Shiv Kumar Batalvi ਦੇ ਦਿਲਚਸਪ ਕਿੱਸੇ, ਨੇੜਲੇ ਦੋਸਤ Gulzar Singh Sandhu ਦੀ ਜ਼ੁਬਾਨੀ l Rupinder Sandhu l

แชร์
ฝัง
  • เผยแพร่เมื่อ 6 เม.ย. 2021
  • #shivkumarbatalvi
    #GulzarSinghSandhu
    #punjabisayar
    #punjabipoetry
    #poetry
    #shayari
    #poetrycommunity
    #BSocial
  • บันเทิง

ความคิดเห็น • 229

  • @guritourism4416
    @guritourism4416 3 ปีที่แล้ว +16

    ਜਦੋਂ ਸ਼ਿਵ ਦਾ ਇਹ ਗੀਤ ਸੁਣਦਾ ਹਾਂ ਅੱਖਾਂ ਭਰ ਆਉਂਦੀਆਂ(ਕੀ ਪੁੱਛਦੇ ਓ ਹਾਲ ਫਕੀਰਾਂ ਦਾ)

  • @enngrewal9546
    @enngrewal9546 3 ปีที่แล้ว +85

    ਸ਼ਿਵ ਬਾਰੇ ਸੁਣ ਕੇ ਹਮੇਸ਼ਾ ਚੰਗਾ ਲਗਦਾ

  • @Mann251
    @Mann251 3 ปีที่แล้ว +23

    ਤੇਰੀ ਯਾਦ ਅਸਾਂ ਨੂੰ ਮਣਸ ਕੇ 💔
    ਕੁੱਝ ਪੀੜਾਂ ਕਰ ਗਈ ਦਾਨ ਵੇ 😓
    ਮੇਰੇ ਗੀਤਾਂ ਰੱਖੇ ਰੋਜੜੇ
    ਕੁੱਝ ਪੀਵਣ ਨਾਂ ਕੁੱਝ ਖਾਣ ਵੇ ❣️🙏🙏

  • @Mann251
    @Mann251 3 ปีที่แล้ว +24

    ਯਾਦਾਂ ਦੇ ਵਿੱਚ ਮੁੜ ਮੁੜ ਸੁਲਗਣ 🔥😢
    ਮਹਿੰਦੀ ਲੱਗੀਆਂ ਤੇਰੀਆਂ ਤਲੀਆਂ ...💔

  • @BalwinderKaur-ni9dr
    @BalwinderKaur-ni9dr ปีที่แล้ว +6

    ਮੇਰਾ ਪਿੰਡ ਬਿਲਕੁਲ ਨਜਦੀਕ ਏ ,,ਅਨੂਪ ਸ਼ਹਿਰ ,,ਅਸੀਂ ਕਿਸਮਤ ਵਾਲੇ ਹਾਂ ਫਿਰ ਤੇ ,,ਇੱਕ ਮਹਾਨ ਸ਼ਖਸ਼ੀਅਤ ਦਾ ਸਾਡੇ ਇਲਾਕੇ ਨਾਲ ਸੰਬੰਧ ਏ 😊

  • @manderjassal5532
    @manderjassal5532 3 ปีที่แล้ว +8

    ਰੱਬ ਦਾ ਰੂਪ ਸੀ ਸਿ਼ਵ
    ਬੱਚਿਆਂ ਤੇ ਵੱਡਿਆਂ ਨੂੰ ਸਭ ਨੂੰ ਆਪਣਾ ਹਾਣੀ ਲਗਦਾ ਸਿਵ

  • @SherryJakhal
    @SherryJakhal 3 ปีที่แล้ว +200

    ਜਿਉਂਦੇ ਜੀਅ ਕਿਸੇ ਨੇ ਬਾਤ ਨਾ ਪਾਈ
    ਮਰਿਆ ਬਾਦ ਮਾਤਮ ਕੂਲ ਜਹਾਨ ਮਨਾਏ

    • @sabirahmed8261
      @sabirahmed8261 3 ปีที่แล้ว +4

      Bilkul veere'' jadon shiv kumar ji jeonde c' ohna de apne ghar waleyan ne v nai saath ditta'' which is very sad & hard to believe it'🥴🥴🥴🥴🥴🥴🤷‍♂️🤷‍♂️🤷‍♂️🤷‍♂️👍👍🙏🙏

    • @sukhdevsingh3708
      @sukhdevsingh3708 3 ปีที่แล้ว +1

      Raity.bro

    • @Jag10789
      @Jag10789 3 ปีที่แล้ว +12

      ਨਹੀਂ, ਇਹ ਗੱਲ ਨਹੀਂ ਸੀ ਕਿ ਸ਼ਿਵ ਦਾ ਵਕਤ ਦੀ ਸਰਕਾਰ ਨੇ ਸਾਥ ਨਹੀਂ ਦਿੱਤਾ... ਬੈਂਕ ਵਿੱਚ ਅੱਛੀ ਖ਼ਾਸੀ ਤਨਖ਼ਾਹ ਵਾਲੀ ਨੌਕਰੀ ਸੀ( ਜਿੱਥੇ ਉਹ ਇੱਕ ਦਿਨ ਵੀ ਜਾਕੇ ਨਹੀਂ ਬੈਠਾ ਸੀ)- ਪਰ ਸਰਕਾਰ ਉਸਦੀ ਨੌਕਰੀ ਹਮੇਸ਼ਾ ਮਹਿਫੂਜ਼ ਰੱਖਦੀ ਸੀ।
      ਹਸਪਤਾਲਾਂ ਵਿੱਚ ਗੋਡੇ ਰਗੜਾਕੇ ਮਰਨ ਵਾਲਾ ਬੰਦਾ ਨੀਂ ਸੀ ਉਹ.. ਦੋਸਤਾਂ ਤੇ ਸ਼ੁੱਭ ਚਿੰਤਕਾਂ ਦੀ ਸ਼ਰਾਬ ਖੁੱਤੀ ਚੋਂ’ ਚਿੱਘੀ ਲਾਕੇ ਪੀਣ ਵਾਲਾ ਸ਼ਿਵ, ਭਲਾ ਸੋਨੇ ਦੇ ਸਰਕਾਰੂ ਪਿਆਲਿਆਂ ਦਾ ਮੁਥਾਜ ਕਿੱਥੇ !??!!
      ਮੈਂ ਸ਼ਿਵ ਦੇ, ( ਉਹਦੇ ਤੋਂ ਛੋਟੇ ਤੇ ਵੱਡੇ ਸਾਰੇ) ਜਿੰਨੇ ਵੀ ਦੋਸਤਾਂ ਜਾਂ ਨਜ਼ਦੀਕੀ ਵਾਕਫ਼ਾਂ ਨੂੰ ਮਿਲਿਆਂ, ਸਭ ਨੂੰ ਇਹੀ ਕਹਿੰਦਿਆਂ ਸੁਣਿਆ: ‘ਸ਼ਿਵ ਜਿਵੇਂ ਵੀ ਜੀਵਿਆ, ਸ਼ਿਵ ਜਿਵੇਂ ਵੀ ਮਰਿਆ, ਉਹ ਇਵੇਂ ਹੀ ਚਾਹੁੰਦਾ ਸੀ।
      ਹਾਂ, ਜੇ ਮੈਂ ਪੰਜਾਬ ਦਾ ਮੁੱਖ ਮੰਤਰੀ ਜਾਂ ਗਵਰਨਰ ਹੁੰਦਾ ਤਾਂ ਸ਼ਿਵ ਨੂੰ ਡਲਹੌਜ਼ੀ ਜਾਂ ਧਰਮਸ਼ਾਲਾ ਇੱਕ ਵਧੀਆ ਫਲੈੱਟ ਲੈਕੇ, ਖ਼ਾਨਸਾਮਾ ਤੇ ਨਰਸ ਆਦਿ ਸਮੇਤ ਮੋਟੀ ਪੈਨਸ਼ਨ ਉਹਦੀ ਜੀਵਨ ਸ਼ੈਲੀ ਵਿੱਚ ਜੋੜ ਦਿੰਦਾ ।

    • @x3sukh
      @x3sukh 3 ปีที่แล้ว +5

      ਜਿਉਂਦੇ ਜੀ ਵੀ ਇਹਨੀ ਹੀ ਸ਼ੌਹਰਤ ਸੀ ਸ਼ਿਵ ਕੋਲ ❤️

    • @Shivani-kw9kx
      @Shivani-kw9kx 2 ปีที่แล้ว +1

      Shi keha tuc

  • @tirathsingh6539
    @tirathsingh6539 3 ปีที่แล้ว +16

    🙏🙏ਸਲਾਮ ਪਿਆਰ ਸਤਿਕਾਰ ਜੀ ❤️❤️❤️❤️
    ਬਟਾਲਵੀ ਸਾਬ ਬਾਰੇ ਸੁਣਕੇ ਬਹੁਤ ਚੰਗਾ ਲੱਗਦਾ

  • @rajindersingh8700
    @rajindersingh8700 ปีที่แล้ว +7

    I met shiv personally at Sagar restaurant Batala where after unloading my Trolley of wheat in Anaj mandi we went for dinner in Sagar he was sitting alone on our neighbouring table we talked he sang some stanza of his song which I don't remember now he was a lively person,

  • @wwkids624
    @wwkids624 3 ปีที่แล้ว +13

    ਰੁੱਤਾਂ ਮੁੜ ਮੁੜ ਆਉਣਗੀਆਂ
    ਬੰਦਿਆਂ ਤੂੰ ਮੁੜਕੇ ਨਹੀ ਆਉਣਾ 🙏

  • @Charnjeet4359
    @Charnjeet4359 ปีที่แล้ว +11

    ਜਿੰਦਗੀ ਦੀ ਇਕ ਰੀਝ ਹੈ ਤੁਹਾਨੂੰ ਸਭਨੂੰ ਪੜ੍ਹਨ ਦੀ ਪਤਾ ਨੀ ਕਿਦੇਂ ਪੂਰੀ ਹੋਵੇਗੀ 😢😢😢, ਆਹਾ ਸਾਲ਼ੇ ਮੋਬਾਈਲ ਨੇ ਮੇਰਾ ਕੀਮਤੀ ਸਮਾ ਖੋ ਲਿਆ😢

  • @shanugill1901
    @shanugill1901 3 ปีที่แล้ว +10

    Jado b mai shive nu sun di ha dil dukh janda

  • @satighataura6813
    @satighataura6813 3 ปีที่แล้ว +44

    I love ❤️ Shiv’s poetry.No one ever will be able to match him🙏♥️🌹

    • @thebholevlogs
      @thebholevlogs 3 ปีที่แล้ว +1

      Puspdera kulsestra ke baat suno guru ji 🙏🏽🙏🏽🙏🏽🐅🚩📢📯🚩🚩🚩🚜

    • @riverocean4380
      @riverocean4380 3 ปีที่แล้ว +1

      @@thebholevlogs You are SPREADING HATE against Muslims!! I just read comments on one of the Videos by puspdera Kulsestra!!

  • @anusharma6801
    @anusharma6801 9 หลายเดือนก่อน +2

    Even today , depth of his poetry is unmatched.
    Even today's youth love his voice and creation.

  • @rattandhaliwal
    @rattandhaliwal 3 ปีที่แล้ว +23

    ਪੰਜਾਬੀ ਬੋਲੀ ਤੇ ਪੰਜਾਬੀ ਲਫ਼ਜ਼ਾਂ ਦਾ ਬਾਦਸ਼ਾਹ ਪਰਮਾਤਮਾਂ ਉਹਨੂੰ ਜੰਨਤ ਨਸੀਬ ਕਰੇ ਪਿਆਰ ਸਹਿਤ ਅਮਰੀਕਾ ਤੋਂ.

  • @nazamsingh8064
    @nazamsingh8064 2 ปีที่แล้ว +4

    ਇੱਕ ਚਮਕਦਾ ਹੀਰਾ ਐ ਬਟਾਲਵੀ ਸਾਹਿਬ

  • @amriiitpal
    @amriiitpal 3 ปีที่แล้ว +51

    ਇਕ ਮਹਾਨ ਸ਼ਾਇਰ - ਬਟਾਲਵੀ 💕

    • @deepikarampal2420
      @deepikarampal2420 หลายเดือนก่อน

      Sir ma h ur jankare ji nariiender bham

  • @Facts_reporting_sir
    @Facts_reporting_sir 3 ปีที่แล้ว +60

    Thank you very much sir for sharing this with us 🙏. Really,Shiv is the greatest poet of our Punjab ❤️

    • @SukhwinderKaur-bo9jm
      @SukhwinderKaur-bo9jm 2 ปีที่แล้ว

      ਸਤਿ ਸ੍ਰੀ ਅਕਾਲ, ਸਰ 🙏ਸਾਡੇ ਭੂਸ਼ਣ ਸਰ ਵੀ ਸਿਵ ਜੀ ਦੇ ਮਿੱਤਰ ਰਹੇ ਨੇ ਅਤੇ ਉਨ੍ਹਾਂ ਬਾਰੇ ਗੱਲਾਂ ਕਰਦੇ ਹੁੰਦੇ ਸੀ। ਮੈਂ ਤੁਹਾਡੇ Articals "ਅਜੀਤ " ਵਿੱਚ ਜ਼ਰੂਰ ਪੜੵਦੀ ਹਾਂ। ਬਹੁਤ ਸ਼ੁਕਰੀਆ... ਬਹੁਤ ਕੁਝ ਨਵਾਂ ਦੱਸਣ ਲਈ। 😌🙏

    • @shishupaulbamotra1
      @shishupaulbamotra1 ปีที่แล้ว +1

      Not Punjab but He is the best in India…and remain the best but unfortunately, most of his written material was burnt…😢

    • @Facts_reporting_sir
      @Facts_reporting_sir ปีที่แล้ว

      @@shishupaulbamotra1 indeed he is great in India... You said his content got burnt... What's about that... Was that some accident or something else.. can u please share 🙏

  • @Rsinghvlogs
    @Rsinghvlogs ปีที่แล้ว +4

    ਸਾਡੇ ਸ਼ਹਿਰ ਕਾਦੀਆਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਵੀ ਪੜੇ ਹੋਏ ਸੀ ਸ਼ਿਵ ਕੁਮਾਰ ਬਟਾਲਵੀ ਜੀ

  • @GamerGarryYt
    @GamerGarryYt 3 ปีที่แล้ว +11

    Jis da naam hi shiv oh bura ho hi nhi sakda .....har har mahadev 🙏🏾🙏🏾

    • @binderjhajj
      @binderjhajj ปีที่แล้ว +1

      Oh. but he was not ganjedi suttebajj like so called shivji nd father of elephant face son ( who rides a rat 😅) Batalvi was a real poet , he didn’t give a fck about that religion in any of his poem .

  • @vijayverma
    @vijayverma 3 ปีที่แล้ว +13

    संधू जी सतश्रीअकाल जी आज 49 साला बाद स्वर्गीय श्री शिव कुमार बटालवी जी दा नाम सुन्या तां मन नु बहुत ही बढ़िया लगया जी बटालवी जी नू मेरा शत शत प्रणाम जी ते आपजी नु वी नमस्कार है जी बटालवी जी दी लिखियाँ होइ शायरी द कोई मुकाबला नहीं कर सकदा है जी बड़ी दिल नू छू लेने वाली है जी नमस्कार है जी

  • @udaichander1699
    @udaichander1699 3 ปีที่แล้ว +2

    शिव नूं इक गम में ही भरोसा ही ।
    उस तों कोरा जवाब लै बैठा ।

  • @darshpreetsinghmanktala2293
    @darshpreetsinghmanktala2293 3 ปีที่แล้ว +58

    All the contemporary writers used to feel jealous of him when he was alive, now they are lost for words to praise him.

    • @Jag10789
      @Jag10789 3 ปีที่แล้ว +2

      No, it was not like this. Vast majority of Punjabi writers loved Shiv as a spoilt genius and his close friends always wanted to get rid of him after 2-3 days because of his drinking and late night life style.
      ਹਰ ਕਿਸੇ ਕੋਲ ਤਕਰੀਬਨ ਤਕਰੀਬਨ ਇੱਕੋ ਜਿਹੇ ਬਰਤਾਂਤ ਹਨ । Thanks for sharing!

    • @ramanshandilya8626
      @ramanshandilya8626 3 ปีที่แล้ว +1

      @@Jag10789 haha lokki jalde c ohde to, fwr daru de bahane usno badnam krde c baki shayr jive tu kari janda 22.

    • @gabbybhogal
      @gabbybhogal ปีที่แล้ว

      This is common truth

  • @charnjeetsingh491
    @charnjeetsingh491 3 ปีที่แล้ว +4

    Shiv te tuhadi rachnava da Kya hi kehna sir

  • @gurisaab1755
    @gurisaab1755 3 ปีที่แล้ว +5

    Kabran udeek diya jio putra nu maavan sade Punjab de maan c shiv batalvi ji

  • @gulabkaur2492
    @gulabkaur2492 3 ปีที่แล้ว +4

    Shiv taan Shiv hi si Us varga na koi hoyae te na koi honaey

  • @Mann251
    @Mann251 3 ปีที่แล้ว +4

    Einstein Of Punjabi Poetry 😍🙏
    Shiv KumaR Batalvi 😍💞🙏🙏
    Meri Zindagi 🙏 😍 🙏 ❣️🙏🙏

  • @Jag10789
    @Jag10789 3 ปีที่แล้ว +4

    ਢੱਲੀ... ਸ਼ਰਾਬ ਤੇ ਮੀਟ ਦੇ ਆਚਾਰ ਦਾ ਸਸਤਾ 24/7 ਖੁੱਲਾ ਡਿੱਪੂ !
    Perhaps the best of Shiv Batalavi related tale videos. Regards to Virk family!!

  • @dilkash1831
    @dilkash1831 ปีที่แล้ว +3

    RIP 🙏 MAN OF MIND HEART ❤ SHIVKUMAR BATALVI

  • @kartik3540
    @kartik3540 3 ปีที่แล้ว +12

    Punjabi maa boli nu joban te phauchan vaala 🙏🏼🙏🏼🙏🏼

  • @GurmeetSingh-bz2zq
    @GurmeetSingh-bz2zq 2 ปีที่แล้ว +6

    ਗ਼ਮਾਂ ਦਾ ਬਾਦਸ਼ਾਹ ਸ਼ਿਵ ਕੁਮਾਰ ਬਟਾਲਵੀ 👍👍

  • @sandeepbatalvi7883
    @sandeepbatalvi7883 3 ปีที่แล้ว +5

    Greatest peot of punjab shiv kumar batalvi

  • @sunnysuri6962
    @sunnysuri6962 3 ปีที่แล้ว +9

    Sir I m proud off You Bcoz Tuci Saade BATALA City Do,, ❤❤❤❤

  • @mewasinghkhalsa1469
    @mewasinghkhalsa1469 3 ปีที่แล้ว +34

    ਕਹਿੰਦੇ ਨੇ ਲੋਕ ਕਿ ਸ਼ਿਵ ਬਹੁਤ ਵਧੀਆ ਰੋਇਆ ਹੈ।

  • @SukhwinderSingh-yb6fg
    @SukhwinderSingh-yb6fg 3 ปีที่แล้ว +3

    ਬਹੁਤ ਜਲਦੀ ਚੇ ਜਿੰਦਗੀ ਜਿੳੂ ਗਿਅਾ ਸ਼ਿਵ!

  • @ohigill
    @ohigill 3 ปีที่แล้ว +8

    oh time v kya time c......🙏 virk sabb te sekhon saab da zikar sun k badi khushi hoyi 💘❤ legends never die 🙏❤

  • @EkamJotSinghJohal
    @EkamJotSinghJohal 3 ปีที่แล้ว +5

    Sach jaaneo, talent aje v bahut a Punjab ch, bs sone di kadar krn wale lok ghat ginnti ho gye ne

  • @kashmir2445
    @kashmir2445 11 หลายเดือนก่อน +2

    ਸੁੱਕੀ ਪਿਆ ਪਿਆ ਕੇ ਗੀਤ ਸੁਣ ਸੁਣ ਕੇ ਪੰਡਤਾ ਮੁੰਡਾ ਤੋਰਤਾ

  • @sidhuenglishclasses684
    @sidhuenglishclasses684 3 ปีที่แล้ว +10

    I wish that somebody should be talking continuously about shiv and I will never fed up.
    Nobody can compete him in the future in punjabi romantic poetry.
    He was really a great poet.

  • @vijaybajwa
    @vijaybajwa 2 ปีที่แล้ว +8

    Great video and story telling style. Gulzar Singh Sandhu has presented a very precious and personal account of the great bard! Thank you!

  • @garrydhaliwal268
    @garrydhaliwal268 2 ปีที่แล้ว +2

    Shiv Kumar ji di eh awaz dil nu shoo Jandi aw

  • @sunnysuri6962
    @sunnysuri6962 3 ปีที่แล้ว +3

    Love you so much MIss you,, ❤❤❤❤

  • @karmjitkaurkaur8328
    @karmjitkaurkaur8328 3 ปีที่แล้ว +4

    Shiv is Shiv 👍👍🙏

  • @kiranpalkaur9613
    @kiranpalkaur9613 3 ปีที่แล้ว +5

    I like Shiv's poetry...

  • @vipandeepsingh7345
    @vipandeepsingh7345 3 ปีที่แล้ว +14

    ਅਸਾਂ ਜੋਬਨ ਰੁੱਤੇ ਮਰਨਾ,
    ਮੁੜ ਜਾਣਾ ਅਸੀਂ ਭਰੇ ਭਰਾਏ ,
    ਹਿਜਰ ਤੇਰੇ ਦੀ ਕਰ ਪ੍ਰਕਰਮਾ

  • @gurindersingh6062
    @gurindersingh6062 2 ปีที่แล้ว +1

    ❤️ Love Shiv Kumar Batalvi 🌹

  • @RvmHdPhotography
    @RvmHdPhotography 3 ปีที่แล้ว +21

    ਕੀ ਪੁੱਛ ਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਉਂ ਵਿੱਛੜੇ ਨੀਰਾਂ ਦਾ

  • @DharamPal-wp2rd
    @DharamPal-wp2rd ปีที่แล้ว

    सभी जाने पहचाने, नाम जिनका जिक्र आप ने किया, आप ने उनका साथ होने का स्वाद चखा हैं, आप सौभाग्य शाली हैं, 😥😥

  • @familymodicare2145
    @familymodicare2145 3 ปีที่แล้ว +4

    ਮੈਨੂੰ ਕਬਰਾਂ ਉਡੀਕਦੀਆ

  • @Mukeshbawa1313
    @Mukeshbawa1313 3 ปีที่แล้ว +11

    Real legend

  • @BalrajSingh-hr5vj
    @BalrajSingh-hr5vj ปีที่แล้ว

    ਬਹੁਤ ਵਧੀਆ ਧੰਨਵਾਦ

  • @lovegoyal4663
    @lovegoyal4663 ปีที่แล้ว +2

    ਤੂੰ ਰੁਸਿਐਂ ਤੇ ਰੁੱਸ ਗਈ ਖੁਦਾਈ
    ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ
    ਮਹਿੰਦੀ ਕਰਮਾਂ ਦੀ ਐਸੀ ਗੂੜ੍ਹੀ ਚੜ੍ਹ ਗਈ
    ਕਿ ਜੁਦਾਈ ਸਾਡੇ ਗਲ ਨਾਲ ਮੜ੍ਹ ਗਈ
    ਜਿੰਦ ਰੋਵੇ ਦਿਲ ਪਾਂਉਦਾ ਏ ਦੁਹਾਈ ਵੇ
    ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ
    ਅੱਖ ਰੋਂਦੀ ਏ ਤੇ ਦਿਲ ਹੋਕੇ ਭਰਦੇ
    ਹਾਏ ਵਿਛੋੜਿਆ ਤੋਂ ਡਾਢਾ ਦਿਲ ਡਰਦੇ
    ਤੇਰਾ ਲੇਖੇ ਅਸਾ ਜਿੰਦੜੀ ਲਗਾਈ ਵੇ
    ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ।
    I'm just in love with shiv kumar batalvi

  • @sunnysuri6962
    @sunnysuri6962 3 ปีที่แล้ว +4

    Tuci Great c Sir You are the best,, ❤❤❤

  • @lovepreetsingh9445
    @lovepreetsingh9445 3 ปีที่แล้ว +3

    Shiv kumar ji ikk mahan insaan c🙏🏼🙏🏼

  • @ravinderkumar8695
    @ravinderkumar8695 3 ปีที่แล้ว +2

    Shiv is Shiv 🙏🌹🙏🌄...

  • @jasvinderkaur9103
    @jasvinderkaur9103 3 ปีที่แล้ว +2

    Very nice sandhu Sahib

  • @familymodicare2145
    @familymodicare2145 3 ปีที่แล้ว +4

    Shiv ajj v amar hai

  • @user-je3tu1qn8q
    @user-je3tu1qn8q 3 ปีที่แล้ว +84

    ਇਹ ਚੱਕੀ ਤੇ ਢਾਕੀ ਰੋਡ ਰਾਵੀ ਤੇ ਬਿਆਸ ਦਰਿਆ ਦੇ ਵਿਚਕਾਰ ਢਾਕੀ ਜਗ੍ਹਾ ਪਠਾਨਕੋਟ ਦੇ ਨਜਦੀਕ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਬਾਡਰ ਚੱਕੀ ਖੱਡ ਨਜਦੀਕ ਹੇ। 15 ਕੂ ਕਿਲੋਮੀਟਰ ਕੀੜੀ ਮਗਿਆਲ ਪਿੰਡ ਸ਼ਿਵ ਵਿਆਹਿਆ ਸੀ ਤੇ ਊਥੇ ਹੀ ਸੰਸਾਰ ਤਿਆਗ ਗਿਆ ਸੀ ਸਾਊਰਿਆਂ ਦੇ ਪਿੰਡ ,ਪਠਾਨਕੋਟ ਨਜਦੀਕ ਸੁਜਾਨਪੁਰ ਚਿਤਰਕਾਰ ਸੋਭਾ ਸਿੰਘ ਤੇ ਊਸ ਦਾ ਪਰਿਵਾਰ ਭਰਾ ਵੀ ਰਹਿੰਦਾ ਸੀ ਤੇ ਸੋਭਾ ਸਿੰਘ ਬਾਅਦ ਵਿਚ ਅੰਦਰੇਟੇ ਕਾਗੜੇ ਨਜਦੀਕ ਚਲਾ ਗਿਆ। ਊਸਦੇ ਭਰਾ ਦੇ ਬੱਚੇ ਕਨੇਡਾ ਹਨ, ਨਾਵਲਕਾਰ ਨਾਨਕ ਸਿੰਘ ਵੀ ਕਾਫ਼ੀ ਸਮਾਂ ਪਠਾਨਕੋਟ ਢਾਕੀ ਰੋਡ ਚੱਕੀ ਖੱਡ ਨਜਦੀਕ ਰਿਹਾ ਤੇ ਲਿਖਦਾ ਸੀ । ਸਵਰਗੀ ਐਕਟਰ ਦੇਵਾ ਨੰਦ ਦਾ ਜਦੀ ਪਿੰਡ ਘਰੋਟਾ ਵੀ ਨਜਦੀਕ ਹੀ ਹੈ ।

    • @GurdeepSingh-xs8lq
      @GurdeepSingh-xs8lq 2 ปีที่แล้ว +1

      Thanks for sharing ਬਾਈ ਜੀ

    • @rahuldogra7664
      @rahuldogra7664 ปีที่แล้ว +2

      Asi pathankot de rehn vaale a mgr eh sbb ajj pta chlliya bhut shukriya 🙏

    • @HardeepSingh-yl3nl
      @HardeepSingh-yl3nl ปีที่แล้ว +2

      ਭਾਜੀ ਕੀੜੀ ਮੰਗਿਆਲ ਕਿੰਨਾ ਦੇ ਘਰ ਸੀ ਸ਼ਿਵ ਕੁਮਾਰ ਦੇ ਸਹੁਰੇ

    • @GurpreetSingh-vy3ms
      @GurpreetSingh-vy3ms ปีที่แล้ว +1

      😊😊p

    • @DPSingh-mz2rf
      @DPSingh-mz2rf ปีที่แล้ว +1

      Gharota pind, Dina Nagar de naal hai ji na ki Pathankot laage

  • @jasdeepdhanoa8507
    @jasdeepdhanoa8507 3 ปีที่แล้ว +1

    Shiv warga writer na hi koi hoya hai na hovega gem of Punjab.

  • @maansingh3182
    @maansingh3182 2 ปีที่แล้ว +1

    🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
    legendary man

  • @sohilkumar6182
    @sohilkumar6182 3 ปีที่แล้ว +2

    ਬਾਖ਼ੂਬ ..

  • @KD8929
    @KD8929 3 ปีที่แล้ว +2

    Change bandeya nu rabb hamesha jaldi bulla lenda hai.🙏🙏

  • @gsk_modified9674
    @gsk_modified9674 3 ปีที่แล้ว

    🔥❤️❤️❤️❤️❤️😭 you very much 💗🙏

  • @raghavbhateja7034
    @raghavbhateja7034 3 ปีที่แล้ว

    Kina vadiya time si oh sandhu saab shiv kumar di dosti da kissa aaj kal ta hindu muslim sikh isai ho rihaa

  • @hardeepbrar6556
    @hardeepbrar6556 2 ปีที่แล้ว

    Thanks you sir ji 🌹🌹🌹🌹

  • @satrajatal8094
    @satrajatal8094 3 ปีที่แล้ว +2

    Shayraan da shayr ustaad batalvi

  • @ashokkumar-se5sl
    @ashokkumar-se5sl 3 ปีที่แล้ว +3

    EH DIL TE EHSAAS DIA GALLAN HUN ZO SIRF RABEE REHMT NAL MILDIA HUN .EH KOI PDAEE ZA SIFARSH NAL NHI AUNDIA ...🙏🙏🙏🙏🙏

  • @singhpawar6257
    @singhpawar6257 3 ปีที่แล้ว +3

    Jewel of Punjabi culture.

  • @HarryPotter99
    @HarryPotter99 2 ปีที่แล้ว +1

    He is one of the gems of punjab, I am from binjon near Gurjar Singh's village village sir

  • @ashokkalia4151
    @ashokkalia4151 ปีที่แล้ว +4

    Mere vir thank you for the honesty with which you have described your friendship with the legendary Shiv Batalvi. As far as your mention that KS Duggal was the one who made the Sahitya Academy award possible for Shiv , it is outright sacrilegious. Shiv Batalvi was miles above these awards. Duggal was just a hoax who believed in in his own supposed importance and wrote endlessly but without much depth.

  • @SonuSingh-tr5jj
    @SonuSingh-tr5jj 3 ปีที่แล้ว +2

    Waheguru ji kirpa karei

  • @mr.jagbirnainnain2615
    @mr.jagbirnainnain2615 3 ปีที่แล้ว

    Rbb di ruhh ❤️❤️❤️👌👌👌🙏🙏🙏🙏

  • @jasvirsanghera2759
    @jasvirsanghera2759 ปีที่แล้ว

    ਇਸ ਇਨਸਾਨ ਦੀ ਸ਼ਰਾਬ ਨੇ ਉਸਨੂੰ ਉਮਰ ਵੀ ਨਹੀਂ ਭੋਗਣ ਦਿੱਤੀ ਇਤਨਾ ਕੀਮਤੀ ਖ਼ਜ਼ਾਨਾ ਵ ਸ਼ਿਵ ਕੁਮਾਰ ਦੇ ਨਾਲ ਹੀ ਦਫ਼ਨ ਹੋ ਗਿਆ ਕਾਸ਼ ਕੋਈ ਮੋੜ ਲਿਆਵੇ ਉਸ ਰੁਲ਼ ਗਏ ਹੀਰੇ ਨੂੰ ਪਲਾਸ ਕੋਈ ਇਹ ਵੀ ਦੱਸੇ ਸ਼ਰਾਬ ਪੀਣ ਪਿੱਛੇ ਕੀ ਬੱਜਾਂ ਸੀ ਕੋਈ ਵੱਡਾ ਕਾਰਨ ਲਗਦਾ ਹੈ ਜਿਸਨੇ ਬੇਸ਼ੁਾਰ ਕੀਮਤੀ ਖ਼ਜ਼ਾਨਾ ਮਿੱਟੀ ਵਿੱਚ ਰੋਲ਼ਨਾ ਸ਼ਿਵ ਦਾ ਨਾਮ ਉਸ ਦੀਆਂ ਕਵਿਤਾ ਗੀਤਾਂ ਦੁਆਰਾਂ ਸਦਾ ਅਮਰ ਰਹੇਗਾ

  • @surinderrandhawa6870
    @surinderrandhawa6870 ปีที่แล้ว

    Sardar sahib bahut wadhiya lagya sun ke ke tusi shiv kumar naal rahei ya uh tuhadei naal riha, iho jihian shajshiyatan ghat hi paida hundian ne...

  • @karankohli94
    @karankohli94 3 ปีที่แล้ว +1

    Shiv ..shiv da shiv c jo shiv hi rahega

  • @arshmogewala708
    @arshmogewala708 3 ปีที่แล้ว +5

    Waheguru g

  • @arjan7472
    @arjan7472 ปีที่แล้ว

    Great shiv kumar btalwi

  • @shamisingh5892
    @shamisingh5892 2 ปีที่แล้ว

    ਸਿਵ ਕੁਮਾਰ ਬਟਾਲਵੀ ਸਾਹਿਬ ਸਾੲਿਰੀ ਦੇ ਰੱਬ MY favorite MY god............................

  • @RakeshKumar-jv6yc
    @RakeshKumar-jv6yc ปีที่แล้ว

    ਪੁਰਾਣੇ ਵਕਤ ਵਰਗੀ ਰੀਸ ਨਹੀਂ 😔😔😔😔😥

  • @gpguron9068
    @gpguron9068 ปีที่แล้ว

    THANKS SANDHU SAHAB

  • @jarnailsandhu2516
    @jarnailsandhu2516 ปีที่แล้ว

    I miss you siv Kumar ji

  • @bootasingh7301
    @bootasingh7301 3 ปีที่แล้ว

    I love shiv kumar sabb

  • @satindersingh8066
    @satindersingh8066 3 ปีที่แล้ว

    Bohat vdia ji

  • @malkitsingh1549
    @malkitsingh1549 3 ปีที่แล้ว +1

    U r lucky sir
    I regard M S Randhawa

  • @singersandwriters9325
    @singersandwriters9325 2 ปีที่แล้ว +1

    Is video vich sandhy sir ne jine v naam lye ne oh saare bhot vadde writer ne and ohna diya kavita punjab de har school dian kitaba vich v ae bache ehna dian kavita to bhot kuj sikhde ne

  • @sandeepkaur5680
    @sandeepkaur5680 3 ปีที่แล้ว +1

    Thanku sir

  • @AmandeepKaur-pi3mg
    @AmandeepKaur-pi3mg 3 ปีที่แล้ว +3

    👏👏

  • @rupinderkaurkahlon2295
    @rupinderkaurkahlon2295 3 ปีที่แล้ว +3

    👌👌👌💖

  • @rajansood4473
    @rajansood4473 3 ปีที่แล้ว +5

    Sandu saab ji apni background history ware v dsna kde.

  • @jasvirbrar9528
    @jasvirbrar9528 3 ปีที่แล้ว +1

    very interesting video

  • @farmersdesk8934
    @farmersdesk8934 2 ปีที่แล้ว +1

    Farther of ornamental gardening -- MS RANDHWA

  • @Rahul-qt3ui
    @Rahul-qt3ui 3 ปีที่แล้ว

    Shiv♥️

  • @mrsunnykahlon231
    @mrsunnykahlon231 3 ปีที่แล้ว +2

    True friend tan true friend hi Aa jidan tu c kehnde k Duggal saab ne ghar Enter nahi karn dita te tuhanu pata c k butalvi ji ne mere ghar hi auna tan ja k room ready karta salute Aa sir tuhanu yaar hove tan tuhade jiha nahi tan na hove... Kai yaar Idan de v hunde Aa dige nu v shad jande Aa... jo ohna kol dard c koi Samjh nahi sakda ohi Samjh ponda jehne Dil te sat khadi hove Sharaab jo sakoon daindi gal hi shado

  • @baljindersinghdhaliwal6256
    @baljindersinghdhaliwal6256 3 ปีที่แล้ว +1

    Shiv very nice video

  • @gursewakc11sewak83
    @gursewakc11sewak83 3 ปีที่แล้ว

    Very nice. Information

  • @anshuavishek1795
    @anshuavishek1795 3 ปีที่แล้ว

    Unkal ji tusi great hoi

  • @godisone7569
    @godisone7569 3 ปีที่แล้ว

    ਸਤਿਕਾਰ ਯੋਗ ਸੰਧੂ ਸਾਹਿਬ, ਮੈਂ ਤੁਹਾਨੂੰ 85- 86 ਵਿੱਚ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ as a ਐਡੀਟਰ ਬਹੁਤ ਪੜ੍ਹਿਆ ... ਸ਼ਿਵ ਦੇ ਇੱਕ ਕਲਾਸ ਫੈਲੋ 1982 ਵਿੱਚ ਦੋਰਾਹੇ ਮਿਲੇ ਸਨ ,

  • @parminderkaurvirk9056
    @parminderkaurvirk9056 ปีที่แล้ว

    I love shiv kumar

  • @arjandhillon4773
    @arjandhillon4773 ปีที่แล้ว +2

    ਉਚੇ ਟੀਬੇ ਪਿੰਡ ਬਸੋਹਲੀ ਨੇੜੇ ਜੰਮੂ ਸਹਿਰ ਸੁਣੀਦਾ,

  • @sunitamanhas3302
    @sunitamanhas3302 3 ปีที่แล้ว +1

    🙏🙏👌👌❤️