Kartar Ramla ਨੇ ਮੌਤ ਤੋਂ ਪਹਿਲਾਂ ਕੁਲਦੀਪ ਮਾਣਕ ਵਾਰੇ ਕੀ ਖੁਲਾਸੇ ਕੀਤੇ। Kuldeep Manak ware!!

แชร์
ฝัง
  • เผยแพร่เมื่อ 7 ก.พ. 2025
  • An interview with#kartar_ramla and #Navjot_rani about#Kuldeep_Manak with karam brar and Gurvinder aulakh
    9783019420

ความคิดเห็น • 77

  • @nanakchandkamboj5844
    @nanakchandkamboj5844 2 ปีที่แล้ว +18

    ਮਾਣਕ ਸਾਹਬ ਬਾਰੇ ਰਮਲਾ ਜੀ ਨੇ ਬਿਲਕੁਲ ਸੱਚ ਬੋਲਿਆ।ਓਹ ਨੇਕ ਦਿਲ ਤੇ ਮਿਲਣਸਾਰ ਇਨਸਾਨ ਸਨ। ਵਾਕਈ ਉਨਾੰ ਵਰਗਾ ਫਨਕਾਰ ਕਦੇ ਪੈਦਾ ਨਹੀਂ ਹੋਣਾ।

  • @bholasingh1008
    @bholasingh1008 7 หลายเดือนก่อน +6

    ਸਹੀ ਬੋਲਿਆ ਰਮਲਾ ਸਾਹਿਬ ਨੇ, ਧੰਨਵਾਦ

  • @ManjeetSingh-hw9cb
    @ManjeetSingh-hw9cb 2 ปีที่แล้ว +10

    ਕਰਤਾਰ ਰਮਲਾ ਜੀ ਬਹੁਤ ਬਹੁਤ ਧੰਨਵਾਦ ।ਤੁਸੀ ਮਾਣਕ ਸਾਹਿਬ ਨੂੰ ਯਾਦ ਕੀਤਾ । ਇਹ ਭਈਏ ਵਾਲਾ ਗੀਤ ਕਾਬਲੇ ਤਰੀਫ ਏ ।

  • @seeradaudhar8436
    @seeradaudhar8436 2 ปีที่แล้ว +6

    ਕਰਤਾਰ ਰਮਲਾ ਜੀ ਨੂੰ ਮੈ ਤਿੰਨ ਵਾਰ ਮਿਲਿਆ ਬਹੁਤ ਵੱਧਿਆ ਅਨਿਸਾਨ ਸੀ ਵਾਹੇ ਗੁਰੂ ਆਪਣੇ ਰਚਨਾ ਚੋ ਨਿਵਾਸ ਬਕਸੇ

  • @prabh.deep0001
    @prabh.deep0001 3 ปีที่แล้ว +9

    ਬਹੁਤ ਹੀ ਵਧੀਆ ।ਬਾਈ ਰਮਲਾ ਸਾਬ ਪਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ਣ ਅਤੇ ਪਰਿਵਾਰਿਕ ਮੈਂਬਰਾਂ ਨੂੰ ਹਿੰਮਤ ਬਖਸ਼ਣ

  • @gurjantaulakh9867
    @gurjantaulakh9867 ปีที่แล้ว +10

    ਵਾਹ ਜੀ ਵਾਹ ਰਮਲਾ ਸਾਹਿਬ ਜੀ ਮਾਣਕ ਦੀ ਮਸ਼ਹੂਰੀ ਕਰਕੇ ਆਪਣੇ ਆਪ ਨੂੰ ਬਹੁਤ ਹੀ ਵੱਡੇ ਕਰ ਲਿਆ ਹੈ ਲੇਕਿਨ ਵੱਡਾ ਤੂੰ ਆਪ ਹੀ ਬਹੁਤ ਹੈ

  • @Punjabi-f9b
    @Punjabi-f9b 10 หลายเดือนก่อน +4

    Miss ਯੂ ustad ਜੀ ❤😭

  • @GSVirk-z6s
    @GSVirk-z6s 4 หลายเดือนก่อน +1

    Niec manak ji

  • @ShamsherSingh-k6b
    @ShamsherSingh-k6b 9 หลายเดือนก่อน +6

    ਵਧੀਆ ਇਨਸਾਨ ਰਮਲਾ ਸਾਬ

  • @yaadwinderdandiwal9480
    @yaadwinderdandiwal9480 3 ปีที่แล้ว +6

    ਸਿੱਰਾ ਬਾਈ ਕਰਤਾਰ ਸਿੰਘ ਰਮਲਾ ਜੀ THE LEGEND

  • @pardhanbobbybrarmohanpura2373
    @pardhanbobbybrarmohanpura2373 2 ปีที่แล้ว +4

    Bahut hi jaberdast gayak c kartar ramla saab 🙏

  • @surinderkumar-hp1hk
    @surinderkumar-hp1hk 5 หลายเดือนก่อน +1

    Miss you ramla saab.

  • @kachraseth690
    @kachraseth690 3 ปีที่แล้ว +5

    Super star 🌟🌟 singer hi c atttttttt kartar Ramla ji 👌👌👌👌👌🎵🎵🎤🎶🎉🆗🆗🌟🌠💥✨🌹🌹

  • @asdoabaofficial6180
    @asdoabaofficial6180 4 ปีที่แล้ว +5

    Bahut vadhiya mulakat ramla ji naal

  • @JagjitSingh52626
    @JagjitSingh52626 ปีที่แล้ว +10

    ਬੱਬਰ ਸ਼ੇਰ (ਮਾਣਕ ਸਾਹਿਬ ) ਨੂੰ ਬੱਬਰ ਸ਼ੇਰ ਕਹਿ ਕੇ ਰਾਮਲਾ ਸਾਹਿਬ ਦਾ ਸਥਾਨ ਪੁਂਜਾਬੀ ਗਾਇਕੀ ਵਿਚ ਹੋਰ ਉੱਚਾ ਹੋ ਗਿਆ ਹੈ .... ਪ੍ਰਮਾਤਮਾ ਦੋਨਾਂ ਕਲਾਕਾਰਾਂ ਨੂੰ ਆਪਣੇ ਚਰਨਾਂ ਵਿਚ ਜਗਾਹ ਦੇਵੇ

  • @labhsingh777
    @labhsingh777 4 ปีที่แล้ว +7

    Bhut vdiya lgiya ji kartar ramla ji dia galla sunke. Hun rab vi suniya kruga ramla ji kolo geet jo aena jaldi satho khoke lai gye piyara lok gayik

  • @bschungha8542
    @bschungha8542 7 หลายเดือนก่อน +3

    ਰਮਲਾ ਮੇਰੇ ਪਿੰਡ ਮੈਂ ਸਰਪੰਚ ਸੀ
    1999ਵਿੱਚ ਆਇਆ ਸੀ

  • @mokhajaspindersingh5401
    @mokhajaspindersingh5401 4 ปีที่แล้ว +6

    Love you manak ji ramala ji

  • @SatpalSingh-rx9dr
    @SatpalSingh-rx9dr 2 ปีที่แล้ว +15

    ਗੁਲਸ਼ਨ ਕੋਮਲ ਨੇ ਕਿਹਾ ਮੈਨੂੰ ਮਾਣਕ ਛਿੰਦੇ ਤੋਂ ਵਧੀਆਂ ਲੱਗਾ

  • @harvinderpappu3687
    @harvinderpappu3687 4 ปีที่แล้ว +5

    Miss you sar

  • @jagtarsingh6898
    @jagtarsingh6898 4 ปีที่แล้ว +6

    Miss you ustaad ji

  • @Gurvindersingh-ls7of
    @Gurvindersingh-ls7of 2 หลายเดือนก่อน +1

    Manak ji

  • @harjitsingh9613
    @harjitsingh9613 5 หลายเดือนก่อน +1

    ❤❤❤❤❤

  • @HarjinderSingh-ir7vs
    @HarjinderSingh-ir7vs 3 ปีที่แล้ว +6

    ਰਮਲਾ..ਸਾਬ.ਦੀਅਾ.ਯਾਦ.ਰिਹ.ਗੲੀਅਾ..िੲਹੋ.िਜਹਾ.ਗਾिੲਕ.ਦੁਬਾਰਾ.ਮੁਸिਕਲ.ਹੀ.ਪਾिੲਦਾ.ਹੋਵੇ.ਗਾ

  • @HSKHAIRA
    @HSKHAIRA 7 หลายเดือนก่อน +1

    ਕੁਲਦੀਪ ਮਾਣਕ ਦਾ ਜੱਟ ਹੇਠ ਜੰਡੋਰੇ ਦੇ ਸੌਂ ਗਿਆ ਪੱਟ ਦਾ ਸਰਾਣਾ ਲਾ ਕੇ। ਇਹ ਗੀਤ ਪਾਲ ਲੁਬਾਣੇ ਵਾਲੇ ਦਾ ਲਿਖਿਆ ਸੀ ਤੇ ਕੁਲਦੀਪ ਮਾਣਕ ਨੇ 12 ਕਲੀਆਂ ਪਾਲ ਲੁਬਾਣੇ ਆਲੇ ਦੇ ਵਿਆਹ ਤੇ ਪਿੰਡ ਲੁਬਾਣੇ ਗਾਈਆਂ ਸਨ। ਮੈਂ ਵੀ ਇਹ ਅਖੜਾ ਕੁਲਦੀਪ ਮਾਣਕ ਦਾ ਸੁਣਿਆ ਅਤੇ ਅੱਖੀਂ ਦੇਖਿਆ ਸੀ।
    ਉਸ ਤੋਂ ਬਾਅਦ ਹੀ ਇਹ ਗਾਣੇ ਕੁਲਦੀਪ ਮਾਣਕ ਦੀ ਆਵਾਜ ਵਿੱਚ ਰਿਕਾਰਡ ਹੋਏ ਸਨ।
    ਪਾਲ ਲੁਬਾਣੇ ਆਲੇ ਅਤੇ ਕੁਲਦੀਪ ਮਾਣਕ ਦਰਮਿਆਨ ਇਹਨਾਂ ਗਾਣਿਆਂ ਨੂੰ ਲੈ ਕੇ ਵਿਵਾਦ ਤੇ ਕੋਰਟ ਕੇਸ ਵੀ ਚੱਲਿਆ ਸੀ।
    ਜੱਟ ਹੇਠ ਜੰਡੋਰੇ ਦੇ ਗੀਤ ਵਿਚ ਜਿੱਥੇ ਰਿਕਾਰਡ ਹੋਇਆ ਅੰਤਰਾ ਆਉੰਦਾ ਹੈ ਕਿ ਕਹੇ ਦੇਵ ਥਰੀਕਿਆਂ ਦਾ, ਉੱਥੇ ਮੈਂ ਪਾਲ ਲੁਬਾਣੇ ਆਲੇ ਦੇ ਵਿਆਹ ਮੌਕੇ ਤੇ ਅਖਾੜੇ ਦੌਰਾਨ ਹੀ ਸੁਣਿਆ ਸੀ। ਕਿ ਕਹੇ ਪਾਲ ਲੁਬਾਣੇ ਦਾ ਜੱਟੀ ਨੇ ਦਾਗ ਇਸ਼ਕ ਨੂੰ ਲਾਤਾ।
    ਦਫੇਦਾਰ ਹਰਜਿੰਦਰ ਸਿੰਘ ਖਹਿਰਾ,
    ਸੂਬਾ ਪ੍ਰਧਾਨ ਸਟੇਟ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ (ਸੇਵਾ) ਪੰਜਾਬ ਰਜਿ:।
    ਪਿੰਡ#ਅਗੌਲ ਤਹਿਸੀਲ ਨਾਭਾ ਜਿਲ੍ਹਾ ਪਟਿਆਲਾ ।
    94630 38047

  • @hackerrym3201
    @hackerrym3201 4 ปีที่แล้ว +9

    ਬਰਾੜ ਸਹਾਬ ਬਹੁਤ ਵਧੀਆ👍

  • @Kuldeepsingh-gt1dj
    @Kuldeepsingh-gt1dj ปีที่แล้ว +2

    ❤,Hmv,,ਦਾ,,ਫੂਫੜ,ਰਮਾਲਾ੨੨,❤❤❤❤❤❤❤

  • @jagtarpahal7470
    @jagtarpahal7470 4 ปีที่แล้ว +6

    Awesome interview! Excellent !

  • @Kuldeep06sraw
    @Kuldeep06sraw 8 หลายเดือนก่อน +3

    Good.singer.k.r

  • @gurjantsingh1300
    @gurjantsingh1300 7 หลายเดือนก่อน +4

    ਮਾਣਕ ਵਰਗੇ ਕਲਾਕਾਰ ਸਦੀਆਂ ਬਾਅਦ ਪੈਦਾ ਹੋਣਗੇ

  • @luckyraikoti7578
    @luckyraikoti7578 4 ปีที่แล้ว +5

    Ba kamaal ji

  • @bantsingh814
    @bantsingh814 4 ปีที่แล้ว +4

    Very nice interview ji..

  • @ManiSingh-fh9xj
    @ManiSingh-fh9xj 4 ปีที่แล้ว +9

    misss u baapu oy

  • @yadwindersinghbrar4967
    @yadwindersinghbrar4967 4 ปีที่แล้ว +5

    Legend kartar ramla

  • @KuldeepSingh-qq9ds
    @KuldeepSingh-qq9ds 4 ปีที่แล้ว +8

    ਪਿਆਰਾ ਸਿੰਘ ਪੰਛੀ ਦਾ ਇੰਟਰਵਿਊ ਵੀ ਜ਼ਰੂਰ ਕਰੋ ਜੀ

  • @SherSingh-hf3cg
    @SherSingh-hf3cg 7 หลายเดือนก่อน +2

    Yed rhuga ramla rehdi duniaa tek ,alvida vir tenu

  • @shamshersingh8669
    @shamshersingh8669 ปีที่แล้ว +4

    ਕੀ ਲੋੜ ਸੀ 88 ਤੋ ਪਹਿਲਾ ਇਹ ਭਾਣਾ ਵਰਤ ਜਾਦਾ ਵਧੀਆ ਸੀ

    • @Nick-eb7up
      @Nick-eb7up ปีที่แล้ว

      Chamkile Bare Gal Ni Karda. Aaj Thubnail Ch Lage Teeno Chale Gaye But Jeonda Sirf Chamkila Rahuga

  • @thabalmankirat1185
    @thabalmankirat1185 4 ปีที่แล้ว +5

    Right ramala sab

  • @ReshamKalsi-fi1lf
    @ReshamKalsi-fi1lf 7 หลายเดือนก่อน +1

    ਅਖਾੜੇ ਦੋ ਕਮਾਲ ਦੇ ਦੇਖੇ ਇਕ ਕਰਤਾਰ ਸਿੰਘ ਰਮਲਾ ਪਿੰਡ ਹਰੀਪੁਰਾ ਜ਼ਿਲਾ ਸਰਸਾ ਦੂਜਾ ਕੁਲਦੀਪ ਮਾਣਕ ਪਿੰਡ ਕੁਤਾਵੱਢ ਜ਼ਿਲ੍ਹਾ ਸਰਸਾ ਬਰਸਾਤ ਚਲਦੀ ਚ ਦੋਵੇਂ ਅਖਾੜੇ ਚਲੇ ਕੁਲਦੀਪ ਮਾਣਕ ਨੂੰ ਤਾਂ ਵੀਹ ਮਿੰਟ ਜ਼ਿਆਦਾ ਗੌਣਾਂ ਪਿਆ

  • @mokhajaspindersingh5401
    @mokhajaspindersingh5401 4 ปีที่แล้ว +4

    Miss you Ramla ji

  • @navjotjoyti8484
    @navjotjoyti8484 4 ปีที่แล้ว +5

    Legend

  • @BaljeetSingh-yt1li
    @BaljeetSingh-yt1li 28 วันที่ผ่านมา +1

    Ramya ta ramla he see❤baĺjit chunghan

  • @jasspreetsingh5216
    @jasspreetsingh5216 4 ปีที่แล้ว +4

    Miss you

  • @jagrajsingh1271
    @jagrajsingh1271 4 ปีที่แล้ว +2

    👍👍👍👍👍

  • @HarjinderSingh-ot4mw
    @HarjinderSingh-ot4mw 3 ปีที่แล้ว +2

    Very nice

  • @samasingh8876
    @samasingh8876 4 ปีที่แล้ว +2

    👍💓🌹🥀🌷💘

  • @Nirbhai-x2o
    @Nirbhai-x2o 3 หลายเดือนก่อน +2

    ਬਾਪੂ ਦਾ ਖੂੰਡਾ ਲਿਖਣ ਵਾਲੇ ਗੀਤਕਾਰ ਨੂੰ ਰਮਲੇ,ਨੇ ਪੰਜੀ ਨਹੀ ਦਿਤੀ ਬੋਤਲ ਦੇ ਆਉਣੀ,ਗੀਤ ਲੈ ਆਉਣੈ

  • @Singh47Singh-jr7jt
    @Singh47Singh-jr7jt 7 หลายเดือนก่อน +2

    Legend Chamkila

  • @navjotjoyti8484
    @navjotjoyti8484 4 ปีที่แล้ว +5

    Kina sona gaunde c Ramla sahab g Navjot mdm g

  • @BaljeetSingh-xp9cl
    @BaljeetSingh-xp9cl 2 ปีที่แล้ว +2

    Top.Hero C.22.G.Chamkila

  • @allworldtv8115
    @allworldtv8115 4 ปีที่แล้ว +5

    Kartar ramala nu powertrac 440 tracktor ta bauat suna kasta the

  • @ManmohanSingh-kr8bx
    @ManmohanSingh-kr8bx 4 ปีที่แล้ว +5

    ਚਮਕੀਲਾ,,,ਬਰੇ,,ਬੀ,,ਪੂਛ,,22,,,ਸਾਰੇ,,ਖਡੇ,,ਲਾਨ,,ਲੈ,,ਤੇ,,ਸੀ

  • @jagjitsinghbhadaur1084
    @jagjitsinghbhadaur1084 4 ปีที่แล้ว +3

    2019 vich Ramla Ji naal Live Programme te Live Sound Laaya c 4-5 Programme Laye c.From JAGJIT SOUND SERVICE 9876125357

  • @anushpreet8394
    @anushpreet8394 4 ปีที่แล้ว +7

    Harneet nittu nall v interview for,aur us ne sheead chamkila sabh gggggggg amarjot nall v geet bole ne g

  • @BikramCheema-mr9qn
    @BikramCheema-mr9qn 6 หลายเดือนก่อน +1

    Eh sab camkele de dushman se surinder shida ramla manak sadiq dedar ehna diya dolkia chaane cimte sab nu jang lagwa ditti se camkeele ni

  • @sarifali4569
    @sarifali4569 2 ปีที่แล้ว +2

    Daru peen wala manak di kabar kyu proud to be muslim no daru

  • @baljitsingh1802
    @baljitsingh1802 2 ปีที่แล้ว +3

    Ramla Ramla he c

  • @ਇੰਦਰਜੀਤਸਿੰਘਵੜੈਚ
    @ਇੰਦਰਜੀਤਸਿੰਘਵੜੈਚ 4 ปีที่แล้ว +4

    30------6--------2020

  • @lakhwindersingh-ht4wh
    @lakhwindersingh-ht4wh 4 ปีที่แล้ว +3

    Ramla sahib suche suche admi c

  • @karamjeetsingh158
    @karamjeetsingh158 4 ปีที่แล้ว +7

    ਚਮਕੀਲੇ ਦਾ ਗਾਣਾ ਤੋ ਬਿਨਾ ਕੋਉਣ ਪੁਸਦਾ ਸੀ ਸੋਨੂੰ

    • @kalbirsingh3135
      @kalbirsingh3135 4 ปีที่แล้ว

      Nk

    • @KulwinderSingh-sh2jk
      @KulwinderSingh-sh2jk 4 ปีที่แล้ว +2

      ਚਮਕੀਲੇ ਦੇ ਟਾਇਮ ਵੀ ਮਾਣਕ ਸਿਰ ਸੀ ਚਾਲੀ ਤੋ ਪਨਤਾਲੀ ਅਖਾੜੇ ਮਹੀਨੇ ਚ ਲਉਦਾ ਸੀ

    • @nanakchandkamboj5844
      @nanakchandkamboj5844 4 ปีที่แล้ว +2

      ਕੁਲਦੀਪ ਮਾਣਕ ਵਰਗਾ ਕਲਾਕਾਰ ਨਾ ਜੰਮਿਆ ਤੇ ਨਾ ਹੀ ਜਮਣਾ ਜਿਸਨੇ ਬਿਨਾ ਜਨਾਨੀ ਤੋਂ ਹਜਾਰਾਂ ਲੋਕ ਲੋਕ ਗਾਥਾ, ਕਲੀਆਂ, ਧਾਰਮਿਕ ਗੀਤ, ਸਭਿਆਚਾਰਕ ਗੀਤ ਗਾ ਕੇ ਐਸਾ ਇਤਹਾਸ ਰਚਿਆ ਜਿਸ ਦੀ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ। ਕਰਤਾਰ ਰਮਲਾ ਜੀ ਨੇ ਮਾਣਕ ਬਾਰੇ ਜੋ ਵੀ ਕਿਹਾ 101ਪਰਸੈੰਟ ਸਚ ਕਿਹਾ।

    • @maneepsingh4196
      @maneepsingh4196 3 ปีที่แล้ว +2

      ਦੀਦਾਰ ਸੰਧੂ ਕਰਨੈਲ ਗਿੱਲ ਸਿਰੇ ਦੇ ਕਲਾਕਾਰ ਸੀ ਇਨ੍ਹਾਂ ਨੇ ਚਮਕੀਲਾ ਸਟੇਜ ਤੋਂ ਭਜਾਇਆ ਸੀ

    • @mannithind1025
      @mannithind1025 3 ปีที่แล้ว

      Tu booking krda rehan singers di.

  • @RetuGujar-y7y
    @RetuGujar-y7y 2 หลายเดือนก่อน +1

    .
    .

  • @karanbaraich2300
    @karanbaraich2300 2 ปีที่แล้ว +8

    Miss you Ramla ji

  • @HarjindersinghJinder-v2r
    @HarjindersinghJinder-v2r 7 หลายเดือนก่อน +1

    Very nice