Hanji kyonke sukhbir Badal di bahot vadhi Kurbani hai panth laie…..es karke sukhbier by haq hai sikha nu jewe margi use kare…..Sri guru garnth sahib da asal rakha tan sukhbier hai …Ahna loka wich guru sahib parati koi respect nahi… sukhbier ne Punjab do khatar apni total property khatam Kat deti….awda kakh nahi banaya…es karke sikha nu chahida sukhbier de akhe sirse Wolle nu vi guru mane
bhag singh te avnashi nu fouj laike ayi c nal saria cheeja dkhon lyi 6 nu rat nu udo ehna doha ne toshakhana dekhea te akal takht sahib dkhea mnu lgda ehna e chukea hyuga
Badal de against comments pan waleyo, Khull ke parchar karo, Koi sikh badal Khalli dal nu vote na payoo, 🙏 appa sirf comments tak he simant na reh jaheya....🙏
ਰਤਨ ਵੀਰ ਦਾ ਇੰਟਰਵਿਊ ਲੈਣ ਦਾ ਤਰੀਕਾ ਬਹੁਤ ਵਧੀਆ ਹੈ
ਜੀ ਸਹੀ ਗੱਲ ਆ ਬਾਬਾ ਜੀ ਇੰਦਰਾ ਗਾਂਧੀ ਦੀ ਹਿਮਤ ਨਹੀਂ ਸੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਦੀ, ਅਕਾਲੀ ਫੌਜ ਨੂੰ ਖੁਦ ਬੁਲਾ ਕੇ ਲੈਕੇ ਆਏ ਸੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਲਈ
ਬਾਦਲ ਪਰਿਵਾਰ ਦੇ ਕੀੜੇ ਪੈਣੇ ਜਿਨ੍ਹਾਂ ਮਹਾਂਪੁਰਖਾਂ ਦੇ ਨਾਲ ਵੈਰ ਕਮਾਇਆ ਦੁਸ਼ਟਾ ਨਾਲ ਰੱਲ ਕੇ ਵੀਰ ਜੀ ਜਾਣਕਾਰੀ ਮਿਲੀ ਆ ਬਹੁਤ ਬਹੁਤ ਦੁਖ ਲੱਗਾ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਫਿਰ ਕੋਮ ਦੀ ਅਗਵਾਈ ਕਰਨ
T
K
Tusi shahidi kio nahi pai
El.. ❤❤❤Ll0
ਜੇ ਉਸ ਟਾਈਮ ਗਦਾਰ ਨਾਂ ਹੁੰਦੇ ਅੱਜ ਪੰਜਾਬ ਹੋਰ ਹੁਣਾ ਸੀ ਬੂਰਾ ਹਾਲ਼ ਆ ਪੰਜਾਬ ਦਾ ਅੱਜ ਕਿਸੇ ਨੂੰ ਇਨਸਾਫ ਨੀ ਮਿਲ ਰਿਹਾ
ਵੀਰੇ ਜੇਕਰ ਓਸ time ਗਦਾਰ।ਨਾ ਹੁੰਦੇ ਹਨ ਤਕ ਤਾਂ।ਸਾਡਾ ਸਾਰੀ ਦੁਨੀਆ ਤੇ ਰਾਜ਼ ਹੋਣਾ।c
Ìi
ਬਿਲਕੁਲ ਸੱਚ ਕਿਹਾ ਵੀਰ
Badel da sooda kio nahi Laeaa.sab.tio.bdaa.kaom.da.gadar.aa.g
ਬਿਲਕੁਲ ਸੱਚੀਆਂ ਅਤੇ ਖ਼ਰੀਆਂ ਖ਼ਰੀਆਂ ਗੱਲਾਂ ਕੀਤੀਆਂ ਨੇ ਬਾਈ ਜੀ ਨੇ ਵਾਹਿਗੁਰੂ ਜੀ
ਲੈ ਕੇ ਬੈਹ ਗਈ ਪੰਜਾਬ ਨੂੰ ਬੁੱਡੀ ਲੀਡਰਸ਼ਿਪ
ਅਕਾਲੀ ਦਲ ਵਿੱਚ ਜੋ ਲੋਕ ਪੁਰਾਣੇ ਲੀਡਰ ਭੱਜੇ ਹਨ ਉਹ ਗੁਰੂ ਗ੍ਰੰਥ ਸਾਹਿਬ ਕਰ ਕੇ ਨਹੀਂ ਆਪਣੀ ਕੁਰਸੀ ਲਈ ਅੱਡ ਹੋ ਗਏ ਹਨ ਸੁਖਬੀਰ ਸਿੰਘ ਬਾਦਲ ਕੋਲ ਉਹ ਲੋਕਾਂ ਦੀ ਦਾਲ ਨਹੀਂ ਗਲ ਰਹੀ
Hanji kyonke sukhbir Badal di bahot vadhi Kurbani hai panth laie…..es karke sukhbier by haq hai sikha nu jewe margi use kare…..Sri guru garnth sahib da asal rakha tan sukhbier hai …Ahna loka wich guru sahib parati koi respect nahi… sukhbier ne Punjab do khatar apni total property khatam Kat deti….awda kakh nahi banaya…es karke sikha nu chahida sukhbier de akhe sirse Wolle nu vi guru mane
ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਦਾ ਤੀਰ ਗੁਰੂਘਰ ਵਿੱਚ ਨਹੀਂ ਹੈ (ਉਹੀ ਤੀਰ ਜੋ ਪਹਿਲਾਂ ਕਿ ਸੰਤ ਕਰਤਾਰ ਸਿੰਘ ਜੀ ਦੇ ਕੋਲ ਹੁੰਦਾ ਸੀ) , ਉਹ ਸਿੱਖ ਕੌਮ ਦਾ ਜੱਦੀ ਪੁਸ਼ਤੀ ਅਤੇ ਪ੍ਰਮਾਤਮਾ ਦੀ ਕਲਾ ਵਾਲਾ ਤੀਰ ਹੈ ਜੀ ,
ਸੰਤਾਂ ਦੇ ਤੀਰ ਦੀ ਖੋਜ ਕੌਮ ਨੂੰ ਕਰਨੀ ਚਾਹੀਦੀ ਹੈ ਅਤੇ ਗੁਰੂਘਰ ਵਿੱਚ ਰੱਖਿਆ ਜਾਵੇ ਤਾਂ ਕਿ ਸੰਗਤਾਂ ਦਰਸ਼ਨ ਕਰ ਸਕਣ ਜੀ 🙏🏻
ਕਿਸਨੇ ਖੋਜ ਕਰਨੀ ਹੈ। ਇਹ ਤਾਂ ਇਹ ਖੋਜ ਨਹੀ ਕਰ ਸਕੇ ਕਿ 84 ਤੋਂ 93 ਤੱਕ ਪੰਜਾਬ ਵਿੱਚ ਕਿੰਨੇ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਹੈ। ਇਹ ਇੰਟਰਵਿਊ ਦੇਣ ਵਾਲਾ ਵੀ ਬਾਦਲ ਦੀ ਵਜਾਰਤ ਵੇਲੇ ਖਾਦੀ ਬੋਰਡ ਦਾ ਚੇਅਰਮੈਨ ਰਿਹਾ ਹੈ
Home ministry koll a shyad santa da revolver te teer
ਸਿੱਖਾਂ ਦਾ ਕਾਤਲ 👉🏻 ਬਾਦਲ
👍👍👍👍
If
So that why ,Badal still live bcz He was already with Indra Gandhi
Uuu
Bedoshe, aur nihathe hinduon da katil bhindranwala.
ਸੰਤਾਂ ਦੇ ਤੀਰ ਦੀ ਖੋਜ ਹੋਣੀ ਚਾਹੀਦੀ ਹੈ 🙏🏻
ਏਸ ਟਾਈਮ ਕਿਸ ਕੋਲ ਹੈ ਅਤੇ ਕਿੱਥੇ ਹੈ ਜੀ 🙏🏻
bhag singh te avnashi nu fouj laike ayi c nal saria cheeja dkhon lyi 6 nu rat nu udo ehna doha ne toshakhana dekhea te akal takht sahib dkhea mnu lgda ehna e chukea hyuga
Bilkul sahi eh singh politics na pen Sant ji de teer di koj karni chai di va .
Teer vala 1984 vich pakistan bhaj gya c, teer v othe aa te teer vala v, ja k mil aao!
@@jasvindrasidhubrar3829 ਜੇਕਰ ਆਹ ਗੱਲ ਹੁੰਦੀ ਹੁਣ ਨੂੰ ਕੁਛ ਨਾ ਕੁਛ ਹੋਇਆ ਹੁੰਦਾ ਕੋਈ ਬਿਆਨ ਆ ਜਾਦਾਂ ਸੰਤ ਜਿਉਂਦੇ ਆ
@@RvmHdPhotography sant k attwadi???
ਵਾਹਿਗੁਰੂ ❤❤
ਅੱਜ ਦੇ ਸਮੇ ਵਿੱਚ ਸਿੱਖਾਂ ਦੇ ਹਰ ਇੱਕ ਘਰ ਵਿੱਚ ਅਸਲਾ ਹੋਣਾ ਚਾਹੀਦਾ ਜੀ ਸੋਂ ਸਾਰੇ ਸਿੱਖ ਇਸ ਗੱਲ ਤੇ ਧਿਆਨ ਦੇਣ 🙏🙏🙏🙏🙏ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ🙏🙏🙏🙏🙏🙏
Absolutely।right veer ,।veer।ji rerendam dai vota ਬਣਾਓ🙏sfj ਦਾ।ਸਾਥ ਦਿਓ plz।hun taਜੁਰਮ ਦੀ I,har hudd ho gi 👉🏼👉 khalistan ਜ਼ਿੰਦਾਬਾਦ
@@ਵਾਰਿਸਖਾਲਿਸਤਾਨਦਾ ਯੋਧੈ ਸਨ
00000000000⁹9000
Bulkul ha sir
@@ਵਾਰਿਸਖਾਲਿਸਤਾਨਦਾ a good you 7w
ਬਹੁਤ ਵੱਧੀਆ ਤਰੀਕੇ ਨਾਲ ਸਾਰਾ ਕੁੱਛ ਭੋਮਾ ਜੀ ਨੇ ਸਮਝਾਇਆ ਰਿਜੱਲਟ ਇਹ ਮਿਲਿਆ ਕਿ 1984 ਤਕ ਦਾ ਕੌਮ ਦਾ ਨੁਕਸਾਨ ਪ੍ਕਾਸ਼ ਚੰਦ ਬਾਦਲ ਨੇ ਹੀ ਕਰਵਾਇਆ ਇਹ ਹੀ ਦੋਸ਼ੀ ਹੈ ਪਰ ਸਿੱਖਾਂ ਨੂੰ ਹਾਲੇ ਵੀ ਅਕਲ ਨਹੀਂ ਆਈ,ਐਂਕਰ ਨੂੰ ਬੇਨਤੀ ਹੈ ਪਿੱਛੇ ਇਕ ਭਈਆ ਸਬਜੀ ਵੇਚ ਰਿਹਾ ਹੈ ਬੜੀ ਆਵਾਜ ਡਿਸਟਰਬ ਕਰ ਰਹੀ ਹੈ ਇਹ ਬੰਦ ਕਰਵਾ ਦਿਆ ਕਰੋ ਜੀ,ਜਾਣਕਾਰੀ ਲਈ ਧੰਨਵਾਦ
ਮਹਾਨ ਸ਼ਹੀਦ ਸ਼ੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਨੇ ਸਿੱਖ ਕੌਮ ਦੇ ਪੈਸੇ ਨਾਲ ਆਪਣੀ ਖੁਦ ਦੀ ਇਕ ਰੁਪਏ ਦੀ ਵੀ ਨਿੱਜੀ ਜਾਇਦਾਦ ਨਹੀਂ ਬਣਾਈ ਗਈ ਸੀ।ਉਹ ਵੀ ਜੇਕਰ ਆਪ ਚਾਹੁੰਦੇ ਤਾਂ ਪੰਜਾਬ ਦੇ ਸਭਨਾਂ ਲੀਡਰਾਂ ਤੋਂ ਹੀ ਵੱਧ ਅਮੀਰ ਵੀ ਬਣ ਸਕਦੇ ਸਨ।ਇਸ ਲਈ ਹੀ ਉਹਨਾਂ ਦੀ ਇਮਾਨਦਾਰ ਹਸਤੀ ਨੂੰ ਕੌਮ ਨੇ ਵੀ ਵਿਸੇਸ਼ ਤੌਰ ਤੇ ਰਹਿੰਦੀ ਦੁਨੀਆ ਤੱਕ ਯਾਦ ਕਰਦੇ ਰਹਿਣਾ ਹੈ।
ਧੰਨਵਾਦ ਜੀਉ।
Oh kasar ohde mundyan ne puri Kar ditti.
@@Vaidikbhartagal mahapurkha di ah,tusi lok kyu bhul jande oo,ohna de putra nai kehri gaddee lae ah
ਉਸ ਵੇਲੇ ਕੀਨੇ ਬੰਦੇ ਮਾਰੇ ਗਏ ਅੱਜ ਤੱਕ ਉਹਨਾਂ ਦੇ ਘਰ ਦੇ ਹਾਲਾਤ ਵਿਗੜੇ ਹੋਏ ਨੇ,
ਭਿੰਡਰਾਵਾਲੇ ਦੇ ਮੁੰਡੇ ਕੈਨੇਡਾ ਚ ਅਮੀਰੀ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ, ਉਹ ਸਭ ਕਾਰੋਵਾਰ ਕਿੱਥੋਂ ਬਣੇ ਨੇ ਸੰਗਤ ਦੇ ਪੈਸੇ ਹੀ ਨੇ
ਵੀਡੀਓ ਦੇ ਕੰਮੇਂਟ ਪੜ ਕੇ ਅਤੇ ਹੋਰ ਕਈ ਵੀਡੀਓ ਤੋ ਪਤਾ ਚੱਲਦਾ ਜਦੋਂ ਕਿਸੇ ਦੀ ਕੁਰਸੀ ਖੁੱਸ ਜਾਂਦੀ ਹੈ ਫਿਰ ਉਸ ਨੂੰ ਸਿੱਖੀ ਦੀ ਅਤੇ ਕੌਮ ਦੀ ਯਾਦ ਆਉਣ ਲੱਗ ਪੈਂਦੀ ਹੈ
ਬਹੁਤ ਵਧੀਆ ਜੀ ਸਾਰਾ ਕੁਝ ਸਹੀ ਦੱਸਿਆ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
🌿💥ਹੁਣ ਬਣਨੀ ਚਾਹੀਦੀ ਹੈ ਕਿਸਾਨਾਂ ਦੀ ਸਰਕਾਰ💥🌿
Right
ਜਥੇਦਾਰ ਹਵਾਰਾ ਜੀ ਤੇ ਭਾਈ ਰਾਜੋਆਣਾ ਜੀ ਨੂੰ ਜੇਲ ਤੋਂ ਬਾਹਰ ਲਿਆਓਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਹੀ ਕੁਸ਼ ਹੋ ਸਕਦਾ ਆ 🙏
Q
Plpppppp
😅😅😅😅😅😅😅😅😅😅😅😅😅
ਸਤਿਨਾਮ ਵਾਹਿਗੁਰੂ ਜੀ🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
🙏❤ਵਾਹਿਗੁਰੂ ਜੀ ❤🙏
ਵਾਹਿਗੁਰੂ ਜੀ।
ਭੋਮਾ ਜੀ ਦੀ ਇੱਕ ਇੱਕ ਗੱਲ ਠੀਕ ਹੈ ਸਾਡੀਆਂ ਅੱਖੀਂ ਦੇਖੀਆਂ ਕੰਨੀਂ ਸੁਣੀਆਂ ਗੱਲਾਂ ਨੇ। ਉਹ ਸਮਾਂ ਫਿਲਮ ਵਾਂਗ ਅੱਖਾਂ ਮੂਹਰੇ ਆ ਰਿਹਾ ਹੈ। ਅਸੀਂ ਵੀ ਰੋਡੇ ਕਾਲਿਜ ਪੀ ਐਸ ਜੂ ਵਿਚ ਸੀ ਫਿਰ 82 ਵਿਚ ਸੰਤ ਮੋਗੇ ਗੁਰੂ ਨਾਨਕ ਕਾਲਜ ਵਿੱਚ ਆਏ ਫਿਰ ਸੰਤਾਂ ਦੀ ਸਪੀਚ ਸੁਣ ਕੇ ਕਵਾੜ ਖੁਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 💐💐💐💐💐💐💐💐💐🥀🥀🥀🥀🥀🙏🙏
ਸ੍ਰੀ ਵਾਹਿਗੁਰੂ ਸਾਹਿਬ ਜੀ🌹
ਢੀਂਡਸਾ ਦੀ ਚਲਿਆ ਕਾਰਤੂਸ ਹੈ ਜੀ ।
ਭਾਜਪਾ ਨਾਲ ਵੋਟਾਂ ਲਈ ਗਠਜੋੜ ਕਰਕੇ ਸਿੱਖਾਂ ਦੇ ਮਨ ਵਿਚ ਕੋਈ ਥਾਂ ਨਹੀਂ ਹੈ
ਇਸ ਜਹਾਨ ਵਿੱਚ ਆ ਕੇ ਸ਼ੰਤ ਜੀ ਦੇ ਵਾਂਗ ਸਦੀਵੀ ਸਥਿਰ ਨਾਮ ਬਣਾਉਣੇ ਹਨ। ਕਈ ਲੋਕ ਤਾਂ ਆਪਣੇ ਆਪ ਹੀ ਗਲਤ ਢੰਗ ਨਾਲ ਮਾਇਆ ਬਣਾਉਦੇ ਹਨ।
ਧੰਨਵਾਦ ਜੀਉ।
Sant Jarnail Singh ji khalsa Bhidrawale Zindabad Sikh kaum da Heera ji
ਵੀਰੇ ਗੱਲਾ ਤੁਹਾਡੀ ਆ ਠੀਕ ਹੈ ਪਰ ਕੁਝ ਕੋਮਾ ਸਿੱਖੀ ਨੂੰ ਆਪਣੀ ਜੈਦਾਤ ਸਮਝਦੀਆਂ ਹਨ
Never forget 1984
ਵਾਹਿਗੁਰੂ ਜੀ ਕਿਰਪਾ ਕਰਨ ਜੀ
ਵਹਿਗੁਰੂ
Whahe.guru.ji.❤🎉
ਵਾਹਿਗੁਰੂ ਜੀ ਮਨ ਤੜਫਦਾ ਹੈ ।ਜਨ ਸੰਘ ਨਾਲ ਯਾਰੀ ਬਾਦਲ ਦੀ ਤੇ ਕੀਮਤ ਚੁਕਾੲਈ ਸਾਰੀ ਸਿੰਖ ਕੌਮ ਨੇ ਅਕਾਲ ਤਖਤ ਦੀ ਬੇਅਦਬੀ ਤੇ ਅਜ ਤਕ ਬੇਅਦਬੀਆ ਦਾ ਦੌਰ ਜਾਰੀ ਹੈ।
ਦਾਸ ਨੇ ਇਹ ਸਭ ਕੁਸ਼ ਅਖ਼ੀਂਵੇਖ਼ਿਆ ਹੋਇਆ ਹੈ ਇਹ ਸਿੰਘ ਬਿਲਕੁੁਲ ਠੀਕ ਅਤੇ ਸਚ ਬੋਲ ਰਿਹਾ ਹੈ ਧਨਵਾਧ ਹੈ ਜੀ ॥
Baba ji os Time Hi badal da sooda.kio.nahi.Laeaa.84.de.suruaat.ta.badel.nea.hi.kete.se.
ਭਾਈ ਸਾਬ ਤੁਸੀਂ ਕਿਹਾ ਕਿ ਬਾਬਾ ਜੀ ਸੱਚ ਬੋਲ ਰਹੇ ਹਨ ਜਦ ਕਿ ਉਸ ਨੇ ਸਿੱਖ ਕੌਮ ਨੂੰ ਦੋਸ਼ੀ ਕਰਾਰ ਦਿੱਤਾ ਤੇ ਇੰਦਰਾ ਪਾਪਣ ਨੂੰ ਬਰੀ ਕਰ ਦਿੱਤਾ ਪਹਿਲੀ ਗੱਲ ਤਾਂ ਏ ਕਿ 1955 ਵਿੱਚ ਕਿਸ ਚੀਜ਼ ਦਾ ਅਧਾਰ ਲ਼ੈ ਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਂ 1984 ਵਿੱਚ ਰਾਜਸਥਾਨ ਦੀਆਂ ਪਹਾੜੀਆਂ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫ਼ੌਜ ਨੂੰ ਟ੍ਰੇਨਿੰਗ ਦਿੱਤੀ ਗਈ ਉਦੋਂ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਰਬਾਰ ਸਾਹਿਬ ਗਏ ਨੀ ਸੀ ਜਾਂ ਕਰਤਾਰਪੁਰ ਸਾਹਿਬ ਤੇ ਇੰਡੀਆ ਸਟੇਟ ਨੇ ਬੰਬ ਸੁਟਿਆ ਆ ਹੁਣ ਮੰਗੂ ਮੱਠ ਕਿਸ ਦੇ ਕਹਿਣ ਤੇ ਢਾਹਿਆ ਗਿਆ ਬੰਦੀਛੋੜ ਗੁਰੂ ਘਰ ਗਵਾਲੀਅਰ ਕਿਸ ਦੇ ਕਹਿਣ ਤੇ ਢਾਹਿਆ ਗਿਆ ਗਿਆਨ ਗੋਦੜੀ ਸਾਹਿਬ ਕਿਸ ਦੇ ਕਹਿਣ ਤੇ ਢਾਹਿਆ ਗਿਆ ਡਾਂਗ ਮਾਰ ਗੂਰੂ ਘਰ ਕਿਸ ਦੇ ਕਹਿਣ ਤੇ ਮੰਦਰ ਵਿੱਚ ਬਦਲਿਆ ਗਿਆ ਅਸਲ ਗੱਲ ਏ ਹੈ ਕਿ ਗੁਲਾਮ ਲੋਕ ਆਪਣੇ ਆਪ ਵਿੱਚ ਹੀ ਕਸੂਰ ਕੱਢਦੇ ਹਨ ਜਾਂ ਕਹਿ ਲਓ ਆਪਣੇ ਮੁੰਹ ਤੇ ਆਪ ਚਪੇੜਾਂ ਮਾਰਨ ਵਾਲੀ ਗੱਲ ਹੈ
@@maan.9899 Q QQ❤1 ni
@@maan.9899😊àaà⁰0😊
@@maan.9899 😊😊😊😊
ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਦਿੱਖ ਵੀ ਇਨ੍ਹਾਂ ਨੇ ਜਾਣਬੁੱਝ ਕੇ ਬਦਲੀ ਹੈ ਕਿ ਸਿੱਖ ਕੌਮ ਨੂੰ ਪਤਾ ਨਾ ਲੱਗੇ, ਕਿੱਥੇ ਕੀ ਹੋਇਆ ਸੀ, ਕਿੱਥੇ ਗੋਲੀ ਲੱਗੀ, ਜਾਂ ਟੈਂਕ ਨੇ ਗੋਲਾ ਮਾਰਿਆ ਸੀ, ਇਹ ਗੱਲ ਨਵੀ ਪੀੜ੍ਹੀ ਨੂੰ ਸਮਝਨੀ ਚਾਹੀਦੀ ਹੈ ਅਤੇ ਸਾਡੇ ਵਿਦਵਾਨਾਂ ਨੂੰ ਦੱਸਨੀ ਚਾਹੀਦੀ ਹੈ ਕਿ ਆਪਣੇ ਨਾਲ ਬੀਤੀ ਹੈ
ਪ੍ਰਕਾਸ਼ ਸਿੰਘ ਬਾਦਲ ਨਹੀਂ
ਗਦਾਰ ਬਾਦਲ ਕਹੋ ਯਾਂ rss ਦਾ ਦੱਲਾ ਬਾਦਲ ਕਹੋ
Waheguru ji tusi bahout hi sachyan galan kitian te dasian hn ji 🙏🙏👌😫😭😭💪💪💪👍
ਵਧੀਆ ਪ੍ਰਦਰਸ਼ਨ ਕਰ ਲਿਆ ਸਾਬਸ਼ੋ
Waheguru ji Khalsa waheguru ki fateh mai jat hu sikh bahi ka sath hu ❤❤❤
Waheguru Waheguru Waheguru ji
Waheguru ji waheguru ji
Parnaam shaheeda nu,,
80 ਤੋ ਲੈ ਕੇ 90/92 ਤੱਕ ਸਰਕਾਰੀ ਸਕੂਲਾ ਚ ਵਰਦੀ ਨਾਭੀ ਪੱਗ ਤੇ ਖਾਕੀ ਵਰਦੀ ਲਾਗੂ ਕੀਤੀ ਗ਼ਈ ਸੀ ਇਸ ਬੇਅਦਬੀ ਸਮਝਣ ਲ਼ਈ ਬਹੁਤ ਸਾਰੇ ਪੱਖਾ ਤੋ ਦੇਖਣਾ ਬਣਦਾ ਏ। ਬਾਕੀ ਭਵੀਸ਼ਣ ਤਾ ਆਪਣੇ ਹੀ ਬਣੇ ਸੀ ਜੋ ਅੱਜ ਤੱਕ ਕੁਰਸੀਆ ਮਾਣ ਰਹੇ ਨੇ ਵੀਰ ਜੀ
ਬਹੁਤ ਵਧੀਆਂ ਗੱਲ-ਬਾਤ ਸੀ
Parnaam shaheeda nu waheguru ji.
Never forget 1984,,
Manjit Singh ji tusi vi Badal nu sardar keh ke dil te aara chala rahe ho.
ਮਰਦ ਤੇ ਸੂਰਮਾ ਜੰਮਿਆ ਸੀ ਮਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ
Waheguru ji chardikala ch rakhy g
ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ
ਬਿਲਕੁਲ ਸਹੀ ਹੈ ਆਪ ਜੀ ਗੱਲ ਪੰਜਾਬ ਦਾ ਅਸਲੀ ਅਤੇ ਆਖਰੀ ਹੱਲ ਹੈ ਭਾਰਤੀ ਦਗੇ ਬਾਜ ਬੇਈਮਾਨ ਅਤਞਾਦੀ ਸਰਕਾਰ ਤੌ ਪੂਰਨ ਤੌਰ ਤੇ ਪੰਜਾਬ ਰਾਜ ਸਿੱਖਾ ਦਾ ਆਜਾਦ ਆਪਣਾ ਘਰ ਖਾਲਿਸਤਾਨ ਦੀ ਹੌਂਦ ਬਹੁਤ ਜਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Satnam vahe guru ji
True information jagrat Karn lai dhanvaad
ਪ੍ਰਕਾਸ ਸਿੰਘ ਬਾਦਲ ਨਾ ਕਿਹਾ ਕਰੋ,ਪ੍ਕਾਸ ਚੰਦ ਬਾਦਲ ਕਿਹਾ ਕਰੋ ਜੀ।ਬਾਦਲਾਂ ਨੇ ਤਾਂ ਆਪਣਾ ਬੇੜਾ ਗਰਕ ਕਰ ਲਿਆ
ਭੋਮਾ ਸਾਹਿਬ , ਤੁਸੀਂ ਹਿੰਦੂਸ਼ੈਤਾਨ ਨੂੰ ਦੇਸ਼ ਕਿਓ ਕਹਿਂਦੇ ਹੋ
Waheguru ji
Gurdial Singh
ਵੀਰੋ ਸੋਹਣਾ ਸਮਾ ਤੁਹਾਡੇ ਹੱਥ ਆ ਰਿਹਾ ਪੰਜਾਬ ਦੀ ਸਰਕਾਰ ਬਦਲਣ ਦਾ
ਇਕ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਰੂਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ
ਅਕਾਲੀ ਸਾਰੇ ਬਾਦਲਾਂ ਕਾਂਗਰਸ ਦੇ ਨਾਲ ਰਲੇ ਹੋਏ ਹਨ
ਇਹਣਾ ਦੇ ਕੇਹਨੇ ਵਿਚ ਨਹੀ ਆਉਣ ਦੀ ਲੋੜ
ਇਹ ਸਾਰੇ ਆਪਸ ਵਿਚ ਰਲੇ ਮਿਲੇ ਹਨ
ਯਾਦ ਰੱਖਣਾ ਇਕ ਵਾਰ ਇਹ ਸਮਾਂ ਹੱਥੋਂ ਨਿਕਲ ਗਿਆ ਤੇ ਫੇਰ ਪਛਤਾਵਾ ਹੀ ਰਹਿ ਜਾਣਾ ਹੈ
ਭੋਮਾ ਵਾਅਦਾ ਮੁਆਫੀ ਵਿਚ ਬਾਹਰ ਆਇਆ ਤੇ ਬੜਾ ਨੁਕਸਾਨ ਹੋਇਆ ਪੰਜਾਬ ਦਾ ਇਹਨੂੰ ਪੁੱਛੋ ਇਹ ਕਿਹੜਾ ਉਨ੍ਹਾਂ ਦੀ ਮਾਸੀ ਦਾ ਪੁੱਤ ਹੈ ਹਾਲੇ ਤਕ ਵੀ ਏਜੰਸੀਆਂ ਨਾਲ ਰਲ ਕੇ ਕੰਮ ਕਰ ਰਿਹਾ ਹੈ ।
।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ, ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਾਬ ਬਚਾਓ ਰਿਫਰੈਂਡਮ ਦੀਆਂ ਵੋਟਾਂ ਬਣਵਾਓ, ਪੰਜਾਬ ਅਜਾਦ ਕਰਾਓ ।ਐਵੇਂ ਬਾਦਲ ਦਾ ਸ਼ੁਨਛਣਾ ਫੜੀ ਫਿਰਦੈ ।
WAHEGURU JI WAHEGURU JI
Waheguru Ji 🙏🙏
Wah guru ji
ਸਿਆਸੀਲੀਡਰਕੇਦਰਦੇਗੁਲਾਮਹਨ।ਸਿਆਸੀਲੀਡਰਾਨੇਪੰਜਾਬਦੇਹਂਕਵੇਚੇਹਨ।।ਸਂਚੇਸਿਂਖਕੌਮਨੁੰਇਂਕਝੰਡੇਥਂਲੇਇਂਕਠੇਹੌਕੇਸੰਘਰਸ਼ਕਰਨਾਚਾਹੀਦਾਹੈ।।
Only sant jarnail singh ji bhindrawale zindabad
sant baba jarnail singh ji khalsa bhindranwale zindabad
Badal de against comments pan waleyo, Khull ke parchar karo, Koi sikh badal Khalli dal nu vote na payoo, 🙏 appa sirf comments tak he simant na reh jaheya....🙏
ਮਾਸਟਰ ਤਾਰਾ ਸਿੰਘ ਇਕ ਹਿੰਦੂ ਸੀ ਅਤੇ ਬਾਅਦ ਵਿੱਚ ਸਿੱਖ ਕੌਮ ਵਿੱਚ ਦਾਖਲ ਹੋਇਆ ਇਸ ਵਿੱਚ ਵੀ ਇੱਕ ਚਾਲ ਲੱਗ ਰਹੀ ਹੈ
ਸੱਚ ਬੋਲਣਾ ਹੀ ਸੱਭ ਤੋ ਵੱਡੀ ਸੱਚਾਈ ਹੈ
ਤਰਸੇਮ ਸਿੰਘ ਖਾਲਸਾ ਰਹਾਲ ਚਹਾਲ ਇਹੋ ਸੱਚਾਈ ਨੂੰ ਪਸੰਦ ਕਰਦਾ ਹੈ ।
Good nice good
ਬਾਦਲਾ ਦੇ ਨਾਲ ਤੁਸੀ ਵੀ ਰਹੇ ਹੋ ਬੁਰਕੀ ਦੇ ਭੁੱਖੇ ਹਨ ਇਹ ਲੋਕ
Waheguru ji waheguru ji mehar bakshi Kom ni
Sant amar ne amar rehnge ji
ਸਤਿ ਸ੍ਰੀ ਅਕਾਲ ਭੋਮਾ ਸਾਹਿਬ ,
ਪਛਾਣਿਆ, ਮੈਂ ਥੋਡਾ ਵੀਰ , ਪੰਜਾਬ ਯੂਨੀਵਰਸਿਟੀ ਆਪਾਂ ਇਕਠੇ ਈ ਹੁੰਦੇ ਸਾਂ?(1999-2001) ਦਾ ਸਮਾਂ ਵੀਰ ਜੀਓ, 5 No. Hostel ਵਾਲੇ , ਮਾਨ, ਬਾਜਵੇ , ਵਿਰੱਕ, ਪ੍ਰਭਸ਼ਰਨਦੀਪ ਸੰਧੂ, ਗੁਰਦੀਪ ਸੰਧੂ , D P Ràndhawa ਦੇ ਸਮੇਂ ਦੀ ਗਲ ਕਰ ਰਿਹਾ brother...
Contact ਕਰੋ ਭੋਮਾ ਵੀਰ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਿਸਤਾਨ ਜ਼ਿੰਦਾਬਾਦ
🙏🙏🙏
very true
Waheguru waheguru
Salute. Aa. Aap. Ji. Nu
❤❤❤❤❤❤❤❤❤❤❤
ਤਖਤ ਦੀ ਤ੍ਰਿਸ਼ਨਾ ਸਰਕਾਰਾਂ ਕੋਲੋਂ ਕੋਜੇ ਕੰਮ ਕਰਾਈ ਜਾਵੇ
ਖੇਤ ਦੀ (ਪੰਜਾਬ di) ਪੰਜਾਬ ਰਾਖੀ ਵਾੜ ਲਗਾਈ (ਸ਼ਹੀਦੀ ਦੇ k)
ਵਾੜ ਖੇਤ ਨੂੰ ਖਾਈ ਜਾਵੇ
ਕਉ ਕਿਸੀ ਕਉ ਰਾਜ ਨਾ ਦੇ ਹੈ
ਜੋ ਲੇ ਹੈ ਨਿਜ ਬਲ ਸੇ ਲੇ ਹੈ
ਅੰਦਰ ਬੈਠੇ ਲੜਾਈ ਲੜ ਰਹੇ ਸਨ ਜਾਂ ਵੱਡੇ ਪੱਧਰ ਤੇ ਮੌਜਾ ਮਾਨ ਰਹੇ ਸਨ ਵੱਡੇ ਅੌਦੇ ਜਿਸ ਦੇ ਨਾਮ ਲੈ ਰਹੇ ਹਨ ਸਭ ਵਿਕਾਊ ਮਾਲ ਚੱਲੇ ਕਾਰਤੂਸ ਹਨ
ਅਕਾਲੀ, ਬੀਜੇਪੀ ,ਕਾਂਗਰਸ ਨੂੰ ਛੱਡ ਕੇ ਸਾਰੇ ਇਕੱਠੇ ਹੋਣਗੇ ਤਾਂ ਸਰਕਾਰ ਬਣੇਗੀ ।
ਬਿਲਕੁਲ 100%
Wahegur g kirpa kero
Sant baba jarnail singh ji khalsa bhindranwale zindabaad,,
🙏🙏❤
Waheguru insaf. Jrur kro
❤
ਅਜਿਹਾ ਘੱਲੂਘਾਰਾ ਕਿਸੇ ਵੀ ਧਰਮ ਦੇ ਲੋਕਾਂ ਨਾਲ ਨਾਂ ਵਾਪਰੇ
S
@@chandasingh9684 ⁸8⁸⁸8888
Ww
ਠੀਕ ਦੀਪ ਸਿਧੂ ਓਸੇ ਲੜੀ ਵਿਚ
ਕੀ ਮਨਜੀਤ ਭੋਮਾ ਜੀ ਇਹ ਸਮਝਦੇ ਆ ਕਿ ਇੰਦਰਾ ਗਾਂਧੀ ਦਾ ਐਮਰਜੈਂਸੀ ਲਾਉਣਾ ਠੀਕ ਸੀ?
ਹਲ ਹੈ ਅਜਾਦੀ ਹੁਣ ਰੈਫਡਮ ਬੋਣਾ ਬਣਾਓ ਅਾਪਣਾ ਦੇਸ਼ ਖਾਲਿਸਤਾਾਨ ਬਣਾਓ
ਮੱਸੇ ਰੰਗੜ ਦੀਆਂ ਔਲਾਦਾਂ ਅੱਜ ਵੀ ਜਿਉਦੀਆ ਨੇ
ਆਪਣੇ ਗਦਾਰਾਂ ਨੇ ਸਿੱਖੀ ਨੂੰ ਢਾਹ ਲਾਈ,ਸੰਤ ਜੀ ਬਹੁਤ ਹੀ ਨੇਕ ਰੂਹ ਸਨ ਜੀ
Sant baba jarnail singh zindabaad 🙏🏻🙏🏻🙏🏻🙏🏻🙏🏻🙏🏻👍🙏🏻🙏🏻🙏🏻🙏🏻🙏🏻🙏🏻
ਸਾਰੀ ਗੱਲਵਾਤ ਵਧੀਆ ਸੀ ਬਾਅਦ ਚ ਢੀਡਸਾ ਬ੍ਰਮਪੁਰਾ ਚੱਕ ਕੇ ਸਾਰੀ ਗੱਲ ਦਾ ਸੱਤਿਆ ਨਾਸ ਕਰ ਤਾ
Very informative interview
ਭੋਮਾ ਜੀ ਬਾਦਲ ਨੇ ਬਾਅਦ ਵਿੱਚ ਮਿਲ਼ਣ ਲਈ ਟਾਇਮ ਮੰਗਿਆ ਸੀ ਪਰੰਤੂ ਸੰਤਾਂ ਨੇ ਕਿਹਾ ਸੀ ਕਿ ਅੱਜ ਤਾਂ ਹਰਜਿੰਦਰ ਸਿੰਘ ਨੂੰ ਦਿੱਤਾ ਹੋਇਆ ਹੈ
ਬਾਦਲਾਂ ਨੇਂ ਪੰਜਾਬ ਦਾ ਬੇੜਾ ਗਰਕ ਕਰਕੇ ਰੱਖਿਆ ਸਿਰਫ ਕੁਰਸੀ ਪਿੱਛੇ
ਇਹ ਇਕ sub continent --ਉਪਮਹਾਦੀਪ ਹੈ
ਜਿਸ ਦਾ ਢਾਚਾਂ ਸੰਘੀ/ federal ਹੈ , ਨਾਂ ਕਿ one nation state ਹੈ
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਸਿੱਖ ਕੌਮ ਦੇ ਐਡਲ ਹੈਗੇ ਆ ਤੇ ਸਦਾ ਹੀ ਰਹਿਣਗੇ ਬਾਬਾ ਬੁੱਢਾ ਦਲ 96 ਕਰੋੜੀ ਫੌਜ ਕਿਸੀ ਅੱਗੇ ਚੁਕੀਆ ਨਾ ਕੋਈ ਚਕਾ ਸਕਦਾ ਬਾਬਾ ਬੁੱਢਾ ਦਲ 96 ਕਰੋੜੀ ਫੌਜ ਗੁਰੂ ਮੂਰੇ ਨਮਸਕਾਰ ਸਦਾ ਕਰੇਗੀ
84ਵੇਲੇ ਦੀ ਗੱਲਾ ਸੁਣਕੇ ਮੇਰਾ ਖੂਨ ਉਬਾਲੇ ਮਾਰਦਾ ਇਹ ਖੂਨੀ ਚਾਲਾਂ ਸੁਣਕੇ ਵਹਿਗੂਰ ਬਲ ਬਕਸੇ
अभी यह बातें करने का क्या फायदा ह
ਹਾਹਾ, ਤਾ ਹੀ ਤਾ ਹੋ ਰਿਹਾ , ਸ਼ਹੀਦੀ ਲਈ ਤਿਆਰ ?
@@dawindersingg747 ਓਏ ਫੇਕ ਆਈ ਡੀ ਸਿੰਘ ਤਾਂ ਚੱਜ ਨਾਲ ਲਿਖਲਾ
@@ikodapasara8143 ਤੇਰੀ ਬੜੀ ਮੱਚ ਗਈ ਆ
ਹਾਂਡਾ The ਰੋਬਿਨ ਹੁੱਡ ਦੀ ਪੂਛ ਤੇ ਮੇਰਾ ਪੈਰ ਕਿਵੇਂ ਆ ਗਿਆ ? I guess I pee over his ਦੀਵਾ ?
ਭਾਈ ਸਾਹਿਬ ਤੁਹਾਡੀ ਦਸਤਾਰ ਦਾ ਰੰਗ ਕੇਸਰੀ ਹੈ ਜਾਂ ਭਗਵਾਂ?