He was the best player of his time , Da best ,I got an opportunity to see him play and it was a historic match against Pakistan. He was so good that he was unstoppable
bolla ate fiddu os time dono hundred percent no one raider c dono ek duje ton vadke c per as mahan raider ne apne nalo kite thalle raidars noo apne nalo vadhia kiha ehe hai mahanta Budhu wadala kalan ( fatak) kpt
A nice interview. An honest and straightforward talk .Bola Pattar ji - a very nice gentleman. A good effort from Dharm Singh ji.It will be great if Dharm Singh ji or someone else can share phone no of Bola Pattar .
bolla pattar kabaddi da sher raidar jis ne apne nal khedan wallea de shifft kiti par kise purane player ne bolle pattar wale de sifft nahi kiti ehi hai Mahan khilari sareya nalo wadhia khed ke sareya noo apne nalo wadhia kiha
ਅੰਕਲ ਜੀ ਹੁਣੀ ਚੰਗੇ ਖਿਡਾਰੀ ਹੋਣ ਦੇ ਨਾਲ ਨਾਲ ਚੰਗੇ ਇਨਸਾਨ ਵੀ ਹਨ । ਆਪ ਨੇ ਦੂਜਿਆਂ ਖਿਡਾਰੀਆਂ ਨੂੰ ਆਪ ਤੋਂ ਵਧੀਆ ਦੱਸਿਆ ।ਆਮ ਤੋਰ ਤੇ ਦੂਜਿਆਂ ਖਿਡਾਰੀਆਂ ਦੇ ਨੁਕਸ ਹੀ ਦਸਦੇ ਹਨ । ਇਸ ਚੰਗੇ ਇਨਸਾਨ ਨੂੰ ਸਲਾਮ ।
ਬਾਬੇ ਬੋਲੇ ਪੱਤੜ ਦਾ ਸੁਣਿਆ ਬਹੁਤ ਸੀ
ਅੱਜ ਤੁਸੀ ਧਿਖਾ ਦਿੱਤਾ ਬਾਬਾ
ਧੰਨਵਾਦ ਧਰਮੇ ਬਾਈ
Gud players guru da sikh waheguru bless you
Good pattarh sahib
ਹੁਣ ਤੱਕ ਦੀ ਸਭ ਤੋਂ ਸੁਝਬਾਨੀ ਇੰਟਰਵਿਊ ਆ legend ਪਲੇਅਰ ਮਾਂ ਖੇਡ ਕਬੱਡੀ ਦਾ ਹੀਰਾ
ਸਾਰੀਆਂ ਇੰਟਰਵਿਊ ਨਾਲ਼ੋ ਵਧੀਆ ਇੰਟਰਵਿਊ ਐ ਧਰਮਾਂ ਜੀ ਬੋਲਾ ਜੀ ਦੀ ਵਾਹਿਗੁਰੂ
ਬਹੁਤ ਬਹੁਤ ਵਧੀਆ ਇੰਟਰਵਿਊ ਜੀ, ਗੁਰਦੇਵ ਸਿੰਘ ਗਰਾਊਂਡਾਂ ਦੀ ਸ਼ਾਨ ਸੀ, ਬਿਲਕੁਲ ਸੱਚੀਆਂ ਗੱਲਾਂ ਕੀਤੀਆਂ
ਬਹੁਤ ਖੂਬਸੂਰਤ ਗੱਲਾ ਬਾਤਾ ਕੀਤੀਆ ਬਾਬਾ ਜੀ ਨੇ
ਧਰਮਾਂ ਹਰਿਆਊ ਜੀ ਬਹੁਤ ਵਧੀਆ ਇਨਸਾਨ ਆ ਜੀ ਧਰਮਾਂ ਹਰਿਆਊ ਵੀ ਅੱਤ ਹੀ ਕਰਦਾ
ਬਹੁਤ ਧੌਲ ਫੇਰੀ ਜਾਫੀਆ ਦੇ ਆਪਣੇ ਸਮੇਂ ਵਿੱਚ। ਪਰ ਹੁਣ ਵੀਰ ਵਿੱਚ ਨਿਮਰਤਾ ਬਹੁਤ ਆ ਗਈ
ਵੀਰ ਧਰਮਾਂ ਹਰਿਆਊ ਤੇ ਕਬੱਡੀ ਦੇ ਬਾਬਾ ਬੋਹੜ ਬੋਲ਼ਾ ਪੱਤੜ ਜੀ ਸਤਿ ਸ੍ਰੀ ਅਕਾਲ ਅਤੇ ਬਹੁਤ ਸਾਰਾ ਪਿਆਰ।
ਮੈਂ ਬੋਲ਼ਾ ਪੱਤੜ ਜੀ ਦੀ ਖੇਡ ਬਾਰੇ ਆਪਣੇ ਨਾਨਾ ਜੀ ਤੋਂ ਸੁਣਿਆਂ ਉਹ ਅਕਸਰ ਹੀ ਜ਼ਿਕਰ ਕਰਦੇ ਹਨ ਕਿ “ ਇੱਕ ਖਿਡਾਰੀ ਬੋਲ਼ਾ-ਬੋਲ਼ਾ ਸੀ ਪੱਤੜਾਂ ਦਾ, ਬਹੁਤ ਤਕੜਾ ਖਿਡਾਰੀ ਸੀ ਮੈਂ ਢੁੱਡੀਕੇ ਖ਼ੇਡਦਾ ਦੇਖਿਆ ਤੇ ਉਹ ਕਿਸੇ ਤੋਂ ਰੁਕਦਾ ਈ ਨੀਂ ਸੀ। “
ਇਹ ਸ਼ਬਦ ਮੈਂ ਆਪਣੇ ਨਾਨਾ ਜੀ ਦੇ ਮੂੰਹੋਂ ਆਪ ਸੁਣੇ।
ਕਾਸ਼ ਕਿ ਅਸੀਂ ਵੀ ਉਹਨਾਂ ਨੂੰ ਖੇਡਦਿਆਂ ਅੱਖੀਂ ਦੇਖਿਆ ਹੁੰਦਾ।
ਅੱਜ ਕੱਲ੍ਹ ਦੇ ਖਿਡਾਰੀ 30 ਬੈਠਕਾਂ ਨੀਂ ਕੱਢਦੇ ਤੇ ਹਰ ਰੋਜ਼ 3000 ਬੈਠਕ ਕੱਢਣਾ ਕੋਈ ਖਾਲਾ ਜੀ ਦਾ ਵਾੜਾ ਨੀਂ।
ਨਿਰਸੰਦੇਹ ਬੋਲ਼ਾ ਪੱਤੜ ਜੀ ਨੇ ਅੰਤਾਂ ਦੀ ਮਿਹਨਤ ਕਰਕੇ ਅੱਤ ਦੀ ਕਬੱਡੀ ਖੇਡੀ।
ਕਿਰਪਾ ਕਰਕੇ ਜੇਕਰ ਕੁਝ ਤਸਵੀਰਾਂ ਚ’ ਉਹਨਾਂ ਦੀ ਉਸ ਸਮੇਂ ਦੀ ਝਲਕ ਦੇਖਣ ਨੂੰ ਮਿਲ਼ ਜਾਵੇ ਤਾਂ ਕੀ ਕਹਿਣੇ ਆਂ ਧਰਮੇ ਵੀਰ। ਤਾਂ ਜੋ ਹੁਣ ਵਾਲ਼ੇ ਖਿਡਾਰੀ ਵੀ ਉਹਨਾਂ ਨੂੰ ਦੇਖ ਕੇ ਮਿਹਨਤ ਦੇ ਰਾਹ ਤੁਰਨ।
ਧੰਨਵਾਦ ਜੀ। 😍😍
👌👌👌❤❤
ਘੱਲ ਕਲਾ ਞਾਲੇ ਕੁਲਜੀਤ ਤੋ ਸੁਣਿਆ ਬਹੁਤ ਸੀ ਬੋਲਾ ਪੱਤੜ ਬਾਰੇ ਦਰਸਨ ਅੱਜ ਹੋਏ ਜੀ
ਪੱਤਰਕਾਰ ਵੀਰ ਜਿਵੇਂ ਫਿੱਡੇ ਹੋਰਾ ਜਾਂ ਹੋਰਾ ਦੀ ਇੰਟਰਵਿਊ ਵਿਚ ਉਹਨਾਂ ਦੇ ਕਬੱਡੀ ਮੈਚਾਂ ਦੀ ਝਲਕੀਆਂ ਪੇਸ਼ ਕੀਤੀਆਂ ਉਵੇਂ ਬਾਈ ਬੋਲੇ ਦੀਆ ਝਲਕੀਆਂ ਪੇਸ਼ ਨੀ ਕੀਤੀਆਂ ਬਹੁਤ ਦਿਲ ਕਰਦਾ ਸੀ ਕਿਸੇ ਮੈਚ ਦੀ ਝਲਕੀ ਪੇਸ਼ ਕੀਤੀ ਜਾਂਦੀ
I am big fan Bolla Pattar ji da🙏🙏🙏🙏👌👌
ਭਲਵਾਨ ਜੀ ਬਹੁਤ ਵਧੀਆ ਇਨਸਾਨ ਨੇ
ਕਬੱਡੀ ਦਾ ਬਾਬਾ ਬੋਹੜ 👍👌
22 ਨੇ ਪੂਰਾ 100 ਆਨੇ ਸੱਚ ਬੋਲਿਆ। ਵੈਸੇ ਸਾਰੇ ਕਹਿੰਦੇ ਕਿ ਮੈਂ ਹਰ ਰੋਜ ਮੀਟ ਖਾ ਕੇ ਮਿਹਨਤ ਕਰਦਾ ਸੀ ਜਦੋਂ ਕਿ 25/30 ਸਾਲ ਪਹਿਲਾਂ ਹਰ ਘਰ ਵਿੱਚ ਅਤ ਦੀ ਗਰੀਬੁੀ ਹੁੰਦੀ ਸੀ । ਅੱਜ ਦੀ ਤਰਾਂ ਦਾਲ ਸਬਜੀ ਹਰ ਰੋਜ ਨਹੀ ਸੀ ਬਣਦੀ। ਸਾਰੇ ਪੁਰਾਣੇ ਕਬੱਡੀ ਪਲੇਅਰ ਦੁਧ ੍ਹਦਹੀਂ੍ਹ ਲੱਸੀ ਅਚਾਰ ੍੍ਹਪਿਆਜ ੍ਹਗੁੜ ਜਾਂ ਫਿਰ ਕਾੜਨੀ ਵਿਚੋਂ ਮਲਾਈ ਲਾਹ ਕੇ ਰੁਖੀ ਮਿੱਸੀ ਰੋਟੁ ਖਾ ਕੇ ਕਬੱਡੀ ਖੇਡਦੇ ਸਨ।
Bai teri gall nall sehmat aaa appa pr ajj de time tn dudh ghee v ni vdia haiga
@@amansingh-ud3ir ਹਾਜੀ ਵੀਰੇ
Vah ji vah vire so phisdi C sach bolra
@@amansingh-ud3ir bilkul sahi veer ji
Bola Pattar ji.. mere pind de shaan..💖💖🙏🙏
ਰੱਜੀ ਪੁੱਜੀ ਰੂਹ ਵਾਲਾ ਬਾਈ ਗੁਰਦੇਵ ਸਿੰਘ ਬੋਲਾ ਭੋਰਾ ਭਰ ਲਾਲਚ ਨੀ ਕੀਤਾ ਨਾ ਅਵਾਰਡਾ ਦਾ ਨਾ ਪੈਸਿਆਂ ਦਾ,
ਬਹੁਤ ਤਕੜਾ ਪਲੇਅਰ ਹੋਇਆ ਬੋਲਾ ਪੱਤੜ
ਇਹ ਮਸ਼ਹੂਰ ਸੀ ਕਿ ਬੋਲਾ ਮਕਾਣੇ ਗਿਆ ਵੀ ਰੁਮਾਲੀ ਨਾਲ਼ ਲੈ ਕੇ ਜਾਂਦਾ ਸੀ ਕਿ ਜੇ ਰਾਹ ਵਿੱਚ ਕਿਤੇ ਮੈਚ ਹੁੰਦੇ ਹੋਏ ਤਾਂ ਖੇਡੂ ਵੀ।
Bhut chir to udeek c es interview di bhut dhanwad g
ਬੋਲਾ ਪੱਤੜ ਜਿੰਦਾਬਾਦ
1977 ਚ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਚ ਗੌਰਮਿੰਟ ਕਾਲਜ ਚ ਬੋਲਾ ਤੇ ਫਿੱਡੂ ਕਪੂਰਥਲਾ ਤੋਂ ਦੂਜੇ ਪਾਸੇ ਫਰੀਦਕੋਟ ਤੋਂ ਜਲੌਰੀ ਹੋਰੀ ਮੈਚ ਦੇਖਿਆ ਬਹੁਤ ਵਧੀਆ ਮੈਚ ਸੀ,ਇਕ ਫਰੀਦਕੋਟ ਤੋਂ ਲਵੇ ਜਿਏ ਮੁੰਡੇ ਨੇ ਗੁੱਟ ਫੜ ਲਿਆ ਬੋਲੇ ਦਾ ਤੇ ਹਸਦਾ ਹਸਦਾ ਖਿੱਚੀ ਆਇਆ ਜਿਥੇ ਸਾਹ ਮੁੱਕ ਗਿਆ ਖੜ ਗਿਆ ਲੋਕਾਂ ਨੇ ਤਾੜੀਆਂ ਚਕਤੀਆ ਬੋਲੇ ਨੂੰ ਜੱਫਾ ਬੋਲੇ ਨੂੰ ਜੱਫਾ ਬੋਲੇ ਨੂੰ ਜੱਫਾ ਏਹਨੂੰ ਕਹਿੰਦੇ ਚਕ ਕੇ ਲਿਆ ਸਕਦਾ ਸੀ ਜਵਾਕ ਜਿਏ ਨੂੰ ਏਹ ਆਹਦਾ ਨੀ ਧੱਕਾ ਨੀ ਕਰਨਾਂ ਮੁੰਡੇ ਦਾ ਹੌਸਲਾ ਵਧਾਇਆ ਇਕ ਨੰਬਰ ਨਾਲ ਕੁਝ ਨਹੀਂ ਹੁੰਦਾ,
Gurdev bola de m kai match dekhe . Bahut takrraa te furtila khidari c .👍👌
ਸਾਰਿਆ ਤੋ ਵਧੀਆ ਇੰਟਰਵਿਊ ਲੱਗੀ
Gĺl
ਅਚਾਨਕ ਇਹ ਇੰਟਰਵਿਊ ਸਾਹਮਣੇ ਆ ਗਈ, ਬਹੁਤ ਚੰਗਾ ਲੱਗਾ । ਮੈਂ ਆਪਣੇ ਚੈਨਲ ਸਾਜਨ ਆਰਟ ਪ੍ਰੋਡਕਸ਼ਨ ਪੱਤੜ ਕਲਾਂ ਵਲੋਂ ਇਹ ਕੰਮ ਕਰਨਾ ਸੀ,ਤੁਸੀਂ ਕਰ ਦਿੱਤਾ,ਮੇਰਾ ਕੋਈ ਸਬੱਬ ਨਹੀਂ ਬਣਿਆ ।ਦੇ ਸੰਭਵ ਹੋਇਆ ਤਾਂ ਗੁਰਦੇਵ ਬੋਲ਼ੇ ਦਾ ਕੰਟਰੈਕਟ ਨੰਬਰ ਦਿਓ ।ਧੰਨਵਾਦ ਰੰਗ ਪੰਜਾਬ ਵਾਲਿਓ ।
ਕੋਈ ਟਾਈਮ ਸੀ ਜਦੋਂ ਬੋਲਾ ਬੋਲਾ ਹੁੰਦੀ ਸੀ 75,76, 77,78,79,80 ਓਹ ਦੌਰ ਬੋਲੇ ਪੱਤੜ ਦਾ ਦੌਰ ਸੀ ਸਰੀਰ ਬਹੁਤ ਫਿਟ ਸੀ ਅੱਜ ਦੇ ਖਿਡਾਰੀਆਂ ਵਾਂਗੂੰ ਢਿੱਡ ਨਹੀਂ ਕੱਢਿਆ ਜਬਰਦਸਤ ਪੱਟ ਤੇ ਲੱਕ ਏਦਾਂ ਸੀ ਜਿੱਦਾਂ ਕਿਤੇ ਰੱਬ ਨੇ ਆਪ ਵਿਹਲੇ ਬਹਿ ਕੇ ਬਣਾਏ ਹਨ। ਓਸ ਵਕਤ 2 ਖਿਡਾਰੀਆਂ ਵਰਗਾ ਸਰੀਰ ਕਿਸੇ ਨਹੀਂ ਕਮਾਇਆ ਇੱਕ ਸੀ ਦੇਵੀ ਦਿਆਲ ਤੇ ਦੂਜਾ ਬੋਲਾ ਪੱਤੜ ਇਹਨਾਂ ਦੋਵਾਂ ਨੂੰ ਵੇਖ ਕੇ ਬੰਦੇ ਨੂੰ ਨਸ਼ਾ ਜਿਹਾ ਹੋ ਜਾਂਦਾ ਸੀ। ਬੋਲਾ ਤਾਂ ਚੰਗੇ ਚੰਗੇ ਭਲਵਾਨਾਂ ਨੂੰ ਕੁਸ਼ਤੀ ਵਿੱਚ ਵੀ ਰੋਕ ਦਿੰਦਾ ਸੀ। ਇਹ ਹੀਰੇ ਖਿਡਾਰੀ ਸੀ।
Baba ji bahut hi sooj van insan ne har gal sooch k te tol ke kiti kia bat s s akal ji
Very good interview by our superstar player, i mention his name in my kabaddi song kaudi bhangra
Pattar.. Kalan.. Di
.shan. hai..bolah. rabb.. Tandrustrakhe.. Veer. Nu
Bhout vadiya vichar na bapu g da
Nice person old man thanks lot DHARMA g
ਬਹੁਤ ਵਧੀਆ ਇੰਟਰਵਿਊ ਹੈ ਧਰਮ ਸਿੰਘ ਬਾਈ ਜੀ,, ਪਲੇਅਰ ਦੇ ਨਾਲ ਨਾਲ ਮੰਨੋਰੰਜਨ ਵੀ ਵਧੀਆ ਕਰਨ ਦਾ ਹੁਨਰ ਹੈ ਅੰਕਲ ਜੀ ਹੋਰਾਂ ਨੂੰ
Legend Player 👌🙏
He was the best player of his time , Da best ,I got an opportunity to see him play and it was a historic match against Pakistan. He was so good that he was unstoppable
Very nice interview veer ji baba Bola patan ji great player and very nice person great 👍
ਬਹੁਤ ਵਧੀਆ
Luckykorali
Very nice interview y g
Very good Kabaddi player's interview ji..
Thanks dharma veer, interview with old star bola patter g
Bola pattarh was a great kabaddi player
Bola takrra khidari c . M ehdey kaafi match dekhey ne .
v.nice veer ji..good job
ਪਹਿਲਵਾਨ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Bahut hi nice person and best player…love u babeo
Wah g wah uncle g bht acha interview aj wala kehnda Kabaddi bht fast ho gae ha but old player pak wala ya India wala kehnda aj walaplayer farag na
Very nice 👌 interview bola pattar
Interview sira Uncle ji
bolla ate fiddu os time dono hundred percent no one raider c dono ek duje ton vadke c per as mahan raider ne apne nalo kite thalle raidars noo apne nalo vadhia kiha ehe hai mahanta Budhu wadala kalan ( fatak) kpt
He was a great player
Good interview g
A nice interview. An honest and straightforward talk .Bola Pattar ji - a very nice gentleman. A good effort from Dharm Singh ji.It will be great if Dharm Singh ji or someone else can share phone no of Bola Pattar .
Good interview Dharma sir ji
Bazi jand La dinda veer
🙏🙏🙏🙏💪💪💪💪buhat badiya bapu ji,
bolla pattar kabaddi da sher raidar jis ne apne nal khedan wallea de shifft kiti par kise purane player ne bolle pattar wale de sifft nahi kiti ehi hai Mahan khilari sareya nalo wadhia khed ke sareya noo apne nalo wadhia kiha
A ne guru de sikh di sipht he jo sari kramat guru di das riha hee te dujea di sipht kiti a
Bolla patar sahb tagra player se ya sarwan Singh bal sahb?
Sarwan Singh ji bal ek coch vadia c great c par as a player bolla pattar nal koi mukabla nahi c
ਹੇਅਰ ਸਟਾਈਲ ਬਹੁਤ ਮਸ਼ਹੂਰ ਸੀ ਇਹਨਾਂ ਦਾ ਅਸੀਂ ਵੀ ਕਰਵਾਓਦੇ ਰਹੇ ਆੰ
Awesome ❤️👌
Buhat Buhat Danwad Darma haryao ji🙏🙏🙏🙏👌👌👌👌
Bahut Vadia
ਬਾਈ ਜੀ ਇਹ ਤਾਂ ਘਾਰਦਿਆ ਨੂੰ ਪਤਾ ਹੁੰਦਾ ਬੰਦਾ ਕਿਸ ਤਰਾ ਦਾ ਹੈ ਬੰਦਾ ਕਿੱਦਾਂ ਦਾ ਹੈ ਇਹ ਤਾਂ ਨਾਲ ਦੀਆਂ ਤੋ ਪਤਾ ਕਾਰਿਉਆ ਦਿੱਲ ਵਿੱਚ ਕੁੱਛ ਹੋਰ ਜਵਾਨ ਵਿੱਚ ਕੁੱਛ ਹੋਰ ਬਾਈ ਜੀ ਸਚਾਈ ਕੁੱਛ ਹੋਰ ਹੈ ਮੁੰਹ ਮੇ ਰਾਮ ਰਾਮ ਬਾਗਲ ਮੈਂ ਸ਼ੁਰੀ ਮਿਲਣ ਬਾਰਤਨ ਤੇ ਪਤਾ ਚਾਲਦਾ ਇਹ ਦੁਨੀਆ ਹੈ ਬਾਈ ਜੀ ਰੱਬ ਸੱਭ ਜਾਣਦਾ
Sirrraaa player apne time da
dharma paji sucha gurdaspuria da ehna ne v naam liya ohna di v interview karo bhut vadia plyr c allrounder
Phagware lage pind Ghummana manka vich Bole bha ne bahut wadhia match khedea
Good dharma veer
Best body speed touch and stylish kabaddi player stopper age ja ke shall marni
Bhalwan ji jaffi shinda amli kaile Gurdaspur wala v vdia jaffi c
Tari munak and tirath munak both player passed away
Gud work bro
ਬਹੁਤ
ਚੰਗਾ
Nice video
My village Dhudike i proud of you.
Star player c God bless you❤
baba ggg
3000 Dand ajj kal la k dekha deve koi kabaddi player
ਦੇਵ ਮੰਨ ਖੁਸ਼ ਹੋ ਗਿਆ ਗੁਰ ਸਿੱਖ ਸਜ ਗਿਆ
ਧਰਮੇ ਵੀਰ ਨਵਾ ਹੀ ਸੱਪ ਕੱਢਦਾ ੳੁਹ ਖਿਡਾਰੀ ਦੀ ੲਿੰਟਰਵਿੳੂ ਕਰਦਾ ਜਿਸ ਦਾ ਕਦੇ ਨਾਮ ਵੀ ਨੀ ਸੁਣਿਅਾ ਬਹੁਤ ਵਧੀਅਾ Job ਵੀਰ ਬਹੁਤ ਵਧੀਅਾ ਵੀਰ ਜੀ
ਨਾਮ ਜੇ ਸੁਣਿਆ ਨੀ 22 ਤੂੰ ਕਬੱਡੀ ਨੀ ਦੇਖਦਾ ਉਹ ਟਾਈਮ ਦਾ ਸਿਰੇ ਦਾ ਖਿਡਾਰੀ ਸੀ ਇਕ ਹੋਰ ਗੱਲ ਦੱਸਾਂ ਕੋਈ ਟੂਰਨਾਮੈਂਟ ਅੱਜ ਵੀ ਕੋਈ ਅਜਿਹਾ ਨੀ ਹੋਣਾ ਜਿਥੇ ਬੋਲੇ ਪੱਤੜ ਦਾ ਨਾਮ ਨੀ ਬੋਲਿਆ ਜਾਂਦਾ
Ok veer hun pata lag gya wase mai last year too hi match dekhan laggya haa
ਬੋਲਾ ਅਾਕਲ ਜਿੰਦਾ ਬਾਦ
ਬਾਈ ਧਰਮ ਸਿੰਘ ਤੁਸੀਂ ਗਿੱਲ ਜੰਡਾਂ ਵਾਲੇ ਤੇ ਸੰਟੀ ਜੰਡਾਂ ਵਾਲੇ ਦੀ ਇੰਟਰਵਿਊ ਜਰੂਰ ਕਰੋ ਜੀ
ਹਾਂਜੀ ਬਾਈ ਜੀ ਜਲਦੀ ਕਰਾਂਗੇ
@@rangpunjabdedharmaharyau9220 ਬਹੁਤ ਬਹੁਤ ਧੰਨਵਾਦ ਬਾਈ ਜੀ
Good khidari bolla kabaddi Wala
GOODMAN.GOODPLAYER
Very good plyer Patna Wala
Sat shri akal..bhaji..🙏🙏
Good job y
very nice 😊
Bola Pattar is best kabaddi paller
Very nice
ਬੋਲ਼ਾ ਪੱਤੜ ਪਾਲੀ ਚਮਿਆਰੇ ਵਾਲੇ ਤੋਂ ਬਹੁਤ ਚਲਦਾ ਸੀ ਪਾਲੀ ਕਬੱਡੀ ਮੁੜਨ ਨਹੀਂ ਦਿੰਦਾ ਸੀ ਬੋਲ਼ੇ ਨੂੰ ਕਹਿੰਦੇ ਫਿਰ ਇਹਨਾਂ ਇਕੱਠੇ ਹੋਕੇ ਪਾਲੀ ਨੂੰ ਘੇਰਕੇ ਇੰਨਾ ਕੁੱਟਿਆ ਉਹ ਦਿਮਾਗ਼ੀ ਤੌਰ ਤੇ ਅੱਪਸੈੱਟ ਹੋ ਗਿਆ ਇਹ ਸੱਚ ਪੱਤੜਾਂ ਵਾਲੇ ਚੰਗੀ ਤਰ੍ਹਾਂ ਜਾਣਦੇ
ਵੀਰ ਤੇਰੀ ਤੇ ਗੋਲੇ ਦੀ ਗੇਮ ਦੇ ਕੈਲ ਸੀ ਨੰਦਪੁਰ ਤੇਰੇ ਆਉਣ ਤੇ ਮੈਚ ਵਿਚ ਜਾਨ ਆ ਜਾਦੀ ਸੀ
Very Good
Video dislike kyun karde o.ki tanu thek nai lga.vadiya kam karda apna verr karan dyeo.Gud luck
Vir a lok dila to naphrat hee Ena dislaik karn valea nu
Bola very good brother
22 g bola gankas wale bare v jankari deo bapu ji ne bole da naam lea o gankas da c
Satkar jog dulla surkhpuria da Haddi pind v pattar kalan c
Nicee
Good ae
Jaggu hakmwala de interview karoo y ji
Badi chart rashpal Billa nandpuri di c fiddu te bole ne manneiaa.bola pattar ji nek Dil insaan.nimrata dekh ke bada changa lagga
Nice video phaji
Dharma vr ji koi coch dsdo jithe vadia mheant hoje te vadia team bnje
ਪ੍ਰੀਤਮ ਪਹਿਲਵਾਨ ਜਾਂ ਸਰ ਦੇਵੀ ਦਿਆਲ ਤੋਂ ਵਧੀਆ ਕੋਚਿੰਗ ਕੋਈ ਨਹੀਂ ਦੇ ਸਕਦਾ, ਜੇ ਤੁਸੀਂ ਉਨ੍ਹਾਂ ਦੇ ਕਹਿਣੇ ਵਿੱਚ ਰਹੋਗੇ ਬਾਈ ਜੀ,, ਮੇਰਾ ਨਿੱਜੀ ਤੇਜਰਬਾ ਤੇ ਸੁਝਾਅ ਹੈ,,
Bazi jand v badia coch aa veer
@@deepindercheema5307 ਹਾਂ ਬਾਈ ਜੀ
@@deepindercheema5307 vre paise bhout mngde aa bazi vr gyea c pta krn
@@gurpreetsharma2111 nahi
Sakool time jed serven kapurthale bag wich prektis kraoda c odho he tuhadi bodi vdia c
Good👍
Pritam Singh. Fiddu bola Mangi Bhaji shivdev Dulla zindabad
My massi brother
Kabbadi da Mahan raider