ਮਜ਼ਬੀ ਸਿੰਘਾਂ ਦਾ ਬਾਟਾ ਵੱਖਰਾ ਕਿਉਂ ਕੀਤਾ ? ਹਰਮਨਦੀਪ ਸਿੰਘ ਤੁੜ

แชร์
ฝัง
  • เผยแพร่เมื่อ 3 ต.ค. 2024

ความคิดเห็น • 16

  • @RamanRaman-go6wy
    @RamanRaman-go6wy 23 วันที่ผ่านมา

    Your great ji
    Waheguru ji 🙏

  • @jasmersingh809
    @jasmersingh809 2 หลายเดือนก่อน +1

    Good. Vachar. Ji

  • @reshamlal5481
    @reshamlal5481 หลายเดือนก่อน +4

    ਭਾਈ ਸਾਹਿਬ ਜੀ ਗ੍ਰੰਥ ਵਿੱਚ ਅਨੇਕਾਂ ਵਾਰ ਲਿਖਿਆ ਹੈ ਕਿ ਗੁਰੂ ਦੇਹਧਾਰੀ ਹੀ ਹੁੰਦੇ ਹਨ। ਅਤੇ ਗੁਰੂ ਹਮੇਸ਼ਾ ਸਾਧ ਸੰਤ ਅਤੇ ਪਰਮਾਤਮਾ ਦੇ ਭਗਤ ਹੀ ਆਮ ਆਦਮੀ ਦੇ ਗੁਰੂ ਹਨ। ਗੁਰੂ ਮਾਨਿਓ ਗ੍ਰੰਥ ਗੁਰਬਾਣੀ ਦੇ ਕਿਸੇ ਪੰਨੇ ਤੇ ਵੀ ਨਹੀਂ ਲਿਖਿਆ ਹੈ। ਅੱਜ ਦੇ ਸਮੇਂ ਵਿੱਚ ਹਰਮੰਦਿਰ ਸਾਹਿਬ ਉੱਤੇ ਮਾਲਵੇ ਦੇ ਘੜੰਮ ਚੌਧਰੀਆਂ ਮਸੰਦਾਂ ਦਾ ਕਬਜਾ ਹੈ। ਮੁਕਤਸਰ ਵੀ ਮਾਲਵੇ ਵਿੱਚ ਹੀ ਆਉਂਦਾ ਹੈ। ਉਹ ਮਾਲਵੇ ਦੇ ਹੀ 40 ਜੱਟ ਮੁਕਤੇ ਸੀ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਥ ਛੱਡ ਦਿੱਤਾ ਸੀ। ਇਸ ਮਾਲਵੇ ਦੇ ਇਲਾਕੇ ਦੇ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਰਾਫ ਹੈ ਕਿ ਇਹ ਲੋਕ ਕਦੀ ਸਹੀ ਕੰਮ ਨਹੀਂ ਕਰਨਗੇ। ਮਾਲਵੇ ਵਿੱਚ ਗਰੀਬਾਂ ਨਾਲ ਬਹੁਤ ਧੱਕਾ ਕੀਤਾ ਜਾਂਦਾ ਹੈ। ਵੈਸੇ ਤਾਂ ਸਾਰੀ ਦੁਨੀਆਂ ਵਿੱਚ ਹੀ ਕਮਜ਼ੋਰ ਗਰੀਬ ਲੋਕਾਂ ਨਾਲ ਧੱਕੇਸ਼ਾਹੀ ਹੁੰਦੀ ਹੈ। ਪਰ ਜੋ ਲੋਕ ਗ੍ਰੰਥ ਨੂੰ ਗੁਰੂ ਮੰਨਦੇ ਹੋਏ ਗਰੀਬਾਂ ਨਾਲ ਧੱਕਾ ਕਰਦੇ ਹਨ ਉਹਨਾਂ ਨੂੰ ਤਾਂ ਰਬ ਹੀ ਸਾਂਭੇਗਾ। ਦਾਸ ਜਰਮਨੀ ਤੋਂ

  • @jasmelsingh1451
    @jasmelsingh1451 4 หลายเดือนก่อน +2

    ਵੀ ਰ ਜੀ ਦੋ ਬ ਟਿਆ ਵਾਲਾ ਵਿਤਕਰਾ ਚਲਦਾ ਅਜ ਵੀ ਦ ਸਣਾ ਜੀ

  • @ApinderSingh-b2c
    @ApinderSingh-b2c หลายเดือนก่อน +1

    (Correct, speech)

  • @HarpalSinghmalhibaba
    @HarpalSinghmalhibaba 4 หลายเดือนก่อน +1

    ਵੀਰ ਜੀ ਮੈਨੂੰ ਪਤਾ ਹੈ ਕਿ ਤੁਸੀਂ ਦਲ ਬਾਬਾ ਬਿੰਦੀ ਚੰਦ ਸੁਰਸਿੰਘ ਦੀ ਗੱਲ ਕਰਦੇ ਹੋ,,, ਉੱਥੇ ਸੁਣੇਆ ਤਾਂ ਮੈਂ ਵੀ ਆ,,,,🙏

  • @TejinderKaurGodhi
    @TejinderKaurGodhi 2 หลายเดือนก่อน

    Waheguru ji

  • @majorverygoodbhatti4101
    @majorverygoodbhatti4101 4 หลายเดือนก่อน

    Bilkul sahi gall aa veer ji

  • @SukhjinderSingh-ob9sj
    @SukhjinderSingh-ob9sj 4 หลายเดือนก่อน

    ਵਾਹਿਗੁਰੂ ਜੀ

  • @bakshishnangla8322
    @bakshishnangla8322 หลายเดือนก่อน

    Kush dina loka ne gurudware jana hi band kar dena.

  • @ParamjitSingh-k4y
    @ParamjitSingh-k4y 11 วันที่ผ่านมา

    Punjab ander ghram chadharan ne Kai sikhi nu dhah sikhan badh riha jatibad ate hun sikhan Balon kitta jan Bala beadbi da parchar ate sikhan bich badh rahi katarta satkar komity bargyan fukryan ghram chaudhari jathebanyan la Rahman ne sikhi nu dhah sahij dhari grb sikh dare ne Guruduara sahib jan ton Ji koi beadbi da iljam la ke eun hi na mar debe na koi apil na dlil sidhi maut

  • @competition.concepts1438
    @competition.concepts1438 4 หลายเดือนก่อน

    Mazbi Sikh jaati da Sikhism lye sab to jyada kurbani kiti hai fir v ohna naal discrimination hunda.Ih Sikhism di tradedy hai

  • @narindersingh1708
    @narindersingh1708 หลายเดือนก่อน

    Sgpc te sangat mang rakhe dashmesh pita de hukam da palan karan 4 varan ek karava
    Isai boudh muslim vich varan bhav nahi he
    Ta duniya te oh raj kar rahe he

  • @bakshishnangla8322
    @bakshishnangla8322 หลายเดือนก่อน

    Yar dharam te watian bicho bahar niklo insaniyat te bichar kro.

  • @competition.concepts1438
    @competition.concepts1438 4 หลายเดือนก่อน

    Ih bipervaad da kamm nahing ate sampardava da kamm hai