ਮਰਦਾਂ ਦੇ ਰਾਜ ਪੰਜਾਬ 'ਚ ਮਰਦਾਨਾ ਕਮਜ਼ੋਰੀ ਦੇ ਪੋਸਟਰ, ਨਿਪੁੰਸਕ ਹੋ ਰਹੇ ਨੌਜਵਾਨ! ਵੈਦ ਸਾਬ੍ਹ ਦੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 2 ธ.ค. 2024

ความคิดเห็น • 72

  • @Vickyforman
    @Vickyforman 3 หลายเดือนก่อน +16

    ਬਹੁਤ ਵਧੀਆ ਵੈਦ ਨੇ ਬਹੁਤ ਵਧੀਆ ਸਲਾਹ ਦਿੰਦੇ ਨੇ ਜੇ ਜਰੂਰਤ ਹੋਵੇ ਤਾਂ ਦਵਾਈ ਦਿੰਦੇ ਨੇ ਨਹੀਂ ਤਾਂ ਘਰੇਲੂ ਨੁਕਸੇ ਵੀ ਦੱਸ ਦਿੰਦੇ ਨੇ 90% ਲੋਕ ਤਾਂ ਘਰੇਲੂ ਨੁਕਸਿਆਂ ਨਾਲ ਹੀ ਠੀਕ ਹੋ ਜਾਂਦੇ ਨੇ ਨਹੀਂ ਤਾਂ ਕਈ ਲੋਕ ਪੈਸੇ ਦੇ ਲਾਲਚ ਵਿੱਚ ਆਪਣੀ ਦਵਾਈ ਵੇਚਣਾ ਚਾਹੁੰਦੇ ਨੇ ਪਰ ਇਹਨਾਂ ਵਿੱਚ ਇਹ ਜੀ ਕੋਈ ਗੱਲ ਨਹੀਂ

    • @manpreetgill4210
      @manpreetgill4210 3 หลายเดือนก่อน

      Hi please send me number 🙏

  • @kalapayalwala5841
    @kalapayalwala5841 3 หลายเดือนก่อน +4

    ਬਿਲਕੁਲ ਸਹੀ ਗੱਲ ਬਾਤ ਕੀਤੀ ਹੈ ਜੀ, ਬਹੁਤ ਕੀਮਤੀ ਜਾਣਕਾਰੀ ਹੈ 👍

  • @manjithsingh7836
    @manjithsingh7836 3 หลายเดือนก่อน +6

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ 🌹🌹🙏

  • @arashdeepkaur5272
    @arashdeepkaur5272 3 หลายเดือนก่อน +8

    ਬਹੁਤ ਵਧੀਆ ਇੰਟਰਵਿਊ

  • @HARRYNAGRA8035
    @HARRYNAGRA8035 3 หลายเดือนก่อน +1

    ਬਹੁਤ ਵਧੀਆ topic ਤੇਂ ਗੱਲਾਂ ਕੀਤੀਆ ਵੈਦ ਸਾਬ. ਧੰਨਵਾਦ ਥਲੀ ਵੀਰ.

  • @harpreetsingh-ic8th
    @harpreetsingh-ic8th หลายเดือนก่อน

    Wheguru ji sab te mehar karn ji sade bache mudh k apne Gursikhi Jeevan ch bapias partan ehi ardas a ji Guru Sahiab Ji De Charna Ch 🎉

  • @AvnoorSingh-bw6vm
    @AvnoorSingh-bw6vm 3 หลายเดือนก่อน +2

    ਥਲੀ ਬਾਈ ਤੁਸੀਂ ਬਹੁਤ ਵਧੀਆ ਗੱਲ ਕੀਤੀ ਬੱਚੇ ਜਿਹੜੇ ਬਾਹਰ ਜਾਂਦੇ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਨਾਂ ਨੂੰ ਪੰਜਾਬ ਬਾਰੇ ਪਤਾ ਹੀ ਕੁਝ ਨਹੀਂ ਨਾ ਹੀ ਉਹਨਾਂ ਨੇ ਪੰਜਾਬ ਆਉਣਾ ਉਹਨਾਂ ਨੇ ਤਾਂ ਉਧਰਲਾ ਗੋਰਿਆਂ ਵਾਲਾ ਕਲਚਰ ਹੀ ਫੋਲੋ ਕਰਨਾ ਬਸ ਇਹ ਤਾਂ ਸਭ ਤੋਂ ਮਾੜੀ ਗੱਲ ਆ ਜੀ ਬਿਮਾਰੀਆਂ ਤੋਂ ਵੀ ਬਹੁਤ ਮਾੜੀ ਗੱਲ ਆ

  • @gursevaksingh497
    @gursevaksingh497 3 หลายเดือนก่อน +3

    ਬਹੁਤ ਵਧੀਆ ਲੱਗਿਆ ਇਵੇਂ ਹੀ ਜਾਗਰੂਪ ਕਰਦੇ ਰਹੋ ਨੋਜਵਾਨ ਵਿਡੀਉ ਦੇਖਣਗੇ ਗਲ ਨੂੰ ਸਮਝਣ ਗੇ

  • @gurinderkaur9897
    @gurinderkaur9897 3 หลายเดือนก่อน +1

    ਬਹੁਤ ਵਧੀਆ ਜਾਣਕਾਰੀ

  • @kirandeepkaur8245
    @kirandeepkaur8245 3 หลายเดือนก่อน +2

    Boht vadhia subhah a Dr. Dharminder Singh ji da ehna da treatment sbh ton alg a koi paise da lalch ni dr saab nu baki patient nu draun de bajae halasheri dinde ne sade pind ton kafi patient theek hoe ne je kise nu lungs d koi v problem hove ik vaar jroor ehna nu mile

  • @AmandeepSingh-bu4wn
    @AmandeepSingh-bu4wn 3 หลายเดือนก่อน +1

    ਬਹੁਤ ਵਧੀਆ ਵਿਚਾਰ ਜੀ

  • @GurnekSingh-l6c
    @GurnekSingh-l6c 3 หลายเดือนก่อน +4

    ਥਲੀ ਵੀਰ ਜੀ ਬਿਲਕੁਲ ਸਚਾਈ ਐਂ ਜੀ।💚🙏👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯💚👏

  • @amritsinghbilla3608
    @amritsinghbilla3608 3 หลายเดือนก่อน

    ਸਰਕਾਰ ਇਹ ਸਬ ਕੁਝ ਬੈਨ ਕਰ ਸਕਦੀ ਹੈ ਜਿਹੜੀਆਂ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੈ। ...ਸਾਡੇ ਖੇਤਾਂ ਨੂੰ, ਸਾਡੀ ਹੋਂਦ ਨੂੰ v ਬਚਾ ਸਕਦੀ ਹੈ।

  • @harpreetsingh-ic8th
    @harpreetsingh-ic8th หลายเดือนก่อน

    Y ji me 35 yers ch Fategarh Shiab ja j Gursikhi Lai Ardas Kiti ji Te Guru Di Kirpa Nal Sardar Ban Gia Ji Bilkul Shi Gall A Ji DNA Da Asar Ik Din Jrur Hunda Ji

  • @harpreetsingh-ic8th
    @harpreetsingh-ic8th หลายเดือนก่อน

    Very nice veer ji

  • @NirmalSingh-iv8zk
    @NirmalSingh-iv8zk 3 หลายเดือนก่อน +3

    ਵੀਰ ਜੀ ਜਰੂਰੀ ਨਹੀ ਕਿ ਕਿਸੇ ਦੇ ਪਿੱਛੇ ਲੱਗ ਕਿ ਆਪਾ ਨਛੇ ਤੇ ਲੱਗਣਾ ਆਪਣੇ ਆਪ ਤੇ ਕੰਟਰੌਲ ਰੱਖਣਾ ਚਾਹੀਦਾ

  • @jassidhaliwal7615
    @jassidhaliwal7615 3 หลายเดือนก่อน +3

    ਥਲੀ ਬਈ ਹੱਸਦਾ ਬਹੁਤ ਸੋਹਣਾ ਲੱਗਦਾ ਮੇਰਾ ਵੱਡਾ ਵੀਰ ❤

  • @Rockeylove
    @Rockeylove 3 หลายเดือนก่อน +5

    My 1like your 100 like comment 😊
    Thali saab you are great 👍👍

  • @jagjitsingh5366
    @jagjitsingh5366 3 หลายเดือนก่อน +1

    ਨਸ਼ਾ ਜ਼ਿੰਦਗੀ ਨੂੰ ਖਾ ਜਾਂਦਾ ਹਰ ਪਾਸੇ ਤੋਂ ਨਸ਼ਾ ਬਿਲਕੁਲ ਨਹੀਂ ਕਰਨਾ ਚਾਹੀਦਾ. ਵੱਧ ਚਾਹ ਪੀਣੀ ਵੀਂ ਸਿਹਤ ਲਈ ਹਾਨੀਕਾਰਕ ਹੈ ਫਿਰ ਨਸ਼ੇ ਦੀ ਤੇ ਗੱਲ ਹੀ ਛੱਡੋ.ਬਾਕੀ ਤੁਹਾਡੀ ਖੁਰਾਕ ਵਧੀਆ ਤੇ ਸਾਧੀ ਹੋਵੇ
    ਸਰੀਰਕ ਕਸਰਤ ਬਹੁਤ ਜ਼ਰੂਰੀ ਹੈ ਵਿਆਹ ਤੋਂ ਪਹਿਲਾਂ ਅਪਣਾ ਵੀਰਜ ਟੈਸਟ ਕਰਵਾਉ. ਕੋਈ ਕਮੀ ਹੋਵੇ. ਕੋਚ ਬੀਜ ਸਤਾਵਰ. ਸਫੇਦ ਮੁਸਲੀ. ਅਕਰਕਰਾ. ਅਸਵਗੰਦਾ. ਬਾਕੀ ਵਾਹਿਗੁਰੂ ਦਾ ਨਾਮ ਮਸਲੇ ਸਾਰੇ ਹਲ ਹੋਣਗੇ

  • @SinghBh-mu8wv
    @SinghBh-mu8wv 3 หลายเดือนก่อน +3

    ਨਹੀਂ ਵੈਦ ਸਾਹਿਬ ਜਿਹੜੇ ਰੀਲਰ ਬਲੋਗਰ ਨੇ ਇਹ ਤਾਂ ਕਿਸੇ ਵੇਲੇ ਵੀ ਫੋਨ ਨਹੀਂ ਛੱਡਦੇ ਬਾਥਰੂਮ ਦੇ ਨਹਉਣ ਤੋਂ ਲੈ ਕੇ ਖਾਣਾ ਪੀਣਾ ਸੌਣਾ ਜਦੋਂ ਉੱਠਣਾ ਇਹ ਮੂੰਹ ਬਾਅਦ ਚ ਧੋਂਦੇ ਆ ਪਹਿਲਾਂ ਬੈਡ ਤੋਂ ਫੋਨ ਸਟਾਰਟ ਕਰਦੇ ਆ ਤੇ ਕੈਮਰਾ ਨਾਲੇ ਦੋ ਚੀਜ਼ਾਂ ਇੱਕ ਨਹੀਂ ਹਾਂ ਘਰਾਂ ਦੇ ਵਿੱਚ ਜਿਵੇਂ ਤੁਸੀਂ ਘਰੇਲੂ ਹੋ ਘਰੇਲੂ ਫੈਮਿਲੀਆਂ ਦੇ ਬਾਰੇ ਕਹਿ ਸਕਦੇ ਪਰ ਜੋ ਇਹ ਨੇ ਰੀਲਰ ਗੰਦ ਬਲੋਗਰ ਗੰਦ ਇਹਨਾਂ ਨੇ ਬੇੜਾ ਗਰਕ ਕੀਤਾ ਪਿਆ

  • @Singh-ti
    @Singh-ti 3 หลายเดือนก่อน +3

    Kalli kalli gal Thalli Bhai Ji 101% Sachi Heggi bhot munde aaj kal Sting nu Energy drink samj ke ley Rahe ne bhot tej heggi Aaj kal bache vi bhot ley Rahe ne jeeb thalle Rakhan wali Goli vi bhot Nuksan Krdi kayi te Os goli de tikke lagan lag gye ne aaj di date ch Delhi apna ik Veer Rehn da oh Dss reha Si bhot munde Golliya jeeb thalle rakh de Rahe fer Thode tym baad tikke lagan lag gye ohi golliya de

    • @HARRYNAGRA8035
      @HARRYNAGRA8035 3 หลายเดือนก่อน

      ਵਾਹਿਗੁਰੂ ਵਾਹਿਗੁਰੂ 😟😟

  • @shivanisharma5562
    @shivanisharma5562 3 หลายเดือนก่อน +2

    ਪੰਜਾਬ ਵਿੱਚ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😢

  • @AvtarSingh-pw7fv
    @AvtarSingh-pw7fv 3 หลายเดือนก่อน +6

    ਬਾਈ ਜੀ ਕਈ ਨੀਮ ਹਕੀਮ ਵੀ ਕੁਝ ਲੋਕਾਂ ਨੂੰ ਵਹਿਮ ਵਿੱਚ ਪਾਕੇ ਉਨਾਂ ਦੀ ਆਰਥਿਕ ਲੁੱਟ ਕਰਦੇ ਹਨ ਜਦਕਿ ਆਮਤੌਰ ਤੇ ਜਿਆਦਾਤਰ ਲੋਕ ਬਿਲਕੁਲ ਫਿੱਟ ਹੁੰਦੇ ਹਨ

    • @dstalanian
      @dstalanian 3 หลายเดือนก่อน +1

      ਸੱਚ

    • @JatinderDhol
      @JatinderDhol 3 หลายเดือนก่อน +2

      Hn ji veer tusi theek bol reha ho but aapa kda v apna loka di gal nhi sun de duja nu first priority den lg gya. Veer jo v gal kr reha ne o theek hai. Jdo injection nal majj doodh de skde hai te sochn wali gal hai

  • @avtarsingh2531
    @avtarsingh2531 3 หลายเดือนก่อน

    ਜਦੋਂ ਅਫੀਮ ਭੁੱਕੀ ਦਾ ਸੇਵਨ ਕਰਦੇ ਸੀ ਉਨ੍ਹਾਂ ਸਮਿਆਂ ਵਿੱਚ ਅੱਠ ਅੱਠ ਜੁਆਕ ਹੁੰਦੇ ਸਨ ਜਦੋਂ ਤੋਂ ਸਰਕਾਰਾਂ ਨੇ ਅਫੀਮ ਭੁੱਕੀ ਨੂੰ ਬੰਦ ਕੀਤਾ ਹੈ ਉਦੋਂ ਤੋਂ ਘਟੀਆ ਨਸ਼ਿਆਂ ਨੇ ਪੈਰ ਪਸਾਰੇ ਹਨ।

  • @farmersandhu5911
    @farmersandhu5911 3 หลายเดือนก่อน +1

    Very good

  • @GurjantSingh-fx9ob
    @GurjantSingh-fx9ob 3 หลายเดือนก่อน +1

    🙏💯

  • @Tangovlog_CHD
    @Tangovlog_CHD 3 หลายเดือนก่อน +5

    Sarkara medical store band kare Jo Galt dwai Day rahey Ney Punjab vich sarkar koi ve Kam nahi karde medical store upar 😮

  • @GianVichar
    @GianVichar 3 หลายเดือนก่อน

    ਕਾਕਾ ਥਲੀ ਇਹ ਇਸ਼ਤਿਹਾਰਬਾਜੀ ਮਸ਼ਹੂਰੀਆਂ ਉਨੀ ਸੌ ਸੱਤਰ ਅੱਸੀਵਿਆ ਵਿੱਚ ਪੰਜਾਬ ਦੇ ਸ਼ਹਿਰਾਂ ਕਸਬਿਆ ਬੱਸ ਅੱਡਿਆਂ ਦੀਆਂ ਕੰਧਾਂ ਤੇ ਮੋਟੋ ਅੱਖਰਾਂ ਵਿੱਚ ਲਿਖੀ ਮਿਲਦੀ ਸੀ ।ਮਰਦਾਨਾ ਕਮਜੋਰੀ ਦੇ ਮਾਹਰ ਵੈਦ ਹਰਭਜਨ ਸਿੰਘ ਯੋਗੀ ਅਤੇ ਵੈਦ ਬਲਵਿੰਦਰ ਸਿੰਘ ਵਾਲੀਆਂ ਪੱਟੀ ਵਾਲਿਆ ਦੀਆਂ ਫੋਟੋਆਂ ਸਮੇਤ ਲਿਖੀ ਮਿਲਦੀ ਸੀ ।

  • @VivekBajaj-s6s
    @VivekBajaj-s6s 3 หลายเดือนก่อน +13

    ਬੱਚੇ ਤਾਂ ਪੈਂਦਾ ਹੋਵੇ ਗਾ ਪਰ ਬੱਚੇ ਬਿਹਾਰੀ ਜਾ ਯੂਪੀ ਦੇ ਹੋਣ ਗੇ

    • @shivanisharma5562
      @shivanisharma5562 3 หลายเดือนก่อน +1

      ਸ਼ਹੀ ਕਿਹਾ ਹੈ ਯੁ ਪੀ ਦੇ ਸੇਰ ਰਾਜ ਕਰਨਗੇ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

    • @shivanisharma5562
      @shivanisharma5562 3 หลายเดือนก่อน +1

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮

  • @guritiwana7536
    @guritiwana7536 3 หลายเดือนก่อน

    Very nice bro

  • @JaspreetKaur-ut9gv
    @JaspreetKaur-ut9gv 3 หลายเดือนก่อน +1

    Vir ssa vir ji godya witcho jarees ta abdoman bare antarya de soj bare daso

  • @shindachahal216
    @shindachahal216 3 หลายเดือนก่อน

    🙏🏽🙏🏽🙏🏽🙏🏽🙏🏽

  • @Kuldeep_singh22
    @Kuldeep_singh22 3 หลายเดือนก่อน

    26:49 👍

  • @gagandeepsharma2959
    @gagandeepsharma2959 3 หลายเดือนก่อน

    ❤😊

  • @Tangovlog_CHD
    @Tangovlog_CHD 3 หลายเดือนก่อน +4

    Punjab day politeshan IPS IAS officer jajh advocate sare Miley hoi Ney Punjab nu barbadh karane vich andh Bhagat Jo Punjab Anti log Ney 😮

  • @BakshishSingh-t6u
    @BakshishSingh-t6u 3 หลายเดือนก่อน +4

    SIKHO GURU SAHEB JI DE SOCH TE AA JAYO. ONLY SIKH BANO. NAA K SIDHU MIDU CHEMA CHME VIRK VERKE LADA PHANDA. 😢 SIKHO YE ASE GURU GOBEND SAHEB JII NU APNA PITA MANDE HNA. TE FER JEATA PEATA GOT UCH NECH KOYNO😢 JAGO PANJABEO JAGO. SIKHO

  • @AvnoorSingh-bw6vm
    @AvnoorSingh-bw6vm 3 หลายเดือนก่อน +1

    ਬਾਈ ਜੀ ਮੈਂ 16 17 ਸਾਲ ਤੋਂ ਅਫੀਮ ਦਾ ਨਸ਼ਾ ਕਰ ਰਹੇ ਹਾਂ ਜੀ ਬਾਈ ਜੀ ਮੇਰਾ ਆਪ ਦਾ ਮਨ ਬਣਿਆ ਹੋਇਆ ਬਹੁਤ ਹੀ ਦਿਲ ਕਰਦਾ ਛੱਡਣ ਨੂੰ ਪਰ ਜੇ ਤਕਲੀਫ ਨਹੀਂ ਝੱਲੀ ਜਾਂਦੀ ਇਹਦਾ ਜੀ ਕੋਈ ਵਧੀਆ ਹੱਲ ਹੈਗਾ ਤੁਹਾਡੇ ਕੋਲ ਥੋੜੀ ਬਹੁਤ ਤਕਲੀਫ ਵੀ ਝੱਲ ਲਵਾਂਗੇ ਸਭ ਤੋਂ ਵੱਡੀ ਤਕਲੀਫ ਪਿੰਜਣੀਆਂ ਦਰਦ ਕਰਦੀਆਂ ਨੇ

    • @HARRYNAGRA8035
      @HARRYNAGRA8035 3 หลายเดือนก่อน

      ਵੀਰ ਜੀ ਇਹਨਾਂ ਨੂੰ ਪਰਸਨਲ ਫੋਨ ਕਰ ਕੇ ਗੱਲ ਕਰੋ

    • @HARRYNAGRA8035
      @HARRYNAGRA8035 3 หลายเดือนก่อน

      ਵੀਰ ਇਹਨਾਂ ਨੂੰ ਪਰਸਨਲ ਫੋਨ ਕਰ ਕੇ ਗੱਲ ਕਰੋ ਜੀ ਬਹੁਤ ਵਦੀਆ ਇਨਸਾਨ ਹਨ ਸਾਡੇ ਪਿੰਡ ਤੋਂ ਨੇ ਇਹ.

  • @makhansingh3002
    @makhansingh3002 3 หลายเดือนก่อน +2

    ਜੇ ਸਮਾਂਨ ਨਾਲ ਲੈਕੇ ਗਿਆ ਹੋਇਆ ਤਾਂ ਫਿਰ ਕੀ ਕਰਾਂਗੇ

  • @JaspreetKaur-ut9gv
    @JaspreetKaur-ut9gv 3 หลายเดือนก่อน

    Vir thaiyrad bare daso

  • @hardeepshergillhardeepsher2916
    @hardeepshergillhardeepsher2916 3 หลายเดือนก่อน +3

    Sade kihe badel

  • @20sureshmalhan4
    @20sureshmalhan4 3 หลายเดือนก่อน +3

    Asi 2 akr me 24 trh k farut lahe h Ghar vaste organic

    • @HARRYNAGRA8035
      @HARRYNAGRA8035 3 หลายเดือนก่อน

      ਕਿਹੜੀ ਜਗਾਹ ਹੈ ਜੀ

  • @swaransingh6284
    @swaransingh6284 3 หลายเดือนก่อน

    Ah reh gi c

  • @jassidhaliwal7615
    @jassidhaliwal7615 3 หลายเดือนก่อน +2

    ਬਾਈ ਜੀ ਚੂਨਾ ਕਿ ਹੁੰਦਾ ਦੱਸ ਸਕਦਾ ਕੋਈ ਵੀਰ ਭੈਣ

    • @dstalanian
      @dstalanian 3 หลายเดือนก่อน

      @@jassidhaliwal7615 ਪਾਨ ਵਾਲਾ

    • @jaswantsingh-i3l
      @jaswantsingh-i3l 3 หลายเดือนก่อน +1

      ਪੁਰਾਣੇ ਸਮੇ ਘਰਾਂ ਨੂੰ ਚੂਨੇ ਨਾਲ ਰੰਗ ਕਰਦੇ ਸੀ। ਹੁਣ ਹਾਰਡਵੇਅਰ ਵਾਲੀਆਂ ਦੁਕਾਨਾਂ ਤੇ ਮਿਲ ਜਾਂਦਾ ਹੈ ਜੀ।

    • @harpreetgill9045
      @harpreetgill9045 3 หลายเดือนก่อน

      @@jaswantsingh-i3lKali jis nal makan paint karde c ? Oh hanikark ni hovega?

    • @Gurvinder4041
      @Gurvinder4041 3 หลายเดือนก่อน

      ਕਿਸੇ ਪਾਨ ਵਾਲੀ ਦੁਕਾਨ ਜਾਂ ਪੰਸਾਰੀ ਕੋਲ ਮਿਲ ਜਾਉ।ਪਹਿਲਾਂ ਜ਼ਰਦੇ ਨਾਲ਼ ਆਉਂਦਾ ਸੀ ਛੋਟੀ ਜਿਹੀ ਡੱਬੀ ਵਿੱਚ।

    • @jassidhaliwal7615
      @jassidhaliwal7615 3 หลายเดือนก่อน +1

      ਧੰਨਵਾਦ ਵੀਰੋ ਜਾਣਕਾਰੀ ਦਿੱਤੀ

  • @hardeepshergillhardeepsher2916
    @hardeepshergillhardeepsher2916 3 หลายเดือนก่อน

    S g p ne keta badella ne ke keta

  • @jasmoldhaliwal8569
    @jasmoldhaliwal8569 หลายเดือนก่อน

    Fak

  • @hardeepshergillhardeepsher2916
    @hardeepshergillhardeepsher2916 3 หลายเดือนก่อน

    Jo pag ley ke betha

    • @HARRYNAGRA8035
      @HARRYNAGRA8035 3 หลายเดือนก่อน

      ਕਿਸਦੀ ਗੱਲ ਕਰਦਾ ਭਰਾ

  • @diljotsandhu9418
    @diljotsandhu9418 3 หลายเดือนก่อน

    Bs kr bhra fake person aa tu

  • @diljotsandhu9418
    @diljotsandhu9418 3 หลายเดือนก่อน

    Gussa bnda

    • @JatinderDhol
      @JatinderDhol 3 หลายเดือนก่อน +4

      Gussa nu har koi gussa he lg de 😅

    • @windersingh9211
      @windersingh9211 3 หลายเดือนก่อน +2

      ਬੰਦਾ ਲੋਕਾਂ ਨੂੰ ਬਹੁਤ ਵਧੀਆ ਸਿੱਖਿਆ ਦੇ ਰਿਹਾ ਤੈਨੂੰ ਤਕਲੀਫ ਕਿਉਂ ਹੋ ਰਹੀ ਆ ਭਰਾ ਨਹੀਂ ਗੱਲ ਚੰਗੀ ਲੱਗਦੀ ਤੂੰ ਨਾਂ ਸੁਣ ਕਿਸੇ ਭੈਣ ਭਰਾ ਦਾ ਬਚਾ ਹੋ ਜਾਊ ਕਿਸੇ ਦਾ ਬੱਚਾ ਗ਼ਰਕਣੋਂ ਬਚਜੂ

    • @HARRYNAGRA8035
      @HARRYNAGRA8035 3 หลายเดือนก่อน

      ​@@windersingh9211ਸਹੀ ਕਿਹਾ ਜੀ

  • @Maanlifestyle1805
    @Maanlifestyle1805 3 หลายเดือนก่อน

    ਬਹੁਤ ਵਧੀਆ ਜਾਣਕਾਰੀ