ਪਸ਼ੂਆਂ ਦੀ ਸਿਹਤ ਦੇ ਤਰੀਕੇ ਜਾਣੋਂ। Identification of animal Health in dairyfarming

แชร์
ฝัง
  • เผยแพร่เมื่อ 11 พ.ย. 2024

ความคิดเห็น • 43

  • @Kundu-dairy-farm
    @Kundu-dairy-farm 18 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧਨਵਾਦ ਜੀ

  • @SANDEEPSINGHBADESHA
    @SANDEEPSINGHBADESHA หลายเดือนก่อน +1

    ਪ੍ਰਗਟ ਬਾਈ ਜੀ ਬਹੁਤ ਬਹੁਤ ਧੰਨਵਾਦ, ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਉਪਰਾਲੇ ਸਦਕਾ,ਕਿਸਾਨ ਮਜ਼ਦੂਰ ਦੇ ਬਹੁਤ ਕੰਮ ਦੀ ਜਾਣਕਾਰੀ ਮਿਲਦੀ ਆ,

  • @SukhwinderSingh-tj9vv
    @SukhwinderSingh-tj9vv หลายเดือนก่อน +1

    ਬਹੁਤ ਬਹੁਤ ਧੰਨਵਾਦ ਬੀਰ ਜੀ ਦਾ ਨਾਲ਼ ਹੀ ਸਤਿਕਾਰ ਸਾਹਿਤ ਡਾਕਟਰ ਸਾਹਿਬ ਜੀ ਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਸਮਝਾਈ ਹੈ

  • @sidhupb72ala38
    @sidhupb72ala38 หลายเดือนก่อน +3

    ਸਰ ਹਰੇਕ ਚੀਜ਼ ਨੂੰ ਵਿਸਥਾਰ ਨਾਲ ਖੋਲੋ ਜੀ
    ਬਹੁਤ ਸੋਹਣੀ ਜਾਣਕਾਰੀ ਜੀ

  • @JAGTARSingh-fc5lk
    @JAGTARSingh-fc5lk หลายเดือนก่อน +1

    ਡਾ‌। ਜੀ ‌‌ਬੁਜਰਗਾ‌ ਦੇ‌ ਤਜਰਬੇ‌‌ ਸਾਝੇ ਕੀਤੇ ‌ਧਨਵਾਦ ❤ ਤੋ

  • @amrindersingh8817
    @amrindersingh8817 หลายเดือนก่อน +2

    ਬਹੁਤ ਵਧੀਆ ਜਾਣਕਾਰੀ ਸੀ

  • @jagjeetharike6257
    @jagjeetharike6257 หลายเดือนก่อน +1

    dr sahb baut vadia jankari dindea God bless you👍👍

  • @iftu37
    @iftu37 หลายเดือนก่อน +1

    Thanks for very important information Dr. Saab ❤

  • @salwantsingh1341
    @salwantsingh1341 หลายเดือนก่อน +1

    Sat Shri ka doctor sahab good morning

  • @ikkadamdairyfarming
    @ikkadamdairyfarming หลายเดือนก่อน +2

    Dr saab jekar asi kise vadia company di feed pone aa jive heifer,dry cow,transition ena nal vi mineral mixture, buffer,namak ya transition feed kise company dinal thekrinausar de sakde

  • @kulvinderhappy8671
    @kulvinderhappy8671 หลายเดือนก่อน +3

    ਡਾਕਟਰ ਸਾਹਿਬ ਟੈਸਟਾਂ ਦੀ ਗੱਲ ਛੱਡੋ ਪਸ਼ੁ ਹਸਪਤਾਲ ਵਿਚ ਤਾਂ ਪੱਟੀ ਕਰਨ ਆਲ਼ਾ ਨੀਂ ਜਦੋਂ ਜਾਂਦੇ ਕੁਰਸੀ ਖਾਲੀ ਹੁਂਦੀ ਪੁਛਦੇ ਅਗਲਾ ਕਹਿੰਦੇ ਫਲਾਣੀ ਜਗ੍ਹਾ ਗਿਆ ਡੰਗਰ ਦੇਖਣ ਡਾਕਟਰ ਅਚਨਚੇਤ ਮਿਲਦਾ ਕਹਿੰਦੇ ਮੈਂ ਨੋਕਰੀ ਛੱਡ ਦੇਣੀਆਂ ਮਹਿਕਮਾ ਭਰਤੀ ਕਰਦਾ ਨਹੀਂ ਅਸੀਂ ਵਾਧੇ ਚਾਰਜਰਸ ਲਿਆ ਦੱਸੋ ਡਾਂਗ ਮਾਰੀਐ ਬਾਕੀ ਟਿਕਾ ਭਰਾਣ ਘਰੇ ਇਲਾਜ ਕਰਵਾਉਣ ਨੂੰ ਭਾਵੇਂ ਅੱਧੀ ਰਾਤ ਸੱਦ ਲਵੋ ਉਥੇ ਪੈਸੇ ਬਣਾਉਣ ਤੇ ਲੱਗੇ ਬੂਰਾ ਹਾਲ ਆ ਮਹਿਕਮੇ ਦਾ

  • @gillvikramjitsingh427
    @gillvikramjitsingh427 27 วันที่ผ่านมา

    Bhut wdia jankari sir ji
    Waheguru ji chardikala tandurusti bakshan ji tuhanu ❤❤❤🙏🙏

  • @jagjeetharike6257
    @jagjeetharike6257 หลายเดือนก่อน +2

    veer pinda bale doctor ta kuj dasde hi nai bas tike hi lai jandea

  • @KulwinderRandhawa-o7l
    @KulwinderRandhawa-o7l หลายเดือนก่อน +2

    Good information

  • @SurjeetSingh-ih9wy
    @SurjeetSingh-ih9wy หลายเดือนก่อน +1

    Good information ji❤❤

  • @MandeepSingh-id3tc
    @MandeepSingh-id3tc หลายเดือนก่อน +2

    ਸਰ ਮੱਝ ਦੇ ਨੱਕ ਵਿੱਚੋ ਪਾਣੀ ਵਗਦਾ ਹੈ ਕੋਈ ਹੱਲ ਦੱਸੋ

  • @Amarjitsingh-dz9lu
    @Amarjitsingh-dz9lu หลายเดือนก่อน +1

    Very good👍

  • @gurmailsingh7258
    @gurmailsingh7258 หลายเดือนก่อน +1

    Thanwad pargat ji

  • @GurtejsinghSekhon-x7o
    @GurtejsinghSekhon-x7o หลายเดือนก่อน +1

    Very good. G

  • @Arshdeep-ki3yy
    @Arshdeep-ki3yy หลายเดือนก่อน +1

    CBC test kere lebortary ch kra skde

  • @PardeepSingh-kl2wr
    @PardeepSingh-kl2wr หลายเดือนก่อน

    ਗਾਲਾ/ਜੁਗਾਲੀ ਕਰਦੇ ਸਮੇਂ ਝੱਗ ਬਾਹਰ ਸੁੱਟਦਾ ਤਾਂ ਜੀ?

  • @allroundervideos3268
    @allroundervideos3268 หลายเดือนก่อน +1

    cbc tast amm labotrie to krasakde ha k

  • @cricketexpert945
    @cricketexpert945 หลายเดือนก่อน +1

    Dr phone ਤਾਂ ਚਕਦਾ ਨਹੀਂ

  • @Farminglifestyle500
    @Farminglifestyle500 หลายเดือนก่อน +1

    Cbc test kitho hu

  • @GurdeepSingh-pz9no
    @GurdeepSingh-pz9no หลายเดือนก่อน

    Karnal ch cbc test 500 da

  • @Gurshabad-gj2mj
    @Gurshabad-gj2mj หลายเดือนก่อน

    ਡਾਕਟਰ ਸਾਹਿਬ ਅਸੀਂ ਕਣਕ ਦੀ ਲੇਟੀ ਦੋ ਟਾਈਮ ਪਾ ਰਹੇ ਆ ਪਰ ਸਾਡੇ ਪਸ਼ੂ ਬਜਣ ਨਹੀਂ ਬਦਾ ਨਹੀਂ ਰਹੇ

  • @gurjeetgill886
    @gurjeetgill886 หลายเดือนก่อน

    ਸਰ ਪਿਛਲੇ ਸੂਈ ਮੱਝ ਦੇ ਇਕ ਥਣ ਵਿਚ ਧਾਰ ਬਹੁਤ ਘੱਟ ਨਿੱਕਲ ਦੀ ਸੀ ਤੇ ਥਣ ਤੇ ਸੋਜ ਵੀ ਸੀ ਇਸ ਸੂਏ ਮੱਝ ਦੇ ਸੂਣ ਵਿਚ ਤਿੰਨ ਮਹੀਨੇ ਆ ਉਸ
    ਨੂੰ ਕਿਹੜੀ ਦਵਾਈ ਦਿੱਤੀ ਜਾਵੇ

  • @drjiwangupta
    @drjiwangupta หลายเดือนก่อน +1

    🙏🙏🙏

  • @Dhaliwalsaab-hv3vd
    @Dhaliwalsaab-hv3vd หลายเดือนก่อน

    ਟੈਸਟ ਹੋਣਗੇ ਕਿੱਥੇ

  • @thind_kamal2431
    @thind_kamal2431 หลายเดือนก่อน +1

    Vr ji vaise tamainu pta k tusi es cmnt da jwab t Dena ni fr v fr j koi merabhra eh cmnt read krda plz dsseo k meri gnn cow mok bahut jyada maardi aa bde dr. Nu dikhaya bdian dvaian dittia bt bhora frk ni koi pkka. Hll dss skda plzzzzzz🙏🙏🙏🙏🙏🙏🙏

    • @PardeepSingh-kl2wr
      @PardeepSingh-kl2wr หลายเดือนก่อน +1

      ਸਪਲੀਮੈਂਟ ਕੀ ਕੀ ਦੇ ਰਹੇ ਹੋ?

    • @thind_kamal2431
      @thind_kamal2431 หลายเดือนก่อน

      @@PardeepSingh-kl2wr vrji dr. Ni v dikhaya one jo v ilaz vagaira kita kraya fr mlapp vali goli kiha o v dittiaan nhi fr pya kuj hun ta nrml hra chara toodi te asees feed de rhe aa

    • @rajverkaur426
      @rajverkaur426 หลายเดือนก่อน +1

      Veer 2 chammch haldi 5 din lgatar deo, sapide de patte, jaman de patte,amrud de patte Ada kilo kreeb din ch 1 time 5din lgatar deo

    • @thind_kamal2431
      @thind_kamal2431 หลายเดือนก่อน

      @@rajverkaur426 thnx vr ji

    • @HarmanpreetSingh-y2f
      @HarmanpreetSingh-y2f หลายเดือนก่อน +1

      ​@@thind_kamal2431bai g tusi 1 kg amb di suki ghutlia 0.5 kg rai dona nu pees lao do khuraka krke 2 din deo pka ilaj a sade b cow nu eh problem c hun thik a

  • @kissanamritsehatgiyan6576
    @kissanamritsehatgiyan6576 หลายเดือนก่อน +2

    Bai dr Saab diyan gallan ne pashu sehat sudhar krte

  • @SukhdeepDhillon-px5ed
    @SukhdeepDhillon-px5ed หลายเดือนก่อน

    Good information

  • @kuldeepnain7362
    @kuldeepnain7362 หลายเดือนก่อน

    Good information

  • @MohitSharma-lw7xx
    @MohitSharma-lw7xx หลายเดือนก่อน

    Nice knowledge