Let us see inside Baru sahib akal academy! ਬੜੂ ਸਾਹਿਬ ਹਿਮਾਚਲ ਪ੍ਰਦੇਸ਼ ਅੰਦਰ ਕੀ ਕੁੱਝ ਲੁਕਿਆ ਹੋਇਆ ਹੈ (246)

แชร์
ฝัง
  • เผยแพร่เมื่อ 2 ม.ค. 2025

ความคิดเห็น • 36

  • @dr.paramjitsinghsumra179
    @dr.paramjitsinghsumra179 หลายเดือนก่อน +1

    ਡਾ: ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਚੈਨਲ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਦਸਮੇਸ਼ ਪਿਤਾ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਪ੍ਰਵਾਨ ਹੋਵੇ।
    ਬੜੂ ਅਕੈਡਮੀ ਵਾਲਿਆਂ ਸਿੱਖ ਕੌਮ ਨੂੰ ਐਜੂਕੇਸ਼ਨ ਦੇ ਨਾਮ ਤੇ ਮੂਰਖ ਬਣਾਉਣ ਦਾ ਕੰਮ ਕੀਤਾ ਤੇ ਲੁੱਟਿਆ

    • @drharshinder
      @drharshinder  หลายเดือนก่อน

      Ji , I never knew this fact. Thanks for sharing. Can you tell more details please

  • @charansinghkaunke6297
    @charansinghkaunke6297 หลายเดือนก่อน +6

    ਡਾਕਟਰ ਹਰਸਿੰਦਰ ਕੌਰ ਤੇ ਡਾਕਟਰ ਗੁਰਪਾਲ ਸਿੰਘ ਜੀ ਬੜੂ ਸਾਹਿਬਅਕੈਡਮੀ ਬਾਰੇ ਜਾਣਕਾਰੀ ਦੇਣ ਲਈ ਬਹੁਤ -2 ਧੰਨਵਾਦ

  • @surjitjatana468
    @surjitjatana468 หลายเดือนก่อน +3

    ਬਹੁਤ ਹੀ ਵਧੀਆ ਸੰਸਥਾ ਹੈ ਬੜੂ ਸਾਹਬ ਅਕੈਡਮੀ ।ਬਹੁਤ ਸੁਣਿਆ ਹੈ ਇਸ ਵਾਰੇ ।ਸੁਕਰੀਆ ਡਾਕਟਰ ਸਾਹਿਬ ਦਰਸ਼ਨ ਕਰਵਾ ਦਿੱਤੇ ।

  • @Ravisher0770
    @Ravisher0770 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤❤❤❤❤❤❤❤

  • @Harjindersingh15734
    @Harjindersingh15734 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਜੀ 🙏🙏🙏🙏

  • @BalwinderSingh-ug2mf
    @BalwinderSingh-ug2mf หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @narinderbhaperjhabelwali5253
    @narinderbhaperjhabelwali5253 หลายเดือนก่อน +2

    ਭੈਣ‌ ਜੀ ਦੋਨਾਂ ਜੀਆਂ ਨੂੰ ਸਤਿ ਸ਼੍ਰੀ ਅਕਾਲ
    ਮੇਰੇ ਜਾਣਕਾਰ ਡਾਕਟਰ ਖੇਮ ਸਿੰਘ ਗਿੱਲ ਸਾਬਕਾ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਅਕਾਲ ਅਕੈਡਮੀ ਲਈ ਬਹੁਤ ਸੋਹਣਾ ਕੰਮ ਕੀਤਾ ਹੈ। ਸਾਡੇ ਸ਼੍ਰੀ ਮੁਕਤਸਰ ਸਾਹਿਬ ਵੀ ਇਹ ਅਕੈਡਮੀ ਹੈ। ਧਰਮ ਨਾਲ ਜੋੜ ਰਹੀ ਹੈ। ਤੁਸੀਂ ਜਾਣਕਾਰੀ ਦਿੱਤੀ ਤੁਹਾਡਾ ਸ਼ੁਕਰੀਆ।
    ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @AmandeepSinghMand-wr8jl
    @AmandeepSinghMand-wr8jl หลายเดือนก่อน +2

    ਸਤਿ ਸ੍ਰੀ ਅਕਾਲ ਜੀ ਮੇਰਾ ਭਤੀਜਾ ਵੀ ਪੜਦਾ ਹੈ ਅਕਾਲ ਅਕੈਡਮੀ ਪਿੰਡ ਕਮਾਲਪੁਰ ਵਿਖੇ ਬਹੁਤ ਹੀ ਸੋਹਣਾ ਸ਼ਬਦ ਗਾਉਂਦਾ ਹੈ ਅਤੇ ਪਾਠ ਕਰਦਾ ਹੈ

  • @HarpalSingh-g7d
    @HarpalSingh-g7d หลายเดือนก่อน

    Thanks Dr.Harsinder Kaur ji for giving very good information about Akal academy barru sahib.Barru sahib academy’s has been doing great work in education region .

  • @nachhattarsingh4890
    @nachhattarsingh4890 หลายเดือนก่อน +1

    Sat shri akal ji dr shaib good jankari thanks

  • @surindersekhon8171
    @surindersekhon8171 หลายเดือนก่อน +3

    Waheguru Ji Ka Khalsa
    Waheguru Ji Ki Fateh
    Good work

  • @rajdhaliwal5544
    @rajdhaliwal5544 หลายเดือนก่อน +1

    ਭੈਣ ਜੀ ਧੰਨਵਾਦ

  • @rajwinderkaloty
    @rajwinderkaloty หลายเดือนก่อน +1

    Ssa ji

  • @VipanjeetKaur-uc2hr
    @VipanjeetKaur-uc2hr หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉

  • @parvinderkaur4186
    @parvinderkaur4186 หลายเดือนก่อน +1

    Waheguru ji ka Khalsa waheguru ji fatah ❤❤❤❤🎉🎉

  • @satindersahni3862
    @satindersahni3862 หลายเดือนก่อน +1

    Waheguru ji ka khalsa waheguru ji ki fateh......ssa ji

  • @soneakaur63
    @soneakaur63 หลายเดือนก่อน +1

    Waheguru ji ka khalsa waheguru ji ki fateh thanks mam❤❤❤❤❤❤

  • @charansinghkaunke6297
    @charansinghkaunke6297 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SoniaKaur-u5s
    @SoniaKaur-u5s หลายเดือนก่อน +1

    May god bless u .and keep u in chardikala always ....❤❤❤

  • @niteghost04
    @niteghost04 หลายเดือนก่อน +1

    Quite a good event. Had the opportunity to attend it and experience it first hand

  • @paramjitkaur8122
    @paramjitkaur8122 หลายเดือนก่อน +1

    Sat shri akal ji

  • @baljindersingh-sf8gb
    @baljindersingh-sf8gb หลายเดือนก่อน +1

    Sat shri akal ji cisf Delhi

  • @kahansingh2348
    @kahansingh2348 หลายเดือนก่อน +1

    Thanks ji

  • @alhequoqcrp3205
    @alhequoqcrp3205 หลายเดือนก่อน +1

    S.s.a.g

  • @AmandeepKaur-gd4zy
    @AmandeepKaur-gd4zy หลายเดือนก่อน +2

    ਸਭ ਝੂਠ ਹੈ ਅਸਲ ਵਿੱਚ ਪਿੰਡਾਂ ਵਿਚ ਜਦੋਂ ਅਕੈਡਮੀ ਆ ਨੇ ਉਨ੍ਹਾਂ ਦੇ ਸਟਾਫ ਬਿਲਕੁਲ ਬਤਮੀਜ ਨੇ

    • @drharshinder
      @drharshinder  หลายเดือนก่อน

      Please share your experience.

  • @jasmeetkaurbrar411
    @jasmeetkaurbrar411 หลายเดือนก่อน +1

    Mam bachian de autism te detail video karo g plz.ki eh herbs nal ya functional doctor ton ilaj ho sakda g. Plz guide

    • @drharshinder
      @drharshinder  หลายเดือนก่อน

      Already uploaded video. Kindly subscribe my TH-cam channel and watch

  • @narinderjeet1578
    @narinderjeet1578 หลายเดือนก่อน

    Bhainji saade bache ethe hi study karke gaye aa

    • @sidhumeet1721
      @sidhumeet1721 26 วันที่ผ่านมา

      Waheguru ji itheo da contact no mil sakda h ASI APNI beti nu laouna h ji

  • @manjeetskitchen8223
    @manjeetskitchen8223 หลายเดือนก่อน +1

    Sat Sri akal ji

  • @rajwinderkaloty
    @rajwinderkaloty หลายเดือนก่อน +1

    Thanks ji