ਸੀ।ਵਾਰ ਵਾਰ ਸਲਾਮ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ।
    ,,Ballu ਰਟੈਂਡਾ,,

  • @ਭੌਰਅਵਤਾਰ
    @ਭੌਰਅਵਤਾਰ 3 หลายเดือนก่อน +2

    ਫਿੱਡੂ ਮੰਗੀ ਨਿੱਕੇ ਹੋਰਾਂ ਨਾਲ ਟੌਪ ਦੀ ਟੀਮ ਸੀ ।ਕੁਵਿੰਟਲ ਭਾਰ ਵਾਲੇ ਜੰਜੂਆਂ ਨੂੰ ਫੁੱਲਾਂ ਵਾਂਗ ਚੁੱਕ ਕੇ ਛਿੱਟਾ ਦੇਣਾ ਸ਼ੱਬੇ ਦਾ ਇੱਕ ਇਤਿਹਾਸਿਕ ਪੁਆਇੰਟ ਹੈ ।👏🙌😍🙏

  • @rajghagga2312
    @rajghagga2312 5 ปีที่แล้ว +59

    ਮਹਾਨ ਖਿਡਾਰੀ ਸੱਭਾ ਗੁਰਦਾਸਪੁਰੀਆ

  • @gurdevsingh9300
    @gurdevsingh9300 ปีที่แล้ว +10

    ਫਿੱਡੂ, ਸ਼ਬਾ, ਮੰਗੀ, ਭੀਮਾ, ਹਰਜੀਤ ਬਰਾੜ ਵਧੀਆ ਰੇਡਰ ਰਹੇ ਨੇ

  • @ajmersingh4307
    @ajmersingh4307 2 หลายเดือนก่อน

    ਤੁਸੀਂ ਭਾਜੀ ਦੁਸਾਂਝ ਕਲਾਂ ਵੀ ਖੇਡਣ ਆਏ ਸੀ ਅਸੀਂ ਭਾਜੀ ਤੁਹਾਡੀ ਗੇਮ ਦੇਖ ਕੇ ਬਹੁਤ ਖੁਸ਼ ਹੋਏ ਸੀ ਸੱਬਾ ਸੱਬਾ ਹੋ ਗਈ ਸੀ ਭਾਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਤੰਦਰੁਸਤੀ ਬਖ਼ਸ਼ੇ ❤❤❤

  • @sattusingh6668
    @sattusingh6668 4 ปีที่แล้ว +10

    ਸੁਲਤਾਨ ਤੇ ਲੁੱਧਰ ਅੱਜ ਦੇ ਸਮੇਂ ਦੇ ਸਭ ਤੋਂ ਵਧੀਆ ਰੇਡਰ ਹੈ ਬਾਈ ਜੀ

    • @Arnav4149
      @Arnav4149 ปีที่แล้ว

      ਵੀਰੇ ਸੁਲਤਾਨ ਤੇ ਲੁੱਧਰ ਵੀ ਬਹੁਤ ਵਧੀਆ ਪਲੇਅਰ ਨੇ ਪਰ ਸੱਬਾ ਉਹ ਟਾਇਮ ਚ ਬਹੁਤ ਤੱਕੜਾ ਖੇਡਿਆ ਏ

  • @butaram2316
    @butaram2316 5 ปีที่แล้ว +28

    ਬਹੁਤ ਵਧੀਆ ਜੀ ਸੀਨੀਅਰ ਪਲੇਅਰ

  • @mangalsinghgill9923
    @mangalsinghgill9923 4 ปีที่แล้ว +8

    I am from Barking, East London. Sabha played for Singh Sabha Barking since 1986. I was fan of Barking and saw him play every summer since then. I still remember his first match. He had temperature but still played.He was an excellent player.

  • @shehbajsingh1280
    @shehbajsingh1280 4 ปีที่แล้ว +8

    ਜਿਉਂਦੀ ਰਹੇ ਪਿਤਾ ਪੁਰਖੀ ਖੇਡ ਕਬੱਡੀ ਇਹ ਖੇਡ ਪਿਤਾ ਪੁਰਖੀ ਹੁੰਦੀ

  • @shamshersandhu9026
    @shamshersandhu9026 ปีที่แล้ว +2

    Bahut khoob . Shabbaa Bha ji zindaabad . Wadhia khidari te wadhia insaan .🙏👍

  • @DarshanSingh-bm6je
    @DarshanSingh-bm6je 4 ปีที่แล้ว +6

    ਬਹੁਤ ਹੀ ਵਧੀਆ ਇੰਟਰਵਿਊ ਧਰਮਾ ਜੀ

  • @ramindersingh5960
    @ramindersingh5960 5 ปีที่แล้ว +27

    ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ

  • @kakabrar8029
    @kakabrar8029 2 หลายเดือนก่อน

    ਬਹੁਤ ਵਧੀਆ ਰੇਡਰ ਸੱਬਾ ਬਾਈ ❤ ਆਪਣੇ ਸਮੇਂ ਦਾ

  • @dehatijadibuti1928
    @dehatijadibuti1928 4 หลายเดือนก่อน +5

    ਜਦੋਂ ਸੱਬਾ ਸਰਦਾਰ ਸੀ ਮੈਂ ਉਦੋਂ ਇਹਦੀ ਕਬੱਡੀ ਬੱਬੇਹਾਲੀ ਛਿੰਜ ਵਿੱਚ ਵੇਖੀਂ ਸੀ ਬੜਾ ਫੁਰਤੀਲਾ ਸੀ

  • @Sukhvindersingh1313-i2b
    @Sukhvindersingh1313-i2b 2 ปีที่แล้ว +4

    ਹਰਜੀਤ ਬਾਜੈ ਖਾਨਾ ਵੀ ਬਹੁਤ ਵਧੀਆ ਰੇਡਰ ਸੀ

  • @GurwantSingh-pu4zz
    @GurwantSingh-pu4zz 6 หลายเดือนก่อน +1

    ਜੀ ਵਾਹਿਗੁਰੂ ਜੀ ਸਦਸਦਾ ਚੜਦੀਕਲਾ ਹੋਵੇ ਜੀ

  • @goldydhillo3027
    @goldydhillo3027 5 ปีที่แล้ว +7

    Legendry Player..waheguru hmesha Chardi Kla ch rakhe 22 nu...

  • @mehndipalwan7549
    @mehndipalwan7549 ปีที่แล้ว +3

    ਸ਼ੱਬਾ ਗੁਰਦਾਸਪੁਰੀਆਮਾਝੇ ਦੀ ਆਨ ਤੇ ਸ਼ਾਨ ਹੈ

  • @Arnav4149
    @Arnav4149 ปีที่แล้ว +3

    ਸਾਨੂੰ ਆਪਣੇ ਮਾਝੇ ਦਾ ਬੱਬਰ ਸ਼ੇਰ ਰੇਡਰ ਏ

  • @ramindersingh5960
    @ramindersingh5960 4 ปีที่แล้ว +14

    ਸਿਰਾ ਜਾਫੀ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ ਬਟਾਲਾ ਵਾਲੇ ਗਰਦਾਸਪੁਰੀਆ ਮਾਝੇ ਦਾ ਮਝੈਲ ਬੱਬਰ ਸੇਰ ਸੁਖਰਾਜ ਸਿੰਘ

  • @karmjitsinghgill3323
    @karmjitsinghgill3323 3 หลายเดือนก่อน +1

    ਸੱਬਾ👍

  • @ArjunSingh-wk6mg
    @ArjunSingh-wk6mg 2 ปีที่แล้ว +4

    Waheguru tenu hamesha khush rakhe ji 🙏🙏

  • @atinderrandhawa4485
    @atinderrandhawa4485 5 ปีที่แล้ว +8

    👌👌❣️❣️ Raab Chardi Kalan Ch rakhe uncle ji nu 🙏🙏

  • @mangatsinghsall476
    @mangatsinghsall476 4 ปีที่แล้ว +3

    ਚੰਗਾ ਲੱਗਾ ਸ਼ੱਬੇ ਦੀਆਂ ਗੱਲਾਂ ਸੁਣ ਕੇ

  • @balwindermoudgill4966
    @balwindermoudgill4966 4 ปีที่แล้ว +1

    Shabha Vir , Punjab te Desh nu tuhadey vargey yodhian te hamesha Mann rahega.

  • @JugrajBrar-m1n
    @JugrajBrar-m1n 3 หลายเดือนก่อน

    ਬਹੁਤ ਵਧੀਆ ਜੀ🎉

  • @JoginderSingh-i3q
    @JoginderSingh-i3q 3 หลายเดือนก่อน +1

    ਸਿਕੰਦਰ ਭੋਮਾ ਜ਼ਿਲ੍ਹਾ ਗੁਰਦਾਸਪੁਰ ਦੀ ਕਬੱਡੀ ਖਿਡਾਰੀ ਦੀ ਇੰਟਰਵਿਊ ਕਰੋ

  • @Ranjitsingh-bm9fw
    @Ranjitsingh-bm9fw 5 ปีที่แล้ว +7

    Very good interview and very good player

  • @sidhusaab6632
    @sidhusaab6632 7 หลายเดือนก่อน +1

    ਬਹੁਤ ਵਧੀਆ ਧਰਮੇ ਵੀਰ

  • @charanjeetsandhu1669
    @charanjeetsandhu1669 ปีที่แล้ว +1

    ਬਹੁਤ ਵਧੀਆ ਰੇਡਰ

  • @sukhjinderpunjabigirlpunja6232
    @sukhjinderpunjabigirlpunja6232 4 ปีที่แล้ว +5

    ਧਾਰੋਵਾਲੀਆ ਛੱਬਾ ਇਹਨਾਂ ਦੇ ਨਾਲ ਰਾਣਾ ਵੱਝ ਅਸੀਂ ਬੱਸ ਵਿੱਚ ਬੈਠ ਕੇ ਇਕੱਠੇ ਸੱਫਰ ਕੀਤਾ ਅੱਜ ਦੀ ਗੱਲ ਨਹੀ ਪੰਚੀ ਤੋਂ ਤੀਹ ਸਾਲ ਪਹਿਲਾਂ ਦੀ ਗੱਲ ਹੈ

  • @lakhalakki4540
    @lakhalakki4540 5 ปีที่แล้ว +22

    Bai JI ,harjit brar did wife naal interview kro ,plz

  • @bhagatram2374
    @bhagatram2374 3 หลายเดือนก่อน +2

    ❤❤❤❤❤❤❤❤

  • @DADUWALIA
    @DADUWALIA 4 ปีที่แล้ว +9

    SHABBA GURDASPURIA KABADDI DA LEGEND

  • @AmandeepSingh-of5is
    @AmandeepSingh-of5is 4 ปีที่แล้ว +2

    Balle balle uncle g dekhi oh raid tuhadi chok lya ek hath naal .ehda da Kadi dekhya hje tak

  • @davindersingh-oh2xc
    @davindersingh-oh2xc ปีที่แล้ว +1

    Super star

  • @singhavtar9092
    @singhavtar9092 4 ปีที่แล้ว +2

    bhut vadiya player saba hoyea bhut vadiya interview

  • @gajansingh3246
    @gajansingh3246 4 ปีที่แล้ว +3

    Saba sade pindh jhite kalan bahut mech khedi ji rana vanjh mangi kapurthla bahut change paler si ji

  • @kuldipbajwa8385
    @kuldipbajwa8385 5 ปีที่แล้ว +12

    ਸਬਾ ਧਾਰੋਵਾਲੀਅਾ ਸਿਰਾ ਰੇਡਰ ਸੀ

  • @Gurvindersingh-ls7of
    @Gurvindersingh-ls7of 7 หลายเดือนก่อน +1

    Niec sabba

  • @vuvucjcu308
    @vuvucjcu308 3 ปีที่แล้ว +3

    One of the best ever legends

  • @happysidhu4249
    @happysidhu4249 5 ปีที่แล้ว +19

    Ek redar Shaba dekheya main chardie suraj di pheli phar warga

  • @jtsohalpigeon8677
    @jtsohalpigeon8677 4 ปีที่แล้ว +1

    Sirrra Dharma 22 te shaba ustad g

  • @Gulfheem7033
    @Gulfheem7033 5 ปีที่แล้ว +7

    Living Legend of kabaddi...!!

  • @DarshanSingh-f5s
    @DarshanSingh-f5s 3 หลายเดือนก่อน +1

    Chardika rhe ji

  • @HarpalSingh-uv9ko
    @HarpalSingh-uv9ko 3 ปีที่แล้ว +3

    Sira player c bai

  • @balrajslngh3319
    @balrajslngh3319 ปีที่แล้ว +1

    ਬਿਲਕੁਲ ਸਹੀ ਹੈ

  • @RamanSingh-wi4pk
    @RamanSingh-wi4pk 5 ปีที่แล้ว +4

    ਧਰਮਾ ਹਰਿਆਊ ਜੀ ਗੁਡ ਜੌਬ

  • @vuvucjcu308
    @vuvucjcu308 ปีที่แล้ว +1

    One of best

  • @KulwinderSingh-lo9zy
    @KulwinderSingh-lo9zy 4 ปีที่แล้ว +3

    Sanu shaba te maan h punjabi jindawad h 💪💪💪💪💪

  • @randhawakalacobra8661
    @randhawakalacobra8661 ปีที่แล้ว +1

    Shaba di bhava che bari jaan c

  • @IqkbalSinghsarpanchlakhewali
    @IqkbalSinghsarpanchlakhewali หลายเดือนก่อน

    ❤❤❤❤ good 👍👍

  • @parvindersingh8832
    @parvindersingh8832 4 ปีที่แล้ว +3

    Sabha legend player kabbadi banda chak ke le onda c 💪💪💪💪💪💪💪

  • @AnilKumar-qv6bz
    @AnilKumar-qv6bz 2 ปีที่แล้ว

    Doo ora ne prabha te sarbha mere pind de kol ne salute a tenu veerji 🙏

  • @jaycheema3305
    @jaycheema3305 5 ปีที่แล้ว +14

    sukraj de interview karo ji he was one of the best stopper

    • @parmsekhon4386
      @parmsekhon4386 5 ปีที่แล้ว +1

      best stoper sukhraj

    • @kabaddiplayer92
      @kabaddiplayer92 5 ปีที่แล้ว +2

      End bandaa sukhraj muh mod dinda c raiderra de

    • @jamshedpurtrailorservice389
      @jamshedpurtrailorservice389 4 ปีที่แล้ว

      Pata ni main kini var bol dita huna comment de rahi lucky kuraly nu ki sukhraj di vi interview karo sukhraj ne hi guru nanak college ch precious karde mere jabada hilata si

  • @karmjitsinghgill3323
    @karmjitsinghgill3323 4 ปีที่แล้ว +2

    Good ਪਲੇਅਰ ਬਾਈ 👍

  • @PalwinderSingh-lo3kw
    @PalwinderSingh-lo3kw 4 ปีที่แล้ว +3

    Very good player ji 🙏

  • @pritambrar5423
    @pritambrar5423 3 ปีที่แล้ว +2

    Wah wah wah kmal sa player h

  • @RoopSingh-qx7qi
    @RoopSingh-qx7qi 2 หลายเดือนก่อน

    Very nice raider

  • @Jogasingh824
    @Jogasingh824 3 หลายเดือนก่อน +1

    👍

  • @harbanssingh5888
    @harbanssingh5888 7 หลายเดือนก่อน +1

    ਹਰਜੀਤ ਬਰਾੜ ਬਾਜਾਖਾਨਾ ❤❤❤❤

  • @KuldipSingh-jx4fp
    @KuldipSingh-jx4fp 2 หลายเดือนก่อน

    Waheguru ji

  • @rajinderrandhawa9416
    @rajinderrandhawa9416 4 ปีที่แล้ว +1

    Love u Sabha veer ji

  • @LalSingh-bf8yq
    @LalSingh-bf8yq 4 ปีที่แล้ว +2

    Very good player Sabha veer

  • @art_with_sanjna
    @art_with_sanjna 5 ปีที่แล้ว +5

    Legend of kabaddi

  • @LakhwinderSingh-yc8iz
    @LakhwinderSingh-yc8iz 5 ปีที่แล้ว +2

    Very nice bai sabha ji

  • @Ranjitsingh-bm9fw
    @Ranjitsingh-bm9fw 3 ปีที่แล้ว +2

    Legand Player👌🙏

  • @mahabirsingh4813
    @mahabirsingh4813 3 ปีที่แล้ว +1

    Nice👍👍👍👏👏👏 g

  • @ajoobabhatti9429
    @ajoobabhatti9429 5 ปีที่แล้ว +4

    wah bi darma paji good job

  • @SonuSonu-dx2bk
    @SonuSonu-dx2bk 4 ปีที่แล้ว +1

    Very nice very nice bro

  • @dharmindersoohi9332
    @dharmindersoohi9332 3 ปีที่แล้ว +1

    Salute a bai Ji

  • @amandhindsa9289
    @amandhindsa9289 5 ปีที่แล้ว +5

    End raider sabha ......

  • @AmanSingh-my9ob
    @AmanSingh-my9ob 3 ปีที่แล้ว +1

    good Job g

  • @Arnav4149
    @Arnav4149 ปีที่แล้ว

    ਜੰਜੂਆ ਵੀ ਬਹੁਤ ਪੁਰਾਣਾ ਖੇਡਦਾ ਉਏ

  • @gamernav8245
    @gamernav8245 4 ปีที่แล้ว +3

    Legend legend legend legend subha

  • @ajaibsingh48
    @ajaibsingh48 5 ปีที่แล้ว +8

    Sukhraj di interview kro g plz

  • @reshamresham8502
    @reshamresham8502 5 ปีที่แล้ว +2

    majhe da Sher shaba gurdaspuriya

  • @avtarchahal2490
    @avtarchahal2490 5 ปีที่แล้ว +3

    attt c bhaji

  • @GurvinderSingh-qv4zz
    @GurvinderSingh-qv4zz 4 ปีที่แล้ว +4

    Harjit brar ne jo standard set keeta os level tak koi ni jaa sakda.

  • @Arnav4149
    @Arnav4149 ปีที่แล้ว +1

    ਜੀਤਾ ਔਲਖ ਤੇ ਰਾਜਾ ਤੁਗਲਵਾਲਾ, ਤੇ ਪੰਮਾ ਤੁਗਲਵਾਲਾ ਵੀ ਖੇਡਦੇ ਰਹੇ ਹੋਣੇ

  • @BaljinderSingh-ht9oi
    @BaljinderSingh-ht9oi 4 ปีที่แล้ว +1

    Good. Y ji

  • @satpalsinghsahota5821
    @satpalsinghsahota5821 5 ปีที่แล้ว +3

    Player v good te great personally shabba

  • @gurpreetsinghdhaliwal1001
    @gurpreetsinghdhaliwal1001 5 ปีที่แล้ว +3

    Sunya c att kray poori

  • @sewaksingh1951
    @sewaksingh1951 3 ปีที่แล้ว +1

    Kisan majdur ekta jindabad

  • @gurjindersingh2365
    @gurjindersingh2365 5 ปีที่แล้ว +3

    Kaint player sade ilaake di Shaan

  • @brarvlogs5531
    @brarvlogs5531 5 ปีที่แล้ว +3

    ਵਾਹ legend

  • @kakabehlolpuria645
    @kakabehlolpuria645 3 ปีที่แล้ว +1

    Love you bro

  • @kabaddiplayer92
    @kabaddiplayer92 5 ปีที่แล้ว +4

    Sukhraj di interview kro paaji siraaa bnda sukhraj

  • @sukhrajdhillondhillon3440
    @sukhrajdhillondhillon3440 5 ปีที่แล้ว +2

    Non stop raider sabba ji

  • @jaspreetsingh-yu5qe
    @jaspreetsingh-yu5qe 4 ปีที่แล้ว +2

    Mahan khidari love u sir

  • @diwanpreetsingh4814
    @diwanpreetsingh4814 5 ปีที่แล้ว +4

    Kaka kari sari kabadi player di interview kari plz

  • @bhupindermalhi9615
    @bhupindermalhi9615 5 ปีที่แล้ว +3

    One of best raider

  • @jugaarijattt825
    @jugaarijattt825 5 ปีที่แล้ว +14

    harjeet brar di gharwali nal interview kro

  • @kuldipbajwa8385
    @kuldipbajwa8385 5 ปีที่แล้ว +6

    ਸਿਰਾ ਜਾਫੀ ਸੀ ਸੁਖਰਾਜ ਕੋਟਲੀ

    • @ramindersingh5960
      @ramindersingh5960 5 ปีที่แล้ว

      ਸਿਰਾ ਜਾਫੀ ਸੁਖਰਾਜ ਸਿੰਘ ਕੋਟਲੀ

  • @garryShah5497
    @garryShah5497 5 ปีที่แล้ว +2

    kabbadi da living legend sh SARBJIT S RANDHAWA SAAB GHAINT GURDASPURIA