ਭਗਵੰਤ ਮਾਨ ਦੀ ਕੋਠੀ ਅੱਗੇ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾ ਮੁੱਕੀ, ਪੁਲਿਸ ਨੇ ਚੁੱਕ ਚੁੱਕ ਸੁੱਟੇ ਅਧਿਆਪਕ ਫਾੜੇ ਕੱਪੜੇ

แชร์
ฝัง
  • เผยแพร่เมื่อ 10 ก.ย. 2024
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews, #PunjabiNewsChannel

ความคิดเห็น • 178

  • @satwinderpanju9049
    @satwinderpanju9049 2 ปีที่แล้ว +41

    ਪੰਜਾਬ ਦੇ ਲੋਕ ਮਾਨ ਸਰਕਾਰ ਤੋਂ ਦੁਖੀ ਹੋ ਚੁੱਕੇ ਹਨ ਜਿਹੜੇ ਪੜੇ ਲਿਖੇ ਨੋਕਰੀ ਦੇ ਲਾਇਕ ਹਨ ਉਨ੍ਹਾਂ ਨੂੰ ਨੋਕਰੀ ਦੇਣੀ ਚਾਹੀਦੀ ਹੈ

  • @aman6990
    @aman6990 2 ปีที่แล้ว +25

    ਹੁਣ ਫੇਰ ਪੰਜ ਸਾਲ ਖੂਹ ਵਿੱਚ ਸੁੱਟ ਦਿੱਤੇ

  • @School_of_Engineers
    @School_of_Engineers 2 ปีที่แล้ว +20

    ਬਹੁਤ ਜਿਆਦਾ ਕੁੱਟਿਆ ਗਿਆ ਹੈ, ਧੱਕੇ ਮੁੱਕੀ ਨਹੀਂ ਹੈ ਜੀ 🙏

    • @jotkaur2597
      @jotkaur2597 2 ปีที่แล้ว +1

      Hanji veer ji

    • @GurpreetSingh-hm8jv
      @GurpreetSingh-hm8jv 2 ปีที่แล้ว +1

      ਭੈਣਾ ਦਾ ਵੀ ਆਪਣੇ ਵੀਰ ਤੋ ਤਿੰਨ ਮਹੀਨੇ ਵਿਚ ਵਿਸ਼ਵਾਸ ਟੁੱਟ ਗਿਆ ਲਾਲਚੀ ਭੈਣਾ ਨਾ ਬਣੋ ਜੀ ਵੀਰ ਤੇ ਭਰੋਸਾ ਰੱਖੋ

  • @balwindersinghsandhu7253
    @balwindersinghsandhu7253 2 ปีที่แล้ว +18

    ੲਿਹ ਅਕਾਲੀਆਂ ਤੇ ਕਾਂਗਰਸੀਆਂ ਦਾ ਰਿਕਾਰਡ ਵੀ ਤੋੜਨ ਗੇ ਹੋਰ ਕਰੋਂ ਚੇਜ

    • @dalvindersinghmukhi2837
      @dalvindersinghmukhi2837 2 ปีที่แล้ว

      Good

    • @Putt_pindan_de
      @Putt_pindan_de 2 ปีที่แล้ว +1

      Right g

    • @balwindersinghsandhu7253
      @balwindersinghsandhu7253 2 ปีที่แล้ว +1

      @@Putt_pindan_de Manjit ਜੀ ਇਹ ਦਿੱਲੀ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਪਾਰਟੀ ਆ ਪੰਜਾਬ ਦੇ ਹੱਕ ਦੀ ਗੱਲ ਬਿਲਕੁਲ ਨਹੀਂ ਕਰ ਸਕਦੇ

    • @Putt_pindan_de
      @Putt_pindan_de 2 ปีที่แล้ว +1

      @@balwindersinghsandhu7253 Bilkul sahi g , Je kejriwal Punjab lyi sochda Bandi Singhaan nu reha krwa dinda bas ohde( Delhi de CM) de ek signature di lor si, Dukh ta es gal da saade naal vaade karke sarkaar banayi te hun dekhlo Punjab da mahol pehla naalo v vigr reha, Nashe te gangsters eh dono aap di sarkar to baad youth di Death da kaarn ban rhe , This is Sikh genocide, Rabb hi rakha jina chir kise nu bhejda nhi, Je Rabb bhej v dinda eh marva dinde aa( Deep Sidhu Veer- Latest example)😥😥😭😭

    • @balwindersinghsandhu7253
      @balwindersinghsandhu7253 2 ปีที่แล้ว +1

      @@Putt_pindan_de right

  • @varindersinghbatth1771
    @varindersinghbatth1771 2 ปีที่แล้ว +11

    ਭਗਵੰਤ ਮਾਨ ਕੇਜਰੀਵਾਲ ਦਾ ਗੁਲਾਮ ਆ ਤੇ ਜਿਹੜਾ ਆਪ ਗੁਲਾਮ ਹੁੰਦਾ ਉਹ ਕਿਸੇ ਦਾ ਕੀ ਭਲਾ ਕਰੂਗਾ ਹੁਣ ਪੰਜ ਸਾਲ ਸਬਰ ਕਰੋ ਤੇ ਦੇਖੋ ਇਹਨਾਂ ਦੇ ਰੰਗ

  • @ManjitKaur-dj7mq
    @ManjitKaur-dj7mq 2 ปีที่แล้ว +13

    Very bad ਬਹੁਤ ਮਾੜੇ ਹਾਲਾਤ ਹੋ ਰਹੇ ਨੇ ਪੰਜਾਬ ਦੇ

  • @kuljeetsingh3100
    @kuljeetsingh3100 2 ปีที่แล้ว +16

    ਇਹ। ਆਪ। ਸਰਕਾਰ। ਦਿੱਲੀ। ਦੇ। ਭਾਈਆ। ਨੂੰ। ਨੋਕਰੀ। ਦੇਵੇਗੀ। ਪੰਜਾਬੀ ਆਪ। ਨੂੰ। ਨਹੀਂ

    • @jotkaur2597
      @jotkaur2597 2 ปีที่แล้ว +1

      Hanji veer shi gal aw ji

  • @jvjartauli3197
    @jvjartauli3197 2 ปีที่แล้ว +19

    oh ਭਾਈ ਕੋਠੀ ਚ ਕੋਈ ਨੀ ਹੈਗਾ ਕੋਈ ਫਾਇਦਾ ਨੀ ਓਹ ਤੇ ਘੁੰਮ ਰਿਆ ਹੋਣਾ

  • @pargatsinghkhera3626
    @pargatsinghkhera3626 2 ปีที่แล้ว +6

    ਆਮ ਆਦਮੀ ਪਾਰਟੀ ਮੁਰਦਾਬਾਦ 👎😆

  • @Khushleenkaur5800
    @Khushleenkaur5800 2 ปีที่แล้ว +7

    ਆਂਗਨਵਾੜੀ ਵਰਕਰਾਂ ਨਾਲ ਵੀ ਏਦਾ ਹੀ ਹੁੰਦਾ ਆ

  • @inquilaabayega944
    @inquilaabayega944 2 ปีที่แล้ว +5

    ਖਿੱਚ ਕੇ ਰੱਖੋ ਕੰਮ ਬਸ...💪💪💪💪💪💪💪😊😊😊😊😊😊😊👍👍👍👍👍👍👌👌👌👌👌👌👌👌

  • @punjabvillagemajha
    @punjabvillagemajha 2 ปีที่แล้ว +2

    ਮਾਨ ਸਹਿਬ ਇਹ ਉ ਲੋਕ ਆ ਜਿਸ ਨਾਲ ਤਹਾਨੂੰ ਜਿੱਤ ਮਿਲੀ ਸੀ ਪੰਜਾਬ ਵਿੱਚ ਲੋਕ ਇੱਕ ਹੋ ਕੇ ਬਾਰ ਆਗੈ ਫੇਰ ਕੀ ਬਣੋ🙏🙏🙏🙏ਆਮ ਜਨਤਾ ਦੀਆ ਮੰਗਾਂ ਪੂਰੀਆਂ ਕੀਤੀਆਂ ਜਾਣ 🙏ਇਸ ਵਿੱਚ ਤੇ ਦੂਜਿਆਂ ਮੰਤਰੀਆਂ ਵਿੱਚ ਫਰਕ ਕੀ ਰੈ ਗਿਆ ਫੇਰ🙏

  • @KkKk-hf2od
    @KkKk-hf2od 11 วันที่ผ่านมา

    ਇਸ ਸਰਕਾਰ ਨੂੰ ਜਤਾਉਣ ਲੲਈ ਅਧਿਆਪਕ ਬੱਚਿਆਂ ਦਾ ਬਹੁਤ ਯੋਗਦਾਨ ਸੀ ਪੰਜਾਬ ਸਰਕਾਰ ਮੁਰਦਾਬਾਦ

  • @mandeepsinghkaleran8468
    @mandeepsinghkaleran8468 2 ปีที่แล้ว +6

    ਸੱਤਰ ਸੱਤਰ ਹਜ਼ਾਰ ਤਨਖ਼ਾਹ ਹਾਲੇ ਵੀ ਮਿਟ ਸਿਆਪਾ

    • @gobindmehta3097
      @gobindmehta3097 2 ปีที่แล้ว

      Sharabi de chamche tusi ane hi rehna

  • @deepasingh1455
    @deepasingh1455 2 ปีที่แล้ว +2

    ਭਗਵੰਤ ਮਾਨ ਕਹਿਦਾ ਸੀ ਕਿ ਹੁਣ ਮੇਰੇ ਰਾਜ ਵਿੱਚ ਲਾਠੀਚਾਰਜ ਨਹੀਂ ਹੋਵੇਗਾ ਪਰ ਹੁਣ ਦੇਖੋ।

  • @anmol2262
    @anmol2262 2 ปีที่แล้ว +3

    ਅਸੀ ਬਦਲਾਵ ਮੰਗਦੇ ਸੀ, ਪਰ ਅਸੀਂ ਗ਼ਲਤ ਸੋਚਗੇ,ਰਾਜਨੀਤੀ ਕਰਨ ਵਾਲੇ ਰਾਜ ਦੀ ਨੀਤੀ ਹੀ ਕਰ ਸਕਦੇ ਨੇ ਹੋਰ ਕੁਝ ਨੀ, ਪਰ ਲੋਕਾਂ ਦਾ ਭਲਾ ਨੀ ਕਰ ਸਕਦੇ,

  • @anmol2262
    @anmol2262 2 ปีที่แล้ว +1

    ਥਲੀ ਵੀਰ good ,

  • @GurwinderSingh-ts1bk
    @GurwinderSingh-ts1bk 2 ปีที่แล้ว +2

    ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਨਾਲ ਗੁੰਡਾਗਰਦੀ ਕਰ ਰਹੀ ਹੈ। ਇਹਨਾਂ ਪੁਲਿਸ ਮੁਲਾਜ਼ਮਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।ਹੋਰ ਪਾਉ ਵੋਟਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ

  • @jasvirkaur7981
    @jasvirkaur7981 2 ปีที่แล้ว +1

    ਨਵੇਂ ਨੋਜਵਾਨਾਂ ਨੂੰ ਨੋਕਰੀਆ ਕਿਥੇ ਦੇਣੀ ਜੇ ਪਰਾਣੇ ਆ ਨਾਲ ਇਹ ਹਾਲ ਹੈ

  • @azaadmehrasab5239
    @azaadmehrasab5239 2 ปีที่แล้ว +1

    ਗਾਡੂ ਸਰਕਾਰ ਹੈ ਨਾਲ ਪੰਜਾਬ ਪੂਲਿਸ ਹੈ ਰਬ ਜਾਣਦਾ ਸਬ ਹੈ ਚੰਗੇ ਤੇ ਲੋਕ ਨਈ ਹੈ ਜੋ ਬੋਟਾਂ ਪੋਦੇ ਨੇ ਸਾਰੇ ਤੋ ਞੰਡਾ ਰਬ ਹੈ ਰਬ ਜਾਣਦਾ ਸਬ ਹੈ ਅਜ ਦੇ ਸਮੇ ਵਿੱਚ ਰਬ ਨੂੰ ਮੰਨੋ ਪੰਜਾਬ ਚਲੋਨ ਞਾਲਾਂ ਰਬ ਹੈ ਕੋਈ ਮੰਤਰੀ ਚੋਰ ਗਾਡੂ ਨਈ ਹੈ

  • @laddide1602
    @laddide1602 2 ปีที่แล้ว

    1 ਗੱਲ ਤਾਂ ਸੋਚਣ ਵਾਲੀ ਹੈ ਕਿਸਾਨ ਕਿੱਥੇ ਗਏ ਹੁਣ ਓਸ ਸਮੇਂ ta ਨਾਹਰੇ ਲਗਾ ਰਹੇ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੁਣ ਕਿਸਾਨ ਕਿਓ ਨਹੀਂ ਸਾਥ ਦੇ ਰਹੇ ਮਜ਼ਦੂਰਾਂ ਦਾ ਕਿਓ ਸਾਥ ਨਹੀਂ ਦੇ ਰਹੇ ਅਧਿਪਕਾ ਦਾ ਏਦਾ ਮਤਲਬ ਕਿਸਾਨਾਂ ਦਾ ਜਮੀਰ ਮਰ ਗਿਆ ਕਿਸਾਨਾਂ ਨੇ ਆਪਣਾ ਕੰਮ ਕਢਵਾ ਲਿਆ ਮਜ਼ਦੂਰਾਂ ਦਾ ਸਾਥ ਲੈਕੇ ਹੁਣ ਮਜ਼ਦੂਰਾਂ ਦੀ ਵਾਰੀ ਆਈ ਤੇ ਆਪਣੇ ਆਪਣੇ ਘਰਾਂ ਵਿਚ ਬੜਕੇ AC ਆ ਵਿਚ ਬੈਠ ਗਏ

  • @lakhwindersingh1279
    @lakhwindersingh1279 28 วันที่ผ่านมา

    ਏਸੇ ਕਰਕੇ ਪੰਜਾਬ ਦੀ ਨਵੀਂ ਪੀੜ੍ਹੀ ਪੰਜਾਬ ਛੱਡ ਕੇ ਪ੍ਰਦੇਸ਼ ਵੱਲ ਜਾ ਰਹੀ ਹੈ. ਸਬ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ. ਪੜ੍ਹੇ ਲਿਖੇ ਨੌਜਵਾਨ ਵੀ ਬੇਰੁਜ਼ਗਾਰ ਤੁਰੇ ਫਿਰਦੇ ਨੇ. ਗੰਦੀਆਂ ਸਰਕਾਰਾ ਪੰਜਾਬ ਦੀਆਂ. ਦੁੱਕੀ ਦੇ ਲੀਡਰ ਕਿ ਜਾਣਨ ਦੁੱਖ ਬੇਰੁਜ਼ਗਾਰੀ ਦੇ. ਬੜਾ ਮਾੜਾ ਕੀਤਾ ਅਪਣੇ ਹੱਕ ਲੈਣ ਵਾਸਤੇ ਵੀ ਛਿੱਤਰ ਖਾਣੇ ਪੈ ਰਹਿ ਨੇ. ਜਿਨਾਂ ਨੇ ਆਉਣ ਵਾਲੀ ਪੀੜ੍ਹੀ ਸਿੱਖਿਆ ਦੇਣੀ ਹੈ. ਬੜੀ ਤ੍ਰਾਸਦੀ ਦੀ ਗੱਲ ਹੈ ਪੰਜਾਬ. ਵਾਸਤੇ 🙏🙏

  • @phumansingh372
    @phumansingh372 2 ปีที่แล้ว +1

    ਭਾਈ ਹਰਾ ਪੈੱਨ ਕੇਜਰੀਵਾਲ ਨੇ ਪੈਸੇ ਇਕੱਠੇ ਕਰਨ ਲਈ ਚੱਲਦਾ ਹੈ

  • @harjeet_maan_
    @harjeet_maan_ 2 ปีที่แล้ว +1

    ਇਹ ਸਰਕਾਰ ਕਿਉਂ ਕਹਿ ਰਹੀ ਬਹਾਰ ਨਾ ਜਾਈਂ ਨਾ ਇਹਨਾਂ ਛਿੱਤਰਾਂ ਨਾਲੋਂ ਤਾਂ ਦਿਹਾਤੀ ਕੀਤੀ ਚੰਗੀ ਆ ਇਹ ਤਾਂ ਧਰਨੇ ਲਾਉਣ ਦੀ ਲੋੜ ਨਹੀਂ ਹੁਣ ਬਠਿੰਡਾ ਛੱਡੋ ਪਟਿਆਲਾ ਛੱਡੋ ਸੰਗਰੂਰ ਵਿੱਚ ਛਿੱਤਰ ਖਾਉ

  • @laddide1602
    @laddide1602 2 ปีที่แล้ว +1

    ਜਿਵੇਂ ਓਸ ਬੰਦੇ ਨੂੰ ਪੁਲਸ ਚਕਣ ਲਗੀ ਸੀ ਤੇ ਲਾਲ ਟੀਸਰਟ ਵਾਲਾ ਉਪਰ ਗਿਰ ਕੇ ਚਕਣ ਤੋ ਬਚਾ ਲਿਆ ਏਦਾ ਏਕਾ ਰੱਖੋ ਟਾ ਪੁਲਸ ਕਿਸੇ ਨੂੰ ਨਹੀਂ ਚੱਕ ਸਕਦੀ

  • @RanjodhSingh-lh3hx
    @RanjodhSingh-lh3hx 2 ปีที่แล้ว +1

    ਤੂੰ ਤੇ ਕਹਿੰਦਾ ਮੈ ਤਾਂ ਧਰਨੇ ਨਹੀ ਲੱਗਣ ਦੇਣੇ ਕਿਥੇ ਗਏ‌ ਤੇਰੇ ਸਾਰੇ ਵਾਹਦੇ ਤੂੰ ਵੀ ਕਟਾਉਣ ਲੱਗਾ ਹੱਕ ਮੰਗਣ ਆਏ ਆਪਣੇ ਲੋਕਾਂ ਉਨ੍ਹਾਂ ਵਿੱਚ ਤੇਰੇ ਵਿੱਚ ਕੋਈ ਫਰਕ ਨਹੀਂ ਹੈ ਕੁਰਸੀ ਮਿਲਦਿਆਂ ਸਾਰ ਅੱਖਾਂ ਹੋਰ ਹੋ ਗਈਆ ਵੀਰੋਂ ਸਾਰੇ ਮਹਿਕਮੇ ਸਾਰੀਆਂ ਜਥੇਬੰਦੀਆਂ ਇੱਕ ਹੋ ਜਾਉ ਜੇ ਕੁਝ ਲੈਣਾ ਨਹੀ ਤਾ ਖਾਈ ਜਾਉ ਕੁੱਟ ਸਭ ਏਕਤਾ ਕਰਕੇ ਇਨ੍ਹਾਂ ਅਨੀਆ ਬੋਲੀਆਂ ਸਰਕਾਰਾਂ ਨੂੰ ਫਿਰ ਕੁਝ ਸੁਰਤ ਆਵੇਗੀ 😭

  • @Singh_status_maker
    @Singh_status_maker 2 ปีที่แล้ว +6

    ਕੁੜੀਆ ਦੀ name ਪਲੇਟ ਤਾਂ ਡਿੱਗੀ ਨਿ ਨਾ ਹੀ ਕੁੜਿਆ ਵਲ ਨੂੰ ਮੁੰਡੇ ਗਏ ਨੇ ਫਿਰ ਵੀ ਮੀਡੀਆ ਕਿਉ ਝੂਠ ਦਿਖਾ ਰਿਹਾ

  • @jathatajpurwale5724
    @jathatajpurwale5724 2 ปีที่แล้ว +5

    ਕੀ ਇਹ ਸੋਚ ਭਗਤ ਸਿੰਘ ਦੀ ਹੈ????

  • @birsbhansingh9691
    @birsbhansingh9691 2 ปีที่แล้ว

    ਇਥੇ ਇਹੋ ਕੁਝ ਰਹਿਣਾ ਜਿਸ ਨੂ ਮਰਜੀ ਵੋਟਾ ਪਾ ਲਵੋ

  • @punjabvillagemajha
    @punjabvillagemajha 2 ปีที่แล้ว +1

    ਇਹ ਪੜੇ ਲਿਖੇ ਇਨਸਾਨ ਆ ਇਹਨਾਂ ਦੀ ਗੱਲ ਬਾਤ ਨੀ ਸੁਣੀ ਸਾਡੇ ਵਰਗੇ ਮਾੜੇ ਬੰਦੇ ਕੋਣ ਪੁੱਛੋ ਮੈ ਇੱਕ ਆਮ ਜਿਆ ਇਨਸਾਨ ਆ ਨਾ ਕਾਂਗਰਸੀ ਨਾ ਅਕਾਲੀ ਨਾ ਮੈ ਝਾੜੂ ਵਾਲਾ ਪਰ ਅਕਾਲੀ ਆ ਦੇ ਟਾਈਮ ਵਿੱਚ ਹਰੇਕ ਚੀਜ਼ ਸਸਤੀ ਮਿਲ ਦੀ ਸੀ ਅੱਜ ਗੈਸ ਸਲੈਡਰ 1200 ਸੋ ਰੁਪਏ ਦਾ ਨਾ ਮਾੜੇ ਬੰਦੇ ਕੋ ਹੋਣ ਕਿਹੜੇ ਪਾਸੇ ਜਾਵਾਂ ਗੇ ਇੱਕ ਪਾਸੇ ਮੋਦੀ ਵੱਡੇ ਸਹਿਰਾਂ ਨੂੰ ਸਮਾਟ ਬਣਾਈ ਜਾਦਾ ਇੱਕ ਸਾਡਾ ਪੰਜਾਬ ਜਿਸ ਵਿੱਚ ਸਰਕਾਰ ਨੇ ਕੋਈ ਵੀ ਕੰਮ ਨੀ ਕੀਤਾ ਕੋਈ ਚੋਕ ਨੀ ਜਿਸ ਵਿੱਚ ਸਹੀਦਾ ਨੂੰ ਯਾਦ ਰੱਖਣ ਲਈ ਕੰਮ ਕੀਤਾ ਲੋਕ ਵਖਾਵੇ ਲਈ ਸੋ ਚੁੱਕਣ ਤੂਰ ਪੲਏ ਸੀ ਉਦੋਂ 🙏🙏

  • @HarjinderSingh-ie4tu
    @HarjinderSingh-ie4tu 2 ปีที่แล้ว

    ਬਾਦਲਾਂ ਦੀਆਂ ਜਾਇਦਾਦਾਂ ਕੁਰਕ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨੇ ਪੰਜਾਬ ਨੂੰ ਲੁਟ ਲਿਆ

  • @RahulBibiyan-ku8xl
    @RahulBibiyan-ku8xl 20 วันที่ผ่านมา

    Hilaa do bahi punjab nu punjabio

  • @lakhwindersingh8302
    @lakhwindersingh8302 2 ปีที่แล้ว

    Hor vota pao sarabi nu

  • @sapiceland5779
    @sapiceland5779 2 ปีที่แล้ว +1

    Hun keo rona aa phla ta bada cha c aap party da lo hun nazara

  • @karanpreetsingh6735
    @karanpreetsingh6735 2 ปีที่แล้ว

    Hor vota payo

  • @AmitKumar-mv3bx
    @AmitKumar-mv3bx 2 ปีที่แล้ว

    Aa sarkar ne. Punjab de halat bhut krab kr dite

  • @SunnySingh-yp7xv
    @SunnySingh-yp7xv 2 ปีที่แล้ว +1

    😂😂🙄🙄nice ji ✋✋👍👌🕯🕯🕯🕯🕯🕯🕯jago

  • @RahulBibiyan-ku8xl
    @RahulBibiyan-ku8xl 20 วันที่ผ่านมา

    Police kisy di nahi hundi Ana di koi di nahi koi put nahi

  • @purewall6461
    @purewall6461 2 ปีที่แล้ว

    Lakh lanat.

  • @lehrerstudies7664
    @lehrerstudies7664 2 ปีที่แล้ว

    School collage band kardo na lok study karn na service magan gae

  • @Putt_pindan_de
    @Putt_pindan_de 2 ปีที่แล้ว +3

    Bahut mann dukhi hunda dekh ke, ke Saade Punjab de lok jobs lyi ena kuch seh rhe ne😥😥😭😭

  • @JoginderSingh-fo7lx
    @JoginderSingh-fo7lx 2 ปีที่แล้ว

    🙏Wmk 🙏

  • @anjelmehravediochennel3547
    @anjelmehravediochennel3547 2 ปีที่แล้ว +1

    Veere ah hi baadhlaa aam aadmi da rangla Punjab a ji eh ithe Ida hi hunda

  • @GarrySingh-wc8lw
    @GarrySingh-wc8lw 2 ปีที่แล้ว

    Punjab sarkaar murdabad

  • @partapsingh7113
    @partapsingh7113 2 ปีที่แล้ว

    Ohi sarkar kalla logo hoyeyaa change
    Pehla hi ds gya chotta sada

  • @kavinainsingh965
    @kavinainsingh965 2 ปีที่แล้ว

    shame man

  • @gayuudv3164
    @gayuudv3164 2 ปีที่แล้ว

    Kisana do Karza mafi keep daleo

  • @BaljitSingh-nr7dh
    @BaljitSingh-nr7dh 2 ปีที่แล้ว

    Good video 📹 👍 👌

  • @navneetkaur6796
    @navneetkaur6796 2 ปีที่แล้ว

    T444

  • @amritsaini2786
    @amritsaini2786 2 ปีที่แล้ว

    Bilkul sahi kita bina glti to tusi dharna lagya

    • @gobindmehta3097
      @gobindmehta3097 2 ปีที่แล้ว

      Sharabi de chamche ane hi rehna tusi

  • @RajenderSingh-qt2mw
    @RajenderSingh-qt2mw 2 ปีที่แล้ว

    😭😭😭😭😭😭😭😭😭

  • @Ravinder_engineer
    @Ravinder_engineer 2 ปีที่แล้ว +1

    Kal tak solve kar du bhagwant mann

  • @KulwinderKaur-cy9fh
    @KulwinderKaur-cy9fh 2 ปีที่แล้ว

    Good thli ji

  • @balkarsinghjohal7750
    @balkarsinghjohal7750 2 ปีที่แล้ว

    Punjab sarkar murdabaad
    Berojgaran nu nokri dio

  • @MeenuSharma-w8y
    @MeenuSharma-w8y 26 วันที่ผ่านมา

    Eh sub galat hai ji ohtaa da hakk jarror deo ji😮

  • @jasvirkaur7981
    @jasvirkaur7981 2 ปีที่แล้ว +1

    ਸਡੇਜ ਤੇ ਭਗਵੰਤ ਮਾਨ ਬਹੁਤ ਕੁਝ ਬੋਲਦਾ ਹੈ ਇਨ੍ਹਾਂ ਦਾ ਵੀ ਕੋਈ ਇੰਤਜ਼ਾਮ ਕਰੋਂ ਨੋਕਰੀਆ ਦਾ ਜੇ ਇਹ ਗ਼ਲਤ ਪਾਸੇ ਨੂੰ ਤੁਰ ਪਏ ਫੇਰ ਇਨ੍ਹਾਂ ਨੂੰ ਸਜ਼ਾ ਦੇਂਦਾ ਫਿਰਨਾ ਭਗਵੰਤ ਮਾਨ ਜੀ ਇਨਾਂ ਦੀ ਮੁਸ਼ਕਲ ਸੁਣ ਓ

  • @jattsabb3860
    @jattsabb3860 2 ปีที่แล้ว

    L3m

  • @garrygillgarry3592
    @garrygillgarry3592 2 ปีที่แล้ว +1

    Galt km keeta govt ne

  • @lehrerstudies7664
    @lehrerstudies7664 2 ปีที่แล้ว

    Oh ho pichlee sarkara vang ho reha

  • @babbumanneka7006
    @babbumanneka7006 2 ปีที่แล้ว

    👊👊👊👊

  • @charanjeetsingh8762
    @charanjeetsingh8762 2 ปีที่แล้ว

    Eda masla hul hoju sab pade likhe lok ho ke v e sab te anpad lok ki karn ge

  • @satdevsharma6980
    @satdevsharma6980 2 ปีที่แล้ว +2

    Shame on this act.Why they promise to the teachers if they can't do solve the solution. From 12 years every govt.exploite them.

  • @KuldeepKaur-bd9ss
    @KuldeepKaur-bd9ss 2 ปีที่แล้ว

    बोटा दे भूखे सी असी लोका ने जिता के बहुत माडा कीता सभ ऐदा दे ई आपना ई सोचते आ गरीबा नु मारदे आ

  • @Amarsingh-ol1hz
    @Amarsingh-ol1hz 2 ปีที่แล้ว

    PoLes nu dang Farne pane NAL Bhgwant man nu jutte Faro

  • @jotkaur2597
    @jotkaur2597 2 ปีที่แล้ว +1

    Es Gandhi sarkar nu new ett and bed band karni chidi aw

    • @GurpreetSingh-ek9gp
      @GurpreetSingh-ek9gp 2 ปีที่แล้ว

      😭😭😭😭😭😭🙏🙏🙏🙏

    • @jotkaur2597
      @jotkaur2597 2 ปีที่แล้ว

      @@GurpreetSingh-ek9gp hanji veer ji shi gal aw ji. Jina tym duniya nu job nhi mikdi ett bed band honi chidi as

  • @rajpalsunny5668
    @rajpalsunny5668 2 ปีที่แล้ว

    Yaar bhut duk huda aa eho jihya new dek k. Sanu Canada 🇨🇦 vich 5 year ho ge ne. Asi v bhut bhatiya dekya veer g. But nokri nahi mili pir last vich ilats kite te bhar aa ge ki karna c ena gadeya sarkara nu

  • @hardeepsingh8078
    @hardeepsingh8078 2 ปีที่แล้ว

    Private kar loo avde thode bache ta govt school de vich koi ni parde

  • @jaswindersinghdhaliwal7338
    @jaswindersinghdhaliwal7338 2 ปีที่แล้ว

    Again our people faces 5 years in deep well of AAP and u people never vote for this AAP party again in life.

    • @svn9505
      @svn9505 2 ปีที่แล้ว

      Sare berujgar loka nu v sath dena chaida. Tahi kuj bn sakda nai ta app v pehlia wargi amm hi aa. Hakh ta karl Mark as wag hi milne.

  • @malkiatsingh2135
    @malkiatsingh2135 2 ปีที่แล้ว

    GIVE EMPLOYMENT TO UNEMPLOYED YOUTHS

  • @gobindmehta3097
    @gobindmehta3097 2 ปีที่แล้ว

    Badlav

  • @gukamalrailways8732
    @gukamalrailways8732 2 ปีที่แล้ว

    Honeymoon ch bsy hai

  • @kamalvirk......8071
    @kamalvirk......8071 2 ปีที่แล้ว +1

    Kapde bagwant maan te padan te ni aea..asi haryane vich rhne aa but ah drame saade aethe nhi chal de yaar..tuc ta blackmail krde o yaar Ave jobs mil jaan gayia tuc te besbsre ho gye ..fr tuc 50 hjar toh pay v nhi leni..

    • @gobindmehta3097
      @gobindmehta3097 2 ปีที่แล้ว

      Apna gayan apne kol rkh sharabi de chamcho

  • @rampalkk4326
    @rampalkk4326 2 ปีที่แล้ว

    Lae Lavi nazare y app party de

  • @AmitKumar-mv3bx
    @AmitKumar-mv3bx 2 ปีที่แล้ว

    Fitte muh ehoo jihi Gandhi sarkar da

  • @preet9712
    @preet9712 2 ปีที่แล้ว

    Art &craft diploma teacher di post 2012 to vad hun tk sarkar suti hoi ,asi vi darne lavage je koi hall nahi kita August tk

  • @HarjitSingh-cy8ex
    @HarjitSingh-cy8ex ปีที่แล้ว

    ni

  • @Singh_status_maker
    @Singh_status_maker 2 ปีที่แล้ว +1

    Punjb de lok he eho je apna kam kad ke ghar bath jnde Loko ekta Bano police te punjb sarkar kug ni kar sakdi avdi ekta bna ke rakho

  • @nishansingh3041
    @nishansingh3041 2 ปีที่แล้ว

    Har gal da masla beh k hi haal hunda eda nokri mil jni kr k

  • @Singh_status_maker
    @Singh_status_maker 2 ปีที่แล้ว +1

    Jado video vich dikh reha he ki kudeya wal nu koi geya hi nahi fir kahi jnde aa kudea nu ਮੁੰਡਿਆ ਨੇ ਧਕੇ ਮਾਰੇ ਏਨੇ ਝੂਠ ਪੁਲਸ ਵਾਲੇ 😡😡😡

  • @harichand1396
    @harichand1396 2 ปีที่แล้ว

    Pao votan akhan bnd krke

  • @jotkaur2597
    @jotkaur2597 2 ปีที่แล้ว

    New ett and bed band honi chidiya aw jina tym old nu job nhi mildi

  • @gurpreetpreet6306
    @gurpreetpreet6306 2 ปีที่แล้ว

    Hor la lo nokri

  • @pyarelal6913
    @pyarelal6913 2 ปีที่แล้ว +1

    25 sala too kithey gaye se aaj moka aaya too gandi rajnity

  • @arshgoyal6693
    @arshgoyal6693 ปีที่แล้ว

    Uh

  • @sukhjitsinghsidhu6116
    @sukhjitsinghsidhu6116 2 ปีที่แล้ว +2

    Ithe dharna da rahoo bhravoo koi apna buisnes vgara kar laoo himat karo kuch job nalo buisness jada vadia

  • @ashoksinghmattu8055
    @ashoksinghmattu8055 2 ปีที่แล้ว

    Punjab sardar murdbad

  • @Putt_pindan_de
    @Putt_pindan_de 2 ปีที่แล้ว +9

    The one and only true Channel which shows the truth, Salute Thali Veer 👍👍, Par Veer apna khyaal rakheyo ethe sache bandeyaan di awaaz band kar diti jaandi aa🙏🙏

  • @harsimranjeetkuar3347
    @harsimranjeetkuar3347 2 ปีที่แล้ว

    Kajriwal nu v modi vag punjab vich bandan na dïta jave peshe delhi nu modia jave

  • @devindersingh4714
    @devindersingh4714 2 ปีที่แล้ว

    Ina vich oh lok ne jehre Jaan buj ke police naal uljana chundi hai tah jo koie Kara hove teh bhagwant maan di sarkar nu kera paeiea

  • @investonity2554
    @investonity2554 2 ปีที่แล้ว

    Yrr smj ni aandi eh kursi ki cheez h jiss kisse kol vi aandi h saare hi haraamkhor hojaande h

  • @manpreetjassi1513
    @manpreetjassi1513 2 ปีที่แล้ว

    Punjab sarkar murdabaad hai, murdabaad c te murdabaad rhugi

  • @nishansingh3041
    @nishansingh3041 2 ปีที่แล้ว

    Veer g jehra lok dhaka kede police nall oh v dekha diya kro kithe jna agge ehna ne ki krna ja k

  • @rajmd8098
    @rajmd8098 2 ปีที่แล้ว

    Varavar mare dag

  • @KulwinderKaur-cy9fh
    @KulwinderKaur-cy9fh 2 ปีที่แล้ว

    Hje 6000 ton ik rupeya v nhi vdda kita jdo ki pehli cabnit ch kiha c parmanent krn da

  • @rajdeepkaur7087
    @rajdeepkaur7087 2 ปีที่แล้ว

    Aam adami sarkar v dusria sarkara wangu chuthi te chor aa.

  • @jotkaur2597
    @jotkaur2597 2 ปีที่แล้ว

    Gandhi sarkar ne sab nu dukhi kita

  • @karamjitsingh5634
    @karamjitsingh5634 2 ปีที่แล้ว

    Kus Sama ta Roko
    Hala os no Tim he Kira ho ha
    Sub kus Kar daba g

  • @djmomi942
    @djmomi942 2 ปีที่แล้ว

    Bhot wadia kama karda pia hoo bro lok chanal kise de tansan na lao

  • @investonity2554
    @investonity2554 2 ปีที่แล้ว

    Ehdaa vi kamm eve h

  • @lakhvindersingh9319
    @lakhvindersingh9319 2 ปีที่แล้ว

    Bhagwant maan nu baiijat kr k bhr krna Aam adami party nai bhave ik likha lo mere toh ...fr koi fyda ni hona bhagwant maan de bola da , k eh party gl km krdi c .....