ਭੁੱਲਕੇ ਝੂਠੇ ਯਾਰਾਂ ਨੂੰ | Juthe Yaar |Kuldeep Manak | Live Akhada Village Bariwala

แชร์
ฝัง
  • เผยแพร่เมื่อ 17 พ.ย. 2024

ความคิดเห็น • 36

  • @nanakchandkamboj5844
    @nanakchandkamboj5844 2 ปีที่แล้ว +13

    ਮਾਣਕ ਸਾਹਬ ਦਾ ਨਾਮ ਅੱਜ ਵੀ ਧਰੂ ਤਾਰੇ🌟 ਵਾੰਗੂ ਚਮਕਦਾ ਹੈ ਤੇ ਯੁਗਾਂ ਤੱਕ ਆਪਣੀ ਸੁਰੀਲੀ ਅਵਾਜ਼ ਦਾ ਸਦਕਾ ਚਮਕਦਾ ਰਹੂ।

  • @sukhmandersinghbrar1716
    @sukhmandersinghbrar1716 ปีที่แล้ว +5

    ਹਿੱਕ ਦੇ ਜੋਰ ਨਾਲ ਗਾਉਣ ਵਾਲਾ ਗਾਇਕ
    ਕੁਲਦੀਪ ਮਾਣਕ ਸਦਾ ਬਹਾਰ ਸੁਪਰ ਹਿੱਟ
    ਅਨਮੋਲ ਹੀਰਾ ਪੰਜਾਬ ਦਾ

  • @baldevsingh9391
    @baldevsingh9391 2 ปีที่แล้ว +10

    जो लोग मानक साहब के फैन हैं उनी का बहुत बहुत धन्यवाद जी

  • @RajinderSingh-wo5ph
    @RajinderSingh-wo5ph 2 ปีที่แล้ว +13

    ਮਾਣਕ ਮਾਣਕ ਹੀ ਸੀ 22ਜੀ

  • @Gagan-khehra
    @Gagan-khehra ปีที่แล้ว +2

    ਮਾਣਕ ਸਾਬ 🙏

  • @lakhasingh9270
    @lakhasingh9270 2 ปีที่แล้ว +11

    ਵੇਖੀਂ ਮਾਣਕਾ ਕਿਤੇ ਸਪੀਕਰ ਦੇ ਪੱਤੇ ਨਾ ਪਾੜ ਦੇਵੀਂ ਬਹੁਤ ਬੁਲੰਦ ਅਵਾਜ਼ ਸੀ ਮਾਣਕ ਜੀ ਦੀ

  • @ManmohanSingh-kr8bx
    @ManmohanSingh-kr8bx 2 ปีที่แล้ว +6

    H,M,V,,ਦਾ,,ਫੂਫੜ,,ਮਾਣਕ,,ਦੇਸੀ,ਯੂਗ,1980

  • @varindersharma6661
    @varindersharma6661 3 ปีที่แล้ว +15

    ਲੋਕ ਮਾਣਕ ਨੂੰ ਐਨਾ ਪਿਆਰ ਕਰਦੇ ਸੀ ਉਹਦੀਆ ਗਲਾ ਧੁਪੇ ਬੈਹਕੇ ਸੁਣਦੇ ਸੀ ਅਜਕਲ ਕੋਈ ਵੀ ਜੋ ਮਰਜੀ ਗਾਇਕ ਹੋਵੇ ਚਹੇ ਏਸੀ ਹਾਲ ਚ ਬਿਠਾ ਦਵੋ ਲੋਕਾ ਨੂੰ ਫਿਰ ਵੀ ਲੋਕ ਉਠਕੇ ਤੁਰ ਪੈਦੇ ਨੇ ,,,,ਮਾਣਕ ਚ ਦਮ ਸੀ ਲੋਕਾ ਨੂੰ ਧੁਪ ਚ ਵੀ ਖੜਾ ਦਿਂਦਾ ਸੀ

  • @malwatrending7199
    @malwatrending7199 ปีที่แล้ว +2

    ਬਹੁਤ ਆਏ ਬਹੁਤ ਗਏ ਪਰ ਕੋਈ ਕੁਲਦੀਪ ਮਾਣਕ ਨਹੀਂ ਬਣ ਸਕਦਾ ਮਿੱਤਰੋ

  • @jatinderchandher109
    @jatinderchandher109 ปีที่แล้ว +2

    ਮਾਣਕ ਵਰਗਾ ਕੋਈ ਨੀ ਹੋਣਾ

  • @mangatsingh670
    @mangatsingh670 2 ปีที่แล้ว +6

    ਮਾਣਕ ਤਾਂ ਮਾਣਕ ਹੀ ਸੀ

  • @amitkumarmaandla4520
    @amitkumarmaandla4520 3 ปีที่แล้ว +8

    Parnaam manak Saab ji nu
    Zubaan vich bohat rass c manak saab de

  • @jagwindersingh8633
    @jagwindersingh8633 2 ปีที่แล้ว +2

    Wah manak sab ji

  • @SinghsabbSingh-wg6dg
    @SinghsabbSingh-wg6dg 4 หลายเดือนก่อน +1

    Nice.heera.punjab.da.mank.

  • @varindersharma6661
    @varindersharma6661 3 ปีที่แล้ว +11

    ਮਾਣਕ ਨੂੰ ਬਾਉਸਰਾ ਦੀ ਲੋੜ ਨਹੀ ਸੀ ਕਿਉਕੀ ਲੋਕ ਉਨਾ ਨੂੰ ਪਿਆਰ ਕਰਦੇ।ਸੀ ,,,ਅਜਕਲ ਵਾਲਿਆ ਨੂੰ ਪਤਾ ਵੀ ਲੋਕਾ ਨੇ ਜੁਤੀਆ ਮਾਰਨੀਆ ਤਾਹੀ ਬਾਉਸਰ ਰਖਦੇ ਨੇ

  • @gurtejbrar8283
    @gurtejbrar8283 3 ปีที่แล้ว +5

    Wah ustad ji

  • @anureetkaur6921
    @anureetkaur6921 6 หลายเดือนก่อน +1

    Very nice

  • @kuldeep_maan
    @kuldeep_maan 2 ปีที่แล้ว +5

    ਮਾਣਕ ਸਾਹਿਬ ਬੱਬਰ ਸ਼ੇਰ ਲੋਕ ਗਾਇਕ ਸੀ ਨਹੀਂ ਅੱਜ ਵੀ ਹਨ ਮਾਣਕ ਸਾਹਿਬ ਦੀ ਆਵਾਜ਼ ਸਦਾ ਅਮਰ ਹੈ,ਯੁੱਗ ਯੁੱਗ ਫਿਜ਼ਾ ਚ ਗੁੰਜਦੀ ਰਵੇਗੀ।

  • @sarabjeetkair317
    @sarabjeetkair317 2 ปีที่แล้ว +2

    Good

  • @Avtarsingh-wy5gw
    @Avtarsingh-wy5gw 3 ปีที่แล้ว +2

    kya baat a,manak to upar koi ni

  • @mokhajaspindersingh5401
    @mokhajaspindersingh5401 3 ปีที่แล้ว +4

    Love you Miss you

  • @SinghsabbSingh-wg6dg
    @SinghsabbSingh-wg6dg 3 หลายเดือนก่อน

    Sada.amar.reha.

  • @jogindersinghsingh9841
    @jogindersinghsingh9841 ปีที่แล้ว

    I miss you kuldeep mank ji

  • @rimpasharma1622
    @rimpasharma1622 หลายเดือนก่อน

    no1 manak saab mis u❤

  • @janaksingh5653
    @janaksingh5653 2 ปีที่แล้ว

    JANAK SINGH MAUR KALAN DHOLAK upretr vare Good

  • @KulveerSingh-s3p
    @KulveerSingh-s3p ปีที่แล้ว

    Manak ji de record geet hon ja stage program iko hi rydham ch gounde c....eh Maan manak ji nu hi mileya...

  • @HarjeetSingh-nk1fp
    @HarjeetSingh-nk1fp 3 ปีที่แล้ว +2

    Jn meri manak g

  • @harjap1638
    @harjap1638 ปีที่แล้ว +1

    😎😍

  • @karamjitgill9642
    @karamjitgill9642 2 ปีที่แล้ว +1

    Manak is great SINGER 👍

  • @nirmalaulakh4572
    @nirmalaulakh4572 4 หลายเดือนก่อน +1

    😂😂😂

  • @a.kelectrical9374
    @a.kelectrical9374 ปีที่แล้ว

    Mank ji garat singer

  • @KuldeepKaur-nu5fy
    @KuldeepKaur-nu5fy ปีที่แล้ว

    Bai jadd geet suru kita body ch bijli da jhatka lagra, lon kande khade kar dite, sira awaz aa nhi ajj kal ta saaz hi theek aunde aa gaun walian ton

  • @meetramgarhia139
    @meetramgarhia139 ปีที่แล้ว

    baghe purane a lgaa

  • @varindersharma6661
    @varindersharma6661 3 ปีที่แล้ว +3

    Manak end c ajjkl wale fuddu aa

  • @kewalsekhon8206
    @kewalsekhon8206 6 หลายเดือนก่อน +1

    Good