ਕੋਠੇ ਤੇ ਗਲਾਸੀ ਬੱਚੇ ਦਾ ਨਾਮ ਹੈ ਸਿਕੰਦਰ ਸਲੀਮ । ਮਾਣਕ ਸਾਬ ਨੇ ਮਜ਼ਾਕ ਵਿੱਚ ਕਿਹਾ ਕੇ ਇਹ ਤਾਂ ਸਾਡੇ ਚੋਂ ਲੱਗਦਾ

แชร์
ฝัง
  • เผยแพร่เมื่อ 29 ก.ย. 2024
  • #kotheyegalasi #kuldeepmanak #sikandersaleem
    🦚PLZZ SUBSCRIBE MY CHANNEL
    ☎️RINKU ROMANA
    KOTHE TE GALASI
    SINKANDER SALEEM
    KULDEEP MANAK
    LIVE AKHARA 1988
    VILLAGE NEOR
    DIST BATHINDA
    Ranjit Bawa Kaur B
    Ranjit Bawa Sidhu Moose Wala
    Vaar Sidhu Moose Wala
    ਵਾਰ ਸਿੱਧੂ ਮੂਸੇ ਵਾਲਾ
    ਸਾਗਰ ਦੀ ਵਹੁਟੀ
    Sagar Di Vohti
    #Sagardivohati

ความคิดเห็น • 244

  • @ajpubg3293
    @ajpubg3293 2 ปีที่แล้ว +13

    ਇਹ ਬਹੁਤ ਵੱਡੀ ਗੱਲ, ਅਤੇ ਵੱਡੀ ਪ੍ਰਾਪਤੀ ਹੈ ਇਸ ਵੱਡੇ ਅਤੇ ਮਹਾਨ ਫ਼ਨਕਾਰ ਤੋਂ ਇਸ ਤਰ੍ਹਾਂ ਥਾਪੜਾ ਲੈਣਾਂ, ਅਤੇ ਮਾਣੁ ਸਾਹਿਬ ਦਾ ਵੀ ਇਹ ਬਹੁਤ ਵਡੱਪਣ ਹੈ, ਇੰਜ ਥਾਪੜਾ ਦੇਣਾਂ, ....ਮੈਨੂੰ ਲੱਗਦਾ ਹਰੇਕ ਨੂੰ ਮਾਣਕ ਸਾਹਿਬ ,ਆਪਣੀ ਸਟੇਜ ਤੋਂ ਇੰਜ ਥਾਪੜਾ ਨਹੀਂ ਦਿੰਦੇ ਹੋਣੇ....

  • @gagandeepsinghriar1678
    @gagandeepsinghriar1678 2 ปีที่แล้ว +36

    ਮਾਣਕ ਦੀਆਂ ਕਲੀਆਂ ਨੂੰ ਤੇ ਪਿੰਡ ਦੀਆਂ ਗਲੀਆ ਨੂੰ ਲੋਕੀ ਤਰਸ ਦੇ ਆ
    ਗੰਨੇ ਦੇ ਰਸ ਦੀ ਖੀਰ ਨੂੰ ਤੇ ਵਾਰਿਸ ਸ਼ਾਹ ਦੀ ਹੀਰ ਸੁਣਨ ਨੂੰ ਲੋਕੀ ਤਰਸਦੇ ਆ
    ਤੱਕੜੀ ਤੇ ਵੱਟੇ ਸਿਰਾ ਦੇ ਦੁਪੱਟੇ ਵੇਖਣ ਨੂੰ ਲੋਕੀ ਤਰਸ ਦੇ ਆ

    • @DharmPal-mv4mh
      @DharmPal-mv4mh 2 ปีที่แล้ว +1

      ਬਹੁਤ ਹੀ ਕੈਟ ਬਾਤ ਹੈ

  • @kabbadiupdate
    @kabbadiupdate 2 ปีที่แล้ว +44

    ਇਹ ਹੀਰਾ ਅੱਜ ਕੱਲ ਕਿੱਥੇ ਹੈ ਕੋਈ ਦੱਸ ਸਕਦਾ ਜੀ

    • @justwatchofficial11
      @justwatchofficial11 ปีที่แล้ว

      Hanji singer sikander saleem
      youtube.com/@Sikandersaleem11

    • @rahisab-bs7vn
      @rahisab-bs7vn 5 หลายเดือนก่อน

      Manak ni bnn skya ..kuchh v nahi bnn skya..aawaj same kuldeep manak..pr success 0

  • @sachibaten7575
    @sachibaten7575 2 ปีที่แล้ว +1

    Good ji
    Bhoot Sona gya
    Manak Saab nhi bhulne

  • @PuranSingh-kl5ho
    @PuranSingh-kl5ho ปีที่แล้ว

    Very nice song god bless you

  • @parmjitsinghsidhu0016
    @parmjitsinghsidhu0016 2 ปีที่แล้ว

    Bahut badhiya kalakar ha ge 👌❤️

  • @manjitsingh2450
    @manjitsingh2450 2 ปีที่แล้ว +1

    Good beta

  • @surjitseet797
    @surjitseet797 2 หลายเดือนก่อน

    ਮਾਣਕ ਦੇ ਵਾਰਿਸ।

  • @fatehsinghfateh3171
    @fatehsinghfateh3171 2 ปีที่แล้ว

    sirrrrrrrrrrra👏👏👏👏👏👏👏👏👏👏

  • @lakhasingh4154
    @lakhasingh4154 2 ปีที่แล้ว

    Good

  • @parvindersingh-qo2bc
    @parvindersingh-qo2bc 2 ปีที่แล้ว +2

    47. 48. Da. Ho. Geya. Hona. Hun. E. Bchha

  • @HarvinderSingh-yy8th
    @HarvinderSingh-yy8th 2 หลายเดือนก่อน

    Manak nu fikar pai gaya kittay mera number ve na kst dayvay. Islaye psdan lsye keh rahay hai. Manak sahib khud ve bahut paday- likhay nshin san. Fer kivay innay vaday klaksr banay.

  • @vinylRECORDS0522
    @vinylRECORDS0522 2 ปีที่แล้ว +121

    ਕਿਸੇ ਵੱਡੇ ਕਲਾਕਾਰ ਦੀ ਹਾਜਰੀ ਵਿੱਚ, ਐਨਾ ਵਧੀਆ ਗਾਉਣਾ ਕਮਾਲ ਦੀ ਗੱਲ ਹੈ।

  • @mann062
    @mann062 2 ปีที่แล้ว +24

    ਕੋਹਿਨੂਰ ਹੀਰਾ ਸੀ ਮਾਣਕ ਜੋਹਰੀ ਨੂੰ ਹੀ ਹੀਰੇ ਦੀ ਪਰਖ ਹੂੰਦੀਂ ਹੈ ਉਹ ਜਮਾਨਾ ਜੇ ਸ਼ੋਸਲ ਮੀਡੀਆ ਦਾ ਹੁੰਦਾ ਤਾ ਜਵਾਕ ਨੇ ਅਜ ਸਟਾਰ ਹੋਣਾ ਸੀ

    • @pakhandi420
      @pakhandi420 2 ปีที่แล้ว

      Star hai ajj kalh

  • @jaggaghaint6539
    @jaggaghaint6539 2 ปีที่แล้ว +56

    ਮਾਣਕ ਸਾਹਬ ਦੇ ਸਾਹਮਣੇ ਵੱਡੇ ਵੱਡੇ ਕਲਾਕਾਰ ਗਾ ਨਹੀਂ ਸੀ ਸਕਦੇ ਐਨੀ ਝੇਫ ਸੀ ਇਹ ਤਾਂ ਜੁਆਕ ਜਾ ਕਮਾਲ ਈ ਕਰ ਗਿਆ

  • @bhaiharmindersinghmindirop9158
    @bhaiharmindersinghmindirop9158 2 ปีที่แล้ว +51

    ਵਾਹ ਸੁਰੀਲੇ ਪੁੱਤਰਾ ਵਾਹ। ਕਿਸੇ ਦਮਦਾਰ ਗਾਇਕੀ ਵਾਲੇ ਕਲਾਕਾਰ ਦੀ ਹਾਜ਼ਰੀ ਵਿੱਚ ਉਸ ਦੇ ਗੀਤ ਨੂੰ ਹੂਬਹੂ ਪੇਸ਼ ਕਰ ਦੇਣਾ ਬਹੁਤ ਵੱਡੀ ਗੱਲ ਹੈ। ਮਾਣਕ ਸਾਹਿਬ ਨੂੰ ਵੀ ਸਲਾਮ। ਜਿਨ੍ਹਾਂ ਨੇ ਸ਼ਾਬਾਸ਼ ਦਿੰਦਿਆਂ ਪੜ੍ਹਾਈ ਕਰਨ ਦੀ ਗੱਲ ਕਹੀ।

    • @DEON765
      @DEON765 3 หลายเดือนก่อน

      Waddi gill aa❤❤❤

  • @gurmailsinghgill4971
    @gurmailsinghgill4971 2 ปีที่แล้ว +73

    ਮਾਣਕ ਸਾਹਿਬ ਜੀ ਦਾ ਇਹ ਵੱਡਾ ਗੁਣ ਸੀ, ਉਹ ਨਵੇ ਕਲਾਕਾਰ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਇਨਾਮ ਜਰੂਰ ਦਿੰਦੇ ਸਨ, ਇੱਕ ਵਾਰੀ ਇੱਕ ਕਬਾੜ ਦਾ ਕੰਮ ਕਰਨ ਵਾਲੇ ਗਰੀਬ ਕਲਾਕਾਰ ਨੂੰ ਹੌਸਲਾ ਅਫਜ਼ਾਈ ਕਰਨ ਲਈ ਮਾਣਕ ਸਾਹਿਬ ਜੀ ਆਪਣੇ ਗੁੱਟ ਤੋਂ ਮਹਿੰਗੀ ਘੜੀ ਵੀ ਲਾਹ ਕੇ ਦੇ ਦਿੱਤੀ ਸੀ।

    • @nimmamaur8424
      @nimmamaur8424 2 ปีที่แล้ว +3

      ਜਾਣਕਾਰੀ ਦੇਣ ਲਈ ਧੰਨਵਾਦ ਜੀ

  • @gurmailsinghgill4971
    @gurmailsinghgill4971 2 ปีที่แล้ว +23

    ਮਾਣਕ ਸਾਹਿਬ ਜੀ ਨੇ ਬੱਚੇ ਦੀ ਪੜ੍ਹਾਈ ਨੂੰ ਪਹਿਲ ਦੇ ਆਧਾਰ ਕਰਵਾਉਣ ਦੀ ਗੱਲ ਕੀਤੀ ਹੈ, ਉਨ੍ਹਾਂ ਦਾ ਬਹੁਤ ਵਧੀਆ ਸੁਝਾਅ ਹੈ ਕਿਉਂਕਿ ਮਾਣਕ ਸਾਹਿਬ ਜੀ ਆਪ ਮੁਸ਼ਕਲਾਂ ਵਿੱਚੋਂ ਦੀ ਗੁਜਰੇ ਸਨ। ਜਦੋਂ ਬਾਹਰਲੇ ਮੁਲਕਾਂ ਵਿੱਚ ਜਾਂਦੇ ਸਨ ਤਾਂ ਸ਼ਾਇਦ ਉਨ੍ਹਾਂ ਨੂੰ ਵੀ ਘੱਟ ਵਿੱਦਿਅਕ ਯੋਗਤਾ ਕਾਰਨ ਸਮੱਸਿਆਵਾਂ ਫੇਸ ਕਰਨੀਆਂ ਪੈਂਦੀਆਂ ਹੋਣਗੀਆਂ । ਉਨ੍ਹਾਂ ਨੇ ਦਿਲੋਂ ਬੱਚੇ ਨੂੰ ਵੱਡਾ ਕਲਾਕਾਰ ਬਣਨ ਦਾ ਵੀ ਅਸ਼ੀਰਵਾਦ ਦਿੱਤਾ ਹੈ ਜੋ ਕਿ ਬਹੁਤ ਵੱਡੀ ਦੇਣ ਹੈ।

  • @lakhvirsingh2451
    @lakhvirsingh2451 2 ปีที่แล้ว +61

    ਇਹ ਬੱਚੇ ਨੂੰ ਕਿ ਪਤਾ ਹੋਣਾ ਕਿ ਅੱਜ ਓਸ ਦਾ ਇਹ ਗਾਣਾ ਆਉਣ ਵਾਲਾ ਟਾਈਮ ਵਿਚ ਅਮਰ ਹੋ ਜਾਣਾ।👍👍👍

    • @tejwinderaulakh1518
      @tejwinderaulakh1518 ปีที่แล้ว

      Eh bacha singer sikander Saleem a kachiye lagre song wala

  • @harbanssidhu5234
    @harbanssidhu5234 2 ปีที่แล้ว +97

    ਹਾਏ ਉਏ ਮੇਰਿਆ ਰੱਬਾ, ਕਿੱਥੇ ਗੁਆਚ ਗਿਆ ਇਹ ਹੀਰਾ 💎 🌟 ਲੱਭ ਕੇ ਤਰਾਸ਼ ਦਿੰਦਾ ਕੋਈ ਜੌਹਰੀ, ਵਿਚਾਰੇ ਨੂੰ ।।

    • @pirthipalsingh2471
      @pirthipalsingh2471 2 ปีที่แล้ว +5

      ਇਸਦਾ ਨਾਮ ਹੁਣ ਸਿਕੰਦਰ ਏ ਤੇ ਪਿਆਰ 'ਚ ਪਾਗਲ ਇਸਦਾ ਗੀਤ ਆਇਆ ਏ

    • @singhks706
      @singhks706 2 ปีที่แล้ว +1

      @@pirthipalsingh2471 y. ਲਿੰਕ ਦਸੋ please

    • @jaskaka29
      @jaskaka29 2 ปีที่แล้ว +1

      @@pirthipalsingh2471 really?

    • @jaskaka29
      @jaskaka29 2 ปีที่แล้ว +1

      @@singhks706 dnt belive people until they prove

    • @rkhankhan8590
      @rkhankhan8590 2 ปีที่แล้ว +1

      G khan nal a reha g new song 4 Feb nu ehna da

  • @jaswantsingh-kv8ep
    @jaswantsingh-kv8ep 2 ปีที่แล้ว +8

    ਸਾਨੂੰ ਵੀ ਦਸਿਆ ਜਾਵੇ ਜੀ ਹੁਣ ਏ ਬੱਚਾ ਨੌਜਵਾਨ ਹੈ ਏਸ ਕਲਾਕਾਰ ਦੇ ਦਰਸ਼ਨ ਕਰਾਏ ਜਾਣ

  • @jaggajatt2524
    @jaggajatt2524 2 ปีที่แล้ว +10

    ਅਸਤਾਦ ਸਾਹਮਣੇ ਗਾਉਣਾ ਖਾਲਾ ਜੀ ਦਾ ਵਾੜਾ ਨਹੀਂ ਸੀ।।।। ਅਸਤਾਦ ਕੁਲਦੀਪ ਮਾਣਕ ਬੱਬਰ ਸ਼ੇਰ ਫਨਕਾਰ ਸੀ।। ਹੀਰਾ ਗਵਾ ਲਿਆ ਆਪਾਂ ਸਾਂਭਿਆ ਨਹੀ ।।

  • @ashoksharma8680
    @ashoksharma8680 2 ปีที่แล้ว +12

    ਵਾਹ ਕਮਾਲ ਗਾਇਕੀ, ਏਹ ਬੱਚਾ ਅੱਜਕਲ ਕੀ ਕਰਦਾ ਹੈ, ਕੀ ਸਿੰਗਰ ਹੈ, ਨਾਮ ਕੀ ਹੈ, ਜੇ ਕਿਸੇ ਨੂੰ ਪਤਾ ਹੈ ਤਾਂ ਦੱਸੋ

  • @makhandhanerjaibhart789
    @makhandhanerjaibhart789 2 ปีที่แล้ว +21

    ਜਿਸ ੲਿੰਸਾਨ ਵਿੱਚ ਯੋਗਤਾ ਹੁੰਦੀ ਹੈ ਓਹੀ ਗਾ ਸਕਦਾ ਹੈ 👍👍

  • @jagtarmaan2653
    @jagtarmaan2653 2 ปีที่แล้ว +17

    ਮਾਣਕ ਸਾਹਬ ਨੇ ਸਹੀ ਗੱਲ ਕੀਤੀ ਆਉਣ ਵਾਲਾ ਜਮਾਨਾਂ ਪੜਿਆ ਲਿਖਿਆ ਹੋਵੇਗਾ

  • @baggasingh214
    @baggasingh214 2 ปีที่แล้ว +12

    ਜੇ ਕਿਤੇ ਮਾਣਕ ਸਾਹਿਬ ਉਸ ਟਾਈਮ ਬਾਹ ਫੜ ਲੇਦੈ ਬੁਹਤ ਵਧੀਆ ਗੱਲ ਸੀ

  • @darshansinghbajwabajwa7501
    @darshansinghbajwabajwa7501 2 ปีที่แล้ว +26

    ਬਹੁਤ ਵਧੀਆ ਗਾਇਆ।ਇਨੇ ਇਕੱਠ ਵਿੱਚ ਬੋਲਣਾ ਵੀ ਬਹੁਤ ਵੱਡੀ ਹੈ

    • @SoniGill-qz1zc
      @SoniGill-qz1zc ปีที่แล้ว

      Sira gett god bless you beta Geetkar Sony Khote

  • @GurdeepSingh-cm2os
    @GurdeepSingh-cm2os 2 ปีที่แล้ว +26

    ਕਮਾਲ ਦੀ ਆਵਾਜ਼ ਤੇ ਆਤਮ ਵਿਸ਼ਵਾਸ , ਜਿਉਂਦਾ ਰਹੋ ਸ਼ੇਰਾ 🙏

    • @DEON765
      @DEON765 3 หลายเดือนก่อน

      Nice 👌

  • @gurbajmaan9605
    @gurbajmaan9605 2 ปีที่แล้ว +12

    ਇਹ ਬੱਚਾ ਹੁਣ ਕਿਥੇ ਆ ਬਹੁਤ ਸੋਹਣਾ ਕਲਾਕਾਰ ਹੋਵੇਗਾ

  • @kulwinderseera9185
    @kulwinderseera9185 2 ปีที่แล้ว +8

    100% ਇਹ ਵੀਡੀਓ ਨਿਓਰ ਪਿੰਡ ਦੀ ਆ ਮੈਂ ਵੇਖਿਆ ਵੀਰ ਇਹ ਆਖੜਾ

    • @sukhbrar7677
      @sukhbrar7677 2 ปีที่แล้ว

      ha g othe e aaohi aq

    • @AvtarSingh-ou6dn
      @AvtarSingh-ou6dn 2 ปีที่แล้ว +1

      ਬਾਈ ਇਸ ਕਲਾਕਾਰ ਬੱਚੇ ਬਾਰੇ ਕੁਝ ਪਤਾ ਤੇ ਦੱਸੋ

  • @jagjitsingh3322
    @jagjitsingh3322 2 ปีที่แล้ว +3

    ਰਿੰਕੂ 22g ਹੁਣ ਇਸ ਦੇ ਦਰਸ਼ਨ ਕਰਵਾਓ ਕਦੇ।

  • @jaggaghaint6539
    @jaggaghaint6539 2 ปีที่แล้ว +5

    ਗੁਰਦਾਸ ਮਾਨ ਤੇ ਮਲਕੀਤ ਸਿੰਘ ਸ਼ਰੇਆਮ ਕਹਿੰਦੇ ਕਿ ਮਾਣਕ ਸਾਹਬ ਥੋਡੇ ਸਾਹਮਣੇ ਗਾਉਣਾ ਔਖੈ ਪਲੀਜ਼ ਸਾਹਮਣਿਓਂ ਉਠ ਖੜ੍ਹੋ ਇਹ confidence ਬੱਚੇ ਦਾ ਵਾਕਿਆ ਈ ਕਲਾ ਐ

  • @mann062
    @mann062 2 ปีที่แล้ว +2

    ਇਕ ਸਿੰਕਦਰ ਸਲੀਮ ਹੁਣ ਵੀ ਗਾ ਰਿਹਾ ਮੂੰਡਾਂ ਕਿ ਇਹ ਉਹੀ ਸਿਕੰਦਰ ਸਲੀਮ ਹੈ

  • @jshinda7708
    @jshinda7708 2 ปีที่แล้ว +2

    ਮੈਨੂੰ ਲਗਦਾ ਇਹ ਮੁੰਡਾ ਸਲੀਮ ਸਿਕੰਦਰ ਨਹੀ ਹੈ ਕਿਉਂਕਿ ਇਹ ਵੀਡੀਓ 88ਦੀ ਹੈ ਇਸ ਦੀ ਉਮਰ ਉਦੋ 10. 12 ਤੋ ਵੀ ਜਿਆਦਾ ਹੈ ਜੇ ਇਹ ਗਾਉਣ ਲਗਾ ਹੋਵੇਗਾ ਤਾ ਸੰਨ2000ਤੋ ਪਹਿਲਾ ਲਗਾ ਹੋਵੇਗਾ ਸਲੀਮ ਸਿਕੰਦਰ ਥੋੜਾ ਟਾਈਮ ਹੋਇਆ ।ਹੈ ਇਹ ਮੁੰਡਾ ਸਿਕੰਦਰ ਸਲੀਮ ਨਹੀ ਹੈ ਹੋਰ ਕੋਈ ਮੁੰਡਾ ਹੈ

    • @NavdeepSingh-kw8tw
      @NavdeepSingh-kw8tw 2 ปีที่แล้ว

      Shakal vi ni mildi...
      Par sikander saleem di kinni umar aa??

  • @raghbirsingh5139
    @raghbirsingh5139 2 ปีที่แล้ว +6

    ਮਾਣਕ ਬਹੁਤ ਵਧੀਆ ਬੰਦਾ ਸੀ।

  • @jagroopsingh1297
    @jagroopsingh1297 2 ปีที่แล้ว +3

    ਮਾਣਕ ਸਾਬ ਇਕ ਜੌਹਰੀ ਸਨ ਕੇ ਚਾਉਂਦੇ ਤਾਂ ਇਸ ਹੀਰੇ ਨੂੰ ਤਰਾਸ਼ ਸਕਦੇ ਸੀ ਪਰ ਉਹਨਾਂ ਨੇ ਨਹੀ ਚਾਹਿਆ ,ਆਪਾਂ ਸਾਰੇ ਜਾਣਦੇ ਹਾਂ ਕਿ ਮਾਣਕ ਕਿੰਨਾ ਵੱਡਾ ਕਲਾਕਾਰ ਸੀ ਪਰ ਉਸ ਨੇ ਕੈਤਾ ਕੇ ਇਸ ਨੂੰ ਪੜ ਲਾ ਦੇਵੋ ਚਾਉਂਦੇ ਤਾਂ ਸਭ ਕੁਝ ਹੋ ਸਕਦਾ ਸੀ

    • @Guntaas.003
      @Guntaas.003 ปีที่แล้ว

      Right

    • @DEON765
      @DEON765 3 หลายเดือนก่อน

      Ee te hai❤❤❤

  • @balbirsinghkainth2836
    @balbirsinghkainth2836 2 ปีที่แล้ว +1

    ਧੱਕ ਪਾ ਦਿੱਤੀ ਮੈਂ ਕਿਹਾ।

  • @kuldipkaurkalsi923
    @kuldipkaurkalsi923 2 ปีที่แล้ว +2

    ਏਨਾ ਛੋਟਾ ਮੁਡਾ ਬਹਤ ਵਦੀਆ ਗਾ ਰਹਾ ੇ ਜੂ ਕੇ

  • @nanakchandkamboj5844
    @nanakchandkamboj5844 2 ปีที่แล้ว +2

    ਜਿਸ ਪਿੱਚ ਤੇ ਇਸ ਛੋਟੇ ਜਿਹੇ ਬੱਚੇ ਨੇ ਇਹ ਗੀਤ ਹੂਬਹੂ ਮਾਣਕ ਸਾਹਬ ਵਾਂਗ ਉਨ੍ਹਾਂ ਦੀ ਹਜੂਰੀ ਵਿੱਚ ਗਾਇਆ ਉਹ ਕਾਬਿਲ-ੱਏ -ਤਾਰੀਫ਼ ਹੈ। ਸ਼ੁਰੂ ਵਿੱਚ ਅਸ਼ੀਰਵਾਦ ਲਿਆ ਜਾੰ ਨਹੀਂ, ਪਤਾ ਨਹੀਂ ਪਰ ਗੀਤ ਸਮਾਪਤੀ ਤੋਂ ਬਾਦ ਮਾਣਕ ਸਾਹਬ ਦੇ ਚਰਨਾਂ ਵਿੱਚ ਝੁਕ ਕੇ ਅਸ਼ੀਰਵਾਦ ਲੈਣਾ ਬਣਦਾ ਸੀ।

  • @NirmalSingh-ys7wz
    @NirmalSingh-ys7wz 2 ปีที่แล้ว +3

    ਬੱਚੇ ਦੀ ਵਿਦਿਅਾ ਪੜ੍ਹਾੲੀ ਲੲੀ ਬਹੁਤ ਵਧੀਅਾ ਵਿਚਾਰ ਮਾਣਕ ਸਾਬ ਦੇ ੳੁਹ ਅਾਪ ਘੱਟ ਪੜ੍ਹੇ ਸਨ।ੲਿਸ ਲੲੀ ੳੁਹ ਬੱਚੇ ਦੀ ਚੰਗੀ ਸਿਖਿਅਾ ਲੲੀ ਕਹਿ ਰਹੇ ਸਨ।

    • @baldevsingh2317
      @baldevsingh2317 2 ปีที่แล้ว

      मानक साहिब 10तक।पड़े सन

  • @ਦੱਦਾਹੂਰਵਿਰਸਾ
    @ਦੱਦਾਹੂਰਵਿਰਸਾ 2 ปีที่แล้ว +4

    ਖ਼ੁਸ਼ ਕੀਤੈ ਬੇਟੇ ਜੁੱਗ ਜੁੱਗ ਜੀਓ

  • @gurtejsinghrinku8710
    @gurtejsinghrinku8710 ปีที่แล้ว +1

    ਸਿਰਾ ਜੀ ਉਸਤਾਦ ਸਾਬ ਦੇ ਸਾਮਣੇ ਗੋਨਾ ਸੋਖਾ ਨੀ ਜੀ🙏🙏🙏🙏🙏

  • @harpalsinghsandhu9137
    @harpalsinghsandhu9137 2 ปีที่แล้ว +1

    Bhidrawald sant,dip sidhu,te manak waheguru tun aine nu kion le gya gustakhi muaf ...

  • @karamjeetsingh2352
    @karamjeetsingh2352 2 ปีที่แล้ว +9

    ਰਿੰਕੂ ਬਾਈ ਕਮਾਲ

  • @RanVijaySingh-ji4tk
    @RanVijaySingh-ji4tk 2 ปีที่แล้ว +2

    ਐਨੇ ਵੱਡੇ ਕਲਾਕਾਰ ਨੇ ਐਨੇ ਵਾਰ ਸ਼ਾਬਾਸ਼ ਦੇਣੀ ਬਹੁਤ ਵਧੀਆ, ਰਿਆਜ਼ ਕਰੇ ਗਾ ਤਾਂ ਬਹੁਤ ਵਧੀਆ ਗਾਇਕ ਬਣੇਗਾ,,,, ਸਿਕੰਦਰ ਸਲੀਮ

  • @tehalsingh6046
    @tehalsingh6046 2 ปีที่แล้ว +3

    ਬਹੁਤ ਹੀ ਆਤਮਵਿਸ਼ਵਾਸ ਨਾਲ ਗਾਇਆ।

  • @OhDhami
    @OhDhami 2 ปีที่แล้ว +7

    Manak varga na koi HOIYA te na koi houna…. Eh mundeh NEH boht badhiy nabhaya te thappra milliya ustaad da ❤️

    • @OhDhami
      @OhDhami 2 ปีที่แล้ว +1

      @@hsdhand797 Ehda taan mai v jo marji keh sakde aa bai, ehde NAAL sach thodi hojaanda. Chatta boht hi BADHIYA singer si par Manak te Shinda da muqabla koi v nahi kar sakda si te naa kadeh kar pauga.

    • @NavdeepSingh-kw8tw
      @NavdeepSingh-kw8tw 2 ปีที่แล้ว

      @@OhDhami why you underrating chamkila??

    • @OhDhami
      @OhDhami 2 ปีที่แล้ว

      @@NavdeepSingh-kw8tw In terms of singing, Manak and Shinda are supreme however Chamkila was one of the deadliest singer / songwriters ever. His tarjan and style is untouchable. Another legend.

  • @mohindersingh3512
    @mohindersingh3512 2 ปีที่แล้ว +11

    The endorsement reactions by Kuldeep Manak sitting behind and later in his speech for this promising kid is a big testimony to the young talent. I am just curious how this young singer is doing now?

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ, good job, ਹਰ ਵੇਲੇ ਹਰ, ਟਾਈਮ, ਰੱਬ, ਮੌਜੂਦ, ਨਹੀਂ, ਹੁੰਦਾ, good more

  • @mokhajaspindersingh5401
    @mokhajaspindersingh5401 2 ปีที่แล้ว +2

    Love you Manak ji miss you Sarpanch Pinder Mokha Nikku Farm Bheura Bachohhi Hsp

  • @khushwindersingh7570
    @khushwindersingh7570 2 ปีที่แล้ว +2

    ਮਾਣਕ ਸਾਹਿਬ ਨੇ ਪਹਿਲੀ ਕਿਸੇ ਕਿਸੇ ਦੀ ਤਾਰੀਫ ਕੀਤੀ।

  • @jassijattana5752
    @jassijattana5752 2 ปีที่แล้ว +1

    A boy kaun aa te Hun ve gaunda te name ke aa is da

  • @ajayverma3708
    @ajayverma3708 2 ปีที่แล้ว +2

    Jwak ta ptandar sira hi la gaya

  • @karamjitsidhu601
    @karamjitsidhu601 2 ปีที่แล้ว +1

    Bache be kmal krti
    Pta ni vichara kithe beach gia hona

  • @J.SSHINDA
    @J.SSHINDA หลายเดือนก่อน

    ਅਜੇ ਤਕ ਇਸ ਮੁਡੇ ਦਾ ਨਾਮ ਕਿਸੇ ਨੂੰ ਪਤਾ ਨਹੀ ।ਜੇ ਕਿਤੇ ਇਹ ਮੁਡੇ ਹੁਣ ਵੀ ਜਿਥੇ ਹੈ ਇਹ ਨਾਮ ਦਸੇ।ਹੁਣ ਕਾਫੀ ਉਮਰ ਲਾ ਹੋਵੇਗਾ।ਸਾਇਦ ਹਣ ਵੱਡਾ ਕਲਾਕਾਰ ਬਣ ਗਿਆ ਹੋਵੇਗਾ

  • @KamalSingh-jg6hv
    @KamalSingh-jg6hv 2 ปีที่แล้ว +4

    Manak nu khush kar ditta very good

  • @bachittarsingh2814
    @bachittarsingh2814 2 ปีที่แล้ว +3

    ਚੜ੍ਹਦੀ ਕਲਾ ਵਿਚ ਆ,💯💯💯💯❤️❤️❤️👍👍👍👍

  • @mannwarrior8308
    @mannwarrior8308 2 ปีที่แล้ว +4

    nice verry good g ਬਹੁਤ ਸੋਹਣਾ ਗਾਇਆ ਬੱਚੇ ਨੇ ਜੀ 👌👌👍🏻👍🏻🙏

  • @bholasingh1008
    @bholasingh1008 ปีที่แล้ว +1

    ਧੰਨਵਾਦ ਮਾਣਕ ਸਾਹਿਬ, ਬੱਚੇ ਨੂੰ ਜੋ ਹੋਸਲਾ ਦਿੱਤਾ

  • @simranjeetsingh7777
    @simranjeetsingh7777 2 ปีที่แล้ว +2

    Kinna changa time si
    Sare mundeya nai pagga baniya

  • @Chathahs225
    @Chathahs225 2 ปีที่แล้ว +5

    Good thinking manak Saab,,👌

  • @HarjinderSINGH-gh6hr
    @HarjinderSINGH-gh6hr 2 ปีที่แล้ว +1

    ਕਿਆ ਬਾਤ ਆ, ਰੜਕਾਂ ਕੱਢ ਦਿੱਤੀਆਂ
    👌👌

  • @ajitsinghmann5257
    @ajitsinghmann5257 2 ปีที่แล้ว +3

    Bache ne sirra kara ditta.

  • @daljitsingh1686
    @daljitsingh1686 2 ปีที่แล้ว +3

    Wow what a great singer let’s go find out about this kid please find him

  • @DEON765
    @DEON765 2 ปีที่แล้ว +3

    Mank v fine ho giya c

  • @harvinderboparai3681
    @harvinderboparai3681 2 ปีที่แล้ว +3

    Wah kya baat hai bai ji manak saab pure sarur ch aa bai d awaaz sun k

  • @JarnailSingh-nj5zi
    @JarnailSingh-nj5zi หลายเดือนก่อน

    ਇਹ ਬੱਚਾ ਅੱਜਕਲ ਕਿਥੇ ਆ,ਕੀ ਕੰਮ ਕਰਦਾ ।

  • @NirmalSingh-bz3si
    @NirmalSingh-bz3si 2 ปีที่แล้ว +2

    Veri.good.beta.manak.sahib.agge.gouna.is.bache.lay.bahut.vadi.gall.a...

  • @MakhansinghManneka-pj3se
    @MakhansinghManneka-pj3se 3 หลายเดือนก่อน

    ਹੀਰੇ ਨੂੰ ਤਰਾਸ਼ਣ ਦੀ ਲੋੜ ਸੀ ❤🎉

  • @tarasingh3904
    @tarasingh3904 7 หลายเดือนก่อน

    ਮਾਣਕ ਸਾਹਿਬ ਜੀ ਨੇ ਵੀ ਬਹੁਤ ਸਤਿਕਾਰ ਕੀਤਾ ਏਸ ਬੱਚੇ ਦਾ ।

  • @brthind6480
    @brthind6480 2 ปีที่แล้ว +4

    Ye toh Manik sahb ki blessings hn

  • @majorsingh4407
    @majorsingh4407 6 หลายเดือนก่อน

    Mank da record tood ta nahi reassa teriya beta Kamal karti bhaut badda singer banega

  • @vellyjatt93harmanvellyjatt93
    @vellyjatt93harmanvellyjatt93 5 หลายเดือนก่อน

    Pta ni loki kio kende ki manak ch hankar c pr dekho kive khush ho rea bache de gaan te chamkile to vdda gayak c manak

  • @jagtarmaan2653
    @jagtarmaan2653 2 ปีที่แล้ว +3

    ਵਾਹ ਜੀ

  • @DEON765
    @DEON765 2 ปีที่แล้ว +3

    gill te mank ne shai keeti aa

  • @surjitsinghchohan5944
    @surjitsinghchohan5944 2 ปีที่แล้ว +1

    Esnu ਹੁਣ v gaona chahida

  • @mohindersingh3512
    @mohindersingh3512 2 ปีที่แล้ว +2

    kithe hai eh munda hunn?

  • @jagdevkaur3144
    @jagdevkaur3144 3 หลายเดือนก่อน

    ਬਹੁਤ ਵਧੀਆ ਪੁਤਰ ਜੀ🎉🎉🎉❤❤❤❤

  • @gurdevsingh1847
    @gurdevsingh1847 2 ปีที่แล้ว +3

    ਵਾਹ ਬਈ ਵਾਹ, ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ, ਕਰਤੀ ਕਮਾਲ, ਐਨਾ ਵਧੀਆ ਗੀਤ ਗਾਇਆ,ਮਾਣਕ ਸਾਹਿਬ ਦਾ ਉਹਨਾਂ ਦੀ ਹਾਜ਼ਰੀ ਵਿੱਚ, ਬੱਚੇ ਨੇ ਬਹੁਤ ਹੀ ਵਧੀਆ ਗਾ ਕੇ ਨਜ਼ਾਰਾ ਲਿਆ ਦਿੱਤਾ ਹੈ, ਇਹ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ ਹੈ ਜੀ।

  • @DEON765
    @DEON765 2 ปีที่แล้ว +4

    aa muda gubru ho giya hona hun te

  • @candlesneor7513
    @candlesneor7513 ปีที่แล้ว

    ਇਹ ਪਿੰਡ ਨਿਉਰ ਦਾ ਵਿੱਚ ਸੀ

  • @GurdeepSingh-jf7ti
    @GurdeepSingh-jf7ti ปีที่แล้ว

    ਇਹ ਅਖਾੜਾ ਪਿੰਡ ਨਿਓਰ ਦਾ ਹੈ

  • @DEON765
    @DEON765 2 ปีที่แล้ว

    aa job va Has Lakhi Deon wala wah🤎💜💟💕💞🧡❤🙊🙊🙊🙊🙊🙊🙊

  • @DEON765
    @DEON765 2 ปีที่แล้ว +2

    chbb kadda y ne

  • @DEON765
    @DEON765 2 ปีที่แล้ว +2

    mank ne keena pasa da dette

  • @gurcharansinghcheema7475
    @gurcharansinghcheema7475 ปีที่แล้ว +1

    Good performance by a child, thanks so much

  • @billsingh970
    @billsingh970 8 หลายเดือนก่อน

    ਮਾਣਕ ਸਚ ਕਹਿ ਗਿਆ ਓਏ ਲੋਕੋ

  • @radhesham1502
    @radhesham1502 2 ปีที่แล้ว +1

    Very very nice manak saab ji
    Ba kamaal 🙏🏻🌹🌹🙏🏻

  • @sonusingh2364
    @sonusingh2364 2 ปีที่แล้ว +2

    Very Very nice

  • @bliharsingh4164
    @bliharsingh4164 2 ปีที่แล้ว +1

    Sat sri akal veer naal kise di mulakat hundi howe taan halla sheri deo ik wari bachpan di kalakari noo murd bhambar wang machave.

  • @balvirlandra7727
    @balvirlandra7727 ปีที่แล้ว

    ਗ਼ੁਡ

  • @gurpalsingh-je9yo
    @gurpalsingh-je9yo 2 ปีที่แล้ว +1

    ਸਿਰਾ ਕਰ ਦਿੱਤਾ

  • @avtarsinghkingra6430
    @avtarsinghkingra6430 2 ปีที่แล้ว +1

    ਕਮਾਲ ਕਰਤੀ

  • @ssktrucking4791
    @ssktrucking4791 2 หลายเดือนก่อน

    Legendry manak sab ❤

  • @HarpalSingh-b7z
    @HarpalSingh-b7z 6 หลายเดือนก่อน

    Mainu tas tevo ea da pinnd.......

  • @dalvirsingh3697
    @dalvirsingh3697 2 ปีที่แล้ว +2

    ਬਹੁਤ ਵਧੀਆ

  • @harjeetsingh9645
    @harjeetsingh9645 2 ปีที่แล้ว

    Eh aj kithe h

  • @BalbirMaan-se7jb
    @BalbirMaan-se7jb 2 ปีที่แล้ว +1

    Putt.Rinku.love.u.
    Gud.blessing.khus.rho.chardikalan.ch.rho.
    Canada

  • @vijaykahlon2876
    @vijaykahlon2876 2 ปีที่แล้ว +1

    Nice manak saab ji sohna gaya munde ne

  • @jaspalsingh-nk1sf
    @jaspalsingh-nk1sf ปีที่แล้ว

    Jeonda reh

  • @prabhjitsingh6689
    @prabhjitsingh6689 2 ปีที่แล้ว +1

    Very nice very good 👌 manek sahab da dhanwad he