ਹੁਣ ਹਰ ਖੇਤ ਨੂੰ ਮਿਲੇਗਾ ਨਹਿਰੀ ਪਾਣੀ। Irrigation Canal department information video | canal outlet |

แชร์
ฝัง
  • เผยแพร่เมื่อ 5 ม.ค. 2025

ความคิดเห็น • 24

  • @moninderjitsingh4337
    @moninderjitsingh4337 หลายเดือนก่อน +2

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਧੰਨਵਾਦ

  • @rajeevbishnoi1676
    @rajeevbishnoi1676 หลายเดือนก่อน

    ਬਹੁਤ ਵਧੀਆ ਸਰ

  • @gurwindersidhuz380
    @gurwindersidhuz380 หลายเดือนก่อน +2

    ਐ ਪਤਾ ਲੱਗ ਸਕਦਾ ਸੂਏ ਚ ਪਾਣੀ ਕਦੋਂ ਆਵੇਗਾ ਕੋਈ ਟਾਈਮ ਟੇਬਲ ਹੋਵੇ

  • @bikkarsingh7457
    @bikkarsingh7457 หลายเดือนก่อน

    Vgood

  • @harvindersingh400
    @harvindersingh400 หลายเดือนก่อน +1

    ਪੱਕੇ ਖਾਲ ਤੇ ਨੱਕਾ ਹੈ ਤਾਂ ਉਸ ਨੂੰ ਹੋਰ ਨੱਕਾ ਲੱਗ ਸਕਦਾ

  • @nirbhaiwarring164
    @nirbhaiwarring164 หลายเดือนก่อน +1

    ਨਹਿਰੀ ਪਾਈਪ ਲਾਈਨ ਮੇਰੇ ਖੇਤ ਤੋੰ ਥੋੜ੍ਹੀ ਪਿੱਛੇ ਰਿਹ ਗਈ , ਮੇਰੇ ਖੇਤ ਦੀ ਵਾਰੀ ਇਸੇ ਮੋਗੇ ਵਿੱਚ ਹੈ, ਮੈਨੂੰ ਆਪਣੇ ਖੇਤ ਤਕ ਲੈ ਕਿ ਆਉਣ ਲਈ ਕੀ ਕਰਨਾ ਪਏਗਾ?

  • @Arshdee
    @Arshdee หลายเดือนก่อน

    ਤਬਦੀਲ
    ਮਲਕੀਅਤ
    ਬਵਜਾ
    ਅਪੀਲ
    ਮਹਿਕਮਾ
    ਇਸਰਾ ਮਾਲ. Meaning.

  • @LAKHWINDERSINGH-mj8nh
    @LAKHWINDERSINGH-mj8nh หลายเดือนก่อน

    Gair mum kan jamin vich pani di vari mil jaygi sir

  • @ParveenKumar-te8no
    @ParveenKumar-te8no หลายเดือนก่อน

    ਖਾਲੇਆ ਦਿਆ ਦਿਸ਼ਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ।

    • @BhupinderSingh-ul8im
      @BhupinderSingh-ul8im 27 วันที่ผ่านมา

      ਜੇਕਰ ਜ਼ਮੀਨ ਨੂੰ ਸਰਕਾਰੀ ਸਕੀਮੀ ਖਾਲ ਨਹੀਂ ਖਾਤਾ ਵੀ ਅਲੱਗ ਹੋ ਮਾਲਕ ਵੀ ਅਲੱਗ ਐ ਕੀ ਆਪਣੀ ਜ਼ਮੀਨ ਨੂੰ ਖਾਲ ਲੈਣ ਸਕਦਾ ਹੈ ਇਸ ਦਾ ਕੀ ਤਰੀਕਾ ਹੈ।

  • @balwinderbauranalisingh8666
    @balwinderbauranalisingh8666 หลายเดือนก่อน

    Chai kism nu pani kis tra lagu

  • @gill-punjab
    @gill-punjab หลายเดือนก่อน +1

    ਮੇਰੇ ਪਿੰਡ ਵਿੱਚ ਜਮੀਨਦੋਜ ਪਾਈਪ ਲਾਈਨ ਤਾ ਪੈ ਗਈ ਹੈ, ਪਰ ਹੁਣ ਪਾਈਪ ਲਾਈਨ ਵਾਲੇ ਹਰੇਕ ਕਿੱਲੇ ਦਾ 200 ਰੁਪਏ ਮੰਗਦੇ ਹਨ, ਇਹ 200 ਰੁਪਏ ਕਿੱਲੇ ਮੱਗਰ ਕਿਸ ਗੱਲ ਦੇ, ਕਿਰਪਾ ਕਰਕੇ ਵਿਸਥਾਰ ਸਹਿਤ ਦੱਸਿਆ ਜਾਵੇ

    • @gill-punjab
      @gill-punjab หลายเดือนก่อน +2

      ਧਿਆਨ ਦਿਉ

  • @harvindersingh400
    @harvindersingh400 หลายเดือนก่อน

    ਪੱਕੇ ਖਾਲ ਤੇ ਨੱਕਾ ਲਗਵਉਣ ਬਾਰੇ ਜਰੂਰ ਜਾਣਕਾਰੀ

    • @ibadat21
      @ibadat21 หลายเดือนก่อน +1

      ਜਮੀਨ ਦੀ ਤਕਸੀਮ ਕਰਵਾਕੇ ਆਪਣਾ ਅਲੱਗ ਨੱਕਾ ਲੈ ਸਕਦੇ ਓ

  • @gill-punjab
    @gill-punjab หลายเดือนก่อน +6

    ਮੇਰੀ ਜਮੀਨ ਤੋ 4 ਕਿੱਲੇ ਪਿੱਛੇ ਤੱਕ ਤਾ ਪਾਈਪ ਲਾਈਨ ਪੈ ਚੁੱਕੀ ਹੈ ਪਰ ਜਿਲੇਦਾਰ ਮੈਨੂੰ ਕਹਿੰਦਾ ਕਿ ਜਿਥੋ ਤੱਕ ਪਹਿਲਾਂ ਪੱਕੇ ਖਾਲ ਸੀ ਉਥੋ ਤੱਕ ਹੀ ਪਾਈਪ ਲਾਈਨ ਪੈਣੀ ਹੈ ਜੋ ਅੱਗੇ ਖਾਲ ਪਹਿਲਾਂ 4 ਕਿੱਲਿਆਂ ਦਾ ਕੱਚਾ ਸੀ ਤੇ ਉਹ ਕੱਚਾ ਹੀ ਰਹੇਗਾ, ਕੀ ਇਸ ਕੱਚੇ ਖਾਲ ਵਿੱਚ ਜਮੀਨ ਦੋਜ ਪਾਈਪ ਲਾਈਨ ਪੈ ਸਕਦੀ ਹੈ,

    • @gill-punjab
      @gill-punjab หลายเดือนก่อน +1

      ਧਿਆਨ ਦਿੱਤਾ ਜਾਵੇ

    • @satwindersingh7091
      @satwindersingh7091 หลายเดือนก่อน

      ਹਾਂ ਹਾਂ ਪੈ ਜਾਊ

  • @GurpreetSinghDhillon-v2u
    @GurpreetSinghDhillon-v2u หลายเดือนก่อน +1

    ਵੀਰ ਜੀ ਜਿਹੜਾ ਨਹਿਰੀ ਪਟਵਾਰੀ ਤੇ ਮਾਲ ਪਟਵਾਰੀ ਦੀ ਟ੍ਰੇਨਿੰਗ ਕੱਠੀ ਹੁੰਦੀ ਜੀ ਦੱਸੋ ਜੀ ਇਹਨਾ ਦੋਵਾਂ ਵਿਚ ਕੀ ਫਰਕ ਹੁੰਦਾ ਜੀ ਦੱਸੋ ਜੀ

    • @jsentertainment521
      @jsentertainment521 หลายเดือนก่อน +1

      ਨਹਿਰੀ ਪਟਵਾਰੀ ਝੋਨੇ ਮੌਕੇ ਤੇ ਦੂਜੇ ਪਟਵਾਰੀ ਨੂੰ 24 ਘੰਟੇ ਪੈਸਾ ਬਣਦਾ ਹੈ ਇਹ ਫਰਕ ਹੈ

    • @GurpreetSinghDhillon-v2u
      @GurpreetSinghDhillon-v2u หลายเดือนก่อน

      @jsentertainment521 ਏ ਤੇ ਪਤਾ ਜੀ

  • @harnaksinghharnaksingh5844
    @harnaksinghharnaksingh5844 หลายเดือนก่อน

    ਕੀ ਨਵੀਂ ਜ਼ਮੀਨ ਖਰੀਦੀ ਹੈ,ਨਹਿਰੀ ਪਾਣੀ ਦੀ ਵਾਰੀ ਆਪਣੇ ਆਪ ਨਵੇਂ ਨਾਂਮ ਹੋ ਜਾਂਦਾ ਹੈ?

    • @gopydhaliwaldhaliwal7000
      @gopydhaliwaldhaliwal7000 หลายเดือนก่อน

      ਬਿਲਕੁਲ ਹੋ ਜਾਂਦਾ

    • @ibadat21
      @ibadat21 หลายเดือนก่อน

      ਜੇ ਤਾਂ ਸੋਡੀ ਤਕਸੀਮ ਹੋਈ ਹੈ ਤਾਂ ਇਕੱਲਿਆਂ ਦੇ ਨਾਮ ਹੋਜੂ ਵਾਰੀ, ਜੇ ਤਕਸੀਮ ਨਹੀਂ ਹੋਈ ਤਾਂ ਸਾਂਝੇ ਖਾਤੇ ਵਿੱਚ ਵਾਰੀ ਵਿੱਚ ਹਿੱਸਾ ਪੈ ਜੂ