मेरी आयु 70साल से ज्यादा है। मैंने अपने जीवन में इतना सम्पूर्ण सरदार साहिब पहले नहीं देखा था। यह पंजाबियौ की शान ,आन ,मान ते ज्ञान ने । झुक के नमस्कार सिंह साहब जी नू । 2019-01-05,
Tohadi har gal dil whicho nikal ke dil te lagi...asi ajkal Pak te India wich sahi History nahi parhnday lakin tussi bilkul sahi history dasi...sano apne past toh bohut kuch sikhne di lor ay...Allah/wahe Guru tohanoo lambi hayati de.
Punjab Vidhan Sabha Election ch Sr.Balkaur Singh Ludhiana East ton lade si.Meri Expenditure Team ch Duty.Balkaur Singh ton jado mei Election Kharche da verva pucheya tan bahut hairani hoyi.Bapu kol kuch vi nahi na Car na Scooter na Scooty na Cycle.Election Campaign de vich apne kharche te kuch parche chapwa ke ik ik parcha paidal tur ke ghar ghar vandeya.Takriban 8-10 vaari mulaqat hoi os dauraan. Ikk din main pucheya ke tusi aa gaye baaki candidate haale koi vi ni aaya.kehnde main paidal aaya tan karke jaldi pahunch gya....kehke hassan laggey.....Eho jehe lokk bahut ghatt hunde par hunde Siraa....
gurpreet bai ji shabash tuhade jina ne bahut wadha uprala karke dunian vich wasde punjabian nu SARDAR BALKAR SINGH GILL punjab di mahaan shakhshiat de darshan karwa ditte.namashkar hai mahaan shakhshiat nu.waheguru ehna di umar lambi kre
wah bapu jinda dil personality kya baat ah bapu tohar nal reha sari umar a hai asli tohar te dojjea nalo wakhra crowd ch saray chlde ekala koi koi chlda salute ah bapu tenu asi ajj kal nike adidas pishe pajde a video dekh apne app te sharam aundi gal bapu di shi punjabi raula paunde wakhri pehchaan saddi par a apni asal pehchaan ta gwa baithe apna asal pehrawa bapu di life te ik movie ban ni chahide jror respect dillo 🙏
Too good representation of Punjab Punjabiat Punjabi national freedom spokesman with strong Sikh ideologically lived through Sava lakh se ek ladaei,very well advocated wish Virji all best in life and all who can walk in his footsteps.
Salute to Balkor Singh Gill G. I feel Proud that I am blessed to stay in front of Sir 's residenc S.C.D.Govt college Ludhiana.Sir have an Encyclopaedic Range Knowledge.Real ✨ on earth
Watching this with smile(listening him talking avout life) on my face and shame in heart( what kinda punjabi we are).. he's such a chardhi kala waala banda .. so so nice to see him.. great job yaara.
ਸੰਧਾਵਾਲੀਆ ਸਾਬ ਅਤੇ ਬਾਪੂ ਬਲਕੌਰ ੍ਤੇ prime focus teams ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਇਹਡੀ ਵੱਡੀ ਸਖਸ਼ੀਅਤ ਨਾਲ ਮਿਲਾਇਆ ਹੈ। ਰੁਹ ਖੁਸ਼ ਹੋ ਗਈ।
64 ਜਮਾਤਾਂ ਪਾਸ ਬਾਬੇ ਦੇ ਬੋਲ ਅਟੱਲ੍ਹ ਅ ....ਜਿੰਦਗੀ ਚ ਪਹਿਲ੍ਹੇ ਪੰਜਾਬੀ ਦੇ ਦਰਸ਼ੰਨ ਹੋਇ !
Meri rooh nu sukoon milya baba ji di gallan sun k...
मेरी आयु 70साल से ज्यादा है। मैंने अपने जीवन में इतना सम्पूर्ण सरदार साहिब पहले नहीं देखा था। यह पंजाबियौ की शान ,आन ,मान ते ज्ञान ने ।
झुक के नमस्कार सिंह साहब जी नू । 2019-01-05,
Bhai sahib ji je tuhanu Punjabi aondi ha ta Punjabi ch likho Hindi ch keo likhde ho
Right sardar ji ❤️
Why Hindi?
ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
Wah oh Bapu nahi Ressa teriyan.
Respect🙏
Thank you Prime asia Tv.
Tohadi har gal dil whicho nikal ke dil te lagi...asi ajkal Pak te India wich sahi History nahi parhnday lakin tussi bilkul sahi history dasi...sano apne past toh bohut kuch sikhne di lor ay...Allah/wahe Guru tohanoo lambi hayati de.
वाह जी गिल साहब ,अपणी शर्ता ते जीवन जीणा कोई तुहाडे कोलो सीखे ।
Punjab Vidhan Sabha Election ch Sr.Balkaur Singh Ludhiana East ton lade si.Meri Expenditure Team ch Duty.Balkaur Singh ton jado mei Election Kharche da verva pucheya tan bahut hairani hoyi.Bapu kol kuch vi nahi na Car na Scooter na Scooty na Cycle.Election Campaign de vich apne kharche te kuch parche chapwa ke ik ik parcha paidal tur ke ghar ghar vandeya.Takriban 8-10 vaari mulaqat hoi os dauraan.
Ikk din main pucheya ke tusi aa gaye baaki candidate haale koi vi ni aaya.kehnde main paidal aaya tan karke jaldi pahunch gya....kehke hassan laggey.....Eho jehe lokk bahut ghatt hunde par hunde Siraa....
Waah 👏👏salaam aa esse bande nu 🙏🏼🙏🏼
ਫੇਰ ਜਿੱਤੇ ਸੀ ਵੀਰ ਜੀ ਜਾਂ ਹਾਰ ਗੇ ਸੀ
ਸਵਾਦ ਆ ਗਿਆ ਬਾਈ।ਬਾਬੇ ਦੀਆਂ ਗਲਾਂ ਸੁਨ ਕੇ ।
I learned alot from bapu jee. Simple living , high thinking. U a greaat example bapu jee
Salute baba g
ਬਹੁਤ ਵਧੀਆ ਗੱਲਾਂ ਦੱਸੀਆਂ ਬਾਪੂ ਜੀ ਨੇ
ਤੇ ਮੈਂ ਗੱਲ ਬਾਤ ਆਖੀਰ ਤੱਕ ਸੁਣੀ ਇੱਕ ਗੱਲ ਹੋਰ ਆਪਾ ਅਗਰੇਜ਼ੀ ਵਿੱਚ ਬਹੁਤ ਛੇਤੀ ਲਿਖਦੇ ਆ ਪਰ ਪੰਜਾਬੀ ਵਿੱਚ ਲਿਖਣ ਸਾਨੂੰ ਸਮਾਂ ਲੱਗਦਾ ਜੇਕਰ ਕਿਸੇ ਨੂੰ ਯਕੀਨ ਨਾ ਹੋਵੇ ਤਾਂ ਲਿਖ ਕੇ ਦੇਖ ਲਓ ਯਾਰੋ
ਬਾਪੂ ਬਲਕੌਰ ਸਿੰਘ ਜੀ ਜੋ ਦਿਲ ਵਿਚ ਹੈ, ਕਿਤਾਬ ਜਰੂਰ ਲਿਖ ਦਿਉ।
ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਿਹ ਬਾਪੂ ਜੀ🙏
ਬਹੁਤ ਬਹੁਤ ਸਤਿਕਾਰ ਕਰਦੇ ਹਾਂ ਜੀ ❤
Very good sir ji tohanu dekh k manu apne nana g di yaad aa gai salute for you sir fantastic extraordinary fantastic mind-blowing sir
ਗੁਲਾਮ ਸੋਚ ਅਤੇ ਟਿੱਚਰ.......ਵਾਹ ਜੀ ਵਾਹ
ਬਾਕਮਾਲ ਸੋਚ
ਸਲਾਮ👏👏👏🙏🙏🙏
HONEST HONABLE EXCISE AND TAXATION OFFICER AT LUDHIANA
MAY GOD LIVE LONG
Sehi ਗੱਲ ਆ ਬਾਬਾ ਜੀ, ਸਾਡੇ v ਅੰਗਰੇਜ਼ਾਂ ਵਾਂਗੂ ਆਪਣੀ ਭਾਸ਼ਾ ਵਿੱਚ ਹੋਵੇ ਤਾਂ ਸਾਡੇ ਲੋਕ ਵੀ ਵੱਡੇ ਵੱਡੇ engg ਬਣ ਸਕਦੇ ਨੇ
Waa ji very good
Great personality.... Nice human being
ਬਾਬਾ ਜੀ ਜਿਉਂਦੇ ਰਹੋ
ਪੈਰੀਂ ਪੈਂਦਾ ਜੀ
Salute
gurpreet bai ji shabash tuhade jina ne bahut wadha uprala karke dunian vich wasde punjabian nu SARDAR BALKAR SINGH GILL punjab di mahaan shakhshiat de darshan karwa ditte.namashkar hai mahaan shakhshiat nu.waheguru ehna di umar lambi kre
ਬੱਲੇ ਬਾਪੂ ਅੱਤ ਕਰਾ ਗਿਆ🙌🙌
wah g dil khush ho gaye. asi b punn khatya balkaur Singh g.
Great channel, great anchor and great personality
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਾਪੂ ਜੀ ਮਾਣ ਮਹਿਸੂਸ ਹੁੰਦਾ ਤੁਹਾਡਾ ਚਾਦਰਾ ਦੇਖ ਕੇ ਧੰਨਵਾਦ
eho jehe vadia bande bahut ghat reh gaye salam ehna bajurga nu
ਵਾਹਿਗੁਰੂ ਚੜਦੀਕਲਾ ਰੱਖੇ ਬਾਬਾ ਬਲਕੌਰ ਸਿੰਘ ਜੀ
🙏🙏
true example of simple living high thinking
Sardar balkar singh g app di jeven di khani sunn ke mann kush ho gai thanks sir g
ਜਿਹੜੇ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਨੇ , ਉਹ ਵੇਖ ਲਵੋ ਇਹ ਜੇ ਪੰਜਾਬੀ ,
ਬਾਪੂ ਜੀ ਨੇ ਤਾਂ ਮੱਥਾ ਖੋਲ ਤਾ, ਦਿਲੋ ਆਦਰ ਆ ਜੀ
Bilkul sahi kiha bai ji
Aj tak ap ji nu das kafi sun reha hai ap ji da bachan sun ka bhout khush hunda hai kash das vi ap varga ban sakda
ਬਾਪੂ ਤੇ ਫਿਲਮ ਬਨਾੳੁਣੀ ਚਾਹੀਦੀ ਤਾਂ ਜੋ ਨਵੀ ਪੀੜੀ ਵਿੱਚ ਅਣਖ , ਚੇਤਨਾ ਤੇ ਅਾਪਣੇ ਵਿਰਸੇ ਦੇ ਬੀਜ ਬੋਏ ਜਾ ਸਕਣ
Sardar Balkaur Singh nu salaam
wah bapu jinda dil personality kya baat ah bapu tohar nal reha sari umar a hai asli tohar te dojjea nalo wakhra crowd ch saray chlde ekala koi koi chlda salute ah bapu tenu asi ajj kal nike adidas pishe pajde a video dekh apne app te sharam aundi gal bapu di shi punjabi raula paunde wakhri pehchaan saddi par a apni asal pehchaan ta gwa baithe apna asal pehrawa bapu di life te ik movie ban ni chahide jror respect dillo 🙏
Great Baba ji. speaking fearlessly. jio
ਮਜਾ ਆ ਗਿਆ ,ਬਾਪੂ ਨਾਲ ਹੋਰ ਵਾਰਤਾ ਕਰੋ ਬਹੁਤ ਕੁਛ ਸਿੱਖਣ ਨੂੰ ਮਿਲਿਆ.....ਇਹੋ ਜਿਹੀਆਂ ਸਖਸੀਅਤ ਦੇ ਵਿਚਾਰ ਸੁਨ ਕੇ ਮਨ ਖੁਸ਼ ਹੁੰਦਾ
ਮੇਰੇ ਕੋਲ ਸਬਦ ਹੈਨੀ ਕਿਹੜੇ ਸ਼ਬਦਾ ਨਾਲ ਸਿਫਤ ਕਰਾ, ਗਿਅਾਨ ਦਾ ਭੰਡਾਰ ਬਾਪੂ ਪਹਿਲੀ ਵਾਰ ਪੰਜਾਬੀ "ਚ ਅੈਨਾ ਗਿਅਾਨ ਦੇਖਿਅਾ
Punjabi zinda baad ... ❤❤❤❤ Pakistan
ਆਉਣ ਵਾਲੇ ਟਾਇਮ ਚ ਰੱਬ ਨੇ ਬਲ ਬਕਸ਼ਯਾ ਤਾਂ ਇਹ ਬਾਪੂ ਦੇ ਜੀਵਨ ਤੇ ਮੈਂ ਇਕ ਫਿਲਮ ਜ਼ਰੂਰ ਬਣਾਉਣੀ ਆ
Raman Maan ਵਾਹ ਵੀਰ ਜੀ ਖੁਸ਼ ਕੀਤਾ ਤੁਸੀੰ ਜਰੂਰ ਬਣਾਓ।।
Jrurr y gg
Right
Veer ji rab bhag lawe tuhanu te tuhade sab supney pure krey rab meri kamna h tuhade layi
@@ravigodara887 bravssikhpanjabi
Very nice. Slam aa tuhanu bhai sahib
Jaswimder Kaur rq q qq
Jaswimder Kaur 5
aaj to chhadra poona shuru thanks baba ji 🙏😍
ਬਾਪੂ ਦਾ ਪਹਿਰਾਵਾ ਹੀ ਨਹੀ ਬਲਕਿ ਬੋਲੀ ਵਿਚੋਂ ਵੀ ਅਸਲੀ ਸਭਿਆਚਾਰ ਝਲਕਦਾ
Great man
Too good representation of Punjab Punjabiat Punjabi national freedom spokesman with strong Sikh ideologically lived through Sava lakh se ek ladaei,very well advocated wish Virji all best in life and all who can walk in his footsteps.
Wah Bapu ji ,Kamal kar tee
Thanks vill sukhchain
ਵਾ ਜੀ ਕਿਆ ਬਾਤ ਏ
dhanvaad, prime asia tv
Prime asia tv da dhanwad
Bhai Sahib Sardar Balkaur Singh Ji....Whaheguru Ji Ka Khalsa Waheguru Ji ki Fahte parwaan karni ji..
ਮੇਰੇ ਪਾਪਾ ਵੀ ਕੁੜਤਾ ਚਾਦਰਾ ਪਹਿਨਦੇ ਨੇ ਜਦੋਂ ਕਿਤੇ ਵੀ ਪ੍ਰੋਗਰਾਮ ਵਿੱਚ ਜਾਂਦੇ ਨੇ ਇਕੱਲੇ ਪਾਪਾ ਜੀ ਹੁੰਦੇ ਨੇ ਕੁੜਤੇ ਚਾਦਰੇ ਵਾਲੇ
Deep Dhillon ਬੜੀ ਖੁਸ਼ੀ ਮਿਲੀ ਵੀਰ ਜੀ ਸੁਨਕੇ :
Jashan Maanਧੰਨਵਾਦ ਵੀਰ
Sandhwalia g good interview....
Good video
I salute you
U r very great
Baba ji Aap hahut hi Mahaan ho
ਵਧੀਆ ਜੀ
Very nice good job
बहुत ज्ञानवर्धक मुलाकात
ਵਾਹ ਵਾਹ ਕਿਆ ਬਾਤਾਂ
Salute to Balkor Singh Gill G.
I feel Proud that I am blessed to stay in front of Sir 's residenc S.C.D.Govt college Ludhiana.Sir have an Encyclopaedic Range
Knowledge.Real ✨ on earth
ਗਿੱਲ ਸਾਬ 🙏🏻❤️👌👌👌💞💞💞💞
ਸਿਰ ਝੁੱਕਦਾ ਬਾਪੂ ਦੇ ਗਿਆਨ ਤੇ ਵਿਚਾਰਾਂ ਅਗੇ,,,,,ਸੰਧਾਵਾਲੀਆਂ ਸਾਹਿਬ ਆਪ ਦਾ ਵੀ ਜੁਵਾਬ ਨਹੀਂ
🙏🙏
Lakh lakh Namaskaar aa
Sardar Balkaur Singh Baapu Ji nu !!
🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬਾਬਾ ਜੀ ਨੂੰ ਲੰਬੀ ਉਮਰ ਬਕਸੇ ਜੀ।
Bahut vdiya lgde ho bapu ji
Great man bai balkor Singh gill
Bapu nu salam
ਬਾਪੂ ਬਲਕੌਰ ਸਿਘ ਦੀਆ ਗੱਲਾ ਸਾਬਨ ਵਾਲੀਆ ਹਨ
Arab countries ch oho apni traditional dress paunde de.... Office ch v, it's see to gud them,, Kerala people love their dress also,...
ਬਹੁਤ ਵਧੀਆ ਇਨਸਾਨ ਨੇ ਬਾਪੂ ਬਲਕੋਰ ਸਿੰਘ
ਇਹਨਾਂ ਦੀ ਸੋਚ ਤੋ ਮੈਂ ਬਹੁਤ ਜਿਆਦਾ inspire ਹੋਇਆ ਅੱਜ ਤੋ ਬਾਅਦ ਮੈਂ ਵੀ ਕੁੜਤੇ ਨਾਲ ਚਾਦਰਾ ਲਾਉਣਾ ਸ਼ੁਰੂ ਕਰ ਦੇਨਾ ਕਿਉਂਕਿ ਸਾਡੀ ਅਸਲੀਅਤ ੲੇ ਹੀ
banneya bai fer chadra???
Eh karna bahot aaokha
i shared.. pls avey diyaan personalities de interview lende reha karo. thanks prime focus!!
salut a singh sahib ji
Wow. Gill sab
ਸੀਰਤ,ਸੂਰਤ,ਭਾਸ਼ਾ ਚ ਅੰਤਾਂ ਦਾ ਸੁਆਦ ਤੇ ਸਾਦਗੀ,ਸਾਡੇ ਕਾਲਿਆਂਆਲੀ ਏਰੀਏ ਦੇ ਟਿੱਬਿਆਂ ਦੀ ਕੱਕੀ ਰੇਤ ਵਾਂਗੂ ਸੁੱਚੇ ਬੰਦੇ ਜਿੰਨ੍ਹਾਂ ਦੀ ਸਖਸ਼ੀਅਤ ਸੁਣਨ ਵਾਲੇ ਦੇ ਮਨ ਨੂੰ ਸਾਫ਼ ਕਰ ਛੱਡਦੀ ਆ।ਵਧਾਈ ਦਾ ਪਾਤਰ ਆ ਸਾਰਾ prime asia tv ਪਰਿਵਾਰ ਤੇ ਗੁਰਪ੍ਰੀਤ ਵੀਰਾ ਵੀ
Ekam Sandhu
.
Modern generation of my Rangla Pb to learn the old rich separate culture.God bless you
ਤੁਸੀ ਆਪ ਸਾਰੇ ਨਜਾਰੇ ਲੈਂਦੇ ਰਹੇ ਤੇ ਸਾਨੂੰ ਮਨਾ ਕਰ ਰਹੇ ਹੋ ਬਾਕੀ ਪਹਿਰਾਵਾ ਪਾਣ ਵਾਲੀ ਗੱਲ ਨਾਲ ਸਹਿਮਤ ਆ ਜਿਹੜੀ ਤੁਸੀ ਗੱਲ ਸਾਡੇ ਤੱਕ ਪਚਾਈ ਇਹ ਵੀ ਬਾਹਰਲਾ ਕਲਚਰ ਏ ਮੀਡੀਆ ਆਪਣੀ ਖੋਜ ਨਹੀ ਏ
Sardar ji Sardar Balkaur Singh Gill Saab ...Salut ha asal Singh Sardar.......singh laklan nal ne sardar banda.........from NIRPAL... SPAIN
Bahut vdia galla kitiq
ਬਹੁਤ ਵਦੀਆ ਗੱਲਬਾਤ
Great Personality
ਸਲਾਮ, ਬਾਬਾ ਜੀ ਨੂੰ
Das parmatma aga ardas kara ga ap ji nu Lambi umar bakhsha
Pranam gurudev 🙏
ਸੁਣਿਆ ਤਾ ਸੀ ਬਾਪੂ ਹੋਰਾ ਤੋਂ ਵੀ ਇਕ ਚਾਦਰੇ ਵਾਲਾ ਅਫਸਰ ਹੁੰਦਾ ਸੀ ਅੱਜ ਦੇਖ ਵੀ ਲਿਆ ਵਾਹ 👍
Navdeep Panesar very nice 👌👌👌👌👌👌👌👌👌
ਬਾਪੂ.ਬਲਕੋਰ.ਸਿੰਘ.ਬਹੁਤ.ਚੰਗੇ.ਵੀਚਾਰ.ਜੀ
Its reality sir
Aaj kl tan sardaran diyan kurian hi sardar munde naal rista nhi karwaondian
Clean sheve munda chahida sikhan dian kurian nu
Very very good
Bapu ji tuhadi tarif lai mere kol shabad nahi haige, Waheguru mehar kare tuhade te.
OMG, this is a original desh-bhagat, I think ek movie banoni chahidi hai for generation motivation .
Siraaaaa hi houuuuu
ਜਦੋਂ ਜੱਟ ਹੈ ਤਾਂ ਲੱਗੂਗਾ ਈ
Salute baba ji waheguru ji mehar rakhan hmesha
ਬਹੁਤ ਵਧੀਆ ਬਾਬਾ ਜੀ
Thude vechar mere dill nu sho ge thudia gala sachiya ne g rass a g gala vich g
dil jaa ni bharyea bai. ik episode hor hona chahida... Bhot wadia uprala Prime asia tv da.. bhot meharbani thudi
ਮਨਜਿੰਦਰ ਸਿੰਘ morning
Gill sahib ji
Great
Thanku bapu ji thanks thodi soch nu
Watching this with smile(listening him talking avout life) on my face and shame in heart( what kinda punjabi we are).. he's such a chardhi kala waala banda .. so so nice to see him.. great job yaara.
harkaran bhullar respect