ਗਗਨ ਮਾਨ ਨੂੰ ਮੰਤਰੀ ਅਹੁਦੇ ਤੋਂ ਕਿਉਂ ਲਾਇਆ ਗਿਆ ਆਇਆ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ

แชร์
ฝัง
  • เผยแพร่เมื่อ 23 ก.ย. 2024
  • ਗਗਨ ਮਾਨ ਨੂੰ ਮੰਤਰੀ ਅਹੁਦੇ ਤੋਂ ਕਿਉਂ ਲਾਇਆ ਗਿਆ ਆਇਆ ਕਰੋੜਾਂ ਰੁਪਏ ਦਾ ਘਪਲਾ ਅਸਲੀ ਸੱਚ ਸਾਹਮਣੇ ਸੁਣ ਕੇ ਹੈਰਾਨ ਰਹਿ ਜਾਓਗੇ

ความคิดเห็น • 158

  • @BhinderSran-ky8ok
    @BhinderSran-ky8ok 3 ชั่วโมงที่ผ่านมา +42

    ਬਹੁਤ ਵਧੀਆ ਹੋਈਆਂ ਹੈ ਇਸ ਬੀਬੀ ਨੂੰ ਆਨੇ ਦੀ ਵੀ ਅਕਲ ਨਹੀਂ ਸੀ ਫੁਕਰੀ ਸੀ ਸਿਰੇ ਦੀ ਏਹ ਤਾਂ ਐਮ ਮੈਲੇ ਦੇ ਵੀ ਲੈਕ ਨਹੀਂ ਸੀ ਫੁਕਰੀ

    • @majorsingh8647
      @majorsingh8647 3 ชั่วโมงที่ผ่านมา +3

      ਭਾਰੀ ਐਮ ਐਲ ਏ ਦੀ ਗੱਲ ਕਰਦੇ ਹੋ ਇਹ ਸਰ ਚੀ ਦੇ ਲਾਇਕ ਨਹੀ ਸੀ ੲਹ ਤੇ ਲੋਕਾ ਨੇ ਬਣਾਇਆ ਇਹਨਾ ਨੂੰ ਇਕ ਗਾਣਾ ਸੀ ਮਰਦੀ ਨੇਅੱਕ ਚੱਬਿਆ ਲੋਕਾ ਕਾਂਗਰਸ਼ ਅਕਾਲੀ ਭਾਜਪਾ ਦੀ ਸਰਕਾਰ ਤੋ ਦੁਖੀ ਹੋ ਕੇ ਇਹਨਾ ਨੂੰ ਮੋਕਾ ਦਿੱਤਾ ਸੀ ਹੁਣ 2027 ਵਿਚ ਵੇ ਖ ਲਾਗੇ ਕਿੱਨੀਆ ਸੀਟਾ ਲੈਦੇ ਨੇ ਲੋਕੌ ਫੱਟੀ ਵੇਖਿਓ ਕਿਸ ਤਰ੍ਹਾਂ ਪੋਚਦੇ ਨੇ ਝਾੜੂ ਵਾਲਿਆ ਦੀ

    • @paramjitsingh3722
      @paramjitsingh3722 2 ชั่วโมงที่ผ่านมา

      @@majorsingh8647

  • @SatnamSaini-kv7ne
    @SatnamSaini-kv7ne ชั่วโมงที่ผ่านมา +13

    ਬੜੇ ਮਾਣ ਨਾਲ ਲੋਕਾਂ ਵੋਟਾਂ ਪਾ ਕੇ ਆਪ ਸਰਕਾਰ ਬਣਾਈ ਸੀ ਪਰ ਇਹ ਸਰਕਾਰ ਪਹਿਲੀਆਂ ਸਰਕਾਰਾਂ ਤੋਂ ਵੀ ਮਾੜੀ ਸ਼ਾਬਤ ਹੋਈ ਆ ਧੰਨਵਾਦ

  • @BaljinderSidhu-t9t
    @BaljinderSidhu-t9t 3 ชั่วโมงที่ผ่านมา +26

    ਬਿਲਕੁਲ ਸਹੀ ਗੱਲ ਹੈ ਜੀ ਭਗਵੰਤ ਮਾਨ ਨੂੰ ਆਪਣੇ ਫੈਸਲੇ ਆਪ ਲੈਣੇ ਚਾਹੀਦੇ ਨੇ

  • @arunjitkaur2663
    @arunjitkaur2663 2 ชั่วโมงที่ผ่านมา +16

    92ਦੇ 92 ਢਾਈ ਸਾਲ ਦੇ ਸਖਤ ਮਿਹਨਤ ਨਾਲ ਭਿਰਸ਼ਟਾਚਾਰ ਵਿਚ ਲੱਗੇ ਹੋਏ ਹਨ, ਪੰਜਾਬ ਕਰਜ਼ ਨਾਲ ਰੰਗਲਾ ਬਣਾ ਰਹੇ ਹਨ

  • @GopalSingh-GS786
    @GopalSingh-GS786 4 ชั่วโมงที่ผ่านมา +78

    ਬੀਬੀ ਗਗਨ ਮਾਨ ਆਪਣੇ ਆਪ ਨੂੰ ਰੱਬ ਤੋਂ ਉਪਰ ਸਮਝਦੀ ਸੀ ਉਸਦੀਆਂ ਸਾਰੀਆਂ ਬਾਈਟਸ ਸੁਣ ਕੇ ਦੇਖੋ ਹਰ ਗੱਲ ਚ ਹੰਕਾਰ ਦੀ ਸਮੈੱਲ ਆਉਂਦੀ ਸੀ। ਇਹ ਹੋਣਾ ਹੀ ਸੀ।

    • @Verma.15
      @Verma.15 2 ชั่วโมงที่ผ่านมา +8

      Bilkul Sahi , Hankar Ehna Sabh Vich Bahut Jyada Hai

  • @ParamjeetSingh-mu2wl
    @ParamjeetSingh-mu2wl 4 ชั่วโมงที่ผ่านมา +34

    ਚੁਟਕੀ ਵਾਲੀ ਤੋ ਜਾਦੀ ਵਾਰੀ ਪੁੱਛ ਤਾ ਲੈਣਾ ਸੀ ਕਿ M S P ਕਦੋ ਦੇ ਰਹੀ ਹੈ ਭਗਵੰਤ ਮਾਨ ਸਰਕਾਰ

  • @Psgojra
    @Psgojra 2 ชั่วโมงที่ผ่านมา +9

    ਇਹ ਸਹੀ ਗੱਲ ਸੀ ਗੋਣ ਵਾਲੇ ਮੰਤਰੀ ਬਣਾਏ

  • @SurjitSingh-tp8im
    @SurjitSingh-tp8im 3 ชั่วโมงที่ผ่านมา +25

    ਚੁਟਕੀ ਵਾਲੀ ਬੀਬੀ ਨਾਲ ਬੁਰੀ ਹੋਈ ਉਹ ਐਮ ਐਸ ਪੀ ਦਿੰਦੀ ਦਿੰਦੀ ਮੰਤਰੀ ਪਦ ਤੋਂ ਵੀ ਗੲਈ ਇਹ ਗਾਉਣ ਵਾਲੀ ਸੀ ਇਹਨੂੰ ਕੀ ਪਤਾ ਕਿ ਸਿਆਸਤ ਕੀ ਸੈਅ ਹੈ ।

    • @rashpalsingh5699
      @rashpalsingh5699 2 ชั่วโมงที่ผ่านมา +5

      ਬੁਰੀ ਕਾਹਦੀ ਹੋਈ
      ਉਹ ਅਪਣਾ ਕੋਟਾ ਪੂਰਾ ਕਰਗੀ
      ਹੁਣ ਪਾਰਟੀ ਨੇ ਹੋਰ ਨੂੰ ਵੀ ਤਾਂ ਟਾਈਮ ਦੇਣਾ .....

  • @RajinderKaur-ny3gh
    @RajinderKaur-ny3gh 2 ชั่วโมงที่ผ่านมา +13

    ਸਾਰੇ ‌M L A ਦੇ ਪੀਏ ਬਹੁਤ ਰੁਪਏ ਕਮਾ ਰਹੇ ਹਨ ਕੋਈ ਝੂਠ ‌ਨਹੀ

  • @harmindersingh6425
    @harmindersingh6425 4 ชั่วโมงที่ผ่านมา +40

    ਅਨਮੋਲ ਗਗਨ ਮਾਨ ਦਾ ਦਿਮਾਗ ਖਰਾਬ ਹੋ ਗਿਆ ਸੀ

    • @Aman2111
      @Aman2111 11 นาทีที่ผ่านมา

      Vaakht saabda deemag theek kaar denda… sukhbeer badal da theek Hoya naaa

  • @KaramdeenKhan-eq7dk
    @KaramdeenKhan-eq7dk 3 ชั่วโมงที่ผ่านมา +10

    ਮਹਕ੍ਰਪਟ ਸਰਕਾਰ ਸਾਬਿਤ ਹੋਈ ਹੈ ਇਹ।

  • @ParamjeetSingh-mu2wl
    @ParamjeetSingh-mu2wl 4 ชั่วโมงที่ผ่านมา +36

    M S P ਵਾਲੀ ਚੋ ਹੰਕਾਰ ਬਹੁਤ ਸੀ

  • @satpalbrar1012
    @satpalbrar1012 3 ชั่วโมงที่ผ่านมา +16

    ਅਕਾਲੀਆਂ ਨੂੰ ਤਾਂ ਬਾਈ ਤਿੰਨ ਸੀਟਾਂ ਮਿਲ ਗਈਆਂ ਇਹਨਾਂ ਨੂੰ ਤਿੰਨ ਵੀ ਨਹੀਂ ਮਿਲਣੀਆਂ ਆਈਆਂ ਇਹ ਆਸ ਮੈਦਾ ਲਾ ਦੇਣ ਗਾ ਵਾਸਤੇ

  • @malhansstudio6735
    @malhansstudio6735 2 ชั่วโมงที่ผ่านมา +12

    ਅਨਮੋਲ ਗਗਨ ਮਾਨ ਚੁੱਟਕੀ ਨਾਲ ਉੱਡ ਗਈ 😂😂

  • @GurjeetSingh-nn9zn
    @GurjeetSingh-nn9zn 4 ชั่วโมงที่ผ่านมา +18

    ਬਾਈ ਜੀ ਲੋਕ ਇੱਕ ਵਾਰ ਪਰਖਦੇ ਹੁੰਦੇ ਹੁਣ ਕੁਝ ਨਹੀਂ ਹੋਣਾ ਇਨ੍ਹਾਂ ਦਾ ਹੁਣ ਟਾਇਮ ਵੋਟਾ ਪਵਾਉਂਦੇ ਵਿੱਚ ਹੀ ਲੰਘ ਜਾਣਾ

    • @rashpalsingh5699
      @rashpalsingh5699 2 ชั่วโมงที่ผ่านมา +2

      ਗਲਤੀ ਝੰਡੇ ਦੀ ਐ
      ਏਹ ਤਾਂ ਕੁੜੀਆਂ ਲੱਭਣ
      ਮੰਗਣੇ
      ਵਿਆਹਾਂ
      ਤੇ ਹਨੀਮੂਨਾਂ ਚ ਈ ਉਲਝਿਆ ਰਿਹਾ
      ਏਹਨੇ ਤਾਂ ਕਈ ਮੰਤਰੀ ਵਿਆਹਤੇ ਤੇ
      ਆਪ ਦੂਜਾ ਕਰਾ ਲਿਆ
      ਕਿਉਂਕਿ ਖਰਚਾ ਤਾਂ ਹੁਣ ਸੰਗਤ ਨੇ ਈ ਚੁੱਕਣਾ ਸੀ !

  • @mahinderpal9404
    @mahinderpal9404 3 ชั่วโมงที่ผ่านมา +8

    ਬਾਈ ਜੀ ਦੀ ਗੱਲ ਬਾਤ ਦੀ ਕਾਬਲੇ ਤਾਰੀਫ਼ ਕਰਨੀ ਬਣਦੀ ਹੈ, ਬਾਕੀ ਗੱਲ ਇਹ ਹੈ ਕਿ ਆਪ ਪਾਰਟੀ ਨੇਂ ਭਵਿੱਖ ਚ ਭਾਲਿਆਂ ਵੀ ਨਹੀਂ ਲੱਭਣਾ ਹੈ । ਬਾਕੀ ਰਹੀ ਗੱਲ ਅਨਮੋਲ ਗਗਨ ਮਾਨ ਦੀ, ਇਹ ਖਰੜ ਹਲਕੇ ਤੋਂ ਮੁੜ ਨਹੀਂ ਜਿੱਤਦੀ।

  • @KewalGrewal-dj3iq
    @KewalGrewal-dj3iq 4 ชั่วโมงที่ผ่านมา +26

    ਬਿਲਕੁਲ ਸਹੀ ਕਿਹਾ ਬਾਈ ਨੇ

  • @NiranjanSingh-m2l
    @NiranjanSingh-m2l 3 ชั่วโมงที่ผ่านมา +22

    ਆਮ ਆਦਮੀ ਪਾਰਟੀ ਦਾ ਟਾਇਰ ਖਤਮ ਹੀ ਸਮਝੋ।

    • @rashpalsingh5699
      @rashpalsingh5699 3 ชั่วโมงที่ผ่านมา +1

      ਕੀ ਗੱਲ
      ਪੈ ਗੇ
      ਭੜ੍ਹਾਕੇ

  • @YashPal-by9wh
    @YashPal-by9wh 2 ชั่วโมงที่ผ่านมา +6

    ਚੁਟਕੀ ਵਾਲੀ ਨੂੰ ਪੁੱਛ ਲੈਣਾ ਸੀ ਭਾਈ ਐਮ ਐਸ ਪੀ ਕਦੋਂ ਦੳਊ।

  • @harpsandhu37
    @harpsandhu37 3 ชั่วโมงที่ผ่านมา +17

    ਇੱਕ ਬਿਲਡਰ ਕੋਲੋਂ 3 ਕਰੋੜ ਲਿਆ

  • @user-bs9lj6yg1
    @user-bs9lj6yg1 3 ชั่วโมงที่ผ่านมา +13

    ,🙋ਭ੍ਰਿਸ਼ਟਾਚਾਰ ਜਾਗੋ 🐒

  • @gurmitsingh3286
    @gurmitsingh3286 3 ชั่วโมงที่ผ่านมา +4

    ਰੱਬ ਨੂੰ ਟੱਪ , ਰੋਟੀ ਨੂੰ ਚੋਚੀ।
    ਹੁਣ ਸੰਭਲਣ ਦਾ ਟਾਈਮ ਲੰਘ ਗਿਆ ਲੱਗਦੈ।

  • @Kulwindersingh-ww4uo
    @Kulwindersingh-ww4uo 2 นาทีที่ผ่านมา +1

    ਭਗਵੰਤ ਮਾਨ ਨੂੰ ਪੰਜਾਬ ਪੱਖੀ ਫੈਸਲੇ ਖੁਦ ਲੈਣੇ ਚਾਹੀਦੇ ਹਨਫੇਰ ਇੱਜਤ ਬਣੀ ਰਹਿ ਸਕਦੀ ਹੈ

  • @jasbirkaurrayat-dy5db
    @jasbirkaurrayat-dy5db ชั่วโมงที่ผ่านมา +4

    ਚੰਗਾ ਹੋਇਆ ਅਨਮੋਲ ਮਾਨ ਦਾ ਪੱਤਾ ਕੱਟਿਆ ਗਿਆ ਇਸ ਨੇ ਖਰੜ ਵਿਖੇ ਬਹੁਤ corruption ਫਲਾਈ ਪਈ ਸੀ ਤਹਿਸੀਲ ਕਮੇਟੀ ਥਾਣੇ ਸਾਰੇ ਹੀ ਇਸਦੇ ਇਸ਼ਾਰਿਆ ਤੇ ਚਲਦੇ ਸੀ ਇਸਦਾ ਬਾਪੂ ਤੇ ਭਰਾ ਤਹਿਸੀਲ ਚ registry ਗਿਣਦੇ x k kinia ਹੋਇਆ ਸੋ ਚੰਗਾ ਹੋਇਆ ਇਸ ਤੋਂ ਖਹਿੜਾ ਛੁਟਿਆ

  • @ruplalsehgal1117
    @ruplalsehgal1117 3 ชั่วโมงที่ผ่านมา +3

    ਆਪ ਸਰਕਾਰ ਜੋ ਮਰਜੀ ਕਰੇ ਕੇਜਰੀਵਾਲ ਨਹੀਂ ਕਰਨ ਦੇਵੇਗਾ ਕੋਈ ਕੰਮ ਭਾਰਤੀ ਪੰਜਾਬੀਆਂ ਦੀ ਨਹੀਂ ਕੀਤੀ ਜਾ ਰਹੀ ਵੇਖੋ ਕਿੰਨੇ ਮੁਲਾਜ਼ਿਮ ਪੱਕੇ ਕੀਤੇ ਜਵਾਬ ਕੋਈ ਨਹੀਂ
    ਗੱਲੀਬਾਤੀ ਸਭ ਠੀਕ ਏ

  • @GurpreetSingh-ue7mi
    @GurpreetSingh-ue7mi 2 ชั่วโมงที่ผ่านมา +18

    ਪ੍ਰਤਾਪ ਸਿੰਘ ਬਾਜਵਾ ਨੇ ਸਹੀ ਕਿਹਾ ਸੀ ਸਾਡੇ ਮੂਹਰੇ ਕੀ ਕੀ ਨਮੂਨਿਆਂ ਨੂੰ ਬਿਠਾਤਾ ਲੋਕ ਉਨ੍ਹਾਂ ਦਾ ਮਜਾਕ ਸਮਝਦੇ ਸੀ ਬਿੱਲਕੁਲ ਸਹੀ ਕਿਹਾ ਸੀ

  • @jassatohra
    @jassatohra ชั่วโมงที่ผ่านมา +8

    ਬਹੁਤੇ ਐਮਐਲਏ ਆ ਦੇ ਭਰਾਵਾਂ ਨੇ ਵਾਧੂ ਜਮੀਨ ਜਾਇਦਾਦਾਂ ਬਣਾ ਲਈਆਂ ਹਨ ਜਿਸ ਦਿਨ ਇਨਕੁਆਰੀਆਂ ਹੋਈਆਂ ਸਭ ਫੜੇ ਜਾਣਗੇ

  • @bhupindersingh4084
    @bhupindersingh4084 3 ชั่วโมงที่ผ่านมา +2

    ਤੂਸ਼।ਬਾਕੀ।ਪਾਰਟੀਆ।ਦੇ।ਮੰਤਰੀਆ
    ਨੂੰ।ਸਂਚੇ।ਸੂਂਚੇ।ਹੋਣ।ਦਾ।ਸਰਟੀਫੀਕੇਟ।ਦੇ।ਰਿਹੈ

  • @harpeetsing
    @harpeetsing 2 ชั่วโมงที่ผ่านมา +4

    ਗਗਨਮਾਨ ਤੇਰੇ ਤੇ ਚੜ੍ਹ ਗਿਆ ਸਾਨ

  • @drkuldipsingh1400
    @drkuldipsingh1400 2 ชั่วโมงที่ผ่านมา +3

    There must be enquiry against
    Anmol gagan mann
    .how 50 Acre land was purchased?
    Full corrupt family
    People wl take action

  • @jagrajsingh2003
    @jagrajsingh2003 3 นาทีที่ผ่านมา +1

    ਮੈਨੂੰ ਤਾਂ ਨੀ ਲਗਦਾ ਕਿ ਭਗਵੰਤ ਮਾਨ ਇੱਕ ਸੁਲਝਿਆ ਹੋਇਆ ਸਿਆਸਤਦਾਨ ਬਣ ਰਿਹੈ !

  • @ksdhaliwal3670
    @ksdhaliwal3670 3 ชั่วโมงที่ผ่านมา +6

    ਸਾਰੇ ਟੱਬਰ ਤੇ ਫੋਰਸਾਂ ਲਾ ਰੱਖੀਆਂ।ਖਾਣ ਦੇ ਹੋਰ ਦਖਾਉਣ ਦੇ ਹੋਰ।।

  • @kashmirasingh454
    @kashmirasingh454 ชั่วโมงที่ผ่านมา +2

    Cm mann is good

  • @AvtarSingh-dh9dg
    @AvtarSingh-dh9dg ชั่วโมงที่ผ่านมา +2

    ਬਾਈ ਜੀ ਗੱਗਨ ਨੇ ਮੋਰਿਡਾ ਕਹਿਸੀਲ ਵਿਚ ਹੀ ਦੋ ਕਿਲੇ ਕਮਰਸੀਆਲ ਜਮੀਨ ਡੇਢ ਸਾਲ ਪਹਿਲਾ ਹੀ ਖਰੀਦੀ ਸੀ

  • @SukhwinderSingh-cv4zb
    @SukhwinderSingh-cv4zb 3 ชั่วโมงที่ผ่านมา +3

    Bhagwant Maan ton bina punjab cho Amm admi party khatam aa

  • @rajbindersingh8237
    @rajbindersingh8237 3 ชั่วโมงที่ผ่านมา +10

    ਚੁਟਕੀ ਵਜ ਗਈ

  • @gursewaksingh3225
    @gursewaksingh3225 3 ชั่วโมงที่ผ่านมา +2

    Next CM Chennai❤

  • @gurmukhsingh6021
    @gurmukhsingh6021 ชั่วโมงที่ผ่านมา +1

    Enquiry must be done against Anmol Gagan if need be.

  • @surinderkaur6322
    @surinderkaur6322 3 ชั่วโมงที่ผ่านมา +3

    Bauhat ghapla kardi c apna raj bnaeiya hoeiya c gagan maano ne vadia ho gya ehna kolon pushgish honi chahidi

  • @SurjitSingh-jy6gw
    @SurjitSingh-jy6gw ชั่วโมงที่ผ่านมา +1

    ਚੁਟਕੀ ਵਾਲੀਮੈਡਮਨੂੰਦਿਲਛੋਟਾਕਰਨਦੀਲੋੜਨਹੀਚੁਟਕੀਵਾਲਾਕੰਮਤਾਉਹਨਾਦਾਆਪਣਾਕੰਮਚਲਦਾਰਹਿਨਾ

  • @AmarSingh-gp2hd
    @AmarSingh-gp2hd ชั่วโมงที่ผ่านมา +1

    ਬੀਬੀ ਹੁਣ ਚੁਟਕੀ ਨਾਲ ਐਮਐਸਪੀ ਦਏਗੀ ਤੇ ਛੁਟਕੀ ਨਾਲ ਹੀ ਸਾਰੇ ਕੰਮ ਕਰੇਗੀ ਬੀਬੀ ਦੀ ਚੁਟਕੀ ਬਹੁਤ ਚਲਦੀ ਹ ਚੁਟਕੀ ਨਾਲ ਹੀ ਇਹ ਐਮਪੀ ਬਣ ਗਈ ਹ ਚੁਟਕੀ ਨਾਲ ਐਮਐਲਏ ਬਣ ਗਈ ਸੀ

  • @KrishanLal-z5g
    @KrishanLal-z5g 2 ชั่วโมงที่ผ่านมา +1

    Very good thoughts dear. Brother. Yug yug jio

  • @randhirmutti1000
    @randhirmutti1000 ชั่วโมงที่ผ่านมา +1

    Most honest CM punjsb can ever get. Can anyone name past Punjab cm as honest as Bhagwant.

  • @RahulKumar-yc8nu
    @RahulKumar-yc8nu 3 ชั่วโมงที่ผ่านมา +3

    ENNA..DI.. FIRST..AND
    LAST.. TURN..SEE

  • @SurjitSingh-xc1lh
    @SurjitSingh-xc1lh ชั่วโมงที่ผ่านมา

    Enquiry must be done against Gagan Mann & all others

  • @KulwinderSingh-lj6nj
    @KulwinderSingh-lj6nj 42 นาทีที่ผ่านมา

    Very beautiful interview, Bhagwant Mann is honest person, but in party it's one man show, mostely MLA 's are not honest.

  • @ParmSidhu-nq4iv
    @ParmSidhu-nq4iv 3 ชั่วโมงที่ผ่านมา +9

    ਅਨਮੋਲ ਗਗਨ ਨੂੰ ਚੁਟਕੀ ਖਤਮ ਹੋ ਗਈ

    • @rashpalsingh5699
      @rashpalsingh5699 3 ชั่วโมงที่ผ่านมา

      ਨਾਂ ਸੋਹਣਾ
      ਚੁਟਕੀ ਮੰਤਰੀ

    • @SK-io4gd
      @SK-io4gd 2 ชั่วโมงที่ผ่านมา

      ਐਮ ਐਸ ਪੀ,5 ਮਿੰਟਾਂ ਵਿੱਚ ਚੁਟਕੀ ਬਜਾ ਕੇ 😂😂

  • @rajishahi9138
    @rajishahi9138 3 ชั่วโมงที่ผ่านมา +2

    Anmol gagan Mann de bullet dian barkan wajj gian

  • @NirmalSingh-by3dp
    @NirmalSingh-by3dp 2 ชั่วโมงที่ผ่านมา +1

    Gagan Maan da taan father hi all in all c

  • @surinderjitsingh4951
    @surinderjitsingh4951 3 ชั่วโมงที่ผ่านมา +1

    Charcha karni sokhi a par Bhagwant Maan nu sideline karna sokha nahi..He is a man of masses

    • @rashpalsingh5699
      @rashpalsingh5699 2 ชั่วโมงที่ผ่านมา

      ਬਾਈ ਝੋਲੀ ਚੁੱਕ ਸਾਈਡ ਲਾਈਨ ਕਰਨੇ ਔਖੇ ਈ ਹੁੰਦੇ ਨੇ

  • @B.G.S.J.M.K.W
    @B.G.S.J.M.K.W 4 ชั่วโมงที่ผ่านมา +2

  • @jeetasingh9510
    @jeetasingh9510 2 ชั่วโมงที่ผ่านมา

    Himachal Govt has taken wise and bold decisions by reversing most of the freebies by seeing the clear writing on the wall. Punjab should also follow HP and should immediately withdraw free bijli, free bus ride and reduce VIP security. Increase circle rates to bring them near market rates which will increase revenue manifold. Reduce stamp study to 6/7 percent. It will check black money and will stabilise the property prices.

  • @gurdialsingh6769
    @gurdialsingh6769 40 นาทีที่ผ่านมา

    Grant old pension scheme for all the employees of Punjab government and DA installments to employees and pensioners of Punjab government

  • @sirajdeen9165
    @sirajdeen9165 46 นาทีที่ผ่านมา

    Gagan Mann forget their own old days.She become dictator and looted crores of Rs.She take degree of 5 MINUTES MS Wali Bebi .

  • @satpalsinghgrewal7360
    @satpalsinghgrewal7360 ชั่วโมงที่ผ่านมา

    Bilkul.right.ji

  • @KulwinderGill-wd6eu
    @KulwinderGill-wd6eu 35 นาทีที่ผ่านมา

    Baghwant Mann jindabad

  • @erjasvirsingh6014
    @erjasvirsingh6014 3 ชั่วโมงที่ผ่านมา

    70 years old politicians most of them are functioning in panjab Aap party

  • @amrikcheema9915
    @amrikcheema9915 2 ชั่วโมงที่ผ่านมา +1

    Gagan mann da ghar da bahar kharar da loka nu dharna dana banda ha

  • @pritpalsingh2789
    @pritpalsingh2789 12 นาทีที่ผ่านมา

    ਇਹ ਬੰਦਾ ਕੌਣ ਸੀ? ਗੱਲਬਾਤ ਬਹੁਤ ਵਧੀਆ ਕੀਤੀ

  • @Gurmeetkaurarhi-jq2pm
    @Gurmeetkaurarhi-jq2pm 9 นาทีที่ผ่านมา

    Sahi keha bai ji ne

  • @LakhwindersinghSandhu-m3u
    @LakhwindersinghSandhu-m3u 2 ชั่วโมงที่ผ่านมา +4

    ਢੋਲਕੀ ਹਰਮੋਨੀਅਮ ਲੈ ਕੇ ਦੁਬਾਰਾ ਨਚਣਾ ਚਾਲੂ ਕਰ

    • @GopalSingh-GS786
      @GopalSingh-GS786 32 นาทีที่ผ่านมา

      @@LakhwindersinghSandhu-m3u Good

  • @harmanjeetsingh3296
    @harmanjeetsingh3296 3 ชั่วโมงที่ผ่านมา

    Bilkul sahi gal a bhaji, main kharar halke to han ,gagan mann de brother te father ne bohat jeada corruption kiti ha

  • @AvtarSingh-dh9dg
    @AvtarSingh-dh9dg ชั่วโมงที่ผ่านมา

    ਮਾਨ ਸਾਹਿਬ ਨੂੰ ਸ੍ਰੀ ਚਮਕੌਰ ਸਾਹਿਬ ਦੇ ਐਮ ਐਲ ਏ ਦਾ ਵੀ ਪਤਾ ਕਰਨਾ ਚਾਹੀਦਾ ਹੈ ਜੀ । ਇਸ ਬੰਦੇ ਨੇ ਬਹੁਤ ਅੱਤ ਕਰਾਈ ਪਈ ਹੈ । ਅਰਾਲੀਆ ਦਾ ਹੀ ਰਿਹਾ ਪਰਾਈਵੇਟ ਪੀ ਏ ਉਹੀ ਇਸ ਨੇ ਰੱਖਿਆ ਹੈ । ਉਸ ਦੇ ਜਰੀਏ ਕਰੋੜਾ ਦੇ ਘਪਲੇ ਚੱਲ ਰਹੇ ਨੇ ਜੀ । ਖਾਸ ਕਰਕੇ ਮੋਰਿਡਾ ਤਹਿਸੀਲ ਵਿਚ ਕੁਸੀ ਚੈਕ ਕਰਾਲੋ ਜੀ

  • @SatwantSingh-ds4uz
    @SatwantSingh-ds4uz 3 ชั่วโมงที่ผ่านมา +1

    Bhagwantmanngood❤❤❤❤❤❤❤

    • @rashpalsingh5699
      @rashpalsingh5699 2 ชั่วโมงที่ผ่านมา

      ਅੱਛਿਆ ਜੀ ..........?

  • @karnailsinghvirk5245
    @karnailsinghvirk5245 3 ชั่วโมงที่ผ่านมา +1

    Good cm maan

    • @rashpalsingh5699
      @rashpalsingh5699 2 ชั่วโมงที่ผ่านมา

      ਅੱਛਿਆ ਜੀ ??????

  • @shrawanpathania5817
    @shrawanpathania5817 2 ชั่วโมงที่ผ่านมา

    Janta ka system ya evm ka system main hota hai , congress 2017 t0 2022 ek kam nahi DHIKTA

  • @nirmaldhiman773
    @nirmaldhiman773 3 ชั่วโมงที่ผ่านมา +1

    Kush
    Ku
    Shudke
    Sare
    MlA
    Kise
    Na
    Kise
    Ghaple
    Ch
    Shamil
    Ne

  • @davindersinghaulakh9501
    @davindersinghaulakh9501 ชั่วโมงที่ผ่านมา

    Sahi gal aa y

  • @amriksingh9252
    @amriksingh9252 ชั่วโมงที่ผ่านมา +1

    ਪੰਜ ਮਿੰਟਾਂ ਵਿੱਚ ਦਿੱਤੀ ਨਹੀਂ ਬੀਬੀ ਨੇ ਭਗਵੰਤ ਮਾਨ ਨਸ਼ੇੜੀ ਨੇਂ ਫੇਰ ਮੰਤਰੀ ਦਾ ਅਹੁਦਾ ਖੋਹ ਲਿਆ ਅੱਕ ਕੇ

  • @rockgaming1371
    @rockgaming1371 2 ชั่วโมงที่ผ่านมา

    Bhagwant maan good cm, jihna ne htta te corrupt mntri badal and caiptain ne ta ena v nhi kita si

  • @Football_gamer_463
    @Football_gamer_463 2 ชั่วโมงที่ผ่านมา

    Good veer ji🙏🎉

  • @AmarjitSingh-cw5tr
    @AmarjitSingh-cw5tr ชั่วโมงที่ผ่านมา

    GOOD

  • @mohandhaliwal9812
    @mohandhaliwal9812 2 ชั่วโมงที่ผ่านมา

    Right g

  • @jasbirkaurrayat-dy5db
    @jasbirkaurrayat-dy5db ชั่วโมงที่ผ่านมา

    ਇਹ ਤਾਂ ਨਾਲ ਝੂਠ ਬੋਲ ਕੇ ਧੋਖਾ ਕੀਤਾ ਗਿਆ ਕੋਈ corruption band ਨੀ ਹੋਈ ਇਸਨੇ ਇਨੀ ਜ਼ਮੀਨ ਲਈ ਇਸ ਕੋਲ ਕੰਪੇਨ ਜੋਗੇ ਪੈਸੇ ਨੀ c jmeen kotho bna lai majri teh to v bthre pese ikthe kite eh board laundi ਫਿਰਦੀ c ki corruption ਵਾਲੇ ਦਾ ਨੇ ਦਸੋ ਪਹਿਲਾ ਨੇ ਤਾਂ ਇਸਦਾ ਇਸਦੇ ਭਰਾ ਬਾਪੂ ਤੇ ਭੂਆ ਦੀ ਕੁੜੀ ਦਾ

  • @harbhindersingh6288
    @harbhindersingh6288 4 ชั่วโมงที่ผ่านมา +2

    Anmol ji akhara la don ge marrige hai rate dadu

  • @rajishahi9138
    @rajishahi9138 3 ชั่วโมงที่ผ่านมา +1

    Bai ji ihna da time poora ho gia

  • @satindersingh5484
    @satindersingh5484 2 ชั่วโมงที่ผ่านมา

    Bhot kus bna k bhot wade sewa kre Bebe ji ne es ne aje te party suru hoie es bebe ne jina nu pind 7 vote b nai pendi ona nu muhra kr ta hun lok ona nu fone kru ya chuk de nai c

  • @Vvipc
    @Vvipc 30 นาทีที่ผ่านมา

    Chinta na karo agli bar election hon dayo es da rajniti to safaye kar dana amm loka na

  • @NirmalSingh-by3dp
    @NirmalSingh-by3dp 2 ชั่วโมงที่ผ่านมา

    Good

  • @nirmaldhiman773
    @nirmaldhiman773 2 ชั่วโมงที่ผ่านมา

    27
    Vich
    Aap
    Da
    Hovega
    Suprha
    Saaf
    Luteri
    Sarkar
    Krja
    Chuk
    Parti

  • @joginderpal5819
    @joginderpal5819 5 นาทีที่ผ่านมา

    Sahi hai Bhai

  • @sanjivkumar7422
    @sanjivkumar7422 2 ชั่วโมงที่ผ่านมา

    ਤੇਰਾ ਵਿੱਚੋ ਤਿੰਨ, ਬਾਨਵੇਂ ਵਿੱਚੋਂ ਅਠਾਰਾਂ ਪਕੀੱਆ। ਪੀਪਾ ਮੰਤਰੀ ਨੇ ਮੁਲਾਜ਼ਮਾਂ ਨਾਲ ਲਿਆ ਪੰਗਾ। ਭੰਗਵਤ ਮਾਨ ਨੇ ਮੁਲਾਜ਼ਮਾਂ ਤੀ ਠੋਕੀ ਮੰਜੀ।। ਇਸਨੂੰ ਕਹਿਦੋ ਫਿਕਰ ਨਾ ਕਰ।

  • @parvinderkhattra7154
    @parvinderkhattra7154 ชั่วโมงที่ผ่านมา

    punjab ch sarey vidvan ne

  • @SwarnjitSingh-j4j
    @SwarnjitSingh-j4j 2 ชั่วโมงที่ผ่านมา

    Education mantri te osdi patni IPS bhaiyarani ne bhi 100 cr da gotala kita hai os nu vi hata deo

  • @SK-io4gd
    @SK-io4gd 2 ชั่วโมงที่ผ่านมา +3

    ਬਾਈ ਜੀ ਡਿਪਟੀ ਮੁੱਖ ਮੰਤਰੀ ਵੀ ਦੋਵੇਂ ਸੰਗਰੂਰ ਦੇ 😂 ਬਾਕੀ ਪੰਜਾਬ ਵੀ ਦੇਖਣਾ। ਬੀਬੀ ਬਲਜਿੰਦਰ ਕੌਰ, ਕੁੰਵਰ ਵਿਜੇ,ਬੁੱਧ ਰਾਮ, ਬੀਬੀ ਮਾਣੂੰਕੇ ਆਦਿ ਵੀ ਹੈਗੇ ਨੇ।

  • @KarnailKarnail-si2tc
    @KarnailKarnail-si2tc ชั่วโมงที่ผ่านมา

    Only Stage master are all.

  • @Balaram-q2u
    @Balaram-q2u ชั่วโมงที่ผ่านมา

    Sarai.kach

  • @exploretheworldwithtwofrin5910
    @exploretheworldwithtwofrin5910 9 นาทีที่ผ่านมา

    Hun tak di sab ton nikami sarkar aa ... kise ne Sach kiha c k nachaar te bhand KDE kise de nhi bande

  • @PiaraSingh-sr9io
    @PiaraSingh-sr9io 3 ชั่วโมงที่ผ่านมา

    Kharar bahut lutya gia Bahari ministers wallo, majuda kadhe gae, Minister di investigation,CBI, ED vallo turant honi chahidi,, 22 ch 3 kapdia aa si Mansa to ,ajj ihna ,Kainaur Morinda, Distt. Ropar ch Interlock Tile Factory, kai Acre land, sector 94 Villa ban riha. Cash money. Ih sub kive aa gia, 30 Months ch. It's subjects of today's investigation.

  • @JaggiNagra-b8u
    @JaggiNagra-b8u 2 ชั่วโมงที่ผ่านมา

    😊 bhai Amritpal Singh jindabad

  • @ANDRO_TECH45
    @ANDRO_TECH45 2 ชั่วโมงที่ผ่านมา

    Anmol gaganmaan da Ghar daar pura ho giya croran rs kama lia hun biba aram naal khao 7janam. Eh hai aam party

  • @banarsidasssohal4757
    @banarsidasssohal4757 ชั่วโมงที่ผ่านมา

    Chutki wali bedi wali jameen wali gal sahi aa ta fer ta bebi ny enni sari jimdgi wich nahi se banony

  • @lakhwindersingh-fu3rd
    @lakhwindersingh-fu3rd 2 ชั่วโมงที่ผ่านมา

    Looted sare c par enu pata asi ni 2027 ona looto jina loot hunda

  • @ms-ll5sy
    @ms-ll5sy 59 นาทีที่ผ่านมา

    Je bhagwant maan ji kejriwal kol salah laun ta lok te patalkaal kehnge eh chamcha, je na jaave ta rishtea ch khtaas aagi? Duniya patalkkal kise pase tikn denge

  • @AbhiKumar-cg1ij
    @AbhiKumar-cg1ij 2 ชั่วโมงที่ผ่านมา

    Lal chand katru chak di v film ayi c nle paise bhut lenda peya hai unu v baher kdo pehla

  • @jakkeyforman
    @jakkeyforman ชั่วโมงที่ผ่านมา

    No 22. No. Galat. Comment. Nahi. Bibbi. Lokan. Di. Awaaz. Hai. Bechaari. Izzat. Karo. 22. Veeray

  • @Kang6126
    @Kang6126 ชั่วโมงที่ผ่านมา

    Bibi taa agle janam de be vadhe ghate poore kar gayi 2.5 saal ch e

  • @arunshingari9210
    @arunshingari9210 3 ชั่วโมงที่ผ่านมา

    92 dae 92 kattar bharit hai

  • @pirthisinghbrar5288
    @pirthisinghbrar5288 ชั่วโมงที่ผ่านมา +3

    ਬਾਕੀ ਗੱਲਾਂ ਮਿੱਤਰ ਜੀ ਸਾਰੀਆਂ ਠੀਕ ਐ ਪਰ ਭਗਵੰਤ ਸਿੰਘ ਮਾਨ ਦੂਜੀ ਵਾਰ ਵੀ ਮੁੱਖ ਮੰਤਰੀ ਬਣੂਗਾ।

  • @satindersingh5484
    @satindersingh5484 2 ชั่วโมงที่ผ่านมา

    Enna ch bebe halka de bhot wadi sewa kr gay kus pucho e na send tehsila ch clonyjr to plots