ਸ਼ਹੀਦੀ ਸਭਾ ਦੌਰਾਨ ਸਾਹਿਬਜ਼ਾਦਿਆਂ ਦੀ ਕੀਤੀ ਬੇਅਦਬੀ ਸ਼ੋਮਣੀ ਕਮੇਟੀ ਦੇਖ ਰਹੀ ਤਮਾਸ਼ਾ ਘੋਨਿਆ ਮੋਨਿਆਂ ਕੀਤੀ ਨਕਲ

แชร์
ฝัง
  • เผยแพร่เมื่อ 14 ม.ค. 2025

ความคิดเห็น • 47

  • @ginderkaur6274
    @ginderkaur6274 14 วันที่ผ่านมา +3

    ਬਹੁਤ ਵਿਵੇਕਸ਼ੀਲ ਗੱਲਬਾਤ ਡੂੰਘੀ ਸੋਚ ਚਾਹੀਦੀ ਆ ਸਮਝਣ ਲਈ ਧਨਵਾਦ

  • @rajanpreetkaur121
    @rajanpreetkaur121 19 วันที่ผ่านมา +11

    ਗੋਰੇ ਅਮਿਸ਼ ਲੋਕਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਬਿਨਾਂ ਸਰਕਾਰੀ ਸਹੂਲਤਾਂ ਤੋਂ ਕਿਵੇਂ ਜ਼ਿੰਦਗੀ ਬਤੀਤ ਕੀਤੀ ਜਾਂਦੀ ਹੈ।

    • @JotiKaur-g6y
      @JotiKaur-g6y 18 วันที่ผ่านมา

      ਗੋਰੇ ਅਮਿਸ਼ ਲੋਕਾਂ ਤੋਂ ਕਿਉਂ ਸਿੱਖਦੇ ਆਪਣੇ ਇਤਿਹਾਸ ਏਨੀਆ ਮਹਿੰਗੀਆ ਤੇ ਕੀਮਤੀ ਰੂਹਾਂ ਨੇ ਇਤਿਹਾਸ ਚ ਵਰਤ ਕੇ ਦਸਿਆ ਜੀਵਨ ਦਾ ਅਨੰਦ ਕਿ ਹੁੰਦਾ। ਚਾਰ ਸਾਹਿਬਜਾਦਿਆਂ ਦੀਆਂ ਉਚੀਆ ਰੂਹਾਂ ਏਨੀ ਛੋਟੀ ਉਮਰ ਚ ਕਿਸੇ ਹੋਰ ਧਰਮ ਚ ਨੀ E, ਹਰੀ ਸਿੰਘ ਨਲੂਆ ਵਰਗੇ ਸੂਰਮੇ ਕਿਸੇ ਹੋਰ ਇਤਿਹਾਸ ਚ ਨੀ E EDA ਦੇ ਸਿੱਖ ਗੁਰੂ ਹੀ ਬਣਾ ਸਕਦਾ। ਆਪਣੀਆ ਜੜ੍ਹਾਂ ਨਾਲ ਪਿਆਰ ਪਾਓ।
      ਇਹ ਬਿਜਲਈ ਤੇ ਸ਼ੀਸ਼ੇ ਤੇ ਫਿਲਮਾਂ ਗੋਰਿਆਂ ਨੇ ਹੀ ਬਣਾਇਆ। ਇਹ ਗੰਦਗੀ ਇਹਨਾ ਦੀ ਪੜ੍ਹਾਈ ਨੇ ਹੀ ਪੈਦਾ ਕੀਤੀ।

  • @AkallSahayi
    @AkallSahayi 16 วันที่ผ่านมา +2

    ਬਹੁਤ ਹੀ ਚੜ੍ਹਦੀਕਲਾ ਵਾਲੀ ਗੱਲਾਂ ਨੇ ਤੇ ਭਾਈ ਸਾਹਿਬ ਦੀ ਬਿਬੇਕ ਬੁੱਧੀ ਐ ਵਾਹਿਗੁਰੂ ਜੀ ਸਾਨੂ ਸਮਝ ਆ ਜਾਵੇ ਜੀ ਇਹਨਾਂ ਗੱਲਾਂ ਦੀ 🙏

  • @mohindersinghparhar3729
    @mohindersinghparhar3729 19 วันที่ผ่านมา +6

    ਬਿਬੇਕ ਹੀਨਤਾ ਦਾ ਨਤੀਜਾ ਦੇਖ ਰਹੇ ਹਾ ॥ ਸਿੱਖਾਂ ਦੀਆ ਸਿਰਮੋਰ ਸੰਸਥਾਵਾਂ ਵੱਲੋਂ ਗੁਰਮਤਿ ਦਾ ਸਹੀ ਪ੍ਰਚਾਰ ਵਹੀ ਹੋ ਰਿਹਾ ॥ ਸੰਸਥਾਵਾਂ ਭੇਖੀ / ਲਾਲਚੀ ਬੰਦਿਆਂ ਦੈ ਹੱਥਾਂ ਵਿਚ ਹਨ ਜੋ ਆਪ ਹੀ ਸਿੱਖੀ ਤੋ ਸੱਖਣੇ ਹਨ ॥ ਪਰਚਾਰਕ ਆਮ ਤੋਰ ਤੇ ਸੁੰਣੀਆ ਸੁਣਾਈਆਂ ਗੱਲਾਂ ਦੱਸਦੇ ਰਹਿੰਦੇ ਹਨ ਅਪਣੀ ਕੋਈ ਖੋਜ ਜਾਂ ਤਜਰਬਾ ਨਹੀਂ ਹੈ / ਕੋਈ ਜੀਵਨ ਵਹੀ ॥ ਨਤੀਜੇ ਸਾਹਮਣੇ ਹਨ

  • @ginnibhangu2666
    @ginnibhangu2666 18 วันที่ผ่านมา +3

    ਡਾ ਸੇਵਕ ਸਿੰਘ ਹਮੇਸ਼ਾ ਹੀ ਅਜਿਹੀਆਂ ਗੱਲਾਂ ਦੱਸਦੇ ਨੇ ਪਰ ਹੋਰ ਹਜ਼ਾਰਾਂ ਪ੍ਰਚਾਰਕ ਨੇ ਜੋ ਐਵੇਂ ਨਕਲੀ ਕਹਾਣੀਆਂ ਬਣਾ ਬਣਾ ਸੁਣਾਈ ਜਾਂਦੇ ਆ 🙏🙏🙏

  • @bababakhshishsingh
    @bababakhshishsingh 19 วันที่ผ่านมา +7

    ਬਹੁਤ ਹੀ ਡੂੰਘੀ ਗੱਲ ਹੈ ਜੀ

  • @kamleshkaur6901
    @kamleshkaur6901 16 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਵਾਹਿਗੁਰੂ ਚੜ੍ਹਦੀ ਕਲਾ ਕਰੇ।❤

  • @pinderbajwa1480
    @pinderbajwa1480 19 วันที่ผ่านมา +2

    Bilkul sahi gall ji Dr saab

  • @ShamsherSingh-k6b
    @ShamsherSingh-k6b 14 วันที่ผ่านมา

    ਬਿਲਕੁਲ ਸਹੀ ਕਿਹਾ ਤੁਸੀਂ,20,35,50 ਮਿੰਟ ਦੀ ਵੀਡੀਓ ਵੇਖ ਕੇ ਅਸੀਂ ਉਹ ਨਤੀਜਾ ਨਹੀਂ ਕੱਢ ਸਕਦੇ ਕਿ ਜਾਣਕਾਰੀ ਸਹੀ ਹੈ ਜਾਂ ਗਲਤ ਜੋ ਇੱਕ ਕਿਤਾਬ ਪੜ ਕੇ ਪਤਾ ਲੱਗਦਾ ਹੈ ਕਿ ਇਹ ਸਹੀ ਹੈ ਜਾਂ ਗਲਤ

  • @simranjeetsingh3735
    @simranjeetsingh3735 12 วันที่ผ่านมา

    ਮੇਰਾ ਇਹ comment
    ਜਦੋਂ ਤੱਕ ਇਹ youtube ਹੈ
    ਜਦੋਂ ਤੱਕ ਇਹ vedio ਹੈ
    ਜਦੋਂ ਤੱਕ ਇਹ internet ਹੈ
    ਪੰਜਾਬੀ ਪੜ੍ਹਨ ਵਾਲੇ ਸਭ ਵੀਰਾ ਭੈਣਾਂ ਨੂੰ
    ਮੇਰੀ ਇਹ ਗੱਲ ਯਾਦ ਰੱਖਿਓ
    ਤੁਸੀ ਸਭ ਅੱਜ ਦੇ ਸਮੇਂ ਵਿਚ ਜੋ ਇਹ ਧਾਰਮਿਕ movies ਦੇ ਨਾਮ ਉੱਤੇ ਹੋ ਡਰਾਮਾ ਰਚਿਆ ਜਾ ਰਿਹਾ ਹੈ ਇਹ ਸਭ ਅਸਲੀਅਤ ਨੂੰ ਸੀਮਤ ਕਰਕੇ ਰੱਖ ਦੇਵੇਗਾ ਅੱਗੇ ਤੋਂ ਤੁਹਾਡੇ ਸਾਰਿਆ ਦੇ ਆਉਣ ਵਾਲੇ ਬੱਚਿਆਂ ਨੇ ਜਦੋਂ ਪੁੱਛਣਾ ਸਾਹਿਬਜਾਦੇ ਕੌਣ ਸਨ | ਤਾਂ ਤੁਸੀ ਇਹ ਚਾਰ ਸਾਹਿਬਜਾਦੇ movie ਦਿਖਾਉਗੇ ਤਾ ਓਹਨਾ ਦੇ ਮਨਾਂ ਵਿਚ ਇੱਕ ਤਸਵੀਰ ਬਣੇਗੀ ਕਿ ਸਾਹਿਬਜਾਦੇ ਇਹ cartoon ਸਨ |
    ਧਰਮ ਅਤੇ ਇਤਿਹਾਸ ਨੂੰ ਫਿਲਮਾਂ ਵਿਚ ਜਦੋਂ ਰਚਿਆ ਜਾਵੇਗਾ ਉਹ ਇਤਿਹਾਸ ਦੀ ਉਸ ਅਸਲ feeling ਨੂੰ ਘਟਾ ਕੇ ਰੱਖ ਦਿੰਦਾ ਹੈ
    ਜੇ ਨਹੀਂ ਯਕੀਨ ਤਾਂ ਇੱਕ ਪਾਸੇ ਧਾਰਮਿਕ ਗੀਤ ਲਾ ਕੇ ਸਨ ਲੋ ਅਤੇ ਨਾਲ ਢਾਡੀ ਸਿੰਘਾ ਨੂੰ ਸੁਣੋ ਬਹੁਤ ਫ਼ਰਕ ਹੈ l

  • @bhupinderkaur8430
    @bhupinderkaur8430 19 วันที่ผ่านมา +2

    Dr. Sewak singh ਜੀ ਮੇਹਰਬਾਨੀ ਕਰਕੇ ਤੁਸੀਂ ਸਿੱਖ ਇਤਿਹਾਸ ਨਾਲ ਵੀ ਜਾਣੂ ਕਰਵਾਇਆ ਕਰੋ ਜੀ

  • @jasvirkaurgill5316
    @jasvirkaurgill5316 19 วันที่ผ่านมา +2

    Bhai sahib ji⭐⭐⭐⭐⭐ aap hundred💯 such

  • @bhatsikh3191
    @bhatsikh3191 19 วันที่ผ่านมา +2

    ਵੀਡੀਓ ਵਿਚ ਪੇਸ਼ ਕੀਤੇ ਗਏ ਵੀਚਾਰ ਦਰੂਸਤ ਹਨ, ਪਰ ਕਿਰਪਾ ਕਰਕੇ ਇਸ ਵੀਡੀਓ ਦਾ ਟਾਇਟਲ ਠੀਕ ਨਹੀਂ ਹੈ ਜੀ, ਇਸ ਨੂੰ ਬਦਲੋ, ਵੀਡੀਓ ਪ੍ਰਚਾਰਣ ਲਈ ਅਤੇ ਯੂ ਟਿਊਬ ਤੋਂ ਮਾਇਆ ਦੇ ਲਾਲਚ ਹੇਠ ਉਤੇਜਿਨਸ਼ੀਲ ਟਾਇਟਲ ਨਾ ਲਿਖੋ ਜੀ, ਘੋਨੇ-ਮੋਨੇ ਸਿੱਖ ਵੀ ਨਾਨਕ ਗੁਰੂ ਗੋਬਿੰਦ ਸਿੰਘ ਜੀ, ਖਾਲਸਾ ਪੰਥ ਨੂੰ ਪਿਆਰੇ ਹਨ, ਵਾਹਿਗੁਰੂ ਜੀ ਸਾਰੀਆਂ ਨੂੰ ਸਾਬਤ- ਸੂਰਤ ਸਰੂਪ ਬਖਸ਼ੇ ਜੀ, ਧੰਨਵਾਦ ਜੀ

  • @pinderbajwa1480
    @pinderbajwa1480 19 วันที่ผ่านมา +1

    Ajj Kal nakalchiya da bol Bala Dr saab bilkul sahi gall

  • @SukhwinderSingh-jb2oy
    @SukhwinderSingh-jb2oy 19 วันที่ผ่านมา +1

    Satnam waheguru

  • @ishankaranansh1682
    @ishankaranansh1682 13 วันที่ผ่านมา

    Hate against Hindus comes in front in spech 😢😢😢😢😢😢

  • @ManjinderSingh-g5z
    @ManjinderSingh-g5z 18 วันที่ผ่านมา

    ਡਾ.ਸੇਵਕ ਸਿੰਘ ਜੀ ਤੁਹਾਡੀਆ ਬਹੁਤ ਸਾਰੀਆ ਗੱਲਾ ਨਾਲ ਮੈੰ ਸਹਿਤ ਹਾ ਇਹਨਾ ਟੀ.ਵੀ,ਮੋਬਾਈਲਾ ਨੇ ਲੋਕਾਈ ਜਾ ਬੱਚਪਣ ਦਾ ਨੁਕਸਾਨ ਕੀਤਾ ਮਾਸਿਕ ਪੱਖ ਤੇ ਪਰ ਮੇਰਾ ਜਨਮ 90 ਦਾ ਹੈ ਇਸ ਮੋਬਾਈਲ ਨੇ ਹੀ ਮੈਨੂੰ 47,84 ਬਾਰੇ ਜੋ ਜਾਣਕਾਰੀ ਦਿਤੀ ਸ਼ਾਇਦ ਕਿਤੇ ਨਾ ਮਿਲਦੀ ਗੱਲ ਧਿਆਨ ਦੀ ਹੈ ਅਸੀ ਧਿਆਨ ਲਾਉਣਾ ਕਿਥੇ ਖੁਦ ਜੁੰਮੇਵਾਰ ਹਾਂ

  • @OzzieSkippy
    @OzzieSkippy 18 วันที่ผ่านมา

    ਜੇਕਰ ਗੁਰੂਘਰਾਂ ਤੇ ਮਸੰਦ ਕਾਬਜ ਹੋਣਗੇ ਤਾਂ ਬੇਅਦਬੀਆਂ ਤਾਂ ਮਸੰਦ ਗੈਂਗ ਵਾਲੇ ਕਰਨਗੇ ਹੀ , ਤਾਂ ਜੋ ਇਹ ਆਪਣੇ ਆਕਾ ਦਿੱਲੀ ਤਖਤ ਨੂੰ ਖੁਸ਼ ਕਰਕੇ , ਕੋਈ ਫਾਇਦਾ ਲੈ ਸਕਣ।

  • @waheguruwahegurutuheetu546
    @waheguruwahegurutuheetu546 16 วันที่ผ่านมา

    ਐਨੀ ਸੋਹਣੀ ਗੱਲਬਾਤ ਏ ਪਰ background music ਇੱਕ ਦਮ ਚੁੱਪ ਹੁੰਦੇ ਸਾਰ ਵਧ ਜਾਂਦਾ ਏ plz ਅਗਲੀ ਵਾਰੀ ਧਿਆਨ ਦਿਓ it's annoying😢

  • @AKJ_AUSTRALIA
    @AKJ_AUSTRALIA 16 วันที่ผ่านมา

    Waheguru ji 🙏

  • @rustamsingh4475
    @rustamsingh4475 17 วันที่ผ่านมา

    Waheguru ji waheguru ji

  • @hardialsinghkang7807
    @hardialsinghkang7807 19 วันที่ผ่านมา +1

    Sgpc sare puare jur sikha khilaaf kum kurdi sirse bale blatkari de huk vich 90 lukh de istihar dite

  • @BKK454
    @BKK454 19 วันที่ผ่านมา +2

    Eh gallan tuhade muh to hi sahi lgdian a😅 je kite assi eh kush kah dayie tan lokki ulta saddi maa bhenh ik kar dinde a 🤣🤣
    Jo eh comment kr rhe a na thale ohna vichon adhyyan nu vi koi gall samajh nahi ayi huni bass Anwe sahi a sahi a kah k chale jnde atte bhul jnde a

    • @BKK454
      @BKK454 16 วันที่ผ่านมา

      @ 👍 eh vi sahi a bhra .....

    • @karanjeetsinghkapoor6188
      @karanjeetsinghkapoor6188 15 วันที่ผ่านมา

      It's means u have no convincing power. You can only Convince your friends/classmates only if you are convinced itself that you are right from death of your heart

    • @BKK454
      @BKK454 15 วันที่ผ่านมา +1

      @@karanjeetsinghkapoor6188 actually je merre varga banda social media te a k eh saab kahe tan loki mande a k Han sahi kah reha a 😁 nahi tan normal conversation vich tan bakwas krda ho dasde a .... Social media da effect kaffi panda a

    • @karanjeetsinghkapoor6188
      @karanjeetsinghkapoor6188 14 วันที่ผ่านมา +1

      😂😜😜😂. So sweet of u bro. At least u accepted it. But one should not lose a chance to make other aware. Even if u convince one person. U can bring change to his thought process.

    • @BKK454
      @BKK454 14 วันที่ผ่านมา +1

      @@karanjeetsinghkapoor6188 ❤️🙏

  • @MajorSingh-t1h
    @MajorSingh-t1h 16 วันที่ผ่านมา

    Aa jihra bjp rss walo balver divas suru kita Esda pura virodh kro
    Sade babeya shahida da sahara laike apne mafi ver savarkar nu khara kita ja reha

  • @Jaas13
    @Jaas13 19 วันที่ผ่านมา +1

    ਮੈ ਤਾਂ ਇੱਕ ੱਗੱਲ ਜਾਣਦਾ 10 ਪ੍ਰਤੀਸਤ ਮੈਂ ਪੜਕੇ ਸਿੱਖੀ ਬਾਰੇ ਜਾਣਿਆ ਬਾਕੀ ਮੋਬਾਇਲ ਤੇ ਪੜਿਆ ਸੁਣਿਆ ਹੈ ਜੌ ਇਹ ਨਾ ਹੁੰਦਾ ਸਾਨੂੰ ਖਾਲਿਸਤਾਨ ਬਾਰੇ ਕੁੱਝ ਨਹੀ ਪਤਾ ਹੋਣਾ ਸੀ ਨਾ ਹੀ ਧਰਮ ਬਾਰੇ ਇਹੀ ਗੱਲ ਤੋ ਤੁਹਾਨੂੰ ਢਿੱਡ ਪੀੜ ਹੁੰਦੀ ਹੈ ਮਾੜਾ ਮੋਟਾ ਅੱਗੇ ਵੀ ਵਧ ਜਾਉ ਅੰਗਰੇਜ ਪਿਛਾਹ ਦੀ ਸੋਚ ਦੇ ਮਾਲਕ ਹੁੰਦੇ ਤਾ ਸਵਾਹ ਖੋਜਾ ਹੋਣੀਆ ਸੀ ਜਿੱਥੇ ਤੁਸੀ ਲੋਕ ਰਹਿ ਰਹੇ ਹੋ ਉੱਥੇ ਕਿੰਨੀਆ ਖੋਜਾ ਹੋਈਆ ਇਹ ਦੇਖੋ ਵਿਦਵਾਨ ਜੀ

    • @princerai7705
      @princerai7705 19 วันที่ผ่านมา

      ਸਿਕੰਦਰ ਤੋ ਲੈਕੇ 1984 ਤੱਕ ਮੋਬਾਈਲ ਨਹੀਂ ਸੀ ਪਰ ਇਤਹਾਸ ਸਾਰਾ ਸਾਡੇ ਕੋਲ 1995 ਤੱਕ ਦਾ ਹੈ ਮੋਬਾਈਲ ਦੇ ਯੁੱਗ ਵਿੱਚ ਤੇ ਇਤਹਾਸ ਬਣਾ ਨਹੀਂ ਸਕੇ ਜਗੌ ਗਵਾ ਰਹੇ ਹਾਂ

    • @Jaas13
      @Jaas13 19 วันที่ผ่านมา +1

      @princerai7705 ਮੈਂ ਆਪਣਾ ਪੱਖ ਰੱਖਿਆ ਹੈ ਨਾ ਕਿ ਇਹ ਕਿਹਾ ਵੀ ਕਿਤਾਬਾ ਦਾ ਮਹੱਤਵ ਘੱਟ ਹੈ ਤੇ ਮੋਬਾਇਲ ਦਾ ਵੱਧ ਬਾਕੀ ਜੋ ਅਜੇ ਵੀ ਪਿੱਛਾਹ ਸੁੱਟਣ ਵਾਲੀ ਸੋਚ ਰੱਖਦੇ ਹਨ ਉਹਨਾ ਨਾਲ ਮੈ ਫਾਲਤੂ ਬਹਿਸ ਨਹੀ ਕਰਦਾ ।
      ਹਾ ਇਹ ਜਰੂਰ ਹੈ ਜੋ ਮੋਬਾਇਲ ਤੇ ਧ ਰਮ ਬਾਰੇ ਜਾਣਨ ਦੀ ਬਜਾਏ ਰੀਲਾ ਬਣਾਉਣ ਜਾ ਲੱਚਰਤਾ ਸਿੱਖ ਰਹੇ ਹਨ ਉਸ ਪੱਖੋ ਨੁਕਸਾਨ ਵੀ ਹੈ
      ਕੁੱਝ ਜਿਮੈਵਾਰੀ ਸਾਡੀ ਵੀ ਬਣਦੀ ਹੈ ਬੱਚਿਆ ਨੂੰ ਧਰਮ ਬਾਰੇ ਦੱਸੀਏ

  • @insaninsan3708
    @insaninsan3708 16 วันที่ผ่านมา

    Geyani se geyani mile to ho geyan ki bat.
    Barama so jo baram pashane.
    1 ne kahi duje 2 ne mani dono baram geyani.
    Koi v geyani hai nahi .
    Pure world vich jo samjda.
    Jo me keha. ?.
    Koi v nahi . ?.
    Apne apne loka samne hi geyani banan joge reh gey.
    World samne ane se dar gey. Sab matta vale.

  • @gursewaksingh5157
    @gursewaksingh5157 19 วันที่ผ่านมา

    mentally upset person 😂😂😂

    • @princerai7705
      @princerai7705 18 วันที่ผ่านมา +1

      ਨਾਮ ਪਿੱਛੇ ਸਿੰਘ ਪਰ ਬੋਲੀ ਅੰਗਰੇਜ਼ ਦੀ ਬੋਲੀ ਤੂੰ ਅੰਗਰੇਜ਼ ਦੀ ਬੋਲਡ ਤਾਹੀ ਤੈਨੂੰ ਗੁਰੂ ਦੇ ਮੁੱਖ ਚ ਉਚਾਰੀ ਗੁਰਮੁਖੀ ਸਮਝ ਨਹੀਂ ਲੱਗਦੀ

    • @gursewaksingh5157
      @gursewaksingh5157 18 วันที่ผ่านมา

      @@princerai7705ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਨੀਆ ਲਈ ਮਿਸਾਲ ਤਾ ਸੀ ਕਿਉਕਿ ਓਹਨਾ ਸਮਿਆਂ ਚ ਦੁਨੀਆ ਨਾਲੋ ਵਿਕਸਿਤ ਸੋਚ ਨੂੰ ਦਰਸਾਉਂਦਾ ਸੀ.. ਤੇ ਇਹ ਵੀਰ ਸਿੱਖ ਨੂੰ ਹੋਰ ਪਿੱਛਾ ਨੂੰ ਧੱਕ ਰਿਹਾ.. ਚੜ੍ਹਦੇ ਸੂਰਜ ਨੂੰ ਸਲਾਮਾਂ.. ਜੇ ਸਿੱਖ ਚਾਉਂਦਾ ਕੇ ਦੁਨੀਆ ਚ ਓਹਦੀ ਅਲੱਗ ਪਛਾਣ ਹੋਵੇ ਤੇ ਦੁਨੀਆ ਤੋ 2 ਪੈਰ ਅਗਾਂਹ ਚਲਣਾ ਪਊ

    • @PardeepSingh-yt9xb
      @PardeepSingh-yt9xb 17 วันที่ผ่านมา

      Tu mentally crack, jisda dimng nhi bs swaada ch fsia ohi chgga lgda

  • @ranveerplayz7423
    @ranveerplayz7423 19 วันที่ผ่านมา

    ਵਿਦਵਾਨੋ ਤੁਸੀਂ ਵੀ ਸੀਸੇ ਤੇ ਬੈਠਕੇ ਹੀ ਬਕਵਾਸ ਕਰ ਰਹੇ ਹੋ ਨਹੀਂ ਤਾਂ ਥੋਡਾ ਤੋਰੀ ਫੁਲਕਾ ਕਿਵੇਂ ਚੱਲਣਾ ਸੀ😁😁😁

    • @princerai7705
      @princerai7705 19 วันที่ผ่านมา +2

      ਵਿਦਵਾਨ ਨੂੰ ਰੁਪਈਏ ਨਹੀਂ ਦੇਣੇ ਕਿਸੇ ਨੇ ਸ਼ੀਸ਼ੇ ਤੇ ਬੋਲਣ ਦੇ

    • @PardeepSingh-yt9xb
      @PardeepSingh-yt9xb 17 วันที่ผ่านมา

      Tere vrge baad ch ronde hunde