ਕੈਬਿਨੇਟ ਚੋਂ 4 ਮੰਤਰੀਆਂ ਦੀ CM ਮਾਨ ਨੂੰ ਕਿਉਂ ਕਰਨੀ ਪਈ ਛੁੱਟੀ ?ਦੋ ਕਿਹੜੇ ਮੰਤਰੀ ਡਿਪਟੀ CM ਬਣਨ ਦੀ ਦੌੜ 'ਚ ਲੱਗੇ ?

แชร์
ฝัง
  • เผยแพร่เมื่อ 23 ก.ย. 2024
  • ਕੈਬਿਨੇਟ ਚੋਂ 4 ਮੰਤਰੀਆਂ ਦੀ CM ਮਾਨ ਨੂੰ ਕਿਉਂ ਕਰਨੀ ਪਈ ਛੁੱਟੀ ?
    ਦੋ ਕਿਹੜੇ ਮੰਤਰੀ ਡਿਪਟੀ CM ਬਣਨ ਦੀ ਦੌੜ 'ਚ ਲੱਗੇ ?
    #abcpunjab #punjab #bhagwantmann #punjabcabinet #brahmshankarjimpa
    #anmolgaganmaan #chetansinghjauramajra #balkarsingh
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

ความคิดเห็น • 43

  • @amarjeetsingh-er4bq
    @amarjeetsingh-er4bq 11 ชั่วโมงที่ผ่านมา +22

    ਅਨਾੜੀ ਕੈਬਨਿਟ ਪੰਜਾਬ ਨੂੰ ਲੈ ਬੈਠੇਗੀ।ਕਮਾਈ ਦਾ ਮੌਕਾ ਸਬ ਨੂੰ ਦੇਣਾ ਚਾਹੀਦਾ ਹੈ। ਪੰਜਾਬ ਦਾ ਰੱਬ ਹੀ ਰਾਖਾ ਹੈ। ਆਖਰੀ ਮੌਕਾ ਮਿਲਿਆ ਹੈ

  • @satpalsingh8770
    @satpalsingh8770 10 ชั่วโมงที่ผ่านมา +15

    ਕੁੰਵਰ ਸ਼ਾਬ ਜੀ ਨੂੰ ਕਿਉ ਨਹੀ ਮੰਤਰੀ ਬਣਾਉਂਦੇ

  • @sukhrajsingh4399
    @sukhrajsingh4399 10 ชั่วโมงที่ผ่านมา +7

    ਛੇ ਮਹੀਨੀਆ ਬਾਅਦ ਇਨਾ ਨੂੰ ਬਦਲ ਦਿੱਤਾ ਜਾਵੇ ਫਿਰ ਹੋਰਾ ਦੱਸਾ ਨੂੰ ਮੋਕਾ ਮਿਲ ਜਾਵੇਂਗਾ ਸਾਰੀਆ ਨੂੰ ਵਾਰੀ ਵਾਰੀ ਮੰਤਰੀ ਬਣਾਓ, ਪੰਜਾਬ ਦਾ ਕੀ ਐ ਬੁਰਾ ਹਾਲ ਐ

  • @gurdevsingh7348
    @gurdevsingh7348 8 ชั่วโมงที่ผ่านมา +2

    ਵਧੀਆ ਵਿਚਾਰ ਸੰਦੀਪ ਲਾਧੂਕਾ ਸਾਬ੍ਹ

  • @Lally-33
    @Lally-33 10 ชั่วโมงที่ผ่านมา +4

    ਬਾਈ ਜਗਤਾਰ ਸਿੰਘ ਕਿਥੇ ਹਨ,
    ਵੈਸੇ ਸੰਦੀਪ ਲਾਧੂਕਾ ਵੀਰ ਵੀ ਵਧੀਆ ਪੇਸ਼ਕਾਰੀ ਕਰਦਾ ਹੈ,
    ਪਰ ਫਿਰ ਵੀ ਸੀਨੀਅਰ ਬੰਦੇ ਦੀ ਮੌਜੂਦਗੀ ਵਧੀਆ ਰਹਿੰਦੀ ਹੈ

  • @sabi-mansa
    @sabi-mansa 10 ชั่วโมงที่ผ่านมา +10

    ਆਪ ਡਰਾਮਾ ਕੰਪਨੀ ਫੇਲ ਆ, ਅਜੇ ਢਾਈ ਸਾਲ ਹੋਰ ਡਰਾਮੇ ਦੇਖੋ, ਆਪ ਸਰਕਸ ਦੇ, ਕੰਮ ਨੀ ਸਿਰਫ ਡਰਾਮੇ ਹੋਣੇ

  • @gurindermann7228
    @gurindermann7228 2 ชั่วโมงที่ผ่านมา +2

    ਬੀਬਾ ਜੀ ਨੇ mile stone ਸੈੱਟ ਕੀਤਾ ਹੈ ਰੱਜ ਤੇ courption ਕੀਤੀ ।

  • @hakamsinghhakamsinghhakams4664
    @hakamsinghhakamsinghhakams4664 ชั่วโมงที่ผ่านมา +1

    ਸੰਦੀਪ ਲਾਧੂਕਾ ਦੇ ਵਿਚਾਰ ਬਹੁਤ ਵਧੀਆਂ ਪੇਸ ਕੀਤੇ ਹਨ ।ਪਿਆਰ ਭਰੀ ਭਰੀ ਸਤਿ ਸ੍ਰੀ ਅਕਾਲ ਜੀ

  • @satpalsingh8770
    @satpalsingh8770 10 ชั่วโมงที่ผ่านมา +4

    ਸ਼ਨਦੀਪ ਵਿਆਹ ਕਰਾ ਲਿਆ

  • @ParamjitSingh-i1h
    @ParamjitSingh-i1h 11 ชั่วโมงที่ผ่านมา +4

    ਭਗਵੰਤ ਮਾਨ ਨੂੰ ਸਾਬਣ ਲਾਣਾ ਕਾਲੇ ਬ੍ਰਾਹਮਣ ਨੇ ਮਹੀਨਾ ਠਹਿਰੋ ਡੇਢ ਮਹੀਨਾ ਠਹਿਰੋ ਲੱਗ ਜਾਣਾ ਸਾਬਣ

  • @baldevsingh2945
    @baldevsingh2945 10 ชั่วโมงที่ผ่านมา +4

    ਬਦਲਾਅ ਦੀ ਸਰਕਾਰ

  • @AmandeepSingh-bu4wn
    @AmandeepSingh-bu4wn 8 ชั่วโมงที่ผ่านมา +1

    ਫੇਲ ਸਰਕਾਰ ਏ

  • @foreverlove7876
    @foreverlove7876 11 ชั่วโมงที่ผ่านมา +6

    Fail sarkaar👎👎👎 👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿

  • @kamikarpandher4865
    @kamikarpandher4865 11 ชั่วโมงที่ผ่านมา +1

    GOOD CONCLUSION 👍👍

  • @gurdevsingh7348
    @gurdevsingh7348 8 ชั่วโมงที่ผ่านมา +2

    ਪੰਜਾਬ ਤਰੱਕੀਆਂ ਦੀ ਰਾਹ ਤੇ ਜਾ ਰਿਹਾ

  • @gurnoorpadda7304
    @gurnoorpadda7304 11 ชั่วโมงที่ผ่านมา +3

    Fail sarkar

  • @ranvirdhanoea1606
    @ranvirdhanoea1606 11 ชั่วโมงที่ผ่านมา +2

    Sare MLA no kamai Karan da mauka

  • @RahulKumar-yc8nu
    @RahulKumar-yc8nu 9 ชั่วโมงที่ผ่านมา +2

    DEVLOPMENT..ENNA
    DI..APNI..HI .HONI..
    PUNJAB..DI..NAHI..TURAN..BY..TURAN.. CHANCE..HAI..APNA
    VIKAS..KARAN..LAYI

  • @vedparkashdwivedi2320
    @vedparkashdwivedi2320 11 ชั่วโมงที่ผ่านมา +4

    Kaisa cm h punjab ka mulajmon ko meating deker har bar mulajmo ke sath dhoka kiyah

  • @ranvirdhanoea1606
    @ranvirdhanoea1606 11 ชั่วโมงที่ผ่านมา +1

    Sandeep Kumar Ji Sare ralmil Ke chalde Bai

  • @GSVirk-l2d
    @GSVirk-l2d 10 ชั่วโมงที่ผ่านมา +1

    ਸੰਦੀਪ ਜੀ ਭਗਵੰਤ ਮਾਨ ਨੂੰ ਸੰਤੁਸਟ ਨਹੀ ਕੇਜਰੀਵਾਲ ਨੂੰ ਸੰਤੁਸਟ ਨਹੀ ਕਰਾ ਸਕੇ ਇਹ ਕਹੋ ਮਾਨ ਦਾ ਰੋਲ ਕੋਈ ਨੀ ਇਹ ਤੁਸੀ ਵੀ ਜਾਣਦੇ ਜੇ ਪਰ ਕਹਿ ਨੀ ਪਾ ਰਹੇ

  • @JASMAILDHALIWAL-w2l
    @JASMAILDHALIWAL-w2l 4 ชั่วโมงที่ผ่านมา

    Great 👍

  • @gurdevsingh7348
    @gurdevsingh7348 8 ชั่วโมงที่ผ่านมา

    ਬਾਲਮੀਕ ਜਾਂ ਮਜ੍ਹਬੀ ਸਿੱਖ ਵਿੱਚੋਂ ਇਕ ਮੰਤਰੀ ਲਿਆ ਜਾਣਾ ਚਾਹੀਦਾ ਸੀ

  • @Karan.Singh.160
    @Karan.Singh.160 9 ชั่วโมงที่ผ่านมา

    ❤❤

  • @PremKumar-hw4pv
    @PremKumar-hw4pv 10 ชั่วโมงที่ผ่านมา +2

    Saare vekar subn

  • @Jagjitsingh-x6q
    @Jagjitsingh-x6q 9 ชั่วโมงที่ผ่านมา +1

    ਕੁੱਝ ਕਰੀ ਜਾਣ ਹੁਣ ਇਹਨਾਂ ਦੀ ਗੱਡੀ ਲੀਹ ਤੋਂ ਲੱਥ ਚੁੱਕੀ ਹੈ ਹੁਣ ਲੀਹ ਤੇ ਨਹੀਂ ਚੜ੍ਹ ਸਕਦੀ ।

  • @vedparkashdwivedi2320
    @vedparkashdwivedi2320 11 ชั่วโมงที่ผ่านมา +1

    Punjab sarkar fail h, mulajmo varg sadko per h, da da ka arear payscale ka arear Dene ka nam nahi,

  • @user-kakria
    @user-kakria 8 ชั่วโมงที่ผ่านมา

    Best channel

  • @RanjitSingh-zh4ty
    @RanjitSingh-zh4ty 9 ชั่วโมงที่ผ่านมา

    Pujab dia att dia bhookha.

  • @sabi-mansa
    @sabi-mansa 10 ชั่วโมงที่ผ่านมา +2

    AAP Drama compny fail aa
    Only Drama, AAP CIRCUS

  • @AshaDevi-ey5vb
    @AshaDevi-ey5vb 2 ชั่วโมงที่ผ่านมา

    Lal chand food minister di chutti nhi ???

  • @harnekmalhans7783
    @harnekmalhans7783 10 ชั่วโมงที่ผ่านมา

    It was the need of the hour to change the ministers in Panjab people were not happy with those Ministers Dept work

  • @baljindersinghbrar5138
    @baljindersinghbrar5138 7 ชั่วโมงที่ผ่านมา

    Kamwar Vijay partap g nu deputy cm hone chaide a. But honestman nu koi nere aun dinde. Educated insan

  • @taranpalsingh7410
    @taranpalsingh7410 ชั่วโมงที่ผ่านมา

    Bai minister ta badal rhe ta ki sare rap mil ke kha len

  • @Narinderpalsingh-n2q
    @Narinderpalsingh-n2q 11 ชั่วโมงที่ผ่านมา +1

    Sc mp ke ke

  • @Happysingh-lp9jq
    @Happysingh-lp9jq 9 ชั่วโมงที่ผ่านมา +1

    92 mla aap party chor 30 months left last chance thoda thoda ke loot loot aap party punjab tabha kara diye hai 😂😂😂

  • @surajrana5119
    @surajrana5119 6 ชั่วโมงที่ผ่านมา

    Ah koun e mama

  • @PremKumar-hw4pv
    @PremKumar-hw4pv 10 ชั่วโมงที่ผ่านมา

    Kadde gaye saare bekar sun❤

  • @gurdevsingh7348
    @gurdevsingh7348 8 ชั่วโมงที่ผ่านมา

    ਵਧੀਆ ਮੁੱਖਮੰਤਰੀ

  • @jagsingh8303
    @jagsingh8303 8 ชั่วโมงที่ผ่านมา

    CM is a comedian you have never done anything for Punjab
    What do you think about the other can do?

  • @GulbaharSingh-Bat
    @GulbaharSingh-Bat 10 ชั่วโมงที่ผ่านมา

    ❤🎉🎉 good night 🌉 Happy 😊😁😊 I will 🙏👍